ਵੇਖੋ Vichar Taqrar , ਹੁਣ ਅੱਗੇ ਕੀ ? | Dr Daljit Singh Cheema

  Рет қаралды 5,372

PTC NEWS

PTC NEWS

Күн бұрын

Пікірлер: 146
@JasveerSarpanch-xg4hh
@JasveerSarpanch-xg4hh Күн бұрын
ਇਹਨਾਂ ਦੀ ਮਾਨਤਾ ਤਾਂ ਕੌਮ ਅਤੇ ਗੁਰੂ ਵੱਲੋਂ ਰੱਦ ਕਰ ਦਿੱਤੀ ਗਈ ਹੈ
@SukhmanDhillon-m3q
@SukhmanDhillon-m3q 11 сағат бұрын
ਰਾਸ਼ਟਰੀ ਪਾਰਟੀਆਂ ਸ਼ੁਰੂ ਤੋਂ ਹੀ ਪੰਜਾਬ ਦੀ ਖੇਤਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਸਾਜ਼ਿਸ਼ਾਂ ਰਚਦੀਆਂ ਆ ਰਹੀਆਂ ਹਨ
@jassbir1363
@jassbir1363 2 сағат бұрын
ਬਾਈਂ ਜੀ ਫੇਰ 26 ਸਾਲ ਨੂੰਹ ਮਾਸ ਦਾ ਰਿਸਤਾ ਰਾਸਟਰੀ ਪਾਰਟੀ ਨਾਲ ਕਿਉਂ ਰੱਖਿਆਂ ਗਿਆਂ ਜੀ ।
@JashanDhillon-w6n
@JashanDhillon-w6n 11 сағат бұрын
ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਇਸਨੂੰ ਬਦਨਾਮ ਕਰਨ ਵਿਚ ਦੂਜੀਆਂ ਪਾਰਟੀਆਂ ਕੋਈ ਕਸਰ ਨਹੀਂ ਛੱਡਦੀਆਂ
@jassbir1363
@jassbir1363 2 сағат бұрын
ਅੱਜ ਸਿੰਘ ਸਾਹਿਬਾਨ ਦਾ ਸੰਦੇਸ ਮੰਨਣ ਨੂੰ ਤਿਆਰ ਨਹੀ ਹਨ ਜੀ , ਸ਼ਹੀਦਾ ਦੀ ਪਾਰਟੀ ਸਦਾ ਹੀ ਧਰਮ ਨੂੰ ਸਮਰਪਿਤ ਹੁੰਦੀ ਹੈ ।
@SukhmanDhillon-m3q
@SukhmanDhillon-m3q 11 сағат бұрын
ਵਿਰੋਧੀ ਪਾਰਟੀਆਂ ਜਾਣਬੁੱਝ ਕੇ ਅਕਾਲੀ ਦਲ ਪਾਰਟੀ ਨੂੰ ਝੂਠੇ ਕੇਸਾਂ ਵਿੱਚ ਉਲਝਾ ਰਹੀਆਂ ਹਨ ਜੋ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਰਾਸ਼ਟਰੀ ਪਾਰਟੀਆਂ ਲਈ
@hardialsingh5972
@hardialsingh5972 7 сағат бұрын
Jhooth😛😛😛
@SukhminderSingh-c7m
@SukhminderSingh-c7m 20 сағат бұрын
ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦੀ ਪਹਿਰੇਦਾਰ
@HarpreetSingh-q8b
@HarpreetSingh-q8b Күн бұрын
ਇਕੋ - ਇਕ ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜਿਸਨੇ ਸਿੱਖ ਧਰਮ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ।
@jassbir1363
@jassbir1363 23 сағат бұрын
ਗੁਰੂ ਦੀ ਗੋਲਕ ਦਾ 90 ਲੱਖ ਵਰਤਣਾ , ਰਾਮ ਰਹੀਮ ਦੀ ਮੁਆਫੀ ਇਹ ਵੀਰ ਜੀ ਕਿਹੜੇ ਮਹੱਤਵ ਦੀ ਸ੍ਰੇਣੀ ਚ ਆਉਦਾਂ ਹੈ ਜੀ ?
@sabi-mansa
@sabi-mansa 21 сағат бұрын
💯 ਜੀ ਪਰ ਬਾਦਲ ਦਲ ਨੇ ਸ੍ਰੋਮਣੀ ਅਕਾਲੀ ਦਲ ਨੁ ਵੀ ਬਾਦਲ ਦੱਲ ਸਮਝ ਰੱਖਿਆ ਸੀ
@shanjeetBrar-z5u
@shanjeetBrar-z5u Күн бұрын
ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੰਥਕ ਪਾਰਟੀ ਹੈ
@sabi-mansa
@sabi-mansa 22 сағат бұрын
💯 ਪਰ ਬਾਦਲ ਦਲ ਨੇ ਬੇੜਾ ਬਿਠਾ ਦਿੱਤਾ
@guri8294
@guri8294 20 сағат бұрын
Sarsewale de premi a
@hardialsingh5972
@hardialsingh5972 7 сағат бұрын
Not badl jundli 😛😛
@HarmeetSingh-fo6tk
@HarmeetSingh-fo6tk 20 сағат бұрын
Respectable ਹਰਪ੍ਰੀਤ ਸਿੰਘ ਜੀ ਮੈਂ ਅੱਜ ਤੁਹਾਨੂੰ ਬਿਲਕੁਲ ਸਹੀ ਇੰਟਰਿਵਊ ਕਰਦੇ ਦੇਖ ਰਿਹਾ ਹਾਂ ਆਪ ਜੀ ਫਰੇਬੀ ਅਤੇ ਝੂਠੀ ਬੁੱਢੜ ਅਕਾਲੀ ਲੀਡਰ ਸਿੱਪ ਨੂੰ ਸਭ ਕੁਝ ਜਾਣਦੇ ਪ੍ਮੋਟ ਕਰਨ ਤੋਂ ਬਚਨਾ ਜੀ
@DavinderSingh-o7j
@DavinderSingh-o7j Күн бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖ ਪੰਥ ਦੇ ਬਹੁਤ ਹੀ ਕ਼ਰੀਬ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸਿੱਖ ਕੁਰਬਾਨੀਆਂ ਨੂੰ ਜਿਉਂਦੇ ਰੱਖਣ ਲਈ ਅਨੇਕਾਂ ਹੀ ਯਾਦਗਾਰਾਂ ਬਣਾਈਆਂ
@sabi-mansa
@sabi-mansa 21 сағат бұрын
ਪਰ ਬਾਦਲ ਦਲ ਨੇ ਤਾਂ ਬਹੁਤ ਇਤਹਾਸਿਕ ਅਸਥਾਨ ਢਾਹੇ ਆ, ਹੁਣ ਲੋਕ ਅਕਾਲੀ ਦਲ ਤੇ ਬਾਦਲ ਦਲ ਵਿੱਚ ਫਰਕ ਸ਼ਮਝ ਗਏ ਆ
@Sukhjinder5911
@Sukhjinder5911 22 сағат бұрын
Hun age - GURU Maharaj di “ KLA” Kukh nhi rehna Badal tole da
@HarpreetSingh-q8b
@HarpreetSingh-q8b Күн бұрын
ਸ਼੍ਰੋਮਣੀ ਅਕਾਲੀ ਦਲ ਜਥੇਦਾਰਾਂ ਦੀ ਪਾਰਟੀ ਹੈ ਇਹ ਪਾਰਟੀ ਹੀ ਸਿੱਖਾਂ ਨੂੰ ਪੰਥ ਨਾਲ ਜੋੜ ਕੇ ਰੱਖ ਸਕਦੀ ਹੈ
@sabi-mansa
@sabi-mansa 21 сағат бұрын
ਬਾਦਲ ਜੁੰਡਲੀ ਦਾ ਕਬਜਾ ਹੁਣ ਕਰਕੇ ਕੌਮ ਤੇ ਅਕਾਲੀ ਦਲ ਦਾ ਬਹੁਤ ਨੁਕਸਾਨ ਹੋਇਆ, ਹੁਣ ਪਾਰਟੀ ਦੁਬਾਰਾ ਆਪਣੇ ਸਿਧਾਂਤਾ ਤੇ ਆਉ ਫੇਰ ਈ ਕੋਮ ਦਾ ਭਲਾ ਹੋਊ
@jassbir1363
@jassbir1363 Сағат бұрын
ਅਕਾਲੀ ਸਰਕਾਰ ਸਮੇਂ ਇੱਕ ਜਥੇਦਾਰ ਸਾਹਿਬਾਨ ਨੇ ਬਿਜਲੀ ਟਰਾਂਸਫਾਰਮਰ ਤੋ ਸਿੱਧੀ ਕੇਬਲ ਪਾਈ ਸੀ , ਕਿ ਕਹੋਗੇ ਜੀ ? 11000 ਕਰੋੜ ਦਾ ਠੇਕੇਦਾਰ ਗੁਰੀਦਰ ਦਾ ਘੁਟਾਲਾ ਵੀ ਸਾਡੇ ਲੀਡਰਾਂ ਨਾਲ ਜੁੜਦਾ ਹੈ ਜੀ।
@SumanpreetSingh-b1k
@SumanpreetSingh-b1k Күн бұрын
ਅਕਾਲੀ ਦਲ ਨੇ ਪੰਥਕ ਮਰਯਾਦਾ ਨੂੰ ਹਮੇਸ਼ਾ ਕਾਇਮ ਰੱਖਿਆ
@sabi-mansa
@sabi-mansa 22 сағат бұрын
ਬਾਦਲ ਦਲ ਤੋਂ ਪਹਿਲਾਂ ਤੱਕ
@guri8294
@guri8294 20 сағат бұрын
Sarsewale nu guru man k
@ArmanDeep-l9b
@ArmanDeep-l9b 11 сағат бұрын
ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਮਜ਼ਬੂਤ ਕਰਨ ਜਿਸ ਨਾਲ ਪੰਜਾਬ ਦਿੱਲੀ ਦੀਆਂ ਰਾਸ਼ਟਰੀ ਪਾਰਟੀਆਂ ਤੋਂ ਮੁਕਤ ਕੀਤਾ ਜਾ ਸਕੇ।
@ArmanDeep-l9b
@ArmanDeep-l9b 11 сағат бұрын
ਸ ਸੁਖਬੀਰ ਸਿੰਘ ਬਾਦਲ ਦੀਆਂ ਕੌਮ ਅਤੇ ਪੰਜਾਬ ਪ੍ਰਤੀ ਲਗਨ ਅਤੇ ਉਸਾਰੂ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਵੱਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ ਚਾਹੀਦਾ ਹੈ
@sabi-mansa
@sabi-mansa 21 сағат бұрын
ਭਾਈ ਅੰਮ੍ਰਿਤਪਾਲ ਖਾਲਸਾ 🦅2027 ਭੰਡ ਬੁੱਚੜ ਮਸੰਦ ਸਾਰੇ ਦਿੱਲੀ ਦੇ ਦੱਲੇ ਭਜਾਓ
@SinghLaddi-m7w
@SinghLaddi-m7w 22 сағат бұрын
Cheema ji sikh v tuc mawaiye bhai gurdev singh kaunke jatheda sri akaal takht nu tuc koh koh ke shaheed kita jo tiwari sahib de report tuc kyo dabh ke rahi c jo aj jntak ho gyi shrm kro hun gl nhi bndi tuhadi
@SonyJagroop-mx8wf
@SonyJagroop-mx8wf 22 сағат бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ
@ssschatha
@ssschatha 14 сағат бұрын
ਅਕਾਲੀ ਦਲ ਪ੍ਰਧਾਨ ਅਤੇ ਸਲਾਹਕਾਰ ਟੀਮ ਵੱਲੋਂ , ਜੋਂ ਆਕਾਲ ਤਖਤ ਵੱਲੋ ਲਗਾਈ ਤਨਖਾਹ ਦੇ ਆਦੇਸ਼ ਨੂੰ ਰੋਲਿਆ ਜਾ ਰਿਹਾ ਹੈ ਓਹਨਾ ਨੂੰ 2015 ਦੇ ਬੇਅਦਬੀ ਕੇਸ ਨੂੰ ਹੈਂਡਲ ਕਰਨ ਵਾਂਗੂ ਬਹੁਤ ਵੱਡਾ ਭੁਲੇਖਾ ਹੈ ਕਿ ਲੋਕਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਅਸੀ ਜਿਵੇਂ ਚੁਸਤ ਚਲਾਕੀਆਂ ਵਰਤਕੇ ਅੱਗੇ ਵਧ ਰਹੇ ਹਾਂ ਸਾਡੇ ਹੱਕ ਵਿਚ ਜਾਣਗੀਆਂ। ਪ੍ਰਤੂੰ ਅੱਜ ਵੀ 2015ਵਾਂਗ਼ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਆਕਾਲ ਤਖ਼ਤ ਸਾਹਮਣੇ ਇਹਨਾ ਵੱਲੋ ਵਰਤਿਆ ਜਾ ਰਿਹਾ ਢੰਗ ਇਹਨਾ ਲਈ ਭਵਿੱਖ ਦਾ 2015ਤੋਂ ਵੀ ਵੱਡਾ ਗੁਨਾਹ ਬਣ ਕੇ ਸਾਹਮਣੇ ਆਵੇਗਾ ਕੁਦਰਤ ਦਾ ਕ੍ਰਿਸ਼ਮਾ ਦੇਖੋ ਕਿ ਅਕਾਲੀ ਦਲ ਨੂੰ ਲੋਕ ਮਨਾਂ ਚੋ ਖਤਮ ਕਰਨ ਲਈ ਕੋਈ ਬਾਹਰੋ ਯਤਨ ਨਹੀਂ ਕਰ ਰਿਹਾ , ਪ੍ਰਧਾਨ ਖੁਦ ਆਪਣੇ ਨਾਲ ਆਪਣੇ ਦੁਸ਼ਮਣ ਰੱਖ ਕੇ ਚੱਲ ਰਿਹਾ ਹੈ।
@SukhmanSingh-sv6sm
@SukhmanSingh-sv6sm Күн бұрын
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@shanjeetBrar-z5u
@shanjeetBrar-z5u Күн бұрын
ਸ਼੍ਰੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋ ਇਕ ਵਿਚਾਰਧਾਰਾ ਹੈ।
@sabi-mansa
@sabi-mansa 21 сағат бұрын
💯 ਬਾਦਲ ਜੁੰਡਲੀ ਨੇ ਟੱਬਰ ਦੀ ਕੰਪਨੀ ਸ੍ਮਝ ਲਈ ਸੀ
@hardialsingh5972
@hardialsingh5972 7 сағат бұрын
ਗੋਲਕ ਚੋਰ ਬਾਦਲ ਜੁੰਡਲੀ ਨਹੀਂ 😂😂
@gamingwithtapanpreetkour7066
@gamingwithtapanpreetkour7066 Күн бұрын
Apna chanel chado bbc te jao😮😮😮
@sabi-mansa
@sabi-mansa 21 сағат бұрын
ਆਮ ਆਦਮੀ ਚੈਨਲ ਤੇ ਭੰਡਾ ਦੇ ਡਰਾਮੇ ਪੀ ਟੀ ਸੀ ਚੈਨਲ ਤੇ ਮਸੰਦਾ ਦੇ ਡਰਾਮੇ 🥁🥁🥁🥁🥁🥁🥁🥁🥁🥁
@dalipsingh1507
@dalipsingh1507 20 сағат бұрын
Cheema bakwas karda
@harbanskaur1811
@harbanskaur1811 22 сағат бұрын
Wayguru Wayguru ji
@Jassjaskaransingh-j2y
@Jassjaskaransingh-j2y 11 сағат бұрын
ਜਿਨਿ ਤਰੱਕੀ ਪੰਜਾਬ ਦੀ ਅਕਾਲੀ ਦਲ ਪਾਰਟੀ ਨੇ ਕੀਤੀ ਸ਼ਾਇਦ ਹੀ ਕੋਇ ਪਾਰਟੀ ਕਰ ਸਕਦੀ। ਬਾਕੀ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਦਿਆ ਆ ਜਿੰਨਾ ਨੂੰ ਪੰਜਾਬ ਦੀ ਕੋਇ ਫ਼ਿਕਰ ਨਹੀਂ ਆ।
@SukhdeepSingh-q3m
@SukhdeepSingh-q3m Күн бұрын
ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਬਹੁਤ ਲੋੜ ਹੈ। ਉਹਨਾ ਬਿਨਾਂ ਪਾਰਟੀ ਨਹੀਂ ਚੱਲ ਸਕਦੀ।
@charnjitsingh56
@charnjitsingh56 Күн бұрын
S s Akal ji Good job Chema jought Bol da Badal Jundaley Gadhar N.E. 🙏🇨🇦
@SumanpreetSingh-b1k
@SumanpreetSingh-b1k Күн бұрын
ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ
@DaljitSohal-k5s
@DaljitSohal-k5s Күн бұрын
Great I think leav it in private u do not need to explain anything in public No other party doing it so u do ur best good luck
@balbindrasinghbalbindra5692
@balbindrasinghbalbindra5692 Күн бұрын
Dharam Nahi Mannde te Kyo Gaye Akaltakht Saab 1 manno sikhkaum da Bahut jaada Nuksaan keeta panthak panthak kah ke sikhpanth Nu pambal puse paya Badal jundli Nu sikhkaum sikhpanth Khalsa Kadi V maaf nahi karega
@gurvindersingh5247
@gurvindersingh5247 22 сағат бұрын
PTC news😊😊😊😊?
@amarjitkaur3694
@amarjitkaur3694 9 сағат бұрын
ਗੋਹਰ ਨੇ ਤੇ ਕਿਹਾ ਸੀ ਕਿ ਹਰਪ੍ਰੀਤ ਸਿੰਘ ਨੂੰ ਨਾ ਲਿਆ ਜਾਵੇ ੳਹਨਾਂ ਨੂੰ ਜਥੇਦਾਰ ਬਣਾ ਲਵੋ ਤੁਹਾਡਾ ਫਾਇਦਾ ਹੋਵੇਗਾ ਸੁਖਬੀਰ ਦੀ ਪਰਧਾਨੀ ਬਣੀ ਰਹੇਗੀ
@jsbhawaramusic668
@jsbhawaramusic668 20 сағат бұрын
ਇਹ ਤਾਂ ਅਕਾਲ ਤਖਤ ਸਾਹਿਬ ਨੂੰ ਆਪਣੇ ਸਾਬ ਨਾਲ ਚਲਾਉਂਦੇ ਨੇ ਪਰ ਹੁਣ ਨਹੀਂ ਚਲੇਗਾ
@amritpalkaur8004
@amritpalkaur8004 11 сағат бұрын
ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਹੀ ਵਿਰੋਧੀਆਂ ਵਲੋਂ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਪਰ ਕਹਿੰਦੇ ਨੇ ਸੱਚਾਈ ਦੇ ਰਸਤੇ ਤੇ ਚੱਲਣ ਵਾਲੇ ਕਦੇ ਵੀ ਕਮਜ਼ੋਰ ਨਹੀਂ ਹੁੰਦੇ।
@balbindrasinghbalbindra5692
@balbindrasinghbalbindra5692 Күн бұрын
Badal jundli Da Rahna kakkh Nahi marjo Nakk dubo ke Mattha laya Jathedaar Saab Akaltakht Sahib To Bhagode sukhbir Insa
@amarjitkaur3694
@amarjitkaur3694 9 сағат бұрын
ਸਾਹ ਦਾ ੲਇਲਾਜ ਕਰਾੳ ਚੀਮੇ
@HarjinderSingh-ku9bh
@HarjinderSingh-ku9bh Күн бұрын
Ji nahi karda eh dobara dobara nu sunane lai
@amritpalkaur8004
@amritpalkaur8004 11 сағат бұрын
ਜਿਨੇ ਵਾਰ ਵੀ ਪੰਜਾਬ ਦੇ ਹੱਕਾ ਦੀ ਗੱਲ ਹੋਈ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਹਮੇਸ਼ਾ ਮੋਢੇ ਨਾਲ ਮੋਢਾ ਲਾਕੇ ਖੜੇ
@jassbir1363
@jassbir1363 Сағат бұрын
ਕੀ ਸਰੋਮਣੀ ਅਕਾਲੀ ਦਲ ਸੰਵਿਧਾਨਿਕ ਕਾਨੂੰਨ ਦੀ ਅੜਚਣ ਕਰਕੇ SGPC ਦੇ ਕੰਮਾਂ ਵਿੱਚ ਦਾਖਲ ਨਹੀ ਦੇਵੇਗਾ ਜੀ ?
@KulwinderKaur-r6p6f
@KulwinderKaur-r6p6f 13 сағат бұрын
Waheguru ji Waheguru ji
@SinghLaddi-m7w
@SinghLaddi-m7w 22 сағат бұрын
Cheema ji shrm kro je aje bachi h tuhade ch ki parkash badal de dade pardade jo morche ch jehar paun de doshi ne oh v akaali te aafem khan wala sukha v akaali te tuc v akaali ptc chenal hp singh ta parkash tv de nokri krda thode shem kro
@sabi-mansa
@sabi-mansa 22 сағат бұрын
sharm prof aa cheema masand
@SurjitSingh-cu8pp
@SurjitSingh-cu8pp 18 сағат бұрын
ਚੀਮਾ ਜੀ ਜਥੇਦਾਰ ਮਨਜੀਤ ਸਿੰਘ ਨਾਲ ਜੋ ਵਰਤਾਰਾ ਕੀਤਾ ਸੀ ਉਸ ਬਾਰੇ ਵੀ ਦੱਸ ਦੇਣਾ।
@farmertv5483
@farmertv5483 17 сағат бұрын
ਬਾਦਲ ਦਲੀਆ ਤੋ ਕਾਗਰਸ ਸਹੀ ਸੀ ਜਿੰਨਾ ਨੇ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਨੂੰ ਕੁਰਸੀ ਤੋ ਸੁੱਟ ਦਿੱਤਾ ਸੀ ਅਤੇ ਅਕਾਲੀ ਦਲ ਚ ਬਾਦਲ ਦੇ ਸਾਰੇ ਗੁਨਾਹ ਮੰਨੇ ਜਾਣ ਤੇ ਵੀ ਬਾਦਲ ਦੇ ਗੁਣ ਗਾਉਣ ਵਾਲੇ ਜਿਆਦਾ ਅਤੇ ਸੱਚ ਦੇ ਰਾਹ ਤੇ ਇੱਕ ਦੋ ਹਨ,,,,,ਬਾਦਲ ਦੇ ਹੱਕ ਚ ਜਦ ਤੱਕ ਅਕਾਲੀ ਭੁਗਤਣਗੇ ਉਦੋ ਤੱਕ ਅਕਾਲੀ ਸਰਕਾਰ ਨਹੀ ਬਣਨੀ,,,,,ਅਕਾਲੀਓ ਗੁਰੂ ਦੇ ਬਣੋ ਸਾਰੇ ਬਾਦਲ ਨੂੰ ਮਗਰੋ ਲਾਹੋ।
@balbindrasinghbalbindra5692
@balbindrasinghbalbindra5692 Күн бұрын
2 Tarik Saja den karke Tusi Giyani Harpreet Singh Ji Nu kaddya Jathedaar Saab kirdaar Kushi karvai Tusi it Cell media PTC to
@charanjitsingh375
@charanjitsingh375 13 сағат бұрын
ਮਤਲਬ ਕਿ ਗੁਪਤ ਗੁਨਾਹ ਕਬੂਲ ਕੀਤੇ ਜਿਵੇਂ ਗੁਪਤ ਦਾਨ ਕਰੀਦੈ।
@balbindrasinghbalbindra5692
@balbindrasinghbalbindra5692 Күн бұрын
Bhagoda sukhbir Insa kirdaar Kushi karda Hukam name Di
@gsjohal4
@gsjohal4 22 сағат бұрын
Anker did not ask any questions on only hearing by Akali party
@surajrana5119
@surajrana5119 Күн бұрын
Ah bnde hje v glti nhe mnde paye hn
@gursewak22pro93
@gursewak22pro93 13 сағат бұрын
ਰਾਮੂਵਾਲੀਆ ਨੇ ਸੱਚ ਕਿਹਾ ਹੈ ਜੀ ਕਿ ਖੁਸਰਿਆਂ ਦੇ ਜੁਆਕ ਜੰਮ ਜਾਵੇਗਾ ਐਪਰ ਇਹ ਗੁਨਾਹੀ ਕਦੇ ਰਾਜ ਦੀ ਕੁਰਸੀ ਉਪਰ ਨਹੀ ਬੈਠ ਸਕਦੇ ਜੀ ਕਿਉਕੇ ਆਕਾਲ ਤੱਖਤ ਤੋ ਭਗੌੜੇ ਹਨ ਜੀ ਹੁਕਮ ਨਹੀ ਮੰਨਿਆ ਜੀ
@SinghLaddi-m7w
@SinghLaddi-m7w 21 сағат бұрын
Je tuc ene change ho ta loka ne tuhau nakar di ta ethho tak jathedar ne keh di ta ke tuc kom de agwai krn de yog nhi ho besharma wang time pass kr rahe ho guru diya golka kha kul nas ho jaegi tuhadi yaad rakheo
@farmertv5483
@farmertv5483 16 сағат бұрын
ਮਾਨਤਾ ਦਾ ਹਵਾਲਾ ਦੇ ਕੇ ਕਿਵੇ ਝੂਠੀਆ ਸਫਾਈਆ ਦੇ ਰਿਹਾ ਹੈ ਚੀਮਾ,ਇਨਾ ਵੀ ਪਾਗਲ ਨਹੀ ਕੋਈ ਜੋ ਮਾਨਤਾ ਨੂੰ ਰੱਦ ਕਰਵਾਉਦਾ ਅਕਾਲੀ ਦਲ ਦੀ,,ਬਾਦਲ ਅਤੇ ਬਾਦਲ ਦਲ ਦੀ ਮਾਨਤਾ ਤਾ ਗੁਰੂ ਨੇ ਰੱਦ ਕਰਤੀ ਬਸ।
@jsbhawaramusic668
@jsbhawaramusic668 20 сағат бұрын
ਤੁਸੀ ਦੇਖੋ ਪੰਜ ਪਿਆਰਿਆਂ ਹੁਣ ਵੀ ਨਹੀਂ ਮੰਨ ਰਹੇ
@BalkarSingh-h3w
@BalkarSingh-h3w Сағат бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@balbindrasinghbalbindra5692
@balbindrasinghbalbindra5692 Күн бұрын
Astifa 3 dina ch Akaltakht Saab pejna C Nahi pejya kameti Ne Bharti Karni C O Tusi hon Nahi ditti Buddi leader sip Akalidal chalon Layak Nahi Jawan leader sip Agge aun davo Bolya C tusi Hukam Nama Di ulghna kiti Bhagode Ho Gaye
@balbindrasinghbalbindra5692
@balbindrasinghbalbindra5692 Күн бұрын
Beadabi karvaon Valya Nu sikhkaum sikhpanth Khalsa panth Kadi V maaf Nahi karega SUKHBIR Insa Nu
@balbindrasinghbalbindra5692
@balbindrasinghbalbindra5692 Күн бұрын
Cheema sukhbir insa Nu Bachaun lae Bolda Hai
@DavinderSingh-o7j
@DavinderSingh-o7j Күн бұрын
ਸਾਰੀਆਂ ਰਾਸਟਰੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ, ਇਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚੱਲਦਾ।
@gamingwithtapanpreetkour7066
@gamingwithtapanpreetkour7066 Күн бұрын
Chema bai mbbs😂
@gurmailsingh7590
@gurmailsingh7590 7 сағат бұрын
ਇਹ ਸਭ ਡਰਾਮੇਬਾਜ਼ੀ ਕਰ ਰਹੇ ਅਕਾਲ ਤਖ਼ਤ ਤੇ ਮਾਫੀ ਮੰਗਣ ਤੋਂ ਬਾਅਦ ਇਹਨਾ ਦੀ ਨੀਅਤ ਪਹਿਲਾਂ ਵਾਲੀ ਹੀ ਹੈ ਇਹਨਾ ਨੂੰ ਸਜ਼ਾ ਪਤਮਾਤਮਾ ਹੀ ਦੇਵੇਗਾ ਵੈਸੇ ਵੀ ਇਹਨਾ ਲੋਕਾਂ ਨੂੰ ਪੈਰ ਪੈਰ ਤੇ ਝੂਠ ਬੋਲਣ ਦੀ ਆਦਤ ਪਰਮਾਤਮਾ ਇਹਨਾ ਨੂੰ ਸਮਤ ਬਖਸੇ
@jaswinder1233
@jaswinder1233 18 сағат бұрын
ਸ਼ਿਕਾਰ ਖੇਡਣਾ ਸਿਖ ਕੌਮ ਦਾ ਛੱਡਿਆ ਨਹੀ ਬਾਦਲ ਕਿਂਆ ਨੇ,ਸਂਭਲ ਦੇ ਸਾਰ ਢਾਹਅ ਲਈ,ਸਿਖ ਕੌਮ?
@gurcharansingh1938
@gurcharansingh1938 13 сағат бұрын
when members of AKALI DAL were fighting the elections of SGPC, a religious body, are they not following it. then election commission is not taking any action.then what
@BrotherCollection-w1s
@BrotherCollection-w1s 17 сағат бұрын
ਐਵੇਂ ਬੋਲੀ ਜਾਂਦੇ ਨੇ ਤੁਸੀਂ ਸਿੱਧੇ ਤੌਰ ਤੇ ਸ੍ਰੀ ਆਕਾਲ ਤਖਤ ਸਾਹਿਬ ਦੀ ਗੱਲ ਨਹੀਂ ਮੰਨਦੇ ਤੁਸੀਂ ਚੋਣ ਲੜੋ ਹੁਣ ਤੁਸੀਂ ਜਿੱਤ ਨਹੀਂ ਸਕਦੇ ਤੁਸੀਂ ਅਕਾਲੀ ਦਲ ਖ਼ਤਮ ਕਰਕੇ ਹੀ ਛੱਡੋ ਗੇ
@Jassjaskaransingh-j2y
@Jassjaskaransingh-j2y 11 сағат бұрын
ਵਿਰੋਧੀ ਡਰ ਰਹੇ ਦੋ ਵਾਰ ਝੂਠ ਚੱਲ ਗਿਆ 27 ਵਿੱਚ ਸੁਖਬੀਰ ਨੇ ਮੁੱਖ ਮੰਤਰੀ ਬਣਨਾ ਹੀ ਬਣਨਾ
@amarjitkaur3694
@amarjitkaur3694 10 сағат бұрын
ਵਿਰਸਾ ਤਾਂ ਕਹਿੰਦਾ ਸੁਖਬੀਰ ਨੂੰ ਡਰਾ ਕੇ ਹਾਂਜੀ ਕਰਵਾ ਲਈ ੳਉਹ ਝੂਠ ਹੈ ਜੋਬੋਲਿਅਆਂ
@sabi-mansa
@sabi-mansa 21 сағат бұрын
🙏🏻ਭਾਈ ਨਰਾਇਣ ਸਿੰਘ ਚੌੜਾ ਜੀ 🪯 ਮਸੰਦ ਬਾਦਲ ਜੁੰਡਲੀ ਧਾਮੀ ਗੈਂਗ ਮੁਰਦਾਬਾਦ
@pardeepdhaliwal614
@pardeepdhaliwal614 17 сағат бұрын
Sharm auni chahidi ajehi soch valian da ki party bachaun lyi akaal takhat saab di virod krna pai reha ! Votan akaal takhat rahi sikhs dia te , constitution Tuc Delhi vala follow kr rahe aa ! Fer akaal takhat krn ki gye c , baithe rehnde , thonu akaal takhat ne nahi tan bulaya c , Tuc 6/7 election haar k votan khatir gye o , je thodi sarkar bni hundi , Tuc Kithe jana c maafi mangan , eh sangat ne manboor krta ! Beda garak gya thoda !
@GurdevSingh-k3m
@GurdevSingh-k3m 20 сағат бұрын
Satkar jog jathedar sahib ji nu vi pta hai ke dushan wajan ne KDE vi waj nhi auna, es sme schai te chln wale lok bahut ghat hn,Kur di charrt hai ji, Singhsahib nu kanuni gujlan ton during rahina chahida baki gal bhai ..........oh pahile din ton hi bagania nal rlia hoia si .
@bittuvirk1885
@bittuvirk1885 9 сағат бұрын
ਅਕਾਲੀ ਦਲ ਤਕੜਾ ਪੰਜਾਬ ਤਕੜਾ ਕੌਮ ਤਕੜੀ
@MANJITSINGH-vg8rl
@MANJITSINGH-vg8rl 21 сағат бұрын
Cheeme vargyan ne akali dal khatam keeta
@TotalNYConstruction
@TotalNYConstruction 18 сағат бұрын
You should accept the resignation of all Anyway you guys are done You can't make fool anymore You guys are big lier
@jsbhawaramusic668
@jsbhawaramusic668 20 сағат бұрын
ਉਹ ਤਾ ਤੁਸੀਂ ਛੱਡਣਾ ਚਾਹੁੰਦੇ
@jsbhawaramusic668
@jsbhawaramusic668 20 сағат бұрын
ਗੁਰੂ ਵੱਡਾ ਕੇ ਪਾਲਟੀ
@jaswinderlucky4310
@jaswinderlucky4310 14 сағат бұрын
ਇਹ ਤਾਂ ਪੀ ਟੀ ਸੀ ਹੈ,
@SukhdeepSingh-q3m
@SukhdeepSingh-q3m Күн бұрын
ਸੁਖਬੀਰ ਸਿੰਘ ਬਾਦਲ ਯੋਗ ਲੀਡਰ ਹਨ ਉਹਨਾਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ।
@sabi-mansa
@sabi-mansa 22 сағат бұрын
ਸੁਖਬੀਰ ਬਿਨਾ ਬਾਦਲ ਦਲ ਨੀ ਚਲ ਸਕਦਾ
@SonyJagroop-mx8wf
@SonyJagroop-mx8wf 21 сағат бұрын
ਭੇਡਾ ਮੁੰਨੀਆਂ ਜਾ ਸਕਦੀਆ ਨੇ ਸਮਝੀਆਂ ਨਹੀਂ ਤੁਸੀਂ ਲੋਕ ਭੇਡਾ ਹੀ ਰਿਹਾ
@jaswinder1233
@jaswinder1233 18 сағат бұрын
ਵਾਹਲਾਈ ਯੋਗ ਹੈ ਤਾਂ ਘਰੇ ਲੈਜਾ ਛੀ ਕੂ ਮਹਿਨੇ ਰਖਲਾ?
@jaswinder1233
@jaswinder1233 18 сағат бұрын
ਚਿਮਾ ਬੂਚੜ ਗੂਰੂ ਦੋਖੀ ਤਨਖਾਈਆ ਬਾਦਲਾਂ ਦਾ ਕੂਤਾ
@jaswinder1233
@jaswinder1233 18 сағат бұрын
ਸੋਡੇ ਪਢਾੲ ਨਹੀ ਪਢਦੇ,ਆਪ ਹੀ ਪਢਿਆ
@dalipsingh1507
@dalipsingh1507 20 сағат бұрын
Sukha amli akali dal da Nass kar ka he tahaga
@DevBaaz-y3w
@DevBaaz-y3w 14 сағат бұрын
Ena da hall bora h bhot aa nhi darde gurushib tho aa sare dogre h aaj de
@surjitkpannu6852
@surjitkpannu6852 16 сағат бұрын
daljeetsingh ji tusi v akali dal de viroth vich election lari c
@GurdeepSingh-rw6qo
@GurdeepSingh-rw6qo 16 сағат бұрын
Chima sihb ji sarm na koi gal h tuhade ple . Jo gunah tusi kite oh hor koi ni kr sakda .tusi sb to whde papi aa .aje tuhanu Waheguru ji sja deni aa tusi Punjab da bedagark karta sarm fer mnde
@singhharnek9864
@singhharnek9864 10 сағат бұрын
Party bai ki Guru bada
@surjitkpannu6852
@surjitkpannu6852 16 сағат бұрын
aap galat ho aap ne akalidal de virothata kiti c
@hardialsingh5972
@hardialsingh5972 7 сағат бұрын
😛😛😛😛😛😛
@parjitkhaira4531
@parjitkhaira4531 11 сағат бұрын
Cheema shrm kr
@harjindersandhu2962
@harjindersandhu2962 16 сағат бұрын
ਆਹ ਚੀਮੇ ਨੇ ਤੇ ਮਜੀਠੀਏ ਨੇ ਬਾਦਲ ਪਰਿਵਾਰ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ।
@jaswinder1233
@jaswinder1233 19 сағат бұрын
ਚੌੜੇ ਨੂ ਲੈ ਆਓ,ਪਾਰਟੀ ਚਲਾਦੂਗਾ,ਓਹਦਾ ਤਰਿਕਾ ਬਧੀਆ
@martinamorgenstern4002
@martinamorgenstern4002 10 сағат бұрын
Masand toola
@SukhmanSingh-sv6sm
@SukhmanSingh-sv6sm Күн бұрын
ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ
@jsbhawaramusic668
@jsbhawaramusic668 20 сағат бұрын
ਤੁਸੀ ਦੇਖੋ ਪੰਜ ਪਿਆਰਿਆਂ ਹੁਣ ਵੀ ਨਹੀਂ ਮੰਨ ਰਹੇ
Жездуха 42-серия
29:26
Million Show
Рет қаралды 2,6 МЛН
Как Ходили родители в ШКОЛУ!
0:49
Family Box
Рет қаралды 2,3 МЛН