ਸਰਪੰਚੀ ਦਾ ਕੀੜਾ 🐜🐜 { Episode 2 } ਪੈਨਸ਼ਨਾਂ ਵਾਲੇ ਕਾਗਜ਼ | New Punjabi Series 2023 | New Punjabi Film 2023

  Рет қаралды 38,871

VCR WALE JATT

VCR WALE JATT

Күн бұрын

Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ : 9872941062
.......
ਗੋਲਡੀ ( ਬਾਪੂ ਜੀ )
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe Krlo @Hakam Bhola
............................
#sarpanch #sarpanchidakida #fullfunnyvideos #newwebseries #hakambhola #VCRWALENEWVIDEOS #Saprpanchi #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo

Пікірлер: 94
@rachhpalsingh78466
@rachhpalsingh78466 6 ай бұрын
ਇਹ ਹਰ ਇੱਕ ਪਿੰਡ ਦੀ ਕਹਾਣੀ ਹੈ । ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@RameshKumar-pu4fo
@RameshKumar-pu4fo 6 ай бұрын
ਤੇ ਹਰ ਇੱਕ ਪਿੰਡ ਦੀ ਕਹਾਣੀ ਆ ਵੀਡੀਓ ਬਹੁਤ ਹੀ ਵਧੀਆ ਲੱਗੀ ਸਾਰੇ ਹੀ ਸਾਰੀ ਟੀਮ ਵਧਾਈ ਦੀ ਪਾਤਰ ਹਨ ਭੋਲੇ ਦੀ ਐਕਟਿੰਗ ਬਹੁਤ ਵਧੀਆ ਮੇਲੋ ਦੀ ਐਕਟਿੰਗ ਬਹੁਤ ਵਧੀਆ
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਨੇ ਲਾਜਵਾਬ ਕੰਮ ਕੀਤਾ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।
@karmjitrai146
@karmjitrai146 Ай бұрын
ਐਕਟਿੰਗ ਦਾ ਹਰਮਨ ਵੀ ਸਿਰਾ ਲਾਉਂਦੀ ਆ ਹਰਮਨ ਦੇ ਡਾਇਲਾਗ ਘੱਟ ਨੇ ਫ਼ਿਲਮ ਬਹੁਤ ਵਧੀਆ ਬਾਈ ਜੀ ❤ ਰਾਏ ਨਾਭਾ ❤
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@amarjitsingh1946
@amarjitsingh1946 10 ай бұрын
ਬਹੁਤ ਵਧੀਆ ਵੀਡਿਓ ਆ ਭੋਲੇ ਪੰਮੀ ਐਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💗💗
@RameshKumar-pu4fo
@RameshKumar-pu4fo 6 ай бұрын
ਭੋਲੇ ਦੀ ਐਟੀਦੀ ਬਹੁਤ ਵਧੀਆ ਤੇ ਮੇਲੂ ਦੀ ਐਕਟਿੰਗ ਵੀ ਬਹੁਤ ਵਧੀਆ
@SukhmanderSingh-uy3xc
@SukhmanderSingh-uy3xc 10 ай бұрын
ਬਹੁਤ ਵਧੀਆ ਵੀਡੀਉ ਅਸੀ ਵੀ ਭੋਲੇ ਨੂੰ ਵੋਟਾਂ ਪਾਵਾਂਗੇ। ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉🎉😢
@ToniPunch
@ToniPunch 10 ай бұрын
Vah Kia bat bhole Bhai te Puri teem at at parmatma Lambi umar kre vpo kala bakra Jalandhar
@RameshKumar-pu4fo
@RameshKumar-pu4fo 6 ай бұрын
ਇਸ ਵਿੱਚ ਭੋਲੇ ਦੀ ਆਈਟਮ ਸਭ ਤੋਂ ਵਧੀਆ ਤੇ ਇਹਦੀ ਵਿੰਦਰ ਦੀ ਤੇ ਬਿੰਦਰੀ ਦੀ ਵੀ ਆ ਜੈਟਿੰਗ ਬਹੁਤ ਵਧੀਆ ਬਿੰਦਰੀ ਦੀ ਐਕਟਿੰਗ ਬਹੁਤ ਵਧੀਆ
@PervaizShah-ok5qx
@PervaizShah-ok5qx 10 ай бұрын
Nice 👍 video. Sari team da kum bohat wadia.
@RameshKumar-pu4fo
@RameshKumar-pu4fo 6 ай бұрын
ਇਹ ਹਰ ਇਕ ਪਿੰਡ ਦੀ ਕਹਾਣੀ ਹੈ ਵੀਡੀਓ ਬਹੁਤ ਵਧੀਆ ਲੱਗੀ ਸਾਰੇ ਹੀ ਪਾਤਰ ਵਧਾਈ ਦੇ ਪਾਤਰ ਹਨ
@karmjitrai146
@karmjitrai146 Ай бұрын
ਬਹੁਤ ਵਧੀਆ ਫਿਲਮ ਆ ਬਾਈ ਜੀ😂 ਏ ਫ਼ਿਲਮ ਗੁਰੀ ਬੇਬੇ ਦੇ ਨਾਮ ਜਮ੍ਹਾ ਸਿਰਾ ਗੱਲਬਾਤ ਗੁਰੀ ਬੇਬੇ 😂😂 ਰਾਏ ਨਾਭਾ ❤
@harnoorkaur2014
@harnoorkaur2014 10 ай бұрын
Bahut sohni video veero, khush raho hamesha.
@gujjar7516
@gujjar7516 10 ай бұрын
Bohat wadia g chadi kala wich raho ❤❤❤❤❤❤
@harpinderbhullar5719
@harpinderbhullar5719 10 ай бұрын
ਬਹੁਤ ਵਧੀਆ ਵੀਡੀਓ ਆ ਭੋਲੇ ਬਾਈ
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ,531 ਵੋਟਾਂ 😂😂😂
@mallmann8309
@mallmann8309 10 ай бұрын
ਬਹੁਤ ਵਧੀਆ ਮੂਵੀ ਦਾ ਭਾਗ ਵਿਖਾਇਆ ਹੈ। ਕੁੜੀਏ ਮਿੰਨੀ ਭੱਠਲ ਤੂੰ ਤਾ ਪੁੱਤ ਸਿਰੇ ਲਾਈ ਜਾਦੀ ਏ ਬਹੁਤ ਘੈਂਟ ਰੋਲ ਹੈ ਕੁੜੀ ਦਾ ਮਿੰਨੀ ਭੱਠਲ ਦਾ। ਪਰਮਾਤਮਾ ਚੜਦੀ ਕਲਾ ਵਿਚ ਰੱਖੇ ਇਸ ਕੁੜੀ ਦੀਆ ਮੂਵੀਆ ਪਾਲੀ ਨਾਲ ਬਹੁਤ ਵੇਖੀਆ ਹਨ। ਬਹੁਤ ਚਿਰ ਮਗਰੋ ਇਹ ਕੁੜੀ ਵੇਖੀ ਹੈ। ਮਲ ਸਿੰਘ ਮਾਨ ਕਨੇਡਾ।
@ਜਗਜੀਤਸਿੰਘਜਗਜੀਤਸਿੰਘ-ਮ2ਥ
@ਜਗਜੀਤਸਿੰਘਜਗਜੀਤਸਿੰਘ-ਮ2ਥ 10 ай бұрын
531ਵੋਟਾ ਘੈਂਟ ਐਕਟਿੰਗ
@surendersheoran1696
@surendersheoran1696 10 ай бұрын
Surender sheoran kheowali sirsa nice video
@satveerchahal6166
@satveerchahal6166 10 ай бұрын
ਵੀਡੀਓ ਬਹੁਤ ਵਧੀਆ ਅਸੀਂ ਵੀ ਬਹਾਰ ਸਰਪੰਚ ਦੀ ਸਕੀਮ ਬਣਾ ਰਖੀ ਆ
@seemabansal1671
@seemabansal1671 10 ай бұрын
🌹 Jai 🙏 mata 💛 di 💐 Jai 🌹 mata 🙏 di 🌹🙏💛💐🌹🙏💛💐💐🌹🙏
@sahibsinghsabipadda
@sahibsinghsabipadda 10 ай бұрын
Very beautiful shots Punjabi film 🎥
@SonyMoga-wr1eq
@SonyMoga-wr1eq 4 ай бұрын
❤❤❤❤❤ਸਿਰਾ ਵੀਰੇ❤❤❤❤❤
@championgamemap6485
@championgamemap6485 10 ай бұрын
❤ਬਹੁਤ ਵਾਧੀਆ ਪੰਮੀ ਭੋਲਾ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@ArjunBallu-m4f
@ArjunBallu-m4f Ай бұрын
Nice super funny comedy bhola good sarpanch❤❤❤❤🎉🎉🎉🎉🎉😅😅😅❤❤
@Davinderdhaula
@Davinderdhaula 10 ай бұрын
ਚੱਲ ਸੁਕਰ ਆ ਵਿਚਾਰੇ ਪੰਮੀ ਨੂੰ ਰੋਲ ਵਧੀਆ ਮਿਲ ਗਿਆ ...ਬਾਕੀ ਚ ਤਾਂ ਤਰਸ ਜਿਆ ਆਉਦਾ ਸੀ ਇਹਦੇ ਤੇ
@bahadurkhan3910
@bahadurkhan3910 10 ай бұрын
ਭੋਲੇ ਵੀਰ ਤੂ ਸਰਪੰਚ ਪੱਕਾ❤ਤੇਰੀ ਸਰਪੰਚੀ ਬਹੁਤ ਘੈਂਟ ਆ
@mammiskitchen8312
@mammiskitchen8312 10 ай бұрын
Very nice bhole veere
@makhanbrar3660
@makhanbrar3660 10 ай бұрын
good bai ji ❤❤❤❤❤
@mandepsingh1564
@mandepsingh1564 10 ай бұрын
Good work all teem
@surindersingh7094
@surindersingh7094 10 ай бұрын
ਬਹੁਤ ਵਧੀਆ ਵੀਡਓ ਮੇਲੋ ਤੇ ਤੇਰੀ ਜੋੜੀ ਚੜਦੀ ਕਲਾ ਰਹੇ
@suchasingh3466
@suchasingh3466 10 ай бұрын
Best, Guri, very nice
@baghelsingh9735
@baghelsingh9735 10 ай бұрын
Veryverygood🎉🎉🎉😢😢😢
@JasvinderSingh-yl8ir
@JasvinderSingh-yl8ir 10 ай бұрын
Siraaaa. Story
@RanjitSingh-gn5gf
@RanjitSingh-gn5gf 10 ай бұрын
ਜਿਹੜੀ ਪੱਮੀ ਨਾਲ ਚਾਚੀ ਨੇ ਬਣਾਈ ਹੈ ਓਸੇ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਬਣਨੀ ਹੈ
@jarnailsidhu6190
@jarnailsidhu6190 10 ай бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@gurjindersingh3638
@gurjindersingh3638 10 ай бұрын
Sari team nu sat Shri akal bhole g 🙏 very super video all team good acting Harman Sunita g kamaal kar ti very salute g 👍🙏🥀💙🥀👌 Yamuna Nagar
@reshamsingh7501
@reshamsingh7501 10 ай бұрын
ਬਹੁਤ ਵਧੀਆ ਸਾਰੇ ਕੰਮ ਕਰ ਰਹੇ ਹੋ
@numberdargogi
@numberdargogi 10 ай бұрын
ਬਹੁਤ ਵਧੀਆ ਵਾਈ
@JasvinderSingh-yl8ir
@JasvinderSingh-yl8ir 10 ай бұрын
Nice movie
@jsa-bb2mf
@jsa-bb2mf 10 ай бұрын
Vary vary vary nice video
@GurmeetSidhu-xp6tv
@GurmeetSidhu-xp6tv 10 ай бұрын
ਆਗਿਆ ਜੀ ਕਹਿੰਦੇ ਭੋਲਾ ਸਰਪੰਚੀ 2
@nirmalsinghmallhi9773
@nirmalsinghmallhi9773 10 ай бұрын
ਪੋਲੇ ਅਸੀਂ ਨੇ ਸਰਪੰਚੀ ਲੈ ਕੇ ਛਾਪ ਪੁਆ ਲਈ ਤੁਂ ਵੀ ਪਵਾ ਲਈ ਬਾਕੀ ਵਾਹਿਗੁਰੂ ਜੀ ਮੇਹਰ ਕਰਣ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@sarwandassmehton3421
@sarwandassmehton3421 10 ай бұрын
Ohhhhhhhhhhhhhhhhhhhhhhhhhh Bhai Sarpanch Bholla Sehan ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all of them always thanks 🙏🙏🙏🙏🙏🙏🙏🙏🙏🙏🙏
@sarwandassmehton3421
@sarwandassmehton3421 10 ай бұрын
Bahut hi badhiyaaaaaaaaaaaaaaaaa laggi aaaaaaaaaaaaaaaaaaaaaaaaaa movie God bless you all of them always thanks 👍👍👍👍👍
@ranjitgillranjitgill4391
@ranjitgillranjitgill4391 10 ай бұрын
Very nice video brother ji ❤❤
@boharsingh7725
@boharsingh7725 10 ай бұрын
ਬਹੁਤ ਹੀ ਵਧੀਆ ਬਾਈ 👌👌👌👌👌
@BaljitJhaloor-iy9ng
@BaljitJhaloor-iy9ng 10 ай бұрын
ਬਹੁਤ ਵਧੀਆ
@KuldeepRangi-lk8le
@KuldeepRangi-lk8le 10 ай бұрын
Bahut vadia video hai Ji very nice 👍😊😊😊😊😊😊😊😊😊😊😊😊😊
@bahadurkhan3910
@bahadurkhan3910 10 ай бұрын
Very Very good g 👌
@sukhwindersidhu9105
@sukhwindersidhu9105 10 ай бұрын
ਭੋਲਿਆ ਹੁਣ ਨਰੇਗਾ ਦੇ ਸਰਪੰਚ ਬਹੁਤ ਪੈਸੇ ਖਾਂਦੇ ਹਨ ਵੀਰ ਜੀ ਬਹੁਤਿਆਂ ਸਰਪੰਚ ਨੇ ਮਨਰੇਗਾ ਵਾਲਿਆਂ ਦੇ ਬੈਂਕਾਂ ਵਿੱਚ ਖਾਤੇ ਖੁਲਾਏ ਹੋਏ ਹਨ ਅਤੇ ਏ,ਟੀ,ਐਮ ਉਹਨਾਂ ਦੇ ਆਪਣੇ ਕੋਲ ਰੱਖੇ ਹੋਏ ਹਨ ਜਿੰਨੇ ਵੀ ਆਮ ਸਧਾਰਨ ਘਰ ਪਰਿਵਾਰ ਹਨ ਉਨ੍ਹਾਂ ਦੇ ਨਾਂ ਮਨਰੇਗਾ ਵਿੱਚ ਸਿੱਧੇ ਅਸਿੱਧੇ ਢੰਗ ਤਰੀਕਿਆਂ ਨਾਲ ਦਰਜ ਕਰਵਾਏ ਹੋਏ ਹਨ ਅਤੇ ਰਲ ਮਿਲ ਕੇ ਉਹਨਾਂ ਦੇ ਪੈਸੇ ਖਾਂਦੇ ਹਨ।ਰਹੀ ਗੱਲ ਗ੍ਰਾਟ ਦੀ ਸਰਪੰਚ ਨੂੰ ਸਾਰੇ ਰਾਹ ਆਉਂਦੇ ਹਨ ਕਿਉਂਕਿ ਸੰਕਟਰੀ,ਬੀ,ਡੀ,ਉ ਸਭ ਰਲ ਮਿਲ ਕੇ ਪੈਸੇ ਖਾਂਦੇ ਹਨ ਇਸ ਲਈ ਵੰਡਿਆ ਕੰਮਾਂ ਨੂੰ ਵੀ ਹਿੱਸਿਆਂ ਵਿੱਚ ਵੰਡ ਕੇ ਚਾਰ ਪੰਜ ਵਾਰੀ ਕੰਮ ਕਰਦੇ ਹਨ।
@PalSingh-jo2lf
@PalSingh-jo2lf 10 ай бұрын
ਗੋਡੇ ਨਾਲ ਗੋਡਾ। ਨਈ ਲੱਗਣ ਦਿੰਦੀ
@GurmeetSidhu-xp6tv
@GurmeetSidhu-xp6tv 10 ай бұрын
ਕਹਿੰਦੇ ਕੋਣ ਆ ਗਿਆ ਕਹਿੰਦੇ ਭੋਲਾ ਆਗਿਆ
@darshansharma4689
@darshansharma4689 10 ай бұрын
Good ji 🙏 👌 Bai nu bhuki doo ji bus
@gursewaksingh8019
@gursewaksingh8019 10 ай бұрын
Bahut vadhia vedio dhanwad😊
@jagsirsharma5112
@jagsirsharma5112 10 ай бұрын
Very good 👍
@balvirsingh2658
@balvirsingh2658 10 ай бұрын
Very nice 👍🎉
@ajitpalsingh8052
@ajitpalsingh8052 16 күн бұрын
Very nice video ❤❤
@laddikotra9714
@laddikotra9714 10 ай бұрын
ਟਾਈਮ 8ਵਜੇ ਦਾ ਕਰੋ ਜੀ ਸਕਦੀਆ ਦਾ ਮੌਸਮ ਆ ਗਿਆ ਜੀ 10ਵਜੇ ਤਾ ਅੱਧਾ ਦਿਨ ਨਿਕਲ ਜਾਦਾ ❤🎉
@soniuppal161
@soniuppal161 10 ай бұрын
Kaint video
@harvinderdhumi1370
@harvinderdhumi1370 10 ай бұрын
🎉🎉🎉❤❤❤❤❤❤❤🎉🎉🎉
@mylovelyuniversesikhworldc8311
@mylovelyuniversesikhworldc8311 10 ай бұрын
👌👌💕💕
@surindergarg-lq9np
@surindergarg-lq9np 10 ай бұрын
Nice.brother
@simarjeetkaur4004
@simarjeetkaur4004 10 ай бұрын
Nice video Veer ji God bless you
@sidhu-647
@sidhu-647 10 ай бұрын
Right❤❤❤🎉🎉🎉
@sikandersingh7439
@sikandersingh7439 10 ай бұрын
Nice video
@dharminderdandiwal6556
@dharminderdandiwal6556 10 ай бұрын
😊❤❤❤❤❤bhut ghaint video ❤❤❤
@SurjitSingh-oq5zz
@SurjitSingh-oq5zz 10 ай бұрын
🙏👍
@avtarmaan6736
@avtarmaan6736 10 ай бұрын
Nice
@IqbalSandhu-pb5cv
@IqbalSandhu-pb5cv 10 ай бұрын
ਸਰਪੰਚਣੀ ਗੂਰੀ ਨੂੰ ਬਣਾਓ
@BaljinderSingh-cq5lk
@BaljinderSingh-cq5lk 10 ай бұрын
Verygood🎉🎉🎉🎉
@amankhokhar7778
@amankhokhar7778 10 ай бұрын
V nyc video 😂😂
@Hasansingh-nj2dw
@Hasansingh-nj2dw 10 ай бұрын
👌👌👌👌👌👌👌👌
@nasimrana33
@nasimrana33 10 ай бұрын
Sarpuncha jacket tow pehly waly sar punch wali hai
@laddikotra9714
@laddikotra9714 10 ай бұрын
@GurPreet_Kaur._1998
@GurPreet_Kaur._1998 9 ай бұрын
❤❤❤
@sultansingh25
@sultansingh25 10 ай бұрын
Nice videos
@laddisingh4756
@laddisingh4756 10 ай бұрын
Chachera Road Bhog Diya Hai
@beerasingh7821
@beerasingh7821 10 ай бұрын
Ok👌👌👍👍❤️🥱🥱
@manjitvirk8548
@manjitvirk8548 10 ай бұрын
Very nice video ji😂😂😂😂❤❤❤
@Dalbirsingh-w7b
@Dalbirsingh-w7b 10 ай бұрын
Who said this husk isn't intoxicating?😏
@RameshKumar-pu4fo
@RameshKumar-pu4fo 6 ай бұрын
ਇਹ ਹਰ ਇੱਕ ਪਿੰਡ ਦੀ ਕਹਾਣੀ ਹੈ ਵੀਡੀਓ ਬਹੁਤ ਵਧੀਆ ਲੱਗੀ ਸਾਰੀ ਟੀਮ ਸਾਰੀ ਟੀਮ ਵਧਾਈ ਦੇ ਹੱਕਦਾਰ ਹਨ
@KuldeepSingh-rv1uo
@KuldeepSingh-rv1uo 10 ай бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
@suchasingh3466
@suchasingh3466 10 ай бұрын
Very nice very nice video
@sahibsinghsabipadda
@sahibsinghsabipadda 10 ай бұрын
Very nice 👍
@GurlalSinghKhivakalan
@GurlalSinghKhivakalan 10 ай бұрын
❤❤❤
@rupinderdhillon2374
@rupinderdhillon2374 10 ай бұрын
ਬਹੁਤ ਹੀ ਵਧੀਆ
@darshansinghcheema6383
@darshansinghcheema6383 10 ай бұрын
Very nice video
@suchasingh3466
@suchasingh3466 10 ай бұрын
Very nice video
@sarbjeetdhiman7859
@sarbjeetdhiman7859 10 ай бұрын
Very nice video 👌👌👌
@BalvinderSingh-vo6xe
@BalvinderSingh-vo6xe 10 ай бұрын
Very nice
@GurlalSinghKhivakalan
@GurlalSinghKhivakalan 10 ай бұрын
Very nice video
小天使和小丑太会演了!#小丑#天使#家庭#搞笑
00:25
家庭搞笑日记
Рет қаралды 55 МЛН
А что бы ты сделал? @LimbLossBoss
00:17
История одного вокалиста
Рет қаралды 6 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 55 МЛН