Veeri Dhaipai | ਪਿੰਡ ਵਾਲਿਆਂ ਨੇ ਮੰਜੇ ਤੇ ਪਾ'ਤਾ ਚੋਟੀ ਦਾ Kabaddi ਖਿਡਾਰੀ! ਨਾ ਜਿਉਂਦਿਆਂ 'ਚ ਹੈ ਨਾ ਮੁਰਦਿਆਂ 'ਚ

  Рет қаралды 70,961

My Punjabi TV

My Punjabi TV

Күн бұрын

Пікірлер: 179
@GurpreetSingh-nq7cp
@GurpreetSingh-nq7cp 3 ай бұрын
ਅੱਜ ਕੱਲ ਸਭ ਪਿੰਡਾਂ ਦਾ ਇਹੀ ਹਾਲ ਆ ਪਿੰਡ ਵਾਲੇ ਹੀ ਸਭ ਤੋਂ ਜਿਆਦਾ ਮੱਚਦੇ ਨੇ ਕਿਸੇ ਦੀ ਚੜਾਈ ਤੋਂ
@GurpreetSingh-wn8hx
@GurpreetSingh-wn8hx 4 ай бұрын
ਬਹੁਤ ਬਹੁਤ ਧੰਨਵਾਦ ਇਸ ਭੇਣ ਦਾ ਜਿਸ ਨੇ ਇਹ ਇੰਟਰਵਿਊ ਕੀਤੀ ।ਬਾਕੀ ਫੁਕਰੇ ਚੈਨਲਾਂ ਵਾਲੇ ਕੋਇ ਨਹੀ ਗਿਆ ।ਓਹਨਾ ਨੂ ਸਿਰਫ ਵਿਊਜ ਤੱਕ ਨਾਲ ਮਤਲਬ ਹੈ ।ਇਨਸਾਨੀਅਤ ਮਰ ਗਈ ਤੁਹਾਡੀ
@BaljeetSingh-yl3sp
@BaljeetSingh-yl3sp 4 ай бұрын
ਚੱਲ ਸਰਕਾਰ ਤਾਂ ਨਿਕੰਮੀ ਹੈ ਪਰ ਪਿੰਡ ਵਾਲਿਆਂ ਨੂੰ ਤਾਂ ਸਾਥ ਦੇਣਾ ਚਾਹੀਦਾ ਸੀ, ਬੀਰੀ ਵੀਰ ਦੇ ਕਰਕੇ ਪਿੰਡ ਦਾ ਨਾਮ ਪੂਰੀ ਦੁਨੀਆਂ ਤੱਕ ਪਹੁੰਚਿਆ
@BhanuBhanot
@BhanuBhanot Ай бұрын
Waheguru ji❤❤
@RamjeetSingh-mr8ys
@RamjeetSingh-mr8ys 3 ай бұрын
ਵੀਰੀ ਨੂੰ ਇਨਸਾਫ਼ ਪਰਮਾਤਮਾ ਦੇਵੇਗਾ ਕਿਸੇ ਬੰਦੇ ਜਾਂ ਸਰਕਾਰ ਦੀ ਲੋੜ ਨਹੀਂ ਪ੍ਮਤਮਾ ਦੀ। ਅਦਾਲਤ ਸਭ ਵੱਡੀ ਐ । ਉਸ ਦਾ ਕੀਤਾ ਇਨਸਾਫ਼ ਵਿਰੋਧੀ ਲੋਕ ਹੱਥ ਮੱਲ ਦੇ ਰਹੇ ਜਾਣਗੇ
@GurdeepSingh-su5ev
@GurdeepSingh-su5ev 3 ай бұрын
ਗੁਰੂ ਰਾਮਦਾਸ ਜੀ ਇਸ ਕਬੱਡੀ ਖਿਡਾਰੀ ਤੇ ਮਿਹਰ ਕਰੋ ਜੀ
@jassbraich1972
@jassbraich1972 3 ай бұрын
ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਫੈਸਲਾ ਇੱਥੇ ਹੀ ਹੁੰਦਾ ਹੈ
@kuljinderkaur5973
@kuljinderkaur5973 3 ай бұрын
Right
@bikramgill5035
@bikramgill5035 4 ай бұрын
ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤੀ ਬਖਸ਼ੇ
@RajveerSingh-hb5gg
@RajveerSingh-hb5gg 4 ай бұрын
ਵੀਰ ਜਿੰਨਾ ਕੰਜਰਾ ਨੇ ਕਾਕੇ ਦਾ ਇਹ ਹਾਲ ਕੀਤਾ ਹੈ ਉਹਨਾਂ ਦਾ ਨਾਮ ਲਿਆ ਕਰੋ ਵਾਹਿਗੁਰੂ ਬੱਚੇ ਨੂੰ ਤੰਦਰੁਸਤੀ ਦੇਣ
@JhottaJatt-z9g
@JhottaJatt-z9g Ай бұрын
Sach v daso ke badmashi karda c .sare pind ne khurak de de ke khedn layea c fer jad takda ho geya fer hawa khraab ho gayi pind ch hi badmashi Karn lag eya pind ch hi kise de ghare bad geya bahar de munde laike ohna de munde kut ke apne Ghar lai anda chak ke fer apne ghare ohna kuteya .nale aghle da German shepherd dog Marta. Fer agla das ki karda fer .ah sale jehde video paunde ah eh dasn ke sari gall ki hoyi ah ..pais ekathe Karn te laghe ah .biri da baap Roz balender prinde peenda akhe paise badhu aunde bahro.
@NirmalSingh-ys7wz
@NirmalSingh-ys7wz Ай бұрын
@@JhottaJatt-z9g ਪੁਲਿਸ ਤੋਂ ਵੀ ਤਕੜਾ ਸੀ ਬੀਰੀ
@JhottaJatt-z9g
@JhottaJatt-z9g Ай бұрын
@@NirmalSingh-ys7wz eh tan ni pata par oh mundeya de jo hor anti ne pind ch ohna di seh c biri ..tahi tan parche ohna te hoye ah 2 parche jhal reha agla ..ayali karda c c phone viri layi thane
@rippyji2658
@rippyji2658 Ай бұрын
Very good evi honaa c sale nal mare sari Umar li ​@@JhottaJatt-z9g
@JhottaJatt-z9g
@JhottaJatt-z9g Ай бұрын
@@rippyji2658 ਹਾਂਜੀ ਨਾਲ਼ੇ ਇਹ ਬਿਲਕੁਲ ਸਚੀ ਗੱਲ ਆਹ ਉਹ ਮੁੰਡਿਆਂ ਨੇ ਮੁੰਡਿਆਂ ਨੇ ਮੈਨੂੰ ਆਪ ਦੱਸੀ. ਵਦੀਆਂ ਮੁੰਡੇ ਨੇ ਓਹੋ ਉਹ ਕਹਿੰਦੇ ਯਾਰ ਸਾਨੂ ਸਾਰਾ ਏਰੀਆ ਜਾਨ੍ਹਦਾ ਇਹ ਕੱਲ ਦਾ ਚਿਚਲਾ ਸਾਡੇ ਤੇ ਬਦਮਾਸ਼ੀ ਕਰਨ ਨੂੰ ਫਿਰਦਾ ਸੀ. 🙏
@InderjitkaurInder-xj1ed
@InderjitkaurInder-xj1ed 3 ай бұрын
ਰੱਬ ਕਰੇ ਪਾਪੀਆਂ ਨੂੰ ਬਹੁਤ ਬੁਰੀ ਸਜ਼ਾ ਮਿਲੇ ਜਿੰਨਾ ਨੇ ਬੁਰੀ ਪੁੱਤਰ ਦਾ ਇਹ ਹਾਲ ਕੀਤਾ
@balwindersinghdhindsa3306
@balwindersinghdhindsa3306 4 ай бұрын
ਕਿਨੇ ਪਾਗ਼ਲ ਲੋਕ ਹਨ ਖਾਲੀ ਹੱਥ ਆਏ ਖਾਲੀ ਹੀ ਜਾਣੇ ਮੂਰਖੋ ਕੀ ਮਿਲਿਆ ਗਾਡਰ ਵਰਗਾ ਜਵਾਨ ਮੰਜੇ ਤੇ ਪਾਤਾਂ ਕੋਈ ਗੱਲ ਸੀ ਚਾਰ ਬੰਦੇ ਬੈਠ ਕਿ ਨਬੇੜ ਲੈਂਦੇ ਇਹ ਪਾਪ ਤਹਾਨੂੰ ਸੁੱਖ ਦੀ ਨੀਂਦ ਨਹੀਂ ਸਾਉਣ ਦਿੰਦਾ
@rippyji2658
@rippyji2658 Ай бұрын
Bro kise nu bhutt staunaaa nhi chahidaaa ess bande ne v kise nal thkaaaa kitaa honaaa
@RaniKaur-u9k
@RaniKaur-u9k 19 күн бұрын
Waheguru ji himmat Dena veer ji nu❤❤
@GurpreetSingh-wn8hx
@GurpreetSingh-wn8hx 4 ай бұрын
ਜਿਨਾ ਨੇ ਇਹ ਕੀਤਾ ਓਹਨਾ ਦੇ ਆਪਣੇ ਬੱਚਿਆਂ ਦਾ ਵੀ ਕੁਝ ਨਹੀ ਰਹਿਣਾ ।ਪਰਮਾਤਮਾ ਹਰ ਗੱਲ ਦਾ ਫੈਂਸਲਾ ਖੁਦ ਕਰੇਗਾ ।ਉਥੇ ਕਿਸੇ ਦੀ ਸਿਫਾਰਿਸ਼ ਨਹੀ ਚੱਲਦੀ
@rippyji2658
@rippyji2658 Ай бұрын
Pehlaa apne peo nu sjaaa dinde bound pagaaa na le dekh lyaaa haal apne peo daaaa😂😂😂
@Mr.Anonymous22
@Mr.Anonymous22 21 күн бұрын
ਯਾਰ, ਰੋਣਾ ਆਉਂਦਾ ਬਾਈ ਵੱਲ ਦੇਖ ਕੇ। ਰੱਬ ਵੀ ਵੈਰੀ ਬਣਿਆ ਬੈਠਾ ਏਥੇ ਤਾਂ 😢😢
@OmOm-ku8of
@OmOm-ku8of 4 ай бұрын
ਅੱਖਾਂ ਚ ਪਾਣੀ ਆ ਗਿਆ ਗੱਲਬਾਤ ਸੁਣਕੇ।
@happydhaliwal1509
@happydhaliwal1509 3 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਨਾ ਜੀ ਕਿਰਪਾ ਕਰਨੀ ਜੀ
@kanwaljeetkaur3340
@kanwaljeetkaur3340 3 ай бұрын
ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਦੇਣ
@SukhwinderSingh-wq5ip
@SukhwinderSingh-wq5ip 4 ай бұрын
ਵਾਹਿਗੁਰੂ ਜੀ ❤
@hakamsinghhakamsinghhakams4664
@hakamsinghhakamsinghhakams4664 3 ай бұрын
ਮੇਰਾ ਸਤਿਗੁਰੂ ਸਭ ਕੁਝ ਵੇਖਦਾ ਹੈ ।ਊਸਦੀ ਚੱਕੀ ਚਲਦੀ ਹੌਲੀ ਆ ।ਪਰ ਪਹਿਦੀ ਬਹੁਤ ਬਾਰੀਕ ਹੈ । ਵੀਰ ਜੀ ਵਾਹਿਗੁਰੂ ਜੀ ਭਰੋਸਾ ਰੱਪੋ।ਉਹਨਾਂ ਜੱਗ ਤੇ ਨਾਮ ਨਾ ਰਹੇ
@nsnsnsking
@nsnsnsking Ай бұрын
ਧੰਨ ਹੋ ਤੁਸੀਂ ਜਿਹੜੇ ਕਹਿੰਦੇ ਅਸੀਂ ਲੜਨਾ ਨਹੀਂ ਬਸ ਸਾਡਾ ਮੁੰਡਾ ਠੀਕ ਹੋ ਜਾਵੇ.... ਅਸੀਂ ਹੁੰਦੇ ਤਾਂ ਹੁਣ ਨੂੰ ਸਾਰੇ ਬਰਾਬਰ ਪਲੰਘਾਂ ਤੇ ਪਾਏ ਹੋਣੇ ਸੀ।
@bhaiamarjitsinghrattangarh781
@bhaiamarjitsinghrattangarh781 4 ай бұрын
ਵਿਰੋਧੀਆ ਕੋਲੋਂ ਚੜਾਈ ਨਹੀਂ ਜਰੀ ਗਈ
@Kulwinderkaur-ur8rc
@Kulwinderkaur-ur8rc Ай бұрын
ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਵੀਰ ਜੀ❤❤
@BalwantSingh-wm6zy
@BalwantSingh-wm6zy 4 ай бұрын
ਵਾਹਿਗੁਰੂ ਜੀ ਮੇਹਰ ਕਰੋ
@agamjotsingh1863
@agamjotsingh1863 4 ай бұрын
ਵਾਹਿਗੁਰੂ ਭਲੀ ਕਰੇ ਗਾ ਜੀ
@BaljitSingh-my5et
@BaljitSingh-my5et 4 ай бұрын
God bless beeri putra waheguru ji kirpa karnge Waheguru ji thanks
@PritpalSingh-kk6ry
@PritpalSingh-kk6ry 4 ай бұрын
Koi gal nhi veere rabb insaaf jaroor karega
@KaranGill-fb4gy
@KaranGill-fb4gy 4 ай бұрын
Sukhmani SAhib da path sunaya kro vir nu bhut takt guru Sahib di BANI CH
@sahib9037
@sahib9037 4 ай бұрын
ਸਰਕਾਰ ਨੇ ਤਾਂ ਕੀ ਆਉਣਾ ਮਦਦ ਕਰਨ ਆਪਣੇ ਪਿੰਡ ਦੇ ਲੋਕ ਤੇ ਬਾਹਰ ਵਾਲੇ ਮੁੰਡੇ bad ਤੂੰ Bad ਮੱਦਦ ਕਰੋ ਯਾਰ ਵੀਰ ਦੀ ਜਿੰਨੀ ਵੀ ਹੈਲਪ ਕਰ ਸਕਦਾ ਕੋਈ ਕਰੋ ਯਾਰ
@varindersingh8771
@varindersingh8771 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਵੀਰ ਤੇ ਜਲਦੀ ਤੰਦਰੁਸਤ ਹੋ ਕੇ ਆਪਣੀ ਗਰਾਊਂਡ ਵਿੱਚ ਮੱਲਾਂ ਮਾਰੇ
@NirmalSingh-ys7wz
@NirmalSingh-ys7wz 3 ай бұрын
ਸਾ਼ਬਾਸ਼ ਪਿੰਡ ਵਾਲਿਓ ਲਾਹਣਤਾਂ
@JhottaJatt-z9g
@JhottaJatt-z9g Ай бұрын
Pind ale ki Karn jad badmashi karda c .sare pind ne khurak de de ke khedn layea c fer jad takda ho geya fer hawa khraab ho gayi pind ch hi badmashi Karn lag eya pind ch hi kise de ghare bad geya bahar de munde laike ohna de munde kut ke apne Ghar lai anda chak ke fer apne ghare ohna kuteya .nale aghle da German shepherd dog Marta. Fer agla das ki karda fer .ah sale jehde video paunde ah eh dasn ke sari gall ki hoyi ah ..pais ekathe Karn te laghe ah .biri da baap Roz balender prinde peenda akhe paise badhu aunde bahro.
@culprit_but_innocent
@culprit_but_innocent 4 ай бұрын
Waheguruji himmat den parivar nu, te veeri nu Waheguruji tandrust krn
@agamorganicfarm7290
@agamorganicfarm7290 4 ай бұрын
ਕਈ ਵਾਰ ਆਪ ਹੀ ਇਨਸਾਫ਼ ਲੈਣਾ ਪੈਂਦਾ ਹੈ ।
@bhagwantrandhawa9507
@bhagwantrandhawa9507 2 ай бұрын
ਵਾਹਿਗੁਰੂ ਜੀ ਮੇਹਰ ਕਰੋ ਤੰਦਰੁੱਸਤੀ ਬਖਸੋ ਜੀ
@phullewaliac
@phullewaliac 2 ай бұрын
ਬਚਦੇ ਉਹ ਵੀ ਨਈਂ ਵਾਹਿਗੁਰੂ ਸਭ ਦੇਖਦੇ ਨੇ ਦੇਖਿਓ ਕਿਵੇਂ ਪਛਤਾਉਂਦੇ ਉਹ ਕਿਸੇ ਨੂੰ ਦੁੱਖ ਦੇਣ ਵਾਲਾ ਕਦੇ ਸੁੱਖ ਨੀ ਪਾ ਸਕਦਾ
@garryShah5497
@garryShah5497 3 ай бұрын
Bahut dukh hoyia kabbadi dy star jaffi da haal dekh ky.weheguru papiya nu jroor sza devega
@GurpreetSingh-zb8fl
@GurpreetSingh-zb8fl 4 ай бұрын
ਵਾਹਿਗੁਰੂ ਜੀ 🙏🏻
@wwe123-l2i
@wwe123-l2i 4 ай бұрын
ਜਿੰਨਾ ਇਹ ਕੰਮ ਕੀਤਾ ਰਹਿਣਾ ਉਹਨਾ ਦਾ ਵੀ ਕੁਝ ਨਹੀ ਬਹੁਤ ਦੁੱਖ ਹੁੰਦਾ ਜਦੋ (ਬੀਰੀ) ਨੂੰ ਮੰਜੇ ਤੇ ਪਏ ਨੂੰ ਵੇਖ ਕਿ ਪਰਮਾਤਮਾ ਹਿੰਮਤ ਬਕਸੇ 🙏🙏🙏🙏
@BhanuBhanot
@BhanuBhanot Ай бұрын
Waheguru ji mehar karo ji❤
@BhanuBhanot
@BhanuBhanot Ай бұрын
Waheguru ji❤❤
@GursahibSinghHundal-qc4dr
@GursahibSinghHundal-qc4dr 4 ай бұрын
ਐਡਾ ਘਟੀਆ ਪਿੰਡ ਲਾਹਣਤ ਆ ।ਲੋਕ ਤਾ ਪਿੰਡ ਦਾ ਨਾ ਬਨਾਉਣ ਵਾਲਿਆ ਦੀ ਸਪੋਟ ਕਰਦੇ ਆ
@JhottaJatt-z9g
@JhottaJatt-z9g Ай бұрын
@@GursahibSinghHundal-qc4dr ਇਹ ਵੀ ਦੱਸੋ ਇਹ ਬਦਮਾਸ਼ੀ ਕਰ ਦਾ ਸੀ. ਸਾਰੇ ਪਿੰਡ ne ਖੁਰਾਕ ਦੇ ਦੇ ਕੇ ਖੇਡਣ ਲਾਇਆ ਜਦ ਥੋੜਾ ਕ ਤਕੜਾ ਹੋ ਗਿਆ ਫ਼ੇਰ ਹੰਕਾਰ ਗਿਆ ਪਿੰਡ ਚ ਹੀ ਬਦਮਾਸ਼ੀ ਕਰਨ ਲੱਗਿਆ. ਫ਼ੇਰ ਆਪਣੇ ਪਿੰਡ ਹੀ ਜਿਮੀਦਾਰਾ ਦੇ ਘਰੇ ਵੜ ਗਿਆ ਬਾਹਰ ਦੇ ਮੁੰਡੇ ਲੈ ਕੇ ਓਹਨਾ ਦੇ ਮੁੰਡੇ ਨੂੰ ਕੁਟਿਆ ਨਾਲ਼ੇ ਚੱਕ ਕੇ ਆਪਣੇ ਘਰ ਲੈ ਗਏ ਫ਼ੇਰ ਆਪਣੇ ਘਰ ਲਿਜਾ ਕੇ ਵੀ ਖਾਸਾ ਕੁਟਿਆ ਓਹਨੂੰ ਨਾਲ਼ੇ ਉਨ੍ਹਾਂ ਦਾ ਜਰਮਨ ਸੇਫ਼ਰਡ ਡੋਗ ਮਾਰਤਾ. ਫ਼ੇਰ ਆਖੇ ਸਾਡਾ ਮੁੰਡਾ ਤਾਂ ਵਾਹਲਾ ਸਾਊ ਸੀ.. ਇਹ ਕਿਊ ਨੀ ਦੱਸਦੇ ਕੇ ਜਿਹਨਾਂ ਨੇ ਇਹਦੇ ਸੱਟ ਮਾਰੀ ਉਹਨਾਂ ਨਾਲ ਰੌਲਾ ਕੀ ਸੀ ਸਬ ਝੂਠ ਬੋਲਦੇ ਕੇ ਅਖ਼ੇ ਇਹਨੂੰ ਖੇਡਣ ਨੀ ਦੇਣਾ.. ਨਾਲ਼ੇ ਹੁਣ ਵੀਡੀਓ ਪਾ ਪਾ ਕੇ ਪੈਸੇ ਇਕੱਠੇ ਕਰਨ ਲੱਗੇ ਆਹ.. ਬਾਹਰਲੇ ਵੀਰਾ ਨੂੰ ਬੇਨਤੀ ਆਹ ਕੇ ਜਿਹਨੇ ਵੀ ਪੈਸੇ ਪਾਉਣੇ ਆਹ ਪਹਿਲੇ ਇਹ ਦੇ ਘਰ ਦਿਆਂ ਦੀਆਂ ਬੈਂਕ ਸਟੇਟਮੈਂਟ ਚੈਕ ਕਰੋ ਫ਼ੇਰ ਪਤਾ ਲਗੂ ਕਿੰਨੇ ਪੈਸੇ ਜਮਾ ਕਰੀ ਬੈਠੇ ਆਹ.. ਨਾਲ਼ੇ ਇਹਦਾ ਪਿਓ ਰੋਜ਼ ਬੱਲੇਂਡਰ ਪ੍ਰਾਈਡਰ ਪੀਂਦਾ ਜੇ ਕਿਸੇ ਨੂੰ ਕੋਈ ਸ਼ੱਕ ਆਹ ਤਾਂ ਦੱਸ ਦੇ ਆਪਣੇ ਕੋਲ ਪ੍ਰੂਫ਼ ਪਏ ਆਹ.. 🙏
@rajwinderkaur6583
@rajwinderkaur6583 Ай бұрын
ਵੀਰ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਜਾ ਕੇ ਅਰਦਾਸ ਕਰੋ ਸੇਵਾ ਕਰੋ ਮਹਾਰਾਜ ਜ਼ਰੂਰੀ ਤੁਹਾਡੀ ਝੋਲੀ ਜ਼ਰੂਰ ਭਰਨ ਗੇ ਧੰਨ ਧੰਨ ਗੁਰੂ ਰਾਮਦਾਸ ਜੀ
@KuldeepSingh-qr4qc
@KuldeepSingh-qr4qc 4 ай бұрын
ਰੱਬਾ। ਮੇਹਰ ਕਰੀ। ਪਰਿਵਾਰ। ਨੂੰ। ਭਾਣਾ। ਮੰਨਣ। ਦਾ। ਬਲ। ਬਖਸ਼ੀ
@sukhchainsingh227
@sukhchainsingh227 4 ай бұрын
Baba nanak g guru gobind g Babba deep singh g dhik krnge jaldi hi
@pirtpalsingh8434
@pirtpalsingh8434 4 ай бұрын
Waheguru ji meher karo vr ta 🙏
@Ekam_2017
@Ekam_2017 3 ай бұрын
Bht glt gal ah😢...dilo bht dukh lgga es vir nu insaaf milna cheida..waheguru jldi thik krdo es vir nu ...
@gurpreetsinghjohal2231
@gurpreetsinghjohal2231 4 ай бұрын
😢ਵਾਹਿਗੁਰੂ ਜੀ😢
@TajSingh-vu1xl
@TajSingh-vu1xl 3 ай бұрын
God bless viri noo
@Gagandeep-tw4fw
@Gagandeep-tw4fw 4 ай бұрын
Waheguru ji Mehar Karo waheguru ji 🙏🙏🙏🙏🙏
@Amitkumar-o5j2z
@Amitkumar-o5j2z 4 ай бұрын
Waheguru kirpa kre veeri te
@Gill1575
@Gill1575 Ай бұрын
ਢੈਪਈ ਦੇ ਪਿੰਡ ਨੂੰ ਜਿੰਨੀਆਂ ਲਾਹਨਤਾਂ ਪਈਏ ਓਨੀਆਂ ਹੀ ਘੱਟ ਨੇ
@Rahul-lk6gb
@Rahul-lk6gb 2 ай бұрын
Waheguru ji 🙏💯💯💯💯💯💯💯💯💯
@anmol2262
@anmol2262 4 ай бұрын
Y nu dekh ke rona a jada , wehguru vir nu jaldi teek karde,
@AvtarSingh-qc5gs
@AvtarSingh-qc5gs 4 ай бұрын
Dhan guru nanak dev ji Veer te kirpa karan jaldi thik kar den
@Happysandhu-i8s
@Happysandhu-i8s 4 ай бұрын
ਵਾਹਿਗੁਰੂ ਜੀ
@gurjindarkaur8723
@gurjindarkaur8723 2 ай бұрын
Waheguru g kirpa karo bache te.papi ko dand deo g.
@balwinderkaur2455
@balwinderkaur2455 4 ай бұрын
Parmatma Veeri bete nu jaldi theek karugga 🙏
@ManthiaraThiara
@ManthiaraThiara 4 ай бұрын
Such bolea such sabh nu kaura lagda hunda a mai jo kaina c Kai ditta k veeri de dost bhut hi jeada nikkame honge
@ManjotSingh-j1u
@ManjotSingh-j1u Ай бұрын
Sukhmani. sahib da path sunao putter nu .. Waheguru ji Mehar krange 🙏🙏
@harrymehat2932
@harrymehat2932 3 ай бұрын
Waheguu ji🙏🙏
@prabhjotkaur629
@prabhjotkaur629 2 ай бұрын
ਜਿਨ੍ਹਾਂ ਨੇ ਇਸ ਬੱਚੇ ਨਾਲ ਇਸ ਤਰ੍ਹਾਂ ਕੀਤਾ ਉਹਨਾਂ ਪਾਪੀਆਂ ਤੇ ਗੰਦੀ ਸੋਚ ਵਾਲਿਆਂ ਦਾ ਨਾਂ ਜਰੂਰ ਦੱਸਿਆ ਕਰੋ ਵਾਹਿਗੁਰੂ ਇਸ ਖਿਡਾਰੀ ਬੱਚੇ ਤੇ ਮਿਹਰ ਭਰਿਆ ਹੱਥ ਰੱਖਣ ਬਹੁਤ ਦੁੱਖ ਦੇਖਿਆਂ ਪਰਮਾਤਮਾ ਭਲਾ ਕਰੇ 🙏🙏
@JhottaJatt-z9g
@JhottaJatt-z9g Ай бұрын
@@prabhjotkaur629 ਇਹ ਵੀ ਦੱਸੋ ਇਹ ਬਦਮਾਸ਼ੀ ਕਰ ਦਾ ਸੀ. ਸਾਰੇ ਪਿੰਡ ne ਖੁਰਾਕ ਦੇ ਦੇ ਕੇ ਖੇਡਣ ਲਾਇਆ ਜਦ ਥੋੜਾ ਕ ਤਕੜਾ ਹੋ ਗਿਆ ਫ਼ੇਰ ਹੰਕਾਰ ਗਿਆ ਪਿੰਡ ਚ ਹੀ ਬਦਮਾਸ਼ੀ ਕਰਨ ਲੱਗਿਆ. ਫ਼ੇਰ ਆਪਣੇ ਪਿੰਡ ਹੀ ਜਿਮੀਦਾਰਾ ਦੇ ਘਰੇ ਵੜ ਗਿਆ ਬਾਹਰ ਦੇ ਮੁੰਡੇ ਲੈ ਕੇ ਓਹਨਾ ਦੇ ਮੁੰਡੇ ਨੂੰ ਕੁਟਿਆ ਨਾਲ਼ੇ ਚੱਕ ਕੇ ਆਪਣੇ ਘਰ ਲੈ ਗਏ ਫ਼ੇਰ ਆਪਣੇ ਘਰ ਲਿਜਾ ਕੇ ਵੀ ਖਾਸਾ ਕੁਟਿਆ ਓਹਨੂੰ ਨਾਲ਼ੇ ਉਨ੍ਹਾਂ ਦਾ ਜਰਮਨ ਸੇਫ਼ਰਡ ਡੋਗ ਮਾਰਤਾ. ਫ਼ੇਰ ਆਖੇ ਸਾਡਾ ਮੁੰਡਾ ਤਾਂ ਵਾਹਲਾ ਸਾਊ ਸੀ.. ਇਹ ਕਿਊ ਨੀ ਦੱਸਦੇ ਕੇ ਜਿਹਨਾਂ ਨੇ ਇਹਦੇ ਸੱਟ ਮਾਰੀ ਉਹਨਾਂ ਨਾਲ ਰੌਲਾ ਕੀ ਸੀ ਸਬ ਝੂਠ ਬੋਲਦੇ ਕੇ ਅਖ਼ੇ ਇਹਨੂੰ ਖੇਡਣ ਨੀ ਦੇਣਾ.. ਨਾਲ਼ੇ ਹੁਣ ਵੀਡੀਓ ਪਾ ਪਾ ਕੇ ਪੈਸੇ ਇਕੱਠੇ ਕਰਨ ਲੱਗੇ ਆਹ.. ਬਾਹਰਲੇ ਵੀਰਾ ਨੂੰ ਬੇਨਤੀ ਆਹ ਕੇ ਜਿਹਨੇ ਵੀ ਪੈਸੇ ਪਾਉਣੇ ਆਹ ਪਹਿਲੇ ਇਹ ਦੇ ਘਰ ਦਿਆਂ ਦੀਆਂ ਬੈਂਕ ਸਟੇਟਮੈਂਟ ਚੈਕ ਕਰੋ ਫ਼ੇਰ ਪਤਾ ਲਗੂ ਕਿੰਨੇ ਪੈਸੇ ਜਮਾ ਕਰੀ ਬੈਠੇ ਆਹ.. ਨਾਲ਼ੇ ਇਹਦਾ ਪਿਓ ਰੋਜ਼ ਬੱਲੇਂਡਰ ਪ੍ਰਾਈਡਰ ਪੀਂਦਾ ਜੇ ਕਿਸੇ ਨੂੰ ਕੋਈ ਸ਼ੱਕ ਆਹ ਤਾਂ ਦੱਸ ਦੇ ਆਪਣੇ ਕੋਲ ਪ੍ਰੂਫ਼ ਪਏ ਆਹ.. 🙏
@jottasangha4565
@jottasangha4565 4 ай бұрын
Waheguru ji veer nu jaldi jaldi jaldi thik Karo
@GurdeepSingh-h7r
@GurdeepSingh-h7r 3 ай бұрын
Waheguru mehar karo bache te
@akash-ke7nq
@akash-ke7nq 3 ай бұрын
Waheguru g waheguru g waheguru waheguru g waheguru g g
@rahulgaming6649
@rahulgaming6649 3 ай бұрын
Dhan Dhan Baba Deep Singh Ji kabaddi star ke Mehar karo Baba ji
@Balbirsinghusa
@Balbirsinghusa 4 ай бұрын
ਬੇੜਾ ਗਰਕੂ ਜਰੂਰ ਪਾਪੀਆਂ ਦਾ।ਇਹ ਚੀਕਾਂ ਮਾਰ ਮਾਰ ਦੱਸਕੇ ਜਾਣਗੇ ਲੋਕਾਂ ਨੂੰ ਬਈ ਏਹੋ ਜਿਹਾ ਕੰਮ ਨਾ ਕਰਿਉ।
@ManvinderSingh-tj7eh
@ManvinderSingh-tj7eh 3 ай бұрын
Waheguru ji mehar kro veer ji
@manjitkaurkaur2145
@manjitkaurkaur2145 2 ай бұрын
Dhan dhan baba deep singh g veere nu teek karde deo g
@ParminderChhanna
@ParminderChhanna 2 ай бұрын
ਪਿੰਡਾ ਵਿੱਚ ਟੁਰਨਾਂਮੈਂਟ ਇਨਾਂਮ ਘੱਟ ਕਰਕੇ ਬੀਰੀ ਵਾਈ ਦੀ ਮੱਦਦ ਕੀਤੀ ਜਾਵੇ ਬੈਸਟਾ ਵਾਲੇ ਜਿੰਨੇ ਵੀ ਇਨਾਮ ਹੁੰਦੇ ਆ ਉਹ ਬੈਸਟਾ ਨੂੰ ਨਾ ਦਿੱਤਾ ਜਾਵੇ ਬਲਕਿ ਬੀਰੀ ਦੀ ਮੱਦਦ ਕੀਤੀ ਜਾਵੇ
@JhottaJatt-z9g
@JhottaJatt-z9g Ай бұрын
@@ParminderChhanna ਤੂੰ ਬੁੰਡ ਦੇਣ ਲੱਗ ਜਾ ਪੈਸੇ ਵੀਰੀ ਕੇ ਘਰ ਦੇ ਦਿਆਂ ਕਰੀ
@dukhihirdamansamjaona1557
@dukhihirdamansamjaona1557 4 ай бұрын
ਕੋਈ ਪਿੰਡ ਵਾਲੇ ਸਾਥ ਨਹੀਂ ਦਿੰਦੇ ਜੀ
@sukhpreetsingh-v2d
@sukhpreetsingh-v2d Ай бұрын
Waheguru ji kerpa kro ji
@RanjeetSingh-lv1ox
@RanjeetSingh-lv1ox 3 ай бұрын
Waheguru ji maher karana putt te
@kanwaljeetkaur3340
@kanwaljeetkaur3340 3 ай бұрын
ਲੇਖਾ ਦੇਣਾ ਪੈਣਾ ਮੌਤ ਭੁੱਲੇ ਹੋਏ ਨੇ
@samarjeetsingh2191
@samarjeetsingh2191 3 ай бұрын
Waheguru ji kirpa karni isah parvaar te 🙏🏻
@inderjit748
@inderjit748 Ай бұрын
BILKUL KHATAM HO JANN GEY OH PARWAR JINA NE BIRI NU SATTA MARIA NE WAHEGURU JI DEKH RAHE NE
@ParamjitKaur-fj9zm
@ParamjitKaur-fj9zm 3 ай бұрын
Waheguru ji mehar kriyo ji
@rahulgaming6649
@rahulgaming6649 3 ай бұрын
Bhagwant Mann kabaddi star D sport karo Waheguru Ji Sukh Sukh Rakhi
@PALWINDERSingh-f8e
@PALWINDERSingh-f8e 3 ай бұрын
VERY GOOD
@sukhbirkaur7838
@sukhbirkaur7838 4 ай бұрын
May god bless Veeri beta
@tarsemsingh2323
@tarsemsingh2323 4 ай бұрын
Waheguru mehar kre
@Darshansingh-fs4hn
@Darshansingh-fs4hn 4 ай бұрын
Waheguru. Ji. Mehar. Kaen
@ManthiaraThiara
@ManthiaraThiara 4 ай бұрын
Veeri de yarr dost vi ja hor bhut sare hunde a oh salle vi nall hi marr gai tuhade nall reha veeri tusi saleo koi v badla nai lai sakea lahnat a aho jehe yarra te mere kisse khas yarr dost da je koi eho jeha kamm karda ta mai nall hi badla lauga tusi kanoon de share ture a kehra kanoon bai g aithe koi Kanoon nahi hai
@GurdialsinghBhangu-zf4yb
@GurdialsinghBhangu-zf4yb 3 ай бұрын
Parmatma papi loka da kakh na rahe biri veer jaldi theek hove
@harjitsingh-vn8nw
@harjitsingh-vn8nw 4 ай бұрын
Rab is di ummer lami kere❤
@baljeetkaur6986
@baljeetkaur6986 2 ай бұрын
😰😰Waheguru g Mehar karanaa
@rahulgaming6649
@rahulgaming6649 3 ай бұрын
Dil ko bahut dukh hai Baba ji Raham karo
@dalvirsingh1881
@dalvirsingh1881 3 ай бұрын
Sabh nu benty hai iss family de jrur help karo
@BalvirSingh-ig7lx
@BalvirSingh-ig7lx 3 ай бұрын
Waheguru ji insaf Kro.
@gaganbrar8675
@gaganbrar8675 4 ай бұрын
Waheguru ji 🙏🙏🙏
@AmrikSingh-r3n
@AmrikSingh-r3n 4 ай бұрын
Waheguru ji
@KuldeepSingh-vd8lv
@KuldeepSingh-vd8lv 3 ай бұрын
Rab ji Mehar karo
@manjindersingh7379
@manjindersingh7379 4 ай бұрын
Na pind ne saza dvai na kanoon ne. Lakh lahnat
@manjindersingh7379
@manjindersingh7379 4 ай бұрын
Doshiyon nu jmanat nhi milni chahidi c
@GurdevSingh-vd5ie
@GurdevSingh-vd5ie 3 ай бұрын
ਸ਼ਰੀਫ ਮਾਂ ਪਿਓ ਦੇ ਧੀਆਂ ਪੁੱਤਰ।। ਐਨਾਂ ਦੀ ਕਿੰਨੀ ਵੀ ਤਾਕਤਵਰ ਬੱਚੇ ਹੋ ਜਾੰਣ।।ਇਹ ਭਲਵਾਨ ਮੁੰਡਾ ਘੱਟੋ ਘੱਟ ਆਠ ਦਸ ਤੇ ਭਾਰੀ ਪੈਂਦਾ।।ਜੇ ਹਥੀਂ ਲੜਾਈ ਹੁੰਦੀ।।ਪਰ ਅੱਜਕਲ ਮਾਰੂ ਹਥਿਆਰ ਮਾਰੁ ਗੱਡਿਆਂ ਕਾਰਾਂ ਮੋਟਰਾਂ।।ਸੁਕੂੜੂ ਜਿਹਾ ਬੰਦਾ ਵੀ।।ਜਾਨ ਲੈ ਲੈਂਦਾ ਐਨਾ ਦੈ ਕਾਰਨ 😢 ਲੜਦੇ ਖਾਂ ਆਠ ਦਸ ਜਾਣੇ ਹਥਾਂ ਨਾਲ ਲੜਾਈ।। ਫੇਰ ਪਤਾ ਲੱਗਦਾ ਸਾਰੇ ਦੇ ਸਾਰੇ ਹਸਪਤਾਲ ਚ ਪਏ ਹੁੰਦੇ ਤਾਂ ਕੇਹਿਦੇ 😢😢😢😮
@baljidersingh-ep1ef
@baljidersingh-ep1ef 4 ай бұрын
Vaheguru ji
@manrajsingh.9r.187
@manrajsingh.9r.187 3 ай бұрын
Bhut wada dukh a veer da
@PritpalSingh-kk6ry
@PritpalSingh-kk6ry 4 ай бұрын
Bahut dukh hoyia aa veere
@nachattersingh8315
@nachattersingh8315 Ай бұрын
ਜਦੋਂ ਈਰਖਾ ਹੱਦਾਂ ਪਾਰ ਕਰ ਜਾਂਦੀ ਆ ਇਨਸਾਨੀਅਤ ਦਾ ਘਾਣ ਕਰਦੀ ਆ
@rupinderpurewal1591
@rupinderpurewal1591 3 ай бұрын
God see every thing he gives the punishment these kind people 🙏🇺🇸
@Jarnailsingh-y4x
@Jarnailsingh-y4x 4 ай бұрын
Waheguru
@lakhabrar5817
@lakhabrar5817 4 ай бұрын
Aedu v vdd houu ona naal
@GAGAN_EDITX
@GAGAN_EDITX Ай бұрын
Veri veer. Ji khana raki centre la k jaoo theek ho gauja
@gurvirsMother
@gurvirsMother 3 ай бұрын
Sar kar nu vi help karni chadi ci baki pind valaya nu vi sath dena chada ci
@GurdeepSingh-w8c
@GurdeepSingh-w8c 4 ай бұрын
ਵਾਹਿਗੁਰੂ ਆਪਣੇ ਨਾਲ ਦੇ ਹੀ ਮਾਰਦੇ ਨੇ
@ravigrewal9369
@ravigrewal9369 3 ай бұрын
ਪਿੰਡ ਵਾਲਿਓ ਲੱਖ ਦੀ ਲਾਣਤ ਤੁਹਾਡੇ ਤੇ 👹👹
@hardeepsinghcheema429
@hardeepsinghcheema429 3 ай бұрын
ਸਹੀ
@manjitsingh-lb2nb
@manjitsingh-lb2nb 3 ай бұрын
ਮਾਰਨ ਵਾਲਿਆਂ ਦੇ ਨਾਮ ਜਨਤਕ ਕਰਨੇ ਚਾਹੀਦੇ ਹਨ ਪਰਿਵਾਰ ਨੂੰ ਤਾਂ ਲੋਕਾਂ ਨੂੰ ਪਤਾ ਲੱਗੇ ਗਲਤ ਕੰਮ ਕਰਨ ਵਾਲੇ ਲੋਕਾਂ ਦਾ
@JhottaJatt-z9g
@JhottaJatt-z9g Ай бұрын
Han nale Sara sach v daseya jave k eh badmashi karda c .sare pind ne khurak de de ke khedn layea c fer jad takda ho geya fer hawa khraab ho gayi pind ch hi badmashi Karn lag eya pind ch hi kise de ghare bad geya bahar de munde laike ohna de munde kut ke apne Ghar lai anda chak ke fer apne ghare ohna kuteya .nale aghle da German shepherd dog Marta. Fer agla das ki karda fer .ah sale jehde video paunde ah eh dasn ke sari gall ki hoyi ah ..pais ekathe Karn te laghe ah .biri da baap Roz balender prinde peenda akhe paise badhu aunde bahro.
@amandeep5578
@amandeep5578 3 ай бұрын
Waheguru ji papiya da khakh n rhe
@AvtarSingh-br6mz
@AvtarSingh-br6mz 4 ай бұрын
WAHEGURU JI WAHEGURU JI
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 41 МЛН
Twin Telepathy Challenge!
00:23
Stokes Twins
Рет қаралды 69 МЛН
Long Nails 💅🏻 #shorts
00:50
Mr DegrEE
Рет қаралды 4,5 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 41 МЛН