ਹੁਣੇ ਹੋਇਆ ਵੱਡਾ ਇਕੱਠ ਅਮ੍ਰਿਤਪਾਲ ਸਿੰਘ ਦੇ ਪਿਤਾ ਤੇ ਭਾਨਾ ਸਿੱਧੂ MP ਸਰਬਜੀਤ ਸਿੰਘ ਨਵਦੀਪ ਜਲਵੇੜਾ,ਝੋਟਾ ਕੀਤੇ ਐਲਾਨ

  Рет қаралды 14,541

Unlimited Gyan

Unlimited Gyan

Күн бұрын

Пікірлер: 73
@Pargatsinghkhera-fh2iq
@Pargatsinghkhera-fh2iq Ай бұрын
2027 ਵਿੱਚ ਸੀਐਮ ਭਾਈ ਅੰਮ੍ਰਿਤਪਾਲ ਸਿੰਘ ਹੋਣਗੇ ਪੰਜਾਬ ਨੂੰ ਨਸ਼ਾ ਮੁਕਤ ਕਰਾਉਣਗੇ ਭਾਈਆਂ ਕੋਲੋਂ ਬਚਾਉਣਗੇ
@NirvairBaba
@NirvairBaba Ай бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਅਗਲਾ ਮੁੱਖ ਮੰਤਰੀ ਪੰਜਾਬ ਦਾ ਹੋਏ ਗਾ
@balvirsingh5810
@balvirsingh5810 Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਬਣਾਉਣ ਲਈ ਜ਼ੋਰ ਹੁਣ ਤੋ ਲਾਈਏ
@bindusinghpandher8715
@bindusinghpandher8715 Ай бұрын
ਸਹੀ ਕਿਹਾ ਭਾਨਾ ਵੀਰ ਨੇ ਏਦਾਂ ਹੀ ਕਰਨਾ ਚਾਹੀਦਾ ਸਾਰਿਆਂ ਨੂੰ ਮਿਲ ਵਰਤ ਕੇ ਇਕੱਠੇ ਹੋਣਾ ਚਾਹੀਦਾ
@BalwinderSingh-nq8gw
@BalwinderSingh-nq8gw Ай бұрын
ਵਾਹਿਗੁਰੂ ਜੀ ਚੜ੍ਹਦੀਕਲਾ ਬਖ਼ਸ਼ਣ ਜੀ
@jasvirsingh2283
@jasvirsingh2283 Ай бұрын
ਕਿਸੇ ਵੀ ਖੇਤਰ ਵਿਚ ਕਾਮਯਾਬ ਹੋਣਾ ਦੁਸ਼ਮਣ ਦਾ ਰਾਜਨੀਤਕ ਘੇਰਾ ਤੋੜਨਾ ਹੀ ਪੈਣਾ
@PIRTPALSINGH-g4v
@PIRTPALSINGH-g4v Ай бұрын
ਵਾਹਿਗੁਰੂ ਭਲਾ ਕਰਨ ।
@paramjitsingh6295
@paramjitsingh6295 Ай бұрын
ਭਾਈ ਅਮਰਤਪਾਲ ਸਿੰਘ ਜ਼ਿੰਦਾਬਾਦ ਜੀ 🙏🙏🙏🙏🙏
@gurjeetsingh2072
@gurjeetsingh2072 Ай бұрын
ਸਾਡਾ ਦੇਸ਼ ਪੰਜਾਬ ਸੀ ਪਰ ਹੁਣ ਦਿੱਲੀ ਦੇ ਕਬਜ਼ੇ ਵਿੱਚ ਹੈ
@lakhwinderkaur8326
@lakhwinderkaur8326 Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ 💪
@gurmelsinghchahal5654
@gurmelsinghchahal5654 Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ
@surinderkaur-oo9hk
@surinderkaur-oo9hk Ай бұрын
ਭਾਨੇ ਸਿੱਧੂ ਦਾ ਭਰਾ ਹੀ ਲੱਗ ਰਿਹਾ ਨਵਦੀਪ ਜਲਵੇੜਾ
@ParmjitParmjitsingh-f6t
@ParmjitParmjitsingh-f6t Ай бұрын
Bilkul sahi hai right veer ji
@abhijeetsingh4553
@abhijeetsingh4553 Ай бұрын
Waheguru ji kirpa karo Viro jago sath deo amritpal dà punjab bchao
@gurjeetsingh2072
@gurjeetsingh2072 Ай бұрын
27 ਚ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸੀ ਐਮ ਪੰਜਾਬ ਜ਼ਿੰਦਾਬਾਦ
@swagpunjabtv
@swagpunjabtv Ай бұрын
Waheguru Ji 🙏 🙏
@sabi-mansa
@sabi-mansa Ай бұрын
ਭਾਈ ਅੰਮ੍ਰਿਤਪਾਲ ਖਾਲਸਾ 2027🦅 ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏
@JaspalSingh-xf8ys
@JaspalSingh-xf8ys Ай бұрын
Good speech❤❤❤❤❤
@DavinderGill-x2d
@DavinderGill-x2d Ай бұрын
Bhai amritpal singh khalsa ji jindabad Bai lakha singh sidhana jindabad Bai bhana sidhu jindabad Bai Navdeep jalwera jindabad
@tajwrsingh5990
@tajwrsingh5990 Ай бұрын
ਰਾਜ ਕਰੇਗਾ ਖਾਲਸਾ 🚩
@MastanSinghDulai
@MastanSinghDulai Ай бұрын
ਅਜ਼ਾਦ ਖਾਲਿਸਤਾਨ ਹੀ ਹੱਲ ਹੈ।
@President-q6r
@President-q6r Ай бұрын
ਉਹ ਤਾ ਇਹਨਾਂ ਦੇ ਮੂੰਹ ਚੋਂ ਨਿਕਲਣਾ ਨੀ ਇਹੀ ਤਾ ਗੁਲਾਮੀ ਦੀ ਨਿਸ਼ਾਨੀ ਆ.. ਇੱਕ ਸ਼੍ਰੋਮਣੀ ਕਮੇਟੀ ਤਾ ਲੈ ਨੀ ਹੁੰਦੀ ਗੱਲਾਂ ਪੂਰੇ ਭਾਰਤ ਤੇ ਰਾਜ ਕਰਨ ਦੀਆ ਹੁਣ ਉਹ ਟਾਈਮ ਨੀ ਹੈ ਨਾ ਉਹ ਬੰਦੇ ਆ.. ਬਾਹਰ ਬੈਠੇ ਲੋਕਾਂ ਨੂੰ ਨਿੰਦੀ ਜਾਂਦੇ ਕੇ ਓਹਨਾ ਨੇ ਕੁਛ ਨੀ ਕਰਨਾ.. ਸਬ ਕੁਛ ਕਰਨਾ ਹੀ ਓਹਨਾ ਨੇ ਆ ਓਹਦੇ ਲਈ ਵੱਡਾ ਪ੍ਰੋਸੇਸ ਹੈ ਜੋ ਚੱਲ ਰਿਹਾ
@KewalSingh-rw8tm
@KewalSingh-rw8tm Ай бұрын
2027 ਵਿੱਚ ਭਾਈ ਆਮਿਰਤਪਾਲ ਮੁੱਖ ਮੰਤਰੀ ਹੋਣਗੇ ਪੰਜਾਬ ਦੇ
@UttamSingh-hk7ut
@UttamSingh-hk7ut Ай бұрын
Bakwas khalistani murfabad
@Darshansingh-o7s
@Darshansingh-o7s Ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@jasbirkaur39
@jasbirkaur39 Ай бұрын
Watching ❤❤❤❤❤ji
@payalstudiotanda
@payalstudiotanda Ай бұрын
wahe guru g
@pinderjitkaur-ir3gi
@pinderjitkaur-ir3gi Ай бұрын
Khalsa panth hmesha chardikla ch rhega waheguru ji mehar karn🙏🙏
@DilbagPannu-ut8ev
@DilbagPannu-ut8ev Ай бұрын
ਰਾਜ ਖਾਲਸਾ ਹੀ ਕਰੇਗਾ
@GoldyCheema-y8i
@GoldyCheema-y8i Ай бұрын
@bhupindersingh5311
@bhupindersingh5311 Ай бұрын
Waheyguru chardikala rakhey ❤💪🏽💪🏽💪🏽💪🏽💪🏽🙏🙏
@Manjot-o8b
@Manjot-o8b Ай бұрын
Sikh koum da babbar sher Bhai Amrit pal Singh ji khalsa jindabad hai te rahega ❤❤❤❤
@kantakaur4364
@kantakaur4364 Ай бұрын
Bhai AMRITPAL SINGH ji jindabad 🎉
@amarjeetkaur6085
@amarjeetkaur6085 Ай бұрын
Shi gl aa...sb ikathey ho jao..cm bn jau ena cho hi koi..m😊
@baldevsinghbajwa4493
@baldevsinghbajwa4493 Ай бұрын
God Bless you all
@bootasingh3817
@bootasingh3817 Ай бұрын
❤❤❤❤❤
@surinderkaur4233
@surinderkaur4233 Ай бұрын
एम पी भाई अमरितपाल सिंह जिंदाबाद
@GoldyCheema-y8i
@GoldyCheema-y8i Ай бұрын
Amritpal singh khalsa zindabaad ❤
@rojanakhaberpunjabi8247
@rojanakhaberpunjabi8247 Ай бұрын
Waheguru ji
@SanbirSidhu-xy6ks
@SanbirSidhu-xy6ks Ай бұрын
🙏🙏🙏
@ranibaath8002
@ranibaath8002 Ай бұрын
ਖਾਲਿਸਤਾਨ ਜਿੰਦਾਬਾਦ
@SanbirSidhu-xy6ks
@SanbirSidhu-xy6ks Ай бұрын
BJP +ਭਗਵੰਤ + ਲਵਾਰਿਸ ਬਿਸ਼ਨੋਈ ਸਭ ਇੱਕ ਨੇ
@sultaan1885
@sultaan1885 Ай бұрын
Bai Navdeep jalwera vdi umeed lga rakhi c tere ton veer ke Punjab kdo awega kyu ke panth da dard smjda veer
@DavinderGill-x2d
@DavinderGill-x2d Ай бұрын
Raaj karega khalsa
@kgic890
@kgic890 Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@SukhrajSingh-dt2mv
@SukhrajSingh-dt2mv Ай бұрын
Bhai Bagicha singh jindabaad ❤
@Wahegurusathai
@Wahegurusathai Ай бұрын
ਬਲਾਰਉ ਸਾਬਤ ਸੂਰਤ ਹੋ ਜਾਉ ਤਾਂ ਹੀ ਤੁਹਾਡੇ ਤੇ ਕੋਈ ਯਕੀਨ ਕਰੂਗਾ ਦਾੜੀ ਕੇਸ ਰਖ ਲਉ ਕੀ ਮੁਸ਼ਕਲ ਹੈ ਤਾਂ ਹੀ ਖਾਲਸਾ ਰਾਜ ਆਵੇਗਾ ਤੁਹਾਨੂੰ ਦੇਖਕੇ ਤਾਂ ਹੀ ਤੁਹਾਡਾ ਨੌਜਵਾਨ ਕਹਿਣਾ ਮੰਨਣਗੇ ਏਨੀ ਬੇਨਤੀ ਪਰਵਾਨ ਕਰਨੀ ਕਰਨੀ ਜੀ !!ਫਤਹਿ!!
@SurjitSingh-tj8sz
@SurjitSingh-tj8sz Ай бұрын
Der aaye durust aaye
@KuljeetSinghSingh-m5o
@KuljeetSinghSingh-m5o Ай бұрын
Baiia ne kabja kar lya Punjab te punjabi ght te bahro aae loka dia vota jada Punjab ch punjabi nj labna
@swagpunjabtv
@swagpunjabtv Ай бұрын
Ki Lagda Navi Party Bnouni Sahi Faisla Hai Ja Galat Dso ji
@amarjeetkaur6085
@amarjeetkaur6085 Ай бұрын
Bilkul shi
@PriyaPriyaji-xh9vb
@PriyaPriyaji-xh9vb Ай бұрын
Bhai Amritpal singh jindabad
@KuljeetSinghSingh-m5o
@KuljeetSinghSingh-m5o Ай бұрын
Ithe km ta ni chla skde Punjab te baiia ne kabja kr lya
@tejyurapar3249
@tejyurapar3249 Ай бұрын
Bhai amritpal singh khalsa zindabad
@DineshKumar-z3c
@DineshKumar-z3c Ай бұрын
Aaj kall da bacea nikea bachaa nall sarea aam galet Kam kar rahea han baba ji gala bohot sohna ladie han
@JaswindersinghRiar
@JaswindersinghRiar Ай бұрын
CM.2027.A..S.100%
@shaheed955
@shaheed955 Ай бұрын
ਇਕੋ ਇਕ ਹੱਲ ਖਾਲਿਸਤਾਨ
@DineshKumar-z3c
@DineshKumar-z3c Ай бұрын
Wadea ikat wall ik war camra guma dana as i
@DineshKumar-z3c
@DineshKumar-z3c Ай бұрын
Tusi vitch vi raj ha Karo raj rok kon riha ha
@Nav.randawha
@Nav.randawha Ай бұрын
Kotya.de.mande
@SukhDhodhriye
@SukhDhodhriye Ай бұрын
Majabi.sikhee.nu.nal. l...rallo
@DandiwalModan
@DandiwalModan Ай бұрын
BHAI AMRITPAL SINGH JI KHALSA JI HAMESHA CHADHDIKLA VICH HI RAHEGA,,,BHANA SIDHU BHUT HI INTELLIGENT BAI JI,,, SARABJIT SINGH JI KHALSA JI HAMESHA CHADHDIKLA VICH HI REHNDE HAI,,, NAVDEEP JALVEDHA DI SPEECH BHUT HI VADIYA HAI,,,,SAARE BHUT HI INSAAN HAI,,,,,SADA KHALISTAN BAN SAKDA JI KHALSA JI ZINDABAAD C ZINDABAD HI RAHEGA SADA KHALISTAN,, ZINDABAAD ZINDABAAD ZINDABAAD ZINDABAAD ZINDABAAD ZINDABAAD
@boparaistudiosangrur4674
@boparaistudiosangrur4674 Ай бұрын
ਰਾਜ ਕਰੇਗਾ ਖਾਲਸਾ 🚩
@sukhjindersingh3605
@sukhjindersingh3605 Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@gurvinderkohli8074
@gurvinderkohli8074 Ай бұрын
Waheguru ji 🙏🏽🙏🏽
@kapilrohilla3901
@kapilrohilla3901 Ай бұрын
Waheguru ji
@TalwinderSingh-w1u
@TalwinderSingh-w1u Ай бұрын
Waheguru ji ♥️🙏
@SukhwinderSingh-lx6cv
@SukhwinderSingh-lx6cv Ай бұрын
Waheguru ji
@surinderkaur4233
@surinderkaur4233 Ай бұрын
Waheguru ji
@sarwansinghlauhka
@sarwansinghlauhka Ай бұрын
ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ
Увеличили моцареллу для @Lorenzo.bagnati
00:48
Кушать Хочу
Рет қаралды 7 МЛН
How Strong is Tin Foil? 💪
00:25
Brianna
Рет қаралды 71 МЛН
Человек паук уже не тот
00:32
Miracle
Рет қаралды 4,2 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 80 МЛН
Увеличили моцареллу для @Lorenzo.bagnati
00:48
Кушать Хочу
Рет қаралды 7 МЛН