Unlock Your Future with Kundli Insights | AK Talk Show

  Рет қаралды 118,893

Anmol Kwatra

Anmol Kwatra

Күн бұрын

Пікірлер: 190
@jassidhaliwal7615
@jassidhaliwal7615 5 күн бұрын
ਸਿੱਖ ਧਰਮ ਵਿੱਚ ਜਿੰਨਾ ਵੀਰਾ ਭੈਣਾ ਦਾ ਜਨਮ ਹੋਇਆ ਉਹ ਇਹ ਗੱਲਾ ਵਿੱਚ ਯਕੀਨ ਨਾ ਕਰੋ ਆਪਣਾ ਯਕੀਨ ਸਿਰਫ ਗੁਰਬਾਣੀ ਵਿੱਚ ਹੋਣਾ ਚਾਹੀਦਾ ਸਭ ਧਰਮਾ ਦੇ ਇਨਸਾਨਾਂ ਨੂੰ ਆਪਣੇ ਧਾਰਮਿਕ ਗ੍ਰੰਥ ਵਿੱਚ ਯਕੀਨ ਰੱਖਣਾ ਚਾਹੀਦਾ
@Harpreet_.Gill28
@Harpreet_.Gill28 4 күн бұрын
AAH COMMENT BADIYA LGYA MNU JAAN! (RAAJ KREYGA KHALSA ⛳️) WAHEGURU SAB NU SAMT BAKSHEY TE CHARHDI KALAN CH RAKHEY🩸📿♾
@neetsimpleteaching1798
@neetsimpleteaching1798 3 күн бұрын
Right gurbani pden nal sub kala jaddu da aser tut jnda koi aser nhi krda
@PANJAB-2001
@PANJAB-2001 3 күн бұрын
ਦੇਗ ਤੇਗ ਫਤਿਹ ♠️⚔️
@RAJVEERKAURGILL-e9r
@RAJVEERKAURGILL-e9r 3 күн бұрын
Right 💯 kzbin.info/www/bejne/a4GshGWLprqIY8Usi=JwDeJA2gnt_xILTg
@princekangla3106
@princekangla3106 Күн бұрын
Karlo qu nu panda😂
@Kirankaur-p4e
@Kirankaur-p4e 4 күн бұрын
ਸਭ ਦੀ ਸੋਚ ਇਕੋ ਜਿਹੀ ਹੈ ਨੀ ਫਿਰ ਕੋਈ ਚੰਗਾ ਜਾਂ ਮਾੜਾ ਕਿਉਂ ਕਹਿਣਾ ਕਿਸੇ ਬਾਰੇ ਫਿਰ ਆਪ ਚੰਗੇ ਬਣੋ ਬਹੁਤ ਵਧੀਆ ਲੱਗਿਆ ਵੀਰੇ ❤🙏 ਧੰਨਵਾਦ
@sabreetsinghsingh
@sabreetsinghsingh 7 сағат бұрын
Anmol you on the right way, avoid negative crowd's
@RanjeetSingh-nu5dz
@RanjeetSingh-nu5dz 5 күн бұрын
ਹੋਰ ਗੱਲਾ ਦਾ ਪਤਾ ਨਹੀ ਜਿਨੇ ਐਸਟੌਲਜਰ ਦੀ ਇੰਟਰਵਿਊ ਦੇਖੀ ਬੋਲਦੇ ਬਹੁਤ ਵਧੀਆ ਤੇ ਸ਼ਾਂਤੀ ਨਾਲ ਆ
@RAJVEERKAURGILL-e9r
@RAJVEERKAURGILL-e9r 3 күн бұрын
ਥਿਤੀ ਵਾਰ ਸੇਵਹਿ ਮੁਗਧ ਗਵਾਰ ||
@KamalJit-c8q
@KamalJit-c8q 4 күн бұрын
ਅਨਮੋਲ ਵੀਰ ਜੀ Great job
@SEWphillaur
@SEWphillaur 3 күн бұрын
ਪਹਿਲੀ ਗੱਲ ਤਾਂ ਜਿਹੜੀ ਜੋਤਸ ਵਿਦਿਆ ਹੈ ਇਹ ਦੂਜਿਆਂ ਦਾ ਭਲਾ ਕਰਨ ਵਾਸਤੇ ਹੈ ਪੈਸਾ ਕਮਾਉਣ ਵਾਸਤੇ ਨਹੀਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਦੂਜੀ ਬੇਨਤੀ ਜੇ ਸਹੀ ਅਰਥਾਂ ਵਿੱਚ ਮੰਨੋ ਜੋਤਸ ਨੂੰ ਤਾਂ ਇਹ ਪਰਮਾਤਮਾ ਦੇ ਨੇੜੇ ਸਾਨੂੰ ਨੇੜੇ ਲੈ ਕੇ ਜਾਣ ਵਿੱਚ ਸਹਾਈ ਹੁੰਦੀ ਹੈ ਇਹ ਮੇਰਾ ਤਜਰਬਾ ਹੈ ਜਿੰਦਗੀ ਦਾ ਮੈਂ ਜੋਤਸ਼ੀਆਂ ਦੇ ਕੋਲ ਨਹੀਂ ਜਾਂਦਾ ਮੈਂ ਖੁਦ ਵਿੱਦਿਆ ਸਿੱਖੀ ਹੈ ਇਸ ਕਰਕੇ ਕਹਿ ਰਿਹਾ ਮੇਰੇ ਤੇ ਸ਼ਨੀ ਦੀ ਸਾੜ ਸਤੀ ਚੱਲੀ ਤਾਂ ਮੇਰਾ ਉਹਨੇ ਤੇਲ ਕੱਢ ਕੇ ਰੱਖ ਦਿੱਤਾ ਹੁਣ ਰਾਹੂ ਦੀ 18 ਸਾਲ ਦੀ ਦਸ਼ਾ ਮੇਰੇ ਉੱਤੇ ਚੱਲ ਰਹੀ ਹੈ ਔਰ ਜਿੰਨਾ ਮਜਾ ਹੁਣ ਜ਼ਿੰਦਗੀ ਦਾ ਆ ਰਿਹਾ ਹੈ ਸ਼ਾਇਦ ਹੀ ਕਦੇ ਆਇਆ ਹ ਰਾਹੂ ਦੀ ਜਿਨਾਂ ਦੇ ਉੱਤੇ ਦਿਸ਼ਾ ਚੱਲਦੀ ਹੈ ਤਾਂ ਉਹਨਾਂ ਨੂੰ ਅਪਾਰ ਦੱਸਿਆ ਜਾਂਦਾ ਕੀੜਿਆਂ ਨੂੰ ਕਾਲੇ ਤਿਲ ਚੌਲ ਸ਼ੱਕਰ ਜਾਂ ਕੋਈ ਵੀ ਚੀਜ਼ ਦਾਨ ਕਰਨੀ ਹੁੰਦੀ ਹੈ ਜਦੋਂ ਗ੍ਰਹਿ ਸਾਡੇ ਉੱਤੇ ਮਾੜਾ ਪ੍ਰਭਾਵ ਪਾਵੇ ਤਾਂ ਤੁਸੀਂ ਦੇਖੋ ਜਦੋਂ ਪਰਮਾਤਮਾ ਦੇ ਜੀਵਾਂ ਲਈ ਅਸੀਂ ਖਾਣੇ ਦਾ ਪ੍ਰਬੰਧ ਕਰਦੇ ਹਾਂ ਤਾਂ ਉਹ ਪਰਮਾਤਮਾ ਸਾਡੇ ਤੋਂ ਖੁਸ਼ ਹੋ ਕੇ ਉਹ ਸਾਡੇ ਖਾਣੇ ਦਾ ਪ੍ਰਬੰਧ ਕਰਦਾ ਹੈ ਇਹੀ ਸਿਧਾਂਤ ਹੈ ਜੋਤਿਸ਼ ਦਾ ਜੇ ਕੋਈ ਬਹੁਤ ਬਿਮਾਰ ਰਹਿੰਦਾ ਹੈ ਤਾਂ ਉਹਨੂੰ ਕਿਸੇ ਬਿਮਾਰ ਦੀ ਹੈਲਪ ਕਰਨੀ ਚਾਹੀਦੀ ਹੈ ਜੇ ਕਿਸੇ ਦਾ ਘਰ ਨਹੀਂ ਦੂਜਿਆਂ ਦੀ ਘਰ ਬਣਾਉਣ ਵਿੱਚ ਹੈਲਪ ਕਰਨੀ ਚਾਹੀਦੀ ਹੈ ਆਪਣਾ ਘਰ ਬਣ ਜਾਊਗਾ ਜਿਹੜੀਆਂ ਰਿਸ਼ੀਆਂ ਮੁਨੀਆਂ ਨੇ ਇਹ ਚੀਜ਼ਾਂ ਬਣਾਈਆਂ ਸਨ ਇਹਦਾ ਕੋਈ ਨਾ ਕੋਈ ਤਾਂ ਮਕਸਦ ਸੀ ਇਹ ਚੀਜ਼ਾਂ ਬਾਣੀਆਂ ਨਹੀਂ ਹਨ ਮਾੜਾ ਜੋਤਸ਼ੀਆਂ ਨੇ ਬਣਾ ਦਿੱਤੀਆਂ ਹਨ ਕਿਉਂਕਿ ਉਨਾਂ ਨੇ ਲਾਲਚ ਬਸ ਹੋ ਕੇ ਇਸ ਜੋਤ ਤੁਸੀਂ ਨੂੰ ਬਦਨਾਮ ਕਰ ਦਿੱਤਾ ਹੈ
@shivdevkler4186
@shivdevkler4186 4 күн бұрын
Very nice talk the best part i loved is"everything is possible" fully agree, definitely call him at an appropriate time ,looking forward to have a discussion on the number given,God bless ❤
@Dosti_bani_rahey
@Dosti_bani_rahey 3 күн бұрын
ASTROLOGY is one of the greatest science if study and understand properly.
@Awarenesspb06
@Awarenesspb06 5 күн бұрын
God Bless You Anmol Vere❤ Ram Ram Pandit G ❤
@Anu_Bharti22
@Anu_Bharti22 5 күн бұрын
Sensible discussion.. According to study sir ne bahut vadia way nal astrology related har term nu explain kita.. Kise da vishwas karna ya Na karna apni personal choice hai but at least jo topics society nal connected hai Ohna bare thodi knowledge rakhna jaruri hai.. Baki sb jande ne ki Parmatma te karma to upr kuch ve nhi hai or jo insan de karma ch Parmatma ne likhia ohnu koi badal nhi Sakda.. Gud job Anmol sir har tarah diii audience dii choice da dhyan rakhde hote alag alag topics nu explore kar rahe ho.. Respect ur efforts..🙏
@Vinodkumar-f8u5d
@Vinodkumar-f8u5d Күн бұрын
Good podcast bhai ji 💐💐❣️❣️🙂 🙂
@RavinderKaur-kk2bi
@RavinderKaur-kk2bi 4 күн бұрын
Best podast ❤
@realcricketfansclub7675
@realcricketfansclub7675 5 күн бұрын
ਪਿੰਡਾਂ ਵਿੱਚ ਵੀਰੇ ਜਿਆਦਾ ਹੁੰਦਾ ਇਹ ਗੱਲ ਬਿਲਕੁਲ ਸੱਚ ਆ
@rajvinderkaur4625
@rajvinderkaur4625 5 күн бұрын
मेरी सोच मुताबिक़ ता जो भी गुरु ग्रंथ साहिब नू मानदे या उोह रब अगे अरदास कर के विश्वास नाल कोई भी काम करन ता ज़रूर पुरा हुदा ज नहीं होया ता भी इस कोई भला ही हुदा मेनू ता ऐह लगदा ज इंसान कुंडलियाँ या बेमा दे चक्कर पे जावे ता बहुत जादा वेमी या अन्दर ही धँसदा जादा रव मेहर करे सवना ते 🙏🏽🙏🏽🌸🌼🌻🌷🪷💐🌺🌹
@DeepamarAmarverka
@DeepamarAmarverka 4 күн бұрын
Sister Punjabi ch comment kro te punjabiyat nu promote kro dhanwad ji❤
@DeepakKumar-hg5ig
@DeepakKumar-hg5ig 10 сағат бұрын
Very nice Poradcast
@Gill_music786
@Gill_music786 5 күн бұрын
Anmool veere tuhda hasa bda sona va 🥰😘❣️❣️
@Dil-Sacha-hai
@Dil-Sacha-hai 5 күн бұрын
ਸਭ ਝੂਠ ਹੈ। ਇਹ ਲੋਕ ਪੈਸੇ ਕਮਾਉਣ ਲਈ ਕਿਸੇ ਵੀ ਹੱਦ ਤੱਕ ਦਾ ਰੰਡੀ ਰੋਣਾ ਰੋ ਸਕਦੇ ਹਨ। ਇਹ ਲੋਕ ਹਜਾਰਾਂ ਰੁਪਏ ਲੈ ਕੇ ਵਿਆਹ ਦਾ ਸ਼ੁਭ ਮਹੁਰਤ ਕੱਡਦੇ ਹਨ ਪਰ ਫੇਰੇਆਂ ਦੌਰਾਨ ਲਾੜੇ ਦੀ ਗੋਲੀ ਲੱਗ ਕੇ ਮੌਤ ਹੋ ਜਾਂਦੀ ਹੈ। ਮੇਨੂੰ ਪਤਾ ਮੇਰੀ ਆਹ ਗੱਲ ਅਂਧ ਭਗਤਾਂ ਨੂੰ ਬਹੁਤ ਚੁਭਣੀ ਹੈ। ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਂ ਸਿੱਖ ਹਾਂ।
@RavinderKaur-hq4pi
@RavinderKaur-hq4pi 4 күн бұрын
Wahyguruji waheguru ji Anool ji sab theek kakh rahay ho
@jeenasamria3875
@jeenasamria3875 3 күн бұрын
Weheguru g🙏
@Gyandeep675
@Gyandeep675 4 күн бұрын
ਗੁਰ, ਕੈ, ਗਰੀਬ, ਸੇਵਕ, ਜੋ, ਰਹੇ, ਗੁਰ, ਕੀ, ਆਗਿਆ, ਮਨਿ, ਮਹਿ, ਸਹਿਐ
@GurbaniRass
@GurbaniRass 5 күн бұрын
ਦੇਖਿਆ ਜਾਵੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਕਲਯੁਗ ਦੀ ਇਹ ਨਿਸ਼ਾਨੀ ਹੈ ਕਿ 16 ਦੀ ਕੁੜੀ ਮਾਂ ਕਹਾਉਗੀ । ਉਹ ਕਲਯੁਗ ਦੇ ਵਿਚ ਝੂਠ ਪ੍ਰਧਾਨ ਹੋਓਗਾ। ਸੱਚ ਬੋਲਣ ਵਾਲੇ ਨੂੰ ਲੋਕ ਪਾਗਲ ਕਹਿਣਗੇ। ਸੋ ਏਦਾਂ ਵੀ ਕਿਹਾ ਸੀ ਕਿ ਕਲਯੁਗ ਵਿਚ ਭੂਤ ਪ੍ਰੇਤ ਤੇ ਇਹ ਸਭ ਕੁਝ ਹੋਉਗਾ ਇਹ ਸਭ ਜਦੋਂ ਹੋਉ ਤਾਂ ਇਹ ਕਲਯੁਗ ਦੀ ਨਿਸ਼ਾਨੀ ਹੈ। ਉਸ ਸਮੇਂ ਇੱਕ ਚੰਗੇ ਗੁਰੂ ਵਾਲੇ ਮਨੁੱਖ ਦੀ ਪਹਿਚਾਣ ਕਰਨੀ ਆਉਖੀ ਹੋਉ। ਸੋ ਇਦਾਂ ਹੋ ਰਿਹਾ। ਬਾਕੀ ਵੀਰੇ ਕੁਝ ਗਲਤ ਕਿਹਾ ਹੋਵੇ ਤਾਂ ਮੁਆਫੀ ਚਾਹੁੰਦਾ। ਬਾਕੀ ਇਹ ਸਭ ਕੁਝ ਹੁੰਦਾ ਹੈ ਜੋ ਇਸ ਪੌਡਕਾਸਟ ਵਿੱਚ ਦੱਸਿਆ ਗਿਆ ਹੈ।
@bhupinderkaur2749
@bhupinderkaur2749 3 күн бұрын
Cast a podcast about teacher 's exploitation in private sector 😊
@amarjitbrar6938
@amarjitbrar6938 Күн бұрын
ਪੂਜਾ ਅਕਾਲ ਪੁਰਖ ਦੀ ਹੁੰਦੀ ਹੈ। ਐਵੇਂ ਵਹਿਮਾ ਭਰਮਾਂ ਚੋਂ ਨਹੀਂ ਪੈਣਾ ਚਾਹੀਦਾ
@jaswinderjassa2637
@jaswinderjassa2637 2 күн бұрын
ਸਾਡੇ ਘਰ ਇੱਕ ਸਪੇਰਾ ਬਚਪਨ ਚ ਆਇਆਂ ਸੀ ,ਓਹ ਕਹਿੰਦਾ ਤੇਰੇ 2 ਵਿਆਹ ਹੋਣੇ , ਅੱਜ 25 ਸਾਲ ਦੀ ਉਮਰ ਹੋਗੀ ਇੱਕ ਸਪੇਰਾ ਆਇਆ ਕਹਿੰਦਾ ਤੇਰੇ 2 ਵਿਆਹ ਹੋਣਗੇ, ਮੇਰਾ ਇੱਕ ਵਿਆਹ ਨੀ ਹੋਇਆ ਹਜੇ ਤੱਕ 2 ਕਦੋ ਹੌਣੇ 😂 , ਦੇਖਣ ਵਾਲੀ ਗੱਲ ਆ , 2 ਵਿਆਹ ਹੋਣੇ ਜਾ ਇੱਕ , ਇੱਕ ਹੀ ਕਾਫੀ 2 ਤੋ ਮੁਆਫੀ
@kulwinderkaur9620
@kulwinderkaur9620 4 күн бұрын
How to contact with them
@JagmalgirJagmalgir
@JagmalgirJagmalgir 3 күн бұрын
ਜਿਸ ਨਾਲ ਬੀਤਦੀ ਹੈ ਉਹ ਹੀ ਸਮਝ ਸਕਦੇ ਹਨ
@Sonu-v7s1p
@Sonu-v7s1p 10 сағат бұрын
Inki fees kya hai
@sahibkapoor9155
@sahibkapoor9155 4 күн бұрын
Wahe guru ji🙏🙏🙏
@AnuKhullar-u7g
@AnuKhullar-u7g 4 күн бұрын
Amazing podcast sir ❤❤
@gurnad_singh
@gurnad_singh Күн бұрын
Je kundli dekh k sab hove te koi prblm hi na hove kise nu.... Jina de hath heni ..kismat diya lakeeran ona diya b ne .....
@sonusamrai
@sonusamrai 4 күн бұрын
ਸਤਿ ਸ਼੍ਰੀ ਅਕਾਲ ਜੀ🙏🏽
@harshitluthra6819
@harshitluthra6819 4 күн бұрын
Veer jo kundli check krvaa k marriage krvande ne onaa de v divorce hunde ne. A kyo fr?
@monikagrover3640
@monikagrover3640 2 күн бұрын
Sir my mom saw in dream that one person who rud red color on her forehead please tell me about it
@gagandeepkaur2547
@gagandeepkaur2547 5 күн бұрын
Anmol i really respect you, but apni poadcast nu chalan lyi eve hi Diljit di photo add krna us topic naal jide naal Diljit da koi link nhi aa… it’s not good.
@Sarishta
@Sarishta 5 күн бұрын
Malik ne jo lekha vich lekhya ha oohi hoya gaa koi badal ni sa sakda
@gurubjatt
@gurubjatt 4 күн бұрын
Great podcast ❤
@grewalSingh-f2e
@grewalSingh-f2e 3 күн бұрын
ਬਾਬਾ ਮਿਲਣਜੋਤ ਸਿੰਘ ਜੀ ਨਾਲ ਕਰੋ ਪੋਡਕਾਸਟ ਜੀ ਬਹੁਤ ਚੜਦੀ ਕਲਾ ਵਾਲੇ ਸਿੰਘ ਹਨ
@nachattarsandhu6159
@nachattarsandhu6159 5 күн бұрын
Very nice ❤
@chobr-uk9tn
@chobr-uk9tn 5 күн бұрын
sab tao best rabb rabb kro jihnu v tusi mnde de aa sab set ee aa🙏🏻🙏🏻
@gurjindersingh4666
@gurjindersingh4666 Күн бұрын
Anmol.22.G.Vv.Good.job.ji
@surjeetrairai2095
@surjeetrairai2095 5 күн бұрын
God bless u for always 🙏🙏
@jassidhaliwal7615
@jassidhaliwal7615 5 күн бұрын
ਜੋਤਸੀ ਭਾਈ ਸਾਬ ਕਹਿ ਰਹੇ ਆ ਇਹ ਆਪਣੀ ਕੁੰਡਲੀ ਆਪ ਨੀ ਦੇਖ ਸਕਦੇ ਜੋ ਬੰਦਾ ਆਪਣੇ ਆਪ ਵਾਰੇ ਨੀ ਜਾਣ ਸਕਦਾ ਉਹ ਦੂਜੇ ਬੰਦੇ ਵਾਰੇ ਕਿੱਦਾ ਦੱਸ ਸਕਦਾ?
@jatinderbhinder4360
@jatinderbhinder4360 5 күн бұрын
ਸਹੀ ਗੱਲ ਹੈ ਫੁਦੂ ਬਣੋਂਦੇ ਇਹ ਲੋਕ
@palbhangoo2228
@palbhangoo2228 5 күн бұрын
Diva always give Roshni to other and keep himself in dark.
@jassidhaliwal7615
@jassidhaliwal7615 5 күн бұрын
@ ਇਹ ਤਾ ਕੋਈ ਦਲੀਲ ਨੀ ਹੋਈ ਵੀਰ 😊
@mamtabhalla4114
@mamtabhalla4114 5 күн бұрын
injh ta fr naai v apne baal aap nhi katt sakda per oh dujeya de kattda do ehda answer?
@jassidhaliwal7615
@jassidhaliwal7615 5 күн бұрын
@@mamtabhalla4114 ਸਾਡੇ ਪਿੰਡ ਵਾਲਾ ਤਾ ਆਪ ਹੀ ਮਸ਼ੀਨ ਫੇਰ ਦਿੰਦਾ 😁 ਕੋਈ ਦਲੀਲ ਨਾਲ ਜਵਾਬ ਦਿਓ ਜੀ ਇਹ ਤਾ ਫੋਕੀਆ ਜਿਹੀਆ ਗੱਲਾਂ
@Jasveerkaur-k7k
@Jasveerkaur-k7k 5 күн бұрын
Nice podcast ❤❤
@akshaykumar555
@akshaykumar555 5 күн бұрын
ਜਾਦੂ ਕਾਲਾ ਹੁੰਦੈ ਜਦੋਂ ਕੋਲ ਪੈਸਾ ਨਹੀਂ ਹੁੰਦਾ 😂😂😂😂
@salsapasta
@salsapasta 5 күн бұрын
@esrobinsharma5748
@esrobinsharma5748 3 күн бұрын
Anmol veer pandit bahut sohna or samjdar hai mai v brahmin mtlb sharma fmly to ha mera he rishta karwado ehna nak 😬🤭😁😁
@jhajkabbadi1371
@jhajkabbadi1371 5 күн бұрын
Anmol veer g bhai bagicha Singh Ratta Theh Wale Ona nal jarur podcast kro veer ji
@harvindersingh7502
@harvindersingh7502 4 күн бұрын
Very good
@jashanm920
@jashanm920 4 күн бұрын
Address of this pandit
@harjitendersingh5078
@harjitendersingh5078 3 күн бұрын
ਸਾਰੇ ਗ੍ਰਹਿ ਅਕਾਲ ਪੁਰਖ ਦੇ ਇਸ਼ਾਰੇ ਤੇ ਚਲਦੇ ਨੇ ਉਸ ਅਕਾਲ ਦੇ ਪੁਜਾਰੀ ਬਨੋ ਮਜਾਲ ਆ ਕੁਝ ਮਾੜਾ ਹੋਜੇ।
@LAVTESHVIR
@LAVTESHVIR 5 күн бұрын
Anmol veham bharam agge laike na aao. Ki fizool moorakh di interview lai reha.
@MartinezGodhand
@MartinezGodhand 5 күн бұрын
Great podcast
@ManmeetSingh-pg6nt
@ManmeetSingh-pg6nt 11 сағат бұрын
A podcst dekhna mtlb vhm ch pna 🙂😴
@bhupindersingh-qu7jy
@bhupindersingh-qu7jy 4 күн бұрын
Podcast (Avtar history channel) ਨਾਲ ਵੀ ਕਰ ਦਿਉ, ਤੁਸੀ ਵੱਡੇ ਲੋਕਾ ਜਾ ਪੈੱਸੇ ਵਾਲੇ ਲੋਕਾ ਨਾਲ ਹੀ podcast ਕਰਦੇ ਹੋ,😔
@mamtabhalla4114
@mamtabhalla4114 5 күн бұрын
radhe radhe shastri ji 🙏 anmol veere god bless u assi v bhut believe krde aaa astrologer te sade ta begair kundli marriage nhi krde radhe radhe ji 🙏🙏
@kaurharshmusic5865
@kaurharshmusic5865 5 күн бұрын
Rabb meher karan 🙏
@JaspreetKaurJaspreetKaur-h5x
@JaspreetKaurJaspreetKaur-h5x Күн бұрын
Bai amnol tu rupinder jajal di antrvio kro
@nehathakur6181
@nehathakur6181 5 күн бұрын
❤❤❤❤❤ from Shimla
@Vishu_28v
@Vishu_28v 4 күн бұрын
Rbb nu kon takkar de skda... Hona ohi jo malik nu manjoor🙏 Rhi gll social media di tan onna nu like comment te share chahida hunda na kita tan khnde energy connect nia honi... 😂 Baki Rbb te yakin rkho sb wdiya hou ❤☝🙏
@priya1233able
@priya1233able 5 күн бұрын
एक दिलजीत की फेमस हो रहे हैं और एक काला जादू का ट्रेंड फेमस हो रहा है इसको लेकर वीडियो बनाओगे तो बहुत अच्छे व्यूज मिलेंगे तो आप भी नहीं को उठा कर लिया है बाकी मेरे को वीडियो देखने का शौक नहीं है थैंक यू सो मच शुरू में देख लिया 2 मिनटकाफी है😊
@gyanusp5365
@gyanusp5365 3 күн бұрын
Kundali milake vi divorce ho gaya hai So I think Most important understanding to each other 🤔💭 Love or arrange marriage whatever
@PTS-r1
@PTS-r1 2 күн бұрын
Go listen peace TV of Dr. Zakir
@Guraseesk9
@Guraseesk9 5 күн бұрын
Veer g tu c Gurdaspur Wale Dr. Shiv singh ji naal podcast krke dekho
@Jasveerkaur-k7k
@Jasveerkaur-k7k 5 күн бұрын
Sat shri akal ji ❤❤
@KaurNavu-bb1sy
@KaurNavu-bb1sy 5 күн бұрын
Ik gl shi a pera di mitti chuk lende loki tunne Krn lyi .. rabb v ona da sath de denda ona nu sza nhi denda rabb 😒🥲
@BalbirSingh-cs5uj
@BalbirSingh-cs5uj 5 күн бұрын
Anmolta, anmol, ha, ❤❤❤❤❤❤❤❤❤❤
@Lingbabar
@Lingbabar 4 күн бұрын
Sb vehma parma che pande ne menu kehnde c tu kde foreign ni ja skda mai hun USA baitha 😅😅😅😅😅😅😅😅
@NavjotSidhu-v3l
@NavjotSidhu-v3l 4 күн бұрын
America Vich ki hoyea Anmol?
@Sehajpreetkaur2922
@Sehajpreetkaur2922 5 күн бұрын
I love Amen.jeasu. . Love.yoy.jeasu
@SarabjitSingh-e5l
@SarabjitSingh-e5l 5 күн бұрын
Anmol bro very nice man ❤❤❤❤❤❤❤❤❤
@HudumalaMala
@HudumalaMala 4 күн бұрын
ੳ ਕਿੱਥੋ ਬਠਾ ਲਿਅਾ ਬਾੲੀ ੲੇਹਨੂੰ ਗ਼ੱਪਾ ਦੀ ਦੁਕਾਨ ਨੂੰ ਪਤਾ ਨੀ ਅਕਾਸ਼ ਚ ਕਿੰਨੇ ਗਰਿਹ ਨੇ ੲੇਹ ਸਿਰਫ ੳੁਨਾ ਦੇ ਨਾਮ ਲੈਦਾ ਜਿਹੜੇ ਗ਼ਰਿਹਾ ਨੂੰ ਜਾਣਦਾ ੲੇ ਅਕਾਸ਼ ਤਾ ਕਰੋੜਾ ਗ਼ਰਿਹ ਹੋਰ ਨੇ ਫੇਰ ੳੁਹ ਕਿਸ਼ੇ ਦੀ ਰਾਸ਼ੀ ਚ ਕਾਹਤੋ ਨੀ ਵੜਦੇ ਗ਼ੱਪ ਸਿੱਟੀ ਜਾਦਾ
@GurpreetSingh-jg8pw
@GurpreetSingh-jg8pw 5 күн бұрын
Good ji
@montyboxer8194
@montyboxer8194 5 күн бұрын
Anmol sir sade paji da karo podcast ankush paji astrologer
@Jaggu-tq2ls
@Jaggu-tq2ls 4 күн бұрын
anmol vire ik podcast pehla kitta c tusi os ch viddwaan keh rhe c k upaye kuch ni hunda sirf yog dekheya janda uljh k reh jo ge tusi v ehna gllan ch just dhaarmik granths nu follow kro sari gll ikagrta naal mehnat krn di aa
@shortcuttricks-wv6po
@shortcuttricks-wv6po 5 күн бұрын
Sir g now u r choosing irrelevant topics to gain view , I am your fan but these topics make no sense .
@PrabhKaur226
@PrabhKaur226 5 күн бұрын
Shi baat hai
@shortcuttricks-wv6po
@shortcuttricks-wv6po 4 күн бұрын
@PrabhKaur226 thankyou mam
@nikka7635
@nikka7635 4 күн бұрын
ANMOL bai g Aditya Raj kashyap KO contact Karoo. Bring him on the chair
@BA8i9DE-o3x
@BA8i9DE-o3x 4 күн бұрын
Eh Jo v points Dsde ne Oh sare common and mind game mind hack mind wash hunde ne Nikke nikke
@elitep7684
@elitep7684 5 күн бұрын
Ye bilkul sach hai ma bap ko b beta bahu se jelisy hoti hai aur bo kala jadu karbate hain ye humari ape biti hai
@meenugarg9480
@meenugarg9480 5 күн бұрын
Yes same here
@sukhchainsingh9615
@sukhchainsingh9615 2 күн бұрын
7.40 😂😂😂😂😂 etha hi ta fss de a ehh
@amritpalkaur537
@amritpalkaur537 4 күн бұрын
Lokaan nu bevkoof ban on da ik asha tarika hai ih hor kush nahi. Ih keh reha hai bina kundli milaye rishte success full nahi ho rahe divorce jaldi ho rahe ne. But main is galh nu nahi mandi kyon ke kundi milaa ke lokan da jada beda garak ho reha. Ex mere hi garh wich hi hai. Mere bina kundli milaye rishta hoya or ajj 24 year ho gaye asin bilkul kush bhari jindgi ji rahe haan. But meri devrani kundli milaa ke leandi hoi hai. Or os ne sab da jeena haram kita hai. Osne hor te rishte ki nibone ne oh apne husband di hi nahi sundi. Os de husband di dono kidneys fail ho gaiaan ne oh bechara jindgi or mot di ladaai ladh reha hai or oh osnu push di hi nahi.te ja ke apne peke baith gai. Hun tusi dasso anmol veere tusi ki kahoge. Main tuhanu we phone kitta si kidney lai thode brother nal galh hoi si. Ohna keha ke PGI admit hona paina bot oh admit nahi ker rahe. Agar kush ho sakda hai tan anmol veere jaroor karo pls. Mere dever nu bachaa lo pls. I request to you pls help.
@Aarav-l9g
@Aarav-l9g 4 күн бұрын
Phla ta kundli koi milaunda ni c te viah v sunday da rakh lende c. Fer v relationship vdia rhnde c..
@94spinxd_9
@94spinxd_9 5 күн бұрын
Kundli dikhana h.Fees pl tell
@savitasharma4231
@savitasharma4231 2 күн бұрын
👏🏻👏🏻👏🏻👏🏻👏🏻👏🏻❤🥰🫂
@RohitKumar-c8c2u
@RohitKumar-c8c2u 4 күн бұрын
Shant ko k rabb da bhajan karo sab kuj theek kre ga parmatma
@Sakhia13
@Sakhia13 2 күн бұрын
Bro KZbin channel kive grow kra mere kol koei income ni plz
@ruhani2148
@ruhani2148 4 күн бұрын
After having a podcast with Achariya ji didn’t expect this nonsense from you . Imagine if Achariya ji watching this episode what would be his reaction 😂😂
@deepmaan4353
@deepmaan4353 5 күн бұрын
I don’t believe in astrology but pandit g ne sahi keha k lok Ehde te buhat trust krde hai. And mai experience v krrya wa k lok ta 2 number da kmm krn lyi v pehla kundli dekha lainde hai😂. Sade ikk rishtedaar hai sara 2 number da kmm hai ohna da te bakki sab nu oh Pagal hi samjde hai k thonu ta paisa save nhi krna aunda ohna nu kon samja we k bhai tuc kharcha krr skde ho thode kehre hadd dukhn lgge hai kmm krr krr k
@motivationgsw902
@motivationgsw902 4 күн бұрын
Aihh pakadvad insaan ne banaya a apna bizness.. Paise li.. Parmatma natural a
@maninderkaur659
@maninderkaur659 3 күн бұрын
J kise kol birth time na hove sirf date of birth or place pta hove sirf
@DeepamarAmarverka
@DeepamarAmarverka 4 күн бұрын
Yar pehle time ch koi kundli nai milonda c te viah sunday rakhde c means 90 ch koi v kundli nai milonda eh sala trend hun chliya😂
@amanjotsingh5040
@amanjotsingh5040 5 күн бұрын
Anmol bai thode lye bhot respect aa, tuc samaj nu sudharan aaleya vicho oo prr ehh kehre lokn da interview krn lag gya, ehh umeed nhi c
@RanjitSinghSingh-d2l
@RanjitSinghSingh-d2l 4 күн бұрын
🥰🥰🥰🥰🥰🥰👌🙏
@rohitabhi2789
@rohitabhi2789 5 күн бұрын
Paji aj da time Har ik da kharcha bahut aa jis Karan loki jaldi amir hona chahunde aa Baaki kundli mila ke kite hoye viah mere pass pass bahut jode aa jina De talak hoye aa Mai das sakda je kaho te
@rajcheema5822
@rajcheema5822 Күн бұрын
Vver jee Manu nhi pata ke bura ke chggga Mera nal pata nhi kyu bura he hunda hai jadme kadi main burra nhi kita kise nal phala Mera bro Mera nal bura karda c Aaj kal Mari bati kar rahigher vicho paise nhi milde BC vichbe pias nhi reha 😮
@WALLAFFAIRS7777
@WALLAFFAIRS7777 4 күн бұрын
Its jaadu not zaadu
@davinderkumar6938
@davinderkumar6938 5 күн бұрын
Pra milna kida ehno
@Themathsteacher123
@Themathsteacher123 2 күн бұрын
Samaj ka gyan h kuch ya .... Desh ke liye socho.... Kha ..... Eve hiii.,
@jagtarSinghdhaliwal-nu6su
@jagtarSinghdhaliwal-nu6su 5 күн бұрын
100 SAL DA DADA MAN LO,100 SAL DA PITA 35 K SAL TERI UMAR HOYU BHAI 300 SAL KIDA HOYIA,GAP
@sukhmani2798
@sukhmani2798 3 күн бұрын
ਕਿਡਨੀ ਮਾੜੀ ਆ 🤣🤣🤣🤣🤣🤣🤣🤣🤣🤣🤣🤣🤣
@jugrajthind5180
@jugrajthind5180 5 күн бұрын
Ju rabb ne bna ta galat ni hunda sara kuj pakhaand bad a
@puneetchugh6
@puneetchugh6 5 күн бұрын
❤🙏
Леон киллер и Оля Полякова 😹
00:42
Канал Смеха
Рет қаралды 4,7 МЛН
Что-что Мурсдей говорит? 💭 #симбочка #симба #мурсдей
00:19
VIP ACCESS
00:47
Natan por Aí
Рет қаралды 30 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Podcast With Navdeep Brar Traveler  Vlogger | Nasir Dhillon | Desi Podcast
44:12
Nasir Dhillon PODCAST
Рет қаралды 78 М.
Леон киллер и Оля Полякова 😹
00:42
Канал Смеха
Рет қаралды 4,7 МЛН