ਵੇਖੋ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ,ਸਾਰਾ ਕੁਝ possible ਹੋਇਆ ਸਿਰਫ਼ ਤੁਹਾਡੇ ਸਭ ਕਰਕੇ ,himmat ngo Amritsar

  Рет қаралды 18,550

Himmat Ngo Amritsar

Himmat Ngo Amritsar

Күн бұрын

Пікірлер: 109
@jashangill9219
@jashangill9219 11 күн бұрын
🙏 Waheguru 🙏 ji ♥️ waheguru ♥️ ji ♥️ waheguru 🙏 ji 🙏 waheguru ♥️ ji ♥️ waheguru ♥️ ji 🙏🙏♥️♥️♥️
@amancheema6536
@amancheema6536 11 күн бұрын
ਬਹੁਤ ਵਧੀਆ ਖਾਲਸਾ ਜੀ ਇਹ ਹੈ ਅਸਲੀ ਗੁਰੂ ਦਾ ਲੰਗਰ ਆਪਣੇ ਭੈਣ ਭਰਾਵਾਂ ਦੀ ਬਾਂਹ ਫੜੋ ਆਪਣਿਆਂ ਦੇ ਨਾਲ ਖੜੋ ਬਾਕੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਪੂਰੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏🙏🙏🙏🙏🙏
@JagdevSinghGill-h4t
@JagdevSinghGill-h4t 14 күн бұрын
ਹਿੰਮਤ ਵੀਰ, ਸੱਚੇ ਪਾਤਸ਼ਾਹ ਤੁਹਾਨੂੰ, ਤੁਹਾਡੇ ਬੱਚਿਆਂ ਤੇ ਸਮੁੱਚੇ ਪਰਿਵਾਰ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਚ ਰੱਖੇ। ਬਾਪੂ ਜੀ ਤੇ ਪਰਿਵਾਰ ਸਮੇਤ ਨੂੰ ਚੜ੍ਹਦੀਕਲਾ ਤੇ ਕਮਾਈ ਦਾ ਬਲ ਬਖਸ਼ੇ, ਵਾਧਾ ਕਰੇ ਹਰ ਖੁਸ਼ੀ ਦਾ ਬੱਚੇ ਆਨੰਦ ਮਾਨਣ। ਸਭ ਤੋਂ ਵੱਡੀ ਸੰਗਤ ਦੇ ਚਰਨਾਂ ਚ ਨਮਸ਼ਕਾਰ ਪ੍ਰਵਾਨ ਹੋਵੇ, ਇਸੇ ਤਰ੍ਹਾਂ ਲੋੜਵੰਦਾਂ ਦੀ ਸੇਵਾ ਸੰਭਾਲ ਕਰਕੇ ਅਸੀਸਾਂ ਨਾਲ ਝੋਲੀ ਭਰਦੀ ਰਹੇ। ਆਕਾਲ ਪੁਰਖੁ ਸਭ ਤੇ ਮਿਹਰ ਭਰਿਆ ਹੱਥ ਰੱਖਣਾਂ।
@kashmirsingh9623
@kashmirsingh9623 14 күн бұрын
ਵਾਹਿਗੁਰੂ ਜੀ ਬੱਚਿਆਂ ਦੇ ਮਨ ਦੀ ਰੀਝ ਪੂਰੀ ਹੋ ਗਈ ਸਾਇਕਲ ਮਿਲ ਗਏ ਜਿਨ੍ਹਾਂ ਵੀਰਾਂ ਇਸ ਪਰਿਵਾਰ ਦੀ ਮਦਦ ਕੀਤੀ ਉਨ੍ਹਾਂ ਨੂੰ ਵਾਹਿਗੁਰੂ ਤਰੱਕੀ ਬਕਸੇ
@DeepSingh-ns6xg
@DeepSingh-ns6xg 12 күн бұрын
ਦੇ ਹਰੇਕ ਪਿੰਡ ਵਿਚ ਇਹੋ ਜਿਹੇ ਗੁਰੂ ਪਿਆਰੇ ਹੋਣ ਤਾਂ ਕੀ ਲੋੜ ਪੈਊ ਵੀਰ ਨੂੰ ਬੇਨਤੀ ਕਰਨ ਦੀ ਪਰ ਪਿੰਡਾ ਵਿੱਚ ਆਪਣੇ ਆਪ ਨੂੰ ਵੱਡੇ ਸਰਮਾਏਦਾਰ ਸਮਝਦੇ ਨੇ ਉਹਨਾਂ ਨੇ ਕਿਸੇ ਨੂੰ ਕੀ ਦੇਣਾ ਉਹ ਆਪ ਗਰੀਬਾ ਦਾ ਹੱਕ ਖਾਂਦੇ ਨੇ , ਧੰਨ ਹੋ ਵੀਰ ਤੁਸੀਂ ਜਿਥੇ ਵੀਰ ਗਰੀਬ ਨੂੰ ਬੁਲਾ ਦਾ ਨੀ ਕਿਤੇ ਮੇਰੇ ਕੋਲ਼ ਕੁਝ ਮੰਗ ਨਾ ਲੈਣ, ਤੁਸੀਂ ਵੀਰ ਕੋਲ ਬੈਠ ਕੇ ਦਰਦ ਸੁਣਦੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਤੈਨੂੰ ਤੇ ਤੇਰੇ ਪਰਿਵਾਰ ਨੂੰ, ਰੱਬ ਦੇਖਿਆ ਨੀ ਸੀ ਪਰ ਤੇਰੇ ਵਿਚ ਦੇ ਦੇਖ ਲਿਆ ਵੀਰ
@SatpalSharma-y5q
@SatpalSharma-y5q 12 күн бұрын
ਹਿੰਮਤ ਵੀਰ ਨੇ ਹਿੰਮਤ ਕਰ ਦਿਖਾਈ ਤੇ ਹਿੰਮਤ ਵੀਰ ਵਾਹਿਗੁਰੂ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ ਤੇ ਯੁੱਗ ਯੁੱਗ ਜਿਉਂਦਾ ਰਹਿ ਹਿੰਮਤ ਵੀਰ❤🎉
@Buttar847
@Buttar847 14 күн бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਬਾਪੂ ਜੀ ਵੱਲ ਵੇਖ ਕੇ ਬਹੁਤ ਤਰਸ ਆਇਆ
@sk-nr7jr
@sk-nr7jr 11 күн бұрын
ਰੌਜਗਾਰ ਦੀ ਸੇਵਾ 🙏ਸਾਰਾ ਟੱਬਰ ਰੌਟੀ ਖਾਉ 🙏🙏
@Eastwestpunjabicooking
@Eastwestpunjabicooking 13 күн бұрын
ਵਾਹਿਗੁਰੂ ਜੀ ਨੇ ਸੇਵਾ ਲਈ ਤੁਹਾਨੂੰ ਵਿਚੋਲਾ ਪਾਇਆ ਹੈ
@SatwantKaur-n9y
@SatwantKaur-n9y 14 күн бұрын
ਸਵਾਸ ਸਵਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸ਼ੁਕਰਾਨਾ ਵਾਹਿਗੁਰੂ ਜੀ
@surjitkaur1895
@surjitkaur1895 14 күн бұрын
ਬਹੁਤ ਵਧੀਆ।ਵੀਰੋ ਇਸੇ ਤਰ੍ਹਾਂ ਆਪਣੇ ਭਰਾਵਾਂ ਨੂੰ ਰੁਜ਼ਗਾਰ ਦੇ ਸਾਧਨ ਜ਼ਰੂਰੀ ਹਨ। ਸਰਕਾਰ ਨੇ ਕੁੱਝ ਨਹੀਂ ਕਰਨਾ। ਆਪ ਹੀ ਹੰਭਲਾ ਮਾਰੀਏ। ਬਹੁਤ ਬਹੁਤ ਧੰਨਵਾਦ ਜੀ।
@SukhwinderKaur-qf6bs
@SukhwinderKaur-qf6bs 12 күн бұрын
ਬਹੁਤ ਵਧੀਆ ਸੱਚਾ ਸੌਦਾ
@RameshKumar-fr1vz
@RameshKumar-fr1vz 13 күн бұрын
ਵਾਹਿਗੁਰੂ ਜੀ ਸਦਾ ਹੀ ਖੁਸ਼ੀਆਂ ਦੇਂਣ ਪਰਿਵਾਰ ਨੂੰ ਤੇ ਚੜਦੀ ਕਲਾ ਵਿਚ ਰਹਿਣ ਉਹ ਸੱਜਣ ਜਿਨ੍ਹਾਂ ਨੇ 5 ਜਾਨਾਂ ਦਾ ਹੋਂਸਲਾ ਦੇਕੇ ਪਿੱਠ ਤੇ ਖਲੋਕੇ ਸਾਥ ਦਿੱਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਸੈਲੂਟ ਹੈ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
@jogasingh1764
@jogasingh1764 14 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧਾਨ ਧਾਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਜੀ
@narinderkaur7998
@narinderkaur7998 14 күн бұрын
Waheguru ji sare parvar nu khush rakhna waheguru ji himatt ngo nu hamesha chrdi kala ch rakhna eh din dugni rat chunggi tarkyyen baksho
@GurpreetSingh-co1gx
@GurpreetSingh-co1gx 14 күн бұрын
ਵਾਹਿਗੁਰੂ ਜੀ ਬਰਕਤ ਪਾਏ, ਵੀਰ ਦੀ ਕਮਾਈ vca❤
@narindernanua9870
@narindernanua9870 14 күн бұрын
ਵਾਹਿਗੁਰੂ ਜੀ ਇਸ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣਾ ❤
@HxhxHhdxj
@HxhxHhdxj 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ManpreetKaur-tt2xm
@ManpreetKaur-tt2xm 14 күн бұрын
ਦਾਨ ਕਰਨ ਵਾਲੀ ਸੰਗਤ ਨੂੰ ਤੰਦਰੁਸਤੀ ਬਖ਼ਸ਼ੇ
@iqratayyab3995
@iqratayyab3995 14 күн бұрын
Allah Tala AP ko hamesha Khush rakhye Ameen dosro ki madad kerna bohet achi bat hai has ker wo log jis k pass Kuch ne
@bimlakaur8779
@bimlakaur8779 13 күн бұрын
ਬਹੁਤ ਬਹੁਤ ਸ਼ੁਕਰ ਹੈ ਵਾਹਿਗੁਰੂ ਜੀ
@raniitsingh3915
@raniitsingh3915 13 күн бұрын
ਬਹੁਤ ਵੱਡਾ ਉਪਰਾਲਾ ਕਰ ਰਹੇ ਵੀਰ ਜੀ
@satnamji__waheguriji
@satnamji__waheguriji 14 күн бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@jassvlogs2380
@jassvlogs2380 14 күн бұрын
ਵਾਹਿਗੁਰੂ ਤੇਰਾ ਸ਼ੁਕਰ ਹੈ
@kanwaljeetkaur3340
@kanwaljeetkaur3340 13 күн бұрын
ਬਹੁਤ ਵਧੀਆ ਡਿਊਟੀ ਲਾਈ ਵਾਹਿਗੂਰੁ ਜੀ ਨੇ ਧੰਨ ਹੋ ਤੁਸੀਂ
@parwindermanan
@parwindermanan 14 күн бұрын
himat vere himat nal aave hi lge rehna parmatma sath devega
@LovedeepSingh-ew4bj
@LovedeepSingh-ew4bj 14 күн бұрын
ਵਾਹਿਗੁਰੂ ਜੀ।।
@arshDeep-p1r
@arshDeep-p1r 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਚੜਦੀ ਕਲਾ ਬਖਸ਼ੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉
@RashpalSingh-if2bd
@RashpalSingh-if2bd 14 күн бұрын
Good job veer ji you are so nice God blasé you veer ji
@davinderpalsingh2140
@davinderpalsingh2140 14 күн бұрын
Waheguru ji meher kar raha 🙏🙏💯
@mukeshkumardewett8427
@mukeshkumardewett8427 12 күн бұрын
Thanks!
@LovedeepSingh-p5g
@LovedeepSingh-p5g 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurdevkaur4691
@gurdevkaur4691 13 күн бұрын
Satnam sri waheguru ji, guru sahib ji tuhanu hor v bal budh den, gurprit Singh ludhiana wale ese tra hi Sewa kr rhe han Jo ke rogi v piaar naal theek ho rhe
@baljeetkaur152
@baljeetkaur152 14 күн бұрын
Waheguru ji sarbatt da bhala kariyo ji ❤❤ From Italy.
@SurinderKaur-gg6hp
@SurinderKaur-gg6hp 14 күн бұрын
Very nice work beta ji 🙏🙏
@manjeetcheema1804
@manjeetcheema1804 13 күн бұрын
Sachchi sewa a hi hundi a waheguru ji 🙏 Chad di kala bakshan
@RavikiranDhillon
@RavikiranDhillon 14 күн бұрын
ਇਹਨੂੰ ਕਹਿੰਦੇ ਅਸਲੀ ਸੇਵਾ ਹੁੰਦੀ. ਦਿਲ ਖੁਸ਼ ਗਿਆ. ਵੀਰੇ ਏਧਰ ਗੇੜਾ ਮਰਜ਼ੇ ਰਹਿਓ. ਧਿਆਨ ਰਖਿਓ. ਗਾਈਡ ਕਰਦੇ ਰਹਿਓ ਏਹਨਾਂ ਨੂੰ
@baljeetkaur152
@baljeetkaur152 14 күн бұрын
Ajj rooh khush ho gayi ji ❤❤ From Italy.
@bablihunjan3737
@bablihunjan3737 14 күн бұрын
Love you so much veer ji 😢😢😢😢👳‍♀️🧕🧑👧👍😭😭❤❤very very my good brother ❤❤❤❤❤❤
@AbcKaur-y1u
@AbcKaur-y1u 14 күн бұрын
Waheguru ji wheguru ji waheguru ji waheguru ji waheguru ji
@Simar-jq4ri
@Simar-jq4ri 14 күн бұрын
Bro baba deep Singh g guru ram das g n bhut kirpa kiti pirwar t bhut vadia sewa krde tusi v
@kanwaljitkaur4349
@kanwaljitkaur4349 14 күн бұрын
Waheguru ji Mehar kareo
@angadpreetgurdaspuriya118
@angadpreetgurdaspuriya118 14 күн бұрын
Very nice bro 💯
@JaspreetJaspr-p9j
@JaspreetJaspr-p9j 14 күн бұрын
Waheguru ji sukar hai app da, God bless you brother
@gurpreetkaurjassi7378
@gurpreetkaurjassi7378 14 күн бұрын
Waheguru ji veer g nu te jina ne v help kiti ona nu chrdikla ch rakyoo g🙏🙏🙏🙏🙏🙏🙏🙏
@fairbystores6596
@fairbystores6596 14 күн бұрын
U have done excellent job Now pls make sure he control his blood sugar.health is wealth. His main problem is deabites.
@tanvirsingh8440
@tanvirsingh8440 14 күн бұрын
Waheguru waheguru waheguru waheguru ji 🙏
@JaswinderKaur-qq3jw
@JaswinderKaur-qq3jw 14 күн бұрын
Waheguru sda khuch rakhy
@Khalsa_fauj
@Khalsa_fauj 14 күн бұрын
Waheguru ji baut khushi hoi
@amankaur218
@amankaur218 14 күн бұрын
Whagur g meher bhareya hath sb dy sir ta rakhy
@sukhdevkauratwal9609
@sukhdevkauratwal9609 13 күн бұрын
God bless you beta all family
@user-ekamveer6071
@user-ekamveer6071 11 күн бұрын
Garib family ko to 1 mahine ka ration bhi dila de to uski Khushi ka thikana nahin rahata god bless u bhaiya❤❤
@gurdevkaur4691
@gurdevkaur4691 13 күн бұрын
Dhan guru nanak sahib ji di sabh kirpa ਧੰਨ guru dhan guru de sikh
@bikramgill5035
@bikramgill5035 14 күн бұрын
ਵਾਹਿਗੁਰੂ ਜੀ
@Behla123
@Behla123 14 күн бұрын
Dhan guru Ramdas ji 🙏
@NishanSingh-bl8vr
@NishanSingh-bl8vr 14 күн бұрын
Dhan guru Ramdas ji kirpa karni gg apni
@Shubham817
@Shubham817 14 күн бұрын
Waheguru ji waheguru ji 🙏🏻🙏🏻
@bablibhagat6349
@bablibhagat6349 14 күн бұрын
God bless u veer ji
@tarasingh7402
@tarasingh7402 14 күн бұрын
ਵਾਹਿਗੁਰੂ ਸਾਹਿਬ ਜੀ
@AmandeepKaur-f3r
@AmandeepKaur-f3r 14 күн бұрын
Waheguru ji waheguru ji 🙏🙏🙏❤️
@SukhwinderKaur-qf6bs
@SukhwinderKaur-qf6bs 12 күн бұрын
ਮਿਹਨਤੀ ਆ ਵੀਰ
@RanveerSingh-y6u
@RanveerSingh-y6u 14 күн бұрын
Waheguru mehar kre tuhade te
@dalbagsingh931
@dalbagsingh931 14 күн бұрын
Waheguru j
@JagtarSingh-wk9hg
@JagtarSingh-wk9hg 14 күн бұрын
Wahuguru ji
@LakhwinderSingh-l9p
@LakhwinderSingh-l9p 14 күн бұрын
Verygoodji
@MajorSingh-q9t
@MajorSingh-q9t 13 күн бұрын
🎉🎉ਕੱਦੋ
@jessiahuja1487
@jessiahuja1487 14 күн бұрын
Godbless bro 😎🙏🙏🙏🙏❤️❤️❤️❤️
@JasvirSingh-iu4dc
@JasvirSingh-iu4dc 14 күн бұрын
Waheguruji 🙏🙏🌹
@JaspalSingh-hh1bb
@JaspalSingh-hh1bb 14 күн бұрын
Waheguru ji
@MerryJumpingPuppy-dh4rl
@MerryJumpingPuppy-dh4rl 14 күн бұрын
Dhan baba deep singh ji 🙏🙏 mehar kre tuhade te 🙏🙏
@DavidMasih-uy4pe
@DavidMasih-uy4pe 14 күн бұрын
Good bhi gi
@The_Rab_Rakha_Family
@The_Rab_Rakha_Family 14 күн бұрын
God bless you
@Abhi_Riar90
@Abhi_Riar90 14 күн бұрын
God bless you🙏
@tanvirsingh8440
@tanvirsingh8440 14 күн бұрын
Very nice vlog ❤
@KaramjeetKaur-q2i
@KaramjeetKaur-q2i 14 күн бұрын
🙏🏼🙏🏼🙏🏼🤲🏼🤲🏼🤲🏼🤲🏼👍🏼👍🏼
@tridevsharma3333
@tridevsharma3333 14 күн бұрын
Very nice vlog
@satnamji__waheguriji
@satnamji__waheguriji 14 күн бұрын
ਸੱਚੀ ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾਵਾਂ ਕਰਦੇ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ❤
@DavinderSingh-zh4xs
@DavinderSingh-zh4xs 14 күн бұрын
❤waheguru ji
@Sukhwinderkaur-zi1dw
@Sukhwinderkaur-zi1dw 14 күн бұрын
❤🙏🏻🙏🏻🙏🏻🙏🏻
@SukhwinderKaur-f8e
@SukhwinderKaur-f8e 14 күн бұрын
🙏🙏🙏👌👌
@theproblemis6788
@theproblemis6788 14 күн бұрын
🙏🙏👍
@Sandhujatt-f4x
@Sandhujatt-f4x 14 күн бұрын
🙏🙏🙏🙏🙏🙏🙏🙏🙏
@ManjinderKaur-xr1ui
@ManjinderKaur-xr1ui 14 күн бұрын
🙏🙏🙏🙏🙏
@ReenaKalsi.
@ReenaKalsi. 14 күн бұрын
🙏🏻🙏🏻🙏🏻🙏🏻😊❤️
@harpartapsingh1643
@harpartapsingh1643 14 күн бұрын
❤❤❤
@PawanBrar-nl3vz
@PawanBrar-nl3vz 14 күн бұрын
🙏🏿🙏🏿👍🌹🌹
@HarjeetKaur-gn3vd
@HarjeetKaur-gn3vd 14 күн бұрын
Bhai sab gupt dan karia karo kio. Ki lokk mehne màrde ne jo jhal a bahut aukhe ñe loki jío. Ñe dinde
@RanveerSingh-y6u
@RanveerSingh-y6u 14 күн бұрын
Babu nu v kuj le dena se
@Manpreet-gk4ng
@Manpreet-gk4ng 14 күн бұрын
ਵਾਹਿਗੁਰੂ ਜੀ
@shenajkaur3183
@shenajkaur3183 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Homemade_cooking1608
@Homemade_cooking1608 13 күн бұрын
❤❤❤❤❤
@rajwantkaur5189
@rajwantkaur5189 14 күн бұрын
Waheguru ji ❤
@ManpreetKaur-f8d8g
@ManpreetKaur-f8d8g 14 күн бұрын
Waheguru jii
@ParamCheema-g9n
@ParamCheema-g9n 14 күн бұрын
Waheguru ji 🎉
@mannisingh130
@mannisingh130 14 күн бұрын
🙏🙏🙏🙏🙏
@GurdeepGill-pe1dv
@GurdeepGill-pe1dv 14 күн бұрын
ਵਾਹਿਗੁਰੂ ਜੀ
@DhaliwalSatinder-ny7qx
@DhaliwalSatinder-ny7qx 14 күн бұрын
Waheguru ji 🙏🙏
@GurdialGurdial-p6e
@GurdialGurdial-p6e 14 күн бұрын
Waheguru ji
@AmrikDeol-ux2nm
@AmrikDeol-ux2nm 13 күн бұрын
🙏🙏🙏🙏
@kewalkewalsingh
@kewalkewalsingh 14 күн бұрын
Waheguru ji 🙏🙏🙏🙏🙏🙏