Vaar ( Dr. Bhim Rao Ambedkar ) | Goldy Malak Wala | Ranjit Singh Hathur | New Song | Baba Sahib

  Рет қаралды 60,501

Goldy Malak Wala

Goldy Malak Wala

Күн бұрын

Пікірлер: 1 000
@GOLDY_MALAK
@GOLDY_MALAK 11 ай бұрын
ਹਾਂ ਜੀ ਦੋਸਤੋ ਗੀਤ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਤੇ 26 ਨਵੰਬਰ ਨੂੰ ਮੇਰਾ ਜਨਮਦਿਨ ਵੀ ਹੈ ਵੈਸੇ, ਸੋ ਬਸ ਚੈਨਲ ਨੂੰ Share ਤੇ Subscribe ਕਰਕੇ ਤੁਸੀਂ ਮੈਨੂੰ ਜਨਮਦਿਨ ਦਾ ਤੋਹਫਾ ਦੇ ਸਕਦੇ ਹੋ 🙏 ਧੰਨਵਾਦ 🙏 - ਗੋਲਡੀ ਮਲਕ
@satnamsinghsatta3464
@satnamsinghsatta3464 11 ай бұрын
ਇੰਤਜਾਰ ਹੋ ਰਿਹਾ❤
@ranjitsinghhathurrangrezbe6895
@ranjitsinghhathurrangrezbe6895 11 ай бұрын
ਗੋਲਡੀ ਮਲਕ ਜਨਮ ਦਿਨ ਅਤੇ ਸੰਵਿਧਾਨ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਆਪ ਜੀ ਨੂੰ ਵਾਰ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਮੁਬਾਰਕਬਾਦ
@baldevparkash7600
@baldevparkash7600 11 ай бұрын
Many many congratulations and Happy Birthday to you. Namo Buddhay Jai Bhim Jai Parboudh Bharat Jai Gurdev Dhan Gurdev.
@KiratMaan522
@KiratMaan522 11 ай бұрын
Sirra Bhai
@lyricsdeepkuldeepwalia4477
@lyricsdeepkuldeepwalia4477 11 ай бұрын
ਤੁਹਾਡੇ ਜਨਮ ਦਿਨ ਅਤੇ ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 👍👍👍👍👍🙏🙏🙏🙏🙏 ਬਹੁਤ ਵਧੀਆ ਵਾਰ ਹੈ ਜੀ 👍👍👍👍
@gurmailsingh3973
@gurmailsingh3973 6 ай бұрын
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ 🎉🎉
@HarjinderSingh-eu9le
@HarjinderSingh-eu9le 6 ай бұрын
ਜੈ.ਭੀਮ ਜੈ.ਭੀਮ. ਡਾਕਟਰ. ਭੀਮ ਰਾਓ ਅੰਬੇਡਕਰ ਜੀ.ਜਿੰਦਬਾਦ ਜਿੰਦਬਾਦ 🙏🙏🙏🙏🙏
@RajeshSingh-ux7ii
@RajeshSingh-ux7ii 6 ай бұрын
ਗੋਲਡੀ ਜੀ ਇਹੋ ਜਿਹੇ ਗੀਤਾਂ ਦੀ ਅੱਜ ਦੇ ਟਾਈਮ ਚ ਬੁਹਤ ਲੋੜ ਆ,,, ਜੋ ਤੁਸੀ ਬਾਖੂਬੀ ਨਿਭਾ ਰਹੇ ਓ,,,
@ranthirsingh8886
@ranthirsingh8886 9 ай бұрын
ਵੱਡੇ ਵੱਡੇ ਬਣੇ ਫਿਰਦੇ ਕਲਾਕਾਰਾਂ ਨੂੰ ਲਾਇਆ ਖੂਜੇ ਬਹੁਤ ਵਧੀਆ ਜੀ
@mewasingh7894
@mewasingh7894 7 ай бұрын
ਜੈ ਭੀਮ ਜੈ ਸੰਵਿਧਾਨ 🙏🙏🇮🇳
@suhkdevtapiala1211
@suhkdevtapiala1211 9 ай бұрын
ਜਿਊਦਾ ਰਹੋ ਗੋਲਡੀ ਪੁਤਰਾ। ਗੀਤਕਾਰ ਨਿਰਮਲ ਟਪਿਆਲਾ☀☀🌷
@Recipeswithkaran
@Recipeswithkaran 7 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ।🎉 ਜੈ ਭੀਮ ਜੈ ਭਾਰਤ
@ranjitsinghhathurrangrezbe6895
@ranjitsinghhathurrangrezbe6895 6 ай бұрын
Thanks
@ranjitsinghhathurrangrezbe6895
@ranjitsinghhathurrangrezbe6895 2 ай бұрын
Thanks ji
@dimpleomparkash5305
@dimpleomparkash5305 11 ай бұрын
ਗੋਲਡੀ ਬਾਈ ਤੇਰੀ ਕ੍ਰਾਂਤੀਕਾਰੀ ਸੋਚ ਨੂੰ ਸਲਾਮ ਹੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਵਿਗਿਆਨ ਬਹੁਤ ਸੋਹਣਾ ਖੂਬਸੂਰਤ ਕ੍ਰਾਂਤੀਕਾਰੀ ਗੀਤ ਆਸ ਔਰ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਇਹੋ ਜਿਹੇ ਕ੍ਰਾਂਤੀਕਾਰੀ ਗੀਤ ਨੂੰ ਲੈ ਕੇ ਆਓਗੇ
@x_y_z1712
@x_y_z1712 2 ай бұрын
ਜੈ ਭੀਮ ਜੈ ਸੰਵਿਧਾਨ ਜੈ ਮੂਲਨਿਵਾਸੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤
@karamjeetkaur932
@karamjeetkaur932 5 ай бұрын
ਜਿਊਂਦੇ ਰਹੋ ਵੀਰ ਜੀ ਬਹੁਤ ਹੀ ਜ਼ਿਆਦਾ ਖੂਬ
@DiffKaran
@DiffKaran 8 ай бұрын
Vaaran baba saheb diyan wah ji wah ❤❤❤👍👍👍👍👍
@avtarchand2102
@avtarchand2102 11 ай бұрын
"ਵਾਰ" ਦੇ ਬੋਲ ਬਹੁਤ ਵਧੀਆ ਭਰਾ
@Nirvarmaan
@Nirvarmaan 9 ай бұрын
ਥਾਥਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੁੰ ਕੋਟੀ ਕੋਟੀ ਪ੍ਣਾਮ 🙏🙏
@BalwantSingh-gz3kk
@BalwantSingh-gz3kk 3 ай бұрын
ਬਹੁਤ ਵਧੀਆ ਜੀ
@JR-rl3my
@JR-rl3my Ай бұрын
Honble baba sahib ji geet sunn ke josh bhakr jatta hai lage raho jaibhim jai sabidan
@HarrySindhi-oe4kn
@HarrySindhi-oe4kn 11 ай бұрын
Bakamaal song ❤❤❤❤❤❤❤❤❤
@Nirvarmaan
@Nirvarmaan 9 ай бұрын
ਜੀਉ ਵੀਰ ਜੀ ਜੀਉ ਆਨੰਦ ਆ ਗਿਆ ਬਾਬਾ ਸਾਹਿਬ ਜੀ ਦੀ ਵਾਰ ਸੁਣ ਕੇ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਬਹੁਤ ਸੋਹਣੀ ਕਲਮ
@ranjitsinghhathurrangrezbe6895
@ranjitsinghhathurrangrezbe6895 6 ай бұрын
Thanks ji
@ranjitsinghhathurrangrezbe6895
@ranjitsinghhathurrangrezbe6895 2 ай бұрын
Thanks
@ParveenKumar-ck3ev
@ParveenKumar-ck3ev 10 ай бұрын
Very good ਵੀਰ ਜੀ ਸਲੂਟ ਮਾਰਦੇ ਹਾਂ
@chamanlal2670
@chamanlal2670 3 ай бұрын
ਬੁਹਤ ਹੀ ਵਧੀਆ ਰਚਨਾ
@gurpreetsandhu1747
@gurpreetsandhu1747 11 ай бұрын
इंसानों को गुलाम बनकर तो कई बादशाह बने है। 😢 इंसानों को गुलाम बना कर तो कई बादशाह बने हैं। 😢 लेकिन गुलाम को आजाद कराकर एक ही बादशाह बना है। 😊👍 मेरा बाबासाहेब डॉक्टर बी आर अंबेडकर।🙏🙏🙏🙏
@Harjeetkaur-v3l
@Harjeetkaur-v3l 3 ай бұрын
ਜੈ ਭੀਮ ਜੈ ਭਾਰਤ ਜੈ ਸਵਿੰਧਾਨ 💙💙💙💙💙💙
@surjitram3078
@surjitram3078 11 ай бұрын
ਬੱਚਾ ਬੱਚਾ ਕੌਂਮ ਦਾ ਬੱਬਰ ਸ਼ੇਰ ਬਣਾਵਾਂ ਗੇ ❤ ਜੈ ਭੀਮ ✊💙
@BalwantSingh-gz3kk
@BalwantSingh-gz3kk 3 ай бұрын
ਬਹੁਤ ਵਧੀਆ
@AshaAsha-jx3xg
@AshaAsha-jx3xg 11 ай бұрын
ਲਿਖਣ ਵਾਲੇ ਨੂੰ ਤੇ ਗਾਉਣ ਵਾਲੇ ਨੂੰ ਦੋਨੋਂ ਹੱਥ ਜੋੜ ਕੇ ਜੈ ਭੀਮ ਜੀ
@ranjitsinghhathurrangrezbe6895
@ranjitsinghhathurrangrezbe6895 2 ай бұрын
Thanks ji
@baldevparkash7600
@baldevparkash7600 2 ай бұрын
🪷🪷 ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨ।। 🪷🪷 Thanks to Ranjit Hathur Ji and Goldy Malak. Excellent job by Ranjit Hathur Ji and Goldy Malak Ji, we proud of you. You are also Diamond of Bahujan Movement. Nature bless you. Namo Budhaye Jai Bhim Jai Parboudh Bharat Jai Gurudev Dhan Gurudev.
@monu37990
@monu37990 11 ай бұрын
भाई जी, मैं क्या बोलूं । इतना अच्छा गाना बनाया है आपने बाबा के ऊपर , के मेरे आंसू निकल आए। बहुत बहुत धन्यवाद भाई जी
@ranjitsinghhathurrangrezbe6895
@ranjitsinghhathurrangrezbe6895 11 ай бұрын
Thanks ji
@sehnalive4856
@sehnalive4856 3 ай бұрын
ਜੈ।ਭੀਮ।ਜੈ।ਭਾਰਤ,,
@surjitram3078
@surjitram3078 11 ай бұрын
ਭੀਮਾਂ ਤੇਰਾਂ ਕਾਜ਼ ਅਧੂਰਾ ਲਾ ਕੇ ਜਾਨਾਂ ਕਰਾਂਗੇ ਪੂਰਾਂ ✊💙
@JasvirSingh-pw6wi
@JasvirSingh-pw6wi 11 ай бұрын
ਜਰੂਰ ਜੀ ਜਰੂਰ ਖੂਨ ਦਾ ਕਤਰਾ 2ਬਾਬਾ ਜੀ ਦੇ ਮਿਸ਼ਨ ਨੂੰ ਸਮਰਪਿਤ ਕਰ ਦੇਵਾਂਗਾ
@sukhmansidhu6379
@sukhmansidhu6379 9 ай бұрын
❤jrur g
@JasvirSingh-pw6wi
@JasvirSingh-pw6wi 9 ай бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਵਿਗਿਆਨ ਜੈ ਮੂਲਨਿਵਾਸੀ
@happyfreefire6273
@happyfreefire6273 10 ай бұрын
Jai bhim nomo buddha Jai guru ravidass ge maharaj Jai docter ambedkar shabe ge 👍
@vijaykumar-pe6gh
@vijaykumar-pe6gh 11 ай бұрын
ਜੈ ਭੀਮ, ਜੈ ਭਾਰਤ, ਜੈ ਸੰਵਿਧਾਨ, ਜੈ ਮਜ਼ਦੂਰ, ਜੈ ਕਿਸਾਨ🙏🙏🙏
@premaryan-pf9xc
@premaryan-pf9xc 11 ай бұрын
Baba saheb
@PremKumar-gj4dk
@PremKumar-gj4dk 7 ай бұрын
Jai bheem wale hai jihum sasb ❤❤❤ Jago Bhai Jago Farid kot Punjab ❤❤ AK 47 jasse hai aij ke chamar ❤❤❤ Jai jai jai bheem vary good song ❤❤❤❤❤❤❤❤❤❤❤❤❤❤❤❤
@ankush906
@ankush906 10 ай бұрын
Tuhadi Kalam te tuhadi Peshkash nu Salaam Aan wali generations Tuhadi Kalam di hamesha Karzdar rahegi..... Jai Bheem Jai Mulnivasi
@RameshKumar-qh7zd
@RameshKumar-qh7zd 3 ай бұрын
ਬਹੁਤ ਵਧੀਆ ਗਾਇਆ ਵੀਰ ਨੇ
@luckypatil_08
@luckypatil_08 11 ай бұрын
Paaji aapke dil me Dr.Babasaheb Ambedkar ji 💙🙏🏻🙇🏻‍♂️ ke liye etni ijjat dekh ke khushi huui mujhe, meri aakho me aasu aagye 🥺. JAI BHIM 💙 JAI SANVIDHAN ✍🏻📖 JAI BHARAT 🙏🏻🙇🏻‍♂️
@ranjitsinghhathurrangrezbe6895
@ranjitsinghhathurrangrezbe6895 11 ай бұрын
Thanks
@devendersingh1562
@devendersingh1562 6 ай бұрын
Bahut sundar gana bhai g
@malkitkaursangrur5141
@malkitkaursangrur5141 11 ай бұрын
ਜਨਮ ਦਿਨ ਮੁਬਾਰਕ ਬੇਟਾ ਸਦਾ ਤੰਦਰੁਸਤ ਤੇ ਆਪਣੇ ਮਿਸ਼ਨ ‘ਚ ਕਾਮਯਾਬ ਹੋਵੇਂ। 🙏
@KulwinderSingh-tp1ho
@KulwinderSingh-tp1ho 7 ай бұрын
ਲੱਖ ਵਾਟ ਕਰੰਟ ਹੈ ਵੀਰ ਜੀ
@deepchauhan8969
@deepchauhan8969 11 ай бұрын
ਜੈ ਭੀਮ
@sahib-srishti
@sahib-srishti 10 ай бұрын
ਜ਼ਬਰਦਸਤ ਭਰਾ।।। ਅਣਖੀਲੇ ਬੋਲ......।
@sandeepchander5759
@sandeepchander5759 11 ай бұрын
ਜੈ ਭੀਮ❤🙏💐🎉
@baljeetsingh2715
@baljeetsingh2715 11 ай бұрын
ਬਹੁਤ ਵਧੀਆ
@sanjukajla7176
@sanjukajla7176 11 ай бұрын
Jai bhim 💪👍👍👍
@amandhuri4214
@amandhuri4214 7 ай бұрын
Dr. BR. AMBADKAR G varga koi bhagwan bi nahi ho sakda kade v duniya te✍️✍️🙏🙏
@ramparkash6268
@ramparkash6268 11 ай бұрын
वाह..! बहुत ही बढ़िया गीत 👍 🌹🙏 जय भीम जय भारत 🙏🌹
@jugrajsinghgill4985
@jugrajsinghgill4985 11 ай бұрын
ਬਹੁਤ ਵਧੀਆ ਬਾਈ ਜੀਂ
@HarpreetSingh-jl6ws
@HarpreetSingh-jl6ws 11 ай бұрын
ਬਹੁਤ ਸੋਹਣੀ ਲਿਖਤ , ਬਹੁਤ ਵਧੀਆ ਪੇਸ਼ਕਾਰੀ ।
@vanshsidhu1647
@vanshsidhu1647 9 ай бұрын
ਬਹੁਤ ਵਧੀਆ ਵੀਰ ਜੀ ਤੁਹਾਡੇ ਗੀਤ ਬਹੁਤ ਵਧੀਆ ਹੁੰਦੇ।❤❤
@SandeepKalsi-1313
@SandeepKalsi-1313 11 ай бұрын
ਬਹੁਤ ਹੀ ਵਧੀਆ ਵਾਰ ਗਾਂਈ ਵੀਰ ਜੀ।🎉❤❤ ਇੱਕ ਟ੍ਰੈਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਕਰੋ ਵੀਰ ਜੀ।🇪🇺🇪🇺🇪🇺🇪🇺🇪🇺🇪🇺🇪🇺
@ranjitsinghhathurrangrezbe6895
@ranjitsinghhathurrangrezbe6895 11 ай бұрын
Jrur ji thanks
@LakhviR19JhamaT87
@LakhviR19JhamaT87 3 ай бұрын
Jai Dr. Bhim Rao Ambedkar baba sahib ji ❤❤❤❤❤…..🎧
@legendboy-xb3ns
@legendboy-xb3ns 11 ай бұрын
Wah y Shera Dilo Salute
@rahulmaurya2095
@rahulmaurya2095 11 ай бұрын
Super singer goldy malak
@paramjitparm3078
@paramjitparm3078 11 ай бұрын
ਜਨਮ ਦਿਨ ਮੁਬਾਰਕ ਅਤੇ ਬਹੁਤ ਹੀ ਮਹੱਤਵਪੂਰਨ ਪੇਸ਼ਕਾਰੀ
@daulatram4535
@daulatram4535 9 ай бұрын
Jai Bheem, Jai Bharat, Jai Samvidhan 💙💙❤❤🎉🎉
@ashokowan2216
@ashokowan2216 11 ай бұрын
ਬਾਕਮਾਲ ਗੀਤ ਵਧੀਆ ਆਵਾਜ਼ , ਲਿਖਿਆ ਲਾਜਵਾਬ ਤੇ ਸੰਗੀਤ ਵੀ ਲਾਜਵਾਬ , ਜੈ ਸੰਵਿਧਾਨ ਜੈ ਵਿਗਿਆਨ
@HarjeetKaur_786
@HarjeetKaur_786 6 ай бұрын
Happy B.R. Ambedkar Jayanti 🙏💙 Jai Bhim🙏💙
@harpreetkaler6789
@harpreetkaler6789 11 ай бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ ਬਹੁਤ ਹੀ ਵਧੀਆ ਗੀਤ ਲਿਖਿਆ ਤੇ ਗਾਇਆ ਜੀ❤❤🌹🌹🙏🙏
@ramautar6696
@ramautar6696 7 ай бұрын
Jay jay bhim jai bharat jai bharat jai bharat jai bharat jai bharat jai bharat
@AshaAsha-jx3xg
@AshaAsha-jx3xg 11 ай бұрын
ਤੁਸੀਂ ਏਸੇ ਤਰ੍ਹਾਂ ਗਾਉਂਦੇ ਰਹੋ ਬੋਹਤ ਅੱਗੇ ਤੱਕ ਜਾਓ ਗੇ.. 🙏
@ShinchanOP620
@ShinchanOP620 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Namo Buddhay Jai SHIVRAY JAI BHIM 💛🧡💛💙💙
@darshansingh2806
@darshansingh2806 11 ай бұрын
ਜੈ ਭੀਮ। ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਬਾਈ ਜੀ
@sarupsingh5316
@sarupsingh5316 11 ай бұрын
ਗੁਡ ਬਹੁਤ ਬਹੁਤ ਵਧੀਆ ਦਿਲੋਂ ਸਲੂਟ ਤਹਾਨੂੰ ਜੈ ਭਾਰਤ ਜੈ ਸਵਿਧਾਨ ਜੈ ਭੀਮ ਡਾਕਟਰ ਸਾਹਿਬ ਰੰਘਰੇਟਾ ਜਿਦਾਂ ਬਾਦ
@SONU_jhunjhunu
@SONU_jhunjhunu 11 ай бұрын
आपका प्रत्येक सॉन्ग समाज में जागरूकता पैदा करता है! जय भीम, जय संविधान!🙏🙏
@MrHarpyoo7
@MrHarpyoo7 11 ай бұрын
ਮਨੂਵਾਦੀ ਸੋਚ ਨੂੰ ਕਰਾਰੀ ਸੱਟ 👍👏
@ranjitsinghhathurrangrezbe6895
@ranjitsinghhathurrangrezbe6895 11 ай бұрын
Thanks
@jaibhimjaisamvidhan8442
@jaibhimjaisamvidhan8442 11 ай бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸੁਨੀਲ ਦੱਤ ਹੋਸ਼ਿਆਰਪੁਰ
@KrishanKumar-vs2hd
@KrishanKumar-vs2hd 7 ай бұрын
बहुत-बहुत धन्यवाद लिखारी ते कलाकार वीर नू।✊️✊️🙏
@ranjitsinghhathurrangrezbe6895
@ranjitsinghhathurrangrezbe6895 6 ай бұрын
Thanks
@kamleshahir6168
@kamleshahir6168 11 ай бұрын
26ਨਵੰਬਰ 1949 ਨੂੰ ਯਾਦ ਕਰਦਿਆਂ, ਸਵਿਧਾਨ ਦੀ ਮੇਹਰਬਾਨੀ, ਬਾਬਾ ਸਾਹਿਬ ਜੀ ਨੂੰ ਸਮਰਪਿਤ, ਵਾਰ ਲਿਖਣ ਵਾਲੇ ਅਤੇ ਗਾਉਣ ਵਾਲੇ ਦੀ ਆਵਾਜ਼, powerful ਲਫ਼ਜ਼, ਵਾਹ। ਕਮਾਲ, ਵਾ ਕਮਾਲ। ਸਾਰੀ ਟੀਮ ਵਧਾਈ ਦੀ ਪਾਤਰ। ਜੈ ਭੀਮ ਜੈ ਭਾਰਤ।🙏🙏🙏💐
@avtarambedkar3337
@avtarambedkar3337 11 ай бұрын
😊🍪☕ 🙏Jai Bhim ji 🌹 🙏Namo Buddha ji🌹
@ranjitsinghhathurrangrezbe6895
@ranjitsinghhathurrangrezbe6895 2 ай бұрын
Thanks ji
@manjitlal3830
@manjitlal3830 7 ай бұрын
Dr Bhim Rao Ambedkar ji symbol of knowledge
@ratanbhuckal9458
@ratanbhuckal9458 11 ай бұрын
Happy birthday goldy bai ji rab aap nu bhut bhut trkian bakshe 🎉🎉🎉
@lovepreetsingh4198
@lovepreetsingh4198 11 ай бұрын
ਵਾਹਿਗੁਰੂ ਜੀ 🙏 ਮੇਹਰ ਕਰਨ ਸਭਨਾਂ ਤੇ 🙏🙏🙏
@PalwinderKumar-j7n
@PalwinderKumar-j7n 11 ай бұрын
ਬਾ-ਕਮਾਲ ਕਲਮ ਦੇ ਕੋਕੇ ਜੜਦੇ ਸ਼ਬਦ ਅਤੇ ਬਾ-ਕਮਾਲ ਅਵਾਜ਼।।। ਬਹੁਤ ਵਧੀਆ ਜੀ।। ਜੈ ਭੀਮ ਜੈ ਸੰਵਿਧਾਨ।।
@deepchauhan8969
@deepchauhan8969 11 ай бұрын
ਜਨਮਦਿਨ ਮੁਬਾਰਕ ਬਾਈ ਜੀ
@CharanjitKumar-o6m
@CharanjitKumar-o6m 11 ай бұрын
ਕਲਮ ਤੇ ਗਾਇਨ ਦੋਨੋਂ ਹੀ ਬਹੁਤ ਸੁੰਦਰ ਹਨ .ਗੋਲਡੀ ਮਲਕ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾ.congratulations on constitution day
@surjitram3078
@surjitram3078 11 ай бұрын
ਜੈ ਭੀਮ ✊💙
@hamrinderjassi8628
@hamrinderjassi8628 11 ай бұрын
Jay. Bhim. 22
@chhhinderpal9919
@chhhinderpal9919 11 ай бұрын
Bahut bahut bahut sundar te uttam bol Veer ras song
@AshaAsha-jx3xg
@AshaAsha-jx3xg 11 ай бұрын
ਅਸੀਂ ਤੁਹਾਨੂੰ 100 ਚੋ 500 ਨੰਬਰ ਦਿੰਦੇ ਮਲਕ ਸਾਬ
@ranjitsinghhathurrangrezbe6895
@ranjitsinghhathurrangrezbe6895 11 ай бұрын
Thanks
@arvinderdadral6120
@arvinderdadral6120 11 ай бұрын
Goldy Malik veer Bahut badhiya vaar song
@paramjitparam9065
@paramjitparam9065 10 ай бұрын
ਜੈ ਭੀਮ ਜੀ 👍👍👍👍👏👏👏
@NirmalSingh-vl1bs
@NirmalSingh-vl1bs 11 ай бұрын
ਕਾ੍ਂਤੀਕਾਰੀ ਗੀਤ ਬਹੁਤ ਵਧੀਆ ਅਵਾਜ਼ ਤੇ ਸਾਜ਼ਾਂ ਦਾ ਸਮੇਲ
@RamPartab-lp4ic
@RamPartab-lp4ic 5 ай бұрын
🎉🎉❤❤❤
@OmkarBhai-e8w
@OmkarBhai-e8w 3 ай бұрын
Super se bhi upar ❤❤❤
@Dilvarc
@Dilvarc 11 ай бұрын
ਬਹੁਤ ਵਧੀਆ ਗੀਤ ਵੀਰ ਜੀ
@ranasanya
@ranasanya 9 ай бұрын
Rabb toh baad ik he bnda rabb lgda baba sahib
@gurpreetsandhu1747
@gurpreetsandhu1747 11 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਕੋਮ ਨੂੰ ਜਾਗਰੂਕ ਕਰਨ ਲਈ 🙏🙏🙏🙏🙏🙏🙏🙏🙏🙏🙏🙏🙏🙏🙏 ਜੈ ਭੀਮ ਜੈ ਸੰਵਿਧਾਨ 🙏 ਜੈ ਲਕੇਸ ਰਾਵਣ 🙏 ਮਹਾਤਮਾ ਫੁੱਲੇ ਜੀ ਅਮਰ ਰਹੇ 🙏 ਪੈਰਿਅਰ ਜੀ ਅਮਰ ਰਹੇ 🙏 ਮਾਨਵਰ ਕਾਸੀ ਰਾਮ ਜੀ ਅਮਰ ਰਹੇ 🙏
@paramjeetsingh8418
@paramjeetsingh8418 11 ай бұрын
Good 👍 job Jai bhim Jai bharat Jai sabhidhaan
@surenderpaul1680
@surenderpaul1680 11 ай бұрын
Sardar sahab ji 🙏Waheguru ji ka Khalsa waheguru ji ki Fateh 🙏
@deshraj3816
@deshraj3816 9 ай бұрын
Jaibhem.jai.gur ravidas.ji..🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️
@Patiala111
@Patiala111 11 ай бұрын
ਵਾ ਜਨਾਬ ਜੀ 👍👍👍👍👍
@kamal269
@kamal269 Ай бұрын
Jai bhim ❤❤❤❤
@indrajchopra6226
@indrajchopra6226 11 ай бұрын
ਗ੍ਰੇਟ
@kainthravinderjagraon5093
@kainthravinderjagraon5093 11 ай бұрын
ਲਾਜਵਾਬ ਵਾਰ 🙏🙏
@gobindsingh2357
@gobindsingh2357 11 ай бұрын
Jai bheem bahut he badhia likhiya te nibhaya ji bakituhanu Janam din Diya bahut bahut mubarka
@rdxjaspal8687
@rdxjaspal8687 11 ай бұрын
ਬਹੁਤ ਵਧੀਆ ਗੀਤ ਹੈ ਜੀ 🎉🎉🎉🎉
@singhsaab2583
@singhsaab2583 11 ай бұрын
Super hit boos haap birthday ji😍😍😍😍😍😍😍😍😍😍😍😍😍😍😍😍😍😍😍😍
@ShivKumar-tc5gs
@ShivKumar-tc5gs 11 ай бұрын
ਵਾਹ ਜ਼ੀ ਵਾਹ ਕਿਆ ਬਾਤਾਂ 💯💯💯ਵਹੁਤ ਹੀ ਵਧੀਆ ਗੀਤ ਭਾਜੀ ਸੋਚ ਤੇ ਕਲਮ ਨੂੰ ਸਲਾਮ ਜ਼ੀ ਜੈ ਭੀਮ ਜੈ ਭਾਰਤ ਜ਼ੀ 💪💪💪🙏🙏🙏
@salibduggal4633
@salibduggal4633 2 ай бұрын
Baut vdiya Song brother
@babbulohtiya3206
@babbulohtiya3206 11 ай бұрын
❤ good 👍👍👍👍👍👍 ਤੇਰੇ ਇਸ ਗੀਤ ਦਾ ਇੰਤਜ਼ਾਰ ਆ ਨਾਲੇ ਤੈਨੂੰ happy birthday 🎈🎈🎂🎂🎂
@mohitbhatoa
@mohitbhatoa 11 ай бұрын
ਸਿੱਖਿਆ ਉਸ ਸ਼ੇਰਨੀ ਦਾ ਦੁੱਧ ਹੈ ਜਿਹੜਾ ਜਿੰਨਾ ਪੀਵੇਗਾ ਓਨਾਂ ਹੀ ਦਹਾੜੇਗਾ, ਪੈਰਾਂ ਵਿੱਚ ਚੱਪਲਾਂ ਹੋਣ ਜਾਂ ਨਾ ਹੋਣ ਪਰ ਹੱਥ ਵਿੱਚ ਕਿਤਾਬਾਂ ਜ਼ਰੂਰ ਰੱਖੋ ਤੇ ਪੜ੍ਹ ਲਿਖ ਕੇ ਸਮਾਜ ਨੂੰ ਚੰਗੀ ਦਿਸ਼ਾ ਦਿਓ, ਬਾਬਾ ਸਾਹਿਬ ਅੰਬੇਡਕਰ ਜੀ ਨੂੰ ਕੋਟਿ ਕੋਟਿ ਪ੍ਰਣਾਮ, ਤੁਹਾਨੂੰ ਸੱਭ ਨੂੰ ਸਵਿਧਾਨ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਗੋਲਡੀ ਵੀਰ ਤੇ ਰਣਜੀਤ ਹਠੂਰ ਵੀਰ ਦਾ 🙏🙏🙏
@ranjitsinghhathurrangrezbe6895
@ranjitsinghhathurrangrezbe6895 11 ай бұрын
Thanks ji
@Ahmetİnekci-k6w
@Ahmetİnekci-k6w 11 ай бұрын
ਜੈ ਭੀਮ ❤🙏
REAL MAN 🤣💪🏻
00:35
Kan Andrey
Рет қаралды 11 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 33 МЛН
бабл ти гель для душа // Eva mash
01:00
EVA mash
Рет қаралды 7 МЛН
Kauda Sach (The Bitter Truth)
11:49
Goldy Malak - Topic
Рет қаралды 7 М.
Missionary Songs | Dr. Bhim Rao Ambedkar Songs | Goldy Malak | Jai Bhim
33:08
Hakk | KS Makhan | Full Official Music Video 2014
3:45
Satti Khokhewalia Productions
Рет қаралды 1,5 МЛН
Manna Paina Baba 4
10:09
Goldy Malak - Topic
Рет қаралды 6 М.
Dhadi Daya Singh Dilbar
14:17
ps kang
Рет қаралды 364 М.
REAL MAN 🤣💪🏻
00:35
Kan Andrey
Рет қаралды 11 МЛН