ਵੇਖੋ ਵਿਚਾਰ ਤਕਰਾਰ, ਹੁਣ ਨਿਸ਼ਾਨੇ ’ਤੇ ਸ਼ੈਲਰ ?

  Рет қаралды 83,649

PTC NEWS

PTC NEWS

Күн бұрын

Пікірлер: 106
@GurdeepSingh-iv4up
@GurdeepSingh-iv4up 23 күн бұрын
ਸੈਲਰ ਮਾਲਕ ਕਹਿੰਦੇ ਅਸੀਂ ਘਾਟੇ ਵਿੱਚ ਜਾ ਰਹੇ ਹਾਂ ਪਰ ਜੇ ਇਨ੍ਹਾਂ ਨੂੰ ਕੋਈ ਪੁੱਛੇ 1 ਸੈਲਰ ਤੋਂ 5:5,, 10:10 ਸੈਲਰ ਕਰਲੇ ਇਹ ਕਿਵੇਂ ਬਣਗੇ । ਸਾਰੇ ਪਾਸੇ ਕਿਸਾਨ ਲੁੱਟੇ ਜਾ ਰਹੇ ਨੇ, ਪੁੰਜੀਪਤੀ ਲੁੱਟਣ ਤੇ ਕੁੱਟਣ ਦਾ ਕੰਮ ਕਰ ਰਹੇ ਨੇ 😢😢
@pirthisingh5098
@pirthisingh5098 23 күн бұрын
ਸਾਡੇ ਵੀ ਸ਼ੈਲਰ ਵਾਲੇ ਤੇ ਆੜਤੀਏ ਰਲੇ ਹੋਏ ਨੇ 100 ਗੱਟੇ ਮਗਰ 7 ਗੱਟੇ ਮੰਗਦੇ ਨੇ। ਬਹੁਤ ਬੁਰਾ ਹਾਲ ਹੈ।
@ssss4705
@ssss4705 23 күн бұрын
😢 ਸਰਦਾਰ ਜੀ ਡੀ ਪੀ ਏ ਖਾਦ ਕਰਨੀ ਕੀ ਹੈ ਜਦ ਸਰਕਾਰ ਨੂੰ ਭੁੱਖ ਹੀ ਨਹੀ ਅਨਾਜ ਦੀ ਲੋੜ ਹੀ ਨਹੀ ਕਣਕ ਤੇ ਖਰਚਾ ਘੱਟ ਘਟਾਉ
@kirpalsidhu44
@kirpalsidhu44 23 күн бұрын
ਭਾਜਪਾ ਦੇ ਪਿਓ ਦਾ ਪੈਸਾ ਨਹੀਂ, ਜਨਤਾ ਦਾ ਪੈਸਾ
@Manmohansinghdhillon
@Manmohansinghdhillon 23 күн бұрын
ਮੁੱਖ ਮੰਤਰੀ ਨੇ 126ਲਵਾਇਆ ਸੀ ਉਹ ਕਿਹੜਾ ਹਾਈਬ੍ਰਿਡ ਹੈ ਸਭ ਪੈਸੇ ਲੁਟਣ ਦਾ ਬਹਾਨਾ
@harwindersingh950
@harwindersingh950 23 күн бұрын
ਸਰਕਾਰ ਨੇ ਸੇਲਰਾ ਵਾਲੇ ਰਿਜਾ ਦਿੱਤੇ ਹਨ
@sarjeetsingh2267
@sarjeetsingh2267 23 күн бұрын
ਆੜ੍ਹਤੀਆਂ ਸ਼ੈਲਰ ਮਾਲਕ ਰਲ਼ ਕੇ ਪੀ ਆਰ 31 ਦੀ ਕਾਟ ਲਾ ਕੇ ਖਰੀਦਾਰੀ ਕਿਤੀ ਜਾਂ ਰਹੀ ਹੈ
@gianisarwansinghbuttar7193
@gianisarwansinghbuttar7193 23 күн бұрын
ਕਿਸਾਨਾਂ ਨੂੰ ਲੁੱਟ ਰਹੇ ਸ਼ੈਲਰ ਮਾਲਕ ਰੇਟ100 ਰੁ ਘੱਟ ਤੇ ਖਰੀਦ ਕਰਦੇ ਹਨ।15ਮੁਕਚਰ ਵਾਲੇ ਨੂੰ।
@MalkeetSingh-m9c
@MalkeetSingh-m9c 23 күн бұрын
ਬਕਵਾਸ ਕਰਦੇ ਸੈਲਰ ਮਾਲਕ 14...15ਨਮੀ ਵਾਲੇ ਝੋਨੇ ਤੇ ਕੰਟ ਲਗਾ ਰਹੇ ਹਨ
@sukhsandhu837
@sukhsandhu837 23 күн бұрын
ਪੰਜਾਬ ਨੂੰ ਬਦਨਾਮ ਕਰਨ ਦੀ ਚਾਲ ਆ ਹਰਿਆਣਾ ਵਿਚ ਪੁੱਛੋ ਕੀ ਹਾਲ ਆ
@ਗੁਰਚਰਨਘੁਮਾਣ
@ਗੁਰਚਰਨਘੁਮਾਣ 23 күн бұрын
13 ਨਮੀਂ ਸੀ,ਪੀ ਆਰ 131 ਸੀ, ਘਨੋਲੀ ਰੋਪੜ੍ਹ ਮੰਡੀ ਵਿੱਚ 5 ਕਿੱਲੋ ਕੱਟ ਲੱਗਿਆ।
@entertainmentkatadka9578
@entertainmentkatadka9578 23 күн бұрын
ਬਿਲਕੁਲ ਜੀ
@Amrik12singh
@Amrik12singh 20 күн бұрын
Q 42:52 t bhi ni😅​@@entertainmentkatadka9578
@SukhwinderSingh-ir1rd
@SukhwinderSingh-ir1rd 23 күн бұрын
ਨਲਾਇਕੀਆ ਕਾਰਨ ਹੋ ਰਿਹਾ ਏ ਏਹ ਸਭ ਕੁੱਝ ਤੇ ਨਲਾਇਕੀਆ ਵੀ ਕੇਹਦੀਆ ਲੋਕਾ ਨੂੰ ਸਭ ਪਤਾ ਏ
@sukhwantsingh6001
@sukhwantsingh6001 23 күн бұрын
13&14 ਨਮੀ ਆ ਰਹੀ ਹੈ ਫਿਰ ਕੈਸਾ ਧੱਕਾ ਕੈਸੀ ਬੇਇਨਸਾਫੀ, ਧੱਕਾ ਤਾਂ ਕਿਸਾਨਾਂ ਨਾਲ ਹੋ ਰਿਹਾ
@sarbjeetkhiva145
@sarbjeetkhiva145 13 күн бұрын
ਵੀਰ ਜੀ ,ਸ਼ੈਲਰਾਂ ਵਾਲੇ ਪਿਛਲੀਆਂ ਸਰਕਾਰਾਂ ਵਾਲੀਆਂ ਲੁੱਟਾਂ ਭਾਲਦੀਆਂ ਨੇ ਇਸ ਸਰਕਾਰ ਵਿਚ ਕੋਈ ਲੈ ਦੇ ਨਹੀ ਚਲਦੀ ਇਸ ਕਰਕੇ ਸ਼ੈਲਰਾਂ ਵਾਲੇ , ਔਖੇ ਹੋ ਰਹੇ ਨੇ ਤਿੰਨੇ ਵਿਰੋਧੀ ਪਾਰਟੀਆਂ ਵੀ ਇਹਨਾ ਦੇ ਹੱਕ ਵਿਚ ਜਾਣ ਬੁਝ ਕੇ ਸਹਿਮਤੀ ਦੇ ਰਹੀਆਂ ਹਨ ਜੇ ਕਰ ਸ਼ੈਲਰਾਂ ਵਾਲਿਆਂ ਨੂੰ ਕੁਝ ਬਚਦਾ ਨਹੀ ਤਾਂ ਕਿਵੇਂ ਸ਼ੈਲਰਾਂ ਵਿਚ ਵਾਧਾ ਕਹੋ ਗਿਆ ਸਾਰਾ ਕੰਮ ਮੌਜੂਦਾ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਸਿਸ਼ਂਾਹਨ
@jatindersingh9109
@jatindersingh9109 23 күн бұрын
ਕਪੂਰਥਲਾ ਦੀਆਂ ਮੰਡੀਆਂ ਵਿੱਚ ਝੋਨੇ ਤੇ ਕੱਟ ਲਿਆ ਜਾ ਰਿਹਾ ਹੈ।
@ramsarup3076
@ramsarup3076 18 күн бұрын
ਦੁਨੀਆ ਦਾ ਸਭ ਤੋਂ ਬੇਈਮਾਨ ਆਦਮੀ ਕੇਜਰੀਵਾਲ ਅਤੇ ਨਾਲਾਇਕ ਮਾਨ ਪੰਜਾਬ ਭੁਗਤੇਗਾ।
@jaskarnsingh3884
@jaskarnsingh3884 23 күн бұрын
ਸ਼ਰਾਬੀ ਗਲਿਆ ਪਿਆ ਮੁਸ਼ਕ ਮਾਰਦਾ ਕੋਲੋ ਸ਼ੈਲਰ ਵਾਲਿਆ ਤੇ ਡਾਂਗ ਫੇਰੀ.ਜਾਵੇ
@bahadursingh9718
@bahadursingh9718 23 күн бұрын
ਪੱਤਰਕਾਰ ਵੀਰੇ ਉਹ ਵੀ ਸਰਕਾਰ ਸੀ ਜਿਸ ਨੇ ਹਰ ਪਿੰਡ ਵਿੱਚ ਮੰਡੀਆਂ ਬਣਾ ਦਿੱਤੀਆਂ ਸੀ। ਹੁਣ ਓਹ ਸਰਕਾਰ ਜਿਸ ਤੋਂ ਝੋਨਾ ਵੀ ਖਰੀਦ ਨਹੀਂ ਹੁੰਦਾ।
@Platform_agri_information
@Platform_agri_information 23 күн бұрын
Gurdaspur 2100 rate to jada nhi chak rahe..
@GurdeepSingh-iv4up
@GurdeepSingh-iv4up 23 күн бұрын
ਜੋਸੀ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀ, ਪਰ ਸੈਲਰ ਮਾਲਕਾਂ ਦਾ ਬਹੁਤ ਜ਼ਿਆਦਾ ਫਿਕਰ ਹੈ ਬਿਜਲੀ ਬਿੱਲ ਮਾਫ਼ ਕਰੋ ,5 ਕਿਲੋ ਚੌਲ ਘੱਟ ਕਰਦੋ ਹੋਰ ਵੀ ਬਹੁਤ ਫਿਕਰ ਹੈ 😂😂
@sureshsingla8560
@sureshsingla8560 23 күн бұрын
सारे देश को 24 फसलों पर MSP दिलाने के लिए शंभू बोर्डर पर बैठे पंजाब के किसान...पंजाब की इक्का दुक्का फसलों की MSP भी गवां रहें हैं.... इस सच्चाई को जितनी जल्दी पंजाब का किसान समझ ले.. अच्छा है..
@RanjitSingh-ir6iw
@RanjitSingh-ir6iw 22 күн бұрын
,, ਧੱਕਾ ਕਿਸਾਨਾਂ ਨਾਲ ਹੋਇਆ ਸੈਲਰਾ ਵਾਲਿਆਂ ਆਪਣਾ ਘਾਟਾ ਪੂਰਾ ਕਰ ਲਿਆ ਕੱਟ ਲਗਾ ਕੇ ਕਿਸਾਨਾਂ ਨੂ ਘੱਟੇ ਘੰਟ, 300
@gurmindersingh599
@gurmindersingh599 22 күн бұрын
ਭਾਜੀ ਕੱਟ ਤਾਂ ਹਰੇਕ ਬਰੈਟੀ ਨੂੰ ਲੱਗਦਾ ਹੈ 126ਦਾ ਬਹਾਨਾ ਹੈ
@bbaljeetSingh-w7s
@bbaljeetSingh-w7s 23 күн бұрын
ਤੁਸੀਂ ਸਤਾਰਾਂ ਮੋਸਚਰ ਦਾ ਸੱਠ ਰੁਪਏ ਕਿਉਂ ਲੈ ਰਹੇ ਆ
@BikramjitSingh-q3i
@BikramjitSingh-q3i 22 күн бұрын
ਬੀਜੇਪੀ ਤਾਂ ਸੱਭ ਕੁਝ ਕਰਾ ਰਹੇ ਆ ਸੜਕਾਂ ਤੇ ਉਤਰ ਕੇ ਡਰਾਮੇ ਕਰਦੇ ਆ ਤਹਾਨੂੰ ਇੱਕ ਵੀ ਸ਼ੀਟ ਨਹੀਂ ਮਿਲਣੀ ਕਦੇ ਪੰਜਾਬ ਵਿੱਚ
@DarshanLotey-y1z
@DarshanLotey-y1z 22 күн бұрын
😊😊😊
@baldevsinghgill7069
@baldevsinghgill7069 23 күн бұрын
Formers should reduce paddy and wheat prices must be increased
@BhanguSaab-gm2ic
@BhanguSaab-gm2ic 22 күн бұрын
Kissan❤
@UsudgdyXhhxhdvd
@UsudgdyXhhxhdvd 21 күн бұрын
ਕਿਉ
@harwindersingh950
@harwindersingh950 23 күн бұрын
ਸੇਲਰ ਵਾਲੇ pr 128 PR 131 hr 127 ਝੋਨਾ ਜਿਹੜਾ ਕਿ 17 ਤੋਂ ਘੱਟ ਨਮੀ ਵਾਲੇ ਨੂੰ 150 ਰੁਪਏ ਤੋਂ 250 ਰੁਪਏ ਕੱਟ ਲਾ ਕੇ ਕਿਸਾਨਾ ਦੀ ਲੁੱਟ ਕਰ ਰਹੇ ਹਨ
@entertainmentkatadka9578
@entertainmentkatadka9578 23 күн бұрын
ਬਿਲਕੁਲ ਜੀ
@RajaGandwan
@RajaGandwan 23 күн бұрын
Fall sarkar
@Mannsingh-mv3un
@Mannsingh-mv3un 23 күн бұрын
ਸੁਖਬੀਰ ਦਾ ਗੁਲਾਮ ਹੈ ਇਹ ਨਲਾਇਕ ਪਤਰਕਾਰ ।
@Daljitsingh-h7q
@Daljitsingh-h7q 22 күн бұрын
ਮੈਂ ਕੀ ਆਖਾਂ ਛੈਲਰਾ ਵਾਲੀਆਂ ਨੁ ਜਨਤਾ ਨੂੰ ਸਬ ਪਤਾ
@rajveersaini9517
@rajveersaini9517 22 күн бұрын
Mera v cut laga 5 kg per quintal
@amarjitdhillon6623
@amarjitdhillon6623 23 күн бұрын
ਬੀ ਜੇਪੀ ਤੇ ਅਕਾਲੀ ਇੱਕ ਹੀ ਹਨ
@Sidhubhuchowala
@Sidhubhuchowala 20 күн бұрын
4.5 kilo cut dita pr 131 de 16% nami si phullu khera mandi jila sri muktsar shibh
@RachhpalSingh-fp9kj
@RachhpalSingh-fp9kj 22 күн бұрын
Payments have not been made even after twenty to twenty five days Heavy cuts have been imposed by Aardtees in Mukerian paddy market farmers are being looted from every sides more facts are to be narrated if listened to properly
@KuldeepSingh-mp7kl
@KuldeepSingh-mp7kl 22 күн бұрын
Failed Govt
@JaswinderKaur-k5g8b
@JaswinderKaur-k5g8b 22 күн бұрын
Vadiya kro ena seller malka na kisana nu lutya
@ShubegSingh-d2b
@ShubegSingh-d2b 23 күн бұрын
ਕੇਦਰ ਝੂਠ ਬੋਲਦਾ ਪੰਜਾਬ ਵਿਚ ਚੌਲ ਰੱਖਣ ਲਈ ਸਪੇਸ ਨਹੀ ਹੈ
@davindersingh5323
@davindersingh5323 23 күн бұрын
ਸ਼੍ਰੀ ਮਾਨ ਜੀ ਕਿਸਾਨ ਤੋਂ ਸੁੱਕੇ ਝੋਨੇ ਤੇ 5 ਤੋਂ 8 ਕਿੱਲੋ ਤੱਕ ਕੱਟ ਲਿਆ ਜਾ ਰਿਹਾ ਹੈ ਕਿਸੈ ਤੋਂ ਧੱਕਾ ਨਹੀਂ ਹੋ ਰਿਹਾ।
@Lakhwinder-fn9xu
@Lakhwinder-fn9xu 23 күн бұрын
Sir Sultanpur Lodhi all purchase in down rate palace varefiacion
@harwindersingh950
@harwindersingh950 23 күн бұрын
ਗੁਰਦਾਸਪੁਰ ਵਿਚ ਵੀ ਸਾਰੇ ਸੇਲਰ ਵਾਲੇ ਝੋਨੇ ਨੂੰ ਕੱਟ ਲਾ ਰਹੇ ਹਨ
@RAJESHKUMAR-ix6of
@RAJESHKUMAR-ix6of 23 күн бұрын
Veer g dharne in godam Khali nahi hoe
@KuldeepSingh-mp7kl
@KuldeepSingh-mp7kl 22 күн бұрын
Kapurthala de rice shelter ne rajk k loot rhe ate lootya😊
@PERFECT-GAMEPLAY-v1n
@PERFECT-GAMEPLAY-v1n 23 күн бұрын
Mere paddy te 1 quantial piche 5 kg cut lagga mera 30 40 hazar da nuksan hoya Hoshiarpur
@shamlalgarg9329
@shamlalgarg9329 23 күн бұрын
70 lakh khane wale nu 17 lakh pasand nahi Rice mills ko
@Punjzaabi_guy_
@Punjzaabi_guy_ 23 күн бұрын
Jhona bnd kro saare masle hll hojaange.... ikk season khet khaali rakho...koi zarrorat nai
@Iqbalsingh-qt9ro
@Iqbalsingh-qt9ro 15 күн бұрын
50 per qantal cut lag riha ha
@SukhdevSingh-iu4oe
@SukhdevSingh-iu4oe 22 күн бұрын
Kis rate te jhona chukea 2100 rate moustur sirf 15% there is no sarkar in Punjab sirf loote he loot Bhagwant Man kithe ho kade nahe loot hoi
@SonuJoshan-xf7tx
@SonuJoshan-xf7tx 23 күн бұрын
Eh sarkari to private Karan da nateja
@Rakeshbhatia-r9f
@Rakeshbhatia-r9f 23 күн бұрын
FCI shallar wala nal buhat taka kardi hai
@JaswinderSingh-bg3ym
@JaswinderSingh-bg3ym 16 күн бұрын
Bai ji galat bol reha
@JaswantSingh-hx4vt
@JaswantSingh-hx4vt 21 күн бұрын
ਝੂਠ, ਬੋਲ, ਰਹੇ, ਮੈਂ 14,ਨਮੀ,ਵਾਲਾ,110ਦਿਤਾ170 ਕੱਟ,ਲੱਗਾ
@khushpreetsidhu6935
@khushpreetsidhu6935 22 күн бұрын
Kendar Sarkar paralli patch e paon ta aaonde ne kisana chool chookn le piche a
@roorchandarora3659
@roorchandarora3659 23 күн бұрын
FCI tah Center Sarkar da.depaartment hai FCI bich.Resbit 30/-hai Center osnu and.control krla.Center Da Minster FCI.Staff toh Motta Paisa Lainda hn .es karka FCI Bahute he motte.Risbit.laindi hai
@RAJESHKUMAR-ix6of
@RAJESHKUMAR-ix6of 23 күн бұрын
Veer g kender sarkar ki kare 2 year to rail Rocky godam khali nahi hie
@Harindersingh-bm2iz
@Harindersingh-bm2iz 23 күн бұрын
5kg kat lagi kisana no
@jagmohanbajwa5253
@jagmohanbajwa5253 22 күн бұрын
Seller waalian de licence cancel kro jhona rakhn eh aapne kol e lottu tolle
@Rakeshbhatia-r9f
@Rakeshbhatia-r9f 23 күн бұрын
Joshi gi sharm karo
@narindersaini5186
@narindersaini5186 23 күн бұрын
Sheller wale moti kamai kr rahe ne sarkar fail hai 7 killo da cut lg reha pr bori piche
@Rakeshbhatia-r9f
@Rakeshbhatia-r9f 23 күн бұрын
Shallar wala nal taka ho raha hai
@roorchandarora3659
@roorchandarora3659 23 күн бұрын
Sb center and Punjab Sarkar de mille bhuget hai ji Kissana nu budhu bna rahi hn .Rolla Sara Delhi Dhrna da hai .hor kuss nahi Laikn Rbb and Att. Da Wair hunda. Parmatma sb kuss Baikhda hai
@CharanjitSingh-o2d
@CharanjitSingh-o2d 17 күн бұрын
Sada.flour.veh.ve.kat.laà.raha.h
@PindaSingh-q4t
@PindaSingh-q4t 23 күн бұрын
Aap.de.aagu.saler.te.aartaye.naal.ral.ke.kissan.nu.lutt.la.gay.200.300.da.kat.la.rahye.❤❤❤❤❤
@KulwinderSingh-c5r
@KulwinderSingh-c5r 23 күн бұрын
Kuwinder singhmera cutlaga ha 13.5kg/quvintal gunopur mandi gspur
@SurjitSingh-pv3dh
@SurjitSingh-pv3dh 23 күн бұрын
Iam from mukerian 5 kg cut lagiya
@SurjeetDhaliwal-o7m
@SurjeetDhaliwal-o7m 18 күн бұрын
🍎🍅🍇🍐
@ParganSingh-x3n
@ParganSingh-x3n 23 күн бұрын
Kapurthala.di.bhandal.mandiwich.v.kat.laga
@Sidhubhuchowala
@Sidhubhuchowala 20 күн бұрын
28p67 hybrid di 6.5 killo cut dita phullu khera mandi jila sri muktsar shibh
@JaswantSingh-hx4vt
@JaswantSingh-hx4vt 21 күн бұрын
dera,baba,nank,,sara ,nno,,kat,200,rs,lga
@kirpalsidhu44
@kirpalsidhu44 23 күн бұрын
ਝੋਨਾ ਦਾ ਪੈਸਾ ਨਾਲ ਦੀ ਨਾਲ ਆ ਰਿਹਾਂ
@KuldeepSingh-mp7kl
@KuldeepSingh-mp7kl 22 күн бұрын
Joshi Sahib jhooth ghat bolo
@khushpreetsidhu6935
@khushpreetsidhu6935 22 күн бұрын
Bjp and aap parti kisana vaste kaala tella. A
@Rakeshbhatia-r9f
@Rakeshbhatia-r9f 23 күн бұрын
BJP dash layi change nahi hai
@SurinderSingh-bk7qm
@SurinderSingh-bk7qm 23 күн бұрын
Ptc Gulam chenal bjp or akali dal
Don’t Choose The Wrong Box 😱
00:41
Topper Guild
Рет қаралды 28 МЛН