No video

ਵਾਹਿਗੁਰੂ ਜੀ 🙏 ਮੇਹਰ ਅਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ "ਨਤਾਸ਼ਾ “ ਭੈਣ ਦਾ ਘਰ ਲੱਭ ਗਿਆ ਹੈ ਜੀ 🙏

  Рет қаралды 223,762

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Пікірлер: 375
@ruhi7865
@ruhi7865 2 жыл бұрын
ਅੱਜ ਕੱਲ ਦੀ ਪੜ੍ਹਾਈ ਬੱਚਿਆਂ ਦੇ ਦਿਮਾਗ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਰਹੀ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਣ ਦਾ ਵੀ time ਦਿਓ
@lovelyboy486
@lovelyboy486 2 жыл бұрын
ਦੁੱਖ ਵਡਾਉਦੇ ਤੁਸੀ , ਤੁਸੀ ਰੱਬ ਰੂਪ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ
@Gursewak321
@Gursewak321 2 жыл бұрын
ਯਰ ਇਹ ਗਰੀਬਾਂ ਦਾ ਸੱਚੀ ਆਪ ਰੱਬ ਆ
@dailypunjabupdate5412
@dailypunjabupdate5412 2 жыл бұрын
Waheguru thode te meharh phrya hath rakhe Hamesha bohat jada thayan rakhde o tusi har ik lodwnd bnde da 🙏🏽🙏🏽 parmatma to siva jekar greeb bnde da koi hor sahara hai kite taa oh manukhta di seva sohcity wah waheguru kirpa rakhe thode te te thode sare parivar te 🙏🏽🙏🏽🙏🏽🙏🏽
@gurpreetkaur-wc9bb
@gurpreetkaur-wc9bb 2 жыл бұрын
Eh tan meri hostel junior c, bahut sau kudi c ehde bhua g ne ehnu padayia c. Waheguru g
@sandeepkaur3589
@sandeepkaur3589 2 жыл бұрын
Sis. Dekhan vich hi nice laggg rahe a sau lagg rahe a
@tejikhanguratransporter6227
@tejikhanguratransporter6227 2 жыл бұрын
ਭੈਣੇ ਗੁਰਪ੍ਰੀਤ ਵੀਰੇ ਤੋ ਪਰਿਵਾਰ ਦਾ ਨੰਬਰ ਲੈ ਕੇ ਨਤਾਸਾ ਨਾਲ ਗੱਲ ਜਰੂਰ ਕਰੋ ਤਾ ਕਿ ਇਹ ਜਿੰਦਗੀ ਚ ਮੋਵ-ਆਨ ਹੋ ਸਕੇ ਕਿਉਕਿ ਦੋਸਤ ਮਿੱਤਰ ਬਹੁਤ ਨੇੜੇ ਹੁੰਦੇ ਆ ਇਨਸਾਨ ਦੇ
@dailypunjabupdate5412
@dailypunjabupdate5412 2 жыл бұрын
Sis ji thodi junior si agar eh sister ta is sister da ph no hou thode koll tussi is nall gall jarur karyio ji frd srkl wich gl baat krke bnde da mind thoda change hojanda apniya puraniyaa glaa bata karke
@bollywoodandpollythikana2286
@bollywoodandpollythikana2286 2 жыл бұрын
ਜਿਆਦਾ ਪੁਰਾਣੀ ਤਾਂ ਨਹੀ ਲੱਗ ਰਹੀ ਬਿਮਾਰੀ ਹਜੇ ਠੀਕ ਹੈ ਕਾਫੀ ਜਲਦੀ ਠੀਕ ਹੋ ਸਕਦੀ ਹੈ ਪਰਿਵਾਰ ਸਾਥ ਦੇਵੇ ਤਾਂ waheguru ਮੇਹਰ ਕਰਨ ਭੈਣ ਤੇ
@lovelyboy486
@lovelyboy486 2 жыл бұрын
ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਤਾ ਜੋ ਮਾਪਿਆ ਨੂੰ ਧੀ ਪੁੱਤ ਜਲਦੀ ਮਿਲ ਸਕਣ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ
@jasskarn318
@jasskarn318 2 жыл бұрын
ਵੀਰ ਜੀ ਤੁਸੀਂ ਇਸ ਦਾ ਇਲਾਜ਼ ਕਰਵਾਉ ਤੇ ਫਿਰ ਏ ਠੀਕ ਹੋ ਕੇ ਤੁਹਾਡੇ ਹਾਸਪਿਟਲ ਵਿੱਚ ਸੇਵਾ ਕਰੇਗੀ
@pawanroseofficial9705
@pawanroseofficial9705 2 жыл бұрын
सब से बड़ा धर्म इंसानियत हैं राम अल्ला वाहेगुरू सब एक है ,🇮🇳🇮🇳🇮🇳🇮🇳🇮🇳🇮🇳🇮🇳🇮🇳
@joginderkaur9896
@joginderkaur9896 2 жыл бұрын
Gurpeet beta ji tusi swarg de darshan kra ditey waheguru ji chardi kala vich rakhañ God bless you s s akal ji
@bollywoodandpollythikana2286
@bollywoodandpollythikana2286 2 жыл бұрын
ਆਪਣੇ hospital ਵਿੱਚ ਹੀ ਰੱਖ ਲਓ ਮਿੰਟੂ ਵੀਰ ਤੁਸੀੰ ਜੀ ਇਲਾਜ ਵੀ ਹੋ ਜਾਉ ਤੇ ਜੋਬ ਵੀ ਕਰ ਲਉ ਗੇ ਜੀ
@MandeepSingh-be5it
@MandeepSingh-be5it 2 жыл бұрын
You are right
@satpalsingh369
@satpalsingh369 Ай бұрын
ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ ਜਿਸ ਕਰਕੇ ਵਿਛੜੇ ਪਰਿਵਾਰ ਵਾਲਿਆਂ ਦਾ ਆਪ ਵਿੱਚ ਮੇਲ ਹੋ ਰਹੇ ਹਨ। ਵਾਹਿਗੁਰੂ ਜੀ ਆਪਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ । 🙏💖🙏💖🙏💖🙏
@harshitmohllia6822
@harshitmohllia6822 2 жыл бұрын
ਹੇ ਮੇਰੇ ਸਤਿਗੁਰ ਇਸ ਮਾਸੂਮ ਬੱਚੀ ਨੂੰ ਜਲਦੀ ਤੰਦਰੁਸਤ ਕਰਦੋ ਜੀ 🙏🙏
@ManpreetSingh-zm3mx
@ManpreetSingh-zm3mx 2 жыл бұрын
ਬਾਬਾ ਨਾਨਕ ਜੀ ਦੀ ਮੇਹਰ ਨਾਲ ਭੈਣ ਦਾ ਘਰ ਮਿਲ ਗਿਆਂ ਬਹੁਤ-ਬਹੁਤ ਸ਼ੁਕਰ ਵਾਂ ਬਾਬਾ ਨਾਨਕ ਜੀ ਤੁਹਾਡਾ
@Gursewak321
@Gursewak321 2 жыл бұрын
ਯਰ ਸੱਚੀ ਇਹ ਤਾਂ ਗਰੀਬਾਂ ਦਾ ਰੱਬ ਆ ।। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦਾ ਰਾਖਾ ਵਾਹਿਗੁਰੂ ਆਪ ਹੋ ਜਾਵੇ।। ਨਤਾਸ਼ਾ ਭੈਣ ਦਾ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌺🌺🌻🌻🌻🌻🌻🌻🌻🌻🌻
@SatpalSingh-wm8gl
@SatpalSingh-wm8gl 2 жыл бұрын
Is santha di vadh ton vadh finecial help kiti jave,mahan daan he
@bollywoodandpollythikana2286
@bollywoodandpollythikana2286 2 жыл бұрын
Waheguru Ji ਅਸੀਂ ਸੋਚਦੇ ਰਹਿੰਦੇ ਵੀ ਅਸੀਂ ਪੜੇ ਲਿਖੇ ਘੱਟ ਹਾ ਪਰ ਇੰਨਾ ਪੜ ਕੇ ਵੀ ਇਸਤਰਾਂ ਹੋ ਸਕਦਾ ਵਾਹੇਗੁਰ ਜਿੱਦਾਂ ਵੀ ਹੋਏ ਬੱਸ ਰੱਬ ਠੀਕ ਠਾਕ ਰੱਖੇ ਸਬ ਨੂੰ ਇਸਤਰਾਂ ਨਾ ਹੋਵੇ ਕਿਸੀ ਨਾਲ ਵੀ
@Mringh-dl7tk
@Mringh-dl7tk 2 жыл бұрын
ਇਹ ਕੋਈ ਇੱਕ ਕੇਸ ਨਹੀਂ ਆ ਵੀਰ/ਭੈਣ ਜੀ,ਸਾਡੇ ਪਿੰਡ ਦੇ ਲਾਗੇ ਪਿੰਡ ਆ ਕੁਸਲਾ, ਜ਼ਿਲ੍ਹਾ ਮਾਨਸਾ ਵਿੱਚ ਪੈਂਦਾ ਆ। ਲਗਭਗ ਬਾਰਾਂ ਸਾਲ ਪਹਿਲਾਂ ਦੀ ਗੱਲ ਆ, ਉੱਥੇ ਇੱਕ ਇਸੇ ਤਰ੍ਹਾਂ ਇੱਕ ਬਜ਼ੁਰਗ ਬਾਪੂ ਜੀ ਸਨ,ਜੋ ਕਿ ਦਿਮਾਗੀ ਤੌਰ ਤੇ ਬਿਲਕੁਲ ਅੱਪਸੈਟ ਸਨ, ਜਿਨ੍ਹਾਂ ਦੇ ਹੱਥ ਵਿੱਚ ਇੰਗਲਿਸ਼ ਅਖ਼ਬਾਰ ਹੁੰਦਾ ਸੀ,ਕਦੇ ਇਧਰ ਉਧਰ ਘੁੰਮਦੇ ਫਿਰਦੇ ਸਨ।ਕੁਝ ਦੇਰ ਬਾਅਦ ਪਤਾ ਲੱਗਾ ਕਿ ਉਹ ਇਸੇ ਪਿੰਡ ਦੇ ਵਸਨੀਕ ਭੂਰਾ ਸਿੰਘ ਹਨ,ਜੋ‌ ਕਿ ਐੱਮ ਏ ਇੰਗਲਿਸ਼,ਬੀ ਐੱਡ ਸਰਕਾਰੀ ਅਧਿਆਪਕ ਸਨ, ਉਹਨਾਂ ਦੀ ਧਰਮਪਤਨੀ ਦੀ ਮੌਤ ਹੋ ਗਈ ਸੀ,ਤੇ ਪਿੱਛੋਂ ਭਰਾਵਾਂ ਨੇ ਜ਼ਮੀਨ ਆਪਣੇ ਕਬਜ਼ੇ ਵਿੱਚ ਕਰ ਲੲੀ,ਬਸ ਫਿਰ ਕੀ, ਵਿਦਿਆਰਥੀਆਂ ਦੇ ਦਿਮਾਗ ਰੁਸ਼ਨਾਉਣ ਵਾਲਾ ਇਨਸਾਨ ਇੱਕ ਪਾਗ਼ਲ ਦੀ ਜ਼ਿੰਦਗੀ ਜਿੳੂਣ ਲਈ ਮਜਬੂਰ ਹੋ ਗਿਆ।ਉਹ ਜਦੋਂ ਵੀ ਕਿਸੇ ਵਿਦਿਆਰਥੀ ਦੇ ਹੱਥ ਵਿੱਚ ਇੰਗਲਿਸ਼ ਦੀ ਕਿਤਾਬ ਹੁੰਦੀ ਤਾਂ ਉਹ ਦੌੜ ਕੇ ਉਸ ਹੱਥੋਂ ਖੋਹ ਲੈਂਦੇ,ਉਸ ਸਮੇਂ ਮੇਰੀ ਵੀ ਉਸ ਪਿੰਡ ਦੇ ਸਕੂਲ ਵਿੱਚ ਬੀ ਐੱਡ ਦੇ ਕੋਰਸ ਦੌਰਾਨ ਟੀ ਪੀ ਲੱਗੀ ਸੀ।ਪਤਾ ਨਹੀਂ ਉਹ ਹੁਣ ਇਸ ਦੁਨੀਆਂ ਚ ਹਨ ਵੀ ਜਾਂ ਨਹੀਂ,ਪਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਇਹੋ ਜਿਹੇ ,ਵਕਤ ਅਤੇ ਮਾੜੇ ਇਨਸਾਨਾਂ ਹੱਥੋਂ ਮਾਰੇ ਨਿਮਾਣਿਆਂ ‌ਦੇ‌ ਸਿਰ‌ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਰੱਖਣ।
@satpalgill6579
@satpalgill6579 2 жыл бұрын
@@Mringh-dl7tk b.ed which konse subject c in teachin
@Mringh-dl7tk
@Mringh-dl7tk 2 жыл бұрын
@@satpalgill6579 Sst pbi.
@satpalgill6579
@satpalgill6579 2 жыл бұрын
@@Mringh-dl7tk job mil ge
@sharanjitkaur4731
@sharanjitkaur4731 2 жыл бұрын
ਗੁਰਪ੍ਰੀਤ ਵੀਰ ਅਤੇ ਤੁਹਾਡੇ ਸਹਿਯੋਗ ਕਰਨ ਵਾਲਿਆਂ ਬਹੁਤ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣਾ ਵੀਰਾਂ ਤੇ
@kaur_bajwa
@kaur_bajwa 2 жыл бұрын
Waheguru waheguru waheguru waheguru waheguru waheguru waheguru waheguru
@tejasinghsinhg6873
@tejasinghsinhg6873 2 жыл бұрын
ਵਾਹਿਗੁਰੂ ਜੀ 🙏🙏
@Bhullar22
@Bhullar22 2 жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰੇ ਬਾਈ ਗੁਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਚੋ ਰੱਖੇ
@gurdialsingh1798
@gurdialsingh1798 2 жыл бұрын
🌹🙏ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🌹
@chanansinghmohiwalia4629
@chanansinghmohiwalia4629 2 жыл бұрын
ਧੰਨ ਗੁਰੂ ਰਵਿਦਾਸ ਜੀ
@kaur_bajwa
@kaur_bajwa 2 жыл бұрын
Ena nek bacha parea likhea sarkar te kum rahi ne waheguru mehr kari
@sunitpalkaur7171
@sunitpalkaur7171 2 жыл бұрын
ਵੀਰ ਜੀ ਤੁਸੀਂ ਧੰਨ ਹੋ ,ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਬਣਾਈ ਰੱਖਣ
@chanansinghmohiwalia4629
@chanansinghmohiwalia4629 2 жыл бұрын
ਧੰਨ ਗੁਰੂ ਰਾਮਦਾਸ ਜੀ
@bollywoodandpollythikana2286
@bollywoodandpollythikana2286 2 жыл бұрын
ਇੱਥੇ ਰੱਖ ਕੇ ਇੰਨਾ ਦਾ ਇਲਾਜ ਕਰਵਾਓ ਹੋ ਸਕਦਾ ਜੀ ਜੇਕਰ
@nisarmasih100
@nisarmasih100 2 жыл бұрын
YOU SERVING THE HUMANITY.
@gurdeepkaurpharwala5361
@gurdeepkaurpharwala5361 2 жыл бұрын
ਵਾਹਿਗੁਰੂ ਜੀ ਗੁਰਪ੍ਰੀਤ ਭਾਜੀ ਨੂੰ ਚੜਦੀ ਕਲਾ ਚਾ ਰੱਖਓ ਵਾਹਿਗੁਰੂ ਜੀ ਭਾਜੀ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਓ ਵਾਹਿਗੁਰੂ ਭਾਜੀ ਨੂੰ ਮੇਰੀ ਉਮਰ ਲਾ ਦਿਉ 🙏
@shakeelmushtaq3285
@shakeelmushtaq3285 2 жыл бұрын
Manukhta Di Sewa Zindabaad ,🌟❤
@ASNnabha
@ASNnabha 2 жыл бұрын
ਸਰਕਾਰਾਂ ਨੇ ਬੇੜਾ ਗਰਕ ਕਰ ਦਿੱਤਾ
@SantoshKumari-bs5bv
@SantoshKumari-bs5bv Жыл бұрын
Waheguru mehr kre 🌺🥀🌹🌺🌷🌴🍹
@JASPALSINGH-pf8il
@JASPALSINGH-pf8il 2 жыл бұрын
Veere tohanu meri v umar lag j god bless you veer ji
@pinnupinnu7641
@pinnupinnu7641 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@agampartap3a1hhps53
@agampartap3a1hhps53 2 жыл бұрын
Gurbani naal judhna samay di bahut vadi lor hai 🙏🙏🙏salute to u veera
@chanansinghmohiwalia4629
@chanansinghmohiwalia4629 2 жыл бұрын
ਵਾਹਿਗੁਰੂ ਮੇਹਰ ਕਰੇ
@jaggasingh5693
@jaggasingh5693 10 күн бұрын
श्री वाहेगुरु जी
@harjinderkaurdhillon7789
@harjinderkaurdhillon7789 2 жыл бұрын
Waheguru bahut ਛੇਤੀ ਹੀ ਬੇਟੀ ਨੂੰ ਠੀਕ ਕਰਨਗੇ ਇਸ ਦਾ ਕੋਈ ਪੁਰਾਣਾ ਰੋਗ ਨਹੀਂ ਹੈ ਇਹ ਬੇਟੀ ਸ਼ੀ ਥਾ ਤੇ ਆ ਗਈ ਹੈ ਇਹ ਬਹੁਤ ਜਲਦੀ ਠੀਕ ਹੋ ਜਾਵੇਗੀ
@chamkaursingh5786
@chamkaursingh5786 2 жыл бұрын
You are great veer ji
@priyankahappy293
@priyankahappy293 2 жыл бұрын
Bht vdiya veer ji
@ashrafmohammad3445
@ashrafmohammad3445 2 жыл бұрын
Koi gal nai veerji asi smjhde aa 🙏🏻
@kakaparminder4477
@kakaparminder4477 Жыл бұрын
waheguru ji as Bhan te mahar kari
@naazpreetkaur9305
@naazpreetkaur9305 2 жыл бұрын
Mere waheguru g bachi te mehar da hath rahko g ...🙏🙏🙏🙏🙏
@subhashsharma2933
@subhashsharma2933 2 жыл бұрын
Riting bhot achi hai sister di nitasa sister bhot attlijent lagti hai par sarkara di bhot nikami krke eho jhe pade laikhe bache dipresn me aa jate hai .inko sarkar ko govt job deni chiyedi hai so best of luck sister nitasha ..🙏🙏 Khalsa ji tuhadi bhot hi nek sewa krde ho ..bai ji dilo tuhada danyabad 🙏🙏 From .Gandhidham Gujarat
@mandeepsingh7355
@mandeepsingh7355 2 жыл бұрын
Subhash Sharma ji , thankful to you blessings
@laggamerz3938
@laggamerz3938 2 жыл бұрын
waheguru ji kirpa karn ge
@priyankahappy293
@priyankahappy293 2 жыл бұрын
Bht bht lmiya umera hoon tadiya puri duniya C eho jhy rb rooop insaan hon te koi duhk na hoy kisy mare bnde nal
@goragora4821
@goragora4821 2 жыл бұрын
ਵਾਹਿਗੁਰੂ ਜੀ ਭੈਣ ਤੇ ਮਿਹਰਬਾਨੀ ਕਰੋ
@Sukhwinderkaur-up2ph
@Sukhwinderkaur-up2ph 2 жыл бұрын
ਸਰਬੱਤ ਦਾ ਭਲਾ ਕਰੋ ,,,,,,,,,, ਵਾਹਿਗੁਰੂ ਜੀ,,,,,,, ਮੇਹਰ ਕਰੋ ਇਸ ਬੱਚੀ ਤੇ 🙏
@kendosanjh9294
@kendosanjh9294 2 жыл бұрын
Let’s all pray for Natasha
@SukhwinderKaur-ud7lh
@SukhwinderKaur-ud7lh 2 жыл бұрын
ਵਹਿਗੁਰੂ ਜੀ ਮੇਹਰ ਕਰਨ 🙏🙏🙏🙏
@rajasukhomajri6141
@rajasukhomajri6141 3 ай бұрын
Waheguru ji
@SukhvinderSingh-hg9pb
@SukhvinderSingh-hg9pb 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jot1463
@jot1463 2 жыл бұрын
God bless u veer ji
@JaswinderSingh-dq1ki
@JaswinderSingh-dq1ki 2 жыл бұрын
Waheguru ji 🙏🏿es pariwar te Mehar Karo 🙏🏿
@MohanLal-iy4gj
@MohanLal-iy4gj 2 жыл бұрын
Waheguru ji sab da bhala Karna
@maneepsingh4196
@maneepsingh4196 2 жыл бұрын
ਮੇਰੇ ਗੁਰੂ ਨਾਨਕ ਸਾਹਿਬ ਜੀ ਮੇਰੇ ਨਤਾਸ਼ਾ ਭੈਣ ਤੇ ਮੇਹਰ ਕਰੀ 🙏🙏
@piararam7662
@piararam7662 2 жыл бұрын
ਜਿਉਂਦੇ ਵਸਦੇ ਰਹੋ ਜੀ।ਆਪ ਜੀ ਦੀ ਲੰਮੀ ਉਮਰ ਹੋਵੇ ਜੀ।
@sklagah8718
@sklagah8718 2 жыл бұрын
ਸੁਕਰ ਆ ਵਾਹਿਗੁਰੂ ਜੀ ਦਾ
@jiwanpreet6531
@jiwanpreet6531 2 жыл бұрын
Keep it up
@rajwantmangat4724
@rajwantmangat4724 2 жыл бұрын
Waheguru ji 🙏🙏 kise nu dukh na mile
@narinderkaur3868
@narinderkaur3868 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏 ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਵੀਰ ਜੀ ਤੁਹਾਡਾ ਧੰਨਵਾਦ
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏❤️❤️🙏
@ashrafmohammad3445
@ashrafmohammad3445 2 жыл бұрын
Khush te tandrust rahe natsha 🙏🏻
@gagandeepkaurgkaurg8312
@gagandeepkaurgkaurg8312 2 жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji
@hardipgilldeep6999
@hardipgilldeep6999 2 жыл бұрын
Vaheguru ji
@jessiahuja1487
@jessiahuja1487 2 жыл бұрын
ਵਾਹਿਗੁਰੂ ਜੀ 🙏🙏🙏🙏🙏
@manjeetkalsi4217
@manjeetkalsi4217 2 жыл бұрын
Waheguru Maher karna jii🙏🙏
@dilpreetbachhal9986
@dilpreetbachhal9986 2 жыл бұрын
Wmk 🙏
@gurdeepkaurpharwala5361
@gurdeepkaurpharwala5361 2 жыл бұрын
ਵਾਹਿਗੁਰੂ ਜੀ ਸਾਰਿਆ ਤੇ ਮੇਹਰ ਭਰਿਆ ਹੱਥ ਰੱਖਓ 🙏
@sonuboparai8542
@sonuboparai8542 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਨਤਾਸ਼ਾ ਭੈਣ ਤੇ 🙏🙏🙏🙏🙏🙏🙏🙏🙏🙏
@jashansharma691
@jashansharma691 2 жыл бұрын
Waheguru Ji nataha Sister te Family te mehar karn Waheguru waheguru waheguru waheguru waheguru waheguru
@sukhmindersingh3560
@sukhmindersingh3560 2 жыл бұрын
ਵਾਹਿਗੁਰੂ ਜੀ ਭੈਣ ਨੂੰ ਤੰਦਰੁਸਤੀ ਦਿਉ ਜੀ
@varindersingh9938
@varindersingh9938 2 жыл бұрын
Waheguru ji sister noo jaldi theek kare parmatma bai ji di team noo v tandrusti bakshe
@sakinderboparai3046
@sakinderboparai3046 2 жыл бұрын
ਵੀਰੇ ੲਿਸ ਬੱਚੀ ਨੂੰ ਦੋ ਕੁ ਮਹੀਨੇਂ ੲੇਥੇ ਰੱਖ ਕੇ ਦਵਾੲੀ ਖਿਲਾਓ । ਅਤੇ ਬੱਚਿਅਾਂ ਨੂੰ ਪੜਾਓਣ ਲੲੀ ਰੱਖ ਲੈਂਦੇ ਤਾਂ ਕਿ ਦਿਮਾਗ ਕੰਮ ਕਰਨ ਲੱਗ ਜਾਵੇ ।
@sandeepsinghneol1508
@sandeepsinghneol1508 2 жыл бұрын
Waheguru ji Waheguru ji🙏🙏🙏🙏 Waheguru ji sarbat da bhala kreyo ji🙏🙏🙏🙏
@manpreet7108
@manpreet7108 2 жыл бұрын
Waheguru ji mehar karo ji sister te
@tannuaviraj521
@tannuaviraj521 2 жыл бұрын
Satnam Shri Waheguru ji Waheguru ji Waheguru ji Waheguru ji 🙏🏻
@lovevideossadvideos4154
@lovevideossadvideos4154 2 жыл бұрын
Dhan Dhan BaBa Budha sahib ji 🙏🏻🙏🏻
@ManpreetSingh-jm6qf
@ManpreetSingh-jm6qf 2 жыл бұрын
SHRI WAHEGURU JI KA KHALSA JI SHRI WAHEGURU JI KI FATEH JI
@punjabgkbuddy3716
@punjabgkbuddy3716 2 жыл бұрын
*Jdo mai kabil ho jaunga mai tuhade kol aaunga ate othe seva krunga kafi din and donation v deunga*
@kirankaushik2640
@kirankaushik2640 2 жыл бұрын
Omg Brother you r doing ultimate service for humanity, it’s good that sometimes your people found out these people but , there’s so many , I feel like crying over this , in India there’s not and social services for these kind of people, may god bless you with all the happiness and happiness wisdom 🙏
@kamalkaurkamalkaur7019
@kamalkaurkamalkaur7019 2 жыл бұрын
ਇਕ ਅਸੀ ਗ਼ਰੀਬ ਪ੍ਰੀਵਾਰ ਹਾਂ ਮੇਰੇ ਡੈਡੀ ਜੀ ਨਹੀਂ ਹੈ ਮੱਦਦ ਦੀ ਲੋੜ ਹੈ help
@manipunjabi3896
@manipunjabi3896 2 жыл бұрын
thanks you bhaji waheguru
@JayDayWise
@JayDayWise 2 жыл бұрын
Waheguru Mehar kare sister tay..🙏
@nargissultana2540
@nargissultana2540 2 жыл бұрын
MashAllha veer ji gud job Allha give U long life all ur team watching frm uk
@karannahar6850
@karannahar6850 2 жыл бұрын
Tusi apna namber send karo bhara ji
@nargissultana2540
@nargissultana2540 2 жыл бұрын
Hello jee im in uk why nob????
@sukhraj_singh1999
@sukhraj_singh1999 2 жыл бұрын
so intelligent her writing is beautiful meri bhen nu waheguru thik krdwe jldi bhen da future boht bright aa thodi care di lodd aa bhaji ji bhen nu thik kr sakde aa easily aale duwale wale lokk vdia chaide
@daljitkaur3712
@daljitkaur3712 2 жыл бұрын
Waheguru ji mahar Karen bachi te 🙏
@navdeepkaur9591
@navdeepkaur9591 2 жыл бұрын
ਵਾਹਿਗੁਰੂ। ਜੀ
@amanshada4445
@amanshada4445 2 жыл бұрын
Waheguru g 🙏🏻🙏🏻🙏🏻🙏🏻🙏🏻
@RajKumar-kf3yz
@RajKumar-kf3yz 2 жыл бұрын
Wahegur gi meher kare gi
@mintu5237
@mintu5237 2 жыл бұрын
Waheguru meher kare 🙏🏻
@jaspreetsingh6855
@jaspreetsingh6855 2 жыл бұрын
Veer ji tuci bhut vadia sewa kar raheho waheguru ji tuhanu lembi umer bakshan
@sonialuthra4016
@sonialuthra4016 2 жыл бұрын
Wahe guru ji es bachi ti mhr kro
@lovelyboy486
@lovelyboy486 2 жыл бұрын
ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ , ਦੁੱਖ ਹਲਕਾ ਹੋ ਜਾਦਾ ਜਦ ਕੋਈ ਨਾਲ ਖੜਦਾ , ਤੁਸੀ ਗਰੇਟ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਸੇਵਾ ਚ ਹਿੱਸਾ ਪਾਉਦੇ ਰਹਿਣਾ ਚਾਹੀਦਾ
@user-yl4ur4in1m
@user-yl4ur4in1m 2 жыл бұрын
Waheguru ji 🙏🙏🙏🙏
@maninderkaur2
@maninderkaur2 2 жыл бұрын
Waheguru mehar krn ji sareyaan te🙏🙏
@landofthearyans6029
@landofthearyans6029 2 жыл бұрын
🙏🙏🙏🙏🙏🙏🙏🙏god with All punjabi waheguru ji ji
@jassroyal3232
@jassroyal3232 2 жыл бұрын
kya baat hai kya intelligent kudi a rabb jldi to jldi mehr kre
@irfansulehry5662
@irfansulehry5662 2 жыл бұрын
Allah pak sehat atta farmaye ameen
@stayfitwithneha8301
@stayfitwithneha8301 2 жыл бұрын
By god handwriting dekho sister di.... ❤️❤️❤️Plz isnu thik kro veer ji she's really intelligent lady
@BalwinderKaur-qn7fs
@BalwinderKaur-qn7fs 2 жыл бұрын
Gurpreet veer jii... tusii bahutt vdhiyaa km krr rhe ho... tuhadii umarr lmbiyan kre prmatmaa .. hmeshaa khush rho ... tuhadii familyy nu v waheguru sache patshah hmeshaa khush rkhn
@kamaljeetkaur2407
@kamaljeetkaur2407 2 жыл бұрын
Waheguru ji di kirpa ji hoai
@sukhmanpreetsingh9e149
@sukhmanpreetsingh9e149 2 жыл бұрын
Waheguru ji waheguru ji sarbat da bhaala 🙏🙏🙏🙏
@navjotjoyti8484
@navjotjoyti8484 2 жыл бұрын
Waheguru G Mehr kro sab te Bai gurprit jionde raho
@NisarAhmad-tg3fv
@NisarAhmad-tg3fv 2 жыл бұрын
InshaAllah Allah pak apna khaas fazal kara iss choti bahan pa, jald kamil shifa atta kara Aameen
لااا! هذه البرتقالة مزعجة جدًا #قصير
00:15
One More Arabic
Рет қаралды 51 МЛН
Вы чего бл….🤣🤣🙏🏽🙏🏽🙏🏽
00:18
Они так быстро убрались!
01:00
Аришнев
Рет қаралды 3,1 МЛН