ਵਾਪਰ ਗਿਆ ਭਾਣਾ, ਸੱਟ ਮਾਰਤੀ ਸਰਕਾਰਾਂ ਨੇ! Jagjit Dallewal, Kisan Andolan

  Рет қаралды 8,767

Sath Television ਸੱਥ ਟੈਲੀਵਿਜ਼ਨ

Sath Television ਸੱਥ ਟੈਲੀਵਿਜ਼ਨ

Күн бұрын

Пікірлер: 8
@ajaibsingh3873
@ajaibsingh3873 3 күн бұрын
ਸ਼ੰਭੂ ਬਾਰਡਰ ਕਿਸਨੇ ਰੋਕਿਆ ਹੈ? ਕਿਸਾਨਾਂ ਨੇ ਯਾ ਸਰਕਾਰ ਨੇ, ਦੱਸੋ?
@narindersingh3140
@narindersingh3140 3 күн бұрын
ਭਾਈ ਸਾਹਿਬ ਜਿਹੜੇ ਕਿਸਾਨ ਕੋਲੇ 50 ਕਿਲੇ ਜਮੀਨ ਨੇ ਉਹਨੂੰ ਕਰਜ਼ਾ ਚੁੱਕਣ ਦੀ ਕੀ ਲੋੜ ਹੈ ਸਾਡੇ ਆਲੇ ਦੁਆਲੇ ਬਹੁਤ ਸਾਰੇ ਐਸੇ ਕਿਸਾਨ ਨੇ ਜਿਨਾਂ ਕੋਲੇ ਜਮੀਨ ਵੀਹਾਂ ਕਿੱਲਿਆਂ ਤੋਂ ਜਿਆਦਾ ਹ ਪਰ ਲਿਮਟਾਂ ਕਰਜੇ ਉਹਨਾਂ ਨੇ ਉਦੋਂ ਵੀ ਜਿਆਦੇ ਚੁੱਕੇ ਹੋਏ ਨੇ ਕਿਆ ਉਹਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਜੇ ਕਰਜ਼ਾ ਮਾਫ ਹੋਣਾ ਚਾਹੀਦਾ ਤੇ ਸਿਰਫ ਤਿੰਨਾਂ ਕਿੱਲਿਆਂ ਵਾਲੇ ਕਿਸਾਨ ਦਾ ਹੋਣਾ ਚਾਹੀਦਾ ਉਹਨਾਂ ਵਾਸਤੇ ਸਰਕਾਰ ਨੂੰ ਕੋਈ ਵੱਖਰੀ ਨੀਤੀ ਬਣਾਉਣੀ ਚਾਹੀਦੀ ਹੈ ਦਸਾਂ ਕਿੱਲਿਆਂ ਤੋਂ ਉੱਤੇ ਜਿਹਦੇ ਕੋਲੇ ਜਮੀਨ ਉਹਨੂੰ ਕੋਈ ਸਹੂਲਤ ਦੀ ਲੋੜ ਨਹੀਂ ਕਣਕ ਝੋਨਾ ਕਾਫੀ ਪੈਸਾ ਦਿੰਦਾ ਜੇ ਆਪਾਂ ਵਿਆਹਵਾਂ ਤੇ ਹੀ 50 ਲੱਖ ਰੁਪਇਆ ਖਰਚਾ ਕਰਾਂਗੇ 25 ਲੱਖ ਦੀ ਗੱਡੀ ਲੈ ਲਵਾਂਗੇ 15 ਲੱਖ ਦਾ ਟਰੈਕਟਰ ਲੈ ਲਾਂਗੇ 10 ਹਜਾਰ ਦਾ ਕੁੜਤਾ ਪਜਾਮਾ ਪਾਵਾਂਗੇ ਤੇ ਕਰਜਾ ਚੜਨਾ ਹ ਇ ਇਹਦੇ ਵਿੱਚ ਸਰਕਾਰ ਦਾ ਕੋਈ ਕਸੂਰ ਨਹੀਂ ਪਾਕਿਸਤਾਨ ਦੇ ਕਿਸਾਨਾਂ ਦਾ ਹਾਲ ਵੇਖੋ ਨਾ 40 ਲੱਖ ਦਾ ਗੰਦਾ ਟੁੱਟਾ ਜਿਹਾ ਟਰੈਕਟਰ ਆਉਂਦਾ ਜਿਹੜਾ ਇੰਡੀਆ ਦੇ ਵਿੱਚ ਸਿਰਫ ਪਜ ਲੱਖ ਦਾ ਮਿਲ ਜਾਂਦਾ ਜਰਾ ਸੋਚੋ
@shallysingh829
@shallysingh829 3 күн бұрын
ਭੰਗੂ ਸਾਹਿਬ ਜੀ,,,,06 ਸਤੰਬਰ ਨੂੰ ਦਿੱਲੀ ਜਾ ਕੇ ਮਰਨ ਵਰਤ ਰੱਖਿਆ ਜਾ ਸਕਦਾ ਸੀ,ਕੇਂਦਰ ਦੀ ਸਰਕਾਰ ਨਾਲ ਸਿੱਧੀ ਟੱਕਰ ਲਈ ਜਾ ਸਕਦੀ ਸੀ,ਅਸੀ ਤਾਂ ਵਿਚਾਰ ਚਰਚਾ ਹੀ ਕਰ ਸਕਦੇ ਹਾਂ,ਮਰਜ਼ੀ ਤਾਂ ਸਾਡੇ ਆਗੂਆਂ ਦੀ ਹੈ|
@shallysingh829
@shallysingh829 3 күн бұрын
🙏🙏🙏🙏👍
@shallysingh829
@shallysingh829 3 күн бұрын
ਭੰਗੂ ਸਾਹਿਬ ਜੀ,,,ਮੈਂ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਕਿ ਕਿਸੇ ਵੀ ਜੱਥੇਬੰਦੀ ਦੇ ਆਗੂ ਸਹਿਬਾਨ ਨੂੰ ਡਿਟੇਨ ਕਰਨਾ ਮੰਦਭਾਗਾ ਹੈ,ਕਿਸਾਨਾਂ ਦੀ ਏਕਤਾ ਵੀ ਜ਼ਰੂਰੀ ਹੈ,ਕਿਉਂ ਨਹੀ ਸਮਝਦੇ ਅਸੀ,,,
@shallysingh829
@shallysingh829 3 күн бұрын
ਜੌਹਲ,,,,ਕਾਰਪੋਰੇਟ ਪੱਖੀ ਕੌਣ ਨਹੀ ਜਾਣਦਾ,ਕੱਚੇ ਚਿੱਠੇ ਜੱਗ ਜ਼ਾਹਰ ਨੇ
УДИВИЛ ВСЕХ СВОИМ УХОДОМ!😳 #shorts
00:49
Кто круче, как думаешь?
00:44
МЯТНАЯ ФАНТА
Рет қаралды 6 МЛН
One day.. 🙌
00:33
Celine Dept
Рет қаралды 53 МЛН