ਵੱਡੀ ਉਮਰ ‘ਚ ਵਿਆਹ ਕਰਵਾਉਣ ਦੇ ਨੁਕਸਾਨ l Dr. Mamta Sharma l Gurdeep Kaur Grewal l Sehat Satth l B Social

  Рет қаралды 349,694

B Social

Жыл бұрын

ਵੱਡੀ ਉਮਰ ‘ਚ ਵਿਆਹ ਕਰਵਾਉਣ ਦੇ ਨੁਕਸਾਨ l Dr. Mamta Sharma l Gurdeep Kaur Grewal l Sehat Satth l B Social
#SehatSatth
#GurdeepKaurGrewal
#Health
Download Spotify App & Follow B Social Podcast:
open.spotify.com/show/3lGEGxjvPkVrUMMpXN2dyU?si=F_Mcp9dPTeqNeJ7AS0THgg
Facebook Link : bsocialofficial
Instagram Link : bsocialofficial
Anchor : Gurdeep Kaur Grewal
Guest : Dr. Mamta Sharma
Contact Number :- +91 78892 03159
Cameramen : Harmanpreet Singh, Varinder Singh
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 568
@JaspreetSingh-hd7os
@JaspreetSingh-hd7os Жыл бұрын
ਦੀਦੀ ਜੀ ਬਹੁਤ ਵੱਡਾ ਨੁਕਸਾਨ ਆ ਜਦੋ ਬੱਚਾ ਜਵਾਨ ਹੁੰਦਾ ਮਾਂ-ਬਾਪ ਬੁਢੇ ਹੋ ਜਾਦੇ ਨੇ
@PunjabExams
@PunjabExams Жыл бұрын
ਡਾਕਟਰ ਜੀ, ਤੁਸੀਂ ਸਿਰਫ਼ ਇੱਕ ਪੱਖ ਤੋਂ ਸੋਚ ਰਹੇ ਹੋ, family planning ਦੇ ਪੱਖ ਤੋਂ। ਸਾਰੇ ਪੱਖ ਦੇਖਣੇ ਜਰੂਰੀ ਹਨ। ਤੁਸੀਂ ਕਿਹਾ ਕਿ job ਦੁਬਾਰਾ ਮਿਲ ਜਾਂਦੀ ਹੈ, job ਦਾ stress ਨਹੀਂ ਲੈਣਾ ਚਾਹੀਦਾ , ਪਰ ਇਹ ਸਭ ਉਦੋਂ ਚਲਦਾ ਸੀ ਜਦੋਂ ਪਰਿਵਾਰ ਸਾਂਝੇ ਹੁੰਦੇ ਸਨ ਤੇ ਲੋਕਾਂ ਦੀਆਂ ਲੋੜਾਂ ਬਹੁਤ ਸੀਮਤ ਸੀ। ਜੇ ਵਿਆਹਿਆ ਮੁੰਡਾ ਨਹੀਂ ਵੀ ਸੀ ਕਮਾਉਂਦਾ ਤਾਂ ਵੀ ਉਹਦੀ ਕਬੀਲਦਾਰੀ ਘਰ ਵਿਚੋਂ ਹੀ ਸਰ ਜਾਂਦੀ ਸੀ। ਪਰ ਅੱਜ ਦੇ ਸਮੇਂ ਵਿਚ ਹਰ ਇਨਸਾਨ ਇੱਕ ਚੰਗੀ ਜਿੰਦਗੀ ਤੇ well settled ਜੀਵਨ ਸਾਥੀ ਭਾਲਦਾ ਹੈ ਤੇ ਇਸ competition ਦੇ ਯੁੱਗ ਵਿਚ 30 ਸਾਲ normal ਉਮਰ ਹੋ ਗਈ ਹੈ settled ਹੋਣ ਲਈ । ਦੂਜੀ ਗੱਲ, divorce rate ਵਧਣ ਦਾ ਇੱਕ ਮੁੱਖ ਕਾਰਨ ਛੋਟੀ ਉਮਰ ਵਿੱਚ ਵਿਆਹ ਤੇ instability in career ਹੀ ਹੈ, ਸੋ ਇਹੋ ਜਿਹੀ family planning ਦਾ ਵੀ ਕੀ ਫਾਇਦਾ ਜਦ financial stability ਹੀ ਨਾਂ ਹੋਵੇ 😑 ਨਾਲੇ ਅੱਜਕਲ ਇੱਕ ਵਾਰ job ਲੈਣੀ ਮੁਸ਼ਕਲ ਹੋਈ ਪਈ ਹੈ, ਦੁਬਾਰਾ ਤਾਂ ਦੂਰ ਦੀ ਗੱਲ
@jassbanga3232
@jassbanga3232 Жыл бұрын
Bai ji Tuhadi Gal Sahi hai pehla sanje Ghar san familiya 1 duje Di Help Kar diya San Hun je munde Di family wadhi hai ta jyadatar kuri wale uthe Rishta hi nahi karde Fer aaj kal Kam Kara Di bahut problem AA jyadatar log Government job wale nu Kuri munda dinde han Aam banda bechara ki kare
@kaurraaji3610
@kaurraaji3610 Жыл бұрын
💯
@geetarani7111
@geetarani7111 Жыл бұрын
Absulety Ryt
@simransidhu3352
@simransidhu3352 Жыл бұрын
Agree ਭਰਾ... ਇਹਦੀ ਕਿਸੇ ਵੀ ਗੱਲ ਚ ਦਮ ਨੀ, ਇਹ prekital life ਦੀ ਕੋਈ ਗੱਲ ਨਹੀਂ ਕਰ ਰਹੀ, ਅਸਲੀਅਤ ਤੋਂ ਦੂਰ ਐ ਬੀਬੀ...
@fitnesshub366
@fitnesshub366 Жыл бұрын
Absolutely right .
@ParamjitSingh-ok8he
@ParamjitSingh-ok8he Жыл бұрын
ਡਾਕਟਰ ਸਾਹਿਬਾ ਨੇ ਬਹੁਤ ਪ੍ਰੈਕਟੀਕਲ ਗੱਲਾਂ ਕੀਤੀਆਂ ਹਨ।ਬੱਚਿਆਂ ਦੇ ਤੰਦਰੁਸਤ ਮਾਨਸਿਕ ਵਿਕਾਸ ਲਈ ਘੱਟੋ-ਘੱਟ ਦੋ ਜਵਾਕ ਜਰੂਰ ਹੋਣੇ ਚਾਹੀਦੇ ਹਨ।
@paramjitghuman9343
@paramjitghuman9343 Жыл бұрын
ਡਾਕਟਰ ਸਾਹਿਬ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨੋਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@SukhwinderSingh-wq5ip
@SukhwinderSingh-wq5ip Жыл бұрын
ਵਿਆਹ ਦੀ ਉਮਰ 24 ਤੋਂ ਲੈ ਕੇ 28 ਸਾਲ ਤੱਕ ਬਿਲਕੁਲ ਸਹੀ ਹੈ ਜੀ
@Sharanjit420
@Sharanjit420 Жыл бұрын
ਵਿਆਹ ਕੋਈ ਪੱਤਝੜ ਦੀ ਰੁੱਤ ਨਹੀਂ ਹੁੰਦੀ ਆ ਗਈ ਤੇ ਚਲੇ ਗਈ ਆਪਣੀ ਜ਼ਿੰਦਗੀ ਦਾ ਬਹੁਤ ਅਹਿਮ ਫੈਸਲਾ ਹੁੰਦਾ ਇਹ ਨਾ ਇਹ ਜਲਦ ਬਾਜ਼ੀ ਲਿਆ ਜਾਂਦਾ ਤੇ ਖ਼ਾਸਕਰ ਜਿਨ੍ਹਾਂ ਤੇ ਦਬਾ ਹੁੰਦਾ ਬਹੁਤੇ ਤਲਾਕ ਇਸੇ ਵਜਾਂ ਕਰਕੇ ਹੁੰਦੇ ਜਦੋ ਅਸੀ ਦਬਾ ਚ ਆਕੇਂ ਵਿਆਹ ਕਰਵਾਉਂਦੇ ਵਿਆਹ ਬੰਦੇ ਨੂੰ ਓਦੋਂ ਹੀ ਕਰਾਉਣਾ ਚਾਹੀਦਾ ਜਦੋ ਉਹ ਖੁਦ ਅੰਦਰੋ ਪੂਰੀ ਤਰਾ ਤਿਆਰ ਹੈ ਇਹ ਕੋਈ ਮਨਪਰਚਾਵੇ ਵਾਲੀ ਖੇਡ ਤਾਂ ਹੈ ਨਹੀ ਉਮਰ ਕੋਈ ਤਵਜੋ ਨਹੀਂ ਦਿੰਦੀ ਇਥੇ ਕਿਨੀ ਹੋਣੀ ਚਾਹੀਦੀ ਕਿਨੀ ਨਹੀਂ ਇਹ ਮੇਰਾ ਮੰਨਣਾ ਹੈ ਇਨਸਾਨ ਨੂੰ ਕਾਮਯਾਬ ਹੋਣਾ ਵੀ ਬਹੁਤ ਜਰੂਰੀ ਹੈ ਖ਼ਾਸਕਰ ਅੱਜ ਦੇ ਦੌਰ ਚ ਅਵੇ ਥੋੜੀ ਕਿਸੇ ਬੇਗਾਨੀ ਧੀ ਨੂੰ ਲਿਆ ਕੇ ਓਦੀ ਵੀ ਜ਼ਿੰਦਗੀ ਖਰਾਬ ਕਰਨੀ ਇਕ ਕੁੜੀ ਆਪਣੇ ਮਾ ਪਿਉ ਮਗਰੋਂ ਆਪਣੇ ਪਤੀ ਚ ਓਹ ਸਭ ਕੁਝ ਦੇਖਦੀ ਹੈ ਜੋਂ ਉਸਨੂੰ ਚਾਹੀਦਾ ਹੈ ਬਹੁਤ ਉਮੀਦਾਂ ਹੁੰਦੀਆ ਪੂਰਾ ਹੋਣ ਬਾਰੇ ਸੋਚਦੀ ਹੈ ਬਹੁਤ ਲੋਕ ਨੇ ਜਿਹੜੇ ਆਵਦੇ ਜਵਾਕ ਨੂੰ ਸੁਧਾਰਨ ਲਈ ਨਿੱਕੀ ਉਮਰੇ ਵਿਆਹ ਕਰ ਦਿੰਦੇ ਪਰ 70 ਪਰਸੈਂਟ ਘਰ ਖਰਾਬ ਹੁੰਦਾ ਓਦੇ ਨਾਲ ਕਿਉੰਕਿ ਸਮਝ ਘੱਟ ਹੁੰਦੀ ਦੋਨਾਂ ਜੀਆ ਦੀ ਜ਼ਿੰਦਗੀ ਦੇ ਮੰਤਵ ਨਹੀਂ ਪਤਾਂ ਹੁੰਦਾ ਕਦੇ ਵ ਇਹ ਨਾ ਸੋਚੋ ਅਸੀ ਜ਼ਿੰਦਗੀ ਕੱਟਣੀ ਆ ਸਗੋਂ ਜੀਣ ਬਾਰੇ ਸੋਚੋ ਤੇ ਇਨਸਾਂਨ ਜ਼ਿੰਦਗੀ ਨੂੰ ਓਦੋਂ ਹੀ ਜੀਂਦਾ ਆ ਜਦੋਂ ਓਹ ਲਾਈਫ ਦੇ ਕੁਝ ਅਸੂਲ ਬਣਾ ਲੈਂਦਾ ਤੇ ਵਿਆਹ ਵੀ ਓਹਨਾ ਚੋ ਇਕ ਹੈ ਵਿਆਹ ਤੇ ਕੋਈ ਇਕ ਟਿੱਪਣੀ ਨਹੀਂ ਕਰ ਸਕਦੇ ਸਗੋਂ ਜਿੰਨੀਆ ਕਰੋ ਓਹਣੀਆ ਥੋੜੀਆ ਆ ਜ਼ਿੰਦਗੀ ਬਹੁਤ ਛੋਟੀ ਜਿਹੀ ਹੈ ਇਸਨੂੰ ਖੁਸੀ ਖੁਸ਼ੀ ਜਿਊਣ ਲਈ ਕਿਸੇ ਪਾਸੇ ਤੋ ਨਹੀਂ ਦੇਖਿਆ ਜਾ ਸਕਦਾ ਬੀਬੀ ਜੀ ਨੇ ਫਿਰ ਬਚਿਆ ਦੀ ਗੱਲ ਕੀਤੀ o ਵੀ ਮੈਨੂੰ ਕੁਝ ਖਾਸ ਨਹੀਂ ਲੱਗੀ ਜਿੱਦਾ ਦਾ ਅੱਜ ਸਮਾ ਚੱਲ ਰਿਹਾ ਰਿਸ਼ਤੇ ਨਿਭਾਉਂਦਾ ਕੌਣ ਆ ਅਗਰ ਤੁਸੀ ਅੱਜ ਤੋ 20 ਸਾਲ ਬਾਅਦ ਇਹ ਸੋਚਦੇ ਹੋ ਤੁਹਾਡੇ ਜਵਾਕ ਇਕਠੇ ਰਹਿਣਗੇ ਜਾ ਲੜਾਈ ਨਹੀਂ ਹੁੰਦੀ ਤਾਂ ਇਹ ਬਿਲਕੁਲ ਗਲਤ ਹੈ ਕੁਝ ਵੀ ਹੀ ਸਕਦਾ ਅਗਰ ਅੱਜ ਦੇ ਸਮੇਂ ਚ ਭਰਾਵਾ ਦੀਆ ਜ਼ਮੀਨਾਂ ਪਿੱਛੇ ਲੜਾਈ ਹੋ ਜਾਂਦੀ ਹੈ ਜਾ ਬੇਗਾਨੀ ਧੀ ਆਉਣ ਤੇ ਫਿੱਕ ਪੈ ਜਾਂਦਾ ਹੈ ਤਾਂ 20। ਸਾਲ ਮਗਰੋਂ ਕਿ ਹੋਣਾ ਕੋਈ ਨਹੀਂ ਜਾਣਦਾ ਇਹ ਬੰਦੇ ਦਾ ਨਿੱਜੀ ਫੈਸਲਾ ਹੁੰਦਾ ਕਿਨੇ ਬੱਚੇ ਲੈਣੇ ਕਿਉੰਕਿ ਉਸਨੇ ਬਿਲਕੁਲ ਇਹ ਸੋਚਣਾ ਹੁੰਦਾ ਮੈਂ ਆਪਣੇ ਇਕੋ ਬੱਚੇ ਨੂੰ ਪੂਰੀ ਪਰਵਰਿਸ਼ ਦੇ ਸਕਾ ਬਹੁਤੇ ਤਾਂ ਕਰਦੇ ਹੀ ਐਦਾ ਆ ਅਗਰ ਪਹਿਲਾ ਮੁੰਡਾ ਹੋ ਗਿਆ ਤਾਂ ਬੱਸ ਹੋਰ ਨਹੀਂ ਸਿੰਪਲ ਜੇਹੀ ਗੱਲ ਹੈ ਅਗਰ ਸੇਵਾ ਕਰਨੀ ਹੈ ਤਾਂ ਇੱਕ ਨਵ ਕਰ ਦੇਣੀ ਫਿਰ ਚਾਹੇ ਕੁੜੀ ਕਿਉਂ ਨਾ ਹੋਵੇ ਨਹੀਂ ਤਾਂ ਦੋਵਾਂ ਕੋਲੋ ਨਹੀਂ ਅੱਜ ਕਲ ਸਿਰਫ ਰਿਸ਼ਤੇ ਨਾ ਦੇ ਨੇ ਜਾ ਫਿਰ ਜਿਆਦਾ ਤਰ ਵਿਆਹ ਸ਼ਾਦੀ ਤੇ ਇਕਠਾ ਹੁੰਦਾ ਸਮਾ ਕਿਸ ਕੋਲ ਹੈ busy life ਹੈ ਰਿਸ਼ਤੇ ਆਉਣ ਵਾਲੇ ਸਮੇਂ ਚ ਅਜੇ ਤਾਂ ਹੋਰ ਘਟਨੇ ਆ ਨਾਲੇ ਇਕ ਗੱਲ ਹੋਰ ਜਿਹੜੀ ਬੀਬੀ ਨੇ ਕਹੀਂ ਅਗਰ ਓਹ ਕਿਸੇ ਨਾਲ ਗੱਲ ਕਰੋ ਅਗਰ ਕੋਈ ਦੁੱਖ ਤਕਲੀਫ਼ ਹੁੰਦੀ ਹੈ ਤਾਂ ਇਹ ਮਾ ਪਿਉ ਨੂੰ ਚਾਹੀਦਾ ਹੁੰਦਾ ਜਦੋ ਬੱਚੇ ਛੋਟੇ ਹੁੰਦੇ ਹੈ ਓਹਨਾ ਨੂ ਸ਼ਰੂ ਤੋ ਏਨਾ ਗੱਲਾਂ ਬਾਰੇ ਦੱਸਿਆ ਜਾਣਾ ਚਾਈਦਾ ਅਗਰ ਕੁੜੀ ਹੈ ਤਾਂ ਮਾ ਅਗਰ ਮੁੰਡਾ ਹੈ ਤਾਂ ਪਿਉ ਸਭ ਕੁਝ ਸਮਜ ਸਕਦਾ ਚਲੋ ਇਹ ਆਪਣੇ ਘਰਾਂ ਚ ਨਹੀਂ ਚਲਦਾ ਕਿਉੰਕਿ ਸ਼ਰਮ ਮੰਨਦੇ ਆ ਪਰ ਤੁਸੀ ਦੇਖੋ ਵੱਡਿਆ ਘਰਾ ਜਿਹੜੇ ਪੜੇ ਲਿਖੇ ਮਾਤਾ ਪਿਤਾ ਹੁੰਦੇ ਬੱਚੇ ਓਹਨਾ ਨਾਲ ਹਰ ਗੱਲ share ਕਰਦੇ ਆ ਕਿਉੰਕਿ ਓਹਨਾ ਨੂ ਸ਼ਰੂ ਤੋ ਤਿਆਰ ਹੀ ਓਵੇਂ ਕੀਤਾ ਜਾਂਦਾ ਬੱਚੇ ਗਲਤ ਰਸਤੇ ਕਿਉਂ ਪੈਂਦੇ ਆ ਜਦੋਂ ਅਸੀਂ ਓਹਨਾ ਨੂੰ ਜਾਨਕਾਰੀ ਗੱਲਾਂ ਤੋ ਦੂਰ ਰੱਖਦੇ ਆ ਜਦੋ ਫਿਰ ਓਹਨਾ ਨੂੰ ਬਾਹਰੋ ਪਤਾ ਲਗਦੀਆਂ ਤਾਂ ਬੱਚਾ ਤੁਹਾਡੇ ਕੋਲੋ ਲਕੋ ਰੱਖੋ ਸੋ ਬੱਚੇ ਨੂੰ ਜਿਵੇ ਤੁਸੀ ਤਿਆਰ ਕਰੋਗੇ ਓਵੇਂ ਦਾ ਹੀ ਅਸਰ ਪੈਣਾ ਅਗਰ ਮੈਂ। ਇਕ ਮਿਸਾਲ ਦੇਵਾ ਤਾਂ ਪਿਉ ਤੋ ਵਡਾ ਤੇ ਸੱਚਾ ਦੋਸਤ ਕੋਈ ਨਹੀਂ ਹੁੰਦਾ ਤੇ ਮਾਂ ਤੋ ਵੱਡੀ ਕੋਈ ਸ਼ਹੇਲੀ ਨਹੀਂ ਹੁੰਦੀ
@PB.-13
@PB.-13 Жыл бұрын
ਹਾਹਾਹਾ ਮੈਡਮ ਪੁਰਾਣੇ ਜਮਾਨੇ ਚ ਫਿਰਦੀ ਆ..। ਜਵਾਕ ਜੰਮ ਲਉ ਤੇ ਭੁੱਖੇ ਮਾਰ ਦਿਉ..।
@GURVINDERSINGH-dt6nb
@GURVINDERSINGH-dt6nb Жыл бұрын
ਇੱਕ ਚੰਗੇ ਇਨਸਾਨ ਦੀ ਇੰਟਰਵਿਊ..🤝
@navrajsingh7607
@navrajsingh7607 Жыл бұрын
ਜਿਹੜੇ ਦਿਹਾੜੀ ਕਰਦੇ ਉਹ ਪੰਜ ਪੰਜ ਬੱਚੇ ਪਾਲ ਲੈਂਦੇ ਜਿਹੜੇ ਲੱਖਾ ਪਤੀ ਉਨ੍ਹਾਂ ਇੱਕ ਬੱਚਾ ਪਾਲਣਾ ਔਖਾ ਲੱਗਦਾ
@rajveer2090
@rajveer2090 Жыл бұрын
🙅
@Baasnhuish
@Baasnhuish Жыл бұрын
Dehariya de bche v dehariya hi krn joge kmaunde ne. Mai wk nu janda ohne apna jwaak hta leya, kehnda es To vdiya mere naal km te jaave.
@gurwindersingh-ox9gl
@gurwindersingh-ox9gl Жыл бұрын
EHH PAGAL LOK NE BAI VADDE LOK EHH KHARCHE WDAAA LAINDE AA NAKHRE BAHOUT VADDE HUNDE AA EHNA DE
@aetcasr1
@aetcasr1 Жыл бұрын
Quality matters . not quantity.
@sukhjindersingh3614
@sukhjindersingh3614 Жыл бұрын
Sahi gal aa bai pr samsya eh aa k amira de hunde hi nhi te kehnde eh aa k asi aap ni karde😁😁😁😁
@jasbirsingh4833
@jasbirsingh4833 Жыл бұрын
ਬਹੁਤ ਵਧੀਆ ਵਿਚਾਰ ਜੀ
@gurdialsingh3767
@gurdialsingh3767 10 ай бұрын
ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ ਧੰਨਵਾਦ ਜੀ
@gurindersingh8262
@gurindersingh8262 Жыл бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ
@tirathsingh6539
@tirathsingh6539 Жыл бұрын
ਬਹੁਤ ਵਧੀਆ
@dhanasingh4699
@dhanasingh4699 Жыл бұрын
ਸੱਚ
@PrabhjotSingh-ku5nv
@PrabhjotSingh-ku5nv Жыл бұрын
Bohat sohni interview... Thanks a lot...
@GurdeepSingh-xd8fo
@GurdeepSingh-xd8fo Жыл бұрын
ਮੈਡਮ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਤੁਸੀਂ ਮੇਰਾ ਨਾਮ ਗੁਰਦੀਪ ਸਿੰਘ ਮੋਗਾ ਤੋਂ ਮੇਰਾ ਵਿਆਹ ਵੀ 32 ਸਾਲ ਵਿੱਚ ਹੋਇਆ ਮੇਰੇ ਦੋ ਬੱਚੇ ਹਨ ਜੋ ਹੁਣ ਬੇਟੀ 5 ਸਾਲ ਬੇਟਾ 9 ਸਾਲ ਹੈ ਹੁਣ ਮੇਰੀ ਉਮਰ 42 ਸਾਲ ਹੈ ਮੈਨੂੰ ਵੀ ਇਹ ਟੈਨਸਨ ਹੈ ਕੀ ਮੈਨੂੰ ਕੰਮ ਜ਼ਿਆਦਾ ਉਮਰ ਤੱਕ ਕਰਨਾ ਪੈਣਾ ਹੈ ਜਦੋਂ ਤੱਕ ਬੱਚੇ ਸਿਆਣੇ ਨਾ ਹੋ ਜਾਣ
@SatpalVerma000
@SatpalVerma000 Жыл бұрын
ਬੇਟਾ ਬੇਟੀ ਨੀ ਮੁੰਡਾ ਕੁੜੀ ਜਾਂ ਧੀ ਪੁੱਤ ਹੁੰਦਾ. ਜੇ ਪੰਜਾਬੀ ਬੋਲਦੇ ਸ਼ਰਮ ਆਉਦੀ ਫੇਰ ਅੰਗਰੇਜੀ ਬੋਲ ਲਿਆ ਕਰੋ. ਭਈਆ ਦੀ ਜੁਬਾਨ ਬੋਲਕੇ ਕਿੱਡੀ ਕੁ ਸ਼ਾਨ ਵਧ ਜਾਂਦੀ ਤੁਹਾਡੀ
@GurdeepSingh-xd8fo
@GurdeepSingh-xd8fo Жыл бұрын
ਹੁਣ ਤਾਂ ਪਿਊਰ ਪੰਜਾਬੀ ਚੇ ਗੱਲ ਸੱਮਝ ਆ ਗਈ ਹੋਣੀ ਹੈ
@SatpalVerma000
@SatpalVerma000 Жыл бұрын
@@GurdeepSingh-xd8fo ਸਮਝ ਤਾ ਮੈਨੂੰ ਅੰਗਰੇਜੀ ਹਿੰਦੀ ਉਰਦੂ ਚ ਵੀ ਆ ਜਾਂਦੀ ਆ ਪੂਰੀ. ਤਿੰਨੇ ਜੁਬਾਨਾ ਚ ਮੁਹਾਰਤ ਆ ਮੈਨੂੰ. ਪਰ ਆਵਦੀ ਜੁਬਾਨ ਬੋਲਣੀ ਲਿਖਣੀ ਚਾਹੀਦੀ.
@desitalks331
@desitalks331 Жыл бұрын
ਬਹੁਤ ਵਧੀਆ ਵਿਚਾਰ ਚਰਚਾ ਧੰਨਵਾਦ
@mndipsingh1424
@mndipsingh1424 Жыл бұрын
Sidhu Moosewale ਦਾ ਕੋਈ ਭਰਾ ਜਾ ਭੈਣ ਹੁੰਦੀ ਤਾਂ ਉਸਦੇ ਮਾਪਿਆਂ ਨੂੰ ਜਿਉਣ ਦਾ ਸਹਾਰਾ ਮਿਲ ਜਾਣਾ ਸੀ ਉਸਦੇ ਪਿਤਾ ਨੂੰ ਦੇਖਕੇ ਇੰਝ ਲਗਦਾ ਜਿਵੇਂ ਰੱਬ ਨੇ ਉਨ੍ਹਾਂ ਤੋਂ ਸਭ ਕੁਝ ਖੋਲਿਆ ਹੋਏ
@KuldeepSingh-wh1it
@KuldeepSingh-wh1it Жыл бұрын
Sachi gll a mere v ihhi dimag ch aya
@gillsabb14687
@gillsabb14687 Жыл бұрын
@@KuldeepSingh-wh1it pra oh ta tahde dimag ch a jada par jo roj maya de putt marn dye ne oh nhi desde kese nu
@akhilsharma4830
@akhilsharma4830 Жыл бұрын
J oh te USDA bhai dove hi mr jande fer dubara to usde gharde bach3 paida krde . Kyi waar 7. 7 jwaak v do maa peo nu nahi apne kol rakh skde .
@KuldeepSingh-wh1it
@KuldeepSingh-wh1it Жыл бұрын
@@gillsabb14687 veer ji kyo tuhade mn ch nfrt bhri aw mai ta kujh glt nhi kiha tuc kio faltu bolde o Asi kihra kehnde aw v Mawa de putt mrn Waheguru tuhanu sumatt bakhshe Tuc kujh kro j Mawa de putt mrde aw
@lovepreetkaur3278
@lovepreetkaur3278 Жыл бұрын
Par Sadi baradri vich ta bro he apne bro da dusman ban janda property lai ik baby hi thek. Hai
@GamesAllReview
@GamesAllReview Жыл бұрын
Rab sb nu bache dwe 2sanu v dwe thnx mam waheguru ji
@MohanSingh-kz3zc
@MohanSingh-kz3zc Жыл бұрын
Dr ma'am thanks
@kuljinderkuljindersinghgil9043
@kuljinderkuljindersinghgil9043 Жыл бұрын
Very nice vichar
@parveenrani7589
@parveenrani7589 Жыл бұрын
I agree with u ma’am
@fortunerinnovalovers3497
@fortunerinnovalovers3497 Жыл бұрын
Bht vdiaa 🙏❤️ bikul sahi keha bilkullll sahi keha mdm g ne 🙌
@BaljinderSingh-ig1zd
@BaljinderSingh-ig1zd Жыл бұрын
Good tusi shi keha ji
@balrajsandhu6028
@balrajsandhu6028 Жыл бұрын
ਬਹੁਤ ਵਧੀਆ ਵੀਚਾਰ ਭੈਣ ਜੀ ਦੇ
@sonugorkhia4466
@sonugorkhia4466 Жыл бұрын
Bilkul right 🙏
@darshpreet950
@darshpreet950 Жыл бұрын
Right
@NavjotSingh-wd6bl
@NavjotSingh-wd6bl Жыл бұрын
Han ji bilkul sahi Gal Hai Ji
@linconjeet7061
@linconjeet7061 Жыл бұрын
Gurdeep nice presentation and beautifully explained.thanks
@kreativewriter2567
@kreativewriter2567 Жыл бұрын
marriage te bache har kise da personal decision a jdo koi ehde lyi tyaar a odo hi krne chahide ne
@Sidhu2204
@Sidhu2204 Жыл бұрын
Yup, right
@gillsabb14687
@gillsabb14687 Жыл бұрын
Aho app na kro mammy dady nu kehdo oh jam denge
@kalerfarm6824
@kalerfarm6824 Жыл бұрын
good thinking
@jatinderpalsinghgill
@jatinderpalsinghgill Жыл бұрын
Bahoot Vadhia vichaar
@baldevsidhu9960
@baldevsidhu9960 Жыл бұрын
True
@adityagaur5155
@adityagaur5155 2 ай бұрын
Bhot wadhia jankari Thnkuu Dr sahb 🙏🙏
@TajinderSingh-vg2kl
@TajinderSingh-vg2kl Жыл бұрын
Bilkul sahi kiha it is most important...
@hardeepdhaliwal4388
@hardeepdhaliwal4388 Жыл бұрын
Sahi gall a g
@Jaspreetkaurmeekebajwa
@Jaspreetkaurmeekebajwa 10 ай бұрын
NIC
@RavinderSingh-zl2pe
@RavinderSingh-zl2pe Жыл бұрын
Billkul sahi gal g
@lovepreetsidhu3419
@lovepreetsidhu3419 Жыл бұрын
Such a beautiful interview ❤
@hurshindergrewal7410
@hurshindergrewal7410 Жыл бұрын
ਇਹ ਅੱਜ ਤੱਕ ਦੀ ਸਭ ਤੋਂ ਫਜ਼ੂਲ ਚਰਚਾ ਹੈ ਇਸ ਚੈਨਲ ਤੇ, ਡਾਕਟਰ ਸਾਹਿਬਾ ਵਿਗਿਆਨ ਦੇ ਪੱਖੋਂ ਘੱਟ ਤੇ ਸਮਾਜਿਕ ਗਿਆਨ ਜਿਆਦਾ ਵੰਡ ਰਹੇ ਨੇ। ਰੋਟੀ ਕਮਾਉਣੀ ਸਭ ਤੋਂ ਵੱਡੀ ਜੱਦੋ ਜਹਿਦ ਬਣ ਚੁੱਕੀ ਹੈ ਮੈਡਮ ਜੀ। ਬੱਚੇ ਬਹੁਤ ਪਿਆਰੇ ਹੁੰਦੇ ਨੇ ਪਰ ਉਨ੍ਹਾਂ ਦੇ ਭਵਿੱਖ ਦਾ ਵੀ ਸੋਚਣਾ ਹੁੰਦਾ। ਬਾਕੀ ਜੇਕਰ ਤੁਸੀਂ Elite ਕਲਾਸ ਦੇ ਗੱਲ ਕਰ ਰਹੇ ਹੋ ਤਾਂ ਹੋ ਸਕਦਾ ਇਹ ਗੱਲਾਂ ਸਹੀ ਹੋਣ।
@rajanpandit37
@rajanpandit37 Жыл бұрын
ਇਹ ਉਹ ਗੱਲਾਂ ਕਰ ਰਹੇ ਨੇ ਜੌ ਇਹ ਹਰਰੋਜ ਰੁਟੀਨ ਵਿਚ ਵੇਖਦੇ ਨੇ । ਲੋਗ ਕਿੱਦਾਂ ਵੱਡੀ ਉਮਰ ਵਿੱਚ ਬੱਚਿਆਂ ਲਈ ਤਰਸ ਦੇ ਨੇ ਅਤੇ ਲੱਖਾਂ ਰੁਪਏ ਖ਼ਰਚ ਕਰ ਕੇ ਵੀ ਕਈ ਲੋਗ ਬੇਔਲਾਦ ਰਹਿ ਜਾਉਂਦੇਂ ਨੇ । ਇਹ ਇਕ ਸਰਲ ਤੇ ਸਮਝ ਆਉਣ ਵਾਲੀ ਭਾਸ਼ਾ ਵਿੱਚ ਗੱਲ ਕਰ ਰਹੇ ਨੇ, ਇਹ ਵਿਗਿਆਨਕ ਭਾਸ਼ਾ ਦਾ ਇਸਤੇਮਾਲ ਕਰਨਾ ਜਾਣਦੇ ਹੋਣ ਪਰ ਉਸ ਨੂੰ ਕਿੰਨੇ ਕੂ ਲੋਗ ਸਮਝ ਸਕਣਗੇ। ਸਾਡੇ ਲੋਗ ਦੁਨੀਆ ਦੇ ਕਿਸੇ ਮੁਲਕ ਵਿੱਚ ਜਾ ਕੇ ਬੱਸ ਜਾਣ ਪਰ ਜਵਾਕ ਵਿਆਹੁਣ ਲਈ ਉਹਨਾਂ ਨੂੰ ਮੁੰਡਾ ਜਾ ਕੁੜੀ ਪੰਜਾਬੀ ਹੀ ਚਾਹੀਦਾ ਹੈ ਤੇ ਸਸਾਂ ਮਾਵਾਂ ਵਾਲੇ ਰੋਅਬ ਵੀ ਰਖਣੇ ਨੇ। ਇਸ ਲਈ ਇਹ ਜਰੂਰੀ ਨਹੀਂ ਬਾਹਰ ਲੋਗ ਕਿ ਕਰਦੇ ਨੇ ਉਹਨਾਂ ਦਾ ਰਹਿਣ ਸਹਿਣ ਕਿੱਦਾਂ,ਜਾ ਅਸੀਂ ਉਹਨਾਂ ਦੀ ਨਕਲ ਕਰੀਏ ।
@billa22crazy
@billa22crazy Жыл бұрын
Well said mam 👏 👍 🙏
@gurjeetrai5584
@gurjeetrai5584 Жыл бұрын
Very nice thoughts
@pritpalbajwa4107
@pritpalbajwa4107 Жыл бұрын
Good madam
@pargatsingh2721
@pargatsingh2721 Жыл бұрын
Right 👍
@SukhpreetBhamaddi
@SukhpreetBhamaddi Жыл бұрын
Right sister
@ladadhillon5370
@ladadhillon5370 Жыл бұрын
Good
@jugrajsingh7325
@jugrajsingh7325 Жыл бұрын
Correct
@parasarora8602
@parasarora8602 Жыл бұрын
Bilkul sahi ho tusi. Mera vi same thinking.
@rajasandhuchatha2201
@rajasandhuchatha2201 Жыл бұрын
Very nice
@mattalost2099
@mattalost2099 Жыл бұрын
Sab dia majburia hunda kise da v dil ni karda late viah karvaun nu na munde da na kuri da gallan karnia bhut assan ne ....
@thenanima2121
@thenanima2121 Жыл бұрын
Please this is very very informative for girls thanks to docter more interview like this🙏🏼🙏🏼🇺🇸🇺🇸🇺🇸❤️💕💕Washington dc USA 🇺🇸
@Sandhu343
@Sandhu343 Жыл бұрын
Viry good g
@gurpreetbenipal5486
@gurpreetbenipal5486 10 ай бұрын
Good information
@rubal.brar69
@rubal.brar69 Жыл бұрын
Kismat to phila te Jada kuj ni milda,bus aeh soch ke marriage karna vi fer baby ni hona aeh sahi ni,rab ne jinu jo Dena de hi Dena,Sade Puri family vich sab di marriage 30+ hi hoyi aa,sab apni life vich bhut khush aa
@kaurnavu8250
@kaurnavu8250 Жыл бұрын
Hnji shi gl a ...
@navinav9493
@navinav9493 Жыл бұрын
Rubalbrar God bless you n your family
@randeepsingh6085
@randeepsingh6085 Жыл бұрын
Jruri ni aa ... jo madam ne kiha oh sabh te laggu howe ... tuc mnu lgda .. pishli pidi ton hi economically strong ho ... koi tension na howe ... madam ohna di gal krde aa ..jhde job pishe bhajde aa
@navjotsinghjosan7892
@navjotsinghjosan7892 Жыл бұрын
Hji bulkul ryt g sachi gal tudi g
@RajbirSingh-xp7eh
@RajbirSingh-xp7eh Жыл бұрын
Sahi bilkul gg
@jagmeetbhullar9717
@jagmeetbhullar9717 Жыл бұрын
Very great ji
@ramangautam7460
@ramangautam7460 Жыл бұрын
Madam God bless you 🙏
@davindersingh-ct8wh
@davindersingh-ct8wh Жыл бұрын
Bulkul jii
@gurvindersingh5674
@gurvindersingh5674 Жыл бұрын
ok ji
@JarnailSingh-bb9hp
@JarnailSingh-bb9hp Жыл бұрын
Very very good 👍🏻👍🏻👍🏻🙏🙏🙏
@harjitsingh1717
@harjitsingh1717 Жыл бұрын
Very nice..good.dr sahib..like ur idea
@jaspalram2978
@jaspalram2978 Жыл бұрын
Mere v 8 te 5 saal di do betian ne hun rishtedar te gwandi 3rd baby lai keh rahe ne par asi kise di nahi suni asi apni life ch bahut khush a
@harman_brampton
@harman_brampton Жыл бұрын
Bhut vdia soch aa gud 😊 gbu
@user-zr1yh7yk1z
@user-zr1yh7yk1z 9 ай бұрын
Such a beautiful interview❤❤❤❤❤
@bhullasingh9607
@bhullasingh9607 Жыл бұрын
100%
@anudhaliwal1675
@anudhaliwal1675 Жыл бұрын
Very good
@SIMRAN-vq7nk
@SIMRAN-vq7nk Жыл бұрын
Right but now a days career is also more important 🥺what to do
@Gurwinder-kr1ge
@Gurwinder-kr1ge Жыл бұрын
Do whatever you want to do man do double but don't trouble your mother mam
@harwinderkaur6430
@harwinderkaur6430 Жыл бұрын
Good discussion ,i m agree with you
@jagrajsingh6315
@jagrajsingh6315 Жыл бұрын
Right aaa ji
@raghvirsinghtoor1820
@raghvirsinghtoor1820 Жыл бұрын
Good 👍
@rajkhera6854
@rajkhera6854 Жыл бұрын
Nice
@dilbaghgill1611
@dilbaghgill1611 10 ай бұрын
Everything is possible 😊
@manjitkaursandhu4785
@manjitkaursandhu4785 Жыл бұрын
ryt ji
@sukhjitmehra2575
@sukhjitmehra2575 Жыл бұрын
Hi
@gurfatehgarcha8568
@gurfatehgarcha8568 Ай бұрын
nice
@Lakhwindergill2
@Lakhwindergill2 Жыл бұрын
Very nice 👍👍👍
@gumti315
@gumti315 Жыл бұрын
Sahi kiha g
@GillSaab-se1mc
@GillSaab-se1mc Жыл бұрын
Very.good.veer.je.thank.you
@rakeshKumar-ux5nl
@rakeshKumar-ux5nl Жыл бұрын
Nice videos
@kiranjottoor7414
@kiranjottoor7414 Жыл бұрын
Bht vadia topic aj kal de couples lai sed hai thanku
@sidhuharry3564
@sidhuharry3564 Жыл бұрын
Sat sri akal ji bilkul sahi kia ji apw
@Agam_Rehan
@Agam_Rehan Жыл бұрын
Absolutely right. Beautiful interview 😍😍
@gurdevsingh2266
@gurdevsingh2266 Жыл бұрын
Very nice mam g
@dharampalsingh2224
@dharampalsingh2224 9 ай бұрын
Very nice ji
@rupinderbhullar2111
@rupinderbhullar2111 Жыл бұрын
Not agree... apni health da diyan rakho,regular exercise and good diet lao,,tusi kise v age ch maa bnn skde o.... ajj kll joho jea time chl rea e,,, os waqt ch kudi hoe ja munda economically independent hona jruri e,,es de chldea 30chado 35v age ho jndi e,,, te acceptable e ona loka lai jo apne bachea nu independent dekhna choude ne,,,,aur ikala bache jamnn lai viah nhi hunda maam ,,, agr thali ch chngi roti nhi ,,chngi edu nhi ta gintiya v ki krniya kllayia.....puraniya bibiya 45-50saal di age tuk maa bnn jndiya sun,,,reason achi diet ,, odo aa fastfood vgera nhi hunde sun,,,tuhnu lifestyle bdln lai kehna chida c ,,naki loka ch hor vehm bharm poune chide sun....
@karamjitsingh5236
@karamjitsingh5236 Жыл бұрын
Yes sir 👍
@Sidhu2204
@Sidhu2204 Жыл бұрын
💯,, Totally agree,,
@indiaindian1181
@indiaindian1181 Жыл бұрын
Power kyo ne body vich bhut power a madam g
@lakhwinderkaur2753
@lakhwinderkaur2753 Жыл бұрын
ਭੇਣੈ ਅੱਜ ਕਲ ਤੇ ਚਾਚੇ ਤਾਏ ਭੂਆ ਮਾਸੀ ਦਾ ਰਿਸ਼ਤਾ ਖਤਮ ਹੋ ਰਿਹਾ ਖਾਸ ਕਰਕੇ ਆਪਣੇ ਪੰਜਾਬ ਵਿਚ ਅਜੇ ਦੁਜੇ ਪਾਸੇ ਯੂਪੀ ਬਿਹਾਰ ਵੱਲ ਤਾਂ ਫਿਰ ਵੀ ਅਜੇ ਦੋ ਤਿੰਨ ਬੱਚੇ ਹੇਗੈ ਆ
@roopindergill7880
@roopindergill7880 Жыл бұрын
Atleast 2 ... Agree👍🏻
@gaganmaan2037
@gaganmaan2037 Жыл бұрын
Advise bahut easy hai ma'am deni but jo personal problem nal suffer krda person us nu puchoo
@sidhuharry3564
@sidhuharry3564 Жыл бұрын
Sat sri akal ji bilkul sahi kia apne
@sattidhillon1604
@sattidhillon1604 Жыл бұрын
Rich loka da dhian hunda kitty party ch pr middle class and poor family ch hor bhut issues hunda aa chochan lai
@manpreetgrewal7109
@manpreetgrewal7109 Жыл бұрын
Career is more important je TUC kehnde o second baby apne bhag le k aounda ta bhain ਮੇਰੀਏ ਫਿਰ ਤਾਂ ਜੇ late v hou oh v apne bhag le k aou mei ta hun 30 ch ja k govt job lgi a menu ta kuj glt ni lgda
@kulwindersingh-id6xj
@kulwindersingh-id6xj Жыл бұрын
Ok jii Tuci kis job te ho tuci gal ta sahi kahi jii
@amandhaliwal6754
@amandhaliwal6754 Жыл бұрын
Ryt
@gurjanttakipur6559
@gurjanttakipur6559 Жыл бұрын
Shi ਹੈ without job de koi kurhi tak ni ਦਿਖਾਉਂਦਾ rishta tan door ਦੀ gall smjo। Bina job de marriage kra ke fir banda otthe joga ਹੀ ਰਹਿ jnda।
@kulwindersingh-id6xj
@kulwindersingh-id6xj Жыл бұрын
@@gurjanttakipur6559 Sahi kiha jii
@mrharpreet152
@mrharpreet152 Жыл бұрын
Adhi umar tan khayi bhaithi aa mere wangu 😂
@harpreet3736
@harpreet3736 Жыл бұрын
Eh gal ta sahi a bache 1 to vad hone chahide
@rajansharma4090
@rajansharma4090 Жыл бұрын
Very true , 100 % . These days people are becoming very materialistic.
@nindichahal9641
@nindichahal9641 Жыл бұрын
ਭੋਲੀਆਂ ਗੱਲਾਂ ਮੈਡਮ ਦੀਆਂ,, ਇਹ ਜ਼ਿੰਦਗੀ ਆ, ਗਣਿਤ ਨੀ ਆ,, ਬੱਚਾ ਪੈਦਾ ਕਰਨ ਲਈ ਚੰਗੀ Health ਸਿਰਫ਼ ਇਕ ਪੱਖ ਹੈ ਜ਼ਿੰਦਗੀ ਦਾ,, ਸਾਰੇ ਪੱਖ ਦੇਖਣੇ ਪੈਂਦੇ ਆ,,
@RahulKumar-vn2nw
@RahulKumar-vn2nw Жыл бұрын
thank for gudie
@readingbook9720
@readingbook9720 Жыл бұрын
I’m not agree with her because of every one has choices. I married on 34 and my husband 52 . I birth a boy on 35 he is 8th month now i again pregnant. India vich awe doctor fake story boni jnde . Madam test krde aithe during pregnancy… koi v abnormal t nhi baby . Mere 35 age t delivery hoyie 1 v stitch nhi lagga total natural hoyie .. disappointed with u
@sidhuharry3564
@sidhuharry3564 Жыл бұрын
Waheguru ji tuhanu hamesha khush r aak he ji
@sumansuman165
@sumansuman165 Жыл бұрын
Mam tuci kotho dee oo mere vee baby nahi ho reha.
@veeruheer7992
@veeruheer7992 Жыл бұрын
Sahi gal a mam viah jarori a km tan chalde e rehnde a sari umar
@harpreetharry3212
@harpreetharry3212 Жыл бұрын
Nice video
@biology9214
@biology9214 Жыл бұрын
Kismat kis ne khrarna. Aee ta rab te aw
@poojapoojapooja865
@poojapoojapooja865 Жыл бұрын
Bilkul shi kiha mam 2 bche te hone hi chahide ea👌👌
@skumar925
@skumar925 Жыл бұрын
Tuhade kine
@kamaljitsharma5093
@kamaljitsharma5093 Жыл бұрын
ਪੁਰਾਣੇ ਸਮਿਆਂ ਵਿੱਚ ਬਜ਼ੁਰਗ ਕਹਿੰਦੇ ਸਨ ਇਕ ਬੱਚੇ ਵਾਲੀ ਅੰਨੀ , ਦੋ ਵਾਲੀ ਕਾਣੀ, ਤਿੰਨ ਵਾਲ਼ੀ ਸੰਜਾਖੀ ਕੁਹਾਵਤ ਅਨੁਸਾਰ ਡਾਕਟਰ ਜੀ ਦੇ ਵਿਚਾਰ ਠੀਕ ਹਨ
@anudhaliwal1675
@anudhaliwal1675 Жыл бұрын
ਸਭ ਦੇ ਹਾਲਾਤ ਵੱਖ ਵੱਖ ਹੁੰਦੇ ਹਨ ਜੀ
@rakeshnanana1534
@rakeshnanana1534 Жыл бұрын
Tuhade kiwen ne halaat,khush nhi ho
@silent_710
@silent_710 Жыл бұрын
ਮੈਡਮ G ਜੀਹਦੇ ਕੋਲ ਪੈਸੇ ਆ ਉਹ ਜਦੋਂ ਮਰਜ਼ੀ ਵਿਆਹ ਕਰਾਲੇ ਸਿੱਧੀ ਗੱਲ ਆ
@godgifted6480
@godgifted6480 Жыл бұрын
Good video bhenn
你们会选择哪一辆呢#short #angel #clown
00:20
Super Beauty team
Рет қаралды 19 МЛН
孩子多的烦恼?#火影忍者 #家庭 #佐助
00:31
火影忍者一家
Рет қаралды 47 МЛН
Mission Success #funny #shorts #comedy
0:12
BD Vibes
Рет қаралды 45 МЛН
My cat mastered black magic #cat #cats
0:23
Princess Nika cat
Рет қаралды 26 МЛН
КАРМА ПОРАЗИТ ЭТОГО ЧЕЛОВЕКА
0:41
Don’t Bully a Vampire Girl 👿
0:38
Alan Chikin Chow
Рет қаралды 18 МЛН
Многие думали что Фёдору конец!
1:00
МИНУС БАЛЛ
Рет қаралды 2,3 МЛН
I Can't Believe We Did This...
0:38
Stokes Twins
Рет қаралды 82 МЛН