No video

ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਾਉਣ ਵਾਲੇ ਨਾਭਾ ਰਿਆਸਤ ਦੇ ਵਾਰਿਸ ਦਾ ਵੱਡਾ Interview | Pro Punjab Tv

  Рет қаралды 205,688

Pro Punjab Tv

Pro Punjab Tv

Жыл бұрын

ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਾਉਣ ਵਾਲੇ ਨਾਭਾ ਰਿਆਸਤ ਦੇ ਵਾਰਿਸ ਦਾ ਵੱਡਾ Interview
ਮਹਾਰਾਜਾ ਦਲੀਪ ਸਿੰਘ ਤਾਂ ਨਹੀਂ ਮੁੜ ਸਕੇ ਪਰ ਇਸ ਬੱਚੇ ਨੇ ਇੱਕ ਸਦੀ ਬਾਅਦ ਸੰਭਾਲੀ ਕਮਾਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਸ ਪਰਿਵਾਰ ਨੇ ਸੰਭਾਲੀਆਂ ਨਿਸ਼ਾਨੀਆਂ
ਨਾਭਾ ਰਿਆਸਤ ਦੇ ਸ਼ਾਹੀ ਪਰਿਵਾਰ ਤੇ ਵਾਰਿਸ ਬੱਚੇ ਨਾਲ ਖਾਸ ਗੱਲਬਾਤ
#Nabha #NabhaRiyasat #VaddeSahibzade #MaharajDaleepSingh #HeeraMehal #NabhaKingdom #Sikhism #Sikh #GuruGobindSinghJi #PunjabHistory #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 424
@kspanjwarh
@kspanjwarh Жыл бұрын
ਮਾਂ ਦਾਦੀ ਨਾਲ਼ੋਂ ਬੱਚਾ ਵਿਰਾਸਤੀ ਗੁਣ ਰੱਖਦਾ ਹੈ!ਪੂਰਬਲੇ ਸੰਸਕਾਰ ਪਰਗਟ ਹੋ ਰਹੇ ਨੇ
@honeysekhon5860
@honeysekhon5860 Жыл бұрын
ਬਿਲਕੁਲ ਲਹੂ ਬੋਲ ਰਿਹਾ ਬੱਚੇ ਅੰਦਰ
@user-vn2dg2op9v
@user-vn2dg2op9v Жыл бұрын
ਬਿਲਕੁਲ ਜੀ,,੍ਰ ਰਾਜਿਆਂ ਵਾਲੇ, ਸਿੱਖ ਕੌਮ ਦੇ, ਅੰਸ਼ ਮੌਜੂਦ ਹਨ ਜੀ,, ਆਪਣੀ ਰਿਆਸਤ,ਮਾਂ ਬੋਲੀ, ਸਿੱਖੀ ,, ਨਾਲ,ਲਗਾਵ ਹੈ ਜੀ ,, ਵਾਹਿਗੁਰੂ ਜੀ, ਹੋਰ ਬਹੁਤ, ਸੋਝੀ, ਸੁਮੱਤ ਬਖਸ਼ਣ ਜੀ,, ਚੜ੍ਹਦੀ ਕਲਾ,, ਲੰਮੀ ਉਮਰ,, ਗੁਰਸਿੱਖੀ ਜੀਵਨ,, ਬਖਸ਼ਣ ਜੀ।
@nihalonihal
@nihalonihal Жыл бұрын
ਵਾਹ ਵਾਹ ਵਾਹ, ਜਿਉਂਦੇ ਰਹੋ Pro Punjab ਵਾਲਿਓ, ਆਹ ਤੁਹਾਡੇ ਕੰਮ ਦੀ ਜਿੰਨੀ ਤਰੀਫ ਹੋ ਸਕੇ ਓਨੀ ਘੱਟ ਆ, ਆਹ ਰਿਆਸਤਾਂ ਬਾਰੇ ਬਹੁਤ ਘੱਟ ਪਤਾ ਪੰਜਾਬ ਦੇ ਲੋਕਾਂ ਨੂੰ, ਤੁਸੀ ਇਹਨਾਂ ਬਾਰੇ video ਬਣਾ ਕੇ ਬਹੁਤ ਵਧੀਆ ਕੰਮ ਕੀਤਾ , ਹੁਣ ਇਹ ਕੰਮ ਰੋਕਿਓ ਨਾਂ, ਪੰਜਾਬ ਦੀਆਂ ਹੋਰ ਰਿਆਸਤਾਂ ਬਾਰੇ ਵੀ documentries ਤਿਆਰ ਕਰੋ।
@kadhillonediting9369
@kadhillonediting9369 Жыл бұрын
A
@RajveerSingh-lb1ni
@RajveerSingh-lb1ni Жыл бұрын
I can feel it.
@HappySingh-id2cp
@HappySingh-id2cp Жыл бұрын
ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਜੀ ਦੀ ਵਿਰਾਸਤ ਵੀ ਏਸੇ ਤਰੀਕੇ ਨਾਲ ਦਿਖਾਓ ਜੀ
@surinderkaur8076
@surinderkaur8076 Жыл бұрын
@@RajveerSingh-lb1ni you
@gurdeepsarao5
@gurdeepsarao5 Жыл бұрын
ਨਾਭਾ ਰਿਆਸਤ ਨੇ ਸਿੱਖੀ ਨਾਲ ਵਫਾ ਕਮਾਈ ਏ। ਇਸ ਰਿਆਸਤ ਦੀਆਂ ਜੜ੍ਹਾਂ ਜਰੂਰ ਲੱਗਣਗੀਆਂ
@RajSingh-xo5ry
@RajSingh-xo5ry Жыл бұрын
100% Bha Waheguru ji ka khalsa Waheguru ji Fathe
@GORAWALIA
@GORAWALIA Жыл бұрын
Khalsa College Amritsar should invite this family and should give arousing welcome in Nabba Hostel of Khalsa College Amritsar.
@lakhaatwal7468
@lakhaatwal7468 Жыл бұрын
Last, z
@KamaljeetsinghVirk-hl9no
@KamaljeetsinghVirk-hl9no Жыл бұрын
ਬੱਚੇ ਵਿਚ ਸਿੱਖੀ ਰਾਜੇ ਵਾਲ਼ੇ ਗੁਣ ਹਨ ਵਹਿਗੁਰ ਮੇਹਰ ਭਰਿਆਂ ਹੱਥ ਰੱਖੇ
@sakinderboparai3046
@sakinderboparai3046 Жыл бұрын
ਇਹ।ਬੱਚਾ ਪਿਛਲੇ ਜਨਮ ਦਾ ਰਾਜਾ ਹੈ। ਜੋ ਇਨਾਂ ਸਿਆਣਾ ਹੈ।
@Gursharan_Singh_Malhi
@Gursharan_Singh_Malhi Жыл бұрын
ਇਹ ਇੱਕ ਬਹੁਤ ਵੱਡੀ ਗੱਲ ਆ ਕਿ ਹਿੰਦੀ ਬੋਲਣ ਵਾਲਿਆਂ ਦੇ ਘਰ ਇਕ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੱਚੇ ਦਾ ਜਨਮ ਹੋਇਆ 🙏
@gurmailchand1555
@gurmailchand1555 Жыл бұрын
Shera ghar sher he paeda hudhie ne main bache bech Raje wale gun hun.
@mathwithgssandhu-oq8io
@mathwithgssandhu-oq8io Жыл бұрын
DNA ਕਦੇ ਅਲੋਪ ਨਹੀਂ ਹੁੰਦਾ
@Onhuntt
@Onhuntt 7 ай бұрын
Hindi ton ehni nafrat a pehla granth apna punjabi ch kro oh v te braj bhasha ch a. Uthe dna matter ni kitta fer na hi sher kyuki punjabi ch te hai ni sggs te baki de grantha
@Onhuntt
@Onhuntt 7 ай бұрын
Kinni nafrat a thode ch sala fuddu. Naale jatt v te rajputan ton bne a ese lyi rajputan ch rishte krde ne. Thode jawak english kyu bolde bahr jake
@Onhuntt
@Onhuntt 7 ай бұрын
@@mathwithgssandhu-oq8ioDNA tan sandhua da raghuvanshi rajputan ton a hun ki khenga es vare? Source v pdh la - the tribes of northen india and punjab
@chamkaurdhaliwal588
@chamkaurdhaliwal588 Жыл бұрын
ਮਹਾਰਾਜਾ ਹੀਰਾ ਸਿੰਘ ਜੀ ਦਾ ਸਿੰਘਾਂ ਦੇ ਹਿਰਦਿਆਂ ਵਿਚ ਬਹੁਤ ਸਤਿਕਾਰ ਹੈ ਜੀ ਅਜ ਤਕ ! ਉਹਨਾਂ ਦਾ ਮਹਿਲ ਤੇ ਛੋਟੇ ਜਿਹੇ ਰਾਜਕੁਮਾਰ ਨੂੰ ਵੇਖ਼ ਮਨ ਗਦ ਗਦ ਹੋ ਗਇਆ ਹੈ ਜੀ ! ਧੰਨਵਾਦ ਜੀਉ !
@user-fv9eb6so1c
@user-fv9eb6so1c 6 ай бұрын
10 ਸਾਲ ਦੇ ਬੱਚੇ ਦੀ ਕਿੰਨੀ ਵੱਡੀ ਸੋਚ ਤੇ ਸਮਝ ਕਿੰਨੀ ਸੋਹਣੀ ਹੈ,ਗੁਰੂ ਮਹਾਰਾਜ ਇਸ ਨਿਕੇ ਜਿਹੇ ਰਾਜਾ ਸਾਹਿਬ ਜੀ ਨੂੰ ਚੱੜਦੀਆਂ ਕਲਾ ਵਿੱਚ ਰੱਖਣ।
@bantasingh2059
@bantasingh2059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਾਂਰਾਜਾ ਹੀਰਾ ਸਿੰਘ ਜੀ ਜਿਨ੍ਹਾਂ ਦਾ ਨਾਂ ਰਹਿਦੀ ਦੁਨੀਆਂ ਤੱਕ ਇਸੇ ਤਰ੍ਹਾਂ ਰਹੇ ਗਾ ਹੀਰਾ ਸਿੰਘ ਧਰਮੀਂ ਰਾਜਾ ਸੀ ਅੱਜ ਤੋਂ 55 ਸਾਲਾਂ ਤੋਂ ਮਹਾਰਾਜਾ ਹੀਰਾ ਸਿੰਘ ਜੀ ਦਾ ਨਾਂ ਬਜ਼ੁਰਗਾਂ ਤੋਂ ਬੜੀ ਸ਼ਰਧਾ ਨਾਲ ਸੁਣਦੇ ਹੁੰਦੇ ਸੀ ਹੀਰਾ ਸਿੰਘ ਸਿਖਾਂ ਦੇ ਦਿਲਾਂ ਵਿਚ ਰਾਜ ਕਰਨ ਵਾਲੇ ਰਾਜੇ ਸੀ
@sukhwinderrehill9590
@sukhwinderrehill9590 Жыл бұрын
Bhut bdia ji mharaja heera Singh ji de mehal dikhaia aapne or unade vanses de nal galbat kiti eh bacha bhut soojban hai agge jake bhut kuch kar skda hai aj de raaj karn bale adharmi ne jaise pehle raja ranjeet singh ji mharaja heera Singh ji ne apni perja ko shukhi dekhna chahte tthe waheguru ji mehar kre es bche te 🙏🙏
@bhagwantsingh2469
@bhagwantsingh2469 Жыл бұрын
ਮੈਂ ਉਨ੍ਹਾਂਨੂੰ ੌੌੌਔਓੌ ਤੋਂ ਇਸ❤
@baljeetsandhu5520
@baljeetsandhu5520 6 ай бұрын
Verry.good....think..you
@CharanjitSingh-yq2tv
@CharanjitSingh-yq2tv 6 ай бұрын
, ਸਾਨੂੰ ਲਗਦਾ ਕਿ ਇਹ ਬੱਚਾ ਪੁਰਾਣੀ ਬੰਦਗੀ ਵਾਲੀ ਰੂਹ ਹੈ ਜੋ ਆਪਣੇ ਵੱਡਿਆ ਦੀ ਵਿਰਾਸਤ ਨੂੰ ਸੰਭਾਲਣ ਲਈ ਆ ਗਿਆ ਹੈ । ਵਾਹਿਗੁਰੂ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੇ
@Harjindersingh-yp4pq
@Harjindersingh-yp4pq Жыл бұрын
ਬਹੁਤ ਬਹੂਤ ਵਧੀਆ ਇਹ ਰਿਆਸਤਾਂ ਸਿੱਖ ਧਰਮ ਦੇ ਰਾਜ ਘਰਾਣੇ ਹਨ ਜਿਨ੍ਹਾਂ ਤੋ ਅੱਜ ਵੀ ਨਾਭੇ ਦੇ ਲੋਕਾਂ ਦਾ ਜਾਨਾਂ ਵਾਰਨ ਨੂੰ ਜੀ ਕਰਦਾ ਇਹ ਘਰਾਣੇ ਸਦਾ ਹੱਸਦੇ ਵੱਸਦੇ ਤੇ ਸਿੱਖ ਕੋਮ ਨੂੰ ਤਰੱਕੀਆਂ ਤੱਕ ਲੈ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨੰਨੇ ਰਾਜੇ ਨੂੰ ਪਰਮਾਤਮਾ ਹਰ ਪੱਖ ਤੋ ਮਜਬੂਤ ਤੇ ਯੋਗ ਬਣਾਵੇ ਬਾਕੀ ਮਹਾਰਾਣੀ ਸਾਬ ਨੇ ਵਧੀਆਂ ਗੁਣ ਭਰੇ ਹਨ
@Seerat1213
@Seerat1213 Жыл бұрын
ਬੱਚੇ ਉੱਪਰ ਵਾਹਿਗੁਰੂ ਜੀ ਨੇ ਆਪਾਰ ਕਿਰਪਾ ਕੀਤੀ ਹੈ ਬਹੁਤ ਵਧੀਆਂ ਸੋਚ ਹੈ ਵਾਹਿਗੁਰੂ ਜੀ ਸਿੱਖੀ ਵਿੱਚ ਪਰਪੱਕ ਰੱਖਣ❤❤
@gurmailkahlon81
@gurmailkahlon81 Жыл бұрын
ਮਹਾਰਾਜਾ ਸਰਦਾਰ ਹੀਰਾ ਸਿੰਘ ਨਾਭਾ ਜੀ ਦੇ ਸਮੂਹ ਪਰਿਵਾਰ ਨੂੰ ,ਖਾਸ ਕਰਕੇ ਛੋਟੇ ਮਹਾਰਾਜਾ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਹੋਵੇ ਜੀ। ਪੰਜਾਬ ਵਿੱਚ ਮੁੜ ਪਰਤ ਕੇ ਇਸ ਮਹੱਲ ਨੂੰ ਅਤੇ ਪੰਜਾਬ ਦੀ ਧਰਤੀ ਨੂੰ ਮੁੜ ਭਾਗ ਲਾਉਣ ਲਈ ਸਮੂਹ ਸ਼ਾਹੀ ਪਰਿਵਾਰ ਦਾ ਤਹਿ ਦਿਲੋਂ ਸਤਿਕਾਰ,ਧੰਨਵਾਦ ਅਤੇ ਜੀਓ ਆਇਆਂ ਨੂੰ ਜੀ ।ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸ ਸ਼ਾਹੀ ਪਰਿਵਾਰ ਨੂੰ ।
@khushbrar828
@khushbrar828 Жыл бұрын
ਮਹਾਰਾਜਾ ਹੀਰਾ ਸਿੰਘ ਜੀ ਦੇ ਵਾਰਸੋ ਸਾਬਤ ਸੂਰਤ ਹੋਵੋ ਜੀ ਮਹਾਰਾਜਿਆਂ ਵਾਂਗ ਰਹੋ ਧੰਨਵਾਦ ਸਹਿਤ ਜਥੇਦਾਰ ਹਿੰਮਤ ਸਿੰਘ ਖਾਲਸਾ ਫਿਰੋਜਪੁਰ
@sardarsaab1007
@sardarsaab1007 Жыл бұрын
ਵਾਹਿਗੁਰੂ ਜੀ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ
@NirmalSingh-bz3si
@NirmalSingh-bz3si Жыл бұрын
ਇਸ ਸਿਆਣੇ ਬੱਚੇ ਮਹਾਰਾਜਾ ਹੀਰਾ ਸਿੰਘ ਦੇ ਸਟੈਚੂ ਨੂੰ ਜਿਓਦੇ ਜਾਗਦਿਆਂ ਵਾਗੂੰ ਪੈਰੀਂ ਹੱਥ ਲਾਏ ਸ਼ੇਰਾ ਦੇ ਬੱਚੇ ਵੀ ਸ਼ੇਰ
@LuvGill-is7lk
@LuvGill-is7lk Жыл бұрын
Yes bro that gesture took my heart ਖੂਨ ਬੋਲਦਾ
@ManjeetKaur-dz4us
@ManjeetKaur-dz4us Жыл бұрын
ਉਤੱਮ ਪੋਸਟ। ਜੜਾਂ ਦਾ ਮਹੱਤਵ,ਬਾਕਮਾਲ ਪੇਸ਼ਕਾਰੀ। ਬੱਚੇ ਦੀ ਜੁਗਿਆਸ਼ਾ, ਰੂਹ ਸ਼ਰਸ਼ਾਰ। ਵਾਹਿਗੁਰੂ ਮਾਹਾਰਾਜਾ ਦੇ ਪਰੀਵਾਰ ਨੂੰ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌱🌳🌟🌟🌙🌟🌟🌟🌅
@balwantkaurchahal8382
@balwantkaurchahal8382 Жыл бұрын
ਪੁਰਾਣੀਆਂ ਵਿਰਾਸਤੀ ਥਾਵਾਂ ਨੂੰ ਆਬਾਦ ਕਰਨਾ ਚਾਹੀਦਾ ਹੈ ਸਾਡੀ ਵਿਰਾਸਤ ਹੈ ਨਾਭਾ ਰਿਆਸਤ ਨੂੰ ਵੀ ਵਹਿਗੁਰੂ ਨੇ ਮੇਹਰਬਾਨੀ ਕੀਤੀ ਹੈ ਸਾ਼ਹੀ ਪਰਵਾਰ ਹੀਰਾ ਸਿੰਘ ਜੀ ਦੇ ਵਾਰਿਸ ਆਏ ਬਹੁਤ ਖੁਸ਼ੀ ਹੋਈ। ਵਾਹਿਗੁਰੂ ਮੇਹਰ ਰੱਖੇ ਇੰਨਾ ਤੇ‌ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ।
@gurpalsingh-un9ik
@gurpalsingh-un9ik Жыл бұрын
ਰਾਜਿਆਂ ਵਾਲੇ ਗੁਣ ਬੱਚੇ ਵਿੱਚ ਦਿਖਦੇ ਹਨ.. ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ 🙏
@onkarsahota1677
@onkarsahota1677 6 ай бұрын
ਸਿੱਖਾਂ ਨੂੰ ਇਸੇ ਤਰ੍ਹਾਂ ਬੇਵਕੂਫ ਬਣਾਉਂਦੇ ਰਹੇ ਤੇ ਪੰਜਾਬ ਤੇ ਕਬਜ਼ਾ ਕਰ ਲਿਆ ਹੈ।
@onkarsahota1677
@onkarsahota1677 6 ай бұрын
ਤੇਰੇ ਪਾਗ਼ਲ ਵਰਗੇ ਮੂਰਖ ਗੁਣ ਦਿਖਦੇ ਬੱਚੇ ਵਿੱਚ 😮
@gurpalsingh-un9ik
@gurpalsingh-un9ik 6 ай бұрын
@@onkarsahota1677ਸੁਖੀਏ ਕਉ ਪੇਖੇ ਸਭ ਸੁਖੀਆ,, ਰੋਗੀ ਕੈ ਭਾਣੇ ਸਭ ਰੋਗੀ,,,, ਮੂਰਖਾਂ ਨੂੰ ਸਾਰੇ ਮੂਰਖ ਹੀ ਲਗਦੇ ਹੁੰਦੇ ਨੇ..
@gurpalsingh-un9ik
@gurpalsingh-un9ik 6 ай бұрын
Onkarsahota,, ਸੁਖੀਏ ਕਉ ਪੇਖੇ ਸਭ ਸੁਖੀਆ, ਰੋਗੀ ਕੈ ਭਾਣੇ ਸਭ ਰੋਗੀ,,,ਤੇਰੇ ਵਰਗੇ ਪਾਗਲ ਨੂੰ ਵੀ ਸਾਰੇ ਪਾਗਲ ਹੀ ਲਗਦੇ ਹੁੰਦੇ ਨੇ
@gurpalsingh-un9ik
@gurpalsingh-un9ik 6 ай бұрын
@@onkarsahota1677 ਨਾ ਕੋ ਮੂਰਖ ਨਾ ਕੋ ਸਿਆਣਾ ਸਭ ਕਿਛੁ ਵਰਤੇ ਤੇਰਾ ਭਾਣਾ 🙏
@csdhillon1
@csdhillon1 Жыл бұрын
ਬੱਚੇ ਵਿਚ ਸਿੱਖੀ ਰਾਜੇ ਵਾਲ਼ੇ ਗੁਣ ਹਨ ਵਹਿਗੁਰ ਮੇਹਰ ਭਰਿਆਂ ਹੱਥ ਰੱਖੇ
@onkarsahota1677
@onkarsahota1677 6 ай бұрын
ਤੇਰੀ ਪਾਗ਼ਲ ਦੀ ਐਸੀ ਕੀ ਤੈਸੀ
@battlegrounddl1198
@battlegrounddl1198 Жыл бұрын
ਵਾਹਿਗੁਰੂ ਜੀ ਨੇ ਬੱਚੇ ਨੂੰ ਗਿਆਨ ਬਖਸਿਆ ਹੈ ਵਾਹਿਗੁਰੂ ਜੀ ਇਸੇ ਤਰ੍ਹਾਂ ਬਖਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏
@balrajsingh8901
@balrajsingh8901 Жыл бұрын
ਇਸ ਸਿਆਣੇ ਬੱਚੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬਲਰਾਜ ਕੋਰੇਵਾਲ
@LuvGill-is7lk
@LuvGill-is7lk Жыл бұрын
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਇਸ ਬੱਚੇ ਤੇ ਚਾਲ ਢਾਲ ਉੱਠਣੀ ਬਹਿਣੀ ਅੰਦਾਜ ਸੱਭ ਰਾਜਿਆਂ ਵਾਲੇ ਨੇ
@gurbaxpreet
@gurbaxpreet Жыл бұрын
ਮਹਾਰਾਜਾ ਰਿਪੁਦਮਨ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ, ਓਹਨਾਂ ਦੇ ਇਤਹਾਸ ਨੂੰ ਅੱਗੇ ਲੈ ਕੇ ਆਓ ਜੀ
@sardar_gurjot
@sardar_gurjot Жыл бұрын
Boht vaddi
@csdhillon1
@csdhillon1 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਾਂਰਾਜਾ ਹੀਰਾ ਸਿੰਘ ਜੀ ਜਿਨ੍ਹਾਂ ਦਾ ਨਾਂ ਰਹਿਦੀ ਦੁਨੀਆਂ ਤੱਕ ਇਸੇ ਤਰ੍ਹਾਂ ਰਹੇ ਗਾ ਹੀਰਾ ਸਿੰਘ ਧਰਮੀਂ ਰਾਜਾ ਸੀ
@kulwantkaur6923
@kulwantkaur6923 Жыл бұрын
Waheguru Ji Mehar karn is Nike ਰਾਜੇ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਕਿਸੇ ਦੀ ਨਜ਼ਰ ਨਾ lige
@gurtejsinghsidhu9161
@gurtejsinghsidhu9161 Жыл бұрын
ਛੋਟਾ ਮਹਾਰਾਜਾ so cute 😍
@jarnailsingh5042
@jarnailsingh5042 6 ай бұрын
❤ਛੋਟਾ ਰਾਜਾ ਬਹੁਤ ਪਿਆਰਾ💓 ਸਤਿਗੁਰੂ ਜੀ ਸਮੂਹ ਪਰਿਵਾਰ ਨੂੰ ਚੜਦੀ ਕਲਾ ਵਿੱਚ ਰਖਣ ਜੀ🙏🙏 💐🌷💐🌷👌👌
@sp4323
@sp4323 Жыл бұрын
This kid has great qualities and will be very successful....best part is when he answers all the questions by saying " Dakho ji"
@user-qh4tn8xz3j
@user-qh4tn8xz3j 6 ай бұрын
❤❤❤❤ਮੋੜ ਲਿਆ ਗਿਆ ਧਰਮੀ ਪਰਿਵਾਰ ਸਮੇਤ ਕਈ ਹੋਰਨਾਂ ਨੂੰ ਧੰਨ ਧੰਨ ਗੁਰੂ ਸਾਹਿਬ
@user-vn2dg2op9v
@user-vn2dg2op9v Жыл бұрын
ਬਹੁਤ ਵਧੀਆ ਜੀ ਧੰਨਵਾਦ, ਕਰਦੇ ਹਾਂ ਜੀ,ਮਹਾਰਾਜੇ, ਪਰਿਵਾਰ ਦਾ ,, ਉਨ੍ਹਾਂ ਤੋਂ ਵੀ ਵੱਧ,, ਨਾਭਾ ਰਿਆਸਤ ਦੇ,, ਛੋਟੇ ਮਹਾਰਾਜ,, ਜੋ, ਇਹ ,੍ਹ ਕੁੰਵਰ ਸਾਹਿਬ ਜੀ ਦਾ,, ਕਿਓਂਕਿ,, ਇਸ ,, ਛੋਟੇ ਮਹਾਰਾਜ,, ਦੇ ਕੰਮ,, ਪੰਜਾਬ ਦੇ ਅਸਲ ਰਾਜੇ , ਸਿੱਖ ਰਾਜੇ , ਵਾਲੇ , ਗੁਣ , ਭਰਪੂਰ ਹਨ ਜੀ,, ਸਾਡੇ , ਮਹਾਨ, ਰਾਜ ਦੇ,, ਮੌਜੂਦਾ,, ਮਹਾਰਾਣੀ, ਸਾਹਿਬਾਂ ,, ਮੁਆਫ਼ ਕਰਨ,, ਆਪਣੀ ,, ਭਾਸ਼ਾ,, ਤੋਂ , ਪੰਜਾਬੀ,ਸਾਡੀ, ਮਾਂ ਬੋਲੀ,, ਸਾਡੇ ਗੁਰੂ ਸਾਹਿਬਾਨ ਜੀ,ਦੀ ਬੋਲੀ, ਤੋਂ ਦੂਰ, ਤਾਂ ਨਹੀਂ,, ਲੇਕਿਨ,,੍ਰ ਪਾਸੇ ,, ਜਰੂਰ ਹਨ ਜੀ, ਗੁਰੂ ਮੁਖੀ, ਪੰਜਾਬੀ,, ਵਿੱਚ,, ਗੱਲ ਨਹੀਂ,, ਕਰ ਰਹੇ ਜੀ। ਬਾਕੀ,, ਬਹੁਤ ਵਧੀਆ ਹੈ ਜੀ,, ਆਪਣੇ ਰਾਜ ਵਿੱਚ, ਆਪਣੀ, ਰਿਆਸਤ ਵਿੱਚ,, ਆ ਰਹੇ ਹਨ ਜੀ,, ਕਿਓਂਕਿ,, ਆਪਣਾ ਤਾਂ , ਪਿੰਡ ਬਹੁਤ ਪਿਆਰਾ ਹੁੰਦਾ ਹੈ ਜੀ,, ਇਨ੍ਹਾਂ ਦਾ ਤਾਂ,ਆਪਣਾ , ਰਾਜ ਭਾਗ, ਆਪਣੇ ਕਿਲ੍ਹੇ , ਆਪਣੇ ਰਾਜ ਮਹਿਲ,, ਹਨ, ਆਪਣਾ , ਰਾਜ, ਆਪਣੀ, ਰਿਆਸਤ ਹੈ ਜੀ,, ਜੋ, ਕਿ ਕਿਸੇ ਨੂੰ ਦੱਸਣ ਦੀ ਲੋੜ ਨਹੀਂ,, ਕਿਸੇ ਜਾਣ-ਪਛਾਣ ਦੀ , ਮੁਥਾਜ ਨਹੀਂ,, ਇਸ ਤੋਂ ਇਲਾਵਾ, ਕੋਈ ਹੋਰ, ਜਗ੍ਹਾ ਤੇ, ਕਿਸੇ ਵੀ , ਹੋਰ ਦੇਸ਼, ਵਿਦੇਸ਼ ,, ਵਿੱਚ ,, ਫਿਰ ਵੀ, ਘੱਟ ਹੀ, ਲੋਕਾਂ ਨੂੰ, ਪਤਾ ਹੁੰਦਾ ਹੈ ਜੀ,, ਇਹ ਉਸ ਦੇ , ਹਿਸਾਬ ਨਾਲ,, ਆਪਣਾ ਹੈ,, ਕਹਿੰਦੇ ਹਨ, ਜੀ,, ਸਿਆਣੇ,, ਜੋ ਸੁੱਖ ਛੱਜੂ ਦੇ ਚੁਬਾਰੇ ,, ਉਹ ਸੁੱਖ ,, ਨਾ ਬਲਖ , ਨਾ ਬੁਖਾਰੇ,, । ਬਹੁਤ ਵਧੀਆ ਜੀ,, ਇਨ੍ਹਾਂ ਦਾ, ਰਾਜ ਇੰਨ੍ਹਾਂ ਨੂੰ,, ਮੁਬਾਰਕ ਹੋਵੇ ਜੀ,, ਧੰਨਵਾਦ ਜੀ। ਸਤਿ ਸ਼੍ਰੀ ਆਕਾਲ,, ਜੀ।
@sukhakhanpuria8724
@sukhakhanpuria8724 Жыл бұрын
ਸ੍ਰੀ ਚਮਕੌਰ ਸਹਿਬ ਦੀ ਜੰਗ ਵਿਚ ਸਹੀਦ ਸਹਿਬਜਾਦੇ ਆਅਤੇ ਸਹੀਦ ਸਿੰਘਾ ਦਾ ਸੰਸਕਾਰ ਬੀਬੀ ਸਰਨ ਕੌਰ ਜੀ ਨੇ ਕੀਤਾ ਸੀ
@harvinderheir8007
@harvinderheir8007 Жыл бұрын
Is mahal da purana video dekh ke bahut dukh hoi se,par Aaj is da restoration dekh kar bahut Khushi Hui.Gurumaharaj de bahut kirpa hai is pariwar te .
@studiopreetpalace4856
@studiopreetpalace4856 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀਰਾ ਮਹਿਲ ਨਾਭਾ ਦਾ ਕੁਝ ਹਿੱਸਾ ਲੋਕਾਂ ਵਲੋਂ ਦਬ ਲਿਆ ਗਿਆ ਹੈ ਜੀ ਬੇਨਤੀ ਹੈ ਕਿ ਦੱਬੇ ਹਿਸੇ ਨੂੰ ਛਡਾਇਆ ਜਾੲਏ ।
@AmandeepKaur-nj2pm
@AmandeepKaur-nj2pm Жыл бұрын
Jinna de Parivar uthe Guru Sahib da hath Hove unna daiya jyada koi put nahin Sakta waheguru bacche De mann which aap vashse ne. Interview wale veer ji bahut bahut dhanyawad
@avtarsingh1687
@avtarsingh1687 Жыл бұрын
ਵੱਡੇ ਸਾਹਿਬਜ਼ਾਦਿਆਂ ਤੇ ਸ਼ਹੀਦਾਂ ਦਾ ਸੰਸਕਾਰ ਤੇ ਬੀਬੀ ਹਰਸ਼ਰਨ ਕੌਰ ਜੀ ਨੇ ਇਕੱਲਿਆਂ ਹੀ ਕਿੱਤਾ ਸੀ
@kaurrehal8702
@kaurrehal8702 Жыл бұрын
Hanji
@Kreatorisbackyt
@Kreatorisbackyt Жыл бұрын
Bahot lok hunde aa sabb de pichhe
@kuljitsingh763
@kuljitsingh763 Жыл бұрын
ਬਹੁਤ ਹੀ ਵਧੀਆ ਅੱਜ ਉਸ ਮਹਾਨ ਨਾਇਕ ਦੇ ਪ੍ਰਵਾਰ ਦੇ ਦਰਸ਼ਨ ਹੋਏ ਹਨ ਸਲੂਟ ਹੈ
@sunnybajwa5206
@sunnybajwa5206 Жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@Manpeta1869
@Manpeta1869 6 ай бұрын
ਛੋਟੇ ਮਹਾਰਾਜੇ ਨੂੰ ਸਲਾਮ❤
@bhupindergill203
@bhupindergill203 Жыл бұрын
ਸਿੱਖ ਕੌਮ ਦੇ ਰਾਜੇ ਮਹਾਰਾਜੇ ਦੀਆ ਯਾਦਾਂ ਨੂੰ ਸੋਭਲਣਾ ਚੰਗੀ ਗਲ ਹੈ
@SatnamSingh-ds9dc
@SatnamSingh-ds9dc Жыл бұрын
Dhan Dhan Guru Gobind Singh Sahib Ji
@sukhpalbatth5807
@sukhpalbatth5807 Жыл бұрын
ਬਾਈ ਜੀ ਜੋ ਇਹਨਾਂ ਦੀ ਘਰਵਾਲੀ ਬਿਹਾਰੀ ਨੇ ਜੋ ਹਿੰਦੀ ਬੋਲਦੇ ਹਨ ਜਦੋ ਇੰਨੀ ਸੇਵਾ ਕੀਤੀ ਹੈ ਤਾ ਪੰਜਾਬੀ ਬੋਲਣਾ ਚਾਹੀਦਾ ਪੰਜਾਬ ਦੀ ਬੋਲੀ ਵੀ ਪੰਜਾਬੀ ਹੈ ਜੀ ਪੰਜਾਬੀ ਭਾਸ਼ਾ ਜਿੰਦਾ ਬਾਦ ਰੱਖੋ
@onkarsahota1677
@onkarsahota1677 6 ай бұрын
ਇਹ ਸਾਰੇ ਨਕਲੀ ਬਿਕਾਉ ਡੁਪਲੀਕੇਟ ਬੰਦੇ ਹਨ ਸਿੱਖਾਂ ਨੂੰ ਇਸੇ ਤਰ੍ਹਾਂ ਕੋਈ ਵੀ ਬੇਵਕੂਫ ਬਣਾ ਲੈਂਦਾ ਹੈ
@SatnamSingh-vh9yx
@SatnamSingh-vh9yx Жыл бұрын
ਮਹਾਰਾਜਾ ਰਿਪੁਦਮਨ ਸਿੰਘ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਨਨਕਾਣਾ ਸਾਹਿਬ ਮੋਰਚੇ ਤੋਂ ਬਾਅਦ ਅੰਗਰੇਜ਼ਾਂ ਦੇ ਵਿਰੁੱਧ ਕਾਲੀ ਦਸਤਾਰ ਸਜਾਉਣ ਕਰ ਕੇ ਆਪਣਾ ਰਾਜ ਭਾਗ ਗਵਾਇਆ ਅਤੇ ਜੈਤੋ ਦੇ ਮੋਰਚੇ ਦਾ ਵੀ ਸ਼ੁਰੂਆਤ ਇਸੇ ਕਰਕੇ ਹੋਈ
@UttamSingh-rc9lz
@UttamSingh-rc9lz Жыл бұрын
ਸਿੱਖ ਕੌਮ ਦੇ ਰਾਜ ਘਰਾਣੇ ਦੀ ਨੂੰਹ ਰਾਣੀ ਨੂੰ ਗੁਰਮੁੱਖੀ ਬੋਲੀ ਕਿਉਂ ਨਹੀਂਬੋਲਣੀ ਆਉਦੀ ਪਹਿਰਾਵਾ ਵੀ ਗੈਰ ਸਿੱਖ ਹੈ,! ਅਗਰ ਇਹ ਸਿੱਖੀ ਪਹਿਰਾਵਾ ਹੁੰਦਾ ਤਾਂ ਮਨ ਨੂੰ ਬਹੁਤ ਖੁਸ਼ੀ ਹੁੰਦੀ।ਬੱਚੇ ਦੀ ਗੱਲ ਬਾਤ ਸੁਣ ਕੇ ਤੇ ਸਿੱਖੀ ਸਰੂਪ ਵੇਖ ਕੇ ਬਹੁਤ ਦਿਲ ਨੂੰ ਸਕੂਨ ਮਿਲਿਆ ਅਕਾਲ ਪੁਰਖ ਸਾਹਿਬ ਜੀ ਰਾਜਾ ਸਾਹਿਬ ਦੇ ਪਰਿਵਾਰ ਦੇ ਸਿਰ ਤੇ ਸਦਾ ਕਿਰਪਾ ਭਰਿਆ ਹੱਥ ਰੱਖਣ ਤੇ ਸਦਾ ਚੜਦੀ ਕਲ੍ਹਾ ਵਿੱਚ ਰੱਖਣ।ਉਹ ਪਤਰਕਾਰ ਵੀਰ ਜੀ ਦਿੱਲੀ ਵੀ ਪੰਜਾਬ ਦਾ ਹੀ ਹਿੱਸਾ ਹੈ ਅੱਜ ਤਾ ਚੰਡੀਗੜ ਵੀ ਪੰਜਾਬ ਦਾ ਹਿੱਸਾ ਨਹੀਂ ਰਹਿਣ ਦਿੱਤਾ ਗਿਆ। 30 ਹਜਾਰੀ ਅਦਾਲਤ ਸਿੱਖ ਰਾਜ ਦੀ ਨਿਸ਼ਾਨੀ ਹੈ।
@rupinderthind3781
@rupinderthind3781 Жыл бұрын
I am very happy and proud to see they have come back. They should make it open to public with a entry ticket which would help them to restore it nicely.
@RajveerSingh-lb1ni
@RajveerSingh-lb1ni Жыл бұрын
Veer there is more to it..
@RajveerSingh-lb1ni
@RajveerSingh-lb1ni Жыл бұрын
I can feel it..
@navtejsinghkhosa8705
@navtejsinghkhosa8705 Жыл бұрын
ਵਾਹਿਗੁਰੂ ਬੱਚੇ ਤੇ ਮਹੇਰ ਰੱਖੇ ਜੀ
@surindersandhu4107
@surindersandhu4107 Жыл бұрын
Waheguru ji ki kirpa nal, Maharaj Hira singh ji app ji ka influences will be over youngest coming youngsters generation. This little singh is wiser singh . Salute to this little singh.
@ravindersingh-kw6jj
@ravindersingh-kw6jj Жыл бұрын
ਬੱਚੇ ਦੇ ਵਿਚਾਰ ਬਹੁਤ ਵਧੀਆ ਨੇ
@dilbagsinghsidhu8528
@dilbagsinghsidhu8528 Жыл бұрын
ਵੇਖ ਕੇ ਅੱਖਾਂ ਭਰ ਆਈਆਂ ਕਦੇ ਸਾਡੀ ਕੌਮ ਵਿੱਚ ਵੀ ਮਹਾਰਾਜੇ ਹੋਇਆ ਕਰਦੇ ਸਨ।
@LuvGill-is7lk
@LuvGill-is7lk Жыл бұрын
ਬਾਈ ਜੀ ਲੋੜ ਹੈ ਗੁਰੂ ਮਹਾਰਾਜ ਦੇ ਸਿਧਾਂਤਾਂ ਨਾਲ ਜੁੜਨ ਦੀ
@Gurbanipf5rh
@Gurbanipf5rh Жыл бұрын
Waheguru ji 🙏 ਵਾਹਿਗੁਰੂ ਵਾਹਿਗੁਰੂ ਜੀ
@ParamjitSingh-bj8xc
@ParamjitSingh-bj8xc Жыл бұрын
ਗੁਰਸਿਖ ਮਹਾਰਾਜਾ ਸਨ ਸ ਹੀਰਾ ਸਿੰਘ ਜੀ ਬੜੀ ਖੁਸੀ ਹੋੲੀ ਕਿ ਪਰਿਵਾਰ ਨੇ ਅਾਪਣੀ ਵਿਰਾਸਤ ਸੰਭਾਲੀ ਹੈ ਯਾਦਾਂ ਤਾਜਾ ਹੋ ਗੲੀਅਾਂ ਹਨ
@artandcraftwithdeep7529
@artandcraftwithdeep7529 6 ай бұрын
ਬੀਬੀਓ ਬਹੁਤ ਧੰਨਵਾਦ ਤੁਹਾਡਾ ਆਪਣੇ ਵਿਰਾਸਤੀ ਘਰ ਵੱਲ ਮੁੜੇ ਓ ਤੁਹਾਡਾ ਬੱਚਾ ਪੰਜਾਬੀ ਬੋਲਦਾ ਹੈ ਤੇ ਤੁਸੀ ਵੀ ਪੰਜਾਬੀ ਬੋਲਣਾ ਸਿੱਖੋ ਤੁਸੀ ਪੜੇ ਲਿਖੇ ਓ ਬਹੁਤ ਵਧੀਆ ਗੱਲ ਹੈ। ਤੇ ਆਪਣੀ ਵਿਰਾਸਤੀ ਭਾਸ਼ਾ ਨਾਲ ਵੀ ਜੁੜੋ ।ਧੰਨਵਾਦ ਜੀ।
@anmolbhardwaj9345
@anmolbhardwaj9345 Жыл бұрын
I hope to see this kid as a young Punjab leader in future for welfare of punjabis. Touchwood
@manpbasi357
@manpbasi357 Жыл бұрын
Thank-you to Gagan ji and the royal family for making this historic documentary on revival of Sikh Raj Nishanis. Feeling very proud of the little Prince.🙏🙏👍
@randhawasahab8437
@randhawasahab8437 Жыл бұрын
Thanks Kunwar ji Welcome back to your home Nabha Punjab.
@babblysidhu5273
@babblysidhu5273 6 ай бұрын
ਮਾਹਾਰਾਜਾ ਹੀਰਾ ਸਿੰਘ ਨੇ ਜਨਮ ਲਿਆ ਬੱਚੇ ਨੂੰ ਬਹੁਤ ਗਿਆਨ ਆ
@rajwindermaan5640
@rajwindermaan5640 Жыл бұрын
Bacha vich sikhi disdi a bohat khoob Dost
@BalwantSingh-ie8kc
@BalwantSingh-ie8kc Жыл бұрын
Es parivar te Hamesha mehar Rakhi malka Waheguru ji 🙏
@VisitPunjab
@VisitPunjab Жыл бұрын
Waheguru ji da khalsa Waheguru ji di fateh
@kartarsingh7308
@kartarsingh7308 7 ай бұрын
ਇੱਕ. ਚੌਕੜੇ ਵਿੱਚ. ਸਿਰੀ ਅਖੰਡਪਾਟ. ਦਾ ਪਾਠ. ਕਰਨ. ਵਾਲੇ ਬਾਬਾ ਨਰੈਣ. ਸਿੰਘ. ਬਹੁਤ. ਹੀ ਮਹਾਨ. ਵਿਅਕਤੀ ਸਨ.
@harjitkaurgill3970
@harjitkaurgill3970 Жыл бұрын
Very good putter ji apni virast jaroor sambalo thanku very much
@jeetinderkaur5896
@jeetinderkaur5896 Жыл бұрын
Rub Maher kara put lambi umer kara i am very happy to see that you are taking in Punjabi putter kush raho
@harmandhaliwal5589
@harmandhaliwal5589 Жыл бұрын
Sukar a waheguru ji da jo dubara to khalsa raj hoili holi vaps a raha va
@JasbirKaur-iu3or
@JasbirKaur-iu3or Жыл бұрын
Waheguru waheguru ...bache ch bht gun ne Raje maharajeua vale ne ...Dil nu bht Khushi hundi a dekh sun k ...parmatma bache nu chardi kla ch rakhn ji
@ParamjitSingh-bj8xc
@ParamjitSingh-bj8xc 2 ай бұрын
ਤਾਂ ਹੀ ਸਿਖੀ ੲਿਸ ਪਰਿਵਾਰ ਵਿਚ ਪਨਪ ਰਹੀ ਹੈ ਸੋ ਪਰਿਵਾਰ ਨੂੰ ਸਲਾਹ ਹੈ ਲੋ ਹਰ ਮਹੀਨੇ ਦੇ ਅਖੀਰਲੇ ਅੈਤਵਾਰ ਮਹਿਲ ਵਿਚ ਲੋਕਲ ਸੁਖਮਨੀ ਸਾਹਿਬ ਸੋਸਾੲਿਟੀ ਨੂੰ ਬੁਲਾ ਲੇ ਪਾਠ ਹੋਵੇ ੳੁਸ ਤੋ ਬਾਅਦ ਕੀਰਤਨ ਕਰਵਾੲਿਅਾ ਜਾਵੇ ਜੀ ਤਾਂ ਜੋ ਬਰਕਤਾਂ ਵਾਪਸ ਮਹਿਲ ਵਿਚ ਅਾੳੁਣ
@dr.rasvinderkaurkhalsa7831
@dr.rasvinderkaurkhalsa7831 Жыл бұрын
Shukar hei Nabha riyasat de es chottey waris vch Guru di baksheesha Sikhi sidak aap Guru sahab ne paya hei Beej naash nhi hoya Dhan SIKHI🙏
@GurvinderSingh-sp6rj
@GurvinderSingh-sp6rj Жыл бұрын
Dhan dhan Shri guru Gobind Singh ji
@pamsran9940
@pamsran9940 Жыл бұрын
Wahiguru ji ka khalsa Wahiguru ji ki Fateh.
@Randy-eg6dk
@Randy-eg6dk Жыл бұрын
The lady in green saree intelligent and clear in thoughts
@gurikang2464
@gurikang2464 Жыл бұрын
Sputar g waheguru app g nu lukh Khushian patshian bakhsan God bless you put g
@mrskaur539
@mrskaur539 Жыл бұрын
ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽❤️
@jashish5238
@jashish5238 Жыл бұрын
Waheguru ji 🙏🏻❤️
@Mehtab0064
@Mehtab0064 6 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਆਪ ਜੀ ਨੇ ਪਰਿਵਾਰ ਨਾਲ ਸਾਂਝ ਪਵਾਈ ਤੇ ਮਹਿਲ ਵੀ ਦਿਖਾਇਆ ਬਹੁਤ ਧੰਨਵਾਦ ਜੀ
@bhanguharman1818
@bhanguharman1818 Жыл бұрын
Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻
@parminderkaur-tl6rw
@parminderkaur-tl6rw Жыл бұрын
ਸਾਨੂੰ ਦਸਵੀ ਜਮਾਤ ਵਿੱਚ ਨਾਵਲ ਪਹੁ-ਫੁਟਾਲੇ ਤੋ ਪਹਿਲਾ ਲੱਗਿਆ ਸੀ, ਜਿਸ ਵਿੱਚ ਨਾਭਾ ਦੇ ਰਾਜਾ ਰਿਪੁਦਮਨ ਸਿੰਘ ਦੀ ਬਾਰੇ ਪੜਿਆ, ਕਿ ਰਾਜਾ ਰਿਪੁਦਮਨ ਜੀ ਕਿੰਨਾ ਸਿੱਖ ਕੌਮ ਨੂੰ ਪਿਆਰ ਕਰਦੇ ਸਨ, ਸਾਡੇ ਕੁਝ ਗੱਦਾਰਾਂ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਗੱਦੀ ਤੋ ਉਤਾਰ ਦਿੱਤਾ ਸੀ। 🙏🙏
@BalwantSingh-ie8kc
@BalwantSingh-ie8kc Жыл бұрын
Waheguru ji 🙏 dhan dhan sri guru gobind singh ji
@gurikang2464
@gurikang2464 Жыл бұрын
Waheguru g da shukar karde a sanu Maharaja Hira Singh g di family de darshan.karwa te waheguru g is family nu khus rakhan lukh Khushian patshian bakhsan tandrustian bakhsan hmeshan Aung sang rehan
@mehaksandhu3552
@mehaksandhu3552 Жыл бұрын
ਵਾਹਿਗੁਰੂ ਜੀ
@kawaljitsinghjudge9254
@kawaljitsinghjudge9254 Жыл бұрын
Waheguru ji 🙏
@harjeetsingh8551
@harjeetsingh8551 Жыл бұрын
Nabha riyast de eh gal, Sab toh vadia lage k iss riyaasat ne..,lohore Darbar naal dagaa ni kita❤😊🙏👍🏻✌🏻🐴🏹🏹⚔️🚩🚩
@hargobindsingh5406
@hargobindsingh5406 Жыл бұрын
Bhut vadhia lagea God bless you
@paramjeetsingh2025
@paramjeetsingh2025 Жыл бұрын
My best wish to the young prince … proud of you !!!! It’s definitely a DNA of his ancestors.. which has pulled him back !!!!
@rajinderkaur2100
@rajinderkaur2100 Жыл бұрын
Waheguru Ji mehr kre 🙏🏻
@SatnamSingh-ds9dc
@SatnamSingh-ds9dc Жыл бұрын
Pro Punjab 👌👌👌 Kya baat hai 👌👌👌👌👌
@harlinsingh2067
@harlinsingh2067 Жыл бұрын
Waheguru Meher kare ❤❤❤❤❤❤❤❤
@khushk7953
@khushk7953 Жыл бұрын
That’s great they came back to their roots.
@hsgill4083
@hsgill4083 Жыл бұрын
Very Very good waheguru ji ka khalsa Waheguru ji ki fateh
@jaspalsinghkhosa9875
@jaspalsinghkhosa9875 Жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲ ਬਾਤ
@ragipartapsinghji
@ragipartapsinghji Жыл бұрын
ਕੀ ਇਹਨਾਂ ਨੂੰ ਪੰਜਾਬੀ ਨਹੀਂ ਆਉਦੀ ਇਨ੍ਹਾਂ ਦੇ ਵਾਰਿਸ ਤਾਂ ਪੰਜਾਬੀ ਸਨ। ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ । ਬਹੁਤ ਵਧੀਆ ਜਾਨਕਾਰੀ ਹੈ।
@navdeepsukhi1846
@navdeepsukhi1846 Жыл бұрын
ਮਹਾਰਾਜਾ ਹੀਰਾ ਸਿੰਘ ਦੇ ਔਲਾਦ 'ਨਹੀਂ ਸੀ ਹੁੰਦੀ, ਉਹਨਾਂ ਨੇ ਸ਼੍ਰੀ ਮੁਕਤਸਰ ਸਾਹਿਬ ਆ ਕੇ ਮੱਥਾ ਟੇਕਿਆ। ਮੁਕਤਸਰ ਸਾਹਿਬ ਦਾ ਪ੍ਰਸਿੱਧ ਭਾਈ ਪ੍ਰੀਵਾਰ ( ਸਾਬਕਾ MLA ਭਾਈ harnirpal Singh kukku ਤੇ ਸਾਬਕਾ MP ਭਾਈ ਸਮਿੰਦਰ ਸਿੰਘ ਦੇ ਦਾਦਾ/ ਪੜਦਾਦੇ) ਦੇ ਵਡੇਰੇ ਸੀ ਨੇ ਗੁਰਦੁਆਰਾ ਸਾਹਿਬ ਅਰਦਾਸ ਕੀਤੀ ਤਾਂ ਮਹਾਰਾਜਾ ਰਿਪੁਦਮਨ ਸਿੰਘ ਦਾ ਜਨਮ ਹੋਇਆ।
@khushbrar828
@khushbrar828 Жыл бұрын
ਦਾਦੀ ਬੰਗਾਲੀ ਮਾਂ ਹਿੰਦੂ ਬੱਚਾ ਸਿੱਖ ਬੱਚੇ ਵਿੱਚ ਪੂਰੇ ਗੁਣ ਹਨ ਰਾਜਿਆਂ ਵਾਲੇ। ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਸਸਕਾਰ ਬੀਬੀ ਸ਼ਰਨ ਕੌਰ ਨੇ ਸ਼ੁਰੂ ਕੀਤਾ ਸੀ ਪਰ ਮੁਗਲਾਂ ਬੀਬੀ ਸ਼ਰਨ ਕੌਰ ਜੀ ਨੂੰ ਵੀ ਸ਼ਹੀਦ ਕਰਕੇ ਸ਼ਹੀਦਾਂ ਦੇ ਅੰਗੀਠੇ ਨੂੰ ਬੁਝਾ ਦਿਤਾ ਸੀ,ਪਰ ਅਗਲੇ ਦਿਨ ਬਾਬਾ ਰਾਮ ਸਿੰਘ ਜੀ ਤੇ ਬਾਬਾ ਤਿਲੋਕ ਸਿੰਘ ਜੀ ਨੇ ਸਿੰਘਾਂ ਦੇ ਸਸਕਾਰ ਨੂੰ ਸਿਰੇ ਚਾੜ੍ਹਨ ਦਾ ਕੰਮ ਕੀਤਾ ਸੀ। ਅਤੇ ਸਾਹਿਬਜ਼ਾਦਿਆਂ ਤੇ ਸਿੰਘਾਂ ਦੇ ਫੁਲਾਂ ਨੂੰ ਓਥੇ ਨੇੜੇ ਹੀ ਘੜੇ ਵਿੱਚ ਪਾਕੇ ਨੱਪ ਦਿੱਤਾ ਸੀ, ਦੋ ਬਾਅਦ ਵਿੱਚ ਬੇਲਾ ਪਿੰਡ ਦੇ ਭਾਈ ਦਇਆ ਸਿੰਘ ਜੀ ਨੇ ਫੁਲਾਂ ਦੀ ਭਾਲ ਕਰਕੇ ਲੱਭੇ ਸਨ ਜੋ ਬਹੁਤ ਅਮੀਰ ਸੀ।ਬਾਕੀ ਬਾਅਦ ਵਿੱਚ
@raviwarring764
@raviwarring764 Жыл бұрын
ਵਾਹਿਗੁਰੂ ਜੀ ।।
@SatnamSingh-pn7ob
@SatnamSingh-pn7ob Жыл бұрын
Help rebuilding our heritage
@bnayyar5204
@bnayyar5204 Жыл бұрын
Waheguru Ji bless them... Great to Kiddo is so smart and intelligent.
@mehakterracegarden4880
@mehakterracegarden4880 Жыл бұрын
ਪਰਿਵਾਰ ਦੀਆ ਬੀਬੀਆ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਪੰਜਾਬੀ ਬੋਲਿਆ ਕਰੋ
@bhaktisadhna77
@bhaktisadhna77 Жыл бұрын
Dhyan naal suno ohna ne keha k oh nepal to ne... nepal ch panjabi nhi boli jandi....
@BalwinderKaur-mu9zb
@BalwinderKaur-mu9zb Жыл бұрын
@@bhaktisadhna77 ਵੀਰ ਜੀ ਜੇਕਰ ਬੱਚਾ ਪੰਜਾਬੀ ਬੋਲ ਸਕਦਾ ਹੈ ਤਾਂ ਬੀਬੀਆਂ ਵੀ ਬੋਲ ਸਕਦੀਆਂ ਹਨ
@charanjitsingh1491
@charanjitsingh1491 Жыл бұрын
​ 1😊😅 ਫਤਇ ਕਿ ਨੂੰ ਬਣੀ। ਖੁ ਨੂੰ
@bhaktisadhna77
@bhaktisadhna77 Жыл бұрын
@@BalwinderKaur-mu9zb sister g bacha school ch panjabi sikh reha h ....bache vaise v jaldi catch krde ne g
@BalwinderKaur-mu9zb
@BalwinderKaur-mu9zb Жыл бұрын
@@bhaktisadhna77 0k ji 🙏
@goltibhullar7201
@goltibhullar7201 Жыл бұрын
WAHEGURU JI
@thepromindset55
@thepromindset55 Жыл бұрын
Little sikh boy have lot of potential…
@MohinderSingh-qf2hy
@MohinderSingh-qf2hy Жыл бұрын
Very nice God bless you 🙏🙏 from mohinder singh Rajput Usa.
@kuldipkaur7718
@kuldipkaur7718 Жыл бұрын
God Bless You beta ji.💐
@priyavirendra3537
@priyavirendra3537 6 ай бұрын
Dhan dhan shri guru gobind singh ji Maharaj di is parivaar ty bahut bahut mehar h ji
Comfortable 🤣 #comedy #funny
00:34
Micky Makeover
Рет қаралды 16 МЛН
Joker can't swim!#joker #shorts
00:46
Untitled Joker
Рет қаралды 37 МЛН
Pool Bed Prank By My Grandpa 😂 #funny
00:47
SKITS
Рет қаралды 18 МЛН