Vaar Baba Ajit Singh : Gurluv | Ruby Chatha | Latest Punjabi Song 2023

  Рет қаралды 435,723

Sidhu Brothers Entertainment

Sidhu Brothers Entertainment

Күн бұрын

#gurluv #rdk #latestpunjabisongs2022 #punjabisong #latestpunjabisongs2023 #song #sidhubrothersentertainment #jaskaransidhu #hitsongs2023
Sidhu Brothers Entertainments Presents
Credits :-
Titel : Vaar Baba Ajit Singh
Singer / Composer - Gurluv
Lyrics - Ruby Chatha
Music - RDK
Mix Master Zakir and K.D.L.C
Produced by - Jaskaran Sidhu & Balkaran Sidhu
Publicity Design - Pashu Arts
Visuals By - Sangha Vfx & Impressive Design Studio
Label- Sidhu Brothers Entertainment
Contact - +919851260001
♪ Available on :-
------------------------------
♪ iTunes - music.apple.co...
♪ Apple - music.apple.co...
♪ Jio Saavn - www.jiosaavn.c...
♪ Spotify - open.spotify.c...
♪ Amazon Music - music.amazon.c...
♪ Deezer - www.deezer.com...
♪ Soundclou - soundcloud.com...
=======================================================
SIDHU BROTHERS ENTERTAINMENT:
Instagram: / sidhubrothersentertain...
Facebook:- sidhubrothersentertainment/
KZbin: / sidhubrothersentertain...
Website: www.sidhubrothe...
Promotions
RAYAHOPEDIGITS
/ rayahopedigits
LYRICS
ਵਾਰ ਬਾਬਾ ਅਜੀਤ ਸਿੰਘ
ਮੇਰੇ ਸਿਰ ਦੁਮਾਲਾ ਬੰਨਿਆ ਮੇਰੇ ਹੱਥਾ ਵਿੱਚ ਤਲਵਾਰ
ਮੈਨੂੰ ਘੋੜਾ ਖੜਾ ਉਡੀਕਦਾ ਜਿਹਤੇ ਹੋਕੇ ਜਾਊ ਸਵਾਰ
ਜੀ ਮੈ ਏਦਾ ਢੂਹੇ ਭੰਨਣੇ ਜਿਓ ਮਾਰੇ ਸੱਟ ਲੁਹਾਰੇ
ਓ ਕੀ ਤੋੜੂ ਸਾਡੇ ਹੋਸਲੇ ਆ ਤੀਰਾਂ ਦੀ ਬੋਛਾੜ
ਜੀ ਮੈ ਪਾੜਕੇ ਵੈਰੀ ਖੱਬਿਓ ਅੱਜ ਕਰਦੂ ਠੰਡੇ ਸੀਤ
ਪਿਤਾ ਜੀ ਦੇਕੇ ਥਾਪੜਾ ਤੋਰਦੋ ਥੋਡਾ ਕਹਿੰਦਾ ਪੁੱਤ ਅਜੀਤ
ਅੱਜ ਮੈ ਵਿੱਚ ਗੜੀ ਚਮਕੋਰ ਦੇ ਐਸੀ ਵਾਹੂਗਾ ਤਲਵਾਰ
ਜੀ ਅੱਜ ਸਣੇ ਗਰਦਨਾ ਤੋੜਦੂ ਮੈ ਵੈਰੀ ਦਾ ਹੰਕਾਰ
ਭਾਵੇ ਉਮਰ ਚ ਨਿੱਕਾ ਕਹਿਣ ਨੂੰ ਪਰ ਅੱਗ ਦੀ ਨਿਰੀ ਅੱਗਾਰ
ਦੇਖੋ ਮੈਥੋ ਕਾਹਲਾ ਜਾਣ ਨੂੰ ਮੇਰਾ ਖੜਾ ਏ ਵੀਰ ਜੁਝਾਰ
ਓ ਜੀ ਗੀਦੜੋ ਸੇਰ ਬਣਾਗੀ ਥੋਡੀ ਸਿਰ ਲੈਣਦੀ ਰੀਤ
ਪਿਤਾ ਜੀ ਦੇਕੇ ਥਾਪੜਾ ਤੋਰਦੋ ਥੋਡਾ ਕਹਿੰਦਾ ਪੁੱਤ ਅਜੀਤ
ਪਿਤਾ ਜੀ ਦੇਕੇ ਥਾਪੜਾ ਤੋਰਦੋ ਥੋਡਾ ਕਹਿੰਦਾ ਪੁੱਤ ਅਜੀਤ
ਜੀ ਮੈ ਪੜਕੇ ਬਾਣੀ ਗੱਜਣਾ ਜਿਓ ਗਾਉਦੇ ਢਾਡੀ ਵਾਰ
ਜੀ ਅੱਜ ਚਾਲੀਆ ਹੱਥੋ ਦੇਖਿਓ 10 ਲੱਖ ਜਾਣਗੇ ਹਾਰ
ਭਾਵੇ ਖੇਰੂ-ਖੇਰੂ ਹੋ ਗਿਆ ਸਾਡਾ ਸਰਸਾ ਤੇ ਪਰਿਵਾਰ
ਦਾਦਾ ਤੇਗ ਬਹਾਦਰ ਤੇਗ ਚੋ ਖੁਦ ਰਹੇ ਨੇ ਝਾਤੀ ਮਾਰ
ਜੀ ਜੱਗ ਯਾਦ ਰੱਖੂਗਾ ਦੇਖਿਓ ਏਹ ਸਮਾ ਤੇ ਏਹ ਤਰੀਕ
ਪਿਤਾ ਜੀ ਦੇਕੇ ਥਾਪੜਾ ਤੋਰਦੋ ਥੋਡਾ ਕਹਿੰਦਾ ਪੁੱਤ ਅਜੀਤ
ਸਾਡੇ ਸੁਣਨ ਜੈਕਾਰੇ ਗੱਜਦੇ ਓ ਹੋਕੇ ਭੱਬਾ ਭਾਰ
ਜੀ ਓ ਪੁਸਤਾ ਤੱਕ ਨੀ ਭੁੱਲਣੇ ਕੀ ਹੁੰਦੇ ਆ ਸਰਦਾਰ
ਜੀ ਰਹੀ ਮੁਗਲਾ ਦੀ ਇਸ ਫੋਜ ਨੂੰ ਸਾਡੀ ਜੁਰਤ ਆਵਾਜ ਮਾਰ
ਨਾ ਕੋਈ ਬਚਣਾ ਲਾਬੂੰ ਲਾਉਣ ਨੂੰ ਸਾਨੂੰ ਜਿਨਾ ਪਾਈ ਵੰਗਾਰ
ਏਹ ਸਿੱਖੀ ਰੂਬੀ ਚੱਠਿਆ ਬਸ ਮੰਗਦੀ ਸਿਰਾ ਦੀ ਫੀਸ
ਪਿਤਾ ਜੀ ਦੇਕੇ ਥਾਪੜਾ ਤੋਰਦੋ ਥੋਡਾ ਕਹਿੰਦਾ ਪੁੱਤ ਅਜੀਤ
ਪਿਤਾ ਜੀ ਦੇਕੇ ਥਾਪੜਾ ਤੋਰਦੋ ਥੋਡਾ ਕਹਿੰਦਾ ਪੁੱਤ ਅਜੀਤ
All Copyrights reserved ©️Sidhu Brothers Entertainment
Digitally Powered by One Digital Entertainment [ / onedigitalentertainment ]
[www.onedigitale...]

Пікірлер: 185
@gurluv5522
@gurluv5522 Жыл бұрын
ਹਾਜਰੀ ਪਰਵਾਣ ਕਰਿਓ 🙏🏻
@jassisingh1838
@jassisingh1838 Жыл бұрын
Kalsi paaji fb toh lgya tuhade vaar bare bohot Sohna gayaa waheguru ji ka khalsa waheguru ji ki fateh ji 🙏
@GurvinderSingh-mm3ie
@GurvinderSingh-mm3ie Жыл бұрын
Bhut vdia km kita bai ruby te gurluv bai ne
@gurnoorsingh7368
@gurnoorsingh7368 Жыл бұрын
🙏🙏🙏
@rooproop2420
@rooproop2420 Жыл бұрын
@@deepbuttar8593 sarvansingh. R''. R'. S'. Roop. 🅰️🅱️🏹. Singh
@parmveersinghothee3695
@parmveersinghothee3695 5 ай бұрын
Nihang attendence here
@shivasmahajan
@shivasmahajan Жыл бұрын
🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏
@singhpandori693
@singhpandori693 Жыл бұрын
ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਵੀਰ ਨੂੰ 🙏 ਬਹੁਤ ਚੜ੍ਹਦੀਕਲਾ ਵਿਚ ਗਾਇਆ
@sukhbajkaur
@sukhbajkaur Жыл бұрын
Mera favorite hogya eh song m roj sundi huni a eh vaar 🙏🏻🙏🏻🙏🏻🙏🏻❤Bhot shoni likht a veer ji ❤❤❤❤❤❤❤🙏🏻
@jagdeepsinghsingh9696
@jagdeepsinghsingh9696 Жыл бұрын
Dhan baba Ajit Singh Ji Dhan baba Jujhar Singh Ji 🙏💐💐💐💐💐⚔️ PARNAAM SHAHIDAN NU 💐💐💐💐💐🙏🙏🙏🙏🙏
@sonukaler6900
@sonukaler6900 Жыл бұрын
🙏Dhan Dhan Shri Guru Gobind Singh Sahib Ji Baba Ji Sarbaat Da Bhala Karo Ji Baba Ji🙏🙇🙇🙇🙇🙇
@HardeepSinghMattdadu
@HardeepSinghMattdadu Жыл бұрын
Great job congratulations ji
@gurnoorsinghbhinder5266
@gurnoorsinghbhinder5266 Жыл бұрын
ਫਤਿਹ ਅਾ ਨਵਾ ਸਾਲ ਮੁਬਾਰਕ ਅਡਵਾਂਸ ਵਿੱਚ ਬਾ ਕਮਾਲ ਸਦਾ ਬਹਾਰ ਅਵਾਜ਼ ਵਾਹਿਗੁਰੂ ਜੀ ਮੇਹਰ ਕਰੋ ਜੀ ਸਰਬੱਤਦਾ ਭਲਾ ਹੋਵੇ .............
@amrikkhan3178
@amrikkhan3178 8 ай бұрын
ਇਹੋ ਜੇ ਗੀਤ ਤੇ ਵਾਰਾ ਦੀ ਲੋੜ ਐ ਪੰਜਾਬ ਨੂੰ ਨਾ ਕੇ ਲੱਕ ਅੱਖ ਵਾਲਿਆ ਦੀ
@varindersingh1618
@varindersingh1618 Жыл бұрын
ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ
@goodjosh3871
@goodjosh3871 Жыл бұрын
ਜਿਊਂਦੇ ਰਹਿ ਬਾਈ ਏਦਾ ਦੀਆਂ ਵਾਰਾਂ ਲਿਖਦੇ ਰਹੋ ਕੌਮ ਨੂੰ ਆਪਣੇ ਰਾਹ ਤੇ ਲਿਆਉਣਾ
@Ladda-Basraon1322
@Ladda-Basraon1322 Жыл бұрын
ਵਾਹਿਗੁਰੂ ਜੀ ❤ ਬਹੁਤ ਵਧੀਆ ਅਵਾਜ ਆ ਵੀਰੇ ਦੀ ਉਦੂ ਸੋਹਣਾ ਗਾਇਆ
@inderjeetsinghchak9175
@inderjeetsinghchak9175 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਕੁਰਬਾਨੀ ਬਾਜਾਂ ਵਾਲੇ ਜੀ 🙏🙏 ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ 🙏🙏
@sukhierandhawa2595
@sukhierandhawa2595 Жыл бұрын
Bahut khoob 👍
@suryavlog882
@suryavlog882 Жыл бұрын
❣️❣️❣️
@ManpreetSingh-ts8kx
@ManpreetSingh-ts8kx Жыл бұрын
Bhut vadiya dharmik song bro 🙏🙏🙏
@kaur.sardarni5978
@kaur.sardarni5978 8 ай бұрын
ਵਾਹਿਗੁਰੂ ਜੀ ਮੇਹਰ ਕਰਨਾ ਜੀ ❤️❤️ ਜਿੰਨੀ ਵਾਰ ਵੀ ਸੁਣਿਆ ਉਨ੍ਹੀ ਵਾਰ ਹੀ ਖੂਨ ਖੌਲਦਾ ਸੁਣਕੇ ❤ ਅਕਾਲ ਹੀ ਅਕਾਲ ਜੀ ❤️ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰੇ ❤️❤️❤❤
@Technicalguru9345
@Technicalguru9345 Жыл бұрын
ਵਾਹਿਗੁਰੂ ਜੀ ❤️🙏
@surindersingh2129
@surindersingh2129 Жыл бұрын
Satnam sri waheguru ji waheguru ji waheguru ji waheguru ji waheguru ji waheguru ji waheguru ji
@kalavring7887
@kalavring7887 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ
@kulwinderdhudi28
@kulwinderdhudi28 Жыл бұрын
Dhan2 baba ajit singh ji 🙏🙏🙏🙏🙏
@GurpreetSingh-of7iw
@GurpreetSingh-of7iw Жыл бұрын
ਬਹੁਤ ਸੋਹਣੀ ਵਾਰ ਤੇ ਅਵਾਜ,,,,,ਰੱਬ ਹੋਰ ਜਿਆਦਾ ਤਰੱਕੀ ਬਖਸ਼ਣ ਤੁਹਾਨੂੰ,,,🙏🙏🙏
@rooproop2420
@rooproop2420 Жыл бұрын
R,. R, '. S. 986.'💛💛..dill.jaan.🇮🇳
@NishaRani-mv6cn
@NishaRani-mv6cn 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@surindersingh2129
@surindersingh2129 Жыл бұрын
Waheguru ji waheguru ji waheguru ji waheguru ji
@nancymiddha5663
@nancymiddha5663 Жыл бұрын
❤❤❤
@kaur855
@kaur855 Жыл бұрын
Waheguru ji 👏👏
@ManinderSingh-ct7mk
@ManinderSingh-ct7mk Жыл бұрын
Best of luck
@sachiyagallan7889
@sachiyagallan7889 Жыл бұрын
ਵਾਹ ਜੀ ਵਾਹ
@AP_LADHER
@AP_LADHER Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ
@GurpreetSingh-sz7pk
@GurpreetSingh-sz7pk Жыл бұрын
Waheguru ji 🙏❤️ bahut vdia y ji
@sidhusaab2827
@sidhusaab2827 Жыл бұрын
End ruby y Gaya v bht sirra veer ny
@sonukaler6900
@sonukaler6900 Жыл бұрын
🙏🙇🙇🙇🙇🙇🙏
@WellBuilt-ne6xz
@WellBuilt-ne6xz 8 ай бұрын
Wah wah wah la jwab
@harpalsingh6754
@harpalsingh6754 Жыл бұрын
Waheguru ji
@malksandhu2966
@malksandhu2966 Жыл бұрын
❤ਵਹਿਗੁਰੂ ਜੀ🙏
@amritsingh6351
@amritsingh6351 Жыл бұрын
Dhan Dhan dasam Pita g 🙏🙏n sab shaheed yodhe 🙏🙏Dhanwaad veer g Bhut sohni vaar 👍👍 JO BOLE SO NIHAAL , SAT SRI AKAL 🙏
@Teji_Sidhu22
@Teji_Sidhu22 Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏
@jkaurgill4254
@jkaurgill4254 Жыл бұрын
Waheguru bless you Very nice 👍
@rajkaswan8530
@rajkaswan8530 Жыл бұрын
ੴ ਨਿਰਭਉ ਨਿਰਵੈਰੁ ੴ
@karandeep9337
@karandeep9337 Жыл бұрын
Next level song 🔥🔥 but sikhs always use kirpan not talwar.
@prabhjotsandhu1545
@prabhjotsandhu1545 Жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ
@jaspreetsinghroop1071
@jaspreetsinghroop1071 Жыл бұрын
Nice brother Raab kre vadda singer bane
@iam.virk0775
@iam.virk0775 Жыл бұрын
ੴ ਸਤਿਨਾਮ ਵਾਹਿਗੁਰੂ ਜੀ ੴ
@sewasinghgill
@sewasinghgill Жыл бұрын
Waheguru 🙏🙏
@sharan356
@sharan356 Жыл бұрын
Waheguru ji ❤️
@gurpreetdandiwal4403
@gurpreetdandiwal4403 Жыл бұрын
Waheguru Ji🙏🙏🙏
@swag8958
@swag8958 Жыл бұрын
Satnam waheguru JI 🙏
@balkarchauhan
@balkarchauhan Жыл бұрын
🙏🙏🙏🙏🚩🚩🚩🚩🚩🚩🙏🙏🙏🙏
@gurbinderkaur423
@gurbinderkaur423 Жыл бұрын
Dhan Dhan Baba Ajit Singh ji
@gurtejrai9598
@gurtejrai9598 Жыл бұрын
ਵਾਹਿਗੁਰੂ ਜੀ 🙏🙏
@user-sq6ku3do4v
@user-sq6ku3do4v 8 ай бұрын
waheguru ji
@satwindersingh3266
@satwindersingh3266 6 ай бұрын
Waheguru ji
@Kvmmann
@Kvmmann Жыл бұрын
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 💓🙏⛳
@harmanmanu7906
@harmanmanu7906 5 ай бұрын
Bahut sohni vaar🙏💓💓💓💓🙏💓
@kalavring7887
@kalavring7887 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀ
@manjindersingh5043
@manjindersingh5043 Жыл бұрын
🙏🙏🙏🙏🙏
@user-pe1ko5bp9h
@user-pe1ko5bp9h 8 ай бұрын
Siraaaa Lata bai nei sat Sri akalllllllllllllllll ⚔️⚔️⚔️⚔️⚔️⚔️⚔️
@factvlog698
@factvlog698 9 ай бұрын
Waheguru ji Mehar kro ji
@user-harpreet13
@user-harpreet13 Жыл бұрын
Waheguru bless you.....
@khushveermaan5298
@khushveermaan5298 Жыл бұрын
ਭੈਣ ਮੇਰੀਏ ਪੰਜਾਬੀ ਦੀ ਵਰਤੋਂ ਕਰੋ ਵੱਧ ਤੋਂ ਵੱਧ
@user-harpreet13
@user-harpreet13 Жыл бұрын
@@khushveermaan5298 ਠੀਕ ਆ ਜੀ 🙏
@SunnySingh-ru5kn
@SunnySingh-ru5kn 2 ай бұрын
ਵੱਡੇ ਵੀਰ ਗਲਤੀ ਮਾਫ਼ ਪਰ ਬਾਬਾ ਅਜੀਤ ਸਿੰਘ ਜੀ ਵੱਡੇ ਸਨ ਬਾਬਾ ਜੁਝਾਰ ਸਿੰਘ ਜੀ ਦੇ ਨਾਲੋ ❣️🙏🙏🙏
@user-ru9fw6re9j
@user-ru9fw6re9j 7 ай бұрын
WaheGuru Ji
@Gurlove0751
@Gurlove0751 Жыл бұрын
ਆਹ ਸਾਡੀ ਪੰਜਾਬੀ ਗਾਇਕੀ ਦਾ ਸੁਨਹਿਰੀ ਦੌਰ ਆ, ਸਾਡੇ ਮੁੰਡੇ ਯੋਧਿਆਂ ਦੀਆਂ ਬਾਤਾਂ ਪਾਉਣ ਲੱਗ ਗਏ ਆਪਣੇ ਗੀਤਾਂ ਵਿੱਚ । ਇਹ ਗਾਇਕੀ ਦੀਆਂ ਬਦਲ ਰਹੀਆਂ ਫਿਜ਼ਾਵਾਂ ਨੇ । ਸਾਡੇ ਲਾਣੇ ਜਿਊਣੇ, ਸੱਚਿਆਂ ਦੇ ਸਾਡੇ ਮਿਰਜੇ ਰਾਂਝੇ ਜਂਮਦੇ ਨਹੀਂ । ਕਦੇ ਦੌਰ ਸੀ ਜਿੱਥੇ ਹਰ ਪਾਸੇ ਜਨਾਨਿਆਂ ਵਾਲੇ ਟੈਂਪੂਆਂ ਵਾਲੇ ਹੀ ਗਾਣੇ ਆਉਂਦੇ ਹੁੰਦੇ ਸੀ । ਅੱਜ ਬੱਬਰ ਸ਼ੇਰਾਂ ਦੀਆਂ ਵਾਰਾਂ ਆਉਦਿਆਂ ਨੇ । ਪੱਗਾਂ ਦੀ ਗੱਲ, ਆਪਣੇ ਮਹਾਨ ਵਿਰਸੇ ਦੀ ਗੱਲ, ਦੁਨੀਆਂ ਤੇ ਅਨੋਖੇ ਖਾਲਸਾ ਰਾਜ ਦੀ ਗੱਲ, ਸਿੱਖ ਜਰਨੈਲਾਂ ਵੱਲੋਂ ਮਾਰੀਆਂ ਤੇਗ ਦੀ ਗੱਲ ਕਰਦੇ ਨੇ ਮੁੰਡੇ ਕੁੜੀਆਂ ਸਾਡੇ । ਸਰਦਾਰੀਆਂ ਤੋਂ ਵੱਡੀ ਦੁਨੀਆਂ ਤੇ ਕੋਈ ਹੋਰ ਚੀਜ ਹੈ ਹੀ ਨਹੀਂ
@MalkeetSingh-db3fg
@MalkeetSingh-db3fg 8 ай бұрын
Waheguruji wahegurujl
@GurmeetSingh-rf7dv
@GurmeetSingh-rf7dv 8 ай бұрын
Raj karega khalsa
@Sarbat_da_phla
@Sarbat_da_phla Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@iqwalsingh6343
@iqwalsingh6343 Жыл бұрын
Perfect work whole team ❤
@KalaSingh-zg9qw
@KalaSingh-zg9qw Жыл бұрын
🔥🔥🔥🔥
@SimranKaur-qp4qo
@SimranKaur-qp4qo Жыл бұрын
Very nice 👌
@satnamsingh4591
@satnamsingh4591 Жыл бұрын
🌹🌹🙏🙏🌹❤️❤️🌹
@sonysingh1163
@sonysingh1163 Жыл бұрын
Waheguru ji veer nu chardi Kalla Vich Rakhan
@bikramjeetsingh8124
@bikramjeetsingh8124 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Waheguru_waheguru_2003
@Waheguru_waheguru_2003 11 күн бұрын
❤❤
@kulwinderkhattra1711
@kulwinderkhattra1711 5 ай бұрын
Waheguru ji ka khalsa Waheguru ji Ki Fateh
@tajenderkala2566
@tajenderkala2566 8 ай бұрын
Waah o veer,,,, ਜੁਨੂਨ ਨਵ ਰੋਂਗਟੇ ਖੜ੍ਹੇ ਹੋਗੇ ਵੀਰ🙏👍👍
@dilbagsandhu7066
@dilbagsandhu7066 Жыл бұрын
Waheguru
@divanshsingh6961
@divanshsingh6961 Жыл бұрын
Waheguru ji 🙏🙏🙏🙏🙏🙏🙏🙏🙏🙏🙏🙏
@JAGDISHSINGH-yt9yx
@JAGDISHSINGH-yt9yx Жыл бұрын
Waheguru ji maher karan
@user-rv1dz8gm7y
@user-rv1dz8gm7y 7 ай бұрын
💙
@JaskaranSingh-oz5dn
@JaskaranSingh-oz5dn Жыл бұрын
bht sohni kosish ji tuhadi
@preetinder2075
@preetinder2075 Жыл бұрын
waheguru g
@harcharankahlon1653
@harcharankahlon1653 Жыл бұрын
Bahut vadia vaar puter ji
@JaspreetSingh-kc2ik
@JaspreetSingh-kc2ik 8 ай бұрын
Waheguru ji Wahaguru ji waheguru ji waheguru ji waheguru ji
@BalwinderSingh-vi8pb
@BalwinderSingh-vi8pb 7 ай бұрын
👌👌👌👌👌👌
@sarjodhsingh
@sarjodhsingh Жыл бұрын
🙏🙏
@sukhjinderjassar6780
@sukhjinderjassar6780 Жыл бұрын
Waheguru ji chhdi kalan vich rakke 👍🙏
@manindersingh-pi3zv
@manindersingh-pi3zv Жыл бұрын
Super 👌👍🙏
@GurwinderSingh-vl4dc
@GurwinderSingh-vl4dc Жыл бұрын
waheguru ji
@user-tk9ur5nf6q
@user-tk9ur5nf6q 7 ай бұрын
Waheguru ji ❤❤❤
@bikramjeetjeet5338
@bikramjeetjeet5338 Жыл бұрын
Waheguru g mehar kar
@daljitkaur912
@daljitkaur912 Жыл бұрын
ਪੰਜਾਬ ਨੋਜਵਾਨਾ ਗੰਦੇ ਗਾਣੇ ਛਡ ਕੇ ਯੋਧਿ ਆ ਨੇ ਜਿਹੜੀ ਆ ਕੁਰਬਾਨੀ ਆ ਦਿਤੀਆ ਉਨਾ ਦੀ ਸੇਧ ਤੇ ਚੰਗੇ ਗਾਣੇ ਸੁਣੀ ਏ
@Subh7285
@Subh7285 5 ай бұрын
@daljitkaur-ei6ux
@daljitkaur-ei6ux 8 ай бұрын
❤❤bhut sohni waar ji 👌👌
@harmanpreetfdk3515
@harmanpreetfdk3515 8 ай бұрын
🙏
@kalavring7887
@kalavring7887 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@palwindersingh9712
@palwindersingh9712 Жыл бұрын
⛳️🔥
@MohanSingh-ln5gv
@MohanSingh-ln5gv Жыл бұрын
Waheguru ji waheguru ji waheguru ji waheguru ji waheguru ji
@sukhveerchahal524
@sukhveerchahal524 Жыл бұрын
ਵਾਹਿਗੁਰੂ ਜੀ
@bikramjeetsingh8124
@bikramjeetsingh8124 Жыл бұрын
ਬਹੁਤ ਵਧੀਆ ਆਵਾਜ਼ ਵੀਰੇ ਸਿੰਧੂ ਬਰਾਦਰ ਜੀ
@JagjitSingh-wk4yr
@JagjitSingh-wk4yr 7 ай бұрын
ਮਗੈਬੋ ਖੁਸ਼ ਹੂਆ
@shubhjotsidhu5911
@shubhjotsidhu5911 Жыл бұрын
Bhut vdia veer , waheguru charhdi kala vich rkhn 🙏🏻
VAAR (Sahibzada Ajit Singh Ji): Satvir | Music Anthem
5:41
Music Anthem
Рет қаралды 432 М.
Ajit Bolda | Gurmanter | Manjit Singh Sohi | Showkidd | New Punjabi Song 2023
3:01
Jass Records Devotional
Рет қаралды 721 М.
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
АЗАРТНИК 4 |СЕЗОН 1 Серия
40:47
Inter Production
Рет қаралды 1,2 МЛН
Jang Naama Vaar
3:24
Arjan Gill - Topic
Рет қаралды 143 М.
Warriors | 100RBH, Bob.B Randhawa | MTV Hustle 03 REPRESENT
4:16
KaanPhod Music
Рет қаралды 3,7 МЛН
Dhart Punjab Di | Pamma Dumewal | Brand New Song 2021 | Ekbaaz Motion Pictures
6:40
EkBaaz Motion Pictures
Рет қаралды 1,6 МЛН
Martyrs : Nirvair Pannu (Full Song) Deol Harman | Ruby Chatha | Juke Dock Devotional
3:03
Baba Deep Singh ji. Remix Katha।Sandhu Movies
11:54
Sikh Culture History
Рет қаралды 3,5 МЛН
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН