UP Encounter : ਮਾਰੇ ਗਏ ਨੌਜਵਾਨ ਦੀ ਮਾਂ ਦਾ ਰੋ-ਰੋ ਬੁਰਾ, ਬਹੁਤ ਗਰੀਬ ਪਰਿਵਾਰ | Punjab Tak

  Рет қаралды 20,588

Punjab Tak

Punjab Tak

Күн бұрын

Пікірлер: 105
@ਨੈਬਸਿੰਘਸਿੰਘ
@ਨੈਬਸਿੰਘਸਿੰਘ 4 сағат бұрын
ਬਹੁਤ ਹੀ ਗਰੀਬਾਂ ਦੇ ਨਾਲ ਧੱਕਾ ਹੋ ਰਿਹਾ ਪੰਜਾਬ ਸਰਕਾਰ ਸੋਚੋ ਮਾੜਾ ਜਿਹਾ
@Santosh-d2t
@Santosh-d2t 5 сағат бұрын
ਉਹ ਬਰਬਾਦ ਕਰੀ ਜਾਂਦੇ ਪੰਜਾਬ ਨੂੰ ਨੌਜਵਾਨਾਂ ਨੂੰ ਮਰਵਾਈ ਜਾਂਦੇ ਆ
@AvtarSingh-gz8bj
@AvtarSingh-gz8bj 5 сағат бұрын
ਦੇਖ ਨੀ ਹੁੰਦੇ ਮਾਂ ਪਿਓ
@harjindersingh7755
@harjindersingh7755 4 сағат бұрын
ਬਹੁਤ ਮਾੜਾ ਹੋਇਆ
@chhinderpalkaur6803
@chhinderpalkaur6803 5 сағат бұрын
Fake encounter Innocent bachea nu mar ditta So sad BJP government murdabaad
@amitsd1023
@amitsd1023 Сағат бұрын
ak 47 wale beksaoor.
@diljeetkaur5858
@diljeetkaur5858 5 сағат бұрын
ਬਹੁਤ ਮਾੜਾ ਹੋਇਆ ਪ੍ਰੀਵਾਰ ਨਾਲ ਵਾਹਿਗੁਰੂ ਜੀ
@NareshBanger-n5e
@NareshBanger-n5e 2 сағат бұрын
ਗਰੀਬ ਪਰਿਵਾਰ ਨਾਲ ਧੱਕਾ
@DAWINDERSINGH-c6n
@DAWINDERSINGH-c6n 4 сағат бұрын
ਜਿੰਨੀ ਗਰੀਬੀ ਹੋਵੇਗੀ ਉਹਨੇ ਹੀ ਆਪਣੇ ਘਰਾਂ ਦਾ ਬੇੜਾ ਕਰਦੇ ਹਨ ਬੱਚੇ ਨਸ਼ਿਆਂ ਚ ਹੋਣਗੇ ਨਹੀਂ ਤਾਂ ਗੈਂਗਸਟਰ ਬਣਨਗੇ ਇਹ ਰੱਬ ਵੱਲੋਂ ਹੈ
@ARSHDEEP-qr1uh
@ARSHDEEP-qr1uh 5 сағат бұрын
Waheguru 🙏🏼 Punjab nu chardikla vch rhke
@Imblack0798
@Imblack0798 5 сағат бұрын
ਭਾਰਤ ਦੇ ਵਿੱਚ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ 😢😢
@mankind905
@mankind905 3 сағат бұрын
ਗੁਰੂ ਰਾਖਾ ਸਿੱਖ ਕੌਮ ਦਾ ।
@jattbaaat3348
@jattbaaat3348 4 сағат бұрын
ਬਹੁਤ ਮਾੜਾ ਹੋਇਆ ਜੀ ਪਰਿਵਾਰ ਨਾਲ
@AmandeepSingh-bu4wn
@AmandeepSingh-bu4wn 4 сағат бұрын
ਬਹੁਤ ਮਾੜੀ ਗੱਲ ਏ
@RubalChahal-ii9uj
@RubalChahal-ii9uj 4 сағат бұрын
Bhai help kro priwar di
@karandeepbrar8081
@karandeepbrar8081 2 сағат бұрын
Right
@harmansatojharmansatoj4274
@harmansatojharmansatoj4274 4 сағат бұрын
84 wala kam duwara hon lag gya takde hojo punjabio beksoor maran lag gye munde a nu wmk🙏
@amitsd1023
@amitsd1023 Сағат бұрын
tere us bekasoor k pass ak47 thi. kahan se aayi. batana samaj sudharak.
@taranjeetsingh4346
@taranjeetsingh4346 45 минут бұрын
@@amitsd1023police can do anything did u check he was carrying weapon after encounter any story can be created
@amitsd1023
@amitsd1023 40 минут бұрын
@@taranjeetsingh4346 matlab police jhooth bol sakti hai ye ho sakta hai. lekin unke paas ak47 thi ye bilkul nhi ho sakta. wah bhai wah thank you.
@taranjeetsingh4346
@taranjeetsingh4346 37 минут бұрын
@ ye sikho ke bache the isliye encounter krdia what happened to those hindus who killed atiq Ahmed??
@Bhupinder1968-u8u
@Bhupinder1968-u8u 5 сағат бұрын
ਵਾਹਿਗੁਰੂ ਜੀ
@harchandsingg1793
@harchandsingg1793 4 сағат бұрын
Waheguru ji waheguru ji
@SatnamSingh-zk4ce
@SatnamSingh-zk4ce 3 сағат бұрын
Samjavo apney bacheya nu ghalt raste na chalne ji waheguru ji
@rockysahota7296
@rockysahota7296 6 сағат бұрын
Buhut galat hai police ne buhut fake encounter karte punjabi bachya de
@varinderpalsingh278
@varinderpalsingh278 3 сағат бұрын
ਸਭ ਪਤਾ ਹੁੰਦਾ ਜੀ ਮਾਪਿਆ ਨੂੰ
@AvtarsinghDhanoa
@AvtarsinghDhanoa 5 сағат бұрын
ਪਰਿਵਾਰ ਉਜਾੜ ਦਿੱਤਾ ਖਾਲਿਸਤਾਨ ਨੇ ਤਿੰਨ ਪਰਿਵਾਰ ਉਜੜ ਗਏ
@khairavipjanta5066
@khairavipjanta5066 4 сағат бұрын
???
@Guru13134
@Guru13134 3 сағат бұрын
ਵੱਡੇ ਅਫਸਰ ਸੱਭ ਰਲ਼ੇ ਹੋਏ ਨੇ। ਆਪਣਾ ਪ੍ਰਮੋਸ਼ਨ ਲਈ ki police ਵਧੀਆ ਕੰਮ ਕਰਦੀ ਹੈ। ਮੁੰਡਿਆ ਨੂੰ ਮਰਵਾ ਦਿੱਤੇ। ਤੇ ਬਿਆਨ ਦਿਦੇ ਨੇ ਕਿ ਇਹ ਮੁੰਡੇ ਗ਼ਲਤ ਨੇ । ਗੁਰੂ ਗੋਬਿੰਦ ਸਿੰਘ ਜੀ ਥੋੜੀ ਲੋੜ ਹੈ। ਤੁਸੀ ਧਰਤੀ ਤੇ ਫੇਰ ਅਯੋ। ਪਾਪੀਆ ਨੂੰ ਸਜ਼ਾ ਦੋ
@amandeepkaur-nx7hc
@amandeepkaur-nx7hc 2 сағат бұрын
Ryt ji veer joothe hi mare ge
@Prateek-t8n
@Prateek-t8n 3 сағат бұрын
Bhut wadiya 🎉🎉
@EkamBro-o3g
@EkamBro-o3g 3 сағат бұрын
modi bhagato lantha a
@SimranKaur-m7b
@SimranKaur-m7b 5 сағат бұрын
Waheguru ji
@harsajansingh1238
@harsajansingh1238 5 сағат бұрын
Waheguru bhali kre
@PinderGill-mm5xx
@PinderGill-mm5xx Сағат бұрын
Koi maa nyi chindi ki ohda putt bagi hove sab madyian srkara da km aa 😢
@veersingh7113
@veersingh7113 2 сағат бұрын
ਪੰਜਾਬ ਪੁਲਿਸ ਝੂਠੇ ਕੇਸ ਤੇ ਝੂਠੇ ਮੁਕਾਬਲੇ ਬਣਾਉਣ ਚ ਬਹੁਤ ਮਾਹਿਰ ਹੈ ।ਬੜੀ ਕਾਬਲ ਪੁਲਿਸ ਹੈ ।
@Jass-PB43
@Jass-PB43 4 сағат бұрын
Garib sikha nal bht vadda dhakka
@gursewaksingh-ku5ul
@gursewaksingh-ku5ul 6 сағат бұрын
Fake encounters
@chhinderpalkaur6803
@chhinderpalkaur6803 5 сағат бұрын
Narak mai jae yogi te ohdi police.
@NavjotSingh93-m2n
@NavjotSingh93-m2n 5 сағат бұрын
Galt hoya .'
@prabhjotkaur629
@prabhjotkaur629 5 сағат бұрын
ਬਹੁਤ ਦੁੱਖ ਹੋਇਆ ਪਰਮਾਤਮਾ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 😭😭ਬੱਚੇ ਕਿੱਤੇ ਵੀ ਸੇਫ ਨਹੀ ਸਰਕਾਰਾਂ ਵੱਲੋਂ ਕਹਿਰ ਹੀ ਕਹਿਰ ਚਲ ਰਿਹਾ ਹੈ 😭😭ਮਾਂ ਬਾਪ ਲਈ ਬਹੁਤ ਔਖਾ ਹੈ 😭😭
@rajusa1601
@rajusa1601 4 сағат бұрын
Very sad news bike te Ak47 fadeya gya ki mjak hay jan bujkepunjabi veera da encouter karta sarkara ne 😢
@PrinceKumar-cf7ek
@PrinceKumar-cf7ek 6 сағат бұрын
🙏🏻💐💐💐💐💐💐💐🙏🏻
@manirahon6994
@manirahon6994 5 сағат бұрын
Sikha nu badnam karn diya sazisha ho rahiya 😢😢😢
@DalbarasinghDalbarasingh-s5z
@DalbarasinghDalbarasingh-s5z 4 сағат бұрын
Ih sarkara har ik punjabi d incounter karagi
@gsbajwa1586
@gsbajwa1586 5 сағат бұрын
Kps gill da raj aha Punjab vich Bhagwat mann dusra kps gill
@VeerpalKaur-ci6xt
@VeerpalKaur-ci6xt 6 сағат бұрын
ਅਕਾਲੀ ਦਲ ਲੱਖ ਬਦਨਾਮ ਲੋਕਾਂ ਨੇ ਕੀਤਾ ਪਰ ਅਕਾਲੀ ਦਲ ਵੇਲੇ ਇਹੋ ਜਿਹਾ ਕੁਝ ਨਹੀਂ ਹੋਇਆ ਸੀ ਨੌਜਵਾਨਾਂ ਦੇ ਕਤਲ ਨਹੀਂ ਹੋਏ ਜਿੰਨੇ ਇਸ ਭਗਵੰਤ ਤੇ ਬੁੱਚੜ ਨੇ ਕਰਵਾ ਦਿੱਤੇ ਆ
@AmandeepSinghAmandeepSin-jo9ss
@AmandeepSinghAmandeepSin-jo9ss 5 сағат бұрын
ਲੋਕਾਂ ਨੇਂ ਬਦਨਾਮ ਕੀਤਾ ਅਕਾਲੀ ਦਲ ਜਾਂ ਆਪਣੇ ਪੈਰਾਂ ਉਪਰ ਆਪ ਕੁਹਾੜਾ ਮਾਰੀਆਂ, ਤੁਹਾਨੂੰ ਉਹ ਦੋ ਭਰਾਵਾਂ ਵਾਰੇ ਪਤਾਂ ਕੁੱਝ ਕਿਨਾਂ ਬੁਰਾ ਹਾਲ ਕਰਵਾਇਆ ਅਕਾਲੀ ਦੱਲ ਨੇ CiA ਸਟਾਫ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਨੂੰ ਆਪਣੇ ਉੱਪਰ ਲੈਣ ਲਈ ਬੋਲਦੇ ਸਨ
@HarjinderSingh-sd9qi
@HarjinderSingh-sd9qi 5 сағат бұрын
ਅਕਾਲੀ ਸਰਕਾਰ ਵਿਚ ਹੀ ਸਭ ਕੁਝ ਸ਼ਰੁ ਹੋਇਆ ਨਸ਼ਾ,ਗੈਂਗਸਟਰ,ਮਹਾਰਾਜ ਤੇ ਹਮਲੇ,ਪੰਜਾਬ ਦੇ ਪਾਣੀ ਮੁੱਕ ਤੇ ਬਾਦਲ ਨੂੰ ਤੇ ਓਹਦੇ ਪੁੱਤ ਤੇ ਏਹਨਾ ਦੇ ਨਾਲ ਦੇ ਸਭ ਕੁੱਤਿਆਂ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਪਾਪੀਆਂ ਨੂੰ
@PrabhjotSingh-yw7ft
@PrabhjotSingh-yw7ft 5 сағат бұрын
ਅਕਾਲੀਆ ਵੇਲੇ ਬਹੁਤ ਕੁਝ ਹੋਇਆ ਇਕ ਮੁੰਡਾ ਗੁਦਾਸਪੁਰ ਮਰਿਆ ਇਕ ਲੁਧਿਆਣੇ ਲਾਗੇ ਮਾਰਿਆ ਨਰਕਾਰੀਆ ਨਾਲ ਝੜਪ ਵਿਚ ੍ਪੁਲਸ ਦੀ ਗੋਲੀ ਨਾਲ
@aashmsidhu7217
@aashmsidhu7217 4 сағат бұрын
ਨਹੀ ਭੈਣ ਮੇਰੀਏ ਸਰਕਾਰਾ ਸਾਰੀਆ ਹੀ ਜਾਲਮ ਨੇ ਅਕਾਲੀਆ ਦੀ ਸਰਕਾਰ ਵੇਲੇ ਵੀ ਬਹੁਤ ਘਰਾ ਨੂੰ ਜਿੰਦਰੇ ਲੱਗੇ ਨੇ ਬੜੇ ਪੁਤ ਅੰਦਰੋ ਕੱਢ ਕੇ ਮਾਰੇ ਨੇ
@Rajwinder_999
@Rajwinder_999 2 сағат бұрын
UP ਕੀ ਕਰਨ ਚਲਾ ਗਿਆ।
@daljeetsingh2426
@daljeetsingh2426 5 сағат бұрын
Oho yr kyu marte yrr
@manjitbhandal595
@manjitbhandal595 4 сағат бұрын
😭😢
@hbthandi
@hbthandi 3 сағат бұрын
Oh loko apne bachia da khial rakho, marhe sanget to bachao, eh kam sarkara nhi ,tusi khud apne bachia nu bacha sakde.. hoea bohut bad. Very sad. 🤔🤔
@justlaugh9256
@justlaugh9256 4 сағат бұрын
Koi khalistani nai hona sirf police star lain lai a sab kita hona aa police vale lok buchar ne buchar
@ranveer410
@ranveer410 5 сағат бұрын
Its very wrong on the part of Govt. and police to do encounters ,the courts are there to decide, and if you think what about the lives of policemen who might have got killed then the answer is system Failure -Why is the police not proactive
@OneLpD
@OneLpD 5 сағат бұрын
Har ek Khotestani ki yahi future hai.
@KulwantSingh-tu7re
@KulwantSingh-tu7re 5 сағат бұрын
Fack incounter
@HarryJangra-tn7lj
@HarryJangra-tn7lj 2 сағат бұрын
Bera gark hove oee tuhada papppeeo fake inconter karn waleo
@jitendrasing170
@jitendrasing170 2 сағат бұрын
Sed.hoy.sormay
@harsajansingh1238
@harsajansingh1238 5 сағат бұрын
84 wala hall karta punjab da
@SurjitSingh-k8v
@SurjitSingh-k8v 5 сағат бұрын
😂😂😂😂
@mantejsingh247
@mantejsingh247 5 сағат бұрын
Fake encounter ah
@Rajpal-oq5dl
@Rajpal-oq5dl 6 сағат бұрын
Sukhbir Singh Badal jindabad
@AmandeepSinghAmandeepSin-jo9ss
@AmandeepSinghAmandeepSin-jo9ss 5 сағат бұрын
ਬੜੀ ਛੇਤੀ ਭੁੱਲ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਵਾਉਣ ਵਾਲੀਆਂ ਦਾ ਸਾਥ ਕਿਸ ਨੇ ਦਿੱਤਾ ਸੀ, ਗੂਰੂ ਦੀ ਗੋਲਕ ਵਿਚੋਂ 90 ਲੱਖ ਬਲਾਤਕਾਰੀ ਸਾਧ ਉਂਪਰ ਖ਼ਰਚ ਕੀਤੇ,ਤਰਸ ਆਉਂਦਾ ਤੁਹਾਡੀ ਸੋਚ ਉੱਪਰ
@satnamsingh-kw6bw
@satnamsingh-kw6bw 4 сағат бұрын
Eh ki oe
@MrSingh-hq5zd
@MrSingh-hq5zd 4 сағат бұрын
Ley ehdi hor sunloh
@trickingchannel
@trickingchannel 5 сағат бұрын
Fake encounter
@movielike601
@movielike601 4 сағат бұрын
Lawrence Bishnoi jaisa Desh aadami Indian government usko Sambhal sambhal ke rakhti hai lekin Punjab ka naujawan agar koi galti kar deta hai uska encounter kar diya jata Hai isase pata chalta Hai yah log Punjab ki naujawanon se aur Sikh naujawanon se kitne nafrat karte Hain
@amitsd1023
@amitsd1023 Сағат бұрын
aapki taraf dekhkar rona aata hai uncle ji. bhagwan bhala kare.
@B.K2422.
@B.K2422. 5 сағат бұрын
Sardar sikh ne isliye drama paya media ne
@AmanSingh-lq7ib
@AmanSingh-lq7ib 5 сағат бұрын
Bhat Galt kareaa police ne
@B.K2422.
@B.K2422. 5 сағат бұрын
2 glock 2 Ak 47 kyi dina de ghro gayab cctv footage chori di bike kitho aa gye
@princebains2772
@princebains2772 2 сағат бұрын
Sikho hun na ayo paichare bich sikh da 1984 mang incaunter hon lag gye😢
@HeeraLal-md4og
@HeeraLal-md4og 4 сағат бұрын
Parivar ujad Gaya Khalistan ka teen Parivar bahut bura hua
@HeeraLal-md4og
@HeeraLal-md4og 4 сағат бұрын
Parivar ujad Gaya Khali sthan ka teen parivar
@rajinder.singhrandhawa1560
@rajinder.singhrandhawa1560 49 минут бұрын
Waheguru ji
@Bajwa_91
@Bajwa_91 6 сағат бұрын
Fake encounters
@Bajwasaab758
@Bajwasaab758 5 сағат бұрын
ਕੋਈ fake ਨਹੀਂ up ਕੀ ਕਰਨ ਗਏ ਸੀ
@ParmAgwan
@ParmAgwan 5 сағат бұрын
Dgp Up da uthe khrh k​ mareya@@Bajwasaab758
@buntythakur3589
@buntythakur3589 5 сағат бұрын
Hun eda hii bolna tusiii
@rajputwarrior8591
@rajputwarrior8591 4 сағат бұрын
😂😂
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Une nouvelle voiture pour Noël 🥹
00:28
Nicocapone
Рет қаралды 9 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН