ਵੋਟਾਂ ਤੋਂ ਪਹਿਲਾਂ 'ਆਪ' 'ਚ ਪਿਆ ਭੂਚਾਲ, 'ਆਪ' ਦੀ ਮਹਿਲਾ ਲੀਡਰ ਹੋਈ ਬਾਗੀ, ਭਗਵੰਤ ਮਾਨ 'ਤੇ ਵੀ ਲਾਏ ਵੱਡੇ ਇਲਜ਼ਾਮ

  Рет қаралды 220,491

D5 Channel Punjabi

D5 Channel Punjabi

Күн бұрын

Пікірлер: 511
@amarjeetsingh-er4bq
@amarjeetsingh-er4bq 11 ай бұрын
ਮੈਡਮ ਜੀ ਨੇ ਆਪ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ। 2024ਵਿਚ ਅਸਲੀ ਰੂਪ ਦਿਖਾਉ ਇਸ ਪਾਰਟੀ ਨੂੰ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ।
@JagtarSingh-ux2hz
@JagtarSingh-ux2hz Жыл бұрын
ਮਾਨ ਬੇਈ ਮਾਨ ਸਰਕਾਰ ਗਰੀਬ ਜਨਤਾ ਵਾਸਤੇ 000000ਹੋ ਗਈ ਹੈ
@rabrakha4686
@rabrakha4686 10 ай бұрын
ਭੈਣੇ,ਫਾਂਉਡਰ ਮੈਬਰ,ਬਹੁਤ ਨੇ,ਸਾਰੇ ਹੀ ਦੁਖੀ ਨੇ,ਸੱਭ ਇੱਕੋ ਹੀ ਨੇ,
@JagtarSingh-ux2hz
@JagtarSingh-ux2hz Жыл бұрын
ਬੁਹਤ ਵਧੀਆ ਕੀਤਾ ਮੇਡਮ ਜੀ
@gurmitsinghgurmitbhullar9121
@gurmitsinghgurmitbhullar9121 Жыл бұрын
ਬਹੁਤ ਵਧੀਆ ਕੀਤਾ ਮੈਡਮ ਜੀ ਕਿਸੇ ਨਵੀ ਪਾਰਟੀ ਨਾਲ ਕੰਮ ਕਰੋ ਕਾਂਗਰਸ ਤੇ ਅਕਾਲੀ ਤੇ ਆਪ ਤਿੰਨੇ ਛੱਡੋ ਖਹਿਰਾ ਜਾ ਕੋਈ ਹੋਰ
@sanbirsidhu710
@sanbirsidhu710 5 жыл бұрын
ਬਹੁਤ ਵਧੀਆ ਕੀਤਾ ਜੀ ਦਿੱਲੀ ਦੇ ਚਮਚਿਆਂ ਤੋਂ ਬਚੋ ਪਹਿਲਾਂ ਹੀ ਪੰਜਾਬ ਲੋਟ ਕੇ ਖਾ ਗਏ
@rabrakha4686
@rabrakha4686 10 ай бұрын
ਸਾਰੀਆਂ ਗੱਲਾ ਬਿਲਕੁੱਲ ਸੱਚ ਨੇ,
@MANJITKAUR-j8u
@MANJITKAUR-j8u 10 ай бұрын
ਬਹੁਤ ਬਦੀਆ ਕੀਤਾ ਲਤ ਮਾਰਤੀ ਮੇਰੇ ਵਰਗੀ ਸੱਚੀ ਹੈ
@ravinderkaur5929
@ravinderkaur5929 Жыл бұрын
ਇਹ ਲੋਕ ਉਦਿਆ ਦੀ ਖਾਤਰ ਮਾੜਾ ਚੰਗਾ ਬੋਲ ਰਹੇ ਖੈਰੇ ਜਾ ਧਰਮਵੀਰ ਗਾਂਧੀ ਨਾਲ ਚਲੇ ਜਾਉ
@M1mnx2008
@M1mnx2008 9 ай бұрын
Tere warge diya de satay hoyea de parti shadd rahen hai
@darshandandiwal5975
@darshandandiwal5975 Ай бұрын
ਅਹੁਦੇ ਹੁੰਦਾ,ਉਦਿਆ ਨਹੀ,। ਖਹਿਰਾ ਹੁੰਦਾ ,ਖੈਰੇ ਨਹੀ । ਪੰਜਾਬੀ ਸਹੀ ਲਿਖੋ ਜੀ ।
@amritmanpowers2356
@amritmanpowers2356 5 жыл бұрын
ਮੈਡਮ ਜੀ ਖਹਿਰਾ ਨਾਲ ਨਾਲ ਜੁੜ ਜਾਓ
@DaljitSingh-qy8ll
@DaljitSingh-qy8ll 5 жыл бұрын
ਅੱਗੇ ਬਹੁਤ ਕੁੱਝ ਵੇਖਣ ਨੂੰ ਮਿਲੇਗਾ ਇਸ ਪਾਰਟੀ ਵਿਚ ਪੈਸਾ ਪਰਧਾਨ ਹੈ ਸ:ਸੁੱਚਾ ਸਿੰਘ ਛੋਟੇ ਪੁਰ ਨੇ ਕੇਜਰੀਵਾਲ ਤੇ 80ਲੱਖ ਰੂਪੈ ਦਾ ਹਿਸਾਬ ਮੰਗਿਆ ਸੀ ਅੱਜ ਤੱਕ ਕੋਈ ਜੁਆਬ ਨਹੀ ਪੰਜਾਬੀਉ ਸੋਚੋ
@sikandersingh7611
@sikandersingh7611 9 ай бұрын
ਸਹੀ ਗੱਲ ਹੈ
@SonuDhaipai-t5e
@SonuDhaipai-t5e 10 ай бұрын
ਮੈਡਮ ਜੀ ਮਾਨ ਸਾਹਿਬ ਤਾਂ ਕਹਿ ਸੀ ਅਸੀਂ ਅਤੇ ਸਾਡੀ ਪਾਰਟੀ ਬੇਦਾਗ ਐ
@DarshanSingh-tp6xp
@DarshanSingh-tp6xp 5 жыл бұрын
ਪੈਸੇ ਵਾਲੇ ਹੀ ਐਕਲ ਹੁੰਦੇ ਅਤੇ ਰਿਸ਼ਤੇ ਦਾਰ ਹੁੰਂਦੇ ਹਨ ਅਤੇ ਗਰੀਬਾਂ ਕੁਝ ਨਹੀਂ ਹੁੰਦੇ ਇਹ ਗੱਲ ਹਨ
@dhaliwalbalram8373
@dhaliwalbalram8373 5 жыл бұрын
ਅਮਨਦੀਪ ਕੌਰ ਜੀ ਤੁਸੀ ਸਤਿਕਾਰਯੋਗ ਸ਼ਖਸ਼ੀਅਤ ਹੋ ਇਕ ਮਹਿਲਾ ਦਾ ਰਾਜਨੀਤੀ ਵਿੱਚ ਸਰਗਰਮ ਹੋਣਾ ਸ਼ੁੱਭ ਸ਼ਗਨ ਹੈ ਪਰ ਇਕ ਗੱਲ ਸਪੱਸ਼ਟ ਨਹੀਂ ਕਿ ਤੁਸੀ ਅਰਵਿੰਦ ਕੇਜਰੀਵਾਲ ਨੂੰ ਰਿਸਪਿਕਟ ਦਿੰਦੇ ਹੋ ਜਿਨਾ ਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਲੇ ਲੋਕਾਂ ਪ੍ਰਸ਼ਾਂਤ ਭੂਸ਼ਨ ਅਤੇ ਜੋਗਿੰਦਰ ਯਾਦਵ ਨੂੰ ਪਾਰਟੀ ਵਿਚੋ ਬਿਨਾ ਵਜ੍ਹਾ ਬਾਹਰ ਕੱਢ ਦਿੱਤਾ ਗਿਆ ਹੈ ਤੁਸੀਂ ਕੇਜਰੀਵਾਲ ਨੂੰ ਤਾਨਾਸ਼ਾਹ ਹਾਕਮਾਂ ਦੀ ਸੂਚੀ ਵਿੱਚ ਸ਼ਾਮਲ ਕਿਉ ਨਹੀਂ ਕਰਦੇ
@sandhu3507
@sandhu3507 5 жыл бұрын
ਭਗਵੰਤ ਸ਼ਰਾਬੀ ਭੰਡ ਨੇ ਆਪਣੀ ਚੜ੍ਹਤ ਲਈ ਪੰਜਾਬ ਵਿੱਚੋ ਆਮ ਆਦਮੀ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਹੈ। ਇਸ ਵਾਰ ਪੂਰੇ ਦੇਸ਼ ਤੇ ਪੰਜਾਬ ਵਿੱਚੋ ਕੇਦਰੀਵਾਲ ਦੀ ਭਈਆਂ ਪਾਰਟੀ ਦਾ ਇੱਕ ਵੀ ਬੰਦਾ ਚੋਣ ਨਹੀਂ ਜਿੱਤ ਸਕਦਾ। 000000000
@tanishpuri4660
@tanishpuri4660 Жыл бұрын
ਮਾਨ ਸਾਹਿਬ ਕੰਮ ਸੁਰੂ ਹੋ ਗਿਆ ਪਾਰਟੀ ਛੱਡਣ ਦਾ
@SurinderSingh-zm5zu
@SurinderSingh-zm5zu 5 жыл бұрын
ਬੀਬਾ ਤੁਸੀਂ ਬੁਹਤ ਵਧੀਆ ਫੈਸਲਾ ਲਿਆ ਬੀਬਾ ਜੀ ਝੰਡੇ ਅਮਲੀ ਨੇ ਪਾਰਟੀ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ ਬੀਬਾ ਜੀ ਗੁੱਡ 1 ❤✌👌👍
@rupindersony8445
@rupindersony8445 5 жыл бұрын
ਬੀਬਾ ਜੀ ਜੇਕਰ ਸੱਚਮੁਚ ਪੰਜਾਬ ਦਾ ਫ਼ਿਕਰ ਹੈ ਤਾਂ ਖਹਿਰਾ ਸਾਬ ਨਾਲ ਚੱਲੋ ਕਿਉਂਕਿ ਖਹਿਰਾ ਹੀ ਜੋ ਪੰਜਾਬ ਦੀ ਰਹਿਨੁਮਾਈ ਕਰ ਸਕਦਾ ਹੈ
@kulwindersinghcheema
@kulwindersinghcheema Жыл бұрын
Very nice 👍👍👍👍👍 very good 💯💯💯💯💯💯💯 very good 👍👍👍👍 very nice 💯💯💯💯💯💯💯🙏🙏🙏🙏🙏🙏👍🙏🙏🙏🙏🙏
@amritsandhu9102
@amritsandhu9102 5 жыл бұрын
ਭੈਣ ਜੀ ਖੈਹਰਾ ਸਾਬ ਦਾ ਸਾਥ ਦਿਓ
@Chardikalacutpiecehouse
@Chardikalacutpiecehouse 5 жыл бұрын
ਮੈਡਮ ਧੰਨਵਾਦ ਚਾਨਣਾ ਪਾਉਣ ਲਈ ਪੰਜਾਬ ਦੇ ਬੋਟਰਾ ਲਈ ਖਹਿਰਾ ਸਹਿਬ ਨੇ ਪਾਸਾ ਏਸ ਬੱਦੇ ਲਡੂ ਭਗਵੰਤ ਅਮਲੀ ਮੁਰਦਾ ਬਾਦ
@MANJITKAUR-j8u
@MANJITKAUR-j8u 10 ай бұрын
ਅਕਾਲੀਆਂ ਕਾਗਰਸ ਨੇ ਵਿਕਾਸ ਕੀਤਾ
@antieuntie8724
@antieuntie8724 2 жыл бұрын
ਮੈਡਮ ਜੀ ਸਤਿ ਸੀ ਕਾਲ ਨਹੀ ਸਤਿ ਸੀ੍ ਅਕਾਲ ਬੌਲੌ ਜੀ🙏🙏
@tejwantsingh1338
@tejwantsingh1338 5 жыл бұрын
ਝੰਡੇ ਦੇ ਲਾਹ ਦਿਓ ਝੰਡੇ ਸੰਗਰੂਰ ਵਾਲਿਓ
@AvtarSingh-gs1si
@AvtarSingh-gs1si Жыл бұрын
Bijli bil pehli war band hoae han sare gareeb. cm mann de nal
@gurmailsinghchouhaankapoor1494
@gurmailsinghchouhaankapoor1494 5 жыл бұрын
ਖੈਹਰਾ ਨਾਲ ਚਲੇ ਜਾਉ ਖੈਹਰਾ ਜੀ ਜਿੰਦਾਬਾਦ
@SonuDhaipai-t5e
@SonuDhaipai-t5e 10 ай бұрын
ਏ ਬਦਲਾਅ ਬਾਈ ਜੀ
@jacksparrow-k4x
@jacksparrow-k4x Жыл бұрын
ਆ ਹੀ ਗਈ ਵਰੁਦੀਆ ਦੇ ਝਾਂਸੇ ਵਿਚ
@AvtarSingh-hg5ch
@AvtarSingh-hg5ch 5 жыл бұрын
ਇਮਾਨਦਾਰ ਤੇ ਸੱਚੇ ਵਰਕਰ ਦੀ ਪਾਰਟੀ ਵਿਚ ਕੋਈ ਕਾਦਰ ਨਹੀ ਕਰਦਾ
@balwindersinghbalwindersin1723
@balwindersinghbalwindersin1723 Жыл бұрын
Good medam ji att
@RajveerSingh-gy3vm
@RajveerSingh-gy3vm 5 жыл бұрын
ਬੀਬੀ ਜੀ ਕਿੰਨ੍ਹੇ ਤੇ ਵੇਚਿਆ ਹੈ ਜ਼ਮੀਰ।
@surindersingh-eh5cs
@surindersingh-eh5cs 5 жыл бұрын
ਬੀਬੀ ਜੀ ਹੱਦ ਹੋ ਗਈ ਭਗਵੰਤ ਮਾਨ ਸਾਹਿਬ ਸਭ ਨੂੰ ਕਿਉਂ ਬੁਰਾ ਲਗਦਾ ਐ ਕਿਊਕਿ ਤੁਹਾਡੇ ਵਰਗੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਭਲਾ ਹੋਵੇ
@LuckySingh-vloger
@LuckySingh-vloger 5 жыл бұрын
Ryt a veer ji
@sanamdeepsingh4119
@sanamdeepsingh4119 Жыл бұрын
Ki Hoya Punjab nu tu apni fikr kr Punjab bhut wAdia va
@MANJITKAUR-j8u
@MANJITKAUR-j8u 10 ай бұрын
ਸਹੀ ਭਗਵੰਤ ਮਾਨ ਵਾਕਿਆ ਕੁਝ ਨਹੀ ਲੌਕਾ ਨੇ ਸਿਰ ਤੇ ਬਿਠਾਇਆ
@shamshersingh9435
@shamshersingh9435 5 жыл бұрын
ਆਪ ਪਾਰਟੀ ਪੰਜਾਬ ਵਿੱਚ ਖਤਮ ਹੈ
@darshanbrar9307
@darshanbrar9307 5 жыл бұрын
ਮੈਡਮ ਜੀ ਤੁਸੀ ਭਗਵੰਤ ਮਾਨ ਦੇ ਅੰਦਰ ਦੀਆ ਖੋਟੀਆ ਪਰਤਾ ਨੂੰ ਨੰਗਾ ਕੀਤਾ ਹੈ
@Kiranjeetkaur59843
@Kiranjeetkaur59843 9 ай бұрын
ਬਹੁਤ ਵਧੀਆ ਕੀਤਾ ਜ਼ਮੀਰ ਜਗਾ ਲਈ 🙏
@M1mnx2008
@M1mnx2008 9 ай бұрын
Right mai b founder member C aapa b party shadd ditti
@bobbybhamri9019
@bobbybhamri9019 5 жыл бұрын
ਮੈਡਮ ਜੀ ਖਹਿਰਾ ਸਾਬ ਦਾ ਸਾਥ ਦਿਓ
@sarbjeetmaan4597
@sarbjeetmaan4597 5 жыл бұрын
ਹੁਣ ਦੋਸ਼ ਕਿਉ ਲਗਾ ਰਹੀ ਆ ਪਹਿਲਾਂ ਕਿਥੇ ਸੁੱਤੀ ਪਈ ਸੀ
@sukhbirsinghdhami7717
@sukhbirsinghdhami7717 5 жыл бұрын
Thanks very nice views very nice person SSA ji madam
@amritmadahar6247
@amritmadahar6247 5 жыл бұрын
ਮੈਡਮ ਜੀ ਧੰਨਵਾਦ ਜੀ ਆਪਣੇ ਸੰਗਰੂਰ ਸਹਿਰ ਨੂੰ ਸਹੀ ਸੇਧ ਦੇਣ ਲਈ
@LyricsLakhibrargaziana
@LyricsLakhibrargaziana 5 жыл бұрын
ਭੈਣ ਮੇਰੀਏ ਜੇ ਹਿੰਮਤ ਐ ਤਾ ਸਾਬਤ ਕਰਕੇ ਵਿਖਾ ਕੇ ਮਾਨ ਨੇ ਕੁਰੱਪਸ਼ਨ ਕੀਤੀ ਐ ਜੇ ਮਾਨ ਭਿ੍ਸ਼ਟ ਸੀ ਤਾ ਹੁਣ ਤੱਕ ਕਿਉ ਨੀ ਬੋਲੀ ਹੁਣ ਟਿਕਟ ਨੂ ਮਿਲੀ ਤਾ ਮਾਨ ਹੋਣੀ ਭਿ੍ਸ਼ਟ ਹੋ ਗਏ ਭੈਣੇ ਰੱਬ ਤੋ ਡਰ ਕੇ ਬੋਲਿਆ ਕਰੋ ਜਿਹੜੀ ਪਾਰਟੀ ਚ ਰਹਿ ਕੇ ਲੋਕ ਸੋਨੂੰ ਜਾਨਣ ਲੱਗੇ ਆ ਤੇ ਅੱਜ ਟਿਕਟ ਨਾ ਮਿਲਣ ਤੇ ਉਹਨੂੰ ਬਦਨਾਮ ਨਾ ਕਰੋ ਬੀਬਾ ਮੈ ਆਪ ਪਾਰਟੀ ਨੂੰ ਵੋਟ ਨੀ ਕੀਤੀ ਨਾ ਕਰਨੀ ਐ ਪਰ ਮਾਨ ਦਾ ਫੈਨ ਆ ਉਹ ਭਿ੍ਸ਼ਟ ਨੀ ਹੋ ਸਕਦਾ
@pargatnaverdarburjrathiman5321
@pargatnaverdarburjrathiman5321 5 жыл бұрын
ਭਗਵੰਤ ਮਾਨ ਜ਼ਿੰਦਾਬਾਦ ।ਭਗਵੰਤ ਮਾਨ ਬਹੁਤ ਇਮਾਨਦਾਰ ਹੈ ।ਇਸ ਲਈ ਇਸ ਤੇ ਚਿੱਕੜ ਸੁੱਟਣਾ ਬਹੁਤ ਹੀ ਮਾੜੀ ਗੱਲ ਹੈ ।
@ManjitSingh-eh6ym
@ManjitSingh-eh6ym 5 жыл бұрын
This is all being done by Main Parties to harm AAP .
@DoctorBittu-yo2yx
@DoctorBittu-yo2yx Жыл бұрын
ਭਗਵੰਤ ਮਾਨ ਬਿੱਲਕੁਲ ਨਹੀਂ ਦਬਦਾ ਅਗਲੀ ਵਾਰ ਫੇਰ ਜਿੱਤਾਵਾਗੇ
@sukshansingh2566
@sukshansingh2566 11 ай бұрын
🙏🏼🙏🏼🙏🏼
@iqbalchahal4775
@iqbalchahal4775 5 жыл бұрын
ਬਿਲਕੁਲ ਸਹੀ ਕਿਹਾ ਇਸ ਲੱੜਕੀ ਨੇ। ਭਗਵੰਤ ਮਾਨ ਜਾਣਦਾ ਹੈ ਕਿ ਪੈਸੇ ਖਾਣ ਦਾ ਇਹ ਆਖਰੀ ਮੌਕਾ ਹੈ। ਕਿਉਕਿ ਜਮਾਨੱਤ ਜੱਬਤ ਹੋਣ ਤੋਂ ਬਾਅਦ ਤਾਂ ਕੇਜਰੀਵਾਲ ਨੇ ਵੀ ਇਸ ਨੂੰ ਦੁਧ ਚੋਂ ਮੱਖੀ ਵਾਂਗ ਬਾਹਰ ਕੱਢ ਕੇ ਸੁਟ ਦੇਣਾ।
@jatindersingh-fj7vl
@jatindersingh-fj7vl 5 жыл бұрын
Bhagwant Mann sukhpal kherra good leaders in Punjab favorite
@amandeepsidhu6001
@amandeepsidhu6001 5 жыл бұрын
Ryt ji
@amarjitdhunna831
@amarjitdhunna831 5 жыл бұрын
Very good Amandeep Gosal.
@Nimana-f6f
@Nimana-f6f 5 жыл бұрын
ਅੱਨਾ ਅੱਨਾ ਅੱਨਾ ਹੁਣ ਕਿਹੜੀ ਖੱਡ ਚ ਲੁਕਿਆ ਹੈ। ਕੀ ਹੁਣ ਸਭ ਕੁਝ ਠੀਕ ਹੋ ਗਿਆ।
@bimalbansal7283
@bimalbansal7283 5 жыл бұрын
ੲਿਹ ਬੀਬੀ ੳੁਦੋਂ ਹੀ ਛੋਟੇਪੁਰ ਨਾਲ ਕਿੳੁ ਨਹੀ ਚਲੀ ਗੲੀ, ਨਾਲੇ ੲਿਹਨਾਂ ਨੂੰ ਟਿਕਟ ਮਿਲ ਜਾਂਦੀ ਅਪਣਾ ਪੰਜਾਬ ਪਾਰਟੀ ਦੀ
@tuhadiawaz5294
@tuhadiawaz5294 5 жыл бұрын
From Canada we fully sport ,telling for truth thanks Lot's sister ,please join to Bains and khaira
@harkartsingh1591
@harkartsingh1591 5 жыл бұрын
ਤੁਸੀ ਅਜਾਦ ੳੁਮੀਦਵਾਰ ਦੇ ਤੋਰ ਤੇ ਖੜ ਜੋ ਪਤਾ ਲਗ ਜੁਗ਼ਾ
@simarbaghroul5261
@simarbaghroul5261 5 жыл бұрын
ਬੀਬੀ ਜੀ ਟਿਕਟ ਭਾਲਦੇ ਹੋਣੇ ਤਾਹੀਓ ਪਾਰਟੀ ਮਾੜੀ ਹੋਗੀ
@KuldeepSingh-up8mm
@KuldeepSingh-up8mm 5 жыл бұрын
ਜਦੋ ਤੂ ਸੱਤ ਸਾਲ ਪਹਿਲਾਂ ਪਾਰਟੀ join Kari see ਉਸ ਦਿਨ ਮਾਨ ਚੰਗਾ ਸੀ ਅੱੱਜ ਟਿਕਟ ਨਹੀ ਮਿਲੀ ਤਾਂ ਮਾੜਾ ਹੋ ਗਿਆ
@amritpalsingh1097
@amritpalsingh1097 5 жыл бұрын
ਕਿੰਨੇ ਪੈਸੇ ਚ ਵਿਕੇ ਓ ਮੈਡਮ ਜੀ?
@malakdhillonmalakdhillon8049
@malakdhillonmalakdhillon8049 5 жыл бұрын
ਭਗਵੰਤ ਮਾਨ ਦਿਆ ਗਲਤ ਹਰਕਤਾ ਦੇ ਕਾਰਨ ਵਦਿਆ ਕੀਤਾ ਭੈਨੇ ਏਸ ਗਦੇ ਬੰਦੇ ਦਾ ਸਾਥ ਛਡਿਆ ਤੇ ਸਹੀ ਕੀਤਾ ਗੁਲਸਨ ਜੀ ਜਿਨੰਦਾਬਾਦ ਜੀ ਵਦਿਆ ਕੀਤਾ ਕੁਤਾ ਭਗਵੰਤ ਮਾਨ ਵੀਰੋ ਜੇ ਸਰਕਾਰ ਬਨ ਗਈ ਤਾ ਤੁਸੀ ਸਾਰੀ ਜੀਦਗੀ ਯਾਦ ਰਖੋ ਕੁਤੇ ਮਾਨ ਨੁੰ
@DieKids37
@DieKids37 5 жыл бұрын
ਭੈਣ ਜੀ ਤੁਸੀ ਪੰਜਾਬ ਏਕਤਾ ਪਾਰਟੀ ਨੰੂ ਜੋਆਨ ਕਰ ਲਵੋ
@LakhwinderSingh-ul8uf
@LakhwinderSingh-ul8uf 5 жыл бұрын
ਇਹ ਕੀ ਕਰ ਰਹੀ ਆ ਇਨੂ ਟਿਕਟ ਨਹੀ ਮਿਲੀ ਹੁਣ ਵੇਖੋ ਭਾਸ਼ਾ ਪਹਿਲਾਂ ਨਹੀ ਬੋਲੀ ਇਹ ਵਿਕੇ ਹੋਏ ਲੋਕ ਆ
@deepakvashisht46
@deepakvashisht46 5 жыл бұрын
ਮੂੰਹ ਤੇ ਅਕਾਲੀਆਂ ਦਾ ਆਟਾ ਲਾ ਰੱਖਿਆ ਦੇ ਦਾਲ ਰੰਗੇ ਕੱਪੜੇ ਪਾ ਕੇ ਇਹ ਸਾਬਿਤ ਕਿ ਕਰਨਾ ਚਾਹੁੰਦੀ ਆ
@jaspalbuttar1222
@jaspalbuttar1222 5 жыл бұрын
After elections;Bhagwant maan asli roop ch "jugnu hazer ho"
@TechnicalChuzza
@TechnicalChuzza 5 жыл бұрын
HAHAHAHAHAHA
@saraosarao1429
@saraosarao1429 5 жыл бұрын
Hahahaha
@manjindersingh1957
@manjindersingh1957 5 жыл бұрын
ਮੈਡਮ ਜੀ ਮੂਰਖ ਨਾ ਬਣਾੳ ਜਾਓ ਖਹਿਰੇ ਨਾਲ ਰਲ ਜਾਓ(ਬਕਵਾਸ ਸਪੀਚ)
@DilpreetSingh-wt7by
@DilpreetSingh-wt7by 5 жыл бұрын
ਵਕਤੋਂ ਖੁੰਝੀ ਡੁੱਮਣੀ ਭੱਜੇ ਆਲ ਪਤਾਲ"
@sumitjain8023
@sumitjain8023 5 жыл бұрын
चुनावों के समय यह सब कुछ होता ही है चुनावों से पहले क्यों नहीं अभी क्यों जो आम लोग हैं वह ऐसे झांसी में फंस जाते हैं हर पार्टी में चुनावों में ऐसा फेरबदल और आरोप-प्रत्यारोप होते ही हैं यह भी उन्हीं में से एक है
@gurisekhon
@gurisekhon 5 жыл бұрын
SUMIT JAIN No one listen before so right time now.I am not saying she is right or wrong but universal trust.
@janaksharma665
@janaksharma665 5 жыл бұрын
ਤੁਸੀਂ ਸਾਰੇ ਗਾਂਢੂ ਇੱਕਠੇ ਹੋ ਕੇ ਭਗਵੰਤ ਮਾਨ ਵਰਗੇ ਹੀਰੇ ਤੇ ਕਾਲਖ ਮਲਣ ਦੀ ਨਾਕਾਂਮ ਕੋਸਿਸ ਕਰ ਰਹੇ ਹੋ
@harjindersingh8906
@harjindersingh8906 5 жыл бұрын
ਜੇਹੜੇ ਕੈਡੀਡੇਟ ਚੋਣਾ ਸਿਰ ਤੇ ਆਈਆ ਤੋ ਪਾਰਟੀ ਛੱਡਦੇ ਨੇ ਅਕਸਰ ਉਹ ਵਿਕ ਚੁੱਕੇ ਹੁੰਦੇ ਨੇ
@goradhillondhillon4122
@goradhillondhillon4122 5 жыл бұрын
Ryt
@MANJITKAUR-j8u
@MANJITKAUR-j8u 10 ай бұрын
ਭਾਨੇ ਵਰਗੇ ਵੀਰ ਨੇ ਵੀ ਬਹੁਤ ਕੁਝ ਨਹੀ ਕੀਤਾ ਚੰਗੇ ਲੌਕ ਆ ਗ ਏ ਤਾ ਇਹਦਾ ਭੇਤ ਖੁਲ ਜਾਣਾ
@hardeepbhangu2055
@hardeepbhangu2055 5 жыл бұрын
ਆਮ ਆਦਮੀ ਪਾਰਟੀ ਘਟੀਆ ਜਾ ਕੋਲੀ ਚਂਕ
@jagjitgill5902
@jagjitgill5902 5 жыл бұрын
Go with khaira Saab PDA jindabad
@LyricsLakhibrargaziana
@LyricsLakhibrargaziana 5 жыл бұрын
ਲਉਸੁਣ ਲਉ ਹੁਣ ਇਹਨੂੰ ਟਿਕਟ ਨੀ ਮਿਲੀ ਤਾ ਪਾਰਟੀ ਮਾੜੀ ਹੋਗੀ ਅੱਜ ਪਾਰਟੀ ਟਿਕਟ ਦੇ ਦੇਵੇ ਤਾ ਉਹੀ ਪਾਰਟੀ ਪਵਿੱਤਰ ਹੋਜੂ ਜਿਹੜਾ ਇੱਕ ਵਾਰੀ ਸਿਆਸਤ ਚ ਆ ਜਾਦੈ ਉਹਦੇ ਲਈ ਟਿਕਟ ਲੀਡਰੀ ਤੇ ਪੈਸਾ ਹੀ ਸਭ ਕੁਛ ਐ ਲੋਕੋ ਇਨਾ ਦੀਆ ਗੱਲਾ ਚ ਨਾ ਆਉ ਇਹ ਸਭ ਟਿਕਟ ਨਾ ਮਿਲਣ ਕਰਕੇ ਡਰਾਮੇ ਕਰਦੇ ਆ ਸਭ
@LyricsLakhibrargaziana
@LyricsLakhibrargaziana 5 жыл бұрын
ਲਉ ਜੀ ਬੀਬਾ ਜੀ ਦੀ ਨਜ਼ਰ ਚ ਅਕਾਲੀ ਸਾਫ ਸੁਥਰੇ ਐ ਬੀਬਾ ਦੀਆ ਗੱਲਾ ਚ ਅਕਾਲੀ ਦਲ ਦਾ ਪਿਆਰ ਸਾਫ ਦਿਸਦਾ ਏ
@Jagroop8525
@Jagroop8525 5 жыл бұрын
ਬੀਬੀ ਨੂੰ ਟਿਕਟ ਨਹੀ ਮਿਲੀ ਹੋਣ ਇਹ ਨੇ ਵੀ ਝੰਡਾ ਚੱਕ ਲਿਆ
@chamkaursingh7828
@chamkaursingh7828 5 жыл бұрын
ਟਿਕਟਾਂ ਤਾਂ ਤੈਨੂੰ 11 ਦਵਾ ਦਿੰਦੇ ਹਾਂ।
@kulwindersinghtehna881
@kulwindersinghtehna881 5 жыл бұрын
ਬੀਬਾ ਜੀ ਪਹਿਲਾਂ ਕਿਉਂ ਨਹੀਂ ਰੋਲਾ ਪਾਇਆ ਹੁਣ ਤਾਂ ਲੱਗਦਾ ਟਿਕਟ ਨਹੀਂ ਮਿਲੀ
@balwinderram7061
@balwinderram7061 2 жыл бұрын
ਬਸ ਕਰ
@KulwantSingh-l7z
@KulwantSingh-l7z Жыл бұрын
Very good 💯
@jatinderpalsingh7369
@jatinderpalsingh7369 5 жыл бұрын
P D A Zindabad SUKHPAL SINGH KHAURA ZINDABAD
@kamaljitkaur9602
@kamaljitkaur9602 5 жыл бұрын
Very good madam
@charanjitkaur9230
@charanjitkaur9230 11 ай бұрын
❤❤❤❤❤
@vikramchahal9571
@vikramchahal9571 5 жыл бұрын
ਜੋ ਨਿੱਜੀ ਤੌਰ ਤੇ ਜਾਣਦਾ ਹੈ ੳੁਹਨੂੰ ਪਤਾ ਹੈ ਕਿ ੲਿਹ ਬੀਬੀ ਨਾਂ ਪਰਿਵਾਰ ਤੋ ਖੁਸ਼ ਨਾਂ ਦੁਨੀਅਾ ਤੋ ਖੁਸ਼ ਨਾ ਪਾਰਟੀ ਤੋ ਖੁਸ਼ । ਅਸੈਂਬਲੀ ਚੋਣਾ ਵੇਲੇ ਵੀ ਟਿਕਟ ਨਾਂ ਮਿਲਣ ਕਰਕੇ ੲਿਹ ਬੀਬੀ ੲਿਸੇ ਰੰਗ ਵਿਚ ਦਿਖਾੲੀ ਦਿੱਤੀ ਸੀ ।
@sukhmangat2193
@sukhmangat2193 5 жыл бұрын
AAP is done in Punjab now they act as looters in Punjab from Delhi Mann is only responsible for ruined the party in Punjab he is not more than dramabaj
@ishwartoortoor8331
@ishwartoortoor8331 5 жыл бұрын
ਝੂਠ ਬੋਲ ਕਿ ਕੁਛ ਨੀ ਮਿਲਣਾ ਹਾ ਇਕ ਗੱਲਹੈ ਜੈ ਅਰੂਸਾ ਨੂ ਬਾਹਰ ਕਰਵਾਦੇ ਫਿਰ ਕੇਪਟਨ ਸਾਬ ਤੈਨੂ ਮੋਕਾ ਦੈ ਸਕਦੈ ਝੂਠੀ ਝੂਠੀ ਹੁਣ ਦੁਧ ਧੋਤੀ ਨਾਬਣ ਲੋਕ ਤੂਕੀ ਕੰਮ ਕੀਤਾ ਮਗਰੋ ਆਕਿ ਸੁਖੇ ਗੱਪੀ ਤੋਝੂਠ ਦੀਟਰੇਨਗ ਦੈ ਦੂ ਪਰਧਾਨ ਮੰਤਰੀ ਬਣਾਓ
@zaildarsukha
@zaildarsukha 5 жыл бұрын
Apa 2014 Vote mann nu Pai c 2017 ch b app nu par hon nhi poni vote mann nu ehne party tod diti
@jagirsadhar7803
@jagirsadhar7803 5 жыл бұрын
ਵਿਕਾਊ ਮਾਲ...ਖਰੀਦ ਲ ਈ ਗ ਈ ਹੈ ਇਹ...
@jinderdirba3546
@jinderdirba3546 5 жыл бұрын
Oh pta lag gia ticket ni Mili Patiala ton tan badnaam Kar rhi a bagwant maan nu maan Bai jindabad jindabad
@sanamdeepsingh4119
@sanamdeepsingh4119 Жыл бұрын
PTA lag gya salya tu rb aa velra
@daljitsingh2121
@daljitsingh2121 5 жыл бұрын
Brave Sister I Salute Sister ji AAP prtay nalo ta fer Congress te SAD best a lady de Insert ta nai keti jandey
@KuldeepSingh-up8mm
@KuldeepSingh-up8mm 5 жыл бұрын
ਅੱੱਜ ਦਿੱਤਾ ਜੇ ਜਵਾਬ ਯਾਰ ਮਾੜਾ ਹੋ ਗਿਆ ਮਾਨ
@gursewakparmar
@gursewakparmar Жыл бұрын
Very/good
@bahadursingh5888
@bahadursingh5888 5 жыл бұрын
Mann sabb very good
@BaldevKaur-x1z
@BaldevKaur-x1z 9 ай бұрын
ਇਹ ਬੀਬੀ ਵੀ ਕੁਝ ਭਾਲਦੀ ਐ ਇਹਨੂੰ ਖਾਣ ਮਿਲਿਆਂ ਨਹੀਂ ਇਹਨੇ ਵੀ ਲੱਗਦੈ ਪਾਰਟੀ ਬਦਲਣੀ ਐ
@pargatnaverdarburjrathiman5321
@pargatnaverdarburjrathiman5321 5 жыл бұрын
ਭਗਵੰਤ ਮਾਨ ਜ਼ਿੰਦਾਬਾਦ ।
@balwantsinghattwal6516
@balwantsinghattwal6516 5 жыл бұрын
ਜੇ ਕਰ ਤੂੰ ਸਹੀ ਆ ਤਾਂ ਹੁਨ ਇਕ house wife banja ਬੀਬਾ ਦੇਸ਼ ਨੂੰ ਬਦਲਨਾ ਸੋਖਾ ਨਹੀ ਤੂੰ ਕਰਗੀ ਗਦਾਰੀ ਹੁਨ ਇਹ ਆਕਾਲੀ ਦਲ ਚ ਜਾਉਗੀ ਪਕਾ ਬਾਈ ਮੈ ਤਾਂ ਲੋਕਾਂ ਨੂੰ ਪਾਗਲ ਸਮਜੁਗਾ ਜੋ vote ਪਾਉਗਾ
@jugrajkhan7742
@jugrajkhan7742 5 жыл бұрын
Maan Jinda bad
@gillbhullarpadkha8148
@gillbhullarpadkha8148 5 жыл бұрын
Jdo ticket ni mili. Bhagmant ny mda km das. Ja koi bus pai ja kisi gerb dy pase khdy. Jdo ticket ni mili party madi.
@sidhusardar8539
@sidhusardar8539 5 жыл бұрын
O gandu
@saraosarao1429
@saraosarao1429 5 жыл бұрын
Sala sala fodu
@saabsingh5981
@saabsingh5981 5 жыл бұрын
Punjab Ekta party vich ao sister....
@jagirsadhar7803
@jagirsadhar7803 5 жыл бұрын
ਇਹ ਸਭ ਗੱਲਾਂ ਤੈਨੂੰ ਹੁਣ ਹੀ ਯਾਦ ਕਿਉਂ ਆਈਆਂ... ਇਸਬਦਲੇ ਕਿੰਨੇ ਕੂ ਰੁਪੈ ਮਿਲੇ -?
@RajveerSingh-hq7cb
@RajveerSingh-hq7cb 5 жыл бұрын
ਇੱਹ ਦੱਲੀ ਆ ਹੁਣ ਬੋਲਦੀ ਆ
@darbarasinghbajwa3195
@darbarasinghbajwa3195 Жыл бұрын
Waheguru ji good ji👍👍
@RanjitSingh-zx5dx
@RanjitSingh-zx5dx Жыл бұрын
Good AAP nu vida kiya
@vickygill7781
@vickygill7781 Жыл бұрын
ਜਦੋਂ ਮਜ਼ਾਕ ਉਡਾਏ ਉਦੋਂ ਕਾਤੋ ਨੀ ਦਿੱਤਾ ਅਸਤੀਫਾ
@kulwantsingh-vz1qd
@kulwantsingh-vz1qd 5 жыл бұрын
Mann win sangrur ton
@gurpreetdadragurpreetdadra711
@gurpreetdadragurpreetdadra711 5 жыл бұрын
Eh bibi kendi jes nu main kendi os ticket dao fer mai khush aa 😆
@kulwindersingh4925
@kulwindersingh4925 5 жыл бұрын
Md ji tusi bains sab khaira sab da nal raho ta jasijasraj di help karo ta us nu kamjap kRo tusi sacha ho sacha dilo kam karo md ji zindabad
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Каха и дочка
00:28
К-Media
Рет қаралды 3,4 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Pange Bhajne de Part 2 Goyal Music Presents Comady Movie
16:21
Goyal Music Official
Рет қаралды 16 МЛН