No video

ਵੇਖਣ ਵਾਲਾ ਹੈ ਪਿੰਡ ਮੀਆਂਪੁਰ | VILLAGE MIANPUR DIST. ROPAR | ਪਿੰਡ ਦੀਆਂ ਗਲੀਆਂ | VILLAGE VLOG

  Рет қаралды 8,471

Balle Balle Films & Records

Balle Balle Films & Records

Күн бұрын

ਵੇਖਣ ਵਾਲਾ ਹੈ ਪਿੰਡ ਮੀਆਂਪੁਰ | VILLAGE MIANPUR DIST. ROPAR | ਪਿੰਡ ਦੀਆਂ ਗਲੀਆਂ | VILLAGE VLOG ‪@balleballefilms‬ Village Mianpur is one of the most prestigious Villages of Dist Ropar . The village too has partition Connection . In this vlog we have shown major places of Mianpur . We really enjoyed doing this Vlog . You will surely like it . Share your feedback through your valuable Comments. #village #villagelife #villagevlog #mianpur_ropar #ropar #punjab

Пікірлер: 128
@theelegantfacts5073
@theelegantfacts5073 Жыл бұрын
ਪੰਜਾਬ ਦੇ ਜਿੰਨੇ ਵੀ ਮੰਦਿਰ ਨੇ ਓਹਨਾ ਦਾ ਨਾਮ ਪੰਜਾਬੀ ਚ ਲਿਖਣਾ ਚਾਹੀਦਾ ਆ ਕਿਉਂਕਿ ਗੁਜਰਾਤ ਤਾਮਿਲਨਾਡੂ ਕੇਰਲਾ ਕਰਨਾਟਕ ਚ ਸਾਰੇ ਮੰਦਿਰ ਦੇ ਨਾ ਆਪਣੀ ਭਾਸ਼ਾ ਚ ਲਿਖੇ ਹੁੰਦੇ ਹਨ ਸਾਰੇ ਇਸਦੇ ਬਾਰੇ ਆਵਾਜ਼ ਉਠਾਵੋ।
@harafangle9473
@harafangle9473 7 ай бұрын
ਸਹੀ ਗੱਲ ਹੈ
@meenableem8101
@meenableem8101 Жыл бұрын
ਜਦੋਂ ਅਸੀਂ ਛੋਟੇ ਹੁੰਦੇ ਸੀ ਮੂਲੇਪੁਰ ਥਾਣਾ ਤੋਂ ਸਰਹਿੰਦ ਤੱਕ ਬੱਸ ਲੈਂਣੀ, ਤੇ ਸਰਹਿੰਦ ਤੋ ਮੀਆਂਪੁਰ ਤੱਕ ਰੇਲਗੱਡੀ ਦਾ ਸਫ਼ਰ ਕਰਕੇ ਬਹੁਤ ਖੁਸ਼ ਹੋਣਾ ਤੇ ਭੂਆ ਦੇ ਪਿੰਡ ਠੌਣੇ ਵਿਆਹ ਵਿੱਚ ਜਾਣਾ ਇਹ ਬਚਪਨ ਦੇ ਦਿਨ ਜੋ ਕਦੇ ਨਹੀਂ ਭੁਲੇ ਅਸੀਂ
@anmolkangpb12
@anmolkangpb12 7 ай бұрын
I’m from ਠੌਣਾ
@user-yv7qs1xc3p
@user-yv7qs1xc3p Жыл бұрын
ਮੀਆਂਪੁਰ ਟੇਸ਼ਣ ਵਾਲਾ
@shaheenmalik4117
@shaheenmalik4117 Жыл бұрын
One like for guljar mohammad ( noore di chakki)
@balleballefilms
@balleballefilms Жыл бұрын
Thanks 🙏🙏
@preetdhillon4774
@preetdhillon4774 Жыл бұрын
ਸਭ ਤੌਂ ਮੇਨ ਜਿਹਦੇ ਕਰ ਕੇ ਜਾਣਿਆ ਜਾਂਦਾ ਰੇਲਵੇ ਸ਼ਟੇਸ਼ਨ (*ਟੇਸਣ*), ਬਾਬਾ ਬਾਲਕਨਾਥ ਜੀ ਦਾ ਮੰਦਿਰ, ਗੁੱਗਾ ਮਾੜੀ, ਗੁਰਦਵਾਰਾ ਸਾਹਿਬ ਜੀ, ਸਕੂਲ ਹੋਰ ਵੀ ਬਹੁਤ ਕੁੱਝ..ਃ. !🙂
@harafangle9473
@harafangle9473 7 ай бұрын
ਮੇਰੀ ਮਾਂ ਨਾਨਕੇ ਪਿੰਡ ਆ ਮੀਆਂ ਪੁਰ ਮੇਰੀ ਮਾਂ ਤੂਰਕੇ ਨਦੀ ਪਾਰ ਕਰਕੇ ਜਾਂਦੀ ਸੀ ਨਾਨਕੇ ਉਸ ਸਮੇਂ ਬਹੁਤ ਵਧੀਆ ਲੋਕ ਹੁੰਦੇ ਸਨ❤❤❤❤❤😊
@pawankumarsharma2962
@pawankumarsharma2962 Жыл бұрын
पुरानी दुकानों में डॉक्टर रोडा डाक्टर आरे वाले निर्मल हलवाई डाक्टर रवी नंदन रखा राम टेलर मास्टर मदन लाल पोस्ट मेन क्यों में भी मियापुर में में भी एक साल रहा हूं अब का मियापुर पहले जैसा नहीं है अब तो बहुत तरक्की कर ली है ❤
@mrsmusafirsingh6671
@mrsmusafirsingh6671 Жыл бұрын
ਵਾਹ ਜੀ ਵਾਹ, ਬਹੁਤ ਸੋਹਣਾ ਇਲਾਕਾ, ਸਾਡੀ ਰਿਸ਼ਤੇਦਾਰੀ ਏਧਰ। ਖੇੜੀ ਪੁਰਖਾਲੀ ਵੀ ਬਹੁਤ ਵਧੀਆ ਨੇ। ਬਾਕੀ ਬੜੀ ਸਾਹਿਬ ਜਰੂਰ ਕਵਰ ਕਰਿਓ, ਏਥੇ ਗੁਰੂਘਰ ਦੇ ਨੇੜੇ ਟਿੱਬੇ ਰਾਹੀਂ ਨੀਚੇ ਸਮਾਧ ਤੱਕ ਜਾਣ ਦਾ ਅਨੰਦ ਹੀ ਹੋਰ ਹੈ।
@balleballefilms
@balleballefilms Жыл бұрын
Thanks 🙏🙏🙏🙏
@ranbirkaur2279
@ranbirkaur2279 Жыл бұрын
Veeray patta nahi ajj lok pindda nu chad k saher wal ku aa rahay ney jo pinda ch moz ha oh sahet ch nahi i miss also Ropar love Ropar
@ushasaini2584
@ushasaini2584 Жыл бұрын
I am 75 years YOUGE from Ropar .My mother always said Thaune the saag daa swaad sab ton vadiya huda hai .You are doing a v good job for Ropar Thanks a lot
@raghbardass473
@raghbardass473 11 ай бұрын
She was right 16:20
@bahadursingh9718
@bahadursingh9718 11 ай бұрын
ਵੀਰ ਜੀ ਆਪ ਜੀ ਨੇ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@baljinderkaur6806
@baljinderkaur6806 Жыл бұрын
ਟੇਸਣ ਵਾਲਾ ਮੀਆਪੁਰ ਬਾਬਾ ਬਾਲਕਨਾਥ ਦੀ ਘਾਟ ਰਹਿ ਗਈ
@MohinderSingh-kj4vo
@MohinderSingh-kj4vo 4 ай бұрын
ਮੀਆਂਪੁਰ ਦੇ ਦੋ ਗ੍ਰੰਥੀ ਰੋਪੜ ਗੁ. ਸਿੰਘ ਸਭਾ ਵਿੱਚ ਸੇਵਾ ਕਰਦੇ ਰਹੇ ਹਨ। ਗਿ. ਮਹਿੰਦਰ ਸਿੰਘ ਗਿ.ਗੁਰਦਿਆਲ ਸਿੰਘ ਮਸ਼ਹੂਰ ਗ੍ਰੰਥੀ ਸਨ। ਸਾਡੇ ਧੀ ਅਮਰਨਾਥ ਕਿਰਨ ਬਾਲਾ,ਦਾਮਾਦ,ਦੋਹਤੇ ਇਥੇ ਆਬਾਦ ਹਨ। ਰੋਪੜ ਦੇ ਡਾਕਟਰ ਇਥੋਂ ਦੇ ਮਸ਼ਹੂਰ ਡਾਕਟਰ ਸਨ।ਘਾੜ ਦਾ ਮਸ਼ਹੂਰ ਪਿੰਡ ਹੈ ਮੀਆਂਪੁਰ।
@Gurjashan31916
@Gurjashan31916 Жыл бұрын
ਪਿੰਡ ਤਾਰਾਪੁਰ ਪੁਰਖਾਲੀ ਦੇ ਕਰੀਬ ਉੱਥੇ ਬਹੁਤ ਵੱਡੀ ਇਤਿਹਾਸਕ ਪਿਛੋਕੜ ਪੀਰਾਂ ਦੇ ਸਥਾਨ ਅਤੇ ਪਿੰਡ ਨੇ ਬਹੁਤ ਪਿਛੋਕੜ ਇਤਿਹਾਸ ਸੰਭਾਲ ਕੇ ਰੱਖਿਆ ਹੋਇਆ ਹੈ ਬੇਨਤੀ ਸਰ ਜੀ ਕਿ ਜੇਠ ਮਹੀਨੇ ਦੇ ਹਰ ਜੇਠੇ ਵੀਰਵਾਰ ਨੂੰ ਬਹੁਤ ਵੱਡੇ ਪੱਧਰ ਤੇ ਮੇਲਾ ਲਗਦਾ ਜਿਥੇ ਪੰਜਾਬ ਦੇ ਦੂਰ ਦੂਰ ਤੋ ਲੋਕ ਆਉਂਦੇ ਨੇ ਬੇਨਤੀ ਹੈ ਸਰ ਜੀ ਜਰੂਰ ਜਾ ਕੇ ਲੋਕਾਂ ਨੂੰ ਪਿੰਡ ਤੋ ਜਾਣੂ ਕਰਵਾਇਆ ਜਾਵੇ ਜੀ।🙏
@balleballefilms
@balleballefilms Жыл бұрын
Sure
@AhmadHassan-wu4dr
@AhmadHassan-wu4dr 10 ай бұрын
Mian pur heard millions time from my mother. Great job chopra g
@raghbardass473
@raghbardass473 10 ай бұрын
Mianpuria pehlwaan was very famous for his big body. His body was bigger than gama and chandgi ram p ehalwaans.
@Irfanmalik0000
@Irfanmalik0000 Жыл бұрын
Wahhhh kini sohni gal kiti a gulzar mohammmad g ne ❤️❤️❤️☺️☺️☺️☺️💕💕💕
@balleballefilms
@balleballefilms Жыл бұрын
Thanks for watching
@ragvirsingh9768
@ragvirsingh9768 4 ай бұрын
ਬਹੁਤ ਬਹੁਤ ਧੰਨਵਾਦ ਇਸ ਉਪਰਾਲੇ ਲਾਈ ਪਰ ਸਕੂਲ ਦੀ ਵੀਡਿਉ ਵੀ ਬਨੋਣੀ ਚਾਹੀਦੀ ਸੀ ਬਹੁਤ ਯਾਦਾਂ ਜੁੜੀਆਂ ਹਨ ਸਕੂਲ ਨਾਲ ਨੇੜੇ ਦੇ ਕਾਫੀ ਪਿੰਡਾ ਲਈ ਇਕੋ ਸਕੂਲ ਸੀ ਜੋ 12 ਜਮਾਤ ਤੱਕ ਹੈ।
@JaswantS-ov2gj
@JaswantS-ov2gj 2 ай бұрын
Thank you, love to watch your vlogs and it brings back the memories of our childhood.
@umerbhat2485
@umerbhat2485 7 ай бұрын
I am from kashmir I was studying in IET COLLEGE BHADDEL remembered my college days ...i stayed 3 years in mianpur...nice people living there...espically our uncle was a good and humble person...lots of love❤
@umerbhat2485
@umerbhat2485 7 ай бұрын
Also Dr sir is a very kind person...❤
@jassisingh486
@jassisingh486 Жыл бұрын
ਸਰ ਜੀ ਹਾਲੇ ਬਹੁਤ ਕੁੱਝ ਛੱਡ ਦਿੱਤਾ ਹੈ ਬਾਬਾ ਬਾਲਕ ਨਾਥ ਮੰਦਰ ਸ਼ਰਕਾਰੀ ਸੀਨੀਅਰ ਸੈਕੰਡਰੀ ਸਕੂਲ ਼ਕੂੱਟੀਆ ਸਾਧੂ ਸੰਤਾਂ ਦੀ ਰੇਲਵੇ ਸਟੇਸ਼ਨ ਚਲੋ ਫਿਰ ਵੀ ਵਧੀਆ ਉਪਰਾਲਾ ਸੀ ਧੰਨਵਾਦ ਜੀ ਮੈ ਵੀ ਇਸੇ ਪਿੰਡ ਦਾ ਹਾ
@balleballefilms
@balleballefilms Жыл бұрын
Thanks for watching and sharing feedback
@artsahej5993
@artsahej5993 Жыл бұрын
🙏🙏 Preet 22
@virusingh7247
@virusingh7247 5 ай бұрын
Khass boly bal di team bhout vadey mianpur di
@rajinderrai2202
@rajinderrai2202 5 ай бұрын
My In-law ❤
@user-hj9eh9wh2t
@user-hj9eh9wh2t Жыл бұрын
I love Mianpur. Mai khud Mianpur de ha
@Ml-kx4f
@Ml-kx4f 9 ай бұрын
Nazdeek pindan da nam daso g
@faisalnaeem1215
@faisalnaeem1215 Жыл бұрын
One of my friends who is Noon-Gujjar his forefathers belong to Mianpur Ropar. I share this vlog to him. He will be happy.
@balleballefilms
@balleballefilms Жыл бұрын
Thanks for watching
@iqbalnoon7859
@iqbalnoon7859 5 ай бұрын
What is his name and address who is noon Gujjar
@kesarsingh6982
@kesarsingh6982 28 күн бұрын
Mianpur tesan wala
@robinbains6731
@robinbains6731 Жыл бұрын
Mera pind ❤
@Sneh_lata555
@Sneh_lata555 6 ай бұрын
Mai khud mian pur de ha
@baljinderkaur2250
@baljinderkaur2250 7 ай бұрын
😢sada pind bhut sohna a
@rajvirkaur5405
@rajvirkaur5405 Жыл бұрын
ਮੇਰਾ ਪਿੰਡ ❤❤❤ ਬਹੁਤ ਸੋਹਣਾ ❤❤❤
@balleballefilms
@balleballefilms Жыл бұрын
Thanks
@amanmatharoo4814
@amanmatharoo4814 6 ай бұрын
my nani house ❤❤❤❤❤
@iqbalsingh6505
@iqbalsingh6505 11 ай бұрын
Wah , bahut accha uprala , waheguru ji bless you , I am from mohali now in Edmonton , canada ❤😊🙏🏻🙏🏻
@dalvir432
@dalvir432 Жыл бұрын
Very nice , mainpur
@rajindersingh8649
@rajindersingh8649 Жыл бұрын
ਬਹੁਤ ਵਧੀਆ ਜੀ
@gurlalgurlal3477
@gurlalgurlal3477 Жыл бұрын
Wah ji kya baat hai
@HarpreetSingh-1688
@HarpreetSingh-1688 Жыл бұрын
🎉🎉🎉
@balleballefilms
@balleballefilms Жыл бұрын
Thanks
@HarpreetSingh-1688
@HarpreetSingh-1688 Жыл бұрын
@@balleballefilms good job sir
@user-yi8vf4zg6b
@user-yi8vf4zg6b 2 ай бұрын
मै उषा मियॉ पुर के डाक्टर साहब ओम प्रकाश की बेटी हूँ और हमारे पापा 1940 में यहाँ आए थे और 60बरष practice की उसके बाद मेरा भाई बिटटु ने practice की और अब मेरा भतीजा डाक्टर के कर पर काम कर रहा है और मेरा छोटा भाई यशवंत बासी ने गोरमिट स्कूल में as a science teacher काम किया है I miss my village deadly I feel happy to see the Clog Thanks for this Usha
@user-yi8vf4zg6b
@user-yi8vf4zg6b 2 ай бұрын
बहुत सी बातें हैं जो अभी भी इस ब्लॉग में नहीं बता सके मीयॉ पुर तो हमें अपनी जान से प्यारा है 26 27साल गुज़ारें हैं अब में फगवाड़ा में हूँ कभी कभार यहाँ आना होता है इतना स्कून मिलता है मीया पुर की बेटी उषा दुनिया में मेरे लिए सबसे अच्छी जगह सिर्फ़ और सिर्फ़ मीयॉ पुर
@user-yi8vf4zg6b
@user-yi8vf4zg6b 2 ай бұрын
पॉ
@sitarkhan1924
@sitarkhan1924 Жыл бұрын
Bahut vadhia kosis ji,Purana sabhiachar dikhaun Lai Bale Bale chennel di sari team da bahut bahut Dhanvad li .
@balleballefilms
@balleballefilms Жыл бұрын
Thanks 🙏🙏
@paramjitkaur3331
@paramjitkaur3331 Жыл бұрын
Mera pind ❤🇨🇦
@balleballefilms
@balleballefilms Жыл бұрын
Thanks for watching sharing commenting
@iqbalnoon7859
@iqbalnoon7859 5 ай бұрын
My parents migrated from mianpur we belong to Gujjar family
@kuldipnandchahal8994
@kuldipnandchahal8994 11 ай бұрын
ਤੁਹਾਡੀ ਰਿਕਾਰਡਿੰਗ ਬੀਚ ਤੁਹਾਡੀ ਕਮੈਂਟਰੀ ਬੀਚ ਇਕ ਅਧਿਆਪਕ ਦੀ ਝਲਕ ਭੀ ਮਿਲਦੀ ਹੈ ਹੁਣ ਤੁਹਾਡੀ ਰਿਕਾਰਡਿੰਗ ਵਿਚ ਪਰਿਪੱਕਤਾ ਆਂਦੀ ਜਾ ਰਹੀ ਹੈ
@shwetasharma596
@shwetasharma596 Жыл бұрын
Nice video keep it up 😊😊
@jaswinderkaurskjelvik
@jaswinderkaurskjelvik Жыл бұрын
❤️❤️🙏👍
@balleballefilms
@balleballefilms Жыл бұрын
Thanks for watching
@karamveer7339
@karamveer7339 Жыл бұрын
ਮੇਰਾ ਪਿੰਡ ਅੱਜ canada ਬੇਠ ਕੇ ਵੇਖਿਆ ਧੱਨਵਾਦ ਜੀ
@balleballefilms
@balleballefilms Жыл бұрын
Thanks for watching
@gurdeepsinghsaini8395
@gurdeepsinghsaini8395 Жыл бұрын
Very gud job sir i hope cover the ghanauli village
@awaisgujjar5357
@awaisgujjar5357 10 ай бұрын
Bhai g sada pind ladhal h wo b dahka do
@PardeepKumar-sn9fk
@PardeepKumar-sn9fk Жыл бұрын
ਮੇਰਾ ਪਿੰਡ ♥️
@balleballefilms
@balleballefilms Жыл бұрын
Thanks for watching
@Parminderbains10
@Parminderbains10 Жыл бұрын
👏👏👏👏👏
@bainsm5515
@bainsm5515 Жыл бұрын
Very very nice 👍
@surjitkaur2895
@surjitkaur2895 9 ай бұрын
Sir ik video pind Kotla nihang te v jarur banyo
@kesarsingh6982
@kesarsingh6982 28 күн бұрын
Mianpur tesan wal
@sultankhan6249
@sultankhan6249 Жыл бұрын
Nice videos ji
@balleballefilms
@balleballefilms Жыл бұрын
Thanks
@karamjeetKaur-dv3qr
@karamjeetKaur-dv3qr Жыл бұрын
Mera pind
@balleballefilms
@balleballefilms Жыл бұрын
Thanks for watching
@MohitKumar-cg6uc
@MohitKumar-cg6uc Ай бұрын
Hi
@tejindersinghjangu1864
@tejindersinghjangu1864 Жыл бұрын
🎉🎉🎉🎉❤❤
@artsahej5993
@artsahej5993 Жыл бұрын
👌👌🙏🙏👍👍
@MohinderSingh-kj4vo
@MohinderSingh-kj4vo 4 ай бұрын
ਇਥੇ ਬੇਕਰੀ ਨਹੀਂ ਸੀ ਹੁੰਦੀ ਪਹਿਲੀ ਬੇਕਰੀ ਸਾਡੇ ਬਚਿਆਂ ਨੇ ਬਣਾਈ ਸੀ ਇਥੇ।
@santoshkaushal5777
@santoshkaushal5777 6 күн бұрын
Wrong statement -- First backery was started by janki dass pandit son Ravinder Kumar and after they shifted to muradabad
@kamalpuneetbhagi8689
@kamalpuneetbhagi8689 Жыл бұрын
Excellent vlog
@balleballefilms
@balleballefilms Жыл бұрын
Thanks
@bolateji
@bolateji Жыл бұрын
ਬਹੁਤ ਵਧੀਆ ਉਪਰਾਲਾ ਜੀ, ਪਿੰਡ ਵਿਚ ਇੱਕ ਪੁਸਤਕਾਲਾ ਵੀ ਹੁੰਦਾ ਸੀ ਜੀ.. 🤔
@balleballefilms
@balleballefilms Жыл бұрын
Thanks for watching
@AbdulAziz-gg7ty
@AbdulAziz-gg7ty 3 ай бұрын
Please share vlog on village Kanjala district Ropar with reference of 47 partition
@gurlalgurlal3477
@gurlalgurlal3477 Жыл бұрын
Bai dilbara bakriyan wala gallan vadhiya karda .koi gall sun laini si..bahut badhiya Kam kar rahe ho veer ji.. jiuonde raho
@indieandjess2544
@indieandjess2544 Жыл бұрын
Thanks bhaji very nice blog on mainpur .It’s my daughter in law Peka pind she is USA and we all are watching this blog from us.
@balleballefilms
@balleballefilms Жыл бұрын
Thanks
@balwantsingh2203
@balwantsingh2203 11 ай бұрын
Jainty parsad ji nek insaan c🙏
@baljeetkaursandhu2090
@baljeetkaursandhu2090 Жыл бұрын
Sade baapu di ik ghnta interview challi ...oh v paa dinde thodi jehi ...he was waiting eagerly for that
@balleballefilms
@balleballefilms Жыл бұрын
Will be uploaded in a day
@karanvirsingh4150
@karanvirsingh4150 11 ай бұрын
🎉🎉😅😅😅
@gursharankaur5433
@gursharankaur5433 Жыл бұрын
Hnji sadi shop ropar gur vali sara smaan sadi shop ton kiryana vali shop ethe de lok le k jande c
@balleballefilms
@balleballefilms Жыл бұрын
That's great
@amangill9637
@amangill9637 Жыл бұрын
Mere nanke aa mianpur and menu kise hor city Jaan naalo vdia mere nanke jaana lgda
@balleballefilms
@balleballefilms Жыл бұрын
Thanks for watching
@balwantsingh2203
@balwantsingh2203 11 ай бұрын
nek insaan c🙏 jainty parsaad ji doc om Parkash,Dr aarey wala,bittu chakki wala😢
@kamaljeetkaur3274
@kamaljeetkaur3274 Жыл бұрын
Yashwant sir ne vlog ch 💕
@balleballefilms
@balleballefilms Жыл бұрын
Correct
@iqbalnoon7859
@iqbalnoon7859 5 ай бұрын
Koi 1947 se pehly ka baba be ha mian pur mein?
@SohailjuttJutt-wr3vv
@SohailjuttJutt-wr3vv 9 ай бұрын
Bhatmajhra tehsil ganaur Patiala ki video bna dy
@gurpreetsinghkatli535
@gurpreetsinghkatli535 Жыл бұрын
Pind purane hi hunde hun nav kehda hega ropar vich
@happypandher7286
@happypandher7286 Жыл бұрын
Nar carpenter
@SohailjuttJutt-wr3vv
@SohailjuttJutt-wr3vv 9 ай бұрын
Bhattmajra ganaur Patiala ki video bna dy ye mery grandfather ka village ha
@faisalnaeem1215
@faisalnaeem1215 Жыл бұрын
Ey Old house lagda ey k Masjid hy jis nu 1947 to baad ghar bana lia gia. There is need to save this heritage place and if it was mosque then keep it mosque.
@malkitkaur2731
@malkitkaur2731 Жыл бұрын
No it is someone s houy
@virusingh7247
@virusingh7247 5 ай бұрын
Mi +12 kiti mianpur school vich bhout vadey din c
@user-dk1kl1on9x
@user-dk1kl1on9x Жыл бұрын
Plz pind dugri near city (1947)ropar ka vloge bnaen...thanx
@balleballefilms
@balleballefilms Жыл бұрын
Sure
@AshfaqAhmad-xi8ui
@AshfaqAhmad-xi8ui Жыл бұрын
SSA I AM ASHFAQ AHMED NOON ADVOCATE FROM LAHORE PAKISTAN MY FOREFATHERS MIGRATED FROM MIANPUR TEH ROOPER DIST AMBALA 2005 VICH MIAN APNE PIND TOU HO K GIA MERA PIND BHONGHA SAHIB DE LAGE AA MIANPUR SADE PUNJAB VICH AKSAR PIND EK NAA DE 2 YA 2 TOU ZIADA PIND VE HONDE NE PLEASE ISS CHEASE DE WAZAHAT KARNA ISS MIAN PUR OR MIANPUR HINDUR VICH KI FARQ AA
@balleballefilms
@balleballefilms Жыл бұрын
Thanks for watching
@gursharankaur5433
@gursharankaur5433 Жыл бұрын
AJ v le k jande
@balleballefilms
@balleballefilms Жыл бұрын
Thanks for watching
@ZafarIqbal-hg4so
@ZafarIqbal-hg4so Жыл бұрын
My land in mainput 1947
@JaskaranBaidwan07
@JaskaranBaidwan07 Жыл бұрын
ਮੀਆਂਪੁਰ ਟੇਸਣ ਵਾਲਾ
@garrys2558
@garrys2558 Жыл бұрын
Newspaper distributor is Sharma Ji
@balleballefilms
@balleballefilms Жыл бұрын
Correct
@kamalpuneetbhagi8689
@kamalpuneetbhagi8689 Жыл бұрын
Correct
@PardeepKumar-sn9fk
@PardeepKumar-sn9fk Жыл бұрын
Tote di kutiya di ghaat rarhkdi ji Oh v dkhaunde sir
@balleballefilms
@balleballefilms Жыл бұрын
Thanks for watching and sharing feedback
@kesarsingh6982
@kesarsingh6982 28 күн бұрын
Mianpur tesan wala
@sbthekingbela
@sbthekingbela Жыл бұрын
Mera pind ♥️
@mavisingh9325
@mavisingh9325 Жыл бұрын
🎉🎉❤
@BalbirSinghMundi
@BalbirSinghMundi Жыл бұрын
Mera pind❤
@balleballefilms
@balleballefilms Жыл бұрын
Thanks for watching
Kids' Guide to Fire Safety: Essential Lessons #shorts
00:34
Fabiosa Animated
Рет қаралды 17 МЛН
7 Days Stranded In A Cave
17:59
MrBeast
Рет қаралды 97 МЛН
나랑 아빠가 아이스크림 먹을 때
00:15
진영민yeongmin
Рет қаралды 5 МЛН
Can This Bubble Save My Life? 😱
00:55
Topper Guild
Рет қаралды 87 МЛН
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ  ਪਿੰਡ ਸੁਣੀਂਦਾ ਸੂਹਰੋਂ
17:38
ਟੋਨੀ ਸੂਹਰੋਂ ਵਾਲਾ : Tony Suhron Wala
Рет қаралды 1,2 М.
Kids' Guide to Fire Safety: Essential Lessons #shorts
00:34
Fabiosa Animated
Рет қаралды 17 МЛН