ਵਰਤ ਦਿੱਤੀ ਪਾਵਰ .. ਦਿਖਾ'ਤੀ ਥਾਂ ਅਕਾਲੀ ਦਲ ਨੂੰ ਜਥੇਦਾਰ ਨੇ ! ਨਜ਼ਰਾਂ ਗਿ.ਹਰਪ੍ਰੀਤ ਸਿੰਘ ਨਾਲ ਮਿਲਣੀ 'ਤੇ

  Рет қаралды 56,883

Pulaangh - Ik Umeed

Pulaangh - Ik Umeed

Күн бұрын

Пікірлер: 291
@niranjansinghsandhu1520
@niranjansinghsandhu1520 Күн бұрын
ਬਹੁਤ ਵਧੀਆ ਸੁਨੇਹਾ ਦਿੱਤਾ ਜਥੇਦਾਰ ਰਘਬੀਰ ਸਿੰਘ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਲਾ ਵਰਤਣ ਦੀ ਨਿਸ਼ਾਨੀ ਹੈ ਪਰੰਤੂ ਚੀਮਾ ਚਪੇੜਾਂ ਵਾਲਾ ਵਿਰਸਾ ਧਾਮੀ ਅਤੇ ਭੂੰਡ ਆਦਿ ਬਿਲਕੁਲ ਪੰਥਕ ਅਖਵਾਉਣ ਦੇ ਯੋਗ ਨਹੀਂ ਹਨ ਸੰਗਤਾਂ ਨੂੰ ਪਹਿਲਾਂ ਤੋਂ ਹੀ ਜੋ ਖਦਸ਼ੇ ਸਨ ਦਾਗੀ ਬਾਗੀ ਇੱਕ ਹੀ ਥਾਲੀ ਦੇ ਚਟੇ ਬਟੇ ਹਨ
@ranjitsingh-gq3gc
@ranjitsingh-gq3gc Күн бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@gamdoorsingh7975
@gamdoorsingh7975 Күн бұрын
ਜਥੇਦਾਰ ਰਘਵੀਰ ਸਿੰਘ ਜੀ ਦੇ ਬਿਆਨਾਂ ਨੇ ਲੋਕਾਂ ਦੁਬਾਰਾ ਆਸ ਦੀ ਕਿਰਨ ਜਗਾ ਦਿੱਤੀ ਅਤੇ ਅਪਣੇ ਆਪ ਨੂੰ ਬਹੁਤ ਹੀ ਯੋਗ ਸਿੱਧ ਕਰ ਦਿੱਤਾ ਜੀ 🙏
@paramjitkaurlandran416
@paramjitkaurlandran416 Күн бұрын
ਜਥੇਦਾਰ ਸਾਹਿਬ ਦਾ ਬਿਆਨ ਬਿਲਕੁੱਲ ਸਪੱਸ਼ਟ ਹੈ,,ਬਹਾਨੇ ਬਣਾਉਣ ਦਾ ਕੋਈ ਵੀ ਕਾਰਨ ਨਹੀਂ।
@dhaliwaltalwandi9115
@dhaliwaltalwandi9115 Күн бұрын
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਬਹੁਤ ਵਧੀਆ ਫ਼ੈਸਲਾ ਲਿਆ।
@baljitsingh6957
@baljitsingh6957 Күн бұрын
ਬਾਦਲ ਜੁੰਡਲੀ ਨੂੰ ਸ੍ਰੀ ਅਕਾਲ ਤਖ਼ਤ ਤੋਂ ਵੱਧ ਸੌਦਾ ਸਾਧ ਵਧੇਰੇ ਅਹਿਮੀਅਤ ਰੱਖਦਾ ਹੈ।
@bhupindersinghmann5096
@bhupindersinghmann5096 Күн бұрын
ਵਾਹਿਗੁਰੂ ਸਾਰੇ ਸਿੰਘ ਸਾਹਿਬਾਨ ਜੋ ਇਸ ਸਮੇ ਹਨ ਚੜਦੀ ਕਲਾ ਵਿੱਚ ਰਁਖਣ
@NarinderSingh-ti4sq
@NarinderSingh-ti4sq Күн бұрын
ਬੁਹਤ ਸੋਹਣੀ ਗੱਲ ਬਾਤ। ਜੱਥੇਦਾਰ ਸਿੰਘ ਸਾਹਿਬ ਗਿਆਨੀ ਰਗੁਬੀਰ ਸਿੰਘ ਜੀ ਨੇ ਬੁਹਤ ਸ਼ਾਨਦਾਰ ਫੈਸਲਾ ਕੀਤਾ ਹੈ। ਹੁਣ ਬਾਦਲ ਟੋਲੇ ਕੋਲ ਕੋਈ ਰਾਹ ਨਹੀਂ ਬਚਿਆ। ਹੁਣ ਉਹੀ ਗੱਲ ਹੋਣੀ ਹੈ ਨਾਲੇ 100 ਗੰਢੇ ਖਾਣੇ ਪੲਏ ਨਾਲੇ 100!!!!!!!!!
@SukhdevSingh-tm9qg
@SukhdevSingh-tm9qg Күн бұрын
ਜਥੇਦਾਰ ਸਾਹਿਬ ਜੀ ਦੇ ਬੋਲ ਸੰਗਤ ਦੀ ਸੋਚ ਨਾਲ਼ ਮੇਲ ਖਾਦੇ ਆ ਜੀ
@Baldev-o2o
@Baldev-o2o Күн бұрын
ਜਥੇਦਾਰ ਸਹਿਬ ਜੀ ਦੇ ਕਹੇ ਸ਼ਬਦਾਂ ਤੋਂ ਸ਼ਪਸ਼ਟ ਹੈ ਕਿ ਦੋ ਦਸੰਬਰ ਦੇ ਫੈਸਲੇ ਨੂੰ ਬਾਦਲ ਦਲੀਆਂ ਨੇ ਮੰਨਿਆ ਨਹੀਂ ਤੇ ਨਾ ਹੀਂ ਜਾਪਦੇ ਹਨ। ਸੁਖਬੀਰ ਦੀ ਕੀਤੀ ਮੁਕਤਸਰ ਰੈਲੀ ਤੋਂ ਅੰਦਾਜਾ ਲਗ ਗਿਆ ਹੈ। ਵਾਹਿਗੁਰੂ ਸੁਮੱਤ ਬਖਸ਼ੇ ਜਥੇਦਾਰ ਯੋਗ ਕਾਰਵਾਈ ਕਰਨ ਤਾਂ ਕਿ ਸਿੱਖੀ ਤੇ ਪੰਜਾਬ ਇਨ੍ਹਾਂ ਬਾਗੀ ਤੇ ਦਾਗੀ ਧੜਿਆਂ ਤੋਂ ਖੈਹਿੜਾ ਛੁਡਾਅ ਸਕੇ।
@raghbirsinghdhindsa3164
@raghbirsinghdhindsa3164 Күн бұрын
ਗਿਆਨੀ ਕੇਵਲ ਸਿੰਘ ਜੀ ਦੀ ਭਰਤੀ ਬਾਰੇ ਅਕਾਲੀ ਲੀਡਰਸ਼ਿਪ ਦੀ ਨੀਅਤ ਅਤੇ ਕੰਮ ਵਿੱਧੀ ਸਬੰਧੀ ਟਿੱਪਣੀ 100% ਦਰੁੱਸਤ ਹੈ ਪਰ ਅਕਾਲ ਤਖ਼ਤ ਦੇ ਹੁੱਕਮ ਸੁਪਰੀਮ ਹਨ!
@sukhdevsinghbhatti3235
@sukhdevsinghbhatti3235 Күн бұрын
ਬਿਲਕੁਲ ਸਹੀ ਗਲ ਗਿਆਨੀ ਜੀ ਵਲੋ ਦਸੀ ਗਈ ਲੋਕਾ ਨੇ ਏਨਾ ਤਿਆਗ ਦਿੱਤਾ।ਪ੍ਰਧਾਨ ਭਾਂਵੇ ਹੇਰਾ ਫ਼ੇਰੀ ਕਰਕੇ ਬਣ ਜਾਣ।
@jarnailsingh1731
@jarnailsingh1731 Күн бұрын
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਆਕਾਲ ਤਖਤ ਜੀ ਨੇ ਜਥੇਦਾਰ ਵਾਲੀ ਜ਼ਰੁਰਤ ਵਿਖਾ ਦਿੱਤੀ ਹੈ ਜੀ। ਬਹੁਤ ਹੀ ਵਧੀਆ ਹੋਇਆ। ਬਹੁਤ ਬਹੁਤ ਧੰਨਵਾਦ ਜੀ।
@angrejmaan1864
@angrejmaan1864 Күн бұрын
ਡਾ ਦਲਜੀਤ ਸਿੰਘ ਚੀਮਾ ,ਵਿਰਸਾ ਸਿੰਘ ਵਲਟੋਹਾ ਬੰਟੀ ਰੋਮਾਣਾ ਮਹਿਸਇੰਦਰ ਸਿੰਘ ਗਰੇਵਾਲ, ਬਰਕੰਦੀ ਹੋਇਆ ਇਹ ਸਾਰੇ ਆਪਣੀ ਕੁਰਸੀ ਦੀ ਖਾਤਰ ਅਕਾਲ ਤਖਤ ਸਾਹਿਬ ਨਾਲ ਟੱਕਰ ਲੈਣ ਲਈ ਤਿਆਰ ਹਨ।
@devinderpaldhillon9627
@devinderpaldhillon9627 23 сағат бұрын
ਚੀਮੇ ਵਲਟੋਹੇ ਰੋਮਾਣੇ ਦਾ ਜਾਣਾ ਕੁੱਝ ਨਹੀਂ ਪਰ ਬਾਦਲ ਦਾ ਰਹਿਣਾ ਕੁੱਝ ਨਹੀਂ ।
@ranibasra601
@ranibasra601 12 сағат бұрын
ਬਿਲਕੁਲ ਸਹੀ ਹੈ
@manjitsinghmatharu
@manjitsinghmatharu Күн бұрын
🙏🙏🙏🙏 ਬਾਦਲ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨਹੀਂ ਕਹਿਣਾਂ ਚਾਹੀਦਾ !
@gurdevdhillon3694
@gurdevdhillon3694 Күн бұрын
ਜਥੇਦਾਰ ਸਾਬ ਗਿਆਨੀ ਰਘਬੀਰ ਸਿੰਘ ਸਾਹਿਬ ਜੀ ਕਮਾਲ ਕਰ ਰਹੇ ਵੈਸੇ ਇਹੋ ਜਹੇ ਫੈਸਲੇ ਲਏ ਰਹੇ ਜਿਸ ਨਾਲ ਪੰਥ ਦਾ ਸਿਰ ਉੱਚਾ ਹੋਇਆ।
@satindersingh9369
@satindersingh9369 Күн бұрын
ਸ ਹਮੀਰ ਸਿੰਘ ਜੀ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਤੇ ਮੰਨੇ ਗੁਨਾਹਾਂ ਤੋਂ ਮੂਨਕਰ ਹੋ ਗਿਆ ਮਤਲਬ ਹੁਕਮਨਾਮਾ ਤੋਂ ਵੀ ਮੁਨਕਰ
@CharanjitShergill-p6o
@CharanjitShergill-p6o Күн бұрын
ਸਾਰੇ ਵਿਦਵਾਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ ਵਧਾਈਆਂ ਜੀ
@AmrikSingh-kd8bf
@AmrikSingh-kd8bf Күн бұрын
ਸਾਰੀ ਟੀਮ ਨੂੰ ਗੁਰਪੂਰਬ ਦੀਆ ਲੱਖ ਲੱਖ ਵਧਾਈਆਂ
@sunnydhillon5749
@sunnydhillon5749 Күн бұрын
ਗਿਆਨੀ ਜੀ ਨੇ ਜੋ ਕਿਹਾ ਉਹ ਸੋ ਫੀਸਦੀ ਠੀਕ ਹੈ।
@CharanjitShergill-p6o
@CharanjitShergill-p6o Күн бұрын
ਅੱਜ ਲੋੜ ਹੈ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਤੇ ਸਾਰੀ ਸੰਗਤ ਨੂੰ ਆਇਦ ਕਰਨ ਦੀ ਮੀਰੀ ਪੀਰੀ ਦੇ ਸਿਧਾਂਤ ਤੇ ਮਾਣ ਮਰਿਆਦਾ ਨੂੰ ਬਰਕਰਾਰ ਜਥੇਦਾਰ ਸਾਹਿਬਾਨਾਂ ਨੂੰ ਤਗੜੀ ਸਪੋਰਟ ਕਰਨ ਦੀ ਜੀ
@balkaursinghrama6104
@balkaursinghrama6104 Күн бұрын
ਗਿਆਨੀ ਕੇਵਲ ਸਿੰਘ ਜੀ ਜਥੇਦਾਰ ਸਾਹਿਬ ਬਹੁਤ ਸਪੱਸ਼ਟ ਹਨ ਤੇ ਬੇਬਾਕ ਟਿੱਪਣੀ ਲਈ ਧੰਨਵਾਦ ਦੇ ਪਾਤਰ ਹਨ
@kaptaansingh2942
@kaptaansingh2942 Күн бұрын
ਅੱਜ ਸੁਖਬੀਰ ਬਾਦਲ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਵਰਕਰਾਂ ਨੂੰ ਕਹਿੰਦਾ ਕਿ ਪਹਿਲਾਂ ਰੈਲੀ ਵਿਚ ਆਇਓ ਇਸ਼ਨਾਨ ਜਾਂ ਮੱਥਾ ਬਾਅਦ ਵਿੱਚ ਕਰ ਲਿਓ ਭਾਵ ਚਾਲ਼ੀ ਮੁਕਤੇ ਅਤੇ ਗੁਰੂ ਘਰ ਨਾਲ਼ੋਂ ਬਾਦਲ ਦਲ ਵੱਡਾ ਹੋ ਗਿਆ
@devindergrewal2004
@devindergrewal2004 22 сағат бұрын
Eh Guru nalo vi vadda samjde aa. Mitti vich mil jange , dekhde jao.
@GianSinghMann
@GianSinghMann 14 сағат бұрын
ਸੁਖਬੀਰ ਦੀਆਂ ਇਹੀ ਗੱਲਾਂ ਦੱਸਦੀਆਂ ਹਨ, ਉਹ ਕਿੰਨ੍ਹਾਂ ਕੁਝ ਪੰਥ ਹਿਤੈਸ਼ੀ ਹੈ|
@HSMaan-hy5yt
@HSMaan-hy5yt Күн бұрын
ਸ ਹਮੀਰ ਸਿੰਘ ਜੀ ਪਹਿਲਾਂ ਪੰਥ ਨੇ ਲਗਾਤਾਰ ਇਲੈਕਸ਼ਨਾ ਵਿਚ ਬਾਦਲ ਦਲ ਨੂੰ ਸ਼ਿਸ਼ਾਂ ਦਿਖਾ ਦਿੱਤਾ ਸੀ ਹੁਣ ਜਥੇਦਾਰ ਸਾਹਿਬ ਜੀ ਨੇ ਸਿੱਸਾ ਦਿਖਾ ਦਿੱਤਾ ਹੈ ਜੀ 🙏
@JaswantSingh-ow9lw
@JaswantSingh-ow9lw 21 сағат бұрын
ਸ਼ਿਸ਼ਾ ਨਹੀ ਸ਼ੀਸ਼ਾ ਹੁੰਦਾ ਹੈ
@swarnsinghkhalsa
@swarnsinghkhalsa Күн бұрын
ਸਹੀ ਗੱਲ ਹੈ ਵੀ ਇਹ ਕਿ ਸਾਰੀ ਲੀਡਰਸ਼ਿਪ ਹੀ ਲਾਂਭੇ ਹੋ ਜਾਵੇ ਤਾਂ ਹੀ ਪੰਥ ਦਾ ਵਿਸ਼ਵਾਸ ਬਣੇ ਗਾ
@BalvinderSingh-x2s
@BalvinderSingh-x2s Күн бұрын
ਅਕਾਲ ਤਖ਼ਤ ਸਾਹਿਬ ਦਾ ਸਨਮਾਨ || ਹਰ ਸਿੱਖ ਦਾ ਆਪਣਾ ਸਨਮਾਨ || ਇਹ ਨਾਹਰਾ ਦੇਣਾ ਚਾਹੀਦਾ ਹੈ ਤਾਂ ਕਿ ਹਰ ਸਿੱਖ ਜਾਗ੍ਰਿਤ ਕੀਤਾ ਜਾ ਸਕੇ |
@RanjitsinghSingh-rn5hp
@RanjitsinghSingh-rn5hp Күн бұрын
ਜਥੇਦਾਰ ਅਕਾਲਤਖ਼ਤਸਾਹਿਬ ਨੇ ਫੈਸਲਾ ਲੈਂਦੇ ਹੀ ਸੁਖਵੀਰ ਨੂੰ ਪੰਥ ਚੋਂ ਸ਼ੇਕ ਦੇਣਾ ਚਾਹੀਦਾ ਸੀ ਹੁਣ ਨੂੰ ਮਸਲਾ ਹੱਲ ਹੋ ਜਾਨਾ ਸੀ
@RaghbeerSinghSekhon
@RaghbeerSinghSekhon Күн бұрын
ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਜੀ 🙏
@jaanchin627
@jaanchin627 Күн бұрын
Gur purab ja parkash Purab kaho, janamdin sadde varge aam lokan de hunde hun
@iqbalsingh401
@iqbalsingh401 Күн бұрын
ਪੰਜਾਬ ਦੇ ਸਾਰੇ ਵਸੀਲੇ ਤਾਂ ਲੁੱਟੇ ਜਾ ਚੁੱਕੇ ਹਨ। ਸਾਰੇ ਪੰਜਾਬ ਤੇ ਪੰਥ ਵਿਰੋਧੀ ਹਨ। ਧਰਮ ਦੇ ਪੈਸੇ ਨੂੰ ਇਹਨਾ ਖੂਬ ਲੁੱਟਿਆ।
@jagdevmankoo7089
@jagdevmankoo7089 Күн бұрын
ਜਥੇਦਾਰ ਕੇਵਲ ਸਿੰਘ ਜੀ ਦੀ ਰਾਏ ਨਾਲ ਸਹਿਮਤ ਹਾਂ ਹੁਣ 15 ਸਾਲ ਚ ਇਹ ਪੁਰਾਣੀ ਲੀਡਰ ਸ਼ਿਪ ਪੰਜਾਬ ਤੇ ਪੰਥ ਦੇ ਮੁਧੇ ਨਹੀਂ ਚੁੱਕ ਸਕੇ,ਤੇ ਇਹਨੇ ਵੱਡੇ ਗੁਨਾਹ ਕਰ ਕੇ ਵੀ ਆਪਣੀਆਂ ਚੁਸਤੀਆਂ ਨਹੀਂ ਛੱਡ ਰਹੇ . ਲੋਕਾਂ ਨੇ ਇਹਨਾਂ ਨੂੰ ਪਰਵਾਨ ਨਹੀਂ ਕਰਨਾ ,ਉਹ ਹੁਣ ਚਲੇ ਕਾਰਤੂਸ ਨੇ ਓਹ ਕੋਈ ਅਸਰ ਨਹੀਂ ਪਾ ਸਕਦੇ
@jaswantsingh-xj6dk
@jaswantsingh-xj6dk Күн бұрын
ਉਹ ਭਰਾਵੋ ਜਿਸ ਸਟੇਜ ਤੇ ਇਹ ਸਾਰੇ ਸੂਝਵਾਨ ਬੁੱਧੀਜੀਵੀ ਬੈਠੇ ਹਨ ਜੇਕਰ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਉੱਪਰ ਉਹਨਾਂ ਦੇ ਜੀਵਨ ਦੇ ਉਪਦੇਸ਼ ਸਬੰਧੀ ਰੱਤੀ ਭਰ ਵੀ ਫਿਕਰ ਹੋਵੇ ਤਾਂ ਇਹਨਾਂ ਵੱਲੋਂ ਅੱਜ ਤੱਕ ਕੀਤੀਆਂ ਗਈਆਂ ਗੱਲਾਂ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਹੈ
@bhajansingh275
@bhajansingh275 Күн бұрын
ਵੱਡੇ ਬਾਦਲ ਸਾਹਿਬ ਜਾਂਦੇ ਜਾਂਦੇ ਕਹਿ ਗਏ ਕਿ ਕਾਕਾ ਪਰਧਾਨਗੀ ਨਾ ਛੱਡੀਂ,ਤੈਨੂੰ ਮੁੜ ਕਿਸੇ ਨੇ ਪਰਧਾਨ ਨਹੀ ਬਣਨ ਦੇਣਾ।ਕਿਸੇ ਟਾਈਮ ਤੇ ਸੁਖਬੀਰ ਤਿਆਰ ਹੋ ਗਿਆ ਸੀ ਪਰਧਾਨਗੀ ਛੱਡਣ ਨੂੰ ।ਪਰ ਵੱਡੇ ਬਾਦਲ ਨੇ ਸਮਝਾ ਦਿੱਤਾ ਸੀ।ਉਸੇ ਰਾਹ ਤੇ ਚੱਲ ਰਿਹਾ ਹੈ ਸੁਖਬੀਰ।
@GianSinghMann
@GianSinghMann 14 сағат бұрын
ਸਹੀ
@raghbirsinghdhindsa3164
@raghbirsinghdhindsa3164 Күн бұрын
ਸ ਹਮੀਰ ਸਿੰਘ ਜੀ ਅਕਾਲ ਤਖ਼ਤ ਦੇ ਦੋ ਦਸੰਬਰ ਦੇ ਹੁਕਮਨਾਮੇ ਨੇ ਬਾਦਲ ਦਲ ਨੂੰ ਮੁੜ ਪੰਥ ਵਿੱਚ ਪ੍ਰਵਾਨ ਹੋਣ ਦਾ ਸੁਨੈਹਰੀ ਮੈਕਾ ਦੇ ਦਿੱਤਾ ਸੀ ਪਰ ਬਾਦਲ ਦਲੀਆਂ ਵੱਲੋਂ ਅਕਾਲ ਤਖ਼ਤ ਦੇ ਹੁਕਮਾਂ ਤੋਂ ਆਨਾਕਾਨੀ ਨੇ ਜਮੀਨੀ ਲੈਵਲ ਤੇ ਇਨ੍ਹਾਂ ਖਿਲਾਫ ਪੰਥ ਵਿੱਚ ਮੁੜ ਵੱਡਾ ਗੁੱਸਾ ਪੈਦਾ ਕਰ ਦਿੱਤਾ ਹੈ।
@BalwinderSingh-md4is
@BalwinderSingh-md4is Күн бұрын
ਜੇਕਰ ਸੁਖਬੀਰ ਹੀ ਪ੍ਰਧਾਨ ਰਿਹਾ ਤਾਂ ਲੋਕਾਂ ਨੇ ਫੇਰ ਵੋਟਾਂ ਨਹੀਂ ਪਾਉਣੀਆਂ, ਤੇ ਸਥਿਤੀ ਤਾਂ ਫੇਰ ਇਹੋ ਰਹੇਗੀ। ਸੋਚ ਬਦਲੋ ਪ੍ਰਧਾਨ ਬਦਲੋ।
@baljitsingh6957
@baljitsingh6957 Күн бұрын
ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜੀ।
@jarnailsingh1731
@jarnailsingh1731 Күн бұрын
ਜਥੇਦਾਰ ਗਿਆਨੀ ਕੇਵਲ ਸਿੰਘ ਜੀ ਬਹੁਤ ਹੀ ਵਧੀਆ ਸਪੱਸ਼ਟ ਗੱਲਾਂ ਕੀਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਜੀ।
@ranjitsandle2213
@ranjitsandle2213 Күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦਾ ਸਮੂਹ ਸੰਗਤ ਨੂੰ ਲੱਖ ਲੱਖ ਵਧਾਇਆਂ. ਪ੍ਰਮਾਤਮਾ ਸਿੰਘ ਸਾਹਿਬਾਨਾਂ ਤੇ ਮੇਹਰ ਭਰੀਆਂ ਹੱਥ ਰੱਖਣ ਜੀ ਤਾ ਜੋ ਸਹੀ ਸਮੇਂ ਤੇ ਨਿਡਰ ਫੈਸਲੇ ਲੈ ਸਕਣ.
@ParamjitsinghButtar
@ParamjitsinghButtar Күн бұрын
ਵਲਟੋਹਾ ਸਾਬ ਸੂਬ ਕੋਈ ਨਹੀ ।
@BhagSingh-r8c
@BhagSingh-r8c Күн бұрын
ਸਾਰੀ ਟੀਮ ਅੱਜ ਅਮੀਰ ਸਿੰਘ ਜੀ ਖੁਸ਼ ਨਜ਼ਰ ਆ ਰਹੀ ਹੈ ਡਾਕਟਰ ਕੇਰ ਸਿੰਘ ਜੀ ਵੀ ਗਿਆਨੀ ਕੇਵਲ ਸਿੰਘ ਜੀ ਵੀ ਸੰਧੂ ਸਾਹਿਬ ਵੀ ਤੁਸੀਂ ਆਪ ਹੀ ਬੜੇ ਕੁਝ ਜੇ ਅੱਜ ਪਰਮਾਤਮਾ ਭਲੀ ਕਰੇ ਖੁਸ਼ੀ ਨੂੰ ਬੂਰ ਲੱਗੇ ਤੇ ਇਹਨਾਂ ਬੇਸ਼ਰਮਾਂ ਨੂੰ ਵੀ ਮਤ ਆਵੇ
@BalbirSingh-dt9xd
@BalbirSingh-dt9xd Күн бұрын
ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਬਾਦਲ ਨੂੰ ਚੋਣ ਨਿਸ਼ਾਨ ਤੱਕੜੀ ਨਾ ਵਰਤਣ ਲਈ ਹੁਕਮ ਜਾਰੀ ਕਰਨਾ ਚਾਹੀਦਾ ਹੈ
@bhagsingh2237
@bhagsingh2237 Күн бұрын
ਇਹਨਾਂ ਦੇ ਦੁਬਾਰਾ ਬਣਨ ਤੇ ਦੁਬਾਰਾ ਗੁਨਾਹ ਕਰਨ ਤੇ ਦੋਸ਼ ਪੰਥ ਨੂੰ ਜਾਇਗਾ ਜੀ।
@sukhdevsinghbhatti3235
@sukhdevsinghbhatti3235 Күн бұрын
ਬਹੁਤ ਸ਼ਲਾਘਾ ਜੋਗ ਕਦਮ ਅਕਾਲ ਤਖ਼ਤ ਜਥੇਦਾਰ ਸਾਹਿਬ ਦਾ। ਮਨ ਖੁਸ ਹੋ ਗਿਆ। ਹਮੀਰ ਸਿੰਘ ਜੀ Good New ਬਹੁਤ ਬਹੁਤ ਤੁਹਾਨੂੰ ਵੀ ਵਧਾਈ ਇਸ ਖਾਸ ਖਬਰ ਲਈ।
@didarsinghshetra7142
@didarsinghshetra7142 Күн бұрын
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਿੰਘ ਸਾਹਿਬ ਦੀ ਹੋ ਰਹੀ ਅਗਾਮੀ ਮੀਟਿੰਗ ਵਿੱਚ ਸ਼ਾਮਲ ਹੋਣਾ ਪੰਥਕ ਸਫ਼ਾਂ ਦੇ ਹਿੱਤ ਵਿੱਚ ਹੋਵੇਗਾ। ਗਿਆਨੀ ਹਰਪ੍ਰੀਤ ਸਿੰਘ ਜੀ!ਤੁਸੀਂ ਪੰਥ ਦੀ ਅਵਾਜ਼ ਬਣ ਕੇ ਉਭਰੇ ਹਨ।ਕੌਮ ਨੂੰ ਤੁਹਾਡੇ ਕੋਲੋਂ ਭਵਿੱਖ ਵਿੱਚ ਵੱਡੀਆਂ ਆਸਾਂ ਹਨ।
@ajabsingh2610
@ajabsingh2610 Күн бұрын
ਜੇਕਰ ਬਾਦਲ ਦਲੀਏ ਸਦਾ ਲਈ ਲਾਬੇ ਨਾ ਹੋਏ ਤਾਂ ਇਹ ਜੋ ਚਲਾਕੀਆਂ ਕਰ ਰਹੇ ਹਨ ਫਿਰ ਇਹ ਹੀ ਕਰਨਗੇ
@BhagSingh-r8c
@BhagSingh-r8c Күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅਵਤਾਰ ਪੂਰਬ ਤੇ ਸਾਰੀ ਸਿੱਖ ਸੰਗਤ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈ ਹੋਵੇ ਤੇ ਜੁਰਮ ਦੇ ਖਿਲਾਫ ਲੜਨ ਦੀ ਤਾਕਤ ਬਖਸ਼ੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੇ ਮਿਹਰ ਕਰਨ ਤੇ ਅੱਜ ਜਥੇਦਾਰ ਸਾਹਿਬ ਵੀ ਨੇ ਸਾਹਿਬ ਜੀ ਨੇ ਵੀ ਅਨਿਆਂ ਦੇ ਖਿਲਾਫ ਆਵਾਜ਼ ਉਠਾਈ ਹੈ
@BhagSingh-r8c
@BhagSingh-r8c Күн бұрын
ਇਹ ਜੋ ਜਥੇਦਾਰ ਸਾਹਿਬ ਜੀ ਨੇ ਬਿਆਨ ਜਾਰੀ ਕੀਤਾ ਇਹ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਿਹਰ ਇਹ ਬਾਗੀਆਂ ਨੂੰ ਨਾ ਹੁਕਮਨ ਵਾਲਿਆਂ ਨੂੰ ਬੇਸ਼ਰਮਾਂ ਨੂੰ ਢੀਠਾ ਨੂੰ ਅੱਜ ਮਨ ਜਾਣਾ ਚਾਹੀਦਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਕੇ ਆਪ ਮੁਸਲਾ ਹਸ ਕੇ ਜਥੇਦਾਰ ਦੇ ਵਿੱਚ ਤੇ ਆਖ ਹੁਕਮ ਸਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljitsingh6957
@baljitsingh6957 Күн бұрын
ਪੁਲਾਂਘ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@yadwinder.sekhon
@yadwinder.sekhon Күн бұрын
ਹਮੀਰ ਸਿੰਘ ਜੀ ਨੱਬੇ ਲੱਖ ਰੁਪਏ ਵਾਲਾ ਮੁੱਦਾ ਠੰਡਾ ਲੱਗ ਰਿਹੈ ।ਸੁਖਬੀਰ ਸਿੰਘ ਕਹਿ ਰਿਹੈ ਕਿ ਜੋ ਸਾਡੇ ਤੇ ਲਿਗੇ ਅਸੀਂ ਮੰਨ ਕੇ ਧਾਰਮਿਕ ਲਵਾਈ ਜੋ ਦੋਸ਼ ਲੱਗੇ ਉਹ ਸਹੀ ਨਹੀਂ ਸਨ ਸਿਆਸੀ ਸਜਾ ਦੀ ਗੱਲ ਨਹੀਂ ਕਰ ਰਹੇ ? ਅਕਾਲੀ ਦਲ ਬਾਦਲ ਪੰਥ ਤੋਂ ਭਗੌੜਾ ਹੋ ਰਿਹੈ ਨਾਲ ਸੰਗਤ ਦੀ ਨਫਰਤ ਦਾ ਸ਼ਿਕਾਰ ਹੋ ਰਿਹੈ । ਜੇ ਇਕੱਠ ਕਰਨਗੇ ਉਹ ਸਿਪਫ ਖਾਸ ਚਮਚਿਆਂ ਦਾ ਹੋਵੇਗਾ ।ਜੇ ਕੰਮਾਂ ਦੀ ਗੱਲ ਕਰਦੇ ਹਨ ਤਾਂ ਕਰਜਾ ਪੰਜਾਬ ਸਿਰ ਬਾਦਲ ਰਾਜ ਵੇਲੇ ਵਧੇਰੇ ਚੜ੍ਹਿਆ ਤੇ ਨਾਲ ਪੰਜਾਬੀ ਦੇ ਸਾਧਨਾਂ ਨੂੰ ਸ਼ਰੇਆਮ ਲੁੱਟਿਆ ਦੋ ਚਾਰ ਬੱਸਾਂ ਤੋਂ ਸੈਂਕੜੇ ਬੱਸਾਂ ਛੋਟੀਆਂ ਟਰਾਂਸਪੋਰਟਾਂ ਪਿੱਛੇ ਰੋਡਵੇਜ ਬੱਸਾਂ ਚਲਾਕੇ ਆਪ ਕੰਪਨੀਆਂ ਖਰੀਦੀਆਂ ਹੋਟਲ ਬਣੇ 1970 ਤੋਂ ਮਗਰੋਂ ਜਾਇਦਾਦ ਵਾਧਾ ਆਪ ਹੀ ਬੋਲਦੈ ।
@jasjitsinghgill5804
@jasjitsinghgill5804 Күн бұрын
ਜੇ ਇਹ ਇਕੱਠ ਚਮਚਿਆ ਦਾ ਹੋਵੇਗਾ ਤਾਂ ਜਿਹੜੇ ਹੋਰ ਇਕੱਠ ਹੁੰਦੇ ਹਨ ਉਹ ਕੀਹਦੇ ਹੋਣਗੇ ਉਹਨਾਂ ਨੂੰ ਕੀ ਨਾਮ ਦੇਵੋਗੇ।
@JaspalSingh-vn8xo
@JaspalSingh-vn8xo Күн бұрын
ਰਘਬੀਰ ਸਿੰਘ ਤੇ ਸਂਕ ਸੀ ਪਰ ਖਰੇ ਉਤਰੇ ਗਰਬਚਨੇ ਵਾਲਾ ਰੋਲ ਅਦਾ ਨਹੀਂ ਕੀਤਾ ਵਾਹਿਗੁਰੂ ਸੁਮੱਤ ਬਥਸੇ
@JagdeepSingh-sd3de
@JagdeepSingh-sd3de Күн бұрын
ਜਥੇਦਾਰ ਜੀ ਵੱਲੋਂ ਠੀਕ ਫੈਸਲਾ ਲਿਆ ਗਿਆ ਹੈ,
@jagdevbrar6100
@jagdevbrar6100 21 сағат бұрын
ਜੱਥੇਦਾਰ ਸਾਹਿਬ ਜੀ ਨੇ ਆਕਾਲੀ ਫੂਲਾ ਸਿੰਘ ਜੀ ਦੀ ਯਾਦ ਕਰਵਾ ਦਿੱਤੀ ਹੈ ਬਹੁਤ ਹੀ ਵਧੀਆ ਅਗਵਾਈ ਕੀਤੀ ਹੈ ਬਹੁਤ ਦੇਰ ਬਾਅਦ ਅਗਵਾਈ ਦੇਣ ਯੋਗ ਜੱਥੇਦਾਰ ਬਣਿਆ ਹੈ
@piarasingh7405
@piarasingh7405 Күн бұрын
ਸ੍ਰ ਹਮੀਰ ਸਿੰਘ ਜੀ ਸੁਖਬੀਰ ਬਾਦਲ ਤਾਂ ਅੱਜ਼ ਇੱਕ ਜਨਸਭਾ ਨੂੰ ਸੰਬੋਧਿਤ ਹੁੰਦਿਆਂ ਬੋਲਿਆ ਸੀ ਕਿ ਜੋ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੇ ਫੈਸਲਾ ਹੋਇਆ ਹੈ। ਉਹ ਗੁਨਾਹ ਅੰਸੀ ਕੀਤੇ ਨਹੀਂ ਹਨ ਉਨ੍ਹਾਂ ਗੁਨਾਹਾਂ ਨੂੰ ਸੱਚੇ-ਸੁੱਚੇ ਸਿੱਖ ਹੋਂਣ ਦੇ ਨਾਂ ਤੇ ਮੈਂ ਆਪਣੀ ਝੋਲ਼ੀ ਵਿੱਚ ਪਵਾ ਲਏ ਸੀ। ਉਹ ਸਭ ਝੂਠ ਦਾ ਪੁਲੰਦਾ ਸੀ ਇਹ ਸਾਡੇ ਖਿਲਾਫ ਸਾਜ਼ਿਸ਼ ਹੈ। ਕੀ ਹਮੀਰ ਸਿੰਘ ਜੀ ਸੁਖਬੀਰ ਬਾਦਲ ਦੇ ਇਨ੍ਹਾਂ ਬਿਆਨਾਂ ਨੂੰ ਅਧਾਰ ਬਣਾਕੇ ਅਕਾਲ ਤਖ਼ਤ ਸਾਹਿਬ ਕੋਈ ਕਾਰਵਾਈ ਕਰ ਸਕਦਾ ਹੈ ਜਾਂ ਨਹੀਂ। ਸਪੱਸ਼ਟ ਕਰਨਾਂ ਜੀ।
@amritpalSingh-gd6ki
@amritpalSingh-gd6ki Күн бұрын
ਕਿਸੇ ਵੀ ਚੈਨਲ ਤੇ ਤੁਸੀ ਕਮੈਂਟ ਕਰੋ ,ਜਵਾਬ ਕੋਈ ਨਹੀਂ ਦਿੰਦਾ।ਕਮੈਂਟ ਘੱਟ ਹੀ ਲੋਕ ਕਰਦੇ ਹਨ।ਬਾਕੀ ਸਭ ਵਾਹਿਗੁਰੂ ਜੀ ਦਾ ਖਾਲਸਾ ਹੀ ਹੈ।
@dalbirsingh5890
@dalbirsingh5890 Күн бұрын
ਕੋਈ ਮੰਨੇ ਜਾਂ ਨਾ ਮੰਨੇ ਇਹ ਲਾਣਾ ਆ ਹੀ ਨਹੀਂ ਸਕਦਾ
@hardevsinghsidhu4557
@hardevsinghsidhu4557 Күн бұрын
ਜੇ ਤਾਕਤਵਰ ਫੈਸਲਾ ਪਹਿਲਾ ਹੀ ਲਿਆ ਹੁੰਦਾ ਤਾ ਹੁਣ ਨੂੰ ਗੱਡੀ ਲੀਹ ਤੇ ਆ ਜਾਣੀ ਸੀ।ਕੇਹਰ ਸਿੰਘ ਕਹਿ ਰਿਹਾ ਜਥੇਦਾਰ ਨਾਲ ਦਾਲ ਨਹੀ ਗਲਣੀ ,ਕੀ ਦਾਲ ਗਲਣ ਵਾਲਾ ਜਥੇਦਾਰ ਹੋਣਾ ਚਾਹੀਦਾ ਹੈ,ਫਿਰ ਤਾ ਕੇਹਰ ਸਿੰਘ ਜੀ ਦਾਲ ਗਲਨ ਵਾਲਾ ਗੁਰਬਚਨ ਸਿੰਘ ਹੀ ਹੈ
@manmohansingh9425
@manmohansingh9425 8 сағат бұрын
ਗਿਆਨੀ ਜੀ ਦੇ ਵਿਚਾਰ ਬਿਲਕੁਲ ਸਹੀ ਹਨ।
@SukhjitDhaliwal-wn7xp
@SukhjitDhaliwal-wn7xp Күн бұрын
ਹਮੀਰ ਸਿੰਘ ਜੀ ਸੁੱਖੇ ਗੱਪੀ ਦੀ ਇਸ ਗੱਲ ਨਾਲ ਕਿ ਅਕਾਲੀ ਦਲ ਅਰਾਮ ਕਰ ਰਿਹਾ ਸੀ ਇਹ ਸਪਸ਼ਟ ਹੋ ਗਿਆ ਕਿ ਉਹ ਖਾਧੀ ਪੀਤੀ ਵਿੱਚ ਵੱਧ ਘੱਟ ਬੋਲ ਜਾਂਦਾ ਇਹਨੂੰ ਪੁੱਛੋ 2017 ਤੋਂ ਅਕਾਲੀ ਦਲ ਲਗਾਤਾਰ ਹਾਰ ਰਿਹਾ 2 ਵਿਧਾਨ ਸਭਾ ਮੈਂਬਰ ਤੇ ਆ ਗੇ ਇਹ ਕਹਿੰਦਾ ਅਰਾਮ ਕਰ ਰਿਹਾ ਸੀ
@BhagSingh-r8c
@BhagSingh-r8c Күн бұрын
ਔ ਅੱਜ ਭੈਂਸ ਬਹੁਤ ਵਧੀਆ ਸੀ ਨਜ਼ਾਰਾ ਆ ਗਿਆ ਅੱਜ ਅੱਜ ਦੀ ਬੈਂਸ ਸੁਣ ਕੇ ਸਾਰੇ ਪੈਦਲ ਦਾ ਧੰਨਵਾਦ ਧੰਨਵਾਦ
@BalvinderSingh-x2s
@BalvinderSingh-x2s Күн бұрын
ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਮਹਾਨ ਹੈ । ਹੁਣ ਹਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਹਰ ਹੁਕਮ ਦਾ ਸਨਮਾਨ ਕਰਨਾ ਚਾਹੀਦਾ ਹੈ । ਅਕਾਲ ਤਖ਼ਤ ਸਾਹਿਬ ਦਾ ਸਨਮਾਨ || ਹਰ ਸਿੱਖ ਦਾ ਆਪਣਾ ਸਨਮਾਨ || ਹਰ ਸਿੱਖ ਆਪਣੇ ਭਵਿੱਖ ਦੀ ਤਰੱਕੀ ਵਾਸਤੇ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਦਾ ਸਨਮਾਨ ਕਰੇ ||
@ShamsherSingh-zt1vo
@ShamsherSingh-zt1vo Күн бұрын
ਦੇਰ ਆਇਦ ਦਰੁਸਤ ਆਇਦ।
@JeetSingh-h1h
@JeetSingh-h1h 12 сағат бұрын
ਸ ਹਮੀਰ ਸਿੰਘ ਜੀ। ਮੁਕਦੀ ਗੱਲ ਇਹ ਹੈ ਕਿ ਸਿਰਫ ਤੇ ਸਿਰਫ, ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰਵਾਉਣਾ ਹੈ। ਚਾਹੇ ਇਸ ਪਿੱਛੇ ਤਿੰਨ ਸਿਆਸੀ ਪਾਰਟੀਆਂ ਨੇ ਜਾਂ ਪੰਜਾਬ ਦੀਆਂ ਅਸਲੀ, ਨਕਲੀ ਜਥੇਬੰਦੀਆਂ ਨੇ। ਵਾਹਿਗੁਰੂ ਜੀ ਕੀ ਫਤਿਹ।
@SukhwinderSingh-bo2xo
@SukhwinderSingh-bo2xo Күн бұрын
Very good information Discussion 🙏🙏🙏🙏
@NiKa-wh2xn
@NiKa-wh2xn Күн бұрын
ਧੰਨਵਾਦ ਵੀਰ ਜੀ
@balwinderkaur-iy2qm
@balwinderkaur-iy2qm Күн бұрын
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਜਿਹੜੇ ਕਹਿ ਰਹੇ ਹਨ ( ਕਿ ਪੰਜਾਬ ਦੀ ਤਰੱਕੀ ਬਾਦਲ ਦਲ ਵੇਲੇ ਹੋਈ ਆ ਸ਼ਰੋਮਣੀ ਆਕਾਲੀ ਦਲ ਸ਼ਹੀਦਾਂ ਦੀ ਪੰਥਕ ਪਾਰਟੀ ਸੀ ਪੰਜਾਬ ਦੀ ਜੁਅਨੀ ਦਾ ਘਾਣ ਇਹਨੇ ਨੇ ਕੀਤਾ ਪੰਥ ਦਾ ਨੁਕਸਾਨ ਕੀਤਾ ਕਿਉਂ ਨਹੀਂ ਦਿਸਦਾ ?
@baldevmankoo1049
@baldevmankoo1049 Күн бұрын
ਸਾ ਹਮੀਰ ਸਿੰਘ ਜੀ ਬਾਦਲ ਟੋਲਾ ਬਿਲਕੁਲ ਸਹੀ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਦੱਲ ਅਰਾਮ ਕਰ ਰਿਹਾ ਸੀ ਤੇ ਹੁਣ ਜਾਗ ਪਿਆ ਹੈ ਪਰ ਅਰਾਮ ਮੌਟੀ ਨਾਗਣੀ (ਅਫ਼ੀਮ)ਖਾ ਕੇ ਕਰ ਰਿਹਾ ਸੀ ਤੇ ਹੁਣ ਜਾਗਿਆ ਵੀ ਦੁਆਰਾ ਅਫ਼ੀਮ ਖਾਣ ਲਈ ਹੈ ਤੇ ਬਾਅਦ ਫਿਰ ਸੋ ਜਾਣਾ।
@jagjitsinghkubey145
@jagjitsinghkubey145 Күн бұрын
Bahut bahut dhanyawad Ji jathedar akaal takat sahib, Good decision from authority of Sikh panth, Jo bole so nihaal sat Sri akaal Jio
@paramjitsinghkholi4075
@paramjitsinghkholi4075 Күн бұрын
ਇਹਨਾਂ ਨੂੰ ਸਮਝ ਪੂਰੀ ਹੈ ਪਰ ਸੁੱਖਾ ਪਾਰਟੀ ਸਾਰਿਆਂ ਨੂੰ ਮੂਰਖ਼ ਸਮਝਦੇ ਹਨ।
@dupindersinghgill5824
@dupindersinghgill5824 Күн бұрын
ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏🏻🙏🏻
@CharanjitShergill-p6o
@CharanjitShergill-p6o Күн бұрын
ਹਮੀਰ ਸਿੰਘ ਜੀ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਚੌਧਰਾਂ ਦੀ ਭੁੱਖ ਨੂੰ ਤਿਆਗ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਣਾ ਚਾਹੀਦਾ ਹੈ ਵਾਹਿਗੁਰੂ ਮਿਹਰ ਕਰਨ ਗੇ
@ajabsingh2610
@ajabsingh2610 Күн бұрын
ਜੇਕਰ ਸੜਕਾਂ ਫਲਾਈਓਵਰ ਬਣੇ ਹਨ ਇਹ ਸਾਰੇ ਭਾਰਤ ਵਿੱਚ ਬਣੇ
@Kiranpal-Singh
@Kiranpal-Singh Күн бұрын
ਕੇਂਦਰੀ ਪ੍ਰੋਜੈਕਟ ਸੀ, ਬਾਦਲਾਂ ਨੇ ਤਾਂ ਵਿੱਚੋਂ ਪੈਸੇ ਬਣਾਏ ਹਨ !
@psjassowal3060
@psjassowal3060 Күн бұрын
ਲੋਕਾਂ ਵੱਲੋਂ ਪਾਈਆਂ ਵੋਟਾਂ ਨੂੰ ਸ਼ੀਸ਼ਾ ਸਮਝ ਲੈਣਾ ਚਾਹੀਦੈ ਹਜ਼ੂਰ!
@joginderbhogal7608
@joginderbhogal7608 Күн бұрын
ਜੋ ਸਿੱਖ ਪੰਥ ਦੀ ਚੜ੍ਹਦੀ ਕਲਾ ਕਰਨ ਦੇ ਹਾਮੀ ਹਨ ਉਹਨਾਂ ਨੂੰ ਸਮੂਹਕ ਤੌਰ ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਪ੍ਰਵਾਨ ਕਰਕੇ ਅੱਗੇ ਚੱਲਣਾ ਚਾਹੀਦਾ ਹੈ।ਮੋਜੂਦਾ ਅਕਾਲੀ ਲੀਡਰ ਸ਼ਿੱਪ ਪੰਥ ਨੇ ਨਕਾਰ ਦਿੱਤੀ ਹੈ ਇਸ ਲਈ ਇਸ ਲੀਡਰ ਸ਼ਿੱਪ ਨੂੰ ਬਾਕੀ ਦਾ ਜੀਵਨ ਆਪਣੇ ਕੁਕਰਮਾਂ ਦਾ ਪ੍ਰਸ਼ਾਤਾਪ ਕਰਨ ਵਿੱਚ ਵਿਤਾਉਣਾ ਚਾਹੀਦਾ ਹੈ।ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਮੌਜੂਦਾ ਲੀਡਰ ਸ਼ਿੱਪ ਨੂੰ ਨਕਾਰ ਦਿੱਤਾ ਹੈ ਪਰ ਜੇ ਦੁਬਾਰਾ ਭਰਤੀ ਉੱਪਰੰਤ ਡੇਲੀਗੇਟ ਬਣਾ ਕੇ ਲੋਕ ਰਾਜ਼ੀ ਤਰੀਕੇ ਅਨੁਸਾਰ ਮੁੜਕੇ ਉਹੀ ਲੋਕ ਦੁਬਾਰਾ ਅੱਗੇ ਆ ਜਾਂਦੇ ਹਨ ਤਾਂ ਸਭ ਨੂੰ ਪ੍ਰਵਾਨ ਹੋਏਗਾ ਕਿਉਂਕਿ ਉਹ ਲੋਕ ਰਾਜ ਜਾਂ ਪੰਥ ਪ੍ਰਵਾਨ ਤਰੀਕੇ ਨਾਲ ਹੋਏਗਾ।ਅਜੇਹਾ ਹੋਣਾ ਸੰਭਵ ਨਹੀਂ ਲੱਗ ਰਿਹਾ। ਅਕਾਲ ਤਖ਼ਤ ਬਖਸ਼ਿੰਦ ਹੈ ਪਰ ਗੁਰੂ ਦੇ ਕਾਤਲਾਂ ਨੂੰ ਅਤੇ ਗੁਰੂ ਦੇ ਸਿੱਖਾਂ ਦੇ ਕਾਤਲਾਂ ਨੂੰ ਅਕਾਲ ਤਖ਼ਤ ਕਦੀ ਨਹੀ ਬਖਸ ਸਕਦਾ।ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੁੱਚੀ ਲੀਡਰ ਸ਼ਿੱਪ ਨੂੰ ਨਕਾਰਿਆ ਹੈ ਨਾਂ ਕਿ ਕਿਸੇ ਖ਼ਾਸ ਧੜੇ ਨੂੰ।ਇਸੇ ਕਰਕੇ ਲੋਕ ਰਾਜ,ਵੋਟ ਪ੍ਰਕ੍ਰਿਆ ਨੂੰ ਦੁਬਾਰਾ ਅਮਲ ਵਿੱਚ ਲਿਆਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੁਕਮ ਹੋਇਆ ਹੈ।ਚਰਚਾ ਵਿੱਚ ਭਾਗ ਲੈਣ ਵਾਲੇ ਸੱਜਣ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਬਦਾਵਲੀ ਅਤੇ ਭਾਵਨਾ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਨਾਂ ਕਾਮ ਰਹੇ ਹਨ ਇਸ ਲਈ ਬੇਨਤੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਦੇਸ਼,ਹੁਕਮ ਨੂੰ ਬਾਰ ਬਾਰ ਸੁਣ ਕੇ,ਪੜ੍ਹ ਕੇ ਫਿਰ ਵਿਆਖਿਆ ਕੀਤੀ ਜਾਵੇ ਜੀ।
@sukhwantcheema6739
@sukhwantcheema6739 19 сағат бұрын
ਜਥੇਦਾਰ ਸਾਬ ਦਾ ਦਲੇਰਆਨਾ ਫੈਸਲਾ ਇਸ ਨਾਲ ਤਖਤ ਦੀ ਮਹਾਨਤਾ ਕਾਇਮ ਰਖੀ।
@didarsinghshetra7142
@didarsinghshetra7142 Күн бұрын
ਨਵੀਂ ਭਰਤੀ ਉਪਰੰਤ ਇਹ ਆ ਹੀ ਨਹੀਂ ਸਕਣਗੇ।ਯੋਗ ਬਣਨ ਲਈ ਪੰਜਾਬ ਦੇ ਹਿਤਾਂ ਲਈ ਲੜਨਾ ਪਵੇਗਾ।ਸਦਨਾ ਕਸਾਈ ਵੀ ਸਤਿਕਾਰਤ ਬਣ ਸਕਦਾ ਹੈ।ਇਹ ਆਪਣਾ ਭਵਿੱਖ ਵਿੱਚ ਜੀਵਨ ਪ੍ਰਕਿਰਿਆ ਨੂੰ ਬਦਲਣਗੇ ਆ ਸੱਕਦੇ ਹਨ।
@SukhjitSidhu-f8l
@SukhjitSidhu-f8l Күн бұрын
ਇਖਲਾਕੀ ਦਾ ਮਤਲਬ ਇਹੀ ਹੈ ਕਿ ਤੁਸੀਂ ਕੋਈ ਆਹੁਦਾ ਲੈਣਾ ਹੀ ਨਹੀਂ । ਬਿਲਕੁੱਲ ਸਪੱਸ਼ਟ ਹੈ ਨਵੀਂ ਲੀਡਰਸ਼ਿਪ ਹੀ ਆਵੇ
@VikramSingh-qm5hc
@VikramSingh-qm5hc Күн бұрын
ਸੁੱਖੇ ਬਾੱਦਲ ਦਾ ਤਾੰ ਇਹੈ ਹਾੱਲ ਏ ਉਜੜੇ ਬਾਗਾੰ ਦੇ ਗਾੱਲੜ ਪੱਟਵਾਰੀ ਆਪੇ ਮੈ ਰੱਜੀਪੁਜੀ ਆਪੇ ਮੇਰੇ ਬੱਚੇ ਰੱਜੇ ਪੂਜੇ ਗੂਰੂ ਕੱਦੇ ਨੰਹੀ ਬੱਖਸੇ਼ਗਾ 😅
@jagjitsinghkubey145
@jagjitsinghkubey145 Күн бұрын
Thanks Prof sahib Ji
@JAGJITSINGH-s3f
@JAGJITSINGH-s3f 14 сағат бұрын
ਬਹੁਤ ਵਧੀਆ ਵਿਚਾਰ
@msrayat6409
@msrayat6409 28 минут бұрын
Great g 👌 👏 👍 🙌 💪 💯
@LakhwinderSingh-lt5bu
@LakhwinderSingh-lt5bu Күн бұрын
ਚਾਲੀ ਮੁਕਤਿਆਂ ਦੀ ਧਰਤੀ 'ਤੇ ਬਾਦਲ ਦਲ ਤੋਂ ਮੁਕਤ ਹੋਵੇਗਾ ਪੰਜਾਬ, ਪੰਥ , ਸ਼੍ਰੋਮਣੀ ਅਕਾਲੀ ਦਲ
@SukhjitDhaliwal-wn7xp
@SukhjitDhaliwal-wn7xp Күн бұрын
ਜਿਵੇਂ ਬਰਨਾਲਾ ਸਾਹਿਬ ਤੋਂ ਚੋਣ ਨਿਸ਼ਾਨ ਤੱਕੜੀ ਪ੍ਰਕਾਸ਼ ਬਾਦਲ ਲੈ ਕੇ ਭੱਜਿਆ ਸੀ ਉਸੇ ਤਰਾਂ ਸੁਖਬੀਰ ਨੂੰ ਡਰ ਹੈ ਕਿ ਜੇ ਅਸਤੀਫਾ ਪ੍ਰਵਾਨ ਹੋ ਗਿਆ ਤਾਂ ਚੋਣ ਨਿਸ਼ਾਨ ਤੱਕੜੀ ਬਰਨਾਲੇ ਦੀ ਤਰਾਂ ਉਸ ਤੋਂ ਖੁੱਸ ਜੂ ਜੋ ਦੁਬਾਰਾ ਉਸ ਕੋਲ ਨਹੀਂ ਆਉਣਾ
@paramjitdhamrait5185
@paramjitdhamrait5185 Күн бұрын
Waheguru ji bless you all. Love from Holland.
@nirmalsinghsandhu6289
@nirmalsinghsandhu6289 Күн бұрын
ਸਰਦਾਰ ਹਮੀਰ ਸਿੰਘ ਜੀ, ਤਕਨੀਕੀ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੁਰਾ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਤੇ ਧਾਰਮਿਕ ਸਜਾ - ਪਸਚਾਤਾਪ ਲਈ ਅਰਦਾਸ ਕੀਤੀ ਤੇ ਪ੍ਰਵਾਨ ਹੋ ਚੁਕੀ ਹੈ,ਉਹ ਅਧੂਰੀ ਜਾ ਗਲਤ/ਠੀਕ ਸੀ ਜਾ ਨਹੀ ਸ਼ਾਇਦ ਵੱਖਰਾ ਵਿਸ਼ਾ ਹੈ! ਸਿੱਖ ਕੌਮ ਨੂੰ ਭੰਬਲ ਭੂਸੇ ਵਿੱਚ ਰੱਖਣ ਦਾ ਸਿਲਸਿਲਾ ਹੈ! ਆਪਸੀ ਵਿਰੋਧ ਅਗਲੇ ਪੜਾਅ ਵਿੱਚ ਪਹੁੰਚ ਗਿਆ ਨਜਰ ਆ ਰਿਹਾ ਹੈ, ਧਰਾਤਲ ਪੰਜ ਜਥੇਦਾਰ ਸਹਿਬਾਨ ਕੋਲ ਦਿਤੇ ਆਦੇਸ਼ਾ ਦੀ ਇਨ ਬਿਨ ਪਾਲਣਾ ਲਈ ਕੋਈ ਟੀਮ ਨਹੀ ਹੈ, ਸਮਾ ਬਲਵਾਨ ਹੈ! ਇਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਿਛੇ ਕਥਿਤ ਦੇਸ਼ ਦੇ ਗ੍ਰਿਹ ਮੰਤਰੀ ਦੱਸੇ ਜਾਦੇ ਹਨ, ਦੂਸਰੇ ਪਾਸੇ ਐਸ ਜੀ ਪੀ ਸੀ ਤੇ ਅਕਾਲੀ ਦਲ ਦਾ ਸੰਗਠਨ ਅਥਾਹ ਰੀਸੋਰਸਸ ਚੁਨਾਉਤੀਆ ਦੇ ਜਵਾਬ ਦੇਣ ਤੇ ਨਜਿੱਠਣ ਲਈ ਆਹਮੋ ਸਾਹਮਣੇ ਖੜੇ ਨਜਰ ਆ ਰਹੇ ਹਨ, ਕੇਦਰ ਤਮਾਸ਼ਬੀਨ ਪੰਜਾਬ ਵਿੱਚ ਮਹੌਲ ਖਰਾਬ ਹੋਣ ਤੇ ਆਪਣਾ ਰਾਜਨੀਤਿਕ ਲਾਹਾ ਲੈਣ ਲਈ ਤਤਪਰ ਜਾਪਦੇ ਹਨ?ਪੰਜਾਬ ਦਾ ਰੱਬ ਹੀ ਰਾਖਾ । ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ ਕੋਲ ਪ੍ਰਾਪਤ ਲੋਕ ਰਾਏ ਅਧਾਰਿਤ 07/01/2025
@karnailbains9993
@karnailbains9993 Күн бұрын
Nice debate thanks Sukhar he ji
@keharsingh7284
@keharsingh7284 Күн бұрын
He is Hungary of money and power only
@yadwinder.sekhon
@yadwinder.sekhon Күн бұрын
ਜਿਹੜੇ ਵੀਰ ਅਕਾਲੀ ਦਲ ਨੂੰ ਤਕੜਾ ਕਰਨ ਦੀ ਗੱਲ ਕਰਦੇ ਕਮਜੋਰ ਕੀਹਨੇ ਕੀਤਾ ਇਹ ਵੀ ਦੱਸ ਦਿਉ ਹੁਣ ਖਾਤਮੇ ਦੇ ਕਗਾਰ ਤੇ ਹੋਕੇ ਹੈਂਕੜ ਨਹੀਂ ਛੱਡੀ ਜਾ ਰਹੀ ਵੀਰੋ ਜੇ ਪੜਜਾਬ ਪੰਥ ਦਾ ਭਲਾ ਚਾਹੁੰਦੇ ਹੋ ਸਹੀ ਟਿਪਣੀ ਕਰੋ?
@KuldeepSingh-ge4oy
@KuldeepSingh-ge4oy Күн бұрын
ਸਾਰੇ ਪੰਜਾਬ ਦੇ ਸਾਹਮਣੇ ਬਾਦਲ ਕੇ ਕਿ ਚੀਜ ਹਨ ਪੰਜਾਬੀਓ ਜਾਗੋ
@BhagSingh-r8c
@BhagSingh-r8c Күн бұрын
ਹਮੀਰ ਸਿੰਘ ਜੀ ਇੱਕ ਆਪਣੇ ਪਿੰਡਾਂ ਦੇ ਵਿੱਚ ਨਾ ਪਹਿਲਾਂ ਕਦੇ ਕਦੇ ਚਾਂਸ ਹੁੰਦਾ ਸੀ ਬੰਦਾ ਮਰ ਜਾਂਦਾ ਸੀ ਉਹਨੂੰ ਪਰਿਵਾਰਾਂ ਦੇ ਸੀ ਵੀ ਪਰਿਵਾਰ ਆ ਗਿਆ ਪਰਵਾਰਿਆ ਗਿਆ ਹ ਉਹ ਬਹੁਤੇ ਦਿਨ ਨਹੀਂ ਜਿਉਂਦਾ ਰਹਿੰਦਾ ਹੁੰਦਾ ਫਿਰ ਉਹ ਛੇਤੀ ਮਰ ਜਾਂਦਾ ਸੀ ਇਹ ਗਏ ਆ ਪਰਵਾਰੇ ਦੋ ਦਸੰਬਰ ਨੂੰ ਤੇ ਅੱਜ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਡਿਕਲੇਅਰ ਕਰਤਾ ਵੀ ਮਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Balwinder.Natural_Way
@Balwinder.Natural_Way 17 сағат бұрын
ਜੇ ਧੱਕੇ ਨਾਲ ਆ ਵੀ ਜਾਣਗੇ ਤਾਂ ਲੋਕਾਂ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕਰਨਾ।
@didarsinghshetra7142
@didarsinghshetra7142 Күн бұрын
ਕੀ ਗੁਰੂ ਸਾਹਿਬ ਦੀ ਥਾਂ ਥਾਂ ਕੀਤੀਆਂ ਹੋਈਆਂ ਬੇਅਦਬੀਆਂ ਭੁਲ ਜਾਣਗੇ।ਆਲਮ ਸੈਨਾ ਸੁਮੇਧ ਸੈਣੀ ਵਰਗੀਆਂ ਹੋਈਆਂ ਗਲਤੀਆਂ , ਹੋਈਆਂ ਜ਼ਿਆਦਤੀਆਂ ਨੂੰ ਕਦੀ ਨਹੀਂ ਭੁੱਲਣਗੇ।
@satnamkahlon8398
@satnamkahlon8398 Күн бұрын
Waheguru mehar rakhan chardikala bakhashn kaum nu aketa bakhashn and now kaum should stand behind Jathedar saheb
@RajKumar-oq3ci
@RajKumar-oq3ci 23 сағат бұрын
Veryyy good discussion hamir ji, you and your intelligent panel describes everything very briefly. Great job sir, keep it up
@ਸ੍ਰਰਣਜੀਤਸਿੰਘਜੀ
@ਸ੍ਰਰਣਜੀਤਸਿੰਘਜੀ Күн бұрын
ਸੁਖਬੀਰ ਬਾਦਲ ਦੇ ਬਿਆਨ ਅਨੁਸਾਰ ਪਤਾ ਨਹੀ ਲੱਗ ਰਿਹਾ ਕਿ ਕਬੂਲਨਾਮੇ ਸੱਚ ਸਨ ਜਾ ਨਹੀ
@nandmehta9813
@nandmehta9813 Күн бұрын
Sat Sri Akal 🙏🏻
@jagjeetsinghsingh8212
@jagjeetsinghsingh8212 Күн бұрын
Singh sahib sahi keh rahe han ehna nu sangat ne parvan nhin karna
@jagjitsingh5212
@jagjitsingh5212 17 сағат бұрын
Good news and views thanks Hamir saab Kehar Saab Sidhu saab and Giani Kewal Singh saab ❤🙏🏻🙏🏻🙏🏻🙏🏻
@BhagSingh-r8c
@BhagSingh-r8c Күн бұрын
ਇੱਕ ਸੱਜਣ ਨੇ ਕੋਈ ਮਿੰਟ ਕੀਤਾ ਤੇ ਅਕਾਲੀ ਦਲ ਨੂੰ ਖੁੱਲ ਕੇ ਚੱਲਣ ਦੇਣਾ ਚਾਹੀਦਾ ਜਥੇਦਾਰ ਸਾਹਿਬ ਨੂੰ ਇਹਨਾਂ ਨੇ ਧਾਰਮਿਕ ਸਜ਼ਾ ਪੂਰੀ ਕਰ ਲਈ ਹੈ ਤੇ ਕਾਂਗਰਸੀਆਂ ਤੇ ਆਮ ਵਾਲਿਆਂ ਨੇ ਭੱਠਾ ਬਾਰਤਾ ਉਹ ਇਹਨਾਂ ਨੂੰ ਵੀ ਕਦਰ ਨਹੀਂ ਛੱਡੀ ਉਹ ਤਾਂ ਕੰਜਰ ਹੋਏ ਹੋਏ ਸੀ ਇਹਨਾਂ ਨੇ ਤਾਂ ਨਹੀਂ ਸੀਨਾ ਹੋਣਾ ਸੌਦੇ ਸਾਧ ਨੂੰ ਕਿਉਂ ਮਾਫੀ ਦਿੱਤੀ ਕਿਉਂ ਗੁਰੂ ਕੀ ਗੋਲਕ ਦਾ ਪੈਸਾ ਲਾਇਆ ਕਿਉਂ ਇਹਨਾਂ ਨੇ ਬਗਰਾੜੀ ਕਾਂਡ ਦੇ ਵਿੱਚ ਕੋਈ ਨਿਆ ਨਹੀਂ ਦਵਾਇਆ ਕਿਉਂ ਇਹਨਾਂ ਨੇ ਇੰਡੀਆ ਗਲਤੀਆਂ ਕੀਤੀਆਂ ਇਹਨਾਂ ਨੂੰ ਸਦਾ ਇਹ ਸਿੱਖ ਨੇ ਇਹ ਸਿੱਖਾਂ ਦੀ ਪਾਰਟੀ ਸੀ ਇਹਨਾਂ ਨੂੰ ਜਾਰੀ ਸਦਾ ਦੇਣੀ ਚਾਹੀਦੀ ਹੈ
@ParamjitSingh-s4i
@ParamjitSingh-s4i Күн бұрын
DARR LAGDA AOONE YAARA TON
@amarjitkaur3694
@amarjitkaur3694 11 сағат бұрын
ਨਵਾਂਬੰਦਾ ਹੁਣ ਸੁਖਬੀਰ ਦੇ ਕੁੜਮ ਜੁੜਨ ਤੇ ਜਵਾੲਈ ਜੀ ਅਆ ਰਹੇ ਹਨ
@balwantsinghdhadda2644
@balwantsinghdhadda2644 19 сағат бұрын
Very nice information Sir Ji
@vijayrana6945
@vijayrana6945 Күн бұрын
Hameer g panel. Very good mhan hstian
@NarindepalsinghChhina
@NarindepalsinghChhina Күн бұрын
App ji te whole team nu baut2 wadhai ji
Правильный подход к детям
00:18
Beatrise
Рет қаралды 11 МЛН
Why are renowned  poet and lyricist Gopaldas Neeraj's hindi film songs still so captivating today ?
59:05
Satya Hindi सत्य हिन्दी
Рет қаралды 4,9 М.
ਕੀ Nikhil Gupta ਨੂੰ Jaishankar ਛੁਡਾ ਕੇ ਲੈ ਗਿਆ ?
1:51:56