ਵਕਾਲਤ ਛੱਡ ਜੈਵਿਕ ਖੇਤੀ ‘ਚ ਮਿਸਾਲ ਬਣਿਆ ਇਹ ਕਿਸਾਨ

  Рет қаралды 390,518

Jagbani

Jagbani

4 жыл бұрын

#jagbani #sohangarh #organicfarming
ਵਕਾਲਤ ਛੱਡ ਜੈਵਿਕ ਖੇਤੀ ‘ਚ ਮਿਸਾਲ ਬਣਿਆ ਇਹ ਕਿਸਾਨ

Пікірлер: 884
@davindersinghaman8888
@davindersinghaman8888 4 жыл бұрын
ਜਿੰਦਗੀ ਵਿੱਚ ਪੇਹਲੀ ਵਾਰ ਇੰਨੀ ਲੰਬੀ ਅਤੇ ਵਧੀਆ ਇੰਟਰਵਿਊ ਦੇਖੀ । ਬਹੁਤ ਵਧੀਆ ।
@baljinderbanipal3438
@baljinderbanipal3438 4 жыл бұрын
ਇਹ ਤਾਂ ਪਰਸ਼ਾਦ ੳਗਾਉਂਦਾ ਬਾਕੀ ਤਾਂ ਜਹਿਰ ਹੀ ਖੂਆ ਰਹੇ ਹਨ। ਮੀਂਹ ਦਾ ਪਾਣੀ ਤਾਂ ਬਸ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ" ਗੁਰੂ ਨਾਨਕ ਦੇਵ ਜੀ ਦੇ ਪਕੇ ਸ਼ਰਧਾਲੂ ਹਨ ।
@RavinderKaur-rk2io
@RavinderKaur-rk2io 4 жыл бұрын
ਸਤਿਸੰਗ ਵਰਗੀ ਵੀਡੀਓ ਮਨ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ ਸਾਨੂੰ ਇਹੋ ਜਿਹੀਆਂ ਵੀਡੀਓ ਦੀ ਲੋੜ ਹੈ ਨਾ ਕੇ ਵਿਹਲੜ ਬਾਬਿਆਂ ਦੀਆ ਗਲਾਂ ਸੁਣਨ ਦੀ ਸਾਡੇ ਪੰਜਾਬ ਨੂੰ ਤਾਂ ਬਾਬਿਆਂ ਤੇ ਨਸਿ਼ਆ ਨੇ ਖਾ ਲਿਆ ਪਰਮਾਤਮਾ ਇਸ ਵੀਰ ਨੂੰਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ
@ravindersinghaulakh1821
@ravindersinghaulakh1821 4 жыл бұрын
bhot vadia vichar panji
@bittugaba1939
@bittugaba1939 3 жыл бұрын
let's
@balrajdeol6404
@balrajdeol6404 4 жыл бұрын
ਸੋਢੀ ਸਾਹਿਬ ਅਤੇ ਹੇਅਰ ਸਾਹਿਬ ਰੂਹ ਖੁਸ਼ ਕਰ ਦਿੱਤੀ ਹੈ ਜੀ,, ਲੋਕਾਂ ਨੂੰ ਦੁਬਾਰਾ ਇਸੇ ਲਾਈਨ ਤੇ ਆਉਣਾ ਪਵੇਗਾ ਫਿਰ ਲੋਕਾਂ ਦੀ ਜ਼ਿੰਦਗੀ ਰੋਗਾਂ ਤੋਂ ਰਿਹਤ ਅਤੇ ਲੰਮੇਰੀ ਉਮਰਾਂ ਹੋਣਗੀਆਂ
@awab4u
@awab4u 4 жыл бұрын
ਰੂਹ ਖੁਸ਼ ਹੋ ਗਈ। ਬਹੁਤ ਹੀ ਵਧੀਆ ਢੰਗ ਤਰੀਕੇ ਦੀ ਗੱਲ ਬਾਤ ਹੈ। ਰੱਬ ਹੋਰ ਤਰੱਕੀ ਦੇਵੇ।
@user-vm2se4yc7b
@user-vm2se4yc7b 4 жыл бұрын
ਜਿਹੜੇ ਕਲਾਕਾਰ ਕਿਸਾਨ ਤੇ ਜੱਟ ਦਾ ਗਾਣਿਆ ਵਿੱਚ ਜਲੂਸ ਕਢਿਦੇ ਆ ਉਣਾ ਨੂੰ ਇੱਕ ਵਾਰ ਜਰੂਰ ਇਸ ਵੀਰ ਨਾਲ ਮਿਲਣਾ ਚਾਹੀਦਾ ਹੈ ।
@GurpalSingh-ij8sg
@GurpalSingh-ij8sg 4 жыл бұрын
👍
@deepakmanchanda
@deepakmanchanda 4 жыл бұрын
Good jod veer ji
@peaceperfectpreciousNF
@peaceperfectpreciousNF 4 жыл бұрын
ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ
@khushdeepsingh8941
@khushdeepsingh8941 4 жыл бұрын
Tusi etho jrur jaeo
@gurjeevanaulakh5242
@gurjeevanaulakh5242 4 жыл бұрын
@@khushdeepsingh8941 ਗੁਰਪ੍ਰੀਤ ਵੀਰ ਏਸ ਥਾਂ sanu ਕਈ ਵਾਰ ਮਿਲੇ ਆ ਏਹ ਤਾਂ ਜਾਂਦੇ ਰਹਿੰਦੇ ਆ sohngarr ਮੈ v ਗੁਰਪ੍ਰੀਤ ਵੀਰ ਨੂੰ ਏਥੇ ਹੀ ਮਿਲਿਆ ਸੀ
@gurjeevanaulakh5242
@gurjeevanaulakh5242 4 жыл бұрын
Ehna ਦਾ model ਦੇਖ ਕੇ ਤੇ Gurpreet Veer ਦੇ ਸਦਕਾ ਮੈ ਵੀ ਕੁਦਰਤੀ ਖੇਤੀ ਕਰ ਰਿਹਾ ਪਿਛਲੇ 2 ਸਾਲਾਂ ਤੋਂ Thanks both of you
@jashanbrar3768
@jashanbrar3768 4 жыл бұрын
22g eh pind kthe a..m jna ..frzpur area a mra..othn daalan t hr smaan le k auna..plZ Ds DNA g khre sde hai eh
@GurmeetSingh-fu2sy
@GurmeetSingh-fu2sy 4 жыл бұрын
@@jashanbrar3768 ਗੁਰੂਹਰਸਹਾੲੇ ਦੇ ਨੇੜੇ ਹੈ ੲਿਹ ਪਿੰਡ।
@SatwinderSingh-eg6ik
@SatwinderSingh-eg6ik 4 жыл бұрын
ਵੀਰ ਜੀ ਬਹੁਤ ਵਧੀਆ ਤੁਹਾਨੂੰ ਤਾ ਖੇਤੀਬਾੜੀ ਮੰਤਰੀ ਚਾਹੀਦਾ ਸੀ
@ramsinghhramsinghh9472
@ramsinghhramsinghh9472 4 жыл бұрын
Bilkullll shi vir g
@brarb9465
@brarb9465 4 жыл бұрын
Satwinder Singh number dedo ji apna
@manindersinghkhalsa2488
@manindersinghkhalsa2488 4 жыл бұрын
ਕੁਦਰਤ ਨਾਲ ਇਕਮਿਕ ਹੋਣ ਲਈ ਸਬਰ ਹੋਣਾ ਸਭ ਤੋਂ ਜਰੂਰੀ ਹੈ ਜੋ ਆਮ ਕਰਕੇ ਹੁਣ ਕਿਸੇ ਵਿਰਲੇ ਪੰਜਾਬੀ ਚ ਹੀ ਦਿਸਦੈ।ਇਸ ਵੀਰ ਵਰਗੀ ਸੋਚ ਵਾਲਿਆਂ ਨੂੰ ਲੋਕ ਪਾਗਲ ਕਹਿੰਦੇ ਨੇ ਪਰ ਇਹਨਾਂ ਪਾਗਲਾਂ ਵਰਗਾ ਟਿਕਾਉ ਸਕੂਨ ਹੋਰ ਕਿਸੇ ਕੋਲ ਨੀ ਹੁੰਦਾ।ਬੂਟੇ ਲਾਕੇ ਉਹਨਾਂ ਨੂੰ ਬੱਚਿਆਂ ਵਾਂਗ ਪਾਲਣ ਚ ਆਨੰਦ ਹੀ ਵੱਖਰਾ ਹੁੰਦਾ ਜੋ ਬੂਟੇ ਪੁੱਟਣ ਵਾਲਿਆਂ ਨੂੰ ਕਦੇ ਨੀ ਮਿਲਦਾ।ਬਹੁਤ ਵਧੀਆ ਸੋਚ ਐ ਵੀਰ ਦੀ।
@user-vm2se4yc7b
@user-vm2se4yc7b 4 жыл бұрын
ਮੇਰੇ ਨਾਨਾ ਜੀ ਅੱਜ ਤੋਂ 40-45 ਸਾਲ ਪਹਿਲਾਂ ਕੁਦਰਤੀ ਖੈਤੀ ਕਰਦੇ ਸੀ ਉਹ ਨਮਕ ਤੇ ਸ਼ਰਫ ਹੀ ਬਾਜਾਰ ਤੋ ਲਿਆਊਦੈ ਸੀ ਬਾਕੀ ਸਾਰਾ ਕੁਝ ਘਰ ਦਾ ਹੀ ਹੂੰਦਾ ਸੀ ਕਮਾਲ ਦੀ ਬਰਕਤ ਹੁੰਦੀ ਸੀ। ਪਰ ਅੱਜ ਬਾਜਾਰ ਨੇ ਇਹੋ ਜਿਹੀ ਮੱਤ ਮਾਰੀ ਆ ਕੀ ਊਹ ਕੁਝ ਸੋਚ ਹੀ ਨਹੀ ਸਕਦਾ
@matharusingh5978
@matharusingh5978 4 жыл бұрын
ਆਹ ਆ ਅਸਲੀ ਬਾਬੇ ਨਾਨਕ ਦਾ ਸੇਵਾਦਾਰ ਸਾਧੂ
@satinderjitsingh6214
@satinderjitsingh6214 4 жыл бұрын
Right veer ji
@samans4202
@samans4202 3 жыл бұрын
Sahi
@JagdeepSingh-mq8pb
@JagdeepSingh-mq8pb 4 жыл бұрын
ਕਿਸਾਨੀ ਨੂੰ ਸਿਰਫ ਕੁਦਰਤੀ ਖੇਤੀ ਹੀ ਬਚਾ ਸਕਦੀ ਹੈ
@er.kirankumarverma9446
@er.kirankumarverma9446 4 жыл бұрын
ਬੇਹਤਰੀਨ ਪ੍ਰਦਰਸ਼ਨ। ਸਖ਼ਤ ਮਿਹਨਤ ਨਾਲ ਇਹ ਸਿੱਧ ਕਰ ਦਿੱਤਾ ਕਿ ਖੇਤੀ ਹੀ ਉਤਮ ਹੈ। ਨੋਜਵਾਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ।
@gurvindersalana2405
@gurvindersalana2405 4 жыл бұрын
ਬਲਿਹਾਰੀ ਕੁਦਰਤਿ ਵਸਿਆ ਦਾ ਵਾਕ ਸੱਚ ਲੱਗਦਾ ਵੀਰ ਦੇ ਖੇਤਾ ਵਿੱਚ
@Harpreet20177
@Harpreet20177 4 жыл бұрын
ਦੋਨੋ ਗੁਆਂਢੀ ਟਕਰੇ ਨੇ ਅੱਜ ਸ਼ਾਨਦਾਰ ਸਵਾਲ ਤੇ ਨਾਲ ਜਵਾਬ
@Dhillonworld-
@Dhillonworld- 4 жыл бұрын
VIKRAMJEET SINGH Sandhu gawandi kon
@digitaldesi3173
@digitaldesi3173 4 жыл бұрын
Hahaha sahi kiha.
@amrindersingh115
@amrindersingh115 4 жыл бұрын
Desi Track Studio patarkar te vakel
@krishavart
@krishavart 4 жыл бұрын
ਬਹੁਤ ਵਧੀਆ ਇੰਟਰਵਿਊ ਸਾਰਿਆਂ ਨੂੰ ਰੁੱਖ🌲🌳🌴 ਲਗਵਾਉਣੇ ਚਾਹੀਦੇ ਹਨ
@wecangetmore8286
@wecangetmore8286 4 жыл бұрын
ਬੜੀ ਦਿਨਾਂ ਬਾਅਦ ਕੋਈ ਧਰਤੀ ਦੇ ਦਰਦ ਨੂੰ ਫੀਲ ਕਰਨ ਵਾਲਾ ਰਬ ਦਾ ਬੰਦਾ ਮਿਲਿਆ ਮੈਂ ਵੀਡੀਓ ਵੇਖਦਾ ਹੋਇਆ 6 7 ਵਾਰੀ ਰੋ ਪਿਆ
@InderjeetSingh-zz6xv
@InderjeetSingh-zz6xv 3 жыл бұрын
Par veer ji mere kol 1 killa 2 kanal paili aa Kida hoje GA Jeyda Jameen Wala hi kr skda
@Lovejassar
@Lovejassar 3 жыл бұрын
Chlo jyada zameen vala ta kre oh v ni kr rhe
@jagroopkaur42
@jagroopkaur42 3 жыл бұрын
Tt
@arshpreetsidhu6209
@arshpreetsidhu6209 3 жыл бұрын
@@InderjeetSingh-zz6xv 22g aavde khan wali har ik cheez lgayi jave ta bahrle khrche khtm ho jan ge….kuz na kuz ta es cho v vech sakde aa
@sukhjindersingh6982
@sukhjindersingh6982 3 жыл бұрын
Rabb di kirpa tere te veer
@majorsingh800
@majorsingh800 4 жыл бұрын
ਭਾਈ ਸਾਹਿਬ ਤੁਸੀਂ ਕਿਸਾਨਾਂ ਲਈ ਅਜਿਹੀ ਖੇਤੀ ਕਰਨ ਲਈ ਕੋਈ ਉਪਰਾਲਾ ਕਰੋ। ਧੰਨਵਾਦ
@baljinderbanipal3438
@baljinderbanipal3438 4 жыл бұрын
ਸਕੂਲ ਦੇ ਬੱਚਿਆਂ ਨੂੰ ਇਥੇ ਲਿਆ ਕੇ ਜਾਣਕਾਰੀ ਦੇਣੀ ਚਾਹੀਦੀ ਹੈ
@barindersingh5329
@barindersingh5329 4 жыл бұрын
Right
@GurmeetSingh-pn9er
@GurmeetSingh-pn9er 4 жыл бұрын
ਬਿਲਕੁਲ ਸਹੀ ਹੈ ਵੀਰ ਜੀ
@blackbull4053
@blackbull4053 4 жыл бұрын
ਭਾਵੁਕ ਕਰ ਦਿੱਤਾ ਵੀਰ ਨੇ ਰੂਹ ਝੰਜੋੜੀ ਗਈ ਜਿੳੁਂਦਾ ਵਸਦਾ ਰਹਿ ਵੱਡੇ ਵੀਰ
@matharusingh5978
@matharusingh5978 4 жыл бұрын
ਜਿਥੇ ਮਿਹਨਤਾਂ ਨੇ ਰਹਿਮਤਾਂ ਵੀ ਉੱਥੇ peandia
@RanjitSingh-uz5uz
@RanjitSingh-uz5uz 4 жыл бұрын
ਬਹੁਤ ਹੀ ਜ਼ਿਆਦਾ ਪ੍ਰਭਾਵਤ ਹੋਇਆ ਹਾਂ ਇਸ ਵੀਰ ਤੋੰ।ਰਿਪੋਟਰ ਵੀਰ ਵੀ ਵਧੀਆ ਨਿੱਭਿਆ।
@fanharneksinghde4364
@fanharneksinghde4364 4 жыл бұрын
Eh meri life di first interview aa jisnu binna skip kitte sunneya te dekhya.... And end tak aounde aounde dil garden gardan ho gya .... mann parsann ho gya
@sabisingh1681
@sabisingh1681 4 жыл бұрын
me too bro
@mr.khehra8721
@mr.khehra8721 4 жыл бұрын
ਜੇ ਕੁੱਝ ਬਣਨਾ ਉਹ ਰਸਤਿਆਂ ਤੇ ਤੁਰਨਾ ਬਹੁਤ ਅਉਖਾ ਆਉਣ ਵਾਲਾ ਸਮਾਂ ਆਪਣੇ ਬੱਚਿਆਂ ਨੂੰ ਆਪਾਂ ਜਹਿਰੀਲੀ ਖੇਤੀ ਦੇ ਕੇ ਜਾਣਾ ਬਦਲਾਅ ਜਰੂਰੀ ਐਡਵੋਕੇਟ ਸਾਬ ਸੈਲੂਟ ਤਹਾਨੂੰ ਤੁਸੀਂ ਅੱਜ ਦੇ ਜ਼ਮਾਨੇ ਵਿੱਚ ਆਪਣੇ ਬੱਚਿਆਂ ਨੂੰ ਜ਼ਹਿਰੀਲੀ ਖੇਤੀ ਵਿਚੋਂ ਕੱਢਣ ਵਿੱਚ ਕਾਮਜਾਬੀ ਹਾਂਸਲ ਕੀਤੀ
@ravisandhu3769
@ravisandhu3769 4 жыл бұрын
ਸ਼ੁਕਰ ਹੈ । ਚੜ੍ਹਦੀਆਂ ਕਲਾਂ ਚ ਰਹੋ ਹੇਰ ਸਾਬ। ਠੰਡ ਪੈ ਗਈ interview ਵੇਖਕੇ।
@BBhupinder
@BBhupinder 4 жыл бұрын
First time Mai suneya c Kamal hayer ji bare jo national organic convention hoyi c NITTTR Chandigarh ch jdo ehna ne shift krna start keeta c, Ajj rooh khush ho gyi ehna di mehnat,lagan and success nal , waheguru chardi kla bakshe
@NIRMALSingh-hl2rw
@NIRMALSingh-hl2rw 4 жыл бұрын
Kamaal....first time kamm dia ਗੱਲਾਂ ।ਖਵਾਹਿਸ਼ਾਂ ਸੀਮਤ ਕਰਕੇ ਕੁਦਰਤੀ ਜੀਵਨ ਜੀਵੀਏ, ਬਿਮਾਰੀਆਂ ਤੋਂ ਬਚੀਏ, ਇਹੋ ਤਰੱਕੀ ਹੈ।
@abisingh186
@abisingh186 4 жыл бұрын
ਗੁਰੂ ਫਤਿਹ ਸਿੰਘ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸਿੰਘਾਂ ਨੂੰ
@dumpygoodkanhayabhullar3269
@dumpygoodkanhayabhullar3269 4 жыл бұрын
ਹੇਅਰ ਸਾਬ ਬਹੁੱਤ ਵਧਿਆ ਤੁਹਾਡੀ ਗੱਲ ਸਹੀ ਹੈ ਮੇਨਤ ਦਾ ਮੁੱਲ ਜਰੂੱਰ ਮਿਲੱਦਾ
@sukhjeetmangat9236
@sukhjeetmangat9236 4 жыл бұрын
ਵਾਹ ਵੀਰ ਜੀ ਵਾਹ ਰੁਹ ਖੁਸ਼ ਹੋਗੀ ਆਪਦੀ ਇਟਰਵਿਉ ਦੇਖ ਸੁਣਕੇ ਅਤੇ ਆਪਦਾ ਫ਼ਾਰਮ ਦੇਖਕੇ।ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀ ਬਖ਼ਸ਼ਣ 🇨🇦🇨🇦🇨🇦🇨🇦
@JaswinderSingh-nf6bp
@JaswinderSingh-nf6bp 8 ай бұрын
ਬਹੁਤ ਵਧੀਆ ਵਿਚਾਰ ਇਸ ਗੱਲ਼ਾ ਤੇ ਧਿਆਨ ਜਰੂਰ ਦੇਣਾ ਚਾਹੀਦਾ
@harjindkaurvlogs
@harjindkaurvlogs 4 жыл бұрын
ਮੇਰਾ ਵੀਰ ਆ ਕਮਲ ੨੨ ਇਹਨਾਂ ਤੋਂ ਪ੍ਰੇਰਿਤ ਹੋ ਕਿ ਮੇਰੇ ਸਿੰਘ ਸਾਹਿਬ ਅਮਰੀਕਾ ਛੱਡ ਕੇ ੨ ਸਾਲ ਤੋਂ ਜੈਵਿਕ ਖੇਤੀ ਕਰ ਰਹੇ ਆ
@nirmalbhullar7593
@nirmalbhullar7593 4 жыл бұрын
ਤੁਹਾਡਾ ਉਪਰਾਲਾ ਵੀ ਬਹੁਤ ਵਧੀਆ ਹੈ ਮੈਂ ਦੇਖੀ ਐ ਤੁਹਾਡੀ ਵੀਡੀਓ ਯੂ ਟਿਊਬ ਉਪਰ ਤੁਸੀਂ ਵੀ ਕੁਛ ਨਿਵੇਕਲਾ ਕਰਨ ਦੀ ਕੋਸ਼ਿਸ ਕਰ ਰਹੇ ਹੋ ਜੀ ।
@amriksinghbhangu3841
@amriksinghbhangu3841 4 жыл бұрын
Tusi garet ho sister g
@barindersingh5329
@barindersingh5329 4 жыл бұрын
Good Sister
@sarabjitsingh1144
@sarabjitsingh1144 4 жыл бұрын
Bhainn ji ssa ji
@mistrisingh6793
@mistrisingh6793 4 жыл бұрын
@@nirmalbhullar7593 it
@ramanthapar9857
@ramanthapar9857 4 жыл бұрын
ਵੀਡਿਓ ਕਦੋਂ ਖਤਮ ਹੋ ਗਈ ਪਤਾ ਹੀ ਨੀ ਲੱਗਿਆ। 👌👌🙏
@narinderjudge5411
@narinderjudge5411 4 жыл бұрын
Good 💫
@shindujalalabad7401
@shindujalalabad7401 4 жыл бұрын
Very nice
@nirmalbhullar7593
@nirmalbhullar7593 4 жыл бұрын
ਇਹ ਇੰਟਰਵਿਊ ਦੇਖ ਕੇ ਰੂਹ ਨੂੰ ਸ਼ਾਂਤੀ ਮਿਲੀ ਐ ਕਿੰਨਾ ਦਰਦ ਐ ਇਸ ਤਰਾਂ ਦੇ ਇਨਸਾਨਾਂ ਦੇ ਦਿਲਾਂ ਚਂ ਖੇਤੀਬਾੜੀ ਤੇ ਪੰਜਾਬ ਚਂ ਵਸਦੇ ਲੋਕਾਂ ਵਾਸਤੇ ਤੇ ਸਾਰੀ ਕਾਇਨਾਤ ਨੂੰ ਬਚਾਉਣ ਲਈ ਇਹ ਮਾਡਲ ਅਪਨਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ ਜੀ ।
@nandininandini8664
@nandininandini8664 4 жыл бұрын
दिल से की गई मेहनत व बहाया पसीना रंग लाया। 😍
@jagatkamboj9975
@jagatkamboj9975 4 жыл бұрын
इटस टरूउ
@GurpreetKaur-qz5qv
@GurpreetKaur-qz5qv 4 жыл бұрын
I love this man .... u r talking all those things which I dreamt of doing in my village...want to bring back the model of my Nakad dada n pad dada ji ... full of diversity in plants , crops , birds...😍will come sooon .... shukrane eh mehnat lyi .. apni mittti di rooh nu mud to jivat krn layi .... har ek jiv di ijjat krn lyi ... kheti nu asal mayne ch smjhan lyi ... Bhut Bhut shukrane sijde duavan te pyaaar .... jalad milange ... Fateh
@Anjaan_Anjaan
@Anjaan_Anjaan 4 жыл бұрын
🤗
@blissfullife5490
@blissfullife5490 4 жыл бұрын
Nice thoughts sis....same here
@Shardapatialvi
@Shardapatialvi 4 жыл бұрын
mobile no daso hair shib da ji
@kamaljitsinghhayer1071
@kamaljitsinghhayer1071 4 жыл бұрын
9814166467
@GurpreetKaur-qz5qv
@GurpreetKaur-qz5qv 4 жыл бұрын
Kamaljit Singh Hayer .... Fateh uncle ji ... will come to meet u after clearing civil services...😊...
@jsshammy1994
@jsshammy1994 Жыл бұрын
ਇਹ ਵੀਡਿਉ ਮੇਰੀ ਜਿੰਦਗੀ ਦੀ ਸਭ ਤੋਂ ਵਧੀਆ ਤੇ ਚੰਗੀ ਵੀਡਿਉ ਹੈ ਕਿਸਾਨੀ ਦੇ ਵਿੱਚ। ਰੱਬ ਇਹੋ ਜਿਹੇ ਇਨਸਾਨਾਂ ਨੂੰ ਤਰੱਕੀ ਦਵੇ ਜੋ ਸਾਨੂੰ ਜਿੰਦਗੀ ਜਿਊਣਾ ਸਿੱਖੋ ਦੇ ਨੇ।
@kbatra9788
@kbatra9788 4 жыл бұрын
Hats off You, Hayer Sahib..........You are the inspiration.......God Bless You
@AjaySingh-ts8ix
@AjaySingh-ts8ix 3 жыл бұрын
Q
@sawindersingh4628
@sawindersingh4628 4 жыл бұрын
ਵਾਹ ਵਾਹ ਬਹੁਤ ਹੀ ਵਧੀਆ ਜਾਣ ਕਾਰੀ ਜੈਵਿਕ ਖੇਤੀ ਬਾਰੇ ਵਕੀਲ ਸਾਹਿਬ ਜੀ ਨੇ ਵੀਕਲੀ ਛੱਡ ਜੈਵਿਕ ਖੇਤੀ ਵਲ ਵਧੇ
@amangrewal1045
@amangrewal1045 4 жыл бұрын
ਦਿਲ ਜਿੱਤ ਲਿਆ ਜੱਟਾ ❤️🙏
@user-xw8jp5xl7k
@user-xw8jp5xl7k 3 жыл бұрын
ਏਦਾਂ ਦੀਆਂ ਇੰਟਰਵਿਊ ਕਿਸਾਨਾਂ ਲਈ ਲਾਹੇਵੰਦ
@SmartSavingSolutions
@SmartSavingSolutions 4 жыл бұрын
It's indeed an eye opening interview. Hats off to Heir Sahib.
@rimplesirurteachingtrikiss1551
@rimplesirurteachingtrikiss1551 4 жыл бұрын
ਬਹੁਤ ਵਧੀਆ ਇੰਟਰਵਿਊ ਮਜਾ ਆ ਗਿਆ ਸਰ ਮੈਂ ਕੋਈ ਕਿਸਾਨ ਨਹੀਂ ਪਰ ਮੈਨੂੰ ਕੁਦਰਤ ਨਾਲ ਬਹੁਤ ਪਿਆਰ ਹੈ ਤੇ ਤੁਸੀ ਕੁਦਰਤ ਨਾਲ ਹੀ ਪਿਆਰ ਕਰਦੇ ਹੋ ਜਿਸ ਨਾਲ ਪੰਛੀਆਂ ਨੂੰ ਖੁਰਾਕ ਅਤੇ ਰਹਿਣ ਲਈ ਘਰ ਵੀ ਮਿਲਦਾ ਹੈ ਕੀੜਿਆਂ ਨੂੰ ਵੀ ਜਿੰਦਗੀ ਮਿਲਦੀ ਹੈ ਪਰ ਕਿਸਾਨ ਵੀਰ ਇਸ ਗੱਲ ਨੂੰ ਸਮਝ ਨਹੀਂ ਰਹੇ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ
@harpreetaulakh1376
@harpreetaulakh1376 2 жыл бұрын
ਮੈਂ ਬਹੁਤ ਵਾਰੀ ਸੁਣਨੀ ਚਾਹੁੰਦਾ ਸੀ ਪਰ ਇਕ ਘੰਟਾ ਪੰਜ ਮਿੰਟ ਟਾਈਮ ਦੇਖ ਕੇ ਛੱਡ ਦਿੰਦਾ ਪਰ ਅੱਜ ਸੁਣਿਆ ਹੈ ਪਤਾ ਹੀ ਨਹੀਂ ਲੱਗਿਆ ਕਦੋਂ ਟਾਈਮ ਲੰਘ ਗਿਆ ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ
@lifeofpandhers1638
@lifeofpandhers1638 4 жыл бұрын
bahut time baad changi gal dekhi a mai kde movie full ni dekhi but interview poori dekhi a ,👌👌👌👌
@aryanblood653
@aryanblood653 3 жыл бұрын
Great job sir respect from USA and Canada
@vickysarpanch2426
@vickysarpanch2426 3 жыл бұрын
ਕੁਦਰਤ ਨਾਲ ਜੁੜਨ ਦਾ ਖ਼ੂਬਸੂਰਤ ਉਪਰਾਲਾ 🙏🏻
@diyslimes949
@diyslimes949 4 жыл бұрын
Every Farmer need change. That is what Farmers need today.
@rajbindersingh1227
@rajbindersingh1227 4 жыл бұрын
ਪੰਜਾਬ ਨੂੰ ਤੁਹਾਡੇ ਤੇ ਮਾਨ ਹੈ।
@gurbajsingh4753
@gurbajsingh4753 4 жыл бұрын
ਜਿਉਂਦੇ ਰਹੋਂ ਬਾਈ ਜੀ ਤੁਸੀਂ ਖੇਤੀ ਬਾਰੇ ਬਹੁਤ ਹੀ ਵਧੀਆ ਗੱਲਾਂ ਤੇ ਬਹੁਤ ਵਧੀਆ ਢੰਗ ਨਾਲ ਖੇਤੀ ਕਰਨ ਦੇ ਤਰੀਕੇ ਦਸਦੇ ਹੋ 👍👍👍👌👌👌 ਬਾਈ ਜੀ ਇਸੇ ਤਰ੍ਹਾਂ ਲੋਕਾਂ ਨੂੰ ਪੁਰਾਤਨ ਸਮੇਂ ਦੀ ਖੇਤੀਬਾੜੀ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਹੋਂ 🙏🙏 ਵਾਹਿਗੁਰੂ ਪ੍ਰਮਾਤਮਾਂ ਜੀ ਤੁਹਾਡੇ ਤੇ ਮਿਹਰ ਭਰਿਆ 🙌 ਹੱਥ ਰੱਖਣ ਤੇ ਕਿਸਾਨ ਵੀਰਾਂ ਤੇ ਮਿਹਰ ਭਰਿਆ 🙌 ਹੱਥ ਰੱਖਣ 👆🤲🙏 ਵਾਹਿਗੁਰੂ ਸਭ ਦਾ ਭਲਾ ਕਰੇਂ
@kanwals6583
@kanwals6583 4 жыл бұрын
Best interview so far ਸੋਢੀ ਸਾਹਿਬ, hats off to ਹੇਅਰ ਸਾਹਿਬ.... Best wishes 🇦🇺
@tirthsinghkhalsa4045
@tirthsinghkhalsa4045 4 жыл бұрын
ਕੋਈ ਲਫ਼ਜ਼ ਹੀ ਨਾਹੀਂ ਬਚੇ ਤੁਹਾਨੂੰ ਕੁਜ ਕਹਿਣ ਲਈ
@logicbros009
@logicbros009 4 жыл бұрын
Jinna Sohna Shabad hai Kisaan Ohna Hi Sohna Eh Kittta Hai Sade Babe Nanak Nal Judeya hoya 🙏 Veero Mud Ayo Vapis Kuchni Nahi Peya Fake Lifestyle Ch Kamaljeet Hayer Rabb Roopi Banda Rees karo Te Eho Jehe Bandeyan Di
@navkirankaur5498
@navkirankaur5498 4 жыл бұрын
Very good very natural son of punjab organic kheti farming well done. Daadi ma
@inderjitkaur8475
@inderjitkaur8475 4 жыл бұрын
ਰੂਹ ਖੁਸ਼ ਹੋ ਗਈ ਇਹੋ ਜਿਹੀ ਖੇਤੀ ਦੀ ਤਕਨੀਕ ਦੇਖ ਕੇ
@grewal2202
@grewal2202 4 жыл бұрын
ਰੂਹ ਖੁਸ਼ ਹੋਗੀ ਇੰਟਰਵਿਊ ਦੇਖ ਕੇ।
@ThePradeepduhan
@ThePradeepduhan 4 жыл бұрын
Really fulfilling content. Amazing person is this Hear Singh.
@gurindersingh9164
@gurindersingh9164 4 жыл бұрын
I LOVE PUNJAB , this farmer is a great person , I love Organic farming , people like this farmer are very nice --- they are making Punjab pure Organic state -- God Bless Him -- people of Punjab are saintly and pure
@pritamsingh6662
@pritamsingh6662 4 жыл бұрын
ਉਤਮ ਖੇਤੀ ਮੱਧਮ ਵਪਾਰ ਗੁਰੁ ਨਾਨਕ ਦੇਵ ਜੀ ਦਾ ਸਬਦ ਹੈ ਨਾ ਕਿ ਕਹਾਵਤ
@balrajdeol6404
@balrajdeol6404 4 жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ,,
@galaxysparkles6552
@galaxysparkles6552 4 жыл бұрын
Great interview in agriculture field, revolution of Punjab history. 💌💌
@gursharansingh4145
@gursharansingh4145 4 жыл бұрын
I have seen so many videos about organic farming but this is the best so far. He created new income sources from each thing he did.
@SukhdevKumar-tx6ud
@SukhdevKumar-tx6ud 4 жыл бұрын
very good lawyer Saab mere ilake vich Rabb ghum reha and menu pata hun chaleya we are going to meet very soon salute you lawyer Saab
@JaySinghIsImmature
@JaySinghIsImmature 4 жыл бұрын
Wow !!! Superman of farming. Respect from Canada 🇨🇦 . ਕਮਾਲ ਦੀ ਮੇਹਨਤ ਅਤੇ ਕਮਾਲ ਦੇ ਵੀਚਾਰ 🙏🏽
@lionheartindian3937
@lionheartindian3937 4 жыл бұрын
Jay Singh bai sanu v le jo canada.
@abhaucollectionamritsar7576
@abhaucollectionamritsar7576 4 жыл бұрын
ਘੈਂਟ ਘੈਂਟ ਘੈਂਟ ਭਾਊ ਪੱਧਰੀ ਵਾਲਾ ਖਾਸਾ ਅੰਮ੍ਰਿਤਸਰ
@sectarypb2922
@sectarypb2922 4 жыл бұрын
My father faced political cases bcz he didnt give extra uria to farmers. We feel happy his retirement. Jatt jaat nu samjaun naalo kand wich ser maar lve banda jatt v captian vargia to hi lot aunde a
@karanweersingh7778
@karanweersingh7778 4 жыл бұрын
mein apde rishtedara nu smjon de koshis khee baar kiti aaa pr majority ch lokk phal chunde aaa pr mehnat te dimag nhi launa chaunda bss harek kamm te jinaaa marji rupyaa lwaaa dooo
@binderballu3095
@binderballu3095 4 жыл бұрын
ਆਨੰਦ ਆ ਗਿਆ ਸਲੂਟ ਕਿਸੇ ਕੋਲ ਟੈਲੀਫੋਨ ਨੰਬਰ ਹੈ ਤਾ ਕਿਰਪਾ ਕਰਕਿ ਜਰੂਰ ਦੇਣਾ
@user-bi7hy9gy6t
@user-bi7hy9gy6t 4 жыл бұрын
9814072072
@sarabjeet8813
@sarabjeet8813 4 жыл бұрын
ਕੌਈ ਸ਼ਬਦ ਨਹੀਂ ਤਾਰੀਫ਼ ਲਈ। ਸਲਾਮ ਇਸ ਵੀਰ ਨੂੰ।
@Pannu0091
@Pannu0091 4 жыл бұрын
Bhut Bhut Danvaad jagbani, The Great News.
@babbu624
@babbu624 4 жыл бұрын
ਇਹ ਬੰਦੇ ਦਾ ਕੋਈ ਮੁਕਾਬਲਾ ਨਹੀ िਕਸੇ ੫ਾਸੇ ਤੋ ਵੀ ਨਹੀ ਕਰ ਸਕਦਾ ਕੋਈ
@kamalrupela6669
@kamalrupela6669 4 жыл бұрын
Inspirational, proud of you kamal jeet.
@kamaldeepwalia3754
@kamaldeepwalia3754 3 жыл бұрын
Bahut hi vadiya,shaaandaaar,sacha dharti da puttar.dharti maa khoob khushia Dave,bahut bahut pyaar
@gurjeetsingh4976
@gurjeetsingh4976 4 жыл бұрын
Main ajj toh 1.5 year pehla bakeel Saab de vedio dekhi se OSS din hi fan ho gya se main v enna nu following karr k natural kheti vall jana Punjab Da one in only satisfy Banda Kamaal aa yarrr
@simranleo19
@simranleo19 4 жыл бұрын
Salute to your work & effort for organic farming
@HarpreetSingh-np1xg
@HarpreetSingh-np1xg 3 жыл бұрын
ਵਾਹ ਜੀ ਵਾਹ ਕੁਦਰਤ ਦੇ ਨਜ਼ਾਰੇ ਨੇ ਿੲਸ ਖੇਤੀ ਮਾਡਲ ਵਿੱਚ👍
@JasvirSingh-ze3sd
@JasvirSingh-ze3sd 4 жыл бұрын
Sir, watching your interview i got hope that someone is who is really making efforts to lead Punjab in right direction. Thanks sir
@lakhme4810
@lakhme4810 4 жыл бұрын
ਵੀਰ ਜੀ ਕਮਾਲ ਹੋਗੀ ਐਨੀ ਲੰਮੀ ਇੰਟਰਵੀਉ ਮੈ ਪਹਿਲੀ ਵਾਰੀ ਦੇਖੀ ਆ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਅੱਜ ਮੈਂ ਰਾਤ ਦੇ ਦੋ ਵਜੇ ਮੋਟਰ ਤੇ ਨੱਕਾ ਬਦਲ ਕੇ ਆਇਆ ਸੀ ਮੈ ਸੋਚਿਆ ਚਲੋ ਪੰਜ ਚਾਰ ਮਿੰਟ ਮੋਬਾਇਲ ਦੇਖ, ਲਵਾ ਪਰ ਇਹ ਵੀਡੀਓ ਮੈ ਸਾਰੀ ਦੇਖੀ ਤੇ ਮੇਰਾ ਮਨ ਬੇਚੈਨ ਹੋ ਗਿਆ
@satinderjitsingh6214
@satinderjitsingh6214 4 жыл бұрын
Right veer ji
@sukhjinderjohal91
@sukhjinderjohal91 4 жыл бұрын
ਬਹੁਤ ਵਧੀਆ ਇੰਟਰਵਿਊ ਜੀ
@dharamvirmahinpal7654
@dharamvirmahinpal7654 4 жыл бұрын
Interview sun 2 k ina emotional ho gya k ankha bhr aayiaa..sanu Mandir ..Masgid Gurdwaria te jaan di jiada lorh nhi. Ajjkall de pakhndi babe lakhaa Rs.le k una giyan nhi dinde jina ...Vakeel baba g sanu ghr bethia de gye ..Salute..
@sarabjeet8813
@sarabjeet8813 4 жыл бұрын
ਸੁਣ ਲਓ ਕਿਸਾਨ ਵੀਰੋ ਬਚਾ ਲੳ ਪੰਜਾਬ ਨੂੰ ਦੋ ਚਾਰ ਸਾਲ ਦੇ ਕੇ। ਬਹੁਤ ਮੇਹਰਬਾਨੀ
@SureshSingh-gf8mx
@SureshSingh-gf8mx 4 жыл бұрын
Bhai bhut vadhiya bnde daa interview kita tusi salute aaa iss bnde nu tee isde honsle nu jihra iniya okraa seh k v khraa rea tusi ida de kissan bndiya da interview kriya kro jiss nal sade kissan paiyaa nu kuj janan nu v mile tee oo v aaa chemical waliya khetii nu sd k desi khetti krn wal bdn ik baar fer iss bnde nu salute aaa tee iss de honsle nu v salute aaa
@harvindergrewal4406
@harvindergrewal4406 4 жыл бұрын
ਕੰਵਲਜੀਤ ਵੀਰ ਸਤਿ ਸ੍ਰੀ ਆਕਾਲ ,ਵਾਹਿਗੁਰੂ ਤੁਹਾਡੇ ਸਿਰ ਉਪਰ ਹੱਥ ਰੱਖਣ।ਸਲੂਟ ਕਿ ਤੁਸੀ ਹਨੇਰੀ ਦੇ ਖਿਲਾਫ਼ ਚਲਣ ਦੀ ਹਿੰਮਤ ਕੀਤੀ ਤੇ ਅੱਜ ਉੜਾਨ ਭਰਨ ਦੇ ਕਾਬਿਲ ਹੋ ਰਹੇ ਹੋ।ਬਹੁਤ ਦੁਆਵਾਂ।ਆਪਣੀਆਂ ਇਸ ਤਰਾਂ ਦੀਆਂ ਇੰਟਰਵਿਉ ਦਿਂਦੇ ਰਿਹਾ ਕਰੋ।ਤਾਂ ਜੋ ਹੌਲੀ ਉਦਮੀ ਲੋਕ ਅੱਗੇ ਆਉਣ।ਆਪਣੀ ਇੰਟਰਵਿਊ ਵਿੱਚ ਫੋ. ਨੰ. ਦਸਿਆ ਕਰੋ।ਕਿਹਾ ਕਰੋ ਜੇ ਕਿਸੇ ਨੇ ਸਲਾਹ ਲੈਣੀ ਹੋਵੇ।ਕੋਈ ਇੱਕ ਸਮਾਂ ਫਿਕਸ ਕਰਕੇ ਇਹ ਨੰ,‌ਅਲੱਗ ਰਖੋ।ਤਾਂ ਕਿ ਥੋੜਾ ਥੋੜਾ ਇਸ ਤਰਾਂ ਦਾ ਜਾਗ ਲੋਕਾਂ ਵਿੱਚ ਲਗ ਸਕੇ। ਮੈਂ ਤਾ ਤੁਹਾਡਾ ਇੰਟਰਵਿਊ ਸੁਣ ਕੇ ਮਹਿਸੂਸ ਕਰ ਰਹੀ ਹਾਂ ਜਿਵੇਂ ਇਬਾਦਤ ਕਰ ਕੇ ਹਟੀ ਹਾਂ ਰੂਹ ਖੁਸ਼ ਹੋ ਗ‌ਈ।ਪਰਮਾਤਮਾਂ ਤੰਦਰੁਸਤੀ ਤੇ ਲੰਬੀ ਉਮਰ ਬਖਸੇ਼। ਦੂਸਰਾ ਕੰਮ ਮਾਂ ਬੋਲੀ ਨੂੰ ਜੀਵਤ ਰਖਣ ਦਾ ਕੰਮ ਕਰ ਰਹੇ। ਬਹੁਤ ਖੂਬ।ਜੀ ਕਰਦਾ ਮਿਲਾਂ ਤੇ ਦੇਖਾਂ।ਪਰ ਇਹ ਹੋ ਨਹੀ ਸਕਦਾ।ਦੁਰੋਂ ਹੀ ਹਰ ਰੋਜ਼ ਦੁਆਵਾਂ ਕਰਾਂਗੀ।ਖੁਸ਼ ਰਹੋ
@kamaljitsinghhayer1071
@kamaljitsinghhayer1071 4 жыл бұрын
Thanks ji 9814166467
@sukhjitsingh7592
@sukhjitsingh7592 4 жыл бұрын
Your way of living inspiring other people to interact with nature!! Thanks and best of luck Sir!✨
@rattewalia
@rattewalia 4 жыл бұрын
Such an inspiring thought, Punjab needs people like you.May God bless you and keep this divine deed up!
@vedparkashsingh4466
@vedparkashsingh4466 4 жыл бұрын
Well done Heir saab I seleut you & God bless you & also long Live for our society
@user-zl3yn7de2x
@user-zl3yn7de2x 4 жыл бұрын
ਸਲੂਟ ਬਾਈ ਜੀ
@surinderkaur2100
@surinderkaur2100 4 жыл бұрын
ਬਹੁਤ ਮਿਹਨਤੀ ਇਨਸਾਨ, ਮਿਹਨਤੀ ਲਫਜ ਛੋਟਾ ਇਹਨਾ ਸਾਹਮਣੇ,ਮਿੱਟੀ ਨਾਲ ਮਿੱਟੀ ਹੋਕੇ ਆਪਣਾ ਨਾਮ ਬਣਾਉਣ ਵਾਲਾ ਭਰਾ ਜੁੱਗ ਜੁੱਗ ਜੀਓ। ਬਹੁਤ ਸਾਰੀਆ ਦੁਆਵਾਂ।
@gursimransinghsuppal
@gursimransinghsuppal 3 жыл бұрын
Bahut bahut vadia farmer ooh veer tusi one of the best interview of one of the best person in the whole world 🌎 🙏🙏Waheguru Ji mehar karn ji tohade te bahut bahut 👍👍🌳🌳
@naibsingh5802
@naibsingh5802 4 жыл бұрын
ਕੁਦਰਤ ਨਾਲ ਪਿਆਰ ਕਰਨ ਵਾਲੇ ਕਿਸਾਨ ਨੇ ਹੇਅਰ ਸਾਹਿਬ ਬਹੁਤ ਹੀ ਚੰਗਾ ਲੱਗਿਆ ਵੀਡੀਓ ਵੇਖ ਕੇ ਧੰਨਵਾਦ ਜੀ
@amarjitkaur4643
@amarjitkaur4643 4 жыл бұрын
ਬਹੁਤ ਵਧੀਆਂ ਵੀਰ ਜੀ ਕਮਾਲ ਐ ਸਾਡੇ ਬਚਿੱਆ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ
@sidhu131322
@sidhu131322 4 жыл бұрын
ਬਾਈ ਜੀ ਹਲੂਣ ਦਿੱਤਾ ਥੋਡੀ ਸੋਚ ਨੇ
@navreetkaur3246
@navreetkaur3246 4 жыл бұрын
ਸੱਚੀਂ ਬਹੁਤ ਹੀ ਵਧੀਆ ਇੰਟਰਵਿਊ ਅਤੇ ਬਹੁਤ ਹੀ ਮਿਹਨਤ ਵਾਲੀ ਸ਼ਖ਼ਸੀਅਤ ਇਹ ਸਭ ਦੇਖ ਕੇ ਅੱਜ ਦੇ ਯੁੱਗ ਵਿੱਚ ਸੁਪਨਾ ਜਿਹਾ ਹੀ ਪ੍ਰਤੀਤ ਹੁੰਦਾ ਹੈ
@RecapPunjab
@RecapPunjab Жыл бұрын
ਬਹੁਤ ਸਕੂਨ ਮਿਲਦਾ ਮੈਨੂੰ ਏਹ ਵੀਡੀਉ ਦੇਖ ਕੇ
@gurpeetsingh6248
@gurpeetsingh6248 4 жыл бұрын
ਸਾਰੇ ਪੰਜਾਬ ਨੂੰ ਇਸੇ ਤਰਾ ਖੇਤੀ ਕਰਨੀ ਪਵੇਗੀ ਨਹੀ ਤਾ ਪੰਜਾਬ ਦਾ ਖਤਮ ਹੋਣਾ ਤੈਅ ਅਾ
@rapinderdhanjal4453
@rapinderdhanjal4453 4 жыл бұрын
Very inspiring! Hopefully a lot of farmers will apply this knowledge to their farms.
@harjindardhillon9029
@harjindardhillon9029 2 жыл бұрын
Bahut vadia laga gi
@bickydhindsa1524
@bickydhindsa1524 4 жыл бұрын
ਪਤਾ ਹੀ ਨਹੀਂ ਚੱਲਿਆ ਕਦੋਂ ਸਾਰੀ ਵੀਡੀਓ🎥 ਪੂਰੀ⏰ਵੇਖ ਲਈ
@jagseersinghbrar5239
@jagseersinghbrar5239 4 жыл бұрын
Very nice work👍keep it up sir
@arvindersinghlubana8026
@arvindersinghlubana8026 4 жыл бұрын
Kaash sare Punjabi kisaan edaan di soch rabkhde taan bharat da ta pata nahi par punjab jaroor sone di chiri hunda. Shaabaash ae vakeel sahib nu. Waheguru ji hor chardhikala bakshan.
@KulwinderSingh-jm5dx
@KulwinderSingh-jm5dx 4 жыл бұрын
ਰੂਹ ਖੁਸ਼ ਹੋ ਗਈ ਵੀਰ ਦੀ ਇੰਟਰਵਿਊ ਦੇਖ ਕੇ, ਕਰੋ ਗਾ ਕ ਕੈਨੇਡਾ ਤੋ ਜਾ ਕ ਜਰੂਰ
@manukhurana11
@manukhurana11 4 жыл бұрын
ਕਮਾਲ ਕਰ ਦਿੱਤੀ ਵੀਰ ਜੀ ਮਜਾ ਆ ਗਿਆ
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 16 МЛН
Хотите поиграть в такую?😄
00:16
МЯТНАЯ ФАНТА
Рет қаралды 3,3 МЛН
Cat Corn?! 🙀 #cat #cute #catlover
00:54
Stocat
Рет қаралды 15 МЛН
Best KFC Homemade For My Son #cooking #shorts
00:58
BANKII
Рет қаралды 41 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 16 МЛН