Unfiltered | Jenny Johal | Prince Saggo | Latest Punjabi Songs 2025

  Рет қаралды 74,591

Jenny Johal

Jenny Johal

Күн бұрын

Пікірлер: 711
@jennyjohl1436
@jennyjohl1436 5 күн бұрын
Ssa ji 🙏🙏🙏 Kivein lagga UNFILTERED ? Comment karke zaroor dasseyo
@JaspreetSingh-tl1cg
@JaspreetSingh-tl1cg 5 күн бұрын
Bahut bahut vadiya lga ji 🫶👌
@SukhwinderSingh-zb6lo
@SukhwinderSingh-zb6lo 5 күн бұрын
ਅਣਖ ਹਜੇ ਮੁੱਕੀ ਨਈ ਕਲਮ ਚੋ ,,,, ਬਹੁਤ ਵਧੀਆ ਲਿਖਿਆ ਤੇ ,, ਜਿਗਰੇ ਨਾਲ ਗਇਆ 🙏🙏🙏🙏
@satinsingh2322
@satinsingh2322 5 күн бұрын
ਬਹੁਤ ਖੂਬ ਮੈਨੂੰ ਲਗਦਾ ਪਚਨਾ ਨਈ ਬਹੁਤਿਆ ਨੂੰ 🔥🚒
@Sidhutopmansa
@Sidhutopmansa 5 күн бұрын
Bahut sohna song jii
@boparaiproduction362
@boparaiproduction362 5 күн бұрын
@gurtejsandhu5556
@gurtejsandhu5556 4 күн бұрын
ਅਸੀਂ ਭਾਰਤੀ ਨਹੀਂ ਪੰਜਾਬੀ,ਸਿੱਖ, ਖ਼ਾਲਸਤਾਨੀ ਆ ਤੇ ਸਾਨੂੰ ਮਾਣ ਆ
@gurmeetsingh-zl1vt
@gurmeetsingh-zl1vt 4 күн бұрын
Tu khotta jatt hain...jeede dimag ch tatti bhari hai
@Recklessmohie5115
@Recklessmohie5115 3 күн бұрын
@@gurtejsandhu5556 SFJ ZINDABAAD 🦅 KHALISTAAN ZINDABAAD ⛳
@MultanBoss
@MultanBoss 3 күн бұрын
No problem let’s us be khalistani I have request all of you never mind when they say us khalistani
@jottaran1731
@jottaran1731 Күн бұрын
Khalstaani vajjan te maan kro… bs khalistan di paribhasha saadi apni hoye delhi aali nhi
@gurmeetsingh-zl1vt
@gurmeetsingh-zl1vt Күн бұрын
@jottaran1731 khotestaniyon thoddi chittar parade karange
@deepambrsr2387
@deepambrsr2387 5 күн бұрын
ਹੱਕਾਂ ਲਈ ਖੜ ਦੇ ਤਾਂ ਅੱਤਵਾਦੀ ਵਜਦੇ ਇਹ ਕਹਿਣਾ ਚਾਹੀਦਾ ਸੀ, ਸਾਨੂੰ ਖ਼ਾਲਸਤਾਨੀ ਹੋਣ ਤੇ proud ਆ
@MangaRai-if9ru
@MangaRai-if9ru 4 күн бұрын
True
@MandeepSingh-nn5pz
@MandeepSingh-nn5pz 4 күн бұрын
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 4 күн бұрын
👍
@ਸਰਦਾਰ_ਸਾਰਜ_ਸਿੰਘ
@ਸਰਦਾਰ_ਸਾਰਜ_ਸਿੰਘ 4 күн бұрын
ਸਹੀ ਗੱਲ ਆ ਜੀ 🪯
@gurtejsinghsidhu9161
@gurtejsinghsidhu9161 4 күн бұрын
Proud to a Khalstani❤
@Dancy273
@Dancy273 5 күн бұрын
ਖ਼ਾਲਸਤਾਨੀ ਕਿਹੜਾ ਮਾੜਾ ਸ਼ਬਦ ਏ.....ਪ੍ਰਭਾਸ਼ਾ ਸਮਜੋ...
@gurlabhpawar
@gurlabhpawar 4 күн бұрын
Ana no bai ki pata maan nal Bolo adi khalisani a
@gurdarshansingh8895
@gurdarshansingh8895 4 күн бұрын
Bilkul sahi, we proud to be khalistani
@ajeetsingh9663
@ajeetsingh9663 4 күн бұрын
ਖ਼ਾਲਿਸਤਾਨ ਜ਼ਿੰਦਾਬਾਦ ❤❤❤❤
@sahibjotsingh434
@sahibjotsingh434 4 күн бұрын
sahi keha veer ਖ਼ਾਲਿਸਤਾਨ ਜ਼ਿੰਦਾਬਾਦ ❤❤
@goodvibesyes
@goodvibesyes 3 күн бұрын
ਹਿੰਦੂਸਤਾਨੀਆਂ ਨੂੰ ਸਮਝਾਓ ਵੀਰੇ,,,ਵੱਧ ਤੋਂ ਵੱਧ
@AmanSinghKhalsa315
@AmanSinghKhalsa315 4 күн бұрын
ਬੜੇ ਵਧੀਆ ਵਿਸੇ਼ ਤੇ ਗਾਇਆ ਜੇ। ਧੰਨਵਾਦ ਖ਼ਾਲਸਾ ਰਾਜ ਖ਼ਾਲਸਤਾਨ ਜ਼ਿੰਦਾਬਾਦ।।
@Recklessmohie5115
@Recklessmohie5115 3 күн бұрын
Khalistaan refrendum zindabaad ❤❤
@SukhwinderSingh-zb6lo
@SukhwinderSingh-zb6lo 5 күн бұрын
ਅਣਖ ਹਜੇ ਮੁੱਕੀ ਨਈ ਕਲਮ ਚੋ ,,,, ਬਹੁਤ ਵਧੀਆ ਲਿਖਿਆ ਤੇ ,, ਜਿਗਰੇ ਨਾਲ ਗਇਆ 🙏🙏🙏🙏
@jaswinderturna95
@jaswinderturna95 2 күн бұрын
ਅਸੀ ਨਾ ਹਿੰਦੂਸਤਾਨੀ ਸੀ ਤੇ ਨਾ ਹੋਵਾਗੇ ਖਾਲਿਸਤਾਨੀ ਸੀ ਤੇ ਖਾਲਿਸਤਾਨੀ ਹੀ ਰਹਾਗੇ ਤੇ ਖੁਆਇਸ਼ ਹੈ ਖਾਲਿਸਤਾਨ ਵਿੱਚ ਹੀ ਦੰਮ ਤੋੜੀਏ
@GurdeepSingh-pm2wb
@GurdeepSingh-pm2wb 5 күн бұрын
ਜਿਉਂਦੇ ਵਸਦੇ ਰਹੋ ਜੀ ਸਾਡੇ DNA ਚੋਂ ਬਾਗੀ ਪੁਣਾ ਨਹੀਂ ਜਾ ਸਕਦਾ
@vickysinghvicky2618
@vickysinghvicky2618 5 күн бұрын
ਸਲੂਟ ਜੈਨੀ ਜੌਹਲ ਜੀ ਬਹੁਤੇ ਕਲਾਕਾਰਾਂ ਦੀ ਇਹੋ ਜਿਹੀ ਲਿਖਾਣੀ ਤੇ ਬੋਲਣ ਦੀ ਵੱਸ ਦੀ ਗੱਲ ਨਹੀਂ ❤❤
@gurswaksingh3246
@gurswaksingh3246 3 күн бұрын
ਰੱਜ ਰੱਜ ਕੇ ਖਾਲਿਸਤਾਨੀ ਹਾਂ ਅਸੀਂ ਮਾਣ ਵਾਲੀ ਗੱਲ ਸਾਡੇ ਲਈ ਖਾਲਿਸਤਾਨ
@satinsingh2322
@satinsingh2322 5 күн бұрын
ਇਕ ਵਾਰ ਫਿਰਤੌ ਸਭਨੂੰ ਇਤਹਾਸ ਯਾਦ ਕਰਵਾ ਛੱਡਿਆ, ਕਿ ਸਿੱਖ ਕੌਮ ਦਾ ਰੁਤਬਾ ਕਿੰਨਾ ਉੱਚਾ ।।ਸਲੂਟ ਆ ਘੈਂਟ ਕਲਮ ਨੂੰ ਤੇ ਜਨਤਾ ਸਾਹਮਣੇ ਲਿਆਉਣ ਵਾਲੀ ਆਵਾਜ਼ ਨੂੰ ❤
@goodvibesyes
@goodvibesyes 3 күн бұрын
ਬੱਲੇ ਵੀ ਬੱਲੇ ਬਹੁਤ ਵਧੀਆ ਲਿਖਿਆ ਤੇ ਗਾਇਆ ਇਸ ਤਰਾਂ ਦੇ ਗਾਣੇ ਵੱਧ ਤੋਂ ਵੱਧ ਗਾਓ ਤੇ ਲੋਕਾਂ ਨੂੰ ਦੱਸੋ ਤੇ ਵੱਧ ਤੋਂ ਵੱਧ ਸੁਣੋ ਤੇ ਖਾਲਿਸਤਾਨ ਹੀ ਪੱਕਾ ਹੱਲ ਆ ਪੰਜਾਬ ਦੇ ਸਾਰਿਆਂ ਮਸਲਿਆਂ ਦਾ
@amanpreetsingh5239
@amanpreetsingh5239 5 күн бұрын
.ਸਾਡਾ ਪੰਜਾਬ ਦੇਸ਼ ਆ ❤ ... ਜਿਦਾ ਜਿਕਰ ਗਦਰੀ ਬਾਬੇ, ਕਰਤਾਰ ਸਰਾਭਾ ਨੇ ਜ਼ਿਕਰ ਕੀਤਾ...ਬਾਕੀ ਜਿਉਂਦੀ ਵੱਸਦੀ ਰਹਿ ਕੁੜੀਏ 🙏❤️🙏...... ਚੜ੍ਹਦੀਕਲਾਂ
@Recklessmohie5115
@Recklessmohie5115 3 күн бұрын
ਖਾਲਿਸਤਾਨ ਜਲਦੀ ਬਣੇਗਾ ❤
@hardeepsinghhardeepsingh5218
@hardeepsinghhardeepsingh5218 4 күн бұрын
ਜਿਓਦੇ ਵਸਦੇ ਰਹੋ ਸੱਚ ਦੀ ਗੱਲ ਕਰਨ ਜਿਗਰਾ ਚਾਹੀਦਾ ਓਹ ਆਪ ਜੀ ਨੂੰ ਵਾਹਿਗੁਰੂ ਜੀ ਨੇ ਦਿੱਤਾ ਹੈ
@gurditasingh2338
@gurditasingh2338 5 күн бұрын
ਭੈਣੇ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ
@kdeepsinghdeep887
@kdeepsinghdeep887 5 күн бұрын
ਬਹੁਤ ਵਧੀਆ ਲਿਖਿਆ ਜੀ ਤੇਹ ਗਾਇਆ
@rockertechs1117
@rockertechs1117 5 күн бұрын
After Sidhu, first time I've ever seen someone such daring. Hats off to you Sis ❤🙏
@ਅਮਨਫ਼ਲਕ-ਥ5ਝ
@ਅਮਨਫ਼ਲਕ-ਥ5ਝ 5 күн бұрын
ਦੀਦੀ ਬਹੁਤ ਹੀ ਸੋਹਣਾ ਗੀਤ ਹੈ, ਰੌਂਗਟੇ ਖੜ੍ਹੇ ਕਰ ਦਿੱਤੇ, ਧੰਨਵਾਦ ਦੀਦੀ
@inderdeep9605
@inderdeep9605 5 күн бұрын
ਵਾਹਿਗੁਰੂ ਜੀ ਇਸ ਸ਼ੇਰਨੀ ਧੀ ਤੇ ਮਿਹਰ ਭਰਿਆ ਹੱਥ ਰੱਖਿਓ
@pardeepbal8468
@pardeepbal8468 5 күн бұрын
ਜਿਉਂਦੀਆਂ ਨੇ ਅਣਖਾ ਹੱਲੇ ਸਿੱਖ ਕੌਮ ਦੀਆਂ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ ਸਾਡੀ ਕੌਮ ਤੇ 🙏🙏🙏🙏
@ZujharSingh-x9b
@ZujharSingh-x9b 5 күн бұрын
Khalstani hona man bali gal AA
@sarabjeetsingg6502
@sarabjeetsingg6502 5 күн бұрын
ਬਹੁਤ ਵਧੀਆ ਬਿਲਕੁਲ ਸੱਚ ਆ
@RamanSabb
@RamanSabb 3 күн бұрын
I am hindu punjabi but main ik kahlistani ha my role model hari singh nalua bahut Sona song
@sukhjinderjassar6780
@sukhjinderjassar6780 4 күн бұрын
ਬਹੁਤ ਵਧੀਆ ਜੀ, ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਤਿਹਾਸ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੀ।
@harpreetsandhu.mehtabsandh2593
@harpreetsandhu.mehtabsandh2593 2 күн бұрын
Bahut vadiaa vichaar biaan kite ne ji
@Daybreaknews
@Daybreaknews 5 күн бұрын
ਵਾਹ ਜੀ ਵਾਹ ਸ਼ਾਇਦ ਹੀ ਕੋਈ ਐਂਵੇ ਬੋਲਦਾ ❤ ਸੱਚਾਈ ਆ ਕਈਆ ਨੂੰ ਚੁੰਭੇਗੀ
@HarsimranSingh-si5mg
@HarsimranSingh-si5mg 5 күн бұрын
ਭੈਣੇ ਬਹੁਤ ਵਧੀਆ ਸੰਦੇਸ਼ ਗੀਤ ਵਿਚ ਦਿੱਤਾ ਭੈਣੇ ਬਹੁਤ ਵੱਡਾ ਜਿਗਰਾ ਹੈ ਤੁਹਾਡਾ ਜਿਨੇਂ ਪੰਜਾਬ ਦੀ ਗੱਲ ਕੀਤੀ
@balwindersinghdyal
@balwindersinghdyal 4 күн бұрын
ਬਹੁਤ ਬਹੁਤ ਵਧਾਈਆਂ ਭੈਣਾਂ ਸੇਰੀਨੀਆਂ ਧੀਆਂ ਹਨ ਚਪੇੜ ਮਾਰੀ ਹੈ ਹਿੰਦੂ ਰਾਸ਼ਟਰ ਧਰਮ ਦੇ ਮੂੰਹ ਤੇ ਸਚਾਈ ਹੈ ਪਰ ਮੂਤਰ ਪੀਨੀ ਯਾਤ ਕਿਰਤ ਘਣ ਹੈ 🎉
@GureepSingh-t8l
@GureepSingh-t8l 4 күн бұрын
ਵਾਹ❤ ਚ੍ਹੜਦੀ ਕਲ੍ਹਾ ਭੈਣੇ🙏🏻✅✅✅
@officialdjrauwalia
@officialdjrauwalia 3 күн бұрын
Bhut Sona Song g ❤
@veerpalkaur2517
@veerpalkaur2517 Күн бұрын
Waheguru Ji Ka Khalsa 🙏Waheguru Ji Ki Fateh🙏
@varindersinghnagi6741
@varindersinghnagi6741 5 күн бұрын
Bhut vadiya song
@anmolmaini1213
@anmolmaini1213 5 күн бұрын
Very good Jenny johal ji......rabb hamesha tuhadi Awaaz nu chardi kala ch rakhan
@GurkaranSingh-i5f
@GurkaranSingh-i5f 5 күн бұрын
ਬਹੁਤ ਖੂਬ ਅਣਖ਼ ਬੋਲਦੀ ਆ ਕਲਮ ਚੋਂ 👍👍🙏❤️
@gurindergrewal3111
@gurindergrewal3111 4 күн бұрын
ਯੌਧਿਆ ਦੀ ਫੋਟੋਆ ਲਾਉਣੀਆ ਸੀ ਗੀਤ ਵਿੱਚ🚀❣️
@gurpreetdeol350
@gurpreetdeol350 11 сағат бұрын
Balle sherniye❤️🔥🐊⚔️
@dalbirkaur3017
@dalbirkaur3017 3 күн бұрын
Rongte khade ho gye, rooh jhnjodti, awaaz zaandaar
@Deepbajwa4672
@Deepbajwa4672 4 күн бұрын
ਸਾਨੂੰ ਮਾਣ ਮਹਿਸੂਸ ਹੁੰਦਾ ਜਦੋਂ ਕੋਈ ਖ਼ਾਲਿਸਤਾਨੀ ਆਖਦਾ ਆ❤❤
@SukhwantSingh-wn5vq
@SukhwantSingh-wn5vq 5 күн бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ❤❤❤ ਜੀ 🙏
@PrinceKumar-go5yl
@PrinceKumar-go5yl 5 күн бұрын
Real explanation of Sikh culture
@gurpreetgill5992
@gurpreetgill5992 5 күн бұрын
good job Sister waheguru ਜੀ ਮੇਹਰ ਕਾਰਨ tahde ਤੇ
@mehaksandhu3552
@mehaksandhu3552 4 күн бұрын
ਬਹੁਤ ਵਧੀਆ ਕਲਮ ਤੇ ਅਵਾਜ਼ ਭੈਣ ਜੀ
@perminderkaur7532
@perminderkaur7532 3 күн бұрын
bahut vadiya bhan
@Gurbaazsingh-j2k
@Gurbaazsingh-j2k 5 күн бұрын
ਬਾ-ਕਮਾਲ ਦੇ ਸਬਦ ਲਿਖ ਕੇ ਗਾਏ ਨੇ ਜੀ❤
@RandhirSingh-nr3yq
@RandhirSingh-nr3yq 5 күн бұрын
ਚੰਗੇ ਗੀਤ ਲਈ ਧੰਨਵਾਦ ਜੀ 🙏🏻
@GURTEJSINGH-e7g
@GURTEJSINGH-e7g 3 күн бұрын
Bht bht ghint song aida de songs de bht lod ajj de time ❤
@ATTWADIGAMING1
@ATTWADIGAMING1 5 күн бұрын
Sira gal bat aa❤❤
@manimander5260
@manimander5260 3 күн бұрын
Sira krta bebe ji ne
@vikramjeetsingh1726
@vikramjeetsingh1726 3 күн бұрын
Salute for the unbeatable song, strong composition, wish you many many congratulations success for the track 🙏🙏🙏🙏🙏
@SulhjinderSingh-y9j
@SulhjinderSingh-y9j 3 күн бұрын
❤ Sahi bai jhoal sabh ji ❤
@hiddenstar0088
@hiddenstar0088 5 күн бұрын
ਬਹੁਤ ਵਧੀਆ ਭੈਣੇ 🙏🙏
@MankirtSingh-k5i
@MankirtSingh-k5i Күн бұрын
Bahut vadai ✍️
@ManinderSing1344
@ManinderSing1344 2 күн бұрын
Bahut vadiaaa gggg waheguru chardikala ch rakhe
@jaspalsinghsandhu2928
@jaspalsinghsandhu2928 4 күн бұрын
ਖ਼ੂਬ।
@khushpreetsingh6118
@khushpreetsingh6118 5 күн бұрын
ਬਹੁਤ ਵਧੀਆ ਜੀ
@punjabisingh4585
@punjabisingh4585 4 күн бұрын
Waheguru ji 🌹💖🌹 dhan guru Tegbhahudr ji🙏🏻
@Punjab_Stan
@Punjab_Stan 4 күн бұрын
Wahhhhhhhhhhhhh 🙏
@MANJOTSINGH107
@MANJOTSINGH107 Күн бұрын
Bahut sona❤❤❤
@Samarjotsingh_6248
@Samarjotsingh_6248 4 сағат бұрын
Kaint song bilkul sahi bol likhe aa
@sarvjeetkaur9656
@sarvjeetkaur9656 4 күн бұрын
Kora Sach.. Salute you ms. Johal 🙏🙏🙏🙏
@JaspinderSingh-rx8hf
@JaspinderSingh-rx8hf 5 күн бұрын
ਸਲੂਟ ਆ ਜੀ ਭੈਣ ਜੀ
@parvindersidhu9852
@parvindersidhu9852 2 күн бұрын
ਬਹੁਤ ਵਧੀਆ ❤
@ssctin
@ssctin 3 күн бұрын
Excellent
@kuldeepkaur-uw8tn
@kuldeepkaur-uw8tn 4 күн бұрын
ਜਵਾੜਾ ਭੰਨਣ ਵਾਲਾ ਚਪੇੜ ਵਰਗਾ ਸੱਚ
@gurtejsinghsidhu9161
@gurtejsinghsidhu9161 4 күн бұрын
So Proud Khalsa Je ❤
@mrkps0001
@mrkps0001 4 күн бұрын
Wahh wahhh.... Kmaal🙏🏽🙏🏽
@amritjosan923
@amritjosan923 3 күн бұрын
Waah ji waah badi himmat naal gaya gana ❤
@Realanasawan
@Realanasawan 5 күн бұрын
Sidhu hath phar k jenny to likhaaa reha lagda ❤
@RahulDhanda-gl5mj
@RahulDhanda-gl5mj 2 күн бұрын
Bhot badiya song hai❤
@gurikhanguraz238
@gurikhanguraz238 3 күн бұрын
Sach likhan di himmat v koi jigre vala hi krda salute a g
@amansandhu1027
@amansandhu1027 5 күн бұрын
Waheguru ji ❤❤❤
@GhaintChobar
@GhaintChobar 5 күн бұрын
ਬਹੁਤ ਵਧੀਆ ਗ਼ੀਤ ਜੀ
@gurditasingh2338
@gurditasingh2338 5 күн бұрын
ਸਾਡਾ ਆਪਣਾ ਇਤਿਹਾਸ 98% ਹਿੰਦੂਸਤਾਨ ਵਿੱਚ
@gaganbenipal1331
@gaganbenipal1331 8 сағат бұрын
Goosebumps bhaine
@BSingh-st5hn
@BSingh-st5hn 3 күн бұрын
Wah Kay bat hai
@NPB9513
@NPB9513 5 күн бұрын
ਬਹੁਤ ਵਧੀਆ ਗੀਤ ✍️✍️✍️✍️✍️✍️💥💥💥💥💥💥💥⚔️⚔️⚔️⚔️⚔️⚔️⚔️
@B70456
@B70456 3 күн бұрын
Salute to you!!
@sajan649
@sajan649 3 күн бұрын
Sachi gall sister ❤
@gimmy434
@gimmy434 4 күн бұрын
bahot khoob ji jeo 👍🏼👍🏼👍🏼✊🏼✊🏼
@jatindersingh1809
@jatindersingh1809 4 күн бұрын
ਬਹੁਤ ਸੋਹਣੇ ਬੋਲ ਨੇ ਆਕਾਸ ਸਾਡੇ ਆਗੂ 1947 ਚੋ ਖਾਲਿਸਤਾਨ ਲਏ ਲੈਂਦੇ ਫੇਰ ਗੱਲ ਕੁਛ ਹੋਰ ਹੋਣੀ ਕੀ
@partapdhillon2720
@partapdhillon2720 3 күн бұрын
Bht vida g
@JagdeepSingh-q3x6h
@JagdeepSingh-q3x6h 13 сағат бұрын
Awesome
@GurvindersinghSingh-m1e
@GurvindersinghSingh-m1e 3 күн бұрын
Bahut gaya bhana❤
@amarjitmehra453
@amarjitmehra453 3 күн бұрын
Waheguru ji 🙏⛳
@Peaceloverz11
@Peaceloverz11 3 күн бұрын
Power ❤
@deepofficial7759
@deepofficial7759 Сағат бұрын
Mind blowing ❤❤
@Healthconsultant887
@Healthconsultant887 Күн бұрын
Boht vdia gana aa❤❤
@bindajatt5308
@bindajatt5308 4 күн бұрын
ਬਹੁਤ ਵਧੀਆ ਲਿਖਿਆ ਜੀ
@sudagarsingh3985
@sudagarsingh3985 3 күн бұрын
ਬਹੁਤ ਵਧੀਆ ਸਬਦਾਵਲੀ gaya v bhot ਵਧੀਆ ਜੁੱਗ ਜੁੱਗ ਜੀਓ
@punjabpunjab5770
@punjabpunjab5770 5 күн бұрын
Bht vaida bhaine baba sukh rakhe
@singhtourism
@singhtourism 7 сағат бұрын
Bhut sohna
@GillMajheAla
@GillMajheAla 2 күн бұрын
ਬਹੁਤ ਵਧੀਆ ਗੀਤ ਭੈਣੇ 👌👍✍️✍️
@bsidhu6337
@bsidhu6337 2 күн бұрын
ਪਰਮਾਤਮਾ ਚੜਦੀ ਕਲਾ ਬਖਸ਼ੇ ਇਹੋ ਜਿਹੀ ਸੋਚ ਵਾਲੇ ਸਿੰਗਰਾਂ ਨੂੰ ਤੇ ਸਿੱਖ ਕੌਮ ਨੂੰ ਏਕਤਾ ਬਖਤ ਸੇ ਖਾਲਿਸਤਾਨ ਬਣਾਉਣ ਦੀ ਤੇ ਜਲਦ ਖਾਲਿਸਤਾਨ ਸਥਾਪਿਤ ਹੋਵੇ
@PrabhjotKhalsa-c4o
@PrabhjotKhalsa-c4o 4 күн бұрын
ਸੱਚੀਆਂ ਗੱਲਾਂ ਜੀ ਜਮ੍ਹਾ
@Singh-bm2fe
@Singh-bm2fe 4 күн бұрын
🔥 🔥🔥🔥🔥👍🙏
@manjitsingh-lb2nb
@manjitsingh-lb2nb 5 күн бұрын
🎉🎉🎉ਚੜ੍ਹਦੀ ਕਲਾ
@gurpreetmandergolu2607
@gurpreetmandergolu2607 Күн бұрын
End
@gurisingh1035
@gurisingh1035 4 күн бұрын
❤ ਬਹੁਤ ਵਧੀਆ khalistan jindabad 💪💪💪
@nirbhaisingh7584
@nirbhaisingh7584 5 күн бұрын
ਚੜ੍ਹਦੀ ਕਲਾ ਭੈਣ ਜੀ
@parminderkang-8799
@parminderkang-8799 4 күн бұрын
Bhut vdhia geet
@mukeshbarwal3320
@mukeshbarwal3320 3 күн бұрын
Wow👌🙏
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
How Strong Is Tape?
00:24
Stokes Twins
Рет қаралды 96 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Jenny Johal interviews her dad S.Gurmukh Singh M.A
5:46
Jenny Johal
Рет қаралды 841
Arjan Dhillon New Album 2024 ll Patandar || Latest Punajbi Song 2024
24:17