VAAR PUNJAB | GOPI LONGIA | TURBAN BEATS | VARINDER PAWAR | NEW PUNJABI SONG

  Рет қаралды 217,165

Turban Beats

Turban Beats

Күн бұрын

Пікірлер: 1 500
@jashanveersingh6351
@jashanveersingh6351 8 ай бұрын
ਗੋਪੀ ਅੱਤ ਕਰਤੀ ਭਰਾ ਤੇਰੇ ਓਪਰ ਕੋਈ ਨੀ ,, ਸਿੱਧੂ
@Ranjitpannuvilog
@Ranjitpannuvilog 9 ай бұрын
ਉਹ ਬਲੇ ਗੋਪੀ ਧੱਕੇ ਨਾਲ ਫੈਨ ਬਣਾ ਲਿਆ,ਅੱਜ ਤੁ ਯਾਰ ਘੈਟ ਲਿਖਤ ਟਰਬਨ ਬੀਟ ਵਾਲੇ ਵੀਰੋ ਜਿਉਦੇ ਰਹੋ 🙏
@evergreenvillagers2498
@evergreenvillagers2498 9 ай бұрын
ਗੋਪੀ longing ਨੂ ਬਿਨਾਂ ਸੁਣੇ ਲਾਇਕ ਕਰਨ ਵਾਲੇ
@RANG.TAMASHE
@RANG.TAMASHE 9 ай бұрын
aapa
@deepbeedu-t5o
@deepbeedu-t5o 9 ай бұрын
sachi yar gopi bai bhoit changa kam karda
@babaldeepsinghbrampton3305
@babaldeepsinghbrampton3305 9 ай бұрын
✅🙏✌️⛳️
@randhawaguri6160
@randhawaguri6160 9 ай бұрын
​ 1:46
@randhawaguri6160
@randhawaguri6160 9 ай бұрын
2:18
@Dsgill25
@Dsgill25 9 ай бұрын
"ਦਿੱਲੀ ਵਾਲੇ ਤਖ਼ਤ ਤੇ ਦਲਿਆਂ ਦਾ ਰਾਜ "💯 ਗੋਪੀ ਬਾਈ ਐਨਾ ਸੱਚ ਬੋਲਣ ਨੂੰ ,ਬਹੁਤ ਜੁਰਅਤ ਚਾਹੀਦੀ ਆ💪💯💪
@narinderlohgarh4908
@narinderlohgarh4908 9 ай бұрын
ਬਿਲਕੁਲ ਸਹੀ ਗੱਲ ਹੈ ਭਾਈ ਸਾਬ ਇਹ ਵੀ ਕਿਸੇ ਕਿਸੇ ਚ ਹਿੰਮਤ ਹੁੰਦੀ ਸੱਚ ਨੂੰ ਬਿਆਨ ਕਰਨ ਦੀ ❤️❤️❤️🙏🏻🙏🏻
@AmritSingh-ni3gu
@AmritSingh-ni3gu 9 ай бұрын
ਗੋਪੀ ਬਾਈ ਸਿਰਾ ਕਰਾਤਾ ਸੱਚ ਲਿਖਿਆ ਬਾਈ ਨੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ੇ ਵੀਰ ਨੂੰ ❤❤❤❤❤🙏🙏🙏🙏🙏🙏🥰❤️❤️❤️🌹🌹
@BaljinderSingh-of6qj
@BaljinderSingh-of6qj 9 ай бұрын
ਗੋਪੀ ਲੌਂਗੀਆ ❤❤❤❤ ਪੰਜਾਬ ਦਾ ਸਭ ਤੋਂ ਵੱਡਾ ਗੀਤਕਾਰ ਤੇ ਰੈਪਰ
@HarwinderSingh-b2n
@HarwinderSingh-b2n 8 ай бұрын
22 sare Gopi longia nu support kre kro yrr hamesha apne rap vich Punjab di and sikha di gal krda
@BaljinderSingh-of6qj
@BaljinderSingh-of6qj 9 ай бұрын
ਯੂ ਟਿਊਬ ਦੇਖਣ ਲੱਗਾ ਸੀ ਪਹਿਲੀ ਵੀਡੀਓ ਗੋਪੀ ਲੌਂਗੀਆ ਦੀ ਦੇਖੀ ਤੇ ਹੁਣ ਯੂ ਟਿਊਬ ਬੰਦ ਕਰਤਾ ਇੱਕੋ ਗੀਤ ਸਾਰੇ ਯੂ ਟਿਊਬ ਵਰਗਾ
@jasvirsandhu1192
@jasvirsandhu1192 9 ай бұрын
ਬਹੁਤ ਵਧੀਆ ਵੀਰ
@valindersingh8415
@valindersingh8415 9 ай бұрын
👍
@MandeepSingh-eu2xk
@MandeepSingh-eu2xk 9 ай бұрын
Main v
@ranasabhi
@ranasabhi 8 ай бұрын
੨੨ ਜੀ ਸਵਾਧ ਆ ਗਿਆ. Lyrics and delivery on point.
@jaggijosan1389
@jaggijosan1389 9 ай бұрын
❤❤❤ ਧੰਨਵਾਦ ਮੇਰੇ ਛੋਟੇ ਵੀਰ ਗੋਪੀ,, ਪਰਮਾਰ,, ਜੋਸ਼ ਵਿੱਚ ਭਰ ਜਾਂਦੇ ਨੌਜਵਾਨ, ਜਲਦੀ ਹੀ ਖ਼ਾਲਸਾ ਰਾਜ ਆਉਣ ਵਾਲਾ,❤❤❤❤
@kdmyaar7330
@kdmyaar7330 9 ай бұрын
Wmk❤
@AmandeepSingh-dv2iy
@AmandeepSingh-dv2iy 9 ай бұрын
2024.2030 ful khalsa raj ho jana waheguru ji ka khalsa waheguru ji ki fata
@Anshu-hk1hh
@Anshu-hk1hh 9 ай бұрын
A​@@AmandeepSingh-dv2iy
@play879
@play879 9 ай бұрын
Excellent wrdssss
@IhariyaliEnvironment
@IhariyaliEnvironment 9 ай бұрын
❤❤❤🙏🙏🙏
@Satnamkianth
@Satnamkianth 9 ай бұрын
ਅਜਿਹਾ ਗੀਤ ਕਦੇ ਕਿਸੇ ਕਲਾਕਾਰ ਨੇ ਨਹੀਂ ਗਾਇਆ ਕਿਉਂਕਿ ਉਨ੍ਹਾਂ ਵਿੱਚ ਦਮ ਨਹੀਂ ਹੈ ਮੈਂ ਪੰਜ ਵਾਰ ਸੁਣਿਆ ਬਾਰ ਬਾਰ ਸੁਣਨ ਨੂੰ ਦਿਲ ਕਰਦਾ
@NishanSingh-f4f
@NishanSingh-f4f 2 ай бұрын
ਵਾਹ ਜਵਾਨਾਂ ਚਕਦੇ ਫਟੇ ਗਾਇਕਾਂ ਦੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ
@Kuwaitpunjab
@Kuwaitpunjab 9 ай бұрын
ਪਾਤਸ਼ਾਹੀ ਦਾਵਾ ਸਾਡਾ. ਸ਼੍ਰੀ ਆਨੰਦਪੁਰ ਸਾਹਿਬ
@mannsahab3881
@mannsahab3881 8 ай бұрын
ਵਾਹਿਗੁਰੂ ਜੀ 👍
@Gurbaazsingh-j2k
@Gurbaazsingh-j2k 9 ай бұрын
ਵਾਹਿਗੁਰੂ ਜੀ 100ਸਾਖੀ ਵਾਲੇ ਦਿਨ ਛੇਤੀ ਆਉਣ 🙏 ਪੰਜਾਬ ਪੁੱਤ ਤੇ ਮੇਹਰ ਰੱਖੇਉ
@ਇੰਦਰਜੀਤਸਿੰਘਸਨੌਰ
@ਇੰਦਰਜੀਤਸਿੰਘਸਨੌਰ 8 ай бұрын
ਵਾਹ ਜੀ ਵਾਹ ਕਿਆ ਬਾਤ ਆ ਵੀਰੇ ਸਾਰੇ ਕਲਾਕਾਰਾਂ ਸੋਚਾ ਵਿੱਚ ਪਾ ਦਿੱਤੇ ਹੋਣੇ
@SitalSingh-o6p
@SitalSingh-o6p 9 ай бұрын
ਸਾਡੇ ਵਾਲੋ ਸੂਲਟ ਹੈ ਗੋਪੀ ਬਾਈ ਨੂੰ ❤
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 8 ай бұрын
ਬਹ ਜੀ ਬਹ ਬਹੁਤ ਵਧੀਆ👍💯 ਲੌਗੀਆਂ
@baljitsinghbajwa7905
@baljitsinghbajwa7905 9 ай бұрын
ਗੋਪੀ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
@hskreshusingbyheartofficia6583
@hskreshusingbyheartofficia6583 8 ай бұрын
❤❤❤❤ jruri nhi h eh again vaale tuhade khalseraj de naal hn eh lok sirf paise de yaar ne Es gaane de bol ultimately tuhade khilaaf hee hn Eh khalseraaj osto mang rye hn jina tuhada ghaan kita
@Dhillon_pb88
@Dhillon_pb88 9 ай бұрын
ਵਾਹ ਬਾਈ ਵਾਹ ਕੋਈ ਸ਼ਬਦ ਨਹੀਂ ਤੁਹਾਡੀ ਕਲਮ ਦੀ ਲਿਖਤ ਨਹੀਂ , ਵਾਹਿਗੁਰੂ ਜੀ ਚੜਦੀਕਲ੍ਹਾਂ ਵਿੱਚ ਰੱਖੇ 👌🏼🙏🏻
@Raisingh-z3s
@Raisingh-z3s 9 ай бұрын
ਗੋਪੀ ਲੋਂਗੀਆ ਵੀਰ ਜੀ ਬਹੁਤ ਸੋਹਣਾ ਲਿਖਿਆ ❤️ ਵਾਹਿਗੁਰੂ ਚੜਦੀ ਕਲਾ ਚ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Raisingh-z3s
@Raisingh-z3s 9 ай бұрын
ਇਸ ਤਰ੍ਹਾਂ ਦੇ ਸੌਗ ਗਾਣ ਲਈ ਹਿੰਮਤ ਚਾਹੀਦੀ ਹੈ ਜੋ ਤੁਹਾਡੇ ਵਰਗੇ ਭਰਾਵਾਂ ਨੂੰ ਵਾਹਿਗੁਰੂ ਨੇ ਬਖਸ਼ੀ ਹੈ
@Bhupindersingh-kw7ww
@Bhupindersingh-kw7ww 9 ай бұрын
ਆਹ ਕੀ ਬਣਾਤਾ ਬਾਈ ਅੱਗ ਲਾਉਂਦਾ ਸ਼ਰੀਰ ਚ ਗਾਣਾ ਤੇਰਾ ਵੀਰ.. ਜਿਉਂਦਾ ਰਹਿ ਵੀਰ, ਜਿਸ ਹਿਸਾਬ ਦੇ ਤੇਰੇ ਬੋਲ ਹੁੰਦੇ ਨੇ ਸਰਕਾਰਾਂ ਨੂੰ ਇਹ ਬਾਲ੍ਹੇ ਪਸੰਦ ਨੀ ਆਉਂਦੇ ਆਵਦਾ ਖਿਆਲ ਰੱਖੀਂ ਵੀਰ 1% ਵੀ ਅਵੇਸਲਾ ਨਾਂ ਹੋਈਂ ਬਾਈ..
@JagjitSingh-tr3wy
@JagjitSingh-tr3wy 9 ай бұрын
ਦੁਨੀਆ ਦਾ ਨੰਬਰ 1 ਗੋਪੀ ਭਰਾ,ਪ੍ਰਮਾਤਮਾ ਚੜਦੀ ਕਲਾ ਚ ਰੱਖੇ
@GrgVxv
@GrgVxv 6 ай бұрын
ਗੋਪੀ ਵੀਰ ਜੀ ਇਸੇ ਤਰਾਂ ਲਿਖਦੇ ਰਹੋ ਸੱਚ ਗਾਉਂਦੇ ਰਹੋ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਰਿਵਾਰ ਨੂੰ ਤੰਦਰੁਸਤੀ ਦੇਣ ਵਾਹਿਗੁਰੂ ਜੀ
@harpreetwraich8655
@harpreetwraich8655 9 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੱਡੇ ਬਾਈ ਜੀ ਨੂੰ
@HarpalSingh-uv9ko
@HarpalSingh-uv9ko 9 ай бұрын
ਬਹੁਤ ਵਧੀਆ ਗੋਪੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਸਾਰੀ ਟੀਮ ਨੂੰ।
@Recklessmohie5115
@Recklessmohie5115 9 ай бұрын
ਸੂਰਮੇਂ ਪੰਜਾਬ ਸਦਾ ਜੰਮਦਾ 💪⚔️ਅੱਤਵਾਦੀਆਂ ਦੇ ਦਿੱਤੇ ਤੁਸੀ Tag ਨੇ
@KulwinderKaur-fp5lk
@KulwinderKaur-fp5lk 8 ай бұрын
ਦਿੱਲੀ ਹਾਰ ਗਈ ਪੰਜਾਬ ਜਿੱਤ ਗਿਆ ਇੱਕ ਵਾਰੀ ਫਿਰ ਲਾਲ ਕਿਲੇ ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਊਗਾ ਸੂਰ ਮੈਂ ਕਿਹਾ
@Punjabisnotindia-1984
@Punjabisnotindia-1984 2 күн бұрын
ਹੁਣ ਜਿੱਦਣ ਖਾਲਿਸਤਾਨ ਦਾ ਝੰਡਾ ਲਾਲ ਕਿਲੇ ਲੱਗੂ ਤਾਂ ਓਹ ਸਦਾ ਲਈ ਲੱਗੂ ਕਿਉਂਕਿ ਹੁਣ ਤਾਂ ਰਾਜ ਖ਼ਾਲਿਸਤਾਨ ਦਾ ਹੋਣਾ ਹੈ
@Raisingh-z3s
@Raisingh-z3s 9 ай бұрын
ਇੱਕ ਹੋਰ ਸੂਰਮਾ ਜੋ ਪੰਜਾਬ ਦੀ ਗੱਲ ਕਰਦਾ ਹੈ ਗੋਪੀ ਲੌਂਗੀਆ
@Sonu777Msg
@Sonu777Msg 8 ай бұрын
ਬਾਈ ਜੀ ਮੈਂ ਬਹੁਤ ਬੇਸਬਰੀ ਨਾਲ ਗੋਪੀ ਬਾਈ ਦੇ ਸੋਂਗ ਦਾ ਇੰਤਜ਼ਾਰ ਕਰਦਾ ਏਨਾ ਸੱਚ ਏਨਾ ਸੇਕ ਬਸ ਸਰਕਾਰਾਂ ਤੋਂ ਇਹੀ ਸੇਕ ਨੀ ਝੇਲ ਹੁੰਦਾ ਵੀਰ ਅਸੀ ਤੇਰੇ ਨਾਲ❤❤❤❤
@BalkarSingh-db2ts
@BalkarSingh-db2ts 9 ай бұрын
ਹਰ ਵਾਰ ਦੀ ਤਰ੍ਹਾਂ ❤ ਦਿੱਲ ਜਿੱਤ ਲੈਂਦਾ ਗੋਪੀ ਵੀਰ ❤ਲਵ ਯੂ ਵੀਰ
@sidhumazara9134
@sidhumazara9134 9 ай бұрын
Gopi tenu meri salaam aa hun ton ni ma apne yaaran nu bohat chir ton kehnda si k gopi veera pure star aa sadde punjab da mar koi mannea ni hun sare manu kehnde aa.vere Tu sach kehnda si gopi sachi pure Punjab da star aa.rabb rakha veero
@sajansingh9900
@sajansingh9900 9 ай бұрын
.ਤੇਰਾ ਸੋਗ ਸੁਨ ਕੇ ਹੋਨ ਉਹ ਵੀ ਪਛਤਾਉਦਾ ਹੁਣਾ ਜਿਹਨੇ ਜੁਵਾਬ ਦਿੱਤਾ ਸੀ ਤੈਨੂੰ
@Humanity0101
@Humanity0101 8 ай бұрын
Simply great! Jaag di jameer wallia galla ho rahia.
@Sidhu5911.....
@Sidhu5911..... 9 ай бұрын
ਬਾਈ ਦਾ ਗੀਤ ਬਿਨਾਂ ਸੁਣੇ ਲਾਇਕ ਕਰਦਾ ਆ ਹਰ ਵਾਰ🔥🔥🔥💪💪⚔️⚔️⚔️🙏🙏🙏🙏✍️✍️✍️❤️❤️❤️
@Gurpreetsingh-xk9jm
@Gurpreetsingh-xk9jm 9 ай бұрын
ਬਹੁਤ ਵਧੀਆ ਗੋਪੀ ਵੀਰ ਇਸੇ ਤਰ੍ਹਾਂ ਹੀ ਸੱਚ ਲਿਖਦਾ ਰਹਿ ਸੱਚ ਗਾਉਂਦਾ ਰਹਿ ਵਾਹਿਗੁਰੂ ਚੜਦੀ ਕਲਾ ਰੱਖੇ
@harwinderdhillon7709
@harwinderdhillon7709 9 ай бұрын
ਜਿਉਂਦਾ ਰਹਿ ਬਾਈ!! ਬਾਬਾ ਚੜਦੀ ਕਲਾ ਬਖਸ਼ੇ ਤੁਹਾਨੂੰ!! 🙏🏽🙏🏽⚔️⚔️
@singhPal855
@singhPal855 9 ай бұрын
❤❤❤❤❤❤❤ ਬਹੁਤ ਸੋਹਣ ਲਿਖਿਆ ਵੀਰ ਨੇ ਸੂਲਟ ਆ ਵੀਰ ਨੂੰ
@Pindergill22
@Pindergill22 9 ай бұрын
🙏🏻ਵਾਹਿਗੁਰੂ ਏਦਾ ਹੀ ਚੜਦੀ ਕਲਾ ਚ ਰੱਖਣ ਵੀਰਾਂ ਨੂੰ 🙏🏻
@officialjaptajveer3125
@officialjaptajveer3125 9 ай бұрын
ਬਹੁਤ ਬਹੁਤ ਸੋਹਣਾ ਗਾਇਆ ਤੇ ਗੋਪੀ ਲੌਂਗੀਆ ਦੀ ਕੋਈ ਰੀਸ ਨਹੀਂ ਸਿੱਧਾ ਸੱਚ ਹੀ ਬੋਲਿਆ ❤
@arshdeepsinghsrah544
@arshdeepsinghsrah544 9 ай бұрын
ਸਿਰਾ ਹੀ ਕਰਾਤਾ ਯਰ❤❤❤
@NavjotSingh-bh3ol
@NavjotSingh-bh3ol 9 ай бұрын
ਪੰਜਾਬ ਰਿਫਰੈਂਡਮ ਜ਼ਿੰਦਾਬਾਦ
@Punjabisnotindia-1984
@Punjabisnotindia-1984 3 күн бұрын
ਖਾਲਿਸਤਾਨ ਜ਼ਿੰਦਾਬਾਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ✍️⚔️🚩 SFJ ZINDABAD 💪
@TirathSingh-c1x
@TirathSingh-c1x 9 ай бұрын
ਪੰਜ ਛੇ ਵਾਰੀ ਸੁਣਿਆ 🫶🫶🙏🙏🪯🪯🪯🪯
@rjaatri11
@rjaatri11 8 ай бұрын
Ki samjeyaa
@rjaatri11
@rjaatri11 8 ай бұрын
Hindu sikh joo sachee aa sahi aaa
@deepgill43
@deepgill43 9 ай бұрын
ਸਲਾਮ ਐ ਤੇਰੀ ਜੁਅਰਤ ਨੂੰ ਵੀਰ ,, ਤੇਰੀ ਲਿਖਤ ਤਲਵਾਰ ਤੌਂ ਵੀ ਤੇਜ ਆ,, 🙏🏼🙏🏼
@KuldeepSingh-eq5cw
@KuldeepSingh-eq5cw 9 ай бұрын
ਦਿਲੋਂ ਸਤਿਕਾਰ ਵੀਰ ਦਾ,superhitt
@LuckySingh-qh8vh
@LuckySingh-qh8vh 5 ай бұрын
ਗੋਪੀ ਵੀਰ ਇਸ ਤਰ੍ਹਾਂ ਹੀ ਗਾਈ ਚੱਲ ਬਹੁਤ ਵਧੀਆ
@jeetpannu307
@jeetpannu307 9 ай бұрын
ਗੋਪੀ ਵਾਹਿਗੁਰੂ ਚੜ ਦੀ ਕਲਾ ਬਖਸ਼ੇ ❤
@MANDEEPSINGH-tj5cy
@MANDEEPSINGH-tj5cy 8 ай бұрын
ਜਿਉਂਦੇ ਰਹੋ 22 bilkul sach AA....vohat bdiya Gaya 22g..
@TurbanBeats
@TurbanBeats 8 ай бұрын
share jarure kario ji
@satnamsingh7925
@satnamsingh7925 9 ай бұрын
ਵੀਰੇ ਸਉਬਆਆਦ ਆਗਿਆ ਯਾਰਾਂ ਸਲੂਟ ਆ ਤੈਨੂੰ ਦਿਲੋਂ
@SukhwinderSingh-le7mf
@SukhwinderSingh-le7mf 9 ай бұрын
ਸੋ੧੦੦.. ਪਰਸੈਂਟ ਸੱਚਾਈ ਵੀਰ ਗਾਣੇ ਵਿੱਚ,,,,, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ,,, ਆਪ ਸਭ ਨੂੰ,,,,,,,, ਬਹੁਤ ਵਧੀਆ ਗਾਣਾ ਜੀ
@kbivubhbguvivuggyguvgyuvuvughu
@kbivubhbguvivuggyguvgyuvuvughu 9 ай бұрын
ਪੰਜਾਬ ਵਾਲਿਊ ਗਾਅ ਪਾ ਦਿਊ ਬਹੁਤ ਸੋਹਣੀ ਪ੍ਰਮਾਤਮਾ ਦੀ ਵਾਰ ਸੁਣਾਈ ਪੰਜਾਬ ਦੇ ਪੁੱਤ ਨੇ ਦਿਲੋਂ ਸਲੂਟ ਗੋਪੀ ਪੁੱਤ
@HSsingh741
@HSsingh741 9 ай бұрын
ਬਹੁਤ ਹੀ ਸੋਹਣਾ ਗਾਇਕ ਦੋਵਾਂ ਵੀਰਾਂ ਨੇ ਤੇ ਲਿੱਖਣ ਵਾਲੇ ਵੀਰ ਨੇ ਵੀ ਬਹੁਤ ਸੋਹਣਾ ਲਿਖਿਆ।।।
@RavinderSingh-im2lu
@RavinderSingh-im2lu 9 ай бұрын
ਵਾਹਿਗੁਰੂ ਚੜਦੀ ਕਲਾ ਚ ਰੱਖਣ ਗੋਪੀ ਭਾਜੀ ਤੁਹਾਨੂੰ ਤੁਸੀਂ ਇਦਾਂ ਹੀ ਹਮੇਸ਼ਾ ਸੱਚ ਦੀ ਆਵਾਜ਼ ਬਣਦੇ ਰਹੋ 🥰💪💪
@kuldeepbamalia4463
@kuldeepbamalia4463 9 ай бұрын
ਬਹੁਤ ਵਧੀਆ ਵੀਰ ❤❤🎉🎉
@Dsgill25
@Dsgill25 9 ай бұрын
ਧੁਰ ਤੋਂ ਦਾਅਵੇ ਸਾਡੇ ਪਾਤਸ਼ਾਹੀ ਨੇ,💯🙏ਵਾਹਿਗੁਰੂ ਜੀ🙏🙏
@bjkingkaali
@bjkingkaali 9 ай бұрын
ਵਾਹ ਗੋਪੀ ਬਾਈ 😮 ਸੌ ਲੱਗੇ ਸ਼ਬਦ ਨਹੀਂ ਲੱਭਦੇ ਪਏ ਕਹਿਣ ਲਈ ਬੁਹਤ ਬਹੁਤ ਬੁਹਤ ਹੀ ਘੇਤ Kad ti feint ਦਿੱਲੀ ਦੀ
@malkitsingh3476
@malkitsingh3476 9 ай бұрын
Bhut Vadhiyaa Gayaa .. Ik ik word sunan wala aa .. Gopi Bai all team 🎉🎉🎉🎉
@pawanmarlin4530
@pawanmarlin4530 9 ай бұрын
ਬਹੁਤ ਵਧੀਆ ਵੀਰ ਜੀ ਵਾਹਿਗੂਰੂ ਮੇਹਰ ਕਰਨ
@prabh_johal18
@prabh_johal18 9 ай бұрын
Bht sohna, waheguru ਚੜਦੀਕਲਾ ch rakhn 👏🙌
@BOBY1422
@BOBY1422 9 ай бұрын
Kon kon Punjab nu krda peyar?
@AMITSHARMA-ju9qu
@AMITSHARMA-ju9qu 8 ай бұрын
Hum Punjab ko pyar krte hai bt khalistan nu ni
@Singh.790
@Singh.790 6 ай бұрын
​@@AMITSHARMA-ju9quja pehla Khalistan da mtlb samj k aa
@daljitsingh7869
@daljitsingh7869 9 ай бұрын
Wa ji wa bhaji koi jwab nhi aakhri cheej aa suni ajj duniya di ❤❤ ਪੰਜਾਬ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ਪੰਜਾਬ ਦੇ ਸੂਰਮੇ ਇਨ੍ਹਾਂ ਦੇ ਹੌਸਲੇ ਜਿੰਦਾਬਾਦ ❤❤ ਦਲਜੀਤ ਦੋਦੇ ✍️
@Rinka370
@Rinka370 9 ай бұрын
ਇੱਕ ਇੱਕ ਅੱਖਰ ਚ ਕੋਕੇ ਜੜ ਰੱਖੇ ਨੇ ❤❤❤🎉🎉🎉🎉
@harbanssingh3378
@harbanssingh3378 Ай бұрын
Very good 👍👍 bhai saab ji sach nu rakho khich ke Waheguru ji aap nu Tarkki bakhshe bhai saab ji Very nice song ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@babbarmachhian
@babbarmachhian 9 ай бұрын
ਗੋਪੀ ਬਾਈ ਤੇਰੇ ਬੋਲ ਬੜੇ ਸੋਹਣੇ ਹੁੰਦੇ ਯਰ ❤
@sandeepmalhi3083
@sandeepmalhi3083 9 ай бұрын
ਵਾਹ ਵੀਰ,,, ਆ ਹੁੰਦੇ ਬੋਲ,,,, ਬਿਨਾ ਹਥਿਆਰ ਆਪਣੀ ਕੌਮ ਦੀ ਆਵਾਜ਼ ਦਰਦ ਲੋਕਾਂ ਨੂੰ ਸਮਝਾਉਣਾ,,,, ਵਾਹਿਗੁਰੂ ਤਰੱਕੀ ਬਖਸ਼ਣ,,🙏🏻🙏🏻
@RohiKhangura
@RohiKhangura 9 ай бұрын
ਗੋਪੀ ਬਾਈ ਚੜਦੀ ਕਲਾ ਵਿੱਚ ਰੱਖੇ ਰੱਬ ਤੈਨੂੰ ਸਿਰਾ ਲਾਤਾ
@sukhpalkaka9093
@sukhpalkaka9093 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤ ਸਭ ਨੂੰ ਚੜਦੀਕਲਾ ਵਿੱਚ ਰੱਖੇ ❤❤
@Deepkamboz-w1b
@Deepkamboz-w1b 9 ай бұрын
ਬਹੁਤ ਵਧੀਆ ਗੋਪੀ ਵੀਰ ਤੇ ਸਾਰੀ ਟੀਮ ਪੰਜਾਬ ਨੂੰ ਐਵੇ ਦੀ ਲਿਖਤ ਤੇ ਜੋਸ ਭਰੀ ਆਵਾਜ ਦੀ ਹੀ ਲੋੜ ਏ ਹੁਣ ਜੋ ਹਰ ਇੱਕ ਪੰਜਾਬੀ ਦਾ ਹੌਸਲਾ ਬੁਲੰਦ ਕਰ ਸਕੇ ❤🎉
@exsarpanch2567
@exsarpanch2567 9 ай бұрын
ਬਹੁਤ ਵਧੀਆਂ ਕੰਮ ਕਰ ਰਿਹਾ ਗੋਪੀ ਬਾਈ❤
@KamalSaini-oh2mo
@KamalSaini-oh2mo 9 ай бұрын
Kya bat a Sirrraaa song bro ...dono veera ne bhut attttt gaya ..❤❤❤❤🎉🎉🎉🎉🎉🎉
@sukhdeepaulakh2793
@sukhdeepaulakh2793 9 ай бұрын
ਇੱਥੇ ਰੱਖ ❤️💪👑🙌
@harmankalyan67
@harmankalyan67 9 ай бұрын
ਬਹੁਤ ਵਧੀਆ ਸੌਗ ਆ ਗੋਪੀ ਬਾੲੀ ਸਾਰੇ ਜਾਣੇ ਜ਼ਰੂਰ ਸੁਣੋ ਤੇ ਬਾਈ ਦੀ ਵੱਧ ਤੋਂ ਵੱਧ ਸਪੋਟ ਕਰੋ ਜੀ❤❤
@NirmalSingh-hc5tf
@NirmalSingh-hc5tf 9 ай бұрын
ਸਿਰਾਂ ਲਾਤਾ ਲੌਂਗੀਆ ਸਾਬ
@SatnamSingh-q7l9j
@SatnamSingh-q7l9j 9 ай бұрын
ਗੋਪੀ ਵੀਰ ਜੀ ਰੱਬ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤❤❤
@LakhwinderSingh-nk5vm
@LakhwinderSingh-nk5vm 9 ай бұрын
ek geet wango nah sunn ke bhol jaeo, artist ne jo lyrics likhe FACTS ne, te deep gal ae jo sochan di lorr ae..........plus amazing track, beats 🔥....lyrics 💣
@karanveersingh3964
@karanveersingh3964 9 ай бұрын
ਵਾਹ.... ਵੀਰਿਆ ਖਾਲਸਾ ਰਾਜ Sooon... 🙏
@PrincepalSingh-tj9jj
@PrincepalSingh-tj9jj 9 ай бұрын
ਗੋਪੀ ਲੋਗੀਆ ਬੋਤ ਵਦੀਆ 👌👌👌👌👌👌👌👍👍👍👍👍👍💥💥💥💥💥
@LiFeCaPtUrEd-k6c
@LiFeCaPtUrEd-k6c 9 ай бұрын
gopi bro god bless you ... edan he chardikla vch rahi ... jeonda wasda reh bro ... bht vdia song gaa reha gopi bro👍👍👍
@Ranjitsingh12343
@Ranjitsingh12343 9 ай бұрын
Nyc varinder best of luck 🎉
@Dhillon-z2f
@Dhillon-z2f 9 ай бұрын
ਬਕਮਾਲ ਵੀਰ, ਪਰਮਾਤਮਾ ਚੜ੍ਹਦੀ ਕਲਾ ਬਖਸ਼ਣ
@singh_satinder98
@singh_satinder98 9 ай бұрын
ਬਹੁਤ ਖੂਬ 👍👍👍
@GaganCheema-g7b
@GaganCheema-g7b 9 ай бұрын
Bhut sohna geet veer
@itsvegabollywood
@itsvegabollywood 9 ай бұрын
Att krati ❤❤❤❤❤
@SinghGurmeet-m9m
@SinghGurmeet-m9m 9 ай бұрын
Waheguru ji ka Khalsa,, waheguru ji ki fathe 🌹🏵️🌹 DK Singh ❤❤❤❤❤❤
@jasvirsandhu1192
@jasvirsandhu1192 9 ай бұрын
ਬਹੁਤ ਵਧੀਆ
@kuljit.singh.badial
@kuljit.singh.badial 9 ай бұрын
ਦਿੱਲ ਜਿੱਤ ਲਿਆ ਭਰਾ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 🙏
@satnamji.3078
@satnamji.3078 9 ай бұрын
ਬਹੁਤ ਵਧੀਆ ਜੀ
@ManjeetSingh-ui2ph
@ManjeetSingh-ui2ph 9 ай бұрын
ਬੱਲੇ ਮੇਰੇ ਵੱਡੇ ਵੀਰ ਗੋਪੀ ਜਿਉਂਦਾ ਵੱਸਦਾ ਰਹੇ
@ਡੀਮਨਮੁੰਡਾ
@ਡੀਮਨਮੁੰਡਾ 9 ай бұрын
ਵਾਹਿਗੁਰੂ ਜੀ
@jotdhaliwal.008
@jotdhaliwal.008 9 ай бұрын
Bai jeonda vasda reh gopi longiya ....parmatma hamesha khush rakhe tenu ..❤❤❤teri mehnt shreaam disdi aa bai ...khich ke rakh ਗਾਇਕੀ ala kmm ❤❤❤❤🤟🤟🤟🤟👍👍👍👍👍
@Pendutravel
@Pendutravel 9 ай бұрын
ਜੋਸ਼ ਭਰਨ ਵਾਲੀ ਵਾਰ 🙏🙏
@narinderlohgarh4908
@narinderlohgarh4908 9 ай бұрын
ਵੱਡੇ ਬਾਈ ਜੀ ਪਹਿਲੀ ਵਾਰ ਤੁਹਾਡੇ ਗੀਤ ਸੁਣੇ ... ਬਹੁਤ ਵਧੀਆ ਲਿਖਿਆ ਗੀਤ ਵੱਡੇ ਬਾਈ ਜੀ,,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰੱਖੇ 👑❤️🤲🏻❤️🙏🏻🙏🏻
@jagseersingh-xr2yy
@jagseersingh-xr2yy 9 ай бұрын
ਸਿਰਾ ਵੀਰ
@numberdar2027
@numberdar2027 9 ай бұрын
Goppi veer jwaab ni teri gal baat da. Love u. Love u dono veera nu
@kilwindersingh3444
@kilwindersingh3444 9 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧਨ
@Sumit-rohatgi-valmikan
@Sumit-rohatgi-valmikan 8 ай бұрын
ਬਹੁਤ ਵਧੀਆ ਗਾਇਆ ਵੀਰੇ ਸੱਚ ਗੱਲ ਹੈ
@amanmaan-ir7cn
@amanmaan-ir7cn 9 ай бұрын
No words ❤❤
@AjaySingh-nd3dx
@AjaySingh-nd3dx 7 ай бұрын
Balle balle gopi veer kya song banya hai soulat tuhanu 22ji
@sukhjindersingh7409
@sukhjindersingh7409 9 ай бұрын
ਧੰਨਵਾਦ ਬਾਈ
@garry2sekhon357
@garry2sekhon357 9 ай бұрын
Bahut sohni likhat bai .... Gopi longiya bai tusi ta hamesha e umeed te khare utrde oo
Vaar Punjab
4:25
Turban Beats - Topic
Рет қаралды 77 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
The evil clown plays a prank on the angel
00:39
超人夫妇
Рет қаралды 47 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 14 МЛН
84 ( Full song ) Gopi Longia | New panjabi Trending song | Turban beats
3:28
Purana Punjab | All Chapter | Virasat Sandhu | Jukebox | Latest Punjabi Song 2023
25:01
Soorme
5:08
Gopi Longia Music
Рет қаралды 48 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН