ਵੇਖੋ ਵਿਚਾਰ ਤਕਰਾਰ, ਨਾਮਜ਼ਦਗੀਆਂ ਘੱਟ ਲੜਾਈਆਂ ਵੱਧ ! | Panchayat Elections Special

  Рет қаралды 34,827

PTC NEWS

PTC NEWS

Күн бұрын

🔸ਪੂਰੇ ਪੰਜਾਬ ਨੇ ਵੇਖੀਆਂ ਪੰਚਾਇਤੀ ਲੜਾਈਆਂ
🔸ਸਰਕਾਰ ਦੀ ਬਦ-ਇੰਤਜ਼ਾਮੀ ਤੇ ਬਦਨੀਤੀ ਨੇ ਸੂਬਾ ਕੀਤਾ ਸ਼ਰਮਸਾਰ- ਵਿਰੋਧੀ ਧਿਰ
🔸ਕਿਤੇ ਖੋਹੇ ਗਏ ਕਾਗਜ਼, ਕਿਤੇ ਪਾੜੀਆਂ ਗਈਆਂ ਫਾਇਲਾਂ
🔸ਕਾਗਜ਼ ਭਰਨ ਮੌਕੇ ਹੋਏ ਕਲੇਸ਼ ਤੇ ਕਲੈਸ਼
🔸ਕਤਾਰਾਂ ’ਚ ਖੜ੍ਹੇ ਪੰਚ- ਸਰਪੰਚ, ਮਿਲੀਆਂ ਗਾਲ੍ਹਾਂ ਤੇ ਧੱਕੇ !
🔸ਵੇਖੋ ਵਿਚਾਰ ਤਕਰਾਰ, ਨਾਮਜ਼ਦਗੀਆਂ ਘੱਟ ਲੜਾਈਆਂ ਵੱਧ !
Date-4/10/2024
#PTCNews #PunjabNews #VicharTaqrar #PanchayatElections #PunjabPanchayatElections #PunjabPolitics #NominationFilling #GroundReport
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 23
@jugrajsingh1052
@jugrajsingh1052 Күн бұрын
ਆਪ ਨੇ ਆਪਣੇ ਪੁਰਾਣੇ ਵਰਕਰਾਂ ਨਾਲ ਹੀ ਧੋਖਾ ਕੀਤਾ ਕਿਸੇ ਵੀ ਵਰਕਰ ਦੀ ਪੁਛਗਿੱਛ ਨਹੀਂ
@JasveerSingh-m1g
@JasveerSingh-m1g Күн бұрын
ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਪੁਰੀ ਤਰ੍ਹਾਂ ਫੇਲ੍ਹ ਹੋਈ
@SatnamSingh-mi2cb
@SatnamSingh-mi2cb Күн бұрын
ਪਹਿਲਾ ਕੀਂ ਹੁੰਦਾ ਸੀ ਕਿ ਪੰਜ ਸਾਲ ਮੈ ਫਿਰ ਪੰਜ ਸਾਲ ਤੂੰ l ਹੁਣ ਬਦਲਾਅ ਹੋ ਰਿਹਾ। ਧਨਵਾਦ
@ranjitmalhi1773
@ranjitmalhi1773 Күн бұрын
ਸ਼ਾਂਤੀ ਨਾਲ ਵੋਟਾਂ ਪੈਣ ਨੂੰ ਕਹਿੰਦੇ ਹਨ ਚੋਣ ਹੋਣੀ,,,,ਵੋਟਾਂ ਖਾਤਰ ਡਾਂਗਾਂ ਪੈਣ ਨੂੰ ਕਹਿੰਦੇ ਹਨ ਚੋਣ ਲੜਨੀ,,,ਸਕੇ ਭਰਾ ਆਪਸ ਵਿੱਚ ਲੜ ਰਹੇ ਹਨ,,ਬਹੁਤ ਮਾੜੀ ਗੱਲ ਹੈ
@rajinderkaur-lx2io
@rajinderkaur-lx2io 2 күн бұрын
ਹੁਣ ਭਗਵੰਤ ਮਾਨ ਕਿਹੜੀ ਖੁੱਡ ਵਿੱਚ ਵੜਿਆ ਹੋਇਆ ਹੈ
@satnamsinghgill9279
@satnamsinghgill9279 Күн бұрын
Sarpanch de election band kar deni chahidi e
@Kashmirsingh-ml2jm
@Kashmirsingh-ml2jm 2 күн бұрын
ਪਹਿਲੀਆਂ ਸਰਕਾਰੀ ਨੇ ਦੰਦ ਪਾਇਆ
@Proudmajha01
@Proudmajha01 Күн бұрын
ਭੈਣਚੋਦੋ ਪਹਿਲਿਆਂ ਨੂੰ ਰੋਈ ਜਾਂਦੇ ਓ ਸਾਲਿਓ ਜੇ ਪਹਿਲੇ ਮਾੜੇ ਸੀ ਤਾਂ ਇਹਨਾਂ ਦਾ ਬਦਲਾਅ ਕਾਹਦਾ ਆਇਆ ਜੇ ਇਹਨਾਂ ਨੇ ਵੀ ਪਹਿਲਿਆਂ ਨਾਲੋਂ ਮਾੜੇ ਕੰਮ ਕਰਨੇ ਸੀ ਤਾਂ , ਘੰਟੇ ਦਾ ਬਦਲਾਅ ਆ ਫਿਰ ਸਾਲਿਓ
@A_L_W_A_Y_S____G_R_O_W
@A_L_W_A_Y_S____G_R_O_W 2 күн бұрын
Kot ise khan vich shaream dakka chal riya
@BaljeetSingh-fr3by
@BaljeetSingh-fr3by Күн бұрын
🙏🙏🙏🙏🙏
@SatnamSingh-xq3wm
@SatnamSingh-xq3wm Күн бұрын
Sara kuj aki da
@PargatSingh-iu2du
@PargatSingh-iu2du Күн бұрын
3.30 Mann kita sonu ace na Lada haea garmi 😅😅😅lol lol lol sarpachi Lalo lol🎉🎉
@Proudmajha01
@Proudmajha01 Күн бұрын
ਤੂੰ ਸਾਲਿਆ ਕੀ ਭੌਂਕੀ ਜਾਨਾ ਦੰਦ ਕੱਢੀ ਜਾਨਾ ਭੈਣਚੋਦਾ ਪਹਿਲਾਂ ਲਿਖਣਾ ਦਾ ਸਿੱਖ ਲੈ
@ManpreetSingh-nr6ri
@ManpreetSingh-nr6ri 7 сағат бұрын
Sade pind di v file fat diti....10 hor pinda di v nl .....patiala
@Bkaur6685
@Bkaur6685 Күн бұрын
AAP de daadagri chal rhi aa Bilkul sahi kha rha aa sara phela kadi nhi hoiya ta hun loki mar rha aa
@GurmeetSingh-kz7nc
@GurmeetSingh-kz7nc 3 сағат бұрын
Gs
@komalkaur6818
@komalkaur6818 Күн бұрын
Kelle da Bana a
@Proudmajha01
@Proudmajha01 Күн бұрын
ਅੰਗਰੇਜੀ ਨਹੀ ਲਿਖਣੀ ਆਉਂਦੀ ਤਾਂ ਪੰਜਾਬੀ ਲਿਖ ਲਓ ਕਿਹੜਾ ਫਾਹ ਲੱਗਾ ਅੰਗਰੇਜੀ ਵਿੱਚ ਮੱਥਾ ਮਾਰਨ ਦਾ😂 ਤੁਹਾਡੇ ਕਮੈਂਟ ਦੀ ਸਮਝ ਨਹੀ ਲੱਗੀ
Which One Is The Best - From Small To Giant #katebrush #shorts
00:17
小天使和小丑太会演了!#小丑#天使#家庭#搞笑
00:25
家庭搞笑日记
Рет қаралды 45 МЛН
Which One Is The Best - From Small To Giant #katebrush #shorts
00:17