Veet Baljit | Baapu (Official Video) New Punjabi Songs | Latest Punjabi Songs 2023

  Рет қаралды 3,370,346

Red Leaf Music

Red Leaf Music

Жыл бұрын

Red Leaf Music & Goldy Kehal Presents Official Video of "Baapu" New Punjabi Songs 2022, Latest Punjabi Song 2022 & Punjabi Songs 2022. Sung by Veet Baljit . Lyrics are penned by Veet Baljit . Music is given by Nvee .
Video Directed by Hitesh Arora
#Baapu #veetbaljit #PunjabiSong #NewPunjabiSong2023 #PunjabiSongs #NewPunjabiSongs2023 #NewPunjabiSong #LatestPunjabiSongs2023 #PunjabiSongs2023
Song : Baapu
Singer : Veet Baljit
Music : Nvee
Featuring : Jasmine Sadeo
Lyrics Composer : Veet Baljit
Project By : Amrika Dangian
Director : Hitesh Arora
Special Thanks : Gurpreet Dugri
Produced by : Happy kehal & Goldy Kehal
Music Label : Red Leaf Music
Poster Design : Jd Creationz
All Rights Reserved. ©️Red Leaf Music
Enjoy and Stay Connected with #RedLeafMusic :
►KZbin :
/ redleafmusic
►Instagram : / redleaf_music
Baapu , Bapu song, baapu Veet Baljit punjabi song, baapu new song, Bapu Veet baljit new song, Veet baljit all song, Veet baljit Bapu song, new punjabi song 2023, Veet baljit new song punjabi , Bapu Veet baljit song , punjabi song 2023, latest punjabi song, new punjabi songs 2023, punjabi songs 2023, punjabi songs ,new song 2023 ,latest song, punjabi songs new, latest punjabi songs 2023 ,latest punjabi songs ,new punjabi songs ,new, latest, punjabi, song, 2023 ,new punjabi song, latest punjabi song 2023 , Bapu , baapu Tere karke , ik war tan ake takla baapu , Bapu , baap new song , song Veet , punjabi song baapu , baapu new song ,Bapu songs , punjabi Bapu songs , new punjabi songs 2022 , latest punjabi songs 2022 , all punjabi baapu song ,

Пікірлер: 3 000
@bhindajagpal4049
@bhindajagpal4049 Жыл бұрын
ਦਿਲ ਭਰ ਆਇਆ ਯਾਰ ਵੀਰਾਂ ਤੇਰੀ ਕਲਮ ਦੀ ਕੋਈ ਰੀਸ ਨੀ 23 ਸਾਲ ਹੋ ਗਏ ਬਾਪੂ ਨੂੰ ਸਾਡੇ ਤੋਂ ਦੂਰ ਹੋਏ ਨੂੰ ਸਾਡੇ ਘਰ ਮੇਰੇ ਮੁੰਡਾ ਹੋਇਆ ਹੁਣ ਬਾਪੂ ਦੀ ਘਾਟ ਨੂੰ ਮੈਂ ਬਹੁਤ ਮਹਿਸੂਸ ਕਰਦਾ ਰਹਿੰਦਾ 🙏 ਤੁਹਾਡੀ ਆਵਾਜ਼ ਤੇ ਕਲਮ ਨੂੰ ਸਲਾਮ ਕਰਦਾ ਹਾਂ🙏 ਵਾਹਿਗੁਰੂ ਜੀ ਮੇਹਰ ਕਰਨ ਤੋਂਹਾਡੇ ਤੇ ਵੀਰੇ🙏👍
@jaspreetdhaliwal3132
@jaspreetdhaliwal3132 Жыл бұрын
Hnji sachi Dil bhar ayea song sun k mere chotte veere da birth vi mere papa di death to 2 din bad hoyea c ajj Mera Veera bhar aa kall ohne aa song la k status payea c sachi Mai vi kall di royi Jani aa phn kr k pushyea vi veere ki gall sad aa ajj video call vi kri bt daseya ni kush face to pta chlda c vi Mera Veera sad aa 26 saal hogye ohna di death hoyi nu really miss you papa 😭😭😭😭😭
@arshdeepsarao1447
@arshdeepsarao1447 5 ай бұрын
Miss you daddy everyday 😭😭😭😭
@surinderpal5682
@surinderpal5682 Жыл бұрын
ਜਿਉਦੇ ਜੀ ਬਾਪ ਨਾਲ ਲੜਦੇ ਹਾਂ ਪਰ ਜਦੋ ਯਾਦ ਆਉਂਦੇ ਨੇ ਫਿਰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ❤
@dheerasingh8678
@dheerasingh8678 Жыл бұрын
@jagseeramandeep3808
@jagseeramandeep3808 Жыл бұрын
Right bro
@amrikbangar8312
@amrikbangar8312 Жыл бұрын
Right 😢
@jassasonalikawala4049
@jassasonalikawala4049 Жыл бұрын
Bilkul sach keha tuc 😭😭
@DeepsinghGill
@DeepsinghGill Жыл бұрын
Mai vi Ikk oho Mand bhaaga putt ha.. jehra avde pyo ton na pyar lai skya shota hunda te na hun vaddi umar ch aake ohnu satkar seva de skya.. Afsos rehnda dil ch
@myland973
@myland973 Жыл бұрын
ਬਾਪੂ ਨੇ ਸਾਡੇ ਵਾਸਤੇ ਹਰ ਔਂਕੜ ਝੱਲੀ ਬੜਾ ਮੇਹਨਤੀ ਤੇ ਹੱਸਮੁਖ ਸੀ।ਬਾਪੂ ਦੇ ਕਰਨ ਵਾਲੇ ਕੰਮ ਬੜੇ ਕਰਨੇ ਔਂਖੇ ਲਗਦੇਆ। ਬਾਪ ਸਿਰਾ ਤੇ ਤਾਜ ਮਹੰਮਦ..🙏
@Deepkaur729
@Deepkaur729 20 күн бұрын
ਬਿਲਕੁਲ ਸਹੀ ਗੱਲ ਹੈ ਵੀਰ ਜੀ ਮੇਰਾ ਵੀ ਬਾਪੂ ਹੈ ਨੀ 😢😢😢😢
@ranadhanda2711
@ranadhanda2711 Жыл бұрын
ਮੈ ਚਾਰ ਸਾਲ ਦੀ c ਜਦੋਂ ਮੇਰੇ ਡੈਡੀ ਦੁਨੀਆ ਤੋ ਚਲੇ ਗਏ ਸੀ ਮੇਰੀ ਭੈਣ ਦੋ ਸਾਲ ਦੀ ਸੀ ਤੇ ਮੇਰੇ ਭਰਾ ਨੇਂ ਤਾ ਡੈਡੀ ਨੂੰ ਵੇਖੀਆ ਵੀ ਨਹੀਂ ਸੀ ਤੇ ਸਾਡੀ ਮੰਮੀ ਵੀ ਸਾਨੂੰ ਛੱਡ ਕੇ ਚਲੀ ਗਈ ਸੀ ਅੱਜ ਇਹ ਗੀਤ ਸੁਣ ਕੇ ਮੈਂ ਬਹੁਤ ਰੋਈ ਐਦਾ ਲਗਦਾ ਇਹ ਗੀਤ ਸਾਡੇ ਲਈ ਹੀ ਬਣਿਆ ਕਿਉ ਕੇ ਸਾਡੇ ਸਾਰੇ ਕਾਰਜ ਵਿਹਾਰ ਵੀ ਸਾਡੇ ਭ੍ਰਾ ਨੇਂ ਹੀ ਕਿਤੇ ਆ
@varunkapil-xw7wf
@varunkapil-xw7wf 4 ай бұрын
❤❤❤
@harpreetkaur192
@harpreetkaur192 3 ай бұрын
Di Mera nal es Tera hoya jdo main choti c Mera daddy ji death ho gayi c ta hun Mera baccha chota aa Mera husband di death ho gayi😢
@HarjinderSingh-jc8dk
@HarjinderSingh-jc8dk 3 ай бұрын
ਮਾਫ ਕਰਨਾ ਮਾਂ ਨੂੰ ਕੀ ਹੋਇਆ
@harjindersidhu3350
@harjindersidhu3350 2 ай бұрын
Waheguru ji
@bittusingh2054
@bittusingh2054 Ай бұрын
😢😢😢😢
@jatinangrish9604
@jatinangrish9604 Жыл бұрын
ਕੋਈ ਲਫ਼ਜ਼ ਨਹੀ ਇਸ ਕਲਮ ਲਈ ਸਲਾਮ ਆ ਬੱਸ ❤
@gurpindersingh3024
@gurpindersingh3024 Жыл бұрын
@vikasllb8663
@vikasllb8663 Жыл бұрын
Every childrens are life incomplete without bebe-baapu ❤️
@jaspalsandhu210
@jaspalsandhu210 Жыл бұрын
Bebe bapu
@perdeepsingh4334
@perdeepsingh4334 Жыл бұрын
Very nice ji❤️❤️❤️❤️😘🥰😘🥰🙏🙏🙏🙏🙏🙏🙏👌👌👌👌👌👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏😫
@amangujjar4973
@amangujjar4973 Жыл бұрын
​@@gurpindersingh3024 😊😊😊😊😊😊😊😊
@jaggikhaira843
@jaggikhaira843 Жыл бұрын
ਇੱਕ ਲਾਈਕ ਬੇਬੇ-ਬਾਪੂ ਦੇ ਨਾਮ 🙌
@KaranGuru-ti6vq
@KaranGuru-ti6vq Жыл бұрын
ਇਹ ਗੀਤ ਦਾ ਦਰਦ ਉਹੀ ਜਾਣਦਾ ਜਿਸ ਦਾ ਬਾਪੂ ਇਸ ਜੱਗ ਤੇ ਹੈ ਨਹੀਂ 😢😢 ਮੈ 4 ਸਾਲ ਦਾ ਸੀ ਜਦ ਬਾਪੂ ਇਸ ਦੁਨੀਆਂ ਤੋਂ ਤੁਰਗਿਆਂ ਸੀ 😭😭 miss you bappu 😢😭
@gurdeepsingh-zw1eu
@gurdeepsingh-zw1eu Жыл бұрын
Mera vi same haal hai veer ji
@karishansinghkarishansingj3307
@karishansinghkarishansingj3307 Жыл бұрын
Àtzraa 0:18
@hardeepsinghdeep-xx7sd
@hardeepsinghdeep-xx7sd Жыл бұрын
Same bro
@preetsahota2663
@preetsahota2663 Жыл бұрын
Ryt 😭😭
@raman1026
@raman1026 Жыл бұрын
Miss u papa 😢😢😢😢
@Rajkumarsrd
@Rajkumarsrd Жыл бұрын
ਯਾਦ ਤਾਂ ਹਰ ਸਾਂਹ ਨਾਲ ਆਉਂਦੀ ਹੈ ਪਰ ਹੁਣ ਗੀਤ ਸੁਣ ਕੇ ਤੇ ਵੀਡਿਓ ਚ ਸਭ ਜਿੰਮੇਵਾਰੀਆਂ ਆਪਣਿਆਂ ਦੇਖ ਰੋਇਆ ਬਹੁਤ miss you bapu ji 😥😥😥😥 thnx Veet Baljit Bai Baapu ji te Geet Gaun layi Bahut Bahut ਧੰਨਵਾਦ ਦਿਲੋਂ
@happyuk4041
@happyuk4041 Жыл бұрын
ਰੂਹ ਤੱਕ ਮਹਿਸੂਸ ਹੋਣ ਵਾਲੇ ਲਫਜ਼ ਨੇ ਵੀਤ ਵੀਰ ਤੁਹਾਡੇ.. ਹਰ ਗਾਣਾ ਜ਼ਿੰਦਗੀ ਦੀ ਅਸਲੀਅਤ ਤੇ ਲਿਖਦੇ ਗਾਉਂਦੇ ਹੋ... ਰੱਬ ਸਦਾ ਖੁਸ਼ ਰੱਖੇ ਤੁਹਾਨੂੰ
@davinderbrar4046
@davinderbrar4046 Жыл бұрын
😊
@Gurjeetsingh-lv2ft
@Gurjeetsingh-lv2ft Жыл бұрын
Bilkul sahi
@pritpaljatana7107
@pritpaljatana7107 Жыл бұрын
Bahr aake ta balla mahsos hunda h yr
@NoorGill-mu7dc
@NoorGill-mu7dc Жыл бұрын
Bappu❤❤
@harjinderdhillon2757
@harjinderdhillon2757 Жыл бұрын
​@@Gurjeetsingh-lv2ftqqq❤q¹
@gurpreetsandhu7348
@gurpreetsandhu7348 Жыл бұрын
ਵਾਹ ਕੋਈ ਲਫਜ਼ ਨਹੀਂ ਵੀਰ 😢 ਵਾਹਿਗੁਰੂ ਲੰਬੀ ਉਮਰ ਕਰੇ ਸਭ ਦੇ ਬਾਪੂਆਂ ਦੀ
@Kamaljatt1234
@Kamaljatt1234 4 ай бұрын
2024 ਵਿੱਚ ਕੌਣ ਸੁਣ 💔 ਮਿਸ ਯੂ ਬਾਪੂ 🥺🥺
@Gkaur1602
@Gkaur1602 4 ай бұрын
😭
@germanshepherd7473
@germanshepherd7473 3 ай бұрын
😢
@pradeepdhaliwal3589
@pradeepdhaliwal3589 3 ай бұрын
@@germanshepherd7473 0⁰ppp0pp⁰⁰0⁰
@pradeepdhaliwal3589
@pradeepdhaliwal3589 3 ай бұрын
000⁰⁰00⁰0⁰000
@sukhvirkaur4584
@sukhvirkaur4584 2 ай бұрын
😭😭
@navdeepsingh-to9ip
@navdeepsingh-to9ip Жыл бұрын
ਵੀਤ ਤੇਰੇ ਤੋਂ ਵੱਡਾ ਗੀਤਕਾਰ ਪੰਜਾਬ ਚ ਹਲੇ ਪੈਦਾ ਨਹੀਂ ਹੋਇਆ.. ਜੋ ਜ਼ਮੀਰ ਨਾਲ ਜੁੜੀ ਗੱਲ ਕਰ ਸਕੇ..❤️🙏🏻
@GurpreetSingh-362
@GurpreetSingh-362 Жыл бұрын
ਅੱਜ ਤਿੰਨ ਸਾਲ ਹੋ ਗਏ ਬਾਪੂ ਨੂੰ ਸਾਡੇ ਕੋਲੋਂ ਦੂਰ ਹੋਇਆਂ ਵੀਤ 22 ਦਾ ਗਾਣਾ ਸੁਣ ਕੇ ਮਨ ਭਰ ਆਇਆ😢
@jugrajrandhawa2707
@jugrajrandhawa2707 Жыл бұрын
same
@bobby16m
@bobby16m Жыл бұрын
Same paji
@PB-fi5xe
@PB-fi5xe Жыл бұрын
ਮੇਰੇ ਪਾਪਾ ਨੂੰ 2ਸਾਲ ਹੋਗੇ
@jatindutta4348
@jatindutta4348 Жыл бұрын
Same
@dhroomchahal1328
@dhroomchahal1328 Жыл бұрын
16
@GurpreetSingh-dm7rs
@GurpreetSingh-dm7rs Жыл бұрын
ਮੇਰੇ ਬਾਪੂ ਜੀ ਨੂੰ ਅੱਜ 27 ਸਾਲ ਹੋ ਗਏ ਦੂਰ ਹੋਏ ਨੂੰ ੳਦੋ ਮੈ 3 ਸਾਲ ਦਾ ਸੀ ਸੱਚੀ ਆ ਗੀਤ ਸੁਣ ਕੇ ਬਹੁਤ ਰੋਣਾ ਆਈਆ😢😢😢 ਗੁਰਪ੍ਰੀਤ ਸਿੰਘ,,, ਰਾਮਪੁਰਾ
@Property_Mohali_365_Day
@Property_Mohali_365_Day 5 ай бұрын
😑😑😐😐
@jasmersingh9257
@jasmersingh9257 Жыл бұрын
ਮੇਰੇ ਬਾਪੂ ਨੇ ਬਹੁਤ ਗਰੀਬੀ ਵਿੱਚ ਮਿਹਨਤ ਨਾਲ ਸਾਨੂੰ ਪਾਲਿਆ ਉੰਨਾ ਨੇ ਕਦੇ ਪੰਜ ਪੈਸੇ ਵੀ ਖ਼ਰਾਬ ਨਹੀਂ ਕੀਤੇ ਲੇਕਿਨ ਅੱਜ ਅਸੀਂ ਦੋਵੇਂ ਭਰਾ ਕਰੋੜਾਂ ਦੀਆਂ ਗੱਲਾਂ ਕਰਦੇ ਹਾਂ ਸਿਰਫ ਬਾਪੂ ਦੀ ਮਿਹਨਤ ਦਾ ਅੱਜ ਸਾਨੂੰ ਫ਼ਲ ਮਿਲਿਆ ਹੈ ਅਸੀਂ ਕਦੇ ਵੀ ਅੱਪਣੇ ਬਾਪੂ ਅਤੇ ਮਾਂ ਦੀ ਕਰਨੀ ਨਹੀਂ ਮੋੜ ਸਕਦੇ ਪ੍ਰਮਾਤਮਾ ਇੰਨਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ❤
@deepdhillon3800
@deepdhillon3800 Жыл бұрын
ਉਹ ਪਿਉ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ... Miss u so much papa ji😭😭😭😭😭😭😭😭😭 Speechless song😢😢😢😢
@singhprem
@singhprem Жыл бұрын
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਵੀਤ ਵੀਰੇ,,, ❤ ਨਿਰੇ ਹੀ ਜਜ਼ਬਾਤ,,, ਪਰ ਇੱਕ ਗੱਲ ਤਾਂ ਹੈ ਕਿ ਇਸ ਤਰ੍ਹਾਂ ਦੇ ਗੀਤਾਂ ਤੇ Views ਤਾਂ ਬਹੁਤ ਘੱਟ ਆਉਂਦੇ ਹਨ ਪਰ ਇਹਨਾਂ ਗਾਣਿਆਂ ਦੀ ਉਮਰ ਬਹੁਤ ਹੁੰਦੀ ਹੈ,, ਸ਼ਾਇਦ ਹੀ ਕੋਈ ਇਸ ਗੀਤ ਤੇ insta ਦੀਆਂ ਰੀਲਾਂ ਬਣਾਵੇ,, ਪਰ ਸਾਨੂੰ ਚਾਹੀਦਾ ਹੈ ਕਿ ਇਹਨਾਂ ਲਿਖਤਾਂ ਦੀ ਕਦਰ ਕਰੀਏ ਤਾਂ ਜੋ ਗਾਉਣ ਵਾਲਿਆਂ ਦਾ ਹੌਂਸਲਾ ਬਣਿਆ ਰਹੇ❤❤❤
@kiratgill5616
@kiratgill5616 Жыл бұрын
Sahi keha veere
@ranasandhusarpanch4961
@ranasandhusarpanch4961 Жыл бұрын
Sahi
@user-nk1gy7gf5e
@user-nk1gy7gf5e Жыл бұрын
ਮੇਰੇ ਬਾਪੂ ਨੂੰ ਦੁਨੀਆਂ ਤੋਂ ਗਿਆ ਨੂੰ ਇੱਕੀ ਸਾਲ ਹੋ,ਪਰ ਅੱਜ ਵੀ ਮੈਂ ਅੰਦਰ ਵੜ ਵੜ ਬਹੁਤ ਰੋਂਦਾ ਹਾਂ, ਅੱਜ ਫਿਰ ਗੀਤ ਸੁਣ ਕੇ ਬਹੁਤ ਰੋਣਾ ਆ ਗਿਆ , ਵਾਹਿਗੁਰੂ ਜੀ ਬਾਪੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ
@HarpreetSingh-vf3nq
@HarpreetSingh-vf3nq Жыл бұрын
Main v tre nl hi veer
@malkitsingh4209
@malkitsingh4209 Жыл бұрын
Waheguru ji waheguru ji waheguru ji waheguru ji waheguru ji
@gagansandhu7379
@gagansandhu7379 Жыл бұрын
God always with u bro
@bajasingh4701
@bajasingh4701 Жыл бұрын
Bai mera bappu nu 7 sall ho gae ..mera kolo ta jandi var da muh v nhi vekhea gea
@pushpindersingh3048
@pushpindersingh3048 Жыл бұрын
​ ❤😢
@SatnamSingh-bg9yz
@SatnamSingh-bg9yz Жыл бұрын
ਮੇਰੇ ਤਾਂ ਨਿੱਕੇ ਹੁੰਦੇ ਦਾ ਬਾਪੂ ਤੁਰ ਗਿਆ ਸੀ, ਪਰ ਜਿੰਦਗੀ ਵਿੱਚ ਜੋ ਆਪਣੇ ਆਪ ਸਿਰ ਗੁੰਦੇ,ਬਾਪੂ ਤੋਂ ਬਗੈਰ 35 ਸਾਲ ਦੁਨੀਆ ਦੇ ਤਾਨੇ ਮਿਹਣੇ ਬਹੁਤ ਸੁਣੇ ਨੇ,ਅਸਲ ਵਿੱਚ ਤਾਏ ਚਾਚੇ ਭੂਆਂ ਫੁੱਫੜ ਵੀ ਸਾਥ ਛੱਡ ਗਏ ਸੀ, ਵੀਰ ਵੀਤ ਬਲਜੀਤ I love you veer
@onkarsinghgahir167
@onkarsinghgahir167 Жыл бұрын
Same here veere😢
@pb34lahorian96
@pb34lahorian96 Жыл бұрын
17 ਸਾਲ ਹੋ ਗਏ ਪਾਪਾ ਜੀ ਤੁਹਾਨੂੰ ਗਏ ਨੂੰ ਉਹ ਦਿਨ ਕਦੇ ਚੜਿਆ ਨੀ ਹੋਣਾ ਜਿਸ ਪਲ ਤੈਨੂੰ ਯਾਦ ਨਾ ਕਰਦਾ ਹੋਵਾਂ ਪ੍ਰਮਾਤਮਾ ਦੀ ਕਿਰਪਾ ਅਤੇ ਸਖ਼ਤ ਮਿਹਨਤ ਨਾਲ ਤੇਰੇ ਪੁੱਤ ਨੇ ਬਹੁਤ ਕੁਝ ਬਣਾ ਲਿਆ ਪਰ ਬਾਪੂ ਤੇਰੇ ਬਿਨਾ ਸਾਰਾ ਕੁਝ ਮਿੱਟੀ ਲੱਗਦਾ ੲਏ😭😭😭😭😭😭
@sajandhanaula001
@sajandhanaula001 Жыл бұрын
ਬਹੁਤ ਸੋਹਣਾ ਗੀਤ ਸੱਚੀਂ ਰੋਇਆ ਮੈਂ ਅਸਲ ਕਹਾਣੀ ਆ ਅੱਜ ਵੀ ਕਈ ਵਾਰ ਯਾਦ ਕਰਕੇ ਰੋ ਪੈਣਾ😢😢😢 20ਸਾਲ ਹੋਗੇ ਬਾਪੂ ਦੂਰ ਹੋਏ ਨੂੰ💔💔💔 #Miss_u_ਬਾਪੂ😢😢😢😢
@LakhwinderSingh-kr4gf
@LakhwinderSingh-kr4gf Жыл бұрын
ਸਾਨੂੰ ਵੀ 20 ਸਾਲ ਹੋ ਗਏ ਵੀਰੇ
@preetvirdi8969
@preetvirdi8969 Жыл бұрын
Sanu 23 saal hoge te AJ de din mere mummy v chal gye c 😭😭😭😭
@user-dn5xe9tz8t
@user-dn5xe9tz8t Жыл бұрын
😢
@user-dn5xe9tz8t
@user-dn5xe9tz8t Жыл бұрын
Bapu ajj 7 mahine ho gye 😢😢😢
@mandeepsing402
@mandeepsing402 Жыл бұрын
Love you bro❤
@dilbaggajjanwala2569
@dilbaggajjanwala2569 Жыл бұрын
ਇਸ ਗੀਤ ਵਿਚਲੇ ਦਰਦ ਨੂੰ ਉਹੀ ਸਮਝ ਸਕਦੇ ਆ ਜਿਨ੍ਹਾਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ.... Miss you papa ਜੀ.... 😢😢 ਵੀਤ ਵੀਰੇ ਤੇਰੇ ਆ ਦੋਨੋਂ ਗੀਤ ਪਹਿਲਾ ਮਾਂ ਤੇ ਦੂਜਾ ਆ ਬਾਪੂ.. ਜਦੋਂ ਵੀ ਸੁਣੀਦਾ ਰੋਏ ਬਿਨਾਂ ਰਿਹਾ ਈ ਨੀ ਜਾਂਦਾ..... ਮਾਂ ਪਿਓ ਬਿਨਾਂ ਇਹ ਜਿੰਦਗੀ ਪਹਾੜ ਲੱਗਦੀ ਆ ਤੇ ਦੁਨੀਆ ਬਿਲਕੁਲ ਸੁਨੀਂ ਸੁਨੀਂ... 👏🏻👏🏻👏🏻🙏🏻🙏🏻🙏🏻🙏🏻🙏🏻
@HarpreetSingh-ix9kn
@HarpreetSingh-ix9kn Жыл бұрын
ਸਹੀ ਐ ਬਾਈ😢😢😢
@amanrandhawa9804
@amanrandhawa9804 Жыл бұрын
Say very
@RupinderKaur-jv2pz
@RupinderKaur-jv2pz Жыл бұрын
ਸਹੀ ਹੈ ਜੀ😢
@sorabhjindal6930
@sorabhjindal6930 3 ай бұрын
ਕੌਨ ਕੌਨ ਰੋਆ ਸੁਨ ਕੇ 😢
@vikramsaini9446
@vikramsaini9446 3 ай бұрын
😢😢😢😢😢😢😢😢😢😢😢😢
@dishantheer6508
@dishantheer6508 2 ай бұрын
😢😢😢
@OppoAk-tg1vi
@OppoAk-tg1vi 2 ай бұрын
😭😭😭😭😭😭😭😭😭😭😭😭😭😭main marn dm tk nhi bhull skdi i feel lonely everyday , everytime 😭😭😭😭😭😭😭😭
@Amitsharmaraikot
@Amitsharmaraikot 2 ай бұрын
ਬੁਹਤ ਵਾਰ bro
@bagrewal6652
@bagrewal6652 6 күн бұрын
Sachi y mallo milli rona aa gy 😢😢
@GillGurnishan-ck7rd
@GillGurnishan-ck7rd Жыл бұрын
ਵੀਰ ਵੀਟ ਬਲਜੀਤ ਮੈ ਜਿੰਨਾ ਚਿਰ ਗੀਤ ਸੁਣਦਾ ਰਿਹਾ ਉਹਨਾਂ ਚਿਰ ਰੌਦਾ ਰਿਹਾ ਬਾਪੂ ਨੂੰ ਯਾਦ ਕਰਦਾ ਰਿਹਾ ਬਾਪੂ ਨੂੰ ਇੱਕ ਸਾਲ ਤੋਂ ਵੱਧ ਹੋ ਗਿਆ ਦੁਨੀਆ ਤੋਂ ਚਲੇ ਗਏ ਨੂੰ ਤੇਰੇ ਗੀਤ ਨੇ ੳਹ ਦਰਦ ਨੂੰ ਫੇਰ ਤਾਜ਼ਾ ਕਰਤਾ 😢😢
@jagjitgillkkjagjitgillkk7881
@jagjitgillkkjagjitgillkk7881 Жыл бұрын
ਸੱਚੀਂ ਅਜ ਤੇਰੇ ਹੱਥ ਚੁਮਣ ਨੂੰ ਜੀ ਕਰਦਾ ਜਿਨ੍ਹਾਂ ਹੱਥਾਂ ਨਾਲ ਕਲਮ ਚਲਾਈ 😢😢ਈਜ ਲੱਗਾ ਜਿਵੇਂ ਮੇਰੀ ਹੱਡ ਬੀਤੀ ਹੋਵੇ 😢😢
@PardeepVicky-hf7dv
@PardeepVicky-hf7dv Жыл бұрын
😢Shi veer
@ParampalSingh-sb3he
@ParampalSingh-sb3he Жыл бұрын
Sahi gl aa😢
@JagdeepSingh-dr7ox
@JagdeepSingh-dr7ox Жыл бұрын
🚜...855 ਵਰਗਾ ਟਰੈਕਟਰ ਨਹੀ...👍17 ਵਰਗਾ ਸੈਕਟਰ ਨਹੀ...🙅‍♂️ਖੇਤੀ ਵਰਗਾ ਧੰਦਾ ਨਹੀ...❤️‍🩹ਬਾਪੂ ਵਰਗਾ ਕੋਈ ਬੰਦਾ ਨਹੀ...🫠LOVE YOU BAPPU
@dimpysingh4822
@dimpysingh4822 Жыл бұрын
Awesome ❤❤❤
@preetbehaniwalbehaniwal1099
@preetbehaniwalbehaniwal1099 Жыл бұрын
@@dimpysingh4822bhout sohna likhyea y
@thevoiceofstrugglers5739
@thevoiceofstrugglers5739 Жыл бұрын
ਸਾਡੇ ਸੱਭ ਦਾ ਸਰਮਾਇਆ ਸਾਡੇ ਮਾਪੇ ਯਾਨੀ ਬੇਬੇ ਬਾਪੂ ਹੁੰਦੇ ਨੇ ਇਹਨਾਂ ਨੂੰ ਕਦੇ ਅੱਖੋਂ ਪਰੋਖੇ ਨਾ ਕਰਿਓ। ਮੇਰੇ ਤੋਂ ਮੇਰੇ ਬੇਬੇ ਬਾਪੂ ਦੋਨੋਂ ਹੀ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਏ 2007/2011 ਵਿੱਚ ਬਾਈ ਦੀ ਸਿਫ਼ਤ ਕਿਵੇਂ ਕਰਾਂ ਸਾਰਾ ਗਾਣਾ ਸੁਣਦੇ ਅੱਖਾਂ ਵਿੱਚੋਂ ਹੰਝੂ ਆਪ ਹੀ ਵਗਦੇ ਰਹੇ love you ਬਾਈ ਪਰਮਾਤਮਾ ਤੇਰੀ ਲੇਖਣੀ ਤੇ ਗਾਇਕੀ ਨੂੰ ਹੋਰ ਭਾਗ ਲਾਵੇ
@sahotabaljit55
@sahotabaljit55 Жыл бұрын
ਇਹੋ-ਜਿਹੇ ਸਾਫ਼-ਸੁਥਰੇ ਗੀਤ ਲਿਖਣ ਅਤੇ ਗਾਉਣ ਵਾਲ਼ੇ ਵੀਰ ਬਹੁਤ ਵਿਰਲੇ ਹੀ ਹਨ,ਵੀਰ ਵੀਤ ਬਲਜੀਤ ਦੇ ਲੱਗਭਗ ਸਾਰੇ ਹੀ ਗੀਤ ਬਹੁਤ ਹੀ ਵਧੀਆ ਸਿੱਖਿਆ (ਸੁਨੇਹਾ) ਦੇਣ ਵਾਲ਼ੇ ਹਨ।ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜੵਦੀਕਲਾ 'ਚ ਰੱਖਣ।
@harvindersinghpb08
@harvindersinghpb08 Жыл бұрын
ਇਹ ਬੋਲ ਸਿਰਫ ਓਹੀ ਸਮਝ ਸਕਦੇ ਜਿਨ੍ਹਾਂ ਨੇ ਆਪਣੇ ਬਾਪੂ ਜੀ ਨੂੰ ਬਚਪਨ ਵਿੱਚ ਹੀ ਗਵਾ ਲਿਆ😢 ਵਾਹਿਗੁਰੂ ਜੀ ਸਭ ਦੇ ਮਾਪਿਆਂ ਨੂੰ ਸਦਾ ਸਲਾਮਤ ਰੱਖੀਂ 🤲🏻
@harvindersinghpb08
@harvindersinghpb08 Жыл бұрын
@@AmandeepSingh-tx5pt waheguru ji mehar karn🤲🏻
@Jeetamorh
@Jeetamorh Жыл бұрын
M ik sal da c odo 😢😢 hun 29 sal da 28 saal ho gye 😢😢
@malkitsingh4209
@malkitsingh4209 Жыл бұрын
Waheguru ji waheguru ji waheguru ji waheguru ji waheguru ji
@harvindersinghpb08
@harvindersinghpb08 Жыл бұрын
@@Jeetamorh waheguru 🙏
@jugpreetsinghgillsaab4890
@jugpreetsinghgillsaab4890 Жыл бұрын
@@Jeetamorh waheguru mehr kre 🙏🏽🙏🏽🙏🏽
@AAYUSH_pb
@AAYUSH_pb Жыл бұрын
ਜਿਉਂਦੀਆ ਰਹਿਣ ਅਨਮੋਲ ਛਾਵਾਂ ❤️ ਬੇਬੇ ਬਾਪੂ ❤️ ਬਹੁਤ ਸੋਹਣੇ ਲਫਜ਼ ਅੱਥਰੂ ਆ ਗਏ ਅੱਖੋ ਚੋ ਜਿਉਂਦੇ ਜੀ ਮਾਪਿਆਂ ਨੂੰ ਖੂਬ ਪਿਅਾਰ ਕਰਿਆ ਕਰੋ ਸਾਰੇ ਵੀਰ ਭੈਣ 🙏
@randhaysaab606
@randhaysaab606 Жыл бұрын
ਪਾਪਾ ਅੱਜ ਤੁਹਾਡੇ ਜਾਣ ਪਿੱਛੋ ਬਹੌਤ ਦੂਰ ਤੱਕ ਦਾ ਸਫਰ ਕਰ ਲਿਆ ਆ ਪਰ ਆ ਜਿੰਦਗੀ ਚ ਤੁਹਾਡੀ ਕਮੀ ਕਦੀ ਪੂਰੀ ਨੀ ਹੋਣੀ.. Miss U Bapu💔💔
@bhindersingh3905
@bhindersingh3905 7 ай бұрын
ਜ਼ਿੰਦਗੀ ਵਿੱਚ ਬਾਪੂ ਦਾ ਕਿਰਦਾਰ ਕਿਵੇਂ ਨਿਭਾ ਗਿਆ ਬਾਪੂ। ਇਹ ਤਾਂ ਰੱਬ ਜਾਣਦਾ ਜਾ ਬਾਪੂ ਜਾਣਦਾ।
@sattavairowalia
@sattavairowalia Жыл бұрын
ਏਸ ਗੀਤ ਲਈ ਸਲਾਮ ਬਾਈ ਤੇਰੀ ਕਲਮ ਤੇ ਅਵਾਜ਼ ਨੂੰ 🙏 ਬਾਬਾ ਸਭ ਦੇ ਮਾਪੇ ਸਲਾਮਤ ਰੱਖੇ🙏
@tarndeepsinghdhaliwal5105
@tarndeepsinghdhaliwal5105 Жыл бұрын
ਮੇਰੇ ਪੁੱਤਰ ਨੂੰ ਸੱਤ ਸਾਲ ਹੋ ਗਏ ਸੱਚ ਸਾਲ ਆਪਣੇ ਪਿਉ ਨਹੀਂ ਦੇਖਿਆ
@harsukhdeepsidhu59
@harsukhdeepsidhu59 10 ай бұрын
ਅੱਜ ਵੀ ਯਾਦ ਆਉਂਦੀ ਬਾਪੂ ਤੇਰੀ ਚਾਰ ਸਾਲ ਪੰਜ ਮਹੀਨੇ ਹੋਂਗੇ
@IqbalSinghChahal
@IqbalSinghChahal Жыл бұрын
ਪਿਛਲੇ ਇੱਕ ਘੰਟੇ ਤੋਂ ਲਗਾਤਾਰ ਗੀਤ ਚੱਲ ਰਿਹਾ ਬਾਈ…ਦਿਲ ‘ਚ ਚੀਸ ਪੈਂਦੀ ਗੀਤ ਸੁਣਕੇ ❤😢😢😢❤
@VickySingh-wx1ch
@VickySingh-wx1ch Жыл бұрын
ਸਹੀ ਆਖਿਆ ਵੀਰ
@Jskamboj-yt4ms
@Jskamboj-yt4ms Жыл бұрын
ਮੇਰੇ ਛੋਟੇ ਹੁੰਦੇ ਤੋਂ ਮੇਰਾ ਬਾਪੂ ਸਾਨੂੰ ਛਡ ਕੇ ਚਲਾ ਗਿਆ ਬੜਾ ਔਖਾ ਹੈ ਸਿਰ ਤੋਂ ਪਿਓ ਦਾ ਹੱਥ ਉੱਠਣ ਤੋਂ ਬਾਦ ਇਸ ਦੁਨੀਆ ਨਾਲ ਵਿਚਰਨਾ ਵਾਹਿਗੁਰੂ ਜੀ ਕਦੇ ਵੀ ਕਿਸੇ ਦਾ ਬਾਪੂ ਛੋਟੀ ਉਮਰੇ ਛਡ ਕੇ ਨਾ ਜਾਵੇ ਵਾਹਿਗੁਰੂ ਜੀ ਮੇਰੇ ਬਾਪੂ ਨੂੰ ਆਪਣੇ ਚਰਨਾਂ ਨਾਲ ਲੱਗਾ ਕੇ ਰੱਖਿਓ😢😢😢😢
@preetdhaliwal3892
@preetdhaliwal3892 Жыл бұрын
ਰੰਘਰੇਟੇ ਗੁਰੂ ਕੇ ਬੇਟੇ। ਸਿਰਾ ਵੀਤ bai ❤
@ManmohanSingh-kh9kj
@ManmohanSingh-kh9kj Жыл бұрын
ਮੇਰੇ ਪਿੰਡ ਦਾ ਵੀਤ ਬਲਜੀਤ ਹਰ ਵਾਰ ਵੱਖਰੀ ਸੋਚ ਲਿੱਖਦਾ, ਕੋਈ ਲਫਜ਼ ਨੀ ਰਹੇ, ਸਲਾਮ ਆ ਤੇਰੇ ਕਲਮ ਨੂੰ
@gurisandhu8516
@gurisandhu8516 Жыл бұрын
Bahot ghaint gaunda ae bro veet baljit te likhda te baa kamal aa veera veet baljit
@JaskaranSingh-fc3xg
@JaskaranSingh-fc3xg Жыл бұрын
Bapu veet da vichara legs to Mehroom C.. Awaaz deve tere Pind Vala veet khenda budha pagol hai bath tu peg lgaa... Aaa Ja dovae gindae vich nachiyae mere Gajrae boldae...... Hun bapu chatae..... Trp nu I will distory when they r do bad behavior with Owend peresnts... Jai hind Jai bharat eik bharat utam bharat. Fuck you Canada
@pritpalsingh2696
@pritpalsingh2696 Жыл бұрын
ਪਿੰਡ ਰਹਿੰਦਾ ਵੀਰ ਵੀਤ
@gurikachooraguri
@gurikachooraguri Жыл бұрын
Kehda pind aa bai
@gurjitkaur9250
@gurjitkaur9250 Жыл бұрын
​@@gurikachooragurikounke kllan jagraon kol aa
@gobindsingh3718
@gobindsingh3718 Жыл бұрын
ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ ਰੱਬ ਆਪ ਨੂੰ ਸਦਾ ਖੁਸ਼ ਰੱਖੇ ਲੰਮੀਆ ਉਮਰਾਂ ਬਖ਼ਸ਼ੇ
@harpalbhutal02
@harpalbhutal02 2 ай бұрын
ਮੈਨੂੰ ਸਭ ਤੋਂ ਵੱਧ ਮਜ਼ਾ ਇਹ ਗੀਤ ਸੁਣਕੇ ਤਾਂ ਆਉਂਦਾ ਹੈ ਕਿਉਂਕਿ ਮੇਰਾ ਬਾਪੂ ਮੇਰੇ ਨਾਲ ਹੈ, ਸ਼ੁਕਰ ਪਰਮਾਤਮਾ ਮੇਰੇ ਬਾਪੂ ਨੂੰ ਤੰਦਰੁਸਤ ਤੇ ਲੰਬੀ ਉਮਰ ਦੇਣ ਲਈ❤❤❤❤❤❤❤।
@ballubarwar6613
@ballubarwar6613 Жыл бұрын
Heart touching song,,,, ਅੱਖਾਂ ਚੋਂ ਪਾਣੀ😭😭 ਆ ਗਿਆ ਬਾਪੂ ਚੇਤੇ ਆਉਣ ਕਰਕੇ,,,
@gagandeepgagan3308
@gagandeepgagan3308 Жыл бұрын
ਬਹੁਤ ਸਹੋਣਾ ਗੀਤ ਆ ਮੇਰੇ ਬਾਪੂ ਨੂੰ 20 ਸਾਲ ਹੋ ਗਏ ਅਸੀਂ ਛੋਟੇ ਛੋਟੇ ਸੀ ਉਦੋਂ । ਰੋਵਾ ਤਾਂ ਇਸ ਗੀਤ ਨੇ
@SukhwinderKaur-mo1hx
@SukhwinderKaur-mo1hx Жыл бұрын
Same me
@singerlyrics-j
@singerlyrics-j Жыл бұрын
ਬਹੁਤ ਸੋਹਣਾ ਗੀਤ ❤ ਵੀਤ ਬਾਈ ਦਿਲ ਨੂੰ ਸਕੂਨ ਮਿਲਗਿਆ ❤ ਕਿੰਨੂੰ ਕਿਨੂੰ ਸੋਹਣਾ ਲੱਗਾ ਗੀਤ ❣️👌
@kauribadhni6386
@kauribadhni6386 7 ай бұрын
ਵੀਤ ਬਲਜੀਤ ਬਾਈ ਦਿਲ ਦੇ ਜਜ਼ਬਾਤਾ ਦਾ ਜਾਦੂਗਰ 🙏🙏
@TarsemSingh-ps4qt
@TarsemSingh-ps4qt 2 ай бұрын
ਬਾਈ ਤੇਰੀ ਕਲਮ ਨੂੰ ਸਲਾਮ ਐ
@amangehal638
@amangehal638 Жыл бұрын
ਰੁਆ ਦਿੱਤਾ ਭਰਾ ਤੇਰੇ ਇਸ ਗੀਤ ਨੇ ਮੈਨੂੰ ਵੀ ਛੱਡ ਕੇ ਤੁਰ ਗਿਆ ਸੀ ਬਾਪੂ ਛੋਟੀ ਉਮਰੇ
@gurbajgill9073
@gurbajgill9073 Жыл бұрын
ਬਾਪੂ ਤੇਰੀ ਯਾਦ ਆਉਂਦੀ ਬਹੁਤ ਕਿੱਥੇ ਤੁਰ ਗਿਆ ਛੱਡ ਕੇ ਤੇਰੇ ਬਿਨਾਂ ਤਾਂ ਸੱਭ ਕੁਝ ਘਰ ਖਾਲੀ ਲੱਗਦਾ ਆਜਾ ਯਾਰ ਵਾਪਸ ਤੇਰੀ ਯਾਦ ਆਉਂਦੀ ਬਹੁਤ,,, ਬਾਪੂ 😢
@baldevsingh-yg3xc
@baldevsingh-yg3xc Жыл бұрын
ਬਹੁਤ ਸੋਹਣਾ ਲਿਖਿਆ ਵੀਰ ਨੇ ਅੱਜ ਮੈਂ ਇਹ ਗੀਤ ਸੁਣ ਕੇ ਬਹੁਤ ਉਦਾਸ ਹੋ ਗਿਆ ਮੇਰੇ ਬਾਪੂ ਨੂੰ ਵੀ ਤਿੰਨ ਸਾਲ ਹੋ ਗਏ ਬਹੁਤ ਸੋਹਣੀ ਕਲਮ ਹੈਂ ਵੀਰ
@jeetmohanhanjrah9180
@jeetmohanhanjrah9180 Жыл бұрын
Please Dad come and hold me Once 🙏🙏 29yrs gone since you left us
@harinderjitdhillon272
@harinderjitdhillon272 Жыл бұрын
ਬਹੁਤ ਟਾਈਮ ਤੋਂ ਇੰਤਜ਼ਾਰ ਕਰਦਾਂ ਸੀ ਮੈਂ ਕੋਈ ਬਾਪੂ ਜੀ ਵਾਰੇ ਗੀਤ ਆਵੇ,ਹੋ ਦਿਲ ਵਿਚ ਘਰ ਕਰ ਜੇ, ਮੈਂ 4ਸਾਲ ਦਾ ਸੀ ਜਦੋਂ ਬਾਪੂ ਜੀ ਛੱਡ ਕੇ ਚਲੇ ਗਏ, ਮੈਨੂੰ ਲੱਗਦਾ ਮੇਰੀ ਹੀ ਜ਼ਿੰਦਗੀ ਦਾ ਸੱਚ ਦਿਖਾਇਆ ਵੀਰ ਨੇ,
@jaggibawa5755
@jaggibawa5755 Жыл бұрын
ਤੇਰੇ ਨਾਲ ਹੀ ਜ਼ਿੰਦਗੀ ਸੀ ਬਾਪੂ ਹੁਣ ਦਿਨ ਹੀ ਕੱਟਦਾ ਤੇਰੀ ਯਾਦ ਤੇ ਫੋਟੋ ਨੂੰ ਬਾਪੂ ਦਿਲ ਚ ਬਸਾਕੇ ਰੱਖਦਾ
@sukhdeepbhangu1774
@sukhdeepbhangu1774 10 ай бұрын
No words ,,, 17 years of without him it's like distance of separation is becoming stronger and stronger every year 😢😢
@kuldeepkuldeep1607
@kuldeepkuldeep1607 Жыл бұрын
ਮੇਰੇ ਬਾਪੂ ਨੂੰ ਦੁਨੀਆਂ ਤੋਂ ਗਿਆ ਨੂੰ 12 ਸਾਲ ਹੋਗਾ 😭😭😭😭😭😭😭😭😭😭😭😭😭😭😭😭😭😭😭😭😭😭
@balkaranbaryar753
@balkaranbaryar753 Жыл бұрын
ਅੱਜ ਤੇਰਾ ਗੀਤ ਸੁਣ ਕੇ ਸੱਚੀ ਮਨ ਭਰ ਆਇਆ,, 😔😔😔
@Justsidhuz_07
@Justsidhuz_07 Жыл бұрын
ਵਾਹਿਗਰੂ ਕਰੇ ਹਰ ਕਿਸੇ ਦੇ ਸਿਰ ਤੇ ਮਾਂ - ਪਿਉ ਦਾ ਸਾਇਆ ਹਮੇਸ਼ਾ ਬਣਿਆ ਰਹੇ। Edit: I listen this song on repeat and try to realise about the conditions of a son without his father.....
@ManjitKaur-by8rq
@ManjitKaur-by8rq Жыл бұрын
ਮੇਰੇ ਬਾਪੂ ਜੀ ਨੂੰ ਵੀ ਸੈਂਤੀ ਸਾਲ ਹੋ ਗਏ ਬਹੁਤ। ਯਾਦਾਂ ਆਉਂਦੀ ਹੈ
@sagansidhusidhu5378
@sagansidhusidhu5378 2 ай бұрын
ਮੈਂ ਤਾ ਇਹਨਾ ਕਿਸਮਤ ਦਾ ਮਾਰਿਆ ਹੋਇਆ ਮੈਂ ਤਾ ਆਵਦੇ ਬਾਪੂ ਨੂੰ ਦੇਖ ਵੀ ਨੀ ਸਕਿਆ ਅੱਜ ਪੂਰੇ 22 ਸਾਲ ਹੋ ਗਏ ਬਹੁਤ ਯਾਦ ਆਉਂਦੀ ਆ ਬਾਪੂ ਤੇਰੀ ਆਜਾ ਯਰ ਵਾਪਿਸ😢😭😭🥺🥺🥺
@surmukhpatlan2787
@surmukhpatlan2787 Жыл бұрын
😭Miss u bapu😭01/12/2022 ਨੂੰ ਸਾਡਾ ਬਾਪੂ ਸਾਨੂੰ ਛੱਡ ਕੇ ਚਲਾ ਗਿਆ 😭 ਬਾਪੂ ਬਿਨਾਂ ਜਿੰਦਗੀ ਤਾਂ ਰਹੇ 😭ਪਰ ਅੰਦਰ ਅੰਦਰ ਦਿਲ ਰੋਂਦਾ ਯਾ 😭😭 ਮਾਂ ਬਾਪ ਬਿਨਾਂ ਜਿੰਦਗੀ ਕੁਛ ਵੀ ਨਹੀਂ, ਆਪਣੇ ਮਾਂ, ਬਾਪ ਦੀ ਸੇਵਾ ਕਰੋ, 🙏🏻🙏🏻 ਮਾਤਾ ਪਿਤਾ ਕੀਂ ਸੇਵਾ ਜਿਸ ਣੇ ਕਰ ਲਈ ਨੂੰ ਉਸ਼ ਤੋਂ ਰੱਬ ਵੀ ਖੁਸ਼ ਹੁੰਦਾ, ਤੇ ਬੁੱਢਾ ਪੈ ਵਿੱਚ ਤੁਹਾਡੇ ਬੱਚੇ ਵੀ ਤੁਹਾਡੀ ਸੇਵਾ ਕਰਨ ਗੇ, 🙏🏻🙏🏻 ਬਹਾਰ ਕੀਤੇ ਵੀ ਸੇਵਾ ਕਰਲੋ ਉਹ ਤੁਹਾਡੀ ਨਹੀਂ ਲੱਗਣੀ 💯💯ਅਗਰ ਘਰ ਚ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਮਾਤਾ ਪਿਤਾ ਨੂੰ ਨਹੀਂ ਪੁੱਛਦੇ, ਇਹ ਮੇਰੀ ਸੋਚ ਯਾ🙏🏻🙏🏻ਮੈ ਤਾਂ ਆਹੀ ਕਹਿਣਾ ਚਹੁੰਦਾ ਸੀ 🙏🏻ਹਮੇਸ਼ਾ ਚੰਗਾ ਸੋਚੋ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ🙏🏻 💯💯💯 ਅਗਰ ਕਿਸੇ ਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ 🙏🏻ਤਾਂ ਮਾਫੀ ਮੰਗਦਾ ਹਾਂ 🙏🏻🙏🏻🙏🏻
@harpreetsinghkhrarar2209
@harpreetsinghkhrarar2209 2 ай бұрын
Hi
@moosewalafan9261
@moosewalafan9261 Жыл бұрын
ਬਹੁਤ ਸੋਹਣਾ ਗੀਤ ਵੀਤ ਵੀਰੇ ਸੱਚੀ ਰੋਈ ਦਾ ਆਪਣਿਆ ਨੂੰ ਯਾਦ ਕਰਕੇ alwayes miss u papa ji 😭😭😭
@DaljitSingh-im2yk
@DaljitSingh-im2yk 2 ай бұрын
I miss you daddy ji ਮੇਰੇ ਡੈਡੀ ਜੀ ਨੂੰ 12ਸਾਲ ਹੋ ਸਾਡੇ ਤੋਂ ਦੂਰ ਗਿਆ ਨੂੰ ਪਰ ਅੱਜ ਵੀ ਬਹੁਤ ਰੋਂਦੀ ਮੇ ਡੈਡੀ ਜੀ ਆਜੋ ਬਹੁਤ ਲੋੜ ਆ ਤੁਹਾਡੀ ਤੁਹਾਡੇ ਵਾਂਗ ਕੋਈ ਪੁੱਤਰਾਂ ਕਿਹ ਨਹੀਂ ਬੁਲਾਉਂਦਾ 😭😭😭😭😭😭😭
@user-fi5kf2ps9k
@user-fi5kf2ps9k 10 ай бұрын
ਸਹੀ ਗੱਲ ਆ ਪੁੱਤ ਮੇਰਾ ਪੁੱਤ ਵੀ ਆਪਣੇ ਡੈਡੀ ਨੂੰ ਯਾਦ ਕਰਕੇ ਅੱਜ ਰੋਂਦਾ ਤੇ ਦੋਨੇ ਵੱਡੀਆਂ ਭੈਣਾਂ ਦੇ ਵਿਆਹ ਕਰਤੇ ਛੇ ਸਾਲ ਦਾ ਸੀ ਕੋਈ ਚਾਅ ਨੀ ਪੁਰੇ ਹੁੰਦੇ ਪਿਉ ਬਿੰਨਾ ਅੱਜ ਬਹੁਤ ਰੋਈ ਮੈ ਪੁੱਤ 😢😢😢😢😢😢😢 ਖੁਸ਼ ਰਾਹੋ ਪੁੱਤ 😢😢
@sharandeepbrar6618
@sharandeepbrar6618 Жыл бұрын
ਵਾਹ ਬਾਈ ਵਾਹ ਨਾ ਭੁੱਲਣ ਵਾਲੇ ਲਗਦਾ ਸਾਹਮਣੇ ਖੜ੍ਹ ਗਏ , ਧੰਨ ਆ ਉਹ ਮਾਂ ਜੀਹਨੇ ਤੈਨੂੰ ਜਨਮ ਦਿੱਤਾ , ਕਰਮਾ ਵਾਲਿਆ ਕੋਲ਼ ਹੁੰਦੇ ਆ ਮਾਂ ਬਾਪ
@psgill5434
@psgill5434 Жыл бұрын
ਵੀਤ ਵੀਰ ਬਾ-ਕਮਾਲ, ਰੱਬ ਲੰਮੀ ਉਮਰ ਬਖਸ਼ੇ ਸਭਨਾ ਦਿਆਂ ਮਾਪਿਆਂ ਨੂੰ🙏🏻 ❤ missing alot💓 Mom Dad 😢
@newfrindcarzon4792
@newfrindcarzon4792 Жыл бұрын
❤❤❤
@GurlalDhillon-yk9cx
@GurlalDhillon-yk9cx 11 ай бұрын
ਕੋਠੇ ~~ਤੇ ਕਿੱਲ ~~ਕੁੜੀਆ ~ਜਿੱਡਾ ਤੇਰਾ ~~🙍‍♀️ਕੱਦ ਸੋਹਣਿਆ ਉਸ ਤੋ ~~ਵੱਡਾ ਮਾਰੇ ਬਾਪੂ ਦਾ ~~💖ਦਿਲ ਕੁੜੀਆ🤩🤩Love you bapu😍
@hiravarpalsingh6410
@hiravarpalsingh6410 Жыл бұрын
ਰੱਬ ਲੰਮੀਆਂ ਉਮਰਾਂ ਬਖ਼ਸ਼ੇ ਬਾਪੂ ਨੂੰ
@Thealtafmalik_
@Thealtafmalik_ Жыл бұрын
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@KalaSingh-tb9ul
@KalaSingh-tb9ul Жыл бұрын
😢😢😢😢😢
@jagdeeprupal5394
@jagdeeprupal5394 Жыл бұрын
ਬਾਪੂ ਬਾਪੂ ਕਹਿੰਦੀ ਦੁਨੀਆਂ ਨਾ ਬਾਪੂ ਕਿੱਧਰੇ ਥੀਆਵੇ ਅਨਾਥ ਆਸ਼ਰਮ ਨੂੰ ਛੱਡ ਹਰ ਕੋਈ ਕੁਸ਼ ਹੋਈ ਜਾਵੇ ……ਪਰ ਮੇਰਾ ਬਾਪੂ ਮੇਰੇ ਸਿਰ ਦਾ ਤਾਜ❤
@punnurandhawa9747
@punnurandhawa9747 5 ай бұрын
ਅੱਜ ਦਿਨ ਬਦਲੇ ਤੇ ਬਾਪੂ ਹੈ ਨਹੀਂ ਦੁਨੀ ਵਿੱਚ ਪਰ ਮੇਰੇ ਬਾਪੂ ਨੇ ਬਹੁਤ ਮਹਿਤਾ ਕੀਤੀ ਕੰਮ ਤੇ ਹੀ ਪੁਰ ਹੋਇਆ ਗਏ ਸੀ ਹੁਣ ਅੱਜ ਘਰ ਵਿੱਚ ਗੱਡੀ ਵੀ ਲੇ ਲੀ ਮ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੰਬਾਈਨ ਵੀ ਲੇਲੀ ਜੈ ਅੱਜ ਬਾਪੂ ਹੁੰਦਾ ਤਾਂ ਬਹੁਤ ਖੁਸ਼ ਹੁੰਦਾ ਕੇ ਮੇਰੇ ਪੁੱਤ ਏਨਾ ਕੁਸ਼ ਲਏ 😢😢 ਬਹੁਤ ਵਧੀਆ ਗੀਤ ਲਿਖੇ ਵੀਤ ਵੀਰ ਨੇ ਹੁਣ ਮ ਆਪਣੇ ਬਾਪੂ ਦਾ ਫੋਰਡ ਟਰੈਕਟਰ ਲੈਕੇ ਓਨਾ ਜਿਹੜੇ ਮਹਰੇ ਟਾਈਮ ਵਿੱਚ ਸਲੇ ਕਰਤਾ ਸੀ ਬਾਪੂ ਬਹੁਤ ਰੋਹੇ ਸੀ ਉਸ ਦਿਨ ਜਿਸ ਦਿਨ ਟਰੈਕਟਰ ਸੇਲ ਕੀਤਾ ਸੀ
@tarsem7935
@tarsem7935 Жыл бұрын
ਬਹੁਤ ਸੋਹਣਾ ਗੀਤ ਬਾਈ ਜੀ ਦਿਲ ਨੂੰ ਛੂਹ ਲੈਂਦਾ। ਹੈ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਤੇਰੀ ਕਲਮ ਨੂੰ ਹੋਰ ਸੁੰਦਰਤਾ ਦੇਵੇ ਤੇ ਵਾਹਿਗੁਰੂ ਜੀ। ਦੀ ਮੇਹਰ ਨਾਲ ਅੱਜ ਤੱਕ ਤਾ ਮੇਰੇ ਕੋਲ ਦੋਵੇਂ ਨੇ
@HarjinderSingh-zy7dg
@HarjinderSingh-zy7dg Жыл бұрын
ਬਾਈ ਰੋਣ ਲਾਤਾ ਤੇਰੇ ਏਸ ਬੋਲਾਂ‌ ਨੇ ਸੱਚੀ ਯਾਰ ਕੁਝ ਨਹੀਂ ਕਹਿਣ ਨੂੰ ਸਲੂਟ ਆ ਤੇਰੀ ਕਲਮ‌ ਨੂੰ ❤🙏
@majheaaladeep
@majheaaladeep Жыл бұрын
ਬੋਲ ਕੱਲਾ ਕੱਲਾ ਕੱਲਾ ਯਾਦ ਉਹਦੇ ਲਿਖੇ ਹਰ ਗੀਤ ਦਾ,, ਪਹਿਲੇ ਦਿਨੋਂ ਫੈਨ ਮੁੰਡਾ ਕਾਉਂਕੇਆਂ ਦੇ ਵੀਤ ਦਾ,, Astaad ♥️
@parkashsingh9013
@parkashsingh9013 Жыл бұрын
ਇਹ ਗੀਤ ਸੁਣ ਕੇ ਮੈਨੂੰ ਵੀ ਆਪਣੇ ਪਿਤਾ ਦੀ ਯਾਦ ਆ ਗਈ ਹੈ ਬਹੁਤ ਵਧੀਆ ਗੀਤ ਗਾਇਆ ਹੈ ਸਾਡੇ ਵੀਰ ਨੇ
@kulwindersingh7014
@kulwindersingh7014 10 күн бұрын
ਮੈਂ ਇਹ ਗੀਤ ਰਾਤ ਇੱਕ ਵਜੇ ਸੁਣ ਰਿਹਾ ਤੇ ਰੋ ਰਿਹਾ ਹਾਂ ਆਪਣੇ ਬਾਪੂ ਨੂੰ ਯਾਦ ਕਰ ਕੇ,,,,, 29 ਜੁਲਾਈ 2024
@Red-y4y
@Red-y4y Жыл бұрын
ਇਹ ਗੀਤ ਨੂੰ ਉਹ ਮਹਿਸੂਸ ਕਰ ਸਕਦਾ ਜਿਸ ਦਾ ਬਾਪੂ ਤੁਰ ਗਿਆ ਦੂਰ
@danishbhullar1110
@danishbhullar1110 Жыл бұрын
ਦਿਲ ਕਰਦਾ ਇਹੀ ਗਾਣਾ ਸੁਣੀ ਜਾਵਾਂ ਸੱਚੀ ਬਾਪੂ ਅੱਜ ਤੇਰਾ ਜਿੱਡਾ ਹੋਇਆ 11ਸਾਲਾ ਬਾਅਦ miss u bappu 😢😢😢 ਰੱਬਾ ਕਦੀ ਜ਼ਿੰਦਗੀ ਚ ਕਦੀ ਕਿਸੇ ਦਾ ਮਾਂ ਪਿਉ ਨਾ ਲੈ ਕੇ ਜਾਈਂ🙏🙏
@jaskirat718rai7
@jaskirat718rai7 Жыл бұрын
Shi gal aa veere mera v same hi aa
@HarpreetSingh-ix9kn
@HarpreetSingh-ix9kn Жыл бұрын
ਸਹੀ ਐ ਬਾਈ😢😢😢😢😢
@kulwindersingh7014
@kulwindersingh7014 10 күн бұрын
15 ਦਸੰਬਰ 2023 ਦਾ ਮਨਹੂਸ ਦਿਨ ਮੈਨੂੰ ਕਦੇ ਵੀ ਨਹੀਂ ਭੁੱਲ ਸਕਦਾ ਜੋ ਮੇਰੇ ਪਿਓ ਨੂੰ ਸਦਾ ਲਈ ਮੇਰੇ ਕੋਲੋਂ ਖੋਹ ਕੇ ਲੈ ਗਿਆ, ਮਿਸ ਯੂ ਬਾਪੂ,,,,ਬਹੁਤ ਯਾਦ ਆਉਂਦੀ ਐ ਤੇਰੀ, ਬਹੁਤ ਭੁਲੇਖੇ ਪੈਂਦੇ ਨੇ
@harmandhaliwal2999
@harmandhaliwal2999 Жыл бұрын
ਕੋਈ ਸ਼ਬਦ ਨੀ ਵੀਰੇ ❤ ਬਹੁਤ ਸੋਹਣਾ ਗਾਣਾ ਸੱਚੀ 😢 ਮਿਸ ਯੂ ਡੈਡੀ ਜੀ 😢😢
@HarpreetSingh-ix9kn
@HarpreetSingh-ix9kn Жыл бұрын
ਮੇਰੇ ਡੈਡ ਚਲੇ ਗਏ ਇਸ ਦੁਨੀਆਂ ਤੋਂ ਬਾਈ, ਬਹੁਤ ਰੋਣਾ ਆਇਆ 😢😢ਗੀਤ ਸੁਣਕੇ😢😢ਸੱਚੀ ਸਿਰ ਤੇ ਪਿਤਾ ਦਾ ਸਾਇਆ ਹੋਵੇ ,ਜ਼ਿੰਦਗੀ ਕੁੱਝ ਹੋਰ ਹੁੰਦੀ ਹੈ😢😢😢😢😢😢
@InderjitSingh-xl1ff
@InderjitSingh-xl1ff Жыл бұрын
😢😢😢
@amandeepsingh6426
@amandeepsingh6426 Жыл бұрын
😢😢😢😢 ਜੀ ਵੀਰ
@mandeepbhojraj8071
@mandeepbhojraj8071 Жыл бұрын
ਵੀਰ ਗੀਤ ਸੁਣ ਕੇ ਰੋਣ a ਗਈਆਂ ਬਾਪੂ ਦੀ ਬਹੁਤ ਲੋੜ ਹੁੰਦੀ ਆ ਮੈਨੂੰ ਮੇਰਾ ਬਾਪੂ ਹਰ ਟਾਈਮ ਜ਼ਾਦ ਰਹਿੰਦਾ 😢
@kuldeepsingh-nl8gf
@kuldeepsingh-nl8gf Жыл бұрын
Vire eh gana jindgi wich eh hall ehsas krwanda hain k ma bap da jindgi ch hona mann wali gal... Love you dad meri umr b lg jawe tuhannu....... Jionda reh vir rab tenu b lami umr dewe
@ushachaipoint4396
@ushachaipoint4396 Ай бұрын
2/2/2009.nu Mere bapu ji duniya chad gye si rab mere bapu ji nu agley janam ch tandrusti bakshan thank you bapu ji mainu duniya dikhayi
@lovelykhaira8096
@lovelykhaira8096 Жыл бұрын
ਕਾਸ਼ ਮੇਰਾ ਵੀ ਬਾਪੂ ਜਿਉਂਦਾ ਹੁੰਦੇ ਤੇ ਦੁਨੀਆਂ ਦੀ ਹਰ ਖੁਸ਼ੀ ਦਿੰਦਾ ਜੋ ਮੈਨੂੰ ਬਚਪਨ ਵਿੱਚ ਮਿਲੀਆਂ ਸੀ 💔💔 miss you jatta 💔😢
@daljeetludhiana9316
@daljeetludhiana9316 Жыл бұрын
3:35
@akashsandhu2431
@akashsandhu2431 Жыл бұрын
Bai boht dhanwad tuhda ki tuc eh gaana likheya . Eh sirf gaana nhi bilki dil di gl likh diti veereya tu❤ bohut sara pyar
@jass_sandhu_3024
@jass_sandhu_3024 Жыл бұрын
Miss u dad ji , tuhde jan badh jindgi ne bhot dukh dite ne, 😢😢😢😢😢😢😢😢😢😢😢😢
@supindersingh7215
@supindersingh7215 7 ай бұрын
ਏ ਗੀਤ ਸੁਣ ਕੇ ਰੋਣਾ ਆ ਗਿਆ ਬਾਪੂ ਜੀ ਦੀ ਯਾਦ ਆ ਗਈ 😢
@sukhpreetkaur5669
@sukhpreetkaur5669 Жыл бұрын
ਬਹੁਤ ਈ ਸੋਹਣਾ ਗੀਤ ਗਾਇਆ ਵੀਰ ਨੇ😢It makes me cry😭😭
@preet_kaur1499
@preet_kaur1499 Жыл бұрын
ਵਾਹਿਗੁਰੂ ਜੀ ਸਾਰਿਆਂ ਦੇ ਸਿਰ ਤੇ ਹਮੇਸ਼ਾ ਮਾਂ-ਬਾਪ ਦਾ ਹੱਥ ਰਹੇ 🙏🙏
@sandeepkaursidhu3383
@sandeepkaursidhu3383 Жыл бұрын
Miss u daddy ji 😢😢 tuhno gya no 29 sall hoge but yadd ohdi tuhdi daddy ji😢😢😢😢😢😢
@khroud
@khroud 9 ай бұрын
ਬਾਪੂ ਨੂੰ ਗਏ ਪੂਰੇ 11 ਸਾਲ ਹੋਗੇ ਜਦੋਂ ਮੈਂ 3 ਸਾਲਾ ਦਾ ਹੁੰਦਾ ਸੀ ਪਰ ਅੱਜ ਪਤਾ ਲੱਗਦਾ ਬਾਪੂ ਵੀਨਾ ਕੋਈ ਨੀ ਖੜਦਾ
@diljitsingh656
@diljitsingh656 Жыл бұрын
ਬਾਪੂ ਵਰਗਾ ਥ੍ਹੰਮ ਨਹੀ ਕੋਈ ਕੀ ਕਹਿਣੇ ਨੇ ਬਾਪੂ ਦੇ ਕੋਟਨਿ ਕੋਟਿ ਜਨਮ ਵੀ ਕਰਜ਼ੇ ਕੀ ਲਹਿਣੇ ਨੇ ਬਾਪੂ ਦੇ 🙏🏻🙏🏻💐💐☘️💐💐🙏🏻🙏🏻
@JagtarSingh-ow1cd
@JagtarSingh-ow1cd Жыл бұрын
ਬਹੁਤ ਸੋਹਣਾ ਲਿਖਿਆ ਹੈ ਵੀਰ ਜੀ
@shivdeepkartik5032
@shivdeepkartik5032 8 ай бұрын
ਬਹੁਤ ਖੂਬਸੂਰਤ ਗੀਤ ❤️❤️💜💙💕👌👌💞💕💕👌👌💞
@dimpleshorttv9058
@dimpleshorttv9058 Жыл бұрын
ਵੀਤ ਵੀਰ ਦੇ ਤਾਜ ਗੀਤ ਤੋਂ ਲੈਕੇ ਹੁਣ ਤਕ ਦੇ ਸਾਰੇ ਗੀਤ ਇਕ ਦਮ ਵਖਰੇ ਅਤੇ ਡੂੰਘੀ ਸੋਚ ਨਾਲ ਲਿਖੇ ਹੁੰਦੇ ਆ , (ਲਵ ਯੂ ਵੀਤ ਬਲਜੀਤ ਵੀਰ ) 5:11
@jagteshwarshergill6052
@jagteshwarshergill6052 Жыл бұрын
Very nice song 👌👌hurt touching keep it up bros parmatma sarea de Bapu nu lambi umer dewe khus rakhe respect always to ur father’s 🙏🙏
@balkarsinghbittuchauhan1741
@balkarsinghbittuchauhan1741 Жыл бұрын
ਬਾਪੂ ਤੇਰੇ ਵਰਗਾ ਕੋਈ ਨਹੀਂ ਵਾਪਸ ਆਜਾ ਤੇਰੀ ਬਹੁਤ ਯਾਦ ਆਉਂਦੀ ਆ ਬਾਪੂ ਤੈਨੂੰ ਮੇਰੇ ਕੋਲੋਂ ਗਏ 10 ਸਾਲ ਹੋ ਗਏ ਨੇ 😭😭😭😭😭😭😭😭😭😭ਮਿਸ ਯੂ ਬਾਪੂ
@keharsingh1360
@keharsingh1360 2 ай бұрын
ਰੱਬਾ ਬਾਪੂ ਨੂੰ ਭੇਜ ਦੇ ਮੈ ਗਲ ਲੱਗ ਕੇ ਸੋਣਾ
@lyricstdhillonranjeet8498
@lyricstdhillonranjeet8498 Жыл бұрын
26 ਸਾਲ ਹੋ ਗਏ ਬਾਪੂ ਗਏ ਨੂੰ ਅੱਜ ਵੀ ਦਰਦ ਤਾਜ਼ਾ ਹੈ ਬਹੁਤ ਸੋਹਣਾ ਬਿਆਨ ਕੀਤਾ ਬਾਈ ਬਾਪੂ ਦੇ ਵਿਛੋੜੇ ਨੂੰ
@Jeet_oficial
@Jeet_oficial Жыл бұрын
19 saal hoge Bhai mere bapu nu gye 😢
@karanveersingh4987
@karanveersingh4987 Жыл бұрын
ਬਾਈ ਤੇਰੀ ਲਿਖਤ ਬਹੁਤ ਸੋਹਣੀ ਆ ਜਿਉਂਦਾ ਵਸਦਾ ਰਹਿ ਬਾਈ ❤❤❤❤
@kaurmattu03
@kaurmattu03 Жыл бұрын
ਸੱਚੀ ਬਹੁਤ ਯਾਦ ਆਉਂਦੀ ਬਾਪੂ ਦੀ😢😢 ਮੈਂ ਵੀ ਫੋਟੋ ਆਗੇ ਖੜੀ ਹੋਕੇ ਪੁੱਛਦੀ ਹੁੰਦੀ ਕਿ ਮੇਰਾ ਕੀ ਕਸੂਰ ਸੀ ਜੋ ਮੈਨੂੰ ਛੱਡ ਗਏ 😢😢😢😢
@jagsirsingh1963
@jagsirsingh1963 2 ай бұрын
Rab da lakh lakh shukar gujaar ha.Bapu sade naal aa waheguru ji sariyan de ma Bapu nu tandrusti baksho ji
@SukhD-uv2bg
@SukhD-uv2bg Жыл бұрын
Veeteya tere warga writter ni bann sakda koi. Ba-kmaal kalam aa teri. Chndreya wala sach likh jana, dhur takk cheer diya jandiya’n tere geeta diyan satra’n. Waheguru tenu chrdi kla ch rakhe🙏
Maa (Official Video) - Veet Baljit | Nick Dhammu | San 47
3:31
State Studio.
Рет қаралды 9 МЛН
Double Stacked Pizza @Lionfield @ChefRush
00:33
albert_cancook
Рет қаралды 123 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 4,9 МЛН
Nastya and SeanDoesMagic
00:16
Nastya
Рет қаралды 45 МЛН
Ulug'bek Yulchiyev & Aziza Qobilova - Esim ko'p (Premyera Klip)
3:32
ULUG’BEK YULCHIYEV
Рет қаралды 2,3 МЛН
Erkesh Khasen -  Bir qyz bar M|V
2:43
Еркеш Хасен
Рет қаралды 1,3 МЛН
Жандос ҚАРЖАУБАЙ - Ауылымды сағындым (official video) 2024
4:25
Жандос ҚАРЖАУБАЙ
Рет қаралды 113 М.
Duman - мен болмасам кім? (Mood Video)
2:35
Duman Marat
Рет қаралды 250 М.
R-ONE - SENSIZ / СЕНСІЗ (Official Audio)
2:51
R-ONE MUSIC
Рет қаралды 90 М.
Әбдіжаппар Әлқожа - Ұмыт деме
3:58
Әбдіжаппар Әлқожа
Рет қаралды 1,3 МЛН