ਵੇਖੋ ਵਿਚਾਰ ਤਕਰਾਰ, ਹਾਈਕੋਰਟ ਦੀ ਫਟਕਾਰ, ਜੇਲ੍ਹਾਂ ਸੁਧਾਰੇਗੀ ਸਰਕਾਰ ?

  Рет қаралды 28,690

PTC NEWS

PTC NEWS

Күн бұрын

Пікірлер: 41
@AmandeepSinghAmandeepSin-jo9ss
@AmandeepSinghAmandeepSin-jo9ss 2 ай бұрын
ਕਿਸੇ ਨੂੰ ਕੋਈ ਮਤਲਬ ਨਹੀਂ,ਸਭ ਨੂੰ ਆਪਣੀ ਆਪਣੀ ਕੁਰਸੀ ਪਿਆਰੀਆਂ ਤੇ ਜੇਬਾਂ ਪੈਸੇ ਨਾਲ ਭਰਦੀਆਂ ਨੇ, ਲੋਕਾਂ ਦੇ ਪੁੱਤ ਮਰਵਾਈ ਜਾਂਦੇ ਨੇ , ਕੋਈ ਗੱਲ ਨਹੀਂ ਇਹ ਅੱਗ ਤੁਹਾਡੇ ਘਰ ਜ਼ਰੂਰ ਆਵਾਂਗੀ, ਸਾਨੂੰ ਵੀ ਰੱਬ ਤੇ ਭਰੋਸਾ
@SurjitSingh-iw5ek
@SurjitSingh-iw5ek 2 ай бұрын
ਪ੍ਰੋਫੈਸਰ ਨੂੰ ਬਣਾਉ ਡੀ ਜੀ ਪੀ ਪੰਜਾਬ
@HarwindarAulakh
@HarwindarAulakh 2 ай бұрын
ਭਗਵੰਤ ਮਾਨ ਦੀ ਸਰਕਾਰ ਫੇਲ ਹੋ ਚੁੱਕੀ ਆ ਡੀਜੀਪੀ ਜੇਲਾਂ ਵਾਲੇ ਨੂੰ ਡਿਸਮਿਸ ਕਰ ਦੇਣਾ ਚਾਹੀਦਾ
@SurjitSingh-iw5ek
@SurjitSingh-iw5ek 2 ай бұрын
ਫੰਡ ਤਾਂ ਅਸੀਂ ਕਦੋਂ ਖਾ ਪੀ ਕੇ ਡਕਾਰ ਮਾਰ ਗਏ
@SurjitSingh-iw5ek
@SurjitSingh-iw5ek 2 ай бұрын
ਜਦੋਂ ਪੰਜਾਬ ਵਿੱਚ ਕਿਸੇ ਪੁਲਿਸ ਥਾਣੇ ਉੱਤੇ ਹਮਲਾ ਹੋ ਜਾਂਦਾ ਹੈ ਤਾਂ ਮਹਿਕਮੇ ਦੀ ਪਾਟ ਕੇ ਚੋਹਰੀ ਹੋ ਜਾਂਦੀ ਹੈ
@gurfatehsingh87
@gurfatehsingh87 2 ай бұрын
Punjab Haryana High'court zindabad ji 🙏🙏🙏🙏🙏
@parmjitsinghghungranadhill8949
@parmjitsinghghungranadhill8949 2 ай бұрын
Sari zindgi janch krde rahoga
@parmjitsinghghungranadhill8949
@parmjitsinghghungranadhill8949 2 ай бұрын
Koi action nhi hona
@gurpreet13saini90
@gurpreet13saini90 2 ай бұрын
ਕੁੱਝ ਨੀ ਹੋਣਾਂ
@gurfatehsingh87
@gurfatehsingh87 2 ай бұрын
Sahi gal hai bapu ji
@parmjitsinghghungranadhill8949
@parmjitsinghghungranadhill8949 2 ай бұрын
Punjab tia tars karo papio tuhada bera gark ho jai
@parmjitsinghghungranadhill8949
@parmjitsinghghungranadhill8949 2 ай бұрын
Tusi karo kush
@pargatchahal1733
@pargatchahal1733 2 ай бұрын
Good job ji
@parmjitsinghghungranadhill8949
@parmjitsinghghungranadhill8949 2 ай бұрын
Where you stand in the public
@parmjitsinghghungranadhill8949
@parmjitsinghghungranadhill8949 2 ай бұрын
Kush nhi hona
@djgamer7606
@djgamer7606 2 ай бұрын
ਜ਼ਿਆਦਾ ਅਫ਼ਸਰ ਦੁਜਿਆਂ ਸੂਬਿਆ ਦੇ ਲੱਗੇ ਹੋਏ ਨੇ ਉਨ੍ਹਾਂ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ ਸਿਰਫ ਪੈਸਾ ਕਮਾਉਣਾ ਹੈ ਕਮਾਅ ਕੇ ਚਲੇ ਜਾਂਦੇ ਨੇ ਪੰਜਾਬੀ ਹੋਂਦੇ ਰਹਿਣ ਰੋਂਦੇ ਨੇ
@parmjitsinghghungranadhill8949
@parmjitsinghghungranadhill8949 2 ай бұрын
Kush tia tars kar.lao.papio
@wahegurujiwaheguruji4306
@wahegurujiwaheguruji4306 2 ай бұрын
ਸਭ ਹਰਾਮੀ ਹਨ ਭੰਤਾ ਤੇ ਤੁਹਾਡਾ ਮਾਲਕ ਵੀ *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹੀਆਂ ਕਰਾਰ ਦੇਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਹੁਣ ਬਹੁਤ ਸਾਰੇ ਆਮ ਸਿੱਖਾਂ ਤੇ ਬੁੱਧੀਜੀਵੀਂਆਂ ਵਲੋਂ ਉੱਠ ਪਈ ਹੈ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਗਿਆ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਪੰਜਾਬ ਦੇ ਹਿੱਤ ਤੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਕੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਅਨੇਕਾਂ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਨਿਵਾਜਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਤੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਨਾਲਦੇ ਸਾਰੇ ਝੋਲੀਚੁਕਾ ਨੂੰ ਵੈਸੇ ਤਾਂ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਾਂ 10-10 ਸਾਲ ਸਾਰਿਆਂ ਨੂੰ ਸਿਆਸਤ ਤੇ ਧਾਰਮਿਕ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ SAD ਦੁਬਾਰਾ ਸੁਰਜੀਤ ਹੋ ਸਕੇ!
@Parkash-sz3ur
@Parkash-sz3ur 2 ай бұрын
Punjab sarkar jindabad CM Maan zindabad
@parmjitsinghghungranadhill8949
@parmjitsinghghungranadhill8949 2 ай бұрын
Punjab tia
@sgl8191
@sgl8191 2 ай бұрын
Sir, earlier was cm not aware of jail admin? Nothing happened earlier & nothing will happen.
@dalwindersingh4789
@dalwindersingh4789 2 ай бұрын
Akali channel zindabad ji 🙏
@jaitujaitu
@jaitujaitu 2 ай бұрын
Oooo😃
@parmjitsinghghungranadhill8949
@parmjitsinghghungranadhill8949 2 ай бұрын
Ji
@dalwindersingh4789
@dalwindersingh4789 2 ай бұрын
Guru Granth sahab ji de 328 saroops te bhi discuss kerlo ji 🙏
@dalwindersingh4789
@dalwindersingh4789 2 ай бұрын
Drug wale sab fasan ge
@daljitkaur5824
@daljitkaur5824 2 ай бұрын
ਪੈਸਾ ਬਹੁਤ ਫੜ ਦੇ ਬੀ ਨੇ ਅਫਸਰਾ ਕੋਲੋ ਕੋਈ ਸਾਹਿਬ ਨਹੀ
@dalwindersingh4789
@dalwindersingh4789 2 ай бұрын
Prof sahab Akali favor ch bol rahe ne ji
@kamleshkaur2919
@kamleshkaur2919 2 ай бұрын
Respcted DGP Sare gastedoffcar Jastic Saab ji Advocate Saab ji Good Evening ji Tusi Bilkul Theek Sochiya ji Panjab Bilkul Lavares Hai ji Plese Ruqest DGP SSP Saab ji Jaila Te Mohali Pigiya Vich Nashe Chite Kuriya V Vachdiya Han te Munday V Jad Tak Kuriya Mundiya Di Rilesain Ship Te Rock Nahi Londe Odu Tak Panjab Vich Sariya Vaardata Theek Nahi Hongiya ji Munday Kuriya Di Ek Adres Mu Ban ke Room Vich jande Ne kese Nu ki pta A kuri Ja Munda Room Vich kes Nu Milan Ja Raha Hai te kon Hai ki e Ahay Han ji Plese Ruqest kuri Munday Masak Te Pabandi Lahi !Javay Te Fine Nall Kuriya Nu Only Suit Salvaar He Pani Lagu kiti Javay Mohali Kubra Vich Ta Ej Lagda Hai ki Sirf Hotal He Ban gay Care Tikar Sab kuch Jande Han ji Thx ji Nashe Kha ke Bajurga Too La ke Bachay Tak Kohi Safe Nahi Hai ji Kithe Jana Hai Ghar Too Vilas ghar Ona Ja Nahi ji Thx ji
@GoldySandhu-y7m
@GoldySandhu-y7m 2 ай бұрын
Jede officer ne interview krvai hm onu sida suspend kre sarkaar je police officer he ek khunkhar gengester di jail de andro interview krvon gay ta police wale tay gangster ch ki fark rh gyaa suspend kitta jave on the spot
@Punjzaabi_guy_
@Punjzaabi_guy_ 2 ай бұрын
Kursi te bethe sakht hoi jaande aaa koi action ta lende ni....akhir kush ni hona...saanu yakeen aa ess system te
@gurindersidhu1625
@gurindersidhu1625 2 ай бұрын
Bhagwant man ne bhut nuksan kr ditta punjab da kina sama vekhi java gy
@gurindersidhu1625
@gurindersidhu1625 2 ай бұрын
Bhagwant man beara garak kr ditta punjab da
@harbanssingh7912
@harbanssingh7912 2 ай бұрын
੧☬☬☬☬☬☬੧☬☬☬☬੧☬☬☬☬☬☬☬☬☬
Муж внезапно вернулся домой @Oscar_elteacher
00:43
История одного вокалиста
Рет қаралды 8 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 49 МЛН
Beat Ronaldo, Win $1,000,000
22:45
MrBeast
Рет қаралды 119 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 399 М.
Муж внезапно вернулся домой @Oscar_elteacher
00:43
История одного вокалиста
Рет қаралды 8 МЛН