ਵੇਖੋ ਅੰਡੇਮਾਨ ਦਾ ਸਭ ਤੋਂ ਸੋਹਣਾ Chidiya Tapu । Andaman Nicobar Island । Munda Pahad । Amrik Manpreet

  Рет қаралды 95,167

Walk With Turna

2 жыл бұрын

ਵੇਖੋ ਅੰਡੇਮਾਨ ਦਾ ਸਭ ਤੋਂ ਸੋਹਣਾ ਟਾਪੂ
ਜ਼ਿੰਦਗੀ ਦਾ ਅਨੰਦ ਲੈਣ ਵਾਲੇ ਜ਼ਰੂਰ ਵੇਖਣ ਇਹ ਵੀਡੀਓ
#WalkWithTurna #AndamanNicobarIsland #Travel #MundaPahad #ChidiyaTapu
Chidiya Tapu Beach । Andaman Nicobar Island । Munda Pahad । Sea । Amrik Manpreet । Walk With Turna

Пікірлер: 123
@MOR.BHULLAR-PB05
@MOR.BHULLAR-PB05 Жыл бұрын
ਬਹੁਤ ਵਧੀਆ ਲੱਗਦਾ ਜਦੋਂ ਇਹੋ ਜਿਹੀ ਵੀਡੀਓ ਦੇਖਦੇ ਹਾਂ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@feetnessboy786
@feetnessboy786 2 жыл бұрын
ਪਹਿਲੀ ਵਾਰ ਕੋਈ ਪੰਜਾਬੀ ਵੇਖੀਆਂ ਇਸ ਟਾਪੂ ਉਤੇ bloge ਬਣਾਉਂਦਾ 👍👍👍
@SukhwinderSingh-wq5ip
@SukhwinderSingh-wq5ip 2 жыл бұрын
ਬਾਈ ਜੀ ਇੱਕ Punjabi travel couple ਵਾਲੇ ਵੀ ਵੀਡੀਓ ਬਣਾਉਂਦੇ ਨੇ
@GurwinderSingh-zi4fd
@GurwinderSingh-zi4fd 2 жыл бұрын
ਨਵਦੀਪ ਬਰਾੜ ਅਤੇ ਇਕ ਦੋ ਹੋਰ ਪੰਜਾਬੀ ਬਲੋਗਰ ਏਥੋਂ ਪਿਛਲੇ ਸਾਲ ਹੋ ਗਏ ਹਨ,,
@Sk-hw1rt
@Sk-hw1rt 2 жыл бұрын
Guru Nanak Dev Ji is a great tracker . ਸੱਚ ਵੀਰੇ ਬਹੁਤ ਵਧੀਆ ਜਿਸ ਵੀ ਢੰਗ ਨਾਲ ਜਾਂ ਮਕਸਦ ਨਾਲ ਸਾਡੇ ਪੰਜਾਬੀ ਜਵਾਨ ਵਲੋਗਰ ਤੇ ਟਰੈਕਰ ।ਇਕ ਵਧੀਆ ਸੁਖਦ ਗੱਲ ਪੰਜਾਬ ਲਈ।
@navjot473
@navjot473 2 жыл бұрын
ਬਹੁਤ ਵਧੀਆ ਵੀਰ ਜੀ ਮਜ਼ਾ a ਗਿਆ ਦੇਖ ਕੇ ਆ ਤਾਂ ਨਈ ਸਕਦੇ ਬਲੌਗ ਦੇਖ ਕੇ ਹੀ ਮਜ਼ੇ lai ਰਹੇ ਆ
@harmeshchand3727
@harmeshchand3727 2 жыл бұрын
ਵੀਰ ਜੀ ਨੰਗੇ ਪੈਰੀਂ ਪਹਾੜਾਂ ਤੇ ਚਲਣਾ ਬਹੁਤ ਰਿਸਕੀ ਹੈ ਇਸ ਦਾ ਕੋਈ ਹੱਲ ਜਰੂਰ ਲਭੋ । ਵਿਊ ਬਹੁਤ ਸੋਹਣਾ ਹੈ 'ਵਾਹਿਗੁਰੂ ਜੀਓ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ।
@WalkWithTurna
@WalkWithTurna 2 жыл бұрын
ਜਨਾਬ ਅਸੀਂ ਸਿਰਫ਼ ਬੀਚ 'ਤੇ ਗਏ ਸੀ ਉੱਥੋਂ ਹੀ ਟ੍ਰੈਕਿੰਗ ਦਾ ਮਨ ਬਣ ਗਿਆ ਸੋਚਿਆ ਕੋਲ ਆਏ ਹਾਂ ਜਾ ਆਈਏ
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 жыл бұрын
ਹੁਣ ਕਰੋ ਉਦਾਸੀਆਂ ਰੱਜਕੇ ਤੁਸੀਂ ਵੀ 😄😄😄😄ਬਹੁਤ ਵਧੀਆ ਵੀਡੀਓ ਹੈ ਜੀ ।
@sukhmaansaab1963
@sukhmaansaab1963 2 жыл бұрын
Bhut vadia vlog ji
@jsthind3587
@jsthind3587 2 жыл бұрын
bai ji kya njare aare aa boht vdia👌👌
@Singh_Singh23
@Singh_Singh23 2 жыл бұрын
Bohat vadiya ji
@sandhuschannel2114
@sandhuschannel2114 2 жыл бұрын
Very good God bless you bro 👍
@SatpalSingh-mn4ov
@SatpalSingh-mn4ov 2 жыл бұрын
You are great o Punjabiyo. Rab tuhanu labi jandgi deve. Tusi jindgi jinde ho te or Loki jandgi katde ne. Tuhada buhot-buhot danwad. Najare de dite.
@WalkWithTurna
@WalkWithTurna 2 жыл бұрын
😍
@SatpalSingh-mn4ov
@SatpalSingh-mn4ov 2 жыл бұрын
@@WalkWithTurna thanks
@singhteja3505
@singhteja3505 2 жыл бұрын
Very nice beautiful
@manpreetjawanda1
@manpreetjawanda1 2 жыл бұрын
Beautiful ❤😊 Pahadan te manpreet Chaldi c te darr Mai rhi c
@gurpreetsinghsidhu9861
@gurpreetsinghsidhu9861 2 жыл бұрын
ਬਹੁਤ ਘੈਟ ਵਿਊ ਹੈ ਜੀ ਵਾਹਿਗੁਰੂ ਤਹਾਨੂੰ ਖੁੱਸੀਆ ਬਖਸੇ
@ManjitSingh-fx3iz
@ManjitSingh-fx3iz 2 жыл бұрын
Nice look ,
@KuldeepSingh-uy7ts
@KuldeepSingh-uy7ts 2 жыл бұрын
Good veer ji
@bhagsingh5831
@bhagsingh5831 2 жыл бұрын
ਬਹੁਤ ਵਧੀਆ ਜੀ ਦਿਖਾਈ
@balharranu8378
@balharranu8378 2 жыл бұрын
Look like Canada .hill trees sea.
@LaambaMjs2480
@LaambaMjs2480 2 жыл бұрын
Wat a wonderful place !
@iqbalsingh-dl7kh
@iqbalsingh-dl7kh 2 жыл бұрын
ਵਧੀਆ ਲੱਗਾ ਸ਼ੇਰਾ, ਮੈਂ ਮੋਹਾਲੀ ਤੋਂ ।
@WalkWithTurna
@WalkWithTurna 2 жыл бұрын
🤗
@kanwarnaunihalsinghaulakh6895
@kanwarnaunihalsinghaulakh6895 2 жыл бұрын
good morning ਬਾ ਕਮਾਲ ਦਾ ਵਲੌਗ ਕਿਆ ਬਾਤ ਹੈ ਮੁੰਡਾ ਪਹਾੜ ਦਾ ਏਨਾ ਭਿਆਨਕ ਰਸਤਾ ਤੇ ਸਾਡੀ ਪੰਜਾਬ ਦੀ ਜੋੜੀ ਮਨਪਰੀਤ ਤੇ ਤੁਰਨਾ ਪਹਿਲੀ ਵਾਰ ਵੇਖੇ ਬਹੁਤ ਅਨੰਦ ਆਇਆ ਪਰ ਨੰਗੇ ਪੈਰੀਂ ਚੱਲਣਾ ਠੀਕ ਨਹੀ ਤੇ ਇਸ ਤਰਾਂ ਦੇ ਰਸਤੇ ਚ ਖਾਸ ਤਰਾਂ ਦੇ ਕੱਪੜੇ ਪਾਓਣੇ ਚਾਹੀਦੇ ਹਨ ਤੁਰਨਾ ਜੀ ਆਪਣੇ ਇਲਾਕੇ ਦਾ ਨਾਮ ਤੇ ਫੋਨ ਨੰਬਰ ਦੱਸਿਓ ਸੋ ਬਹੁਤ ਸਾਰਾ ਦਿਲੋਂ ਧੰਨਵਾਦ ਸਿਹਤ ਦਾ ਖਿਆਲ ਰੱਖੋ from Dr.K.N.S.Aulakh Amritsar PB
@WalkWithTurna
@WalkWithTurna 2 жыл бұрын
ਜਨਾਬ ਅਸੀਂ ਸਿਰਫ਼ ਬੀਚ 'ਤੇ ਗਏ ਸੀ ਉੱਥੋਂ ਹੀ ਟ੍ਰੈਕਿੰਗ ਦਾ ਮਨ ਬਣ ਗਿਆ ਸੋਚਿਆ ਕੋਲ ਆਏ ਹਾਂ ਜਾ ਆਈਏ
@kuldeepsinghlahoria5268
@kuldeepsinghlahoria5268 2 жыл бұрын
ਬਹੁਤ ਸੋਹਣਾ ਵੀਰਾ
@bahadursingh9718
@bahadursingh9718 2 жыл бұрын
Vir.ji.bahut.hi.vadhia.locksan.hai.
@TajinderUGGcseexxzzsbrdddd
@TajinderUGGcseexxzzsbrdddd 2 жыл бұрын
Bahut vadia ha pura Andaman ji
@baldevdhanota392
@baldevdhanota392 2 жыл бұрын
Yr kamal ae eh jigra har sikh bibi ch hona chahi da wa
@kamaljitnatt2691
@kamaljitnatt2691 2 жыл бұрын
Please make sure your outfit and shoes accordingly your trip Nice tracking
@sukhwinderpannu4626
@sukhwinderpannu4626 2 жыл бұрын
Very beautiful 💕🇨🇦❤️🙏🏼
@jarnailsinghmanvi760
@jarnailsinghmanvi760 2 жыл бұрын
ਬਹੁਤ ਵਧੀਆ ਬਲੋਗ ਵੀਰ ਜੀ
@qamaruzzaman346
@qamaruzzaman346 2 жыл бұрын
The ravishing one
@tarsemkaur6688
@tarsemkaur6688 2 жыл бұрын
Very good vlog
@jagjitsangha2231
@jagjitsangha2231 2 жыл бұрын
It’s been quite an experience what a history right smack bang in india’s island never knew it’s existence, learned lots of histrionics things thankyou very much it’s been deeply appreciated Xx just one point to make please make sure you wear safety footwear otherwise unthinkable can happen, take care be safe Xx
@hkaur9622
@hkaur9622 2 жыл бұрын
So beautiful god bless you all ❤️
@ramantoor9316
@ramantoor9316 2 жыл бұрын
Idar manpreet kaur udar ripan bht wadiya explain krade ne
@sanjayfaridian6742
@sanjayfaridian6742 2 жыл бұрын
Wakai lajwaab tapu a bahut sohna laggeya jeonde wasde raho God bless you
@manmohanverma8028
@manmohanverma8028 2 жыл бұрын
Nic vlog turni and turna at nikovar
@jassi.tv6860
@jassi.tv6860 2 жыл бұрын
ਬਹੁਤ ਮਜਾ ਆਇਆ ਤੁਹਾਡੇ ਨਾਲ ਘੁੱਮ ਕੇ ਬਾ ਕਮਾਲ
@baljindersingh7802
@baljindersingh7802 2 жыл бұрын
I love you beta and betee
@jaswinderkaurskjelvik
@jaswinderkaurskjelvik 2 жыл бұрын
ਤੁਸੀਂ ਨੰਗੇ ਪੈਰ ਪਹਾੜਾ ਉੱਤੇ ਕਿਵੇਂ ਤੁਰਦੇ ਹੋ I feeling too sacred, always sports shoos use ਕਰਨੇ ਚਾਹੀਦੇ ਨੇ , ਨਾਲ ਹੀ good qualities ਜੁਰਾਬਾਂ ਬਹੁਤ ਜ਼ਰੂਰੀ ਪਹਿਨੀਆਂ ਚਾਹੀਦੀਆਂ ਸਨ . I liked ur vlog , please try to wear good shoes & clothes take care ur health , I had watched both of u with ਰਿਬਨ & ਖੁਸ਼ੀ also Manpreet ਜੀ ਨੂੰ ਵੀ sports clothes wear ਕਰਨੇ ਚਾਹੀਦੇ ਸਨ. God bless u both 🙏 awesome videos 👍
@deepbadesha7624
@deepbadesha7624 2 жыл бұрын
ਇਹ ਪਿੰਡਾਂ ਵਾਲੇ ਜੱਟ ਨੇ ਜੀ ਸ਼ੁਰੂ ਤੋਂ ਆਦਤ ਹੋ ਜਾਂਦੀ ਆ ਇਹਨਾਂ ਦਾ ਪਿੰਡ ਸਾਡੇ ਪਿੰਡ ਧਨੌਲਾ ਮੰਡੀ ਦੇ ਨਾਲ ਹੀ ਆ ਜੀ 👍
@jaswinderkaurskjelvik
@jaswinderkaurskjelvik 2 жыл бұрын
ਗੱਲ ਪਿੰਡਾਂ ਵਾਲਿਆ ਦੀ ਨਹੀਂ ਵੀਰੇ, all of the world watching ur vlog, me watching from Norway 🇳🇴 ਇਹਨਾਂ ਕੱਪੜਿਆਂ ਨਾਲ Mountains trips is too much risky hai , anyway think about ur health first 🙏
@deepbadesha7624
@deepbadesha7624 2 жыл бұрын
@@jaswinderkaurskjelvik ਬਾਈ ਮੈ ਸਹਿਮਤ ਆ ਸੋਢੀ ਗੱਲ ਨਾਲ ਮੈ ਤਾਂ ਮਜਾਕ ਵਿੱਚ ਬੋਲਤਾ ਵੀ ਸੇਫਟੀ ਦਾ ਉਹਨਾਂ ਨੂੰ ਆਪ ਖਿਆਲ ਰੱਖਣਾ ਚਾਹੀਦਾ ਅਸੀਂ ਵੀ ਪਿੰਡਾਂ ਵਾਲੇ ਅਸੀਂ ਹੇਮਕੁੰਟ ਸਾਹਿਬ ਗਏ ਸੀ ਅਸੀਂ ਸਿਉਜ ਉਹ ਲਏ ਸਪੋਰਟਸ ਜਿਨ੍ਹਾਂ ਦੀ ਗ੍ਰਿਪ ਬਣ ਸਕੇ ਪਹਾੜ ਉਪਰ ਰੇਨ ਕੋਟ ਹੋਗੇ ਆਪਾਂ ਨੂੰ ਪਤਾ ਉੱਥੇ ਵਾਰਿਸ਼ 5.4. ਮਿੰਟ ਦੇ ਗੈਪ ਨਾਲ ਹੁੰਦੀ ਰਹਿੰਦੀ ਆ ਇਹ ਤਾਂ ਫੇਰ ਬਲੋਗਰ ਨੇ ਬਹੁਤ ਜਗ੍ਹਾ ਘੁੰਮੇ ਨੇ ਜੋ ਖੇਤਾਂ ਵਾਲੀ ਗੱਲ ਆ ਖੇਤ ਤਾਂ ਪੱਲੇਨ ਹੁੰਦੇ ਨੇ ਕਿੱਥੇ ਪਹਾੜੀ ਏਰੀਆਂ ਗਿੱਲਾ ਤਿਲਕਣ ਉਤਰਾਈ ਚੜਾਈ ਤੇ ਬਾਕੀ ਆਪਣੇ ਪੰਜਾਬੀਆਂ ਨੂੰ ਤਜ਼ਰਬਾ ਵੀ ਨਹੀਂ ਹੁੰਦਾ ਪਹਾੜਾ ਉਪਰ ਕਿੱਦਾਂ ਤੁਰੀ ਫਿਰੀ ਦਾ ਹੁੰਦਾ ਸੋਡੀ ਗੱਲ ਬਿਲਕੁਲ ਸਹੀ ਆ ਆਪਣੀ ਸੇਫਟੀ ਆਪ ਕਰੋ ਨਹੀਂ ਕੋਈ ਵੀ ਹਾਦਸਾ ਹੋ ਸਕਦਾ ਜੀ.. ਬਾਕੀ ਇਹ ਪੜੀ ਲਿਖੀ ਜੋੜੀ ਪਤਾ ਵੀ ਇਹਨਾਂ ਨੂੰ ਸਭ ਕੁਸ਼ ਫੇਰ ਇਹ ਨੰਗੇ ਪੈਰ ਵਾਲੀ ਤਾਂ ਜਾਣਬੁਝ ਬੁੱਝ ਕੇ ਗਲਤੀ ਕਰ ਰਹੇ ਨੇ.. 🙏
@WalkWithTurna
@WalkWithTurna 2 жыл бұрын
ਜਨਾਬ ਅਸੀਂ ਸਿਰਫ਼ ਬੀਚ 'ਤੇ ਗਏ ਸੀ ਉੱਥੋਂ ਹੀ ਟ੍ਰੈਕਿੰਗ ਦਾ ਮਨ ਬਣ ਗਿਆ ਸੋਚਿਆ ਕੋਲ ਆਏ ਹਾਂ ਜਾ ਆਈਏ
@jagsirsran7403
@jagsirsran7403 2 жыл бұрын
ਸਤਿ ਸ੍ਰੀ ਆਕਾਲ ਜੀ 🙏, ਬਹੁਤ ਸੋਹਣਾ ਦ੍ਰਿਸ਼ ਆ ਜੀ, 👍,ਆਪਣਾ ਧਿਆਨ ਰੱਖਣਾ ਜ਼ਰੂਰੀ ਹੈ ਜੀ,ਇੰਦਰ ਬਾਈ ਕੋਲ ਅਸੀ ਵੀ ਘੁੰਮ ਆਈਏ ਜੀ, ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
@jagdevkaleran2509
@jagdevkaleran2509 2 жыл бұрын
Turna saab bahut shaandaar vlog aa. mein bahut ghat vlog dekhda USA aa mein time ghat milda kamm ch busy hon krk
@WalkWithTurna
@WalkWithTurna 2 жыл бұрын
ਧੰਨਵਾਦ ਜੀ ਆਪਣਾ ਸਮਾਂ ਸਾਨੂੰ ਦੇਣ ਲਈ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
@booratufaandairyfarm
@booratufaandairyfarm 2 жыл бұрын
Veer tuhade episode bhut vdiya hunde ne veer jd sunami aayi si td koi jani mali ta ni nuksan hoya jrur dsna ja es te video bnana ji thanks
@ਪੰਜਆਬ-ਬ8ਫ
@ਪੰਜਆਬ-ਬ8ਫ 2 жыл бұрын
ਬਾਈ ਜੀ North sentinal ਵੀ ਵਿਖਾ ਦਿਉ
@ParminderSingh-ru4ry
@ParminderSingh-ru4ry 2 жыл бұрын
nice video bro
@mavimcrobert7131
@mavimcrobert7131 2 жыл бұрын
So beautiful love it looks like usa ❤
@udaysidhu6924
@udaysidhu6924 2 жыл бұрын
ਸਤਿ ਸ਼੍ਰੀ ਅਕਾਲ ਬਾਈ ਅਤੇ ਭਾਬੀ ਜੀ
@WalkWithTurna
@WalkWithTurna 2 жыл бұрын
ਸਤਿ ਸ੍ਰੀ ਅਕਾਲ ਜੀ
@DeepakSingh-hi3un
@DeepakSingh-hi3un 2 жыл бұрын
End aa veer ji
@jugrajboxer6721
@jugrajboxer6721 2 жыл бұрын
Buhat wadiya vlog veer ji sada kdo aouga vlog 😀😀🙏
@kaurj8453
@kaurj8453 2 жыл бұрын
Veera thuna dar nahi laga adaman ch her ik nu swimming adudi honi ha
@sukhchainsingh6243
@sukhchainsingh6243 2 жыл бұрын
Nice ji
@AmrinderSidhu104
@AmrinderSidhu104 2 жыл бұрын
Very Good Vlog Bro ❤️👌👍
@naveenkumar-pn6kv
@naveenkumar-pn6kv 2 жыл бұрын
veer ji tuc te bhain bahut vdia km kr re ho ,,,tuhade vlog which eda lgda ki asi b tuhade nal he ghum rhe...love you bro
@WalkWithTurna
@WalkWithTurna 2 жыл бұрын
😍🙏
@lovelydhillo4675
@lovelydhillo4675 Ай бұрын
You should wear track shoes in such places
@WalkWithTurna
@WalkWithTurna Ай бұрын
👍
@jazzsingh2447
@jazzsingh2447 2 жыл бұрын
pujabi fojiya wali video delete kar diti ?
@ayodhyadawar2757
@ayodhyadawar2757 2 жыл бұрын
Excellent episode,kudos
@sanveersingh533
@sanveersingh533 2 жыл бұрын
Luvv uu inder nd rupa dii
@pardeepjassal5037
@pardeepjassal5037 2 жыл бұрын
View bht kmal da bai ji no doubt, but New Zealand nal agr comparison krie ta fer thoda fika pea jnda.
@sukhpalsingh585
@sukhpalsingh585 2 жыл бұрын
Very very good ji
@SandeepSingh-qt4ml
@SandeepSingh-qt4ml 2 жыл бұрын
Veer tusi ripan Khushi nal kyo ne gaye oh be tan etha he ghum rahe aa
@sukhdeepsingh8382
@sukhdeepsingh8382 2 жыл бұрын
Mera v same Question?
@WalkWithTurna
@WalkWithTurna 2 жыл бұрын
ਬਾਈ ਜੀ ਅਸੀਂ ਪਹਿਲਾਂ ਦੇ ਪਹੁੰਚੇ ਹੋਏ ਹਾਂ
@sukhkaur3808
@sukhkaur3808 2 жыл бұрын
Vere tuhade masi honiya da dil lg janda island te te oh kive rehn lge ja k ethe plz dsiyo
@WalkWithTurna
@WalkWithTurna 2 жыл бұрын
ਇਸ ਬਾਰੇ ਇੱਕ ਵੱਖਰਾ ਇੰਟਰਵਿਊ ਕੀਤਾ ਹੈ ਜੀ ਮਾਸੀ ਦਾ ਪਾਉਂਦੇ ਹਾਂ ਜਲਦੀ ਆਉਣ ਵਾਲੇ ਦਿਨਾਂ 'ਚ ਫੇਰ ਸੁਣਿਓ ਉਨ੍ਹਾਂ ਦੀ ਪੂਰੀ ਕਹਾਣੀ
@davindergill1640
@davindergill1640 2 жыл бұрын
Nice vlog veer ji
@gurjeetsond4041
@gurjeetsond4041 2 жыл бұрын
Very very very nice
@amardeepsingh1931
@amardeepsingh1931 2 жыл бұрын
Good job 👍
@saleemkhan719
@saleemkhan719 2 жыл бұрын
Y karch v dsya kro kina k oda aw
@narinderdhaliwal9136
@narinderdhaliwal9136 2 жыл бұрын
Nice veer ji 🙏🙏👌
@harwindernamberdar4502
@harwindernamberdar4502 2 жыл бұрын
Kine kilometres vich aa eh tapu
@arshdeeps98
@arshdeeps98 2 жыл бұрын
Brightness high kro veer Vlog bahut vdia c 👌✅️
@lovedeepsidana9084
@lovedeepsidana9084 2 жыл бұрын
Pls update new vlog
@surendrababbu5380
@surendrababbu5380 2 жыл бұрын
Bhai Port Blair se jarurat batana ji
@marshalmarshal7639
@marshalmarshal7639 Жыл бұрын
Very nice 15Din da kitna kharcha ho jaye ga
@WalkWithTurna
@WalkWithTurna Жыл бұрын
Ticket 18k to 20k hotel daily 1k to 1.5k Food, Local Travel extra
@harjitsingh9869
@harjitsingh9869 2 жыл бұрын
Tuhadi rees ch punjabi trevel cpl wale v phuch ge athe
@jaspreetkaur2533
@jaspreetkaur2533 2 жыл бұрын
Veere english te hindi subtitle dwo
@jugsingh2006
@jugsingh2006 Жыл бұрын
Gya han ethe.
@SukhchainSingh-pt9ys
@SukhchainSingh-pt9ys 2 жыл бұрын
ASI bhi andeman hi aw
@surendrababbu5380
@surendrababbu5380 2 жыл бұрын
Jhirka tank se apni Jaan pahunchana Hai bro
@sanveersingh533
@sanveersingh533 2 жыл бұрын
Kl tuc whtsp te link snd kita c
@RajKumar-dk8ib
@RajKumar-dk8ib 2 жыл бұрын
Bhai ye India me hi h kya...
@WalkWithTurna
@WalkWithTurna 2 жыл бұрын
ਹਾਂਜੀ
@sanveersingh533
@sanveersingh533 2 жыл бұрын
Chlo vadia asi ewe hi thonu vekho lya apa v awage jldi
@amarbhai2116
@amarbhai2116 2 жыл бұрын
Bro ena risk na liya kro apni safety tahanu ap he karni peni aa ⚡
@KulwinderKaur-hd3su
@KulwinderKaur-hd3su 2 жыл бұрын
Asi v etha aa g port Blair from batinda
@WalkWithTurna
@WalkWithTurna 2 жыл бұрын
ਠੀਕ ਹੈ ਜੀ ਅਗਲੀ ਵਾਰ ਮਿਲਾਂਗੇ ਹੁਣ
@sukhkaur3808
@sukhkaur3808 2 жыл бұрын
Di tuc bthinde to ethe aa k kyo rehn lg gye tuhada dil lg janda plz tell me mera v uho hi area
@KulwinderKaur-hd3su
@KulwinderKaur-hd3su 2 жыл бұрын
@@sukhkaur3808 husband di duty aa g etha
@sukhkaur3808
@sukhkaur3808 2 жыл бұрын
Ok.waheguru g blees you mainu lga tuc pkke aa k rehn lg pye mainu lga tuhada dil kive lga hona.mai v uk ha mera v dil.ni lga
@KulwinderKaur-hd3su
@KulwinderKaur-hd3su 2 жыл бұрын
@@sukhkaur3808 hnji 2years lai aa but punjab jina dil ni laga
@rupendersingh1717
@rupendersingh1717 2 жыл бұрын
Ss
@bittusingh7721
@bittusingh7721 2 жыл бұрын
Bro khare pind to tu
@arshpreetjandu8162
@arshpreetjandu8162 2 жыл бұрын
👍👍🙏🙏
@JatinderSingh-rm1un
@JatinderSingh-rm1un 2 жыл бұрын
Pura gana gaya kar
@bittusingh7721
@bittusingh7721 2 жыл бұрын
Comment Kari paka y
@SukhchainSingh-pt9ys
@SukhchainSingh-pt9ys 2 жыл бұрын
Hlo brother inder pa g da no mil sakhda
@tejpalpannu2293
@tejpalpannu2293 Жыл бұрын
🙏🙏🙏🇮🇳👍🇮🇳🙏🙏🙏
@bodhrajkatana6213
@bodhrajkatana6213 2 жыл бұрын
Virsa munda aadwasi de na te pahar ha
@surendrababbu5380
@surendrababbu5380 2 жыл бұрын
Aadivasi dekhe bro
@amrinderbajwa2813
@amrinderbajwa2813 2 жыл бұрын
poora punjab vlogger buniyaa phirdaa,salle sarre vlogger bunee
@WalkWithTurna
@WalkWithTurna 2 жыл бұрын
ਤੇਰੇ ਜ਼ਿਆਦਾ ਭੱਖੜਾ ਚੁਭਦਾ ਲਗਦਾ
@URL2356
@URL2356 Жыл бұрын
@@WalkWithTurna hahahahaha
@rupendersingh1717
@rupendersingh1717 2 жыл бұрын
South....east.indian.living.there.i.am.sikh.living.in.bengal.yur.welcome
@reshamsingh7539
@reshamsingh7539 2 жыл бұрын
Rabrakha.tusi.karma.wale.ho.. Jo.vee.gall.kar.de.ho.poora.atas..dasiakra.bhukh.bahut.burree.hai.karma.wale.ho...Sara.sansar.sawarg.hai.asi.nike.see.m+p.das.de.see.🙏🙏🙏🙏🙏🙏🙏🙏🙏🙏🙏🙏🙏💥🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💥🙏🙏🙏🙏🙏🙏💥🙏💥🙏🙏🙏🙏🙏🙏🙏🙏🙏🙏🙏🙏🙏
@KuldeepSingh-uy7ts
@KuldeepSingh-uy7ts 2 жыл бұрын
Good veer ji
This mother's baby is too unreliable.
00:13
FUNNY XIAOTING 666
Рет қаралды 38 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 726 М.
Когда отец одевает ребёнка @JaySharon
00:16
История одного вокалиста
Рет қаралды 13 МЛН
This mother's baby is too unreliable.
00:13
FUNNY XIAOTING 666
Рет қаралды 38 МЛН