ਵਧਾਈਆਂ ਹੋ ਗਈਆਂ ਮਿੱਤਰੋ ਘੋੜੀ ਨੇ ਬਸ਼ੇਰਾ ਦਿੱਤਾ ਆਪਣੀ ਨੇ

  Рет қаралды 132,460

Shonki Sardar

Shonki Sardar

Күн бұрын

#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Пікірлер: 854
@beantsingh5603
@beantsingh5603 3 жыл бұрын
ਪਤੰਦਰਾ ਏ ਗੱਲਾ ਕਿਮੇ ਕਰੀ ਜਾਨਾ ਤੇਰੇ ਤੇ ਰੱਬ ਦੀ ਬਹੂਤ ਞੱਡੀ ਕਿਰਪਾ ਹਰੇਕ ਗੱਲ ਸਮਜੋਣੀ ਹਰੇਕ ਦੇ ਬੱਸ ਦੀ ਗੱਲ ਨੀ ਹੂਦੀ ਘੋੜੀ ਸੂਣ ਤੋ ਲੈ ਕਿ ਬਾਅਦ ਞਿੰਚ ਕੀ ਫੀਲ ਕਰਦੀ ਏ ਮੇਰੇ ਞੀਰ ਨੇ ਬਿਆਨ ਕਰ ਦਿੱਤੀ ਜਿਉਦਾ ਬੱਸਦਾ ਰਹਿ ਲੋਪੋ ਞਾਲਿਆ
@ManpreetSingh-si7pp
@ManpreetSingh-si7pp 2 жыл бұрын
Mubarkan Bht bht bai ji
@amansekhon6729
@amansekhon6729 3 жыл бұрын
ਬਾਈ ਜੀ ਬਹੁਤ ਖੁਸ਼ੀ ਹੋਈ ਵਧਾਈਆ ਆਪ ਜੀ ਨੂੰ, ਗੁਰੂ ਸਾਹਿਬ ਹਮੇਸ਼ਾ ਚੜਦੀਕਲਾ ਬਖਸ਼ਣ ਘੋੜੀ ਤੇ ਬੱਚੇ ਨੂੰ ਤੇ ਸਾਰੀਆ ਨੂੰ ,
@highflown8888
@highflown8888 3 жыл бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਸਾਰੇ ਪਰਿਵਾਰ ਨੂੰ
@Liveshabadgurbani
@Liveshabadgurbani 3 жыл бұрын
ਸਚੇ ਪਾਾਸ਼ਾਹ ਮੈਨੂੰ ਵੀ ੲਿਕ ਘੋੜੀ ਲੈ ਦੇ. ਮੇਨੂੰ ਵੀ ਬਹੁਤ ਬਹੁਤ ਸ਼ੌਕ ਅਾ ਘੋੜੀ ਦਾ .ਮੇਰਾ ਵੀ ਸ਼ੋਕ ਪੂਰਾ ਕਰਦੇ ਮਾਲਕਾ
@GurpreetSingh-xx7tr
@GurpreetSingh-xx7tr 3 жыл бұрын
Jaroor hovega ji Veer ji. ਵੀਰ ਜੀ ਘੋੜੀ ਰੱਖਣ ਤੋਂ ਪਹਿਲਾਂ ਕੁਝ ਦਿਨ ਕਿਸੇ ਸਟੱਡ ਫਾਰਮ ਤੇ ਰਹਿ ਕੇ, ਸਾਂਭ ਸੰਭਾਲ ਸਿੱਖ ਕੇ ਹੀ ਫਿਰ ਕੋਈ ਜਾਨਵਰ ਲਿਉ ਜੀ। ਤੇ ਘੋੜੀ ਨਵੀਂ ਉਮਰ ਦੀ ਲਿਓ।
@Liveshabadgurbani
@Liveshabadgurbani 3 жыл бұрын
@@GurpreetSingh-xx7tr ਠੀਕ ਅਾ ਵੀਰ ਜੀ
@modernagricu3006
@modernagricu3006 3 жыл бұрын
ਵਾਅ kya ਬਾਤ ਆ ਬਹੁਤ ਸੋਹਣਾ ਬਚਾ ਮੁਬਾਰਕ ਵੀਰ
@Jassmann5459
@Jassmann5459 3 жыл бұрын
ਵਧਾਈਆ ਵੀਰ ਜੀ ਵਾਹਿਗੁਰੂ ਜੀ ਮਹਿਰ ਕਰਣ
@jass4375
@jass4375 2 жыл бұрын
ਵਾਹ ਜੀ ਵਾਹ ਮੁਬਾਰਕ ਵੀਰ,ਬਹੁਤ ਵੱਡੀ ਜਾਣਕਾਰੀ,ਬਹੁਤ ਪਿਆਰੀਆਂ ਗੱਲਾਂ ਦੱਸੀਆਂ।ਪੋਰਸ ਨੂੰ ਪਿਆਰ ।ਜੁਗਨੀ ਬਹੁਤ ਸਿਆਣੀ ਨਿਕਲੀ👍👍🙏🙏❤️❤️ ਤੁਹਾਡੀ ਮਿਹਨਤ ਰੰਗ ਲਿਆਈ 🙏🙏
@bhagwantsingh6053
@bhagwantsingh6053 3 жыл бұрын
ਬਾਈ ਲੋਪੋਂ ਵਾਲਿਆ ਤੈਨੂੰ ਤੇ ਸਾਰੇ ਪਰਿਵਾਰ ਨੂੰ ਪੋਰਸ ਦੇ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ
@lakhwindersinghkahalwan7113
@lakhwindersinghkahalwan7113 3 жыл бұрын
ਵਧਾਈਆਂ ਜੀ ਵਧਾਈਆਂ ਵਾਹਿਗੁਰੂ ਕਿਰਪਾ ਕਰੇ
@kulbeerbhullar8168
@kulbeerbhullar8168 3 жыл бұрын
ਬਹੁਤ ਬਹੁਤ ਵਧਾਈਆਂ ਹੋਣ ਵੀਰ ਜੀ
@GurdeepSingh-zo1oj
@GurdeepSingh-zo1oj 3 жыл бұрын
ਬਹੁਤ ਬਹੁਤ ਵਧਾਈ ਹੋਵੇ ਜੀ ਸਾਰੇ ਪਰਿਵਾਰ ਨੂੰ
@damansingh6003
@damansingh6003 3 жыл бұрын
ਵਧਾਈਆਂ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ
@maan5830
@maan5830 3 жыл бұрын
ਬਹੁਤ ਬਹੁਤ ਮੁਬਾਰਕਾਂ ਸੁਖਜਿੰਦਰ ਬਾਈ
@jagjitgill2658
@jagjitgill2658 3 жыл бұрын
ਬਾਈ ਘੋੜਿਆਂ ਅਸੀਂ ਵੀ ਰੱਖਦੇ ਰਹੇ ਆ ਪਰ ਤੁਸੀਂ ਜੋ ਜਾਣਕਾਰੀ ਭਰਪੂਰ ਗੱਲਾਂ ਦੱਸੀਆਂ 🙏 ਧੰਨਵਾਦ ਵਧਾਇਆ ਸਾਰੇ ਪਰਿਵਾਰ ਨੂੰਘੋੜੀ ਸੂਈ ਬਾਈ ਜੀ ਤੁਹਾਡੀ 🐴🐴🐴🐴🐴🐴🐴🐴🐴🐴🐴👌👌👌👌👌👍👍🐴🐴
@karansangha1
@karansangha1 3 жыл бұрын
ਵਧਾਈਆ ਭਾਜੀ ਪੋਰਸ ਦੇ ਜਨਮ ਦੀਆ ਬਾਬਾ ਨਾਨਕ ਭਲੀ ਕਰੇ 🙏✌️
@khosabreedingfarm4016
@khosabreedingfarm4016 3 жыл бұрын
ਧੰਨਵਾਦ ਵੀਰ ਜੀ ਤੁਸੀਂ ਜੋ ਜਾਨਕਾਰੀ ਦਿੱਤੀ ਮੈਂ ਵੀ ਵੀਰ ਸਾਲ ਕ ਤੱਕ ਘੋੜੀ ਲੈਣੀ ਆ ਪਹਿਲੀ ਵਾਰ ਜਾਨਕਾਰੀ ਲਈ ਧੰਨਵਾਦ
@jaideepsingh5663
@jaideepsingh5663 3 жыл бұрын
ਬਹੁਤ ਬਹੁਤ ਵਧਾਈਆ ਵੀਰ ਜੀ
@farmlife3304
@farmlife3304 3 жыл бұрын
ਵਾਹਿਗੁਰੂ ਚੜਦੀ ਕਲ੍ਹਾ ਕਰੇ ਬਾਈ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ 🙏🙏🙏🙏
@jagdeepbrar5774
@jagdeepbrar5774 3 жыл бұрын
ਵਧਾਈਆਂ ਬਾਈ ਲੋਪੋਂ ਵਾਲਿਆ ਪ੍ਰਮਾਤਮਾ ਬੱਚੇ ਨੂੰ ਲੰਬੀ ਉਮਰ ਬਕਸ਼ੇ 🤗❤️
@singhiskingsinghisking6774
@singhiskingsinghisking6774 3 жыл бұрын
ਸੁਖਜਿੰਦਰ ਛੋਟੇ ਵੀਰ ਬਹੁਤ ਬਹੁਤ ਵਧਾਈਆਂ , ਵਾਹਿਗੁਰੂ ਜੀ ਘੋੜੀ ਤੇ ਬੱਚੇ ਤੰਦਰੁਸਤੀ ਬਖ਼ਸ਼ੇ ਅਤੇ ਆ੍ਪ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।
@DeepSingh-xf7po
@DeepSingh-xf7po 3 жыл бұрын
ਬਹੁਤ ਬਹੁਤ ਵਧਾਈਆਂ ਹੋਣ ਜੀ 🎉🎊👏 ਵਾਹਿਗੁਰੂ ਜੀ ਮਿਹਰ ਕਰੇ ਤਕੜਾ ਸ਼ਾਨ ਬਣੂੰ ਵਛੇਰਾ
@ShokeenSardar1982
@ShokeenSardar1982 3 жыл бұрын
ਸੁਖਜਿੰਦਰ ਵੀਰ ਸਾਰੇ ਪਰਿਵਾਰ ਨੂੰ ਮੁਬਾਰਕਾਂ ਖਾਸ ਕਰਕੇ ਬੇਬੇ ਨੂੰ ਜੋ ਰੋੰਦੇ ਸੁਖਜਿੰਦਰ ਨੂੰ ਹੌਸਲਾ ਦੇ ਕੇ ਕਹਿ ਰਹੀ ਸੀ ਰੋ ਨਾ ਪੁੱਤ (ਜਦੋਂ ਕਾਲੀ ਗਈ ਸੀ)
@gorawirringdhabwala5753
@gorawirringdhabwala5753 2 жыл бұрын
ਵਧਾਈਆਂ‌।ਬਾਈ ਇਹ ਬੱਚਾ ਤੇਰਾ ਹੋਰ ਨਾਮ ਰੌਸ਼ਨ ਕਰੇ ਬਾਈ ਜੀ ਲੋਪੋਂ ਆਲੇਆ ਵਧਾਈਆਂ
@BaljinderSingh-mz6pk
@BaljinderSingh-mz6pk 3 жыл бұрын
🙏 ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਾਡੇ ਵੀਰ ਤੇ ਵੀਰ ਦੇ ਪਰਿਵਾਰ ਨੂੰ 🙏
@bahadursingh6159
@bahadursingh6159 3 жыл бұрын
Mubarkan bahut sohna bacha Rabb thuanu kamzaab kara bahut pyara bacha
@sukhdevsinghsandhu2074
@sukhdevsinghsandhu2074 3 жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ , ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@Harjot_Tiwana
@Harjot_Tiwana 3 жыл бұрын
ਬਹੁਤ ਬਹੁਤ ਮੁਬਰਕਾਂ ੨੨ G... ਵਹਿਗੁਰੂ ਮੇਹਰ ਰੱਖੇ ਪਰਿਵਾਰ ਤੇ.
@hardeepsinghsingh7016
@hardeepsinghsingh7016 3 жыл бұрын
ਵਧਾਈਆਂ ਹੋਣ ਜੀ
@hmthdlover
@hmthdlover 3 жыл бұрын
ਬਹੁਤ ਬਹੁਤ ਮੁਬਾਰਕਾਂ ਵੱਡੇ ਵੀਰ
@jaskernbaddowal674
@jaskernbaddowal674 3 жыл бұрын
ਵੀਰ ਬਹੁਤ ਬਹੁਤ ਮੁਬਾਰਕਾਂ ਵੀਰ
@nijjarmodernfarming4110
@nijjarmodernfarming4110 3 жыл бұрын
ਵਧਾਈਆਂ ਹੋਣ ਜੀ ਬਹੁਤ ਬਹੁਤ
@gorasandhu2500
@gorasandhu2500 3 жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਪਰਮਾਤਮਾ ਕਿਰਪਾ ਬਣਾਈ ਰੱਖੇ
@gurmeetbrar9912
@gurmeetbrar9912 3 жыл бұрын
ਬਹੁਤ ਬਹੁਤ ਵਧਾਈਆਂ ਬਾਈ ਜੀ,
@Jagjit30
@Jagjit30 3 жыл бұрын
ਬੁਹਤ ਬੁਹਤ ਮੁਬਾਰਕਾਂ ਬਈ ਜੀ।🙏
@gurpreepsandhu7586
@gurpreepsandhu7586 3 жыл бұрын
ਵੱਡੇ ਵੀਰੇ ਤੈਨੂੰ ਤੇ ਸਾਰੇ ਪਰਵਾਰ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉🎉 ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ ਰੱਖੇ 🙏🏼🙏🏼🙏🏼🙏🏼🙏🏼
@gurichahal4433
@gurichahal4433 3 жыл бұрын
ਵਧਾਇਆ ਵੱਡੇ ਵੀਰ
@Kkk__20
@Kkk__20 3 жыл бұрын
ਸਬਸੇ ਪਹਲੇ ਆਪਕੋ ਬਹੁਤ-ਬਹੁਤ ਬਧਾਈ। ਆਪਨੇ ਜੋ ਨਾਮ ਰਖਾ ਹੈ "ਪੋਰਸ" ਵੋ ਮੁਝੇ ਬਹੁਤ ਪਸੰਦ ਆਯਾ। ਵਰਨਾ ਤੋ ਲੋਗ ਅਪਨੇ ਮਹਂਗੇ ਘੋਡ਼ੇ ਕਾ ਨਾਮ ਆਕਰਾਨਤਾ ਕੇ ਨਾਮ ਪਰ ਰਖ ਰਹੇ ਹੈ। ਆਪਕੀ ਸੋਚ ਨੂੰ ਦੇਖਕਾਰ ਵਾਡਾ ਚੰਗਾ ਲੱਗਿਆ ਸੀ। ਮੈਂ ਹਿੰਦੀ ਪ੍ਰਦੇਸ਼ ਸੇ ਹੂ, ਪੰਜਾਬੀ ਸੀਖ ਰਹਾ ਹੂ, ਪੜ ਲੇਤਾ ਹੂ ਸਮਝ ਭੀ ਲੇਤਾ ਹੂ ਲੇਕਿਨ ਬੋਲਨੇ ਮੇ ਅਭੀ ਦਿੱਕਤ ਆਤੀ ਹੈ।
@Bainsfarmer
@Bainsfarmer 3 жыл бұрын
ਵਧਾਈਆਂ ਹੋਣ ਵੀਰ ਤੈਨੂੰ ❤️
@ਸੱਚਦਾਸੁਨੇਹਾਂਸੱਚ
@ਸੱਚਦਾਸੁਨੇਹਾਂਸੱਚ 3 жыл бұрын
🙏ਵਾਹਿਗੁਰੂ ਜੀ ਨੇ ਕਿਰਪਾ ਕੀਤੀ 🙏
@baljindersingh2241
@baljindersingh2241 3 жыл бұрын
Bai bhu bhut wadhiyan bai dil khush ho gya te bai baccha apna karam naal le ke aaya
@brar5509
@brar5509 3 жыл бұрын
ਵਧਾਈਆਂ ਹੋਣ ਵੀਰ ਜੀ ❤️
@Rajkumar-lv8gw
@Rajkumar-lv8gw 3 жыл бұрын
ਬਹੁਤ ਬਹੁਤ ਮੁਬਾਰਕਾਂ ਵਾਈ, ਵਾਹਿਗੁਰੂ ਹਮੇਸ਼ਾ ਚੜਦੀਕਲਾ ਬਖਸ਼ਣ. ਘੋੜੀ ਤੇ ਬੱਚੇ ਨੂੰ ਤੇ ਸਾਰੀਆ ਨੂੰ ,ਬਹੁਤ ਬਹੁਤ ਮੁਬਾਰਕਾਂ..
@jogasingh8578
@jogasingh8578 3 жыл бұрын
ਮੁਬਾਰਕਾਂ ਵੀਰੇ ਤੁਹਾਨੂੰ
@mangatsinghkularan2031
@mangatsinghkularan2031 3 жыл бұрын
ਬਹੁਤ ਬਹੁਤ ਮੁਬਾਰਕਾਂ ਹੋਵਣ ਬਾਈ ਜੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਦਕਾ ਕਾਮਯਾਬੀ ਵਖਸ਼ਨ ਤੁਹਾਨੂੰ ਹਮੇਸ਼ਾ ਆਪਣੇ ਨਵੇਂ ਤਜਰਬਿਆਂ ਨੂੰ ਹਮੇਸ਼ਾ ਲੋਕਾਂ ਸਾਹਮਣੇ ਰੱਖਣ ਜੀ ਬਹੁਤ ਬਹੁਤ ਧੰਨਵਾਦ ਜੀ
@gurpreetsidhu3072
@gurpreetsidhu3072 3 жыл бұрын
ਵਾਹਿਗੁਰੂ ਜੀ ਮੇਹਰ ਕਰੇਓ ਬਾਈ ਦੇ ਘਰ ਪਰਿਵਾਰ ਤੇ
@gurpreetsinghsidhu4641
@gurpreetsinghsidhu4641 3 жыл бұрын
veerg bhout bhout mumbarka g raab lambi umar te tandhrusti bakhshae te mera veer ehda he video bnonda rhe te khush rhe. 🙏🙏🙏
@kauragill1185
@kauragill1185 3 жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ 👌👌👌👌👌👍👍👍👍👍💗💖💖💙💚💚💛💛💜💕💕💟
@jaswindersinghkaler3295
@jaswindersinghkaler3295 3 жыл бұрын
Vadaeaa Bai ji bohat bohat ,rabb khush rakhe
@ohi_sukh_1999
@ohi_sukh_1999 3 жыл бұрын
ਵਧਾਇਆ ਵੀਰ ਜੀ
@parmindersinghparmindersin238
@parmindersinghparmindersin238 3 жыл бұрын
ਵੀਰ ਜੀ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਸਾਰੇ ਪਰਿਵਾਰ ਨੂੰ ਨਵੇਂ ਜੰਮੇ ਬੱਚੇ ਨੂੰ ਘੜੀ ਨੂੰ ਬੇਬੇ ਜੀ ਨੂੰ ਵਧਾਈਆਂ ਜੀ
@nagindersingh2937
@nagindersingh2937 3 жыл бұрын
Mubarakan ggggggg bahut bahut Veer ggggggg parmatma SDA charrdi kla vich rakhe Tusa nu 🙏❤️
@zahidcheema8225
@zahidcheema8225 2 жыл бұрын
allah es ko lambi zandgi or seaht dy or ap ko allah es bachy ki waja se dunya may boht boht or zeyda izat mely ameen
@karan-zd2oj
@karan-zd2oj 3 жыл бұрын
ਮੁਬਾਰਕ ਹੋਵੇ ਵੀਰ
@Sardars001
@Sardars001 3 жыл бұрын
🎈🎈ਵੀਰ ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਘਰ ਵਿੱਚ ਨਵੇਂ ਆਏ ਮੈਂਬਰ ਦੀਆਂ ਬਹੁਤ ਬਹੁਤ ਮੁਬਾਰਕਾਂ ।।🐴🎉🎊🎈🎇🎆
@jagdevdhaliwal4692
@jagdevdhaliwal4692 3 жыл бұрын
ਵੀਰ ਜੀ ਆਪਣੇ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਪਰਮਾਤਮਾ ਪੋਰਸ਼ ਨੂੰ ਤੰਦਰੁਸਤ ਰੱਖੇ
@satpaulkaler8186
@satpaulkaler8186 3 жыл бұрын
Bahi ji bhot bbot mubarkhan wahegaru bhota deve sat pauL kaler thanks
@sandhudeep7796
@sandhudeep7796 3 жыл бұрын
ਮੁਬਾਰਕਾਂ ਭਾਈ ਸਾਰੇ ਟੱਬਰ ਨੂੰ
@pawanbhangu2816
@pawanbhangu2816 3 жыл бұрын
ਵਧਾਈਆਂ ਲੋਪੋ ਵਾਈ ਸਾਰੇ ਪਰੀਵਾਰ ਨੂੰ।
@lakhveergilllkhvrgill6529
@lakhveergilllkhvrgill6529 3 жыл бұрын
ਬਹੁਤ ਬਹੁਤ ਮੁਬਾਰਕਾਂ ਬਾਈ ਲੋਪੋ ਵਾਲਿਆ
@ManbirMaan1980
@ManbirMaan1980 3 жыл бұрын
ਬਹੁਤ ਬਹੁਤ ਮੁਬਾਰਕਾਂ ਬਾਈ
@amitsuppla6201
@amitsuppla6201 3 жыл бұрын
Veer very congratulations parmatma porsh nu lambi umer bakshay bohat Mubarak
@palisidhu2696
@palisidhu2696 3 жыл бұрын
ਬਹੁਤ ਮੁਬਾਰਕਾਂ ਬਾਈ
@pawankumarpkd1666
@pawankumarpkd1666 3 жыл бұрын
ਸ਼ੁਕਰ ਅ ਮਾਲਕ ਦਾ🙏🙏🙏🙏
@gursewakbrar4969
@gursewakbrar4969 3 жыл бұрын
ਵਧਾਈਆਂ ਬਾਈ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਬੁਹਤ ਬੁਹਤ
@faramatv
@faramatv 3 жыл бұрын
ਬੁਹਤ ਬੁਹਤ ਮੁਬਾਰਕ ਹੋਵੇ ਜੀ
@Dhillxn907
@Dhillxn907 3 жыл бұрын
ਬਹੁਤ ਬਹੁਤ ਮੁਬਾਰਕਾਂ ਵੀ ਰੱਬ ਮੇਹਰ ਕਰੇ
@Punjabrights
@Punjabrights 3 жыл бұрын
ਪੋਰਸ ਬਹੁਤ ਵਧੀਆ ਬਾਈ 👌👌
@harmanmann6802
@harmanmann6802 3 жыл бұрын
ਮੇਰੇ ਵੱਲੋਂ ਵਧਾਈਆਂ ਬਹੁਤ ਬਹੁਤ
@charandeepsingh9232
@charandeepsingh9232 3 жыл бұрын
ਮੁਬਾਰਕਾਂ ਵੀਰ
@harmandeepsingh833
@harmandeepsingh833 3 жыл бұрын
ਬਹੁਤ ਬਹੁਤ ਵਧਾਈਆਂ ਵੀਰੇ 🙏🙏🙏🙏🙏🙏🙏🙏🙏
@Blackpanther-dre
@Blackpanther-dre 3 жыл бұрын
Bahut sohna bacha veer ji
@ਹਰਗੁਣਕੌਰ
@ਹਰਗੁਣਕੌਰ 3 жыл бұрын
ਬਾਈ ਬਹੁਤ ਵਧਾਇਆ ਜੀ
@amritpalsinghsingh8501
@amritpalsinghsingh8501 3 жыл бұрын
Veer g ਬਹੁਤ ਬਹੁਤ ਮੁਬਾਰਕਾਂ ਜੀ
@MandeepKaur-ec5cf
@MandeepKaur-ec5cf 3 жыл бұрын
Congrats to vikrant ji also. For his great effort.
@amarpreetsingh3019
@amarpreetsingh3019 3 жыл бұрын
ਬਾਈ ਜੀ ਬਹੁਤ ਬਹੁਤ ਮੁਬਾਰਕਾ ਮਹਾਰਾਜ ਸਦਾ ਖੁਸ਼ੀਆਂ ਬਕਸ਼ਣ।
@akalsingh9379
@akalsingh9379 3 жыл бұрын
Wahe guru ji di kirpa hoi
@lavisehna9855
@lavisehna9855 3 жыл бұрын
Congratulation y tenu rab sadha kush raho ❤️❤️❤️🙏🙏🙏🎉🎉🎉
@jassgrewal386
@jassgrewal386 3 жыл бұрын
Bhut khushi hoi vere schii dilo
@DavinderSingh-od3ne
@DavinderSingh-od3ne 3 жыл бұрын
ਵੀਰ ਜੀ ਲੱਖ ਲੱਖ ਮੁਬਾਰਕਾਂ ਜੀ
@ramandeepbal5488
@ramandeepbal5488 3 жыл бұрын
Sukhjinder veere bhut bhut vadaiyaan... kujh dina baad bache di video share kareyo... veere tuhade video nu dekh k new persons lyi bhut knowledge mildi aa...tuhadi video nu dekh k mainu v kujh shonk paida hoeyaa. Love you veere... Rabb tuhanu lambi umer deve.. best wishes for poras....👍👍
@Smeshah.
@Smeshah. 3 жыл бұрын
Bohot bohot mubarkaan, from pakistan, allah hayati dey, tay tohano naseeb howay,
@itshoraselove8960
@itshoraselove8960 3 жыл бұрын
ਵਧਾਈ ਹੋਵੇ ‌ਬਾਈ ਜੀ
@ManpreetSingh-ls3dm
@ManpreetSingh-ls3dm 2 жыл бұрын
Waheguru kirpa kara horse 🐎 baby ta 22g 🙏🏻🙏🏻🙏🏻🙏🏻🙏🏻
@shoakpunjabda
@shoakpunjabda 3 жыл бұрын
Ma Sha Allah Allah Pak Naseeb Karay
@gindagill4028
@gindagill4028 3 жыл бұрын
Bahut khushi hoye 22 ji rabb umer lambi kre waheguru ji
@Danewalia1117
@Danewalia1117 3 жыл бұрын
ਮੁਬਾਰਕਾਂ ਵੀਰੇ , ਧੰਨਵਾਦ ਵੀਰੇ ਏਨੀ ਘੈਂਟ ਜਾਣਕਾਰੀ ਲਈ
@jagjotsingh9150
@jagjotsingh9150 3 жыл бұрын
Vadhiyan lopon aalea. Aj t heart chahida
@arshwindersidhu434
@arshwindersidhu434 3 жыл бұрын
Waheguru ji da shukr h ❤️❤️❤️ Congratulation 👍veer ji
@gkayblogs7978
@gkayblogs7978 3 жыл бұрын
moobaarka veer parmaatma tandurusti balshay
@DEEPAKVERMA-if4cm
@DEEPAKVERMA-if4cm 3 жыл бұрын
BOHOT BOHOT VEDAIYAN VEER JI
@meetmeet6245
@meetmeet6245 3 жыл бұрын
ਸਾਡੀ ਪਹਿਲੇ ਸੂਏ ਵਹਿੜ ਨਾਲ ਵੀ ਇਦਾ ਹੀ ਹੋਈ ਸੀ। ਵੱਛੀ ਦਾ ਧੁੰਨ ਕਰੀਬ 2 ਮਹੀਨੇ ਵਿੱਚ ਠੀਕ ਹੋਇਆ ਸੀ। ਕਾਫੀ ਇਲਾਜ ਕਰਾਉਣਾ ਪਿਆ। ਇਸ ਲਈ ਵੀਰ ਧਿਆਨ ਰੱਖੋ ਵਛੇਰੀ ਦਾ।
@sarabjitsingh9435
@sarabjitsingh9435 3 жыл бұрын
Congratulations y wheguru hamsha chardikla ch rkhn
@mskhosa3384
@mskhosa3384 3 жыл бұрын
ਬਹੁਤ ਬਹੁਤ ਵਧਾਈ ਬਾਈ
@armaanbrar2393
@armaanbrar2393 3 жыл бұрын
Vadhaiyan bai ji . baccha bhut sohna .
@KaramSingh-ev1ku
@KaramSingh-ev1ku 3 жыл бұрын
ਵਧਾਈਆਂ
@garfeild911
@garfeild911 3 жыл бұрын
lakh lakh wadaiya veeray.
@tactotaindia
@tactotaindia 3 жыл бұрын
Wadhayian ji bai ji bahut saariya...
@Dhaliwal_Farms
@Dhaliwal_Farms 3 жыл бұрын
ਬਾਈ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ, ਪੋਰਸ ਦੇ ਜਨਮ ਦੀਆਂ, ਪ੍ਰਮਾਤਮਾ ਤੁਹਾਨੂੰ ਅਤੇ ਪੋਰਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਸ਼ਰਬਤ ਦਾ ਭਲਾ ਹੋਵੇ
@Gurkirpaldhaliwalz
@Gurkirpaldhaliwalz 3 жыл бұрын
Congratulations 22G God bless you
@drsaabdrsaab4130
@drsaabdrsaab4130 3 жыл бұрын
God bless you and your family।।।parmatma ਮੇਹਰ ਰੱਖੇ ਤੇਰੇ ਤੇ
Шок. Никокадо Авокадо похудел на 110 кг
00:44
когда не обедаешь в школе // EVA mash
00:57
EVA mash
Рет қаралды 2,9 МЛН
An Unknown Ending💪
00:49
ISSEI / いっせい
Рет қаралды 54 МЛН
The Visionary Ruler of Punjab: Maharaja Ranjit Singh || Ep#38
1:27:12
Unconventionals
Рет қаралды 18 М.