ਮੇਰੇ ਰਿਸ਼ਤੇਦਾਰ ਤੋਂ ਮੈਨੂ ਪਤਾ ਲੱਗਿਆ ਕੇ ਇੱਕ ਵੱਡੀ fast food restaurant chain ਨੇ ਆਪਣੀ policy ਤੋਂ hire people change ਕੀਤੀ ਹੈ। ਉਸ ਅਨੁਸਾਰ ਕਿਸੇ ਵੀ International Student ਨੂੰ hire na ਕੀਤਾ ਜਾਵੇ ਜੋ specially brown coloured ਨੇ, ਕਾਰਨ ਰਿਹਾ poor customer services, jo ke aapa ਆਮ ਦੇਖ sakde aa