New Order (Lyrical Video) Tarsem Jassar | Gill Saab | Latest Punjabi Song 2024

  Рет қаралды 2,538,750

VehliJantaRecords

VehliJantaRecords

Күн бұрын

Пікірлер: 11 000
@Oberoijagjit
@Oberoijagjit 8 ай бұрын
1699 ਬੀਤਿਆ 325 ਸਾਲ ਹੋ ਗਏ ਅੱਜ ਵੀ ਇਸ ਧਰਤੀ ਤੇ ਕੌਈ ਏਸੀ ਤਾਕਤ ਨਹੀ ਜੋ ਸਿੱਖ ਦੀ ਗਰਦਨ ਝੁਕਾ ਸਕੇ ਕਿਓਕਿ ਇਹ ਸ਼ੇਰਾ ਦੀ ਕੋਮ ਹੈ ਗੁਰੂ ਮਹਾਰਾਜ ਹਰ ਵੇਲੇ ਸਾਡੇ ਅੰਗ ਸੰਗ ਨੇ।।
@HarrySingh-po2nw
@HarrySingh-po2nw 8 ай бұрын
Veer bus sanu ik nishan sahib thuly on di lod a ty sary dogly Bundya nu puchanan di lod a jis din sadi Sikh kom a Gul nu sumj javy ghi os din is duniya ty sikha da raj hovy gha ... Ty waheghuru ji oh din hun nedy on dya a cheti apna khalsa raj aawy gha waheghuru ji mehar kurn ghy Sikh kom ty
@robinrb7468
@robinrb7468 8 ай бұрын
sahe gal a power of Khalsa ਬਾਜਾਂ ਵਾਲੇ ਦੀ ਫੋਰਸ 💪💪
@stellarretaler
@stellarretaler 8 ай бұрын
ये हल्लाशेरी छोड़ दो बेटा अभी के समय देखो क्या हालत है so called martial कौमों के यही है n#o , jassar इसी के खिलाफ है। बात को समझो
@Tubechannel1316
@Tubechannel1316 8 ай бұрын
Veer nice confidace but je eh gal hondi ta koi punjab Chad ke foriegn na jnda
@DineshSharma_9780
@DineshSharma_9780 8 ай бұрын
Shee gal hai veer ji💯waheguru mehar kri sab te🙏
@David47904
@David47904 6 ай бұрын
ਰੱਬ ਤੁਹਾਨੂੰ ਸਦਾ ਸਹੀ ਸਲਾਮਤ ਰੱਖੇ ਵੀਰੇ ❤❤❤
@sukhsimar13
@sukhsimar13 8 ай бұрын
ਜੱਸੜ ਦੇ ਗੀਤ ਪਹਿਲੀ ਵਾਰ ਸਮਝਾ ਚ ਕਿੱਥੇ ਪੈਂਦੇ ਨੇ ❤❤ ਵਾਹਿਗੁਰੂ ਜੀ ਮੇਹਰ ਕਰੇ ❤
@NikkaLanedar
@NikkaLanedar 8 ай бұрын
Tu fir goose wale da fan a tenu ta nhi samjh aunde 😂😂
@hirasingh5962
@hirasingh5962 8 ай бұрын
Theek keha tu
@HIGH.RATED.GABRU.01
@HIGH.RATED.GABRU.01 8 ай бұрын
​@@NikkaLanedargoose wala 👉🐑🐑🐑🤣🤣🤣
@harrypreet3846
@harrypreet3846 8 ай бұрын
Bai bhut deep gallan kar giya bai aa gallan bhut suchia hai ave nhi modi kisan bill laggu kri betha,ave nhi godi media ek trafa news dikha rea aa gender wali gall jvan shi ho rhi hai banda bande naal vivah karva sakha England ch vi kanoon pass karta hai ,aa G20 ave nhi har ek desh ch ho Riya,sidhu ave nhi marvta Sarkara ney pichle kisan andolan to hee follow kar liya si ohna nu osdi mansik da pta lag gea si key aa sikh koum nu jagu ga sidhu moose wala vi rajniti da sakar ho gea,
@HIGH.RATED.GABRU.01
@HIGH.RATED.GABRU.01 8 ай бұрын
@@harrypreet3846 oh ja bai, tu bada siyana aa gaya, pta tenu ghante da ni, goose wala kehde bande cho banda c, congress da tattu oh c, jehda jehda goose wale da fan aa oh v 1984 de dangya da doshi aa, samjh lai es gal nu, Lawrence bishnoi goose wale to vadiya jo v aa per apne bishnoi community lai apni jaan v de sakda te kise di jaan lai v sakda aa, cycle da v stand hunda aa per goose da koi stand he nhi c, jida da naa c oda de kam c 😆👉🐑
@GurpreetSingh-xh8vf
@GurpreetSingh-xh8vf 6 ай бұрын
ਮਾਲਕ ਸਿਰ ਤੇ ਹਰ ਮੈਦਾਨ ਫ਼ਤਹਿ ਜੀ।।
@raavikaur1966
@raavikaur1966 8 ай бұрын
ਜੱਸੜ ਵੀਰ ਰੱਬ ਤੁਹਾਨੂੰ ਲੰਮੀਆਂ ਲੰਮੀਆਂ ਉਮਰਾਂ ਬਖਸ਼ਣ❤️🙏🏻 ਬਹੁਤ ਸੋਹਣਾ ਗੀਤ ਗੁਰੂ ਗੋਬਿੰਦ ਸਿੰਘ ਜੀ ਅੰਗ ਸੰਗ ਸਹਾਈ ਹੋਕੇ ਹਰ ਸਿੱਖ ਦੀ ਰੱਖਿਆ ਕਰਨ🙏🏻❤️
@jbchhina1372
@jbchhina1372 8 ай бұрын
ਸ਼ਹੀਦ ਅੰਗ ਸੰਗ ਨੇ ਸਾਡੇ, ਆਉਂਦਾ ਨਹੀ ਸ਼ੈਤਾਨ ਨੇੜੇ ।। ਚੜਦੀਕਲਾ !!
@GurpreetSingh-zw3ty
@GurpreetSingh-zw3ty 8 ай бұрын
ਬਹੁਤ ਹਿੰਮਤ ਚਾਹੀਦੀ ਹੈ ਐਨਾ ਸੱਚ ਲਿਖਣਾ ਤੇ ਗਾਉਣਾ! ਪ੍ਰਮਾਤਮਾ ਹਮੇਸ਼ਾ ਤਰੱਕੀ ਤੇ ਤੰਦਰੁਸਤੀ ਬਖਸ਼ੇ ਵੀਰ ਨੂੰ 🙏🏼
@Recklessmohie5115
@Recklessmohie5115 6 ай бұрын
Kehdi khalistaan di gal Kari aw
@parmjeetsingh5788
@parmjeetsingh5788 6 ай бұрын
Kiu tere ch ni hai
@AmanKumar-dx4io
@AmanKumar-dx4io 5 ай бұрын
Right veer ji
@GurdevSingh-rp2up
@GurdevSingh-rp2up 7 ай бұрын
ਤਰਸੇਮ ਵੀਰੇ ਨੇ ਇਸ ਗੀਤ ਵਿਚ ਬੜੀਆਂ ਡੂੰਘੀਆਂ ਗੱਲਾਂ ਕੀਤੀਆਂ ਨੇ। ਜੋ ਹਰ ਕਿਸੇ ਦੇ ਸਮਝ ਆਉਣ ਵਾਲੀਆਂ ਨਹੀਂ,ਇਹ ਵੀ ਕੋਈ ਕੋਈ ਹੀ ਸਮਝ ਸਕਦਾ। ਬਾਈ ਦੀ ਕ਼ਲਮ ਹਮੇਸ਼ਾ ਸੱਚ ਲਿਖਦੀ ਆ। ਰੱਬ ਬਾਈ ਨੂੰ ਤਰੱਕੀਆਂ ਬਖਸ਼ੇ ਅਤੇ ਚੜਦੀ ਕਲਾ ਵਿਚ ਰੱਖੇ।
@JogaSingh-fq8ul
@JogaSingh-fq8ul 7 ай бұрын
22 je tere smj aa geyan ta snu v ds de ki keha a tarsem jassar ne
@Progamerboy-e6e
@Progamerboy-e6e 7 ай бұрын
ਬਿਲਕੁਲ ਰਾਈਟ ਵੀਰੇ ਜੋ ਪਹਿਲਾਂ ਤੋ ਖਾਲਸੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਥਾਪਨਾ ਸੀ ਉਹਨਾਂ ਤੇ ਮਾਰਸ਼ਲ ਕੌਮ ਦਾ ਖਿਤਾਬ ਹੋਇਆ ਉਹਨਾਂ ਨੂੰ ਧੰਨ ਮੇਰਾ ਕਲਗੀਆਂ ਵਾਲਾ ਧੰਨ ਗੁਰੂ ਨਾਨਕ ਦੇਵ ਜੀ
@Progamerboy-e6e
@Progamerboy-e6e 7 ай бұрын
​@@JogaSingh-fq8ul ਤੁਹਾਨੂੰ ਪਤਾ ਹੀ ਆ ਵੀਰੇ ਜਮੀਰਾ ਕਿੰਨਾ ਨੇ ਵੇਚਿਆ ਸੀ ਜੋ ਜੋ ਗੁਰੂ ਗੋਬਿੰਦ ਸਾਹਿਬ ਜੀ ਦਾ ਸਾਥ ਛੱਡ ਗਏ ਸੀ ਹੁਣ ਭੁੱਖੇ ਕੁਰਸੀਆਂ ਦੇ ਹੁਣ ਭੁੱਖੇ ਨੇ ਫੇਮ ਦੇ ਹੁਣ ਉਹ ਗੁਰੂ ਘਰਾਂ ਤੇ ਕਬਜੇ ਕਰਕੇ ਗੁਰੂ ਘਰਾ ਗੁਰੂ ਆਪਣਾ ਹੀ ਮੰਨੀ ਬੈਠੇ ਨੇ ਬਾਕੀ ਸਮਝਦਾਰ ਇਸ਼ਾਰਾ ਕਾਫੀ ਆ
@Leigonyt10
@Leigonyt10 7 ай бұрын
@@JogaSingh-fq8ultu kes rakh la bandr muha
@JogaSingh-fq8ul
@JogaSingh-fq8ul 7 ай бұрын
@@Leigonyt10 ਤੇ ਤੇਰਾ ਮੂੰਹ ਕਿਹੋ ਜਿਹਾ ਏ ਸੂਰ ਦੇ ਲੁੱਲ ਵਰਗਾ। ਅੱਗੇ ਤੋਂ ਕੂਮੈਂਟ ਸੋਚ ਸਮਝ ਕੇ ਕਰੀ ।
@Gobind12344
@Gobind12344 7 ай бұрын
ਇਨਸਾਨ ਤਾਂ ਹਰ ਘਰ ਪੈਦਾ ਹੋ ਜਾਂਦਾ ਹੈ ਪਰ ਇਨਸਾਨੀਅਤ ਕਿਸੇ ਵਿਰਲੇ ਘਰ ਹੀ ਪੈਦਾ ਹੁੰਦੀ ਹੈ 🙏
@michalstone3385
@michalstone3385 7 ай бұрын
🥰🥰
@happylatala4340
@happylatala4340 7 ай бұрын
Illuminati ਤੇ dark web di gal kiti ਜੱਸੜ ਵੀਰ ਨੇ। ਬਹੁਤ ਡੂੰਗੀਆ ਗੱਲਾਂ ਕਰ ਗਿਆ ਬਾਈ। ❤ Love u ਵੀਰੇ
@DEVIL_HIMSELF_
@DEVIL_HIMSELF_ 7 ай бұрын
Veer ne ek gane vich illuminati nu rost kar ditta.
@nirmaljitsingh2794
@nirmaljitsingh2794 6 ай бұрын
kzbin.info/www/bejne/nHbEenermr10ntUsi=qypb6F3FBBjO76Iq
@baltejsingh9183
@baltejsingh9183 7 ай бұрын
ਦੁਨੀਆਂ ਦਾ ਸਭ ਤੋਂ ਵਧੀਆ ਆ ਕਲਾਕਾਰ ਆ ਜੀ ਤਰਸੇਮ ਜੱਸੜ
@My_youtube-dr6nj
@My_youtube-dr6nj 7 ай бұрын
SIDHU
@RanjitKaur-xo1gp
@RanjitKaur-xo1gp 6 ай бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਵੀਰ ਤਰਸੇਮ ਜੱਸੜ ਨੇ ਗੀਤ ❤❤❤
@Dhillxn_og
@Dhillxn_og 8 ай бұрын
ਅੰਗ ਸੰਗ ਨੇ ਸ਼ਹੀਦ ਸਾਡੇ ,, ਸਾਡੇ ਨਾ ਸ਼ੈਤਾਨ ਨੇੜੇ ਆਉਂਦੇ ,,, ਬਹੁਤ ਸੋਨਾ ਲਿਖੀਆ ਵਡੇ ਵੀਰ ਨੇ 🌾⛳❤
@RajivSahu-mc5ie
@RajivSahu-mc5ie 8 ай бұрын
Best 😍
@karmitakaur3390
@karmitakaur3390 8 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@Sikander_blz
@Sikander_blz 8 ай бұрын
Sarea de gania te tera ahi comment hunda 😅😅
@PoojaKuar-po3rk
@PoojaKuar-po3rk 8 ай бұрын
@Pendujatt0
@Pendujatt0 8 ай бұрын
@@Sikander_blzeh singer set krn nu firdi 😂😂😂
@avitaazsingh5350
@avitaazsingh5350 8 ай бұрын
Karmitkaur3390❤
@Happyrouliwala3366
@Happyrouliwala3366 8 ай бұрын
ਓਏ ਤੂੰ ਇਧਰ ਵੀ ਆ ਗਈ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@sajan__sahota09
@sajan__sahota09 8 ай бұрын
♠️ਜੱਸੜ ਦੇ ਬਹੁਤ ਸੋਹਣੇ ਗੀਤ ♠️
@amarjitsingh9860
@amarjitsingh9860 8 ай бұрын
ਨਿਊ ਵਰਲਡ ਓਡਰ ਵਾਰੇ ਇੱਕ ਕਿਤਾਬ ਹੈ 'ਧਰਤੀ ਦੀ ਹਿੱਕ ਵਿਚ ਖੂਨੀ ਪੰਜਾ' ਡਾਕਟਰ ਦਲਜੀਤ ਸਿੰਘ ਦੀ ਉਹ ਵੀ ਜ਼ਰੂਰ ਪੜ੍ਹੋ ਸੰਸਾਰ ਨੂੰ ਕੋਂਣ ਚਲਾ ਰਿਹਾ ਆਪਣੇ ਤਰੀਕੇ ਨਾਲ ਸ਼ਭ ਕਲੀਅਰ ਹੋ ਜਾਣਾ ਬਾਈ ਜੀ 🙏 ਐਮਾਜ਼ੋਨ ਤੇ ਉਪਲਬਧ ਹੈ ਇਹ ਕਿਤਾਬ
@gursewaksinghsewak3459
@gursewaksinghsewak3459 6 ай бұрын
ਸੱਚ ਲਿਖਿਆ ਜੱਸੜ ਵੀਰ ਨੇ ਵਾਹਿਗੁਰੂ ਮੇਹਰ ਕਰੇ
@malraishorts
@malraishorts 8 ай бұрын
ਤਰਸੇਮ ਜੱਸਰ ਦੀ ਅਵਾਜ ਸੱਚ ਦੀ ਆਵਾਜ਼ ਇਹੋ ਜਿਹਾ ਸੱਚ ਬੋਲਣ ਦਾ ਬਲ ਵਾਹਿਗੁਰੂ ਸੱਭ ਨੂੰ ਬਖਸ਼ੇ
@ThukderNomov
@ThukderNomov 8 ай бұрын
ਇਕੋ ਹੀ ਦਿਲ ਆ ਜੱਸੜ ਬਾਈ ਜੀ ਕਿੰਨੀਂ ਵਾਰੀ ਜਿਤੋਗੇ ਬੁਹਤ ਸੋਹਣੀ ਲਿਖਤ ❤️‍🩹💎
@wearegamers3985
@wearegamers3985 8 ай бұрын
I seen first singer like that . Who speaks perfectly on this topic without any fear . This song is biggest 🔥 fire.
@MonikaYadav-yp5qd
@MonikaYadav-yp5qd 8 ай бұрын
Can you tell me what is he talking about
@navaminfotech
@navaminfotech 7 ай бұрын
He is talking about new world order illuminati secrat society and dark reality of money and modern slavery life under puppet government under 13 blood lines of reptilian who are not human and they pray to satan it means devil . In his song he told that all sikh fighters and included him we not accept new world order and we not become slave . And modi who announced new world order 3 to 5 time in parliament from 2020 to 2023 until he told . Bro understand wake up from this mass hypnosis stand and fight for freedom of earth. And bro listen carefully they are continuously doing surveillance on every platform online and offline and they know who is awakened and still awakening. Bro deep research on this topic you will all reality. ​@@MonikaYadav-yp5qd
@v12_jatt
@v12_jatt 7 ай бұрын
​@@MonikaYadav-yp5qdtalking about all the violence that is happening in the world and the new world orders that are issued by illuminati or other big fishes who control the govt and directly the govt control us ... Creating wars and then selling weapons for profits ..
@RavM9biles
@RavM9biles 6 ай бұрын
ਏਨਾ ਸੱਚ ਲਿਖਣ ਲਈ ਬਹੁਤ ਹਿਮਤ ਚਾਹੀਦੀ ਆ ਤਰਸੇਮ ਜੱਸੜ ਬਾਈ ਹਮੇਸ਼ਾ ਸਾਰਿਆ ਤੋ ਹਟ ਕੇ ਲਿਖਦੇ ਨੇ ਤੇ ਸੱਚ ਲਿਖਦੇ ਨੇ ਵਾਹਿਗੁਰੂ ਜੀ ਬਾਈ ਨੂੰ ਹਮੇਸ਼ਾ ਚੜਦੀ ਕਲਾ vich ਰੱਖਣ 🙏🙏
@86kulbir
@86kulbir 8 ай бұрын
ਉਹਨਾਂ ਦੇ ਆਡਰ ਚੱਲਦੇ ਨਾ ਜ਼ਿਹਨਾਂ ਦੇ ਉੱਤੇ ਆਡਰ ਦਾਤੇ ਦੇ ⚔️
@SiyaGarg-ym3dc
@SiyaGarg-ym3dc 8 ай бұрын
ਬਹੁਤ ਲੋੜ ਹੈ ਅੈਦਾ ਦੇ ਗੀਤਾਂ ਦੀ...bhut khub jeude rahu ️❤️🙏
@JazbaatiAujla07
@JazbaatiAujla07 8 ай бұрын
ਜਿੰਨੀ ਤਰੀਫ਼ ਉਨੀਂ ਘੱਟ ਉਹਨਾਂ ਤੇ ਆਰਡਰ ਚੱਲਦੇ ਜਿਨਾਂ ਦੇ ਉਤੇ ਆਰਡਰ ਦਾਤੇ ਦੇ⚔️💙 ਚੜਦੀਕਲਾ ⚔️
@sukhjinderjassar6780
@sukhjinderjassar6780 8 ай бұрын
ਵਾਹਿਗੁਰੂ ਜੀ ਤੁਹਾਡੀ ਹਰ ਪਲ ਸਹਾਇਤਾ ਕਰਨ, ਸ਼ਹੀਦ ਸਿੰਘ ਅੰਗ ਸੰਗ ਸਹਾਈ ਹੋਣਗੇ, ਵਾਹਿਗੁਰੂ ਜੀ ਆਪਣਾਂ ਮੇਹਰ ਭਰਿਆ ਹੱਥ ਸਦਾ ਜੱਸੜ ਬਾਈ ਜੀ ਤੇ ਰੱਖਣਾਂ।
@BawaKalerPrideTv
@BawaKalerPrideTv 7 ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਵੀਰ 🙏🏻
@Neetugoyal-m5p
@Neetugoyal-m5p 8 ай бұрын
ਬਾਈ ਜੀ ਕਿਆ ਹੀ ਲਿੱਖ ਤਾ ਸਿੰਘ ਸ਼ਹੀਦ ਜੀ ਸਹਾਇ 🙏🪯⚔️
@tarasingh4736
@tarasingh4736 7 ай бұрын
ਸਿਰਾ ਗੀਤ ਆ ਵੀਰੇ ਤੈਨੂੰ ਦਿਲ ਤੋਂ ਸਲਾਮ❤
@HarpreetSingh-xn5je
@HarpreetSingh-xn5je 7 ай бұрын
ਕਿਆ ਬਾਤ ਹੈ ਜੱਸੜ ਬਾਈ ਜੀ ਬਹੁਤ ਤਾਕਤਵਰ ਅਤੇ ਸੱਚੀ ਹੈ ਆਪ ਜੀ ਦੀ ਕਲਮ ਦਿਲ ਤੋਂ ਸਲਾਮ ਹੈ ਵੀਰ ਜੀ ਤੁਹਾਨੂੰ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@MehakopVlogs
@MehakopVlogs 8 ай бұрын
ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਣਕੇ ਰਹੋ ਕੋਈ ਕੁਝ ਨਹੀਂ ਬਿਗਾੜ ਸਕਦਾ❤
@chikukashu6170
@chikukashu6170 7 ай бұрын
ਨਸ਼ੇ ਤਾ ਥੋਡੇ ਕੋਲ ਬਂਦ ਨੀ ਹੋਏ , ਹੰਕਾਰੇ ਐਦਾ ਫਿਰਦੇ ਜਿਵੇਂ ਪਤਾ ਨੀ ਕਿਹੜੀ ਜਂਗ ਲੜਨੀ ਆ, ਆਪੇ ਨਸ਼ਾ ਕਾਰੋਬਾਰ ਚਲਾਈਆ ਹੋਇਆ, ਦਸੋ ਕਿਹੜਾ ਹਿੰਦੁ ਮੁਸਲਮਾਨ ਫੜਿਆ ਪੰਜਾਬ ਵਿਚ ਨਸ਼ਾ ਬੇਚਦਾ ਹੈਗਾ ਜਵਾਬ?
@Rajpreet_dhillon
@Rajpreet_dhillon 7 ай бұрын
​@@chikukashu6170jdo jang lgi tuc saadi godi ch bethna eni nafrat cngi ni vr
@punjabimajhewaleusa3306
@punjabimajhewaleusa3306 7 ай бұрын
Jina time indian govt nhi krdi band nasha band nhi hona eh indian govt ja kehlo sari duniya da jo world order aa oh nasha chala reha main usa ch rehnda haan ethe v bht nasha har contry vich haiga bus lod aa sanu oh sache akal purkh Waheguru ji nal jurn di sache dilo mano Waheguru ji nu
@chikukashu6170
@chikukashu6170 7 ай бұрын
@punjabimajhewaleusa3306 wahhh oda tusi khalistan bhalde Te punjab vich nashe govt band kare, kine dogle tusi, thode karname tusi aap band karo, ehna vi kise nu bewkuf ni samjhna chahida, govt karu jado karu desh vich karu, tusi punjab da theka lata wa, hun aap karo aapda nasha dhanda band.
@nirmaljitsingh2794
@nirmaljitsingh2794 6 ай бұрын
kzbin.info/www/bejne/nHbEenermr10ntUsi=qypb6F3FBBjO76Iq
@amazing_shorts111
@amazing_shorts111 8 ай бұрын
ਬਹੁਤ ਵਧੀਆ ਗੀਤ ਆ ਜੱਸੜ ਇੱਕ ਅਜਿਹਾ ਗਾਇਕ ਹੈ ਜੋ ਹਮੇਸ਼ਾ ਸੱਚ ਗਾਉਂਦਾ ਹਮੇਸ਼ਾ ਕੌਮ ਦੀ ਗੱਲ ਕਰਦਾ
@pawanbhathal2602
@pawanbhathal2602 8 ай бұрын
bai kaum di tan banda gall krda hi. aa but Eh new world order boht khatrnaak cheej aa Lokkoan nu dekhi sarkarn kive maardia ne
@Davinder09
@Davinder09 8 ай бұрын
​@@pawanbhathal2602te send kreo
@sukhbirsandhu927
@sukhbirsandhu927 8 ай бұрын
​@@pawanbhathal2602 ਸਹੀ ਕਿਹਾ ਅਜੇ ਲੋਕਾਂ ਨੂੰ ਨਹੀਂ ਪਤਾ ,ਬਾਈ ਨੇ ਆਉਣ ਵਾਲੇ ਟਾਈਮ ਨੂੰ ਪਹਿਲਾ ਹੀ ਦੱਸ ਦਿੱਤਾ ,lumminati ਦਾ ਜਿਕਰ ਵੀ ਪਹਿਲਾ ਕੀਤਾ c
@amarjitsingh9860
@amarjitsingh9860 8 ай бұрын
​@@pawanbhathal2602 'ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ' ਕਿਤਾਬ ਵਿਚ ਸ਼ਭ ਕਲੀਅਰ ਕਰ ਦਿੱਤਾ ਡਾਕਟਰ ਦਲਜੀਤ ਸਿੰਘ ਨੇ ਇਹ ਕਿਤਾਬ ਐਮਾਜ਼ੋਨ ਤੇ ਉਪਲਬਧ ਹੈ
@amangrewal1045
@amangrewal1045 Ай бұрын
ਜੋ ਵਦੇਸਾਂ ਚ ਵਾਪਸ ਆਓ ਅਪਣੇ ਪਿੰਡ ਜਾ ਸ਼ਹਿਰ please 👏👏👏⚔️👏👏👏👏
@sonujonathan3158
@sonujonathan3158 8 ай бұрын
ਜੱਸੜ ਭਾਈ ਇਹ ਗੀਤ ਦਾ ਮਤਲਬ ਤੇ ਸਚਾਈ ਕਾਇਆ ਨੂੰ ਹਾਲੇ ਨਹੀਂ ਸਮਝ ਲਗਣੀ ਜਦੋਂ ਇਹਨਾਂ ਦੇ ਸੀਰ ਤੇ ਪਊਗੀ ਓਹਦੋਂ ਪਤਾ ਚਾਲੂ।।।। ਸਲੂਟ ਆ ਵੀਰ ਦੀ ਹਿਮਤ ਨੂੰ ਪ੍ਰਮਾਤਮਾ ਭਲੀ ਕਰੇ
@kiratgamer7734
@kiratgamer7734 4 ай бұрын
Very nice my favourite
@kiratgamer7734
@kiratgamer7734 4 ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@AjayKumar-kj1xf
@AjayKumar-kj1xf 8 ай бұрын
ਵਾਹ ਓ ਮੇਰੇ ਵੀਰੇ ਜੱਸੜ ਹੀ ਲਿਖ ਸਕਦਾ ਏਦਾਂ ਦਾ ਤਾਂ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@-5911GillgamingYt
@-5911GillgamingYt 8 ай бұрын
ਬਹੁਤ ਵਧੀਆ ਜੱਸੜ ਵੀਰ ਬਹੁਤ ਸੋਹਣਾ ਗਾਇਆ ਤੁਸੀਂ ਪਹਿਲਾਂ ਵੀ ਨਿਊ ਵਰਲਡ ਆਰਡਰ ਇਲਮ ਨਾਟੀ ਦੇ ਗਾਣੇ ਗਾ ਰਹੇ ਹੋ ਦੂਸਰੇ ਕਲਾਕਾਰ ਇਦਾਂ ਕਰਨ ਤੋਂ ਡਰਦੇ ਨੇ ਧੰਨਵਾਦ ਤੁਹਾਡਾ ਬਹੁਤ ਬਹੁਤ
@anureetkour13
@anureetkour13 8 ай бұрын
ਜਸੜ❤
@laddiverar
@laddiverar 8 ай бұрын
Shi gall aa bro bhot dungi klam da likhari aa jassar bai baba ji khush rakhe hmesha bai nu ❤❤
@amandeepkaurparneetkaur913
@amandeepkaurparneetkaur913 8 ай бұрын
Eh illuminati hunda ki a
@-5911GillgamingYt
@-5911GillgamingYt 8 ай бұрын
​​​@@amandeepkaurparneetkaur913sada group binya Hoya telegram te Bhan aun wala time bhuta mada bhut lok marn Wale aa Ladakh tarsem jassar ne bhi jarurat samjhi is gane likhane aisi ek sal to upar group de vich gal kar de paiya illuminati New World order thi bahut khatarnak chega aa bus jyada controversy ਵਿੱਚ ਨਹੀਂ ਪੈਣਾ ਬਸ ਇਦਾਂ ਸਮਝ ਲਓ ਕਿ ਟਾਈਮ ਬਹੁਤ ਥੋੜਾ ਰੱਬ ਦਾ ਨਾਂ ਲੈਣਾ ਸ਼ੁਰੂ ਕਰੋ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਗਰੁੱਪ ਦਾ ਲਿੰਕ ਸੈਂਡ ਕਰ ਦੂਗਾ ਦੱਸ ਦੇਣਾ
@-5911GillgamingYt
@-5911GillgamingYt 8 ай бұрын
​ਇਲਮ ਨਾ ਟੀ ਦੁਨੀਆਂ ਨੂੰ ਚਲਾ ਰਹੀ ਆ 13 ਫੈਮਲੀਆਂ ਨੇ ਜੋ ਦੁਨੀਆਂ ਨੂੰ ਚਲਾਉਂਦੀਆਂ ਨੇ ਇਹ ਇੱਕ ਨਵਾਂ ਆਰਡਰ ਲਿਆਉਣਾ ਚਾਹੁੰਦੇ ਆ ਜਿਹਦੇ ਵਿੱਚ ਬਹੁਤ ਥੋੜੇ ਲੋਕ ਰਹਿਣਗੇ 800 ਕਰੋੜ ਦੀ ਆਬਾਦੀ ਹੈ ਦੁਨੀਆਂ ਦੇ ਵਿੱਚ 800 ਕਰੋੜ ਵਿੱਚੋਂ 50 ਕਰੋੜ ਰੱਖਣੇ ਇਹਨਾਂ ਨੇ ਦੂਸਰੇ ਲੋਕ ਮਾਰ ਦੇਣੇ ਆ ਜੰਗਾਂ ਜੁਧਾਂ ਨਾਲ ਵੈਕਸੀਨਾਂ ਨਾਲ ਜਿੰਨੇ ਬਚਣਗੇ ਉਹਨਾਂ ਨੂੰ ਗੁਲਾਮ ਬਣਾਉਣਾ ਤੁਸੀਂ ਆਪ ਦੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕੋਗੇ ਕਿਤੇ ਜਾ ਨਹੀਂ ਸਕੋਗੇ ਕੁਝ ਖਾ ਨਹੀਂ ਸਕੋਗੇ ਕੁਝ ਪਹਿਨ ਨਹੀਂ ਸਕੋਗੇ ਇਹ ਹੈ ਨਿਊ ਵਰਲਡ ਆਰਡਰ
@jovan_cheema
@jovan_cheema 5 ай бұрын
Naseeb diya gallan v sachiya aa ne
@jaswantdhillon631
@jaswantdhillon631 5 ай бұрын
Lun diya sachiya ne. tusi kari jaao hate 😂😂😂
@mrawaix6355
@mrawaix6355 5 ай бұрын
​@@jaswantdhillon631o chal tnu v pta lag jay ga k sahi c ya nai sach 1 na 1 din te samne aa e jay ga
@daljitsinghmattu432
@daljitsinghmattu432 5 ай бұрын
@@jaswantdhillon631 tuhanu mariya nu ki pata lagna
@Justicekyonhimileya
@Justicekyonhimileya 5 ай бұрын
Nahi ehda alag matlab na kdo. Ethe diljeet di gal ni kiti gyi. Ethe keha gya k Kai ehoje sign bna k shaitan dia gallan krde fam lyi, jo naseeb kr reha. Sade nal shahidan singhan da sath a. Shaitan ni Sade nede lg skda.
@jagdeepsingh2588
@jagdeepsingh2588 5 ай бұрын
@@jaswantdhillon631Jake new world order bare dekh la.. sach ta sach hi ya… sab bikde , kimat milni chaidi..
@Rajan_Singh_Brar_Zaildar
@Rajan_Singh_Brar_Zaildar 8 ай бұрын
ਸਿਰਾ ਗੀਤਕਾਰੀ ਬਾਈ ਦੀ ❤❤
@SiyaGarg-ym3dc
@SiyaGarg-ym3dc 8 ай бұрын
ਬਹੁਤ ਵਧੀਆ ਗੀਤ ਆ ਜੱਸੜ saab dhanwaad from heart
@Rajan_Singh_Brar_Zaildar
@Rajan_Singh_Brar_Zaildar 8 ай бұрын
ਜੱਸੜ ਵੀਰ ਇੱਕਲਾ ਝੋਟਾ ਬੁਕਦਾ❤❤
@Podcast_Adda1
@Podcast_Adda1 7 ай бұрын
ਬਾਈ ਚਿੱਬ ਕੱਢ ਤੇ ਯਰ ਅੱਗ ਲਾਤੀ ਗਾਣੇ ਚ love u JASSAR veer
@hittpunjab4822
@hittpunjab4822 8 ай бұрын
ਬਹੁਤ ਵਦੀਆ ਲਿਖਤ ਵੀਰੇ ਤੇਰੀ ਗੁਰੂ ਰਾਮਦਾਸ ਜੀ ਮੇਹਰ ਕਰਨ❤❤
@GurwinderSingh-rz8pf
@GurwinderSingh-rz8pf 8 ай бұрын
ਅੰਗ ਸੰਗ ਨੇ ਸ਼ਹੀਦ ਸਾਡੇ l ਸਾਡੇ ਨੀ ਸੈਤਾਨ ਨੇੜੇ ਆਉਂਦੇ ❤❤❤
@sukhwantsingh5061
@sukhwantsingh5061 8 ай бұрын
ਤਾਰੀਫ਼ ਕਰਨ ਲਈ ਸ਼ਬਦ ਨਹੀਂ ❤🥰 ਗਾਈਕੀ ਤੇ ਲਿਖਤ ਵਾ ਕਮਾਲ❤
@harmindersingh6060
@harmindersingh6060 7 ай бұрын
ਜੱਸੜ ਜਦ ਵੀ ਕਰਦਾ ਅਤ ਹੀ ਕਰਦਾ
@chanpreetsinghlbs5610
@chanpreetsinghlbs5610 8 ай бұрын
ਜਿਊਂਦੇ ਵੱਸਦੇ ਰਹੋ ਵੀਰੋ ਜੱਸੜ ਵੀਰ ਗਿੱਲ ਵੀਰ👌 ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਕਰਨ💪 ਕਲਮ ਦੀ ਤਾਕਤ ਬਖਸ਼ੀ ਰੱਖਣ 🙏
@Jotkalyanofficial
@Jotkalyanofficial 8 ай бұрын
ਅੰਗ ਸੰਗ ਨੇ ਸ਼ਹੀਦ ਸਾਡੇ, ਸਾਡੇ ਨੀ ਸ਼ੈਤਾਨ ਨੇੜੇ ਆਉਂਦੇ 💯✅
@Rajkumar-p8k8u
@Rajkumar-p8k8u 8 ай бұрын
ਬਾਈ ਜਦ ਵੀ ਗਾਉਂਦਾ ਸਿਰਾ ਹੀ ਕਰਾਉਂਦਾ❤❤
@idhillonsaabsaab1580
@idhillonsaabsaab1580 22 күн бұрын
ਬੱਲੇ ਓਏ ਸ਼ੇਰਾ❤ ਇਹਨੂੰ ਕਹਿੰਦੇ ਨੇ ਅਸਲੀ ਪੰਜਾਬੀ ਗਾਇਕ❤
@garrysingh-sq6ps
@garrysingh-sq6ps 8 ай бұрын
ਵਾਹਿਗੁਰੂ ਜੀ ਜਿਉਂਦਾ ਵੱਸਦਾ ਰੱਖੇ ਪੰਜਾਬ ਦੇ ਹਮਾਇਤੀਆਂ ਨੂੰ
@RohanSingh-jx8zf
@RohanSingh-jx8zf 8 ай бұрын
😊😅😊😊
@RohanSingh-jx8zf
@RohanSingh-jx8zf 8 ай бұрын
Great
@RajivSahu-mc5ie
@RajivSahu-mc5ie 8 ай бұрын
Amazing 😍
@karamsingh4188
@karamsingh4188 8 ай бұрын
ਆਪਾ ਸਹੀ ਬੰਦੇ ਦੇ ਫੈਨ ਆ ❤❤❤
@ishreetkaur8159
@ishreetkaur8159 7 ай бұрын
ਵਾਹਿਗੁਰੂ ਜੀ ਵਾੜ ਲਾਈ ਰੱਖੀ
@onkarsinghpurewal990
@onkarsinghpurewal990 7 ай бұрын
ਪੰਜਾਬ ਅਤੇ ਪੰਜਾਬੀਆ ਦਾ ਮਾਨ ਤਰਸੇਮ ਜਾਸੜ ਵੀਰ ॥ ਵਾਹਿਗੁਰੂ ਤੰਦਰੁਸਤ ਅਤੇ ਬੁੰਲਾਦੀਆ ਚ ਰੱਖੇ 🙏
@karandeepsingh9599
@karandeepsingh9599 8 ай бұрын
ਅਣਖ਼ ਨਾਲ ਭਰੀ ਕਲਮ ❤️
@Randhawa4786
@Randhawa4786 8 ай бұрын
Jassar di kalam SACH DI KALAM❤👌🏻 Video v jaldi payo
@HarpreetSingh-si1zg
@HarpreetSingh-si1zg 8 ай бұрын
@animeghoul9588
@animeghoul9588 8 ай бұрын
This is how an educated person conveys message in his own language! Support for Jassar
@RajivSahu-mc5ie
@RajivSahu-mc5ie 8 ай бұрын
Best 😍
@ranjitboparai4
@ranjitboparai4 7 ай бұрын
ਜੱਸੜ ਵੀਰੇ ਬਹੁਤ ਵਧੀਆਂ ਲਿਖਿਆ, ਸੱਚ ਬੋਲਣ ਦਾ ਜਿਗਰਾ💪💪
@HappyHans-bp3gk
@HappyHans-bp3gk 8 ай бұрын
ਬਹੁਤ ਵਧੀਆ ਲਿਖਤ ਦਾ ਮਾਲਕ ਹੈ ਜੱਸੜਾ ਦਾ ਕਾਕਾ ❤
@sonisingh2883
@sonisingh2883 7 ай бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਹਮੇਸ਼ਾ ਚੜਦੀਕਲਾ ਬਖਸ਼ਣ। ਤੱਤੀ ਵਾਅ ਨਾ ਲੱਗੇ
@PritpalSingh-xw8qc
@PritpalSingh-xw8qc 8 ай бұрын
ਜੱਸੜ ਵੀਰ ਮੈਂ ਪਹਿਲੀ ਵਾਰੀ ਵਿੱਚ ਹੀ ਇਸ ਗੀਤ ਨੂੰ ਸਮਜ ਗਿਆ ਸੀ। ਕਿਉ ਕਿ ਇਹ ਗਲਤੀ ਮੈਂ ਵੀ ਕਰਨ ਲਗਾ ਸੀ। ਪਰ ਮੈਨੂੰ ਪਤਾ ਲਗ ਗਿਆ ਕਿ ਇਹ ਰਸਤਾ ਗਲਤ ਹੈ।ਮੋਦੀ ਵੀ ਇਹਨਾ ਵਿੱਚੋ ਇਕ ਹੈ
@GurjitSINGH-wy4vb
@GurjitSINGH-wy4vb 8 ай бұрын
Kheri glti veer ji ?!
@gurpreetsinghvirk8620
@gurpreetsinghvirk8620 7 ай бұрын
@@GurjitSINGH-wy4vb illuminatie
@romisingh6453
@romisingh6453 7 ай бұрын
Veer kehri galti new world order vali
@PritpalSingh-xw8qc
@PritpalSingh-xw8qc 7 ай бұрын
@@romisingh6453 ਵੀਰ ਮੈਂ ਇਹਨਾ ਨੂੰ ਚੰਗੀ ਤਰਾ ਸਮਜਦਾ ਹਾਂ।
@romisingh6453
@romisingh6453 7 ай бұрын
@@PritpalSingh-xw8qc kehndey jeh koi ehna nal join hojavey badh ch ethey niklana chavey ja ehna de secret kise nu dsey ohnu eh Marva dindey te koi saboot vi nhi milda. Eh bda secret group ah
@gavvybawa143
@gavvybawa143 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻❤️
@balvirbawa2452
@balvirbawa2452 7 ай бұрын
"ਉਹਨਾਂ ਤੇ ਆਡਰ ਚਲਦੇ ਨਾ ਜਿਹਨਾਂ ਦੇ ਉੱਤੇ ਆਡਰ ਦਾਤੇ ਦੇ, ਕਿਆ ਗਾਣਾ ਬਣਾਇਆ ਹੈ ਜ਼ਬਰਦਸਤ ਹਰ ਸਿੰਗਰ ਦੇ ਵੱਸ ਦੀ ਗੱਲ ਨਹੀਂ ਹੈ ਐਨਾ ਸੱਚ ਬਿਆਨ ਕਰਨਾ ਓਹ ਵੀ ਇੱਕ ਛੋਟੇ ਜਿਹੇ ਗਾਣੇ ਵਿੱਚ ਸੈਲਯੂਟ ਹੈ ਲਿਖਣ ਤੇ ਗਾਉਣ ਵਾਲੇ ਨੂੰ 👍 ਟ੍ਰੇਂਡ ਸੈਟਰ ਤਰਸੇਮ ਜੱਸੜ 👏👏👏 ਕਮਾਲ ਬੰਦਾ ਹੈਂ ਅਮਲੋਹ ਵਾਲਾ
@dalersingh6179
@dalersingh6179 8 ай бұрын
ਜੱਸੜ ਅੱਤ ਕਰਾਤੀ ❤❤
@tajtasveer694
@tajtasveer694 7 ай бұрын
ਤਿੰਨੇ ਕਾਲੇ ਕਾਨੂੰਨ ਵੀ ਬਹੁਤ ਵੱਡੀ ਸਾਜਿਸ਼ ਆ ਪੰਜਾਬ ਨੂੰ ਖਤਮ ਕਰਨ ਦੀ ਵਾਹਿਗੁਰੂ ਮੇਹਰ ਕਰੇ ਪੰਜਾਬ ਤੇ 🙏🙏🙏
@That_indian_backbencher
@That_indian_backbencher 4 күн бұрын
22 ਹਾੜ ਕੁਛ ਹੀ ❤❤
@navdeepkaur989
@navdeepkaur989 8 ай бұрын
ਹਮੇਸ਼ਾ ਇੱਕ ਨੰਬਰ ਕਲਾਕਾਰੀ 😊❤️ 💯
@harendrasingh-we2tc
@harendrasingh-we2tc 8 ай бұрын
पूरा सच खोल कर रख दिया........ Tarsem भाई जी💪 भाड़ में गया न्यू वर्ल्ड ऑर्डर
@rajusidhu8430
@rajusidhu8430 8 ай бұрын
ਵੈਚੀ ਹੋਈ ਆ ਜਮੀਰ ਪਰ ਰੱਖੀ ਹੋਈ ਆ ਦਾੜੀ ਸੱਚ ਦੀ ਅਵਾਜ ਜੱਸੜ ਸਾਬ 🙏🙏🙏🙏
@SukhBlendStudio
@SukhBlendStudio 8 ай бұрын
22 ji world level game ho chuki hai ... je khalsa raaj New World cho miluga ta lai lavage ... Eh Indian government me song gawaya hai isto ... Kyo ki USA canada wale New World waleya de naal rall chuke ne .... 22 ji karna paina hai ... dekh laina es bande nu thode dina baad indian hukum koi position devegi punjab ch ... shayad fer samjh aaju ... 22 ji Yalta 2 conference padho ... ehde song de chakkar ch na aao...
@lakhwindersingh-vd8kn
@lakhwindersingh-vd8kn 7 ай бұрын
​@@SukhBlendStudio dss skde o kitho parh sakde a
@SukhBlendStudio
@SukhBlendStudio 7 ай бұрын
@@lakhwindersingh-vd8kn ehnu padheya ni ... Rojj Sikh news naal update hone paina hai... Indian Sikh Media nhi international Sikh media dekho ... Indian Punjab aale Sikh chup rehn de ne .. kyo ki aidar inna nu maar dende ne jive deep te sidhu mareya ... Lekin bahar aale ni maar skde aa isliye oh khul ke bol de ne .... Baki thodi Marzi ... Eh chiz public nhi hundi okay .... For example... Yalta confrence 2 padho
@themusical-ranyb7711
@themusical-ranyb7711 7 ай бұрын
@@SukhBlendStudio udda ban kusa tenu pucheya kise ne
@lakhwindersingh-vd8kn
@lakhwindersingh-vd8kn 7 ай бұрын
@@SukhBlendStudio channel name
@Qviralvideo1
@Qviralvideo1 6 ай бұрын
Realty ❤❤
@Neetubansal-tu9bc
@Neetubansal-tu9bc 8 ай бұрын
Proud of sardar ji.... Most unique song in the world..... ❤🎉🎉🎉
@samarth_kanyakubj
@samarth_kanyakubj 8 ай бұрын
didn,t expected such eye opening song about this global agenda from punjabi industry.
@hackbaba999
@hackbaba999 8 ай бұрын
Why? Well this at least proves that someone has the guts and balls needed to speak about this matter openly unlike bollywood that has far greater resources and wealth than the whole Panjabi industry but still chooses to side with the people who hold so much power than you'd even imagine. Democracies around the world are being attacked and that's the truth which can't be denied.
@jass1794
@jass1794 8 ай бұрын
Many punjabis in IT industry. Its no more just trucking and taxi industry mate. Soon it will be more visible. I mean to say soon image will change we have arrived
@thesingh588
@thesingh588 8 ай бұрын
@@jass1794 Ai will replace It industry focus on bussiness
@spmaanpodcast
@spmaanpodcast 8 ай бұрын
ਕਾਬਿਲੇ ਤਾਰੀਫ਼ 📚 ਪੰਜਾਬ ਨੂੰ ਇਹੋ ਜਿਹੇ ਗੀਤਾਂ ਦੀ ਲੋੜ ਆ ਵਾਹਿਗੁਰੂ ਚੜਦੀਕਲਾ ਬਖਸ਼ਣ 🏆 #SPFUTURIST
@aayushpreetsingh3392
@aayushpreetsingh3392 5 күн бұрын
Wah veere jad vi gaun lai muh khulda sachi sach wali aag 🔥 bolda ❤❤❤love you jatta
@kmlchhl9547
@kmlchhl9547 8 ай бұрын
ਰੱਬ ਦੀ ਮੇਹਰ ਆ ਬਾਈ ਤੇਰੀ ਕਲਮ 🖋️ 🔥
@beleala1869
@beleala1869 7 ай бұрын
ਕਲਾ ਵਰਤ ਰਹੀ ਆ.. ਅਕਾਲ ਪੁਰਖ ਦੀ 🙏
@BadshahBishnoi-bb3ml
@BadshahBishnoi-bb3ml 4 ай бұрын
The LEAGEND OF PUNJAB TARSEM JASSAR ENDLESS VEER JI
@idhillonsaabsaab1580
@idhillonsaabsaab1580 22 күн бұрын
ਦਿਲੋਂ ਸਲੂਟ ਆ ਵੀਰ ਨੂੰ
@School_of_Engineers
@School_of_Engineers 8 ай бұрын
ਦਿਲ ਖੁਸ਼ ਕਰਤਾ, ਬਹੁਤ ਗੱਲਾਂ ਸਮਝ ਆਈਆਂ ❤❤
@SandhuAyaash
@SandhuAyaash 8 ай бұрын
History will remember this song , and bai dil chaida es kam lyi good on you ❤
@manroopkaur938
@manroopkaur938 8 ай бұрын
King of our punjabi industry 👑👑 Best songs ever songs sir ❤❤
@sahejchawla6910
@sahejchawla6910 8 ай бұрын
ਇਹ ਗਾਣਾ ਪੂਰਾ ਸੱਚ ਹੀ ਅ Reality vich same he mitro ❤time a ria Aci par Har ni manni khoon kholda rhega hmesha siggha da
@akaalustattv1313
@akaalustattv1313 7 ай бұрын
ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ ਕਿਤਾਬ ਜਰੂਰ ਪੜੋ ਸੰਗਤ ਜੀ❣️❣️🙏🙏
@RabbiRoohan
@RabbiRoohan 11 күн бұрын
👍🏻👍🏻👍🏻👍🏻👍🏻🪯🪯🪯🪯🪯⚔️⚔️⚔️⚔️ਬਹੁਤ ਖੂਬ ਖੂਬ ਖੂਬ 💯💯💯💯✅✅✅✅✅🎖️
@bhuttiwalajs
@bhuttiwalajs 8 ай бұрын
ਦੁਨੀਆਂ ਦੇ ਰਾਜ ਲੱਭ ਲੱਭ ਕੇ ਲਿਆਉਂਦਾ ਬਾਈ ਅਮਲੋਹ ਵਾਲਾ ਤਰਸੇਮ ਸਿੰਘ ਜੱਸੜ। ਬਹੁਤ ਖੂਬ 🦅👌👌 ਸ੍ਰੀ ਮੁਕਤਸਰ ਸਾਹਿਬ ਤੋਂ
@Sikhna_Sikhauna
@Sikhna_Sikhauna 7 ай бұрын
ਬਾਈ ਬਹੁਤ ਵੱਡੀ ਚਾਲ ਆ ਜਿਹੜੀ ਤੁਸੀ ਇਸ ਗੀਤ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਆ 🙏 ਜਾਗਰੂਕ ਕਰੋ ਲੋਕਾਂ ਨੂੰ
@Sikhna_Sikhauna
@Sikhna_Sikhauna 7 ай бұрын
ਬਾਈ ਦੀਪ ਸਹੀ ਕਹਿੰਦਾ ਸੀ ਹੁਣ ਪਤਾ ਲੱਗਦਾ
@chikukashu6170
@chikukashu6170 7 ай бұрын
ਨਸ਼ੇ ਤਾ ਥੋਡੇ ਕੋਲ ਬਂਦ ਨੀ ਹੋਏ , ਹੰਕਾਰੇ ਐਦਾ ਫਿਰਦੇ ਜਿਵੇਂ ਪਤਾ ਨੀ ਕਿਹੜੀ ਜਂਗ ਲੜਨੀ ਆ, ਆਪੇ ਨਸ਼ਾ ਕਾਰੋਬਾਰ ਚਲਾਈਆ ਹੋਇਆ, ਦਸੋ ਕਿਹੜਾ ਹਿੰਦੁ ਮੁਸਲਮਾਨ ਫੜਿਆ ਪੰਜਾਬ ਵਿਚ ਨਸ਼ਾ ਬੇਚਦਾ ਹੈਗਾ ਜਵਾਬ?
@chikukashu6170
@chikukashu6170 7 ай бұрын
​@@Sikhna_Sikhaunaਗਲਤਫਹਮੀ ਪਾਲੀ ਹੋਈ ਥਹੁਤ ਵੱਡੀ
@Reuelsamson
@Reuelsamson 7 ай бұрын
Thanu nhi samaj lgna tusi kde Christian piche kde dhrne laun lg Paine kde samaj sewi BN k gundagardi krni
@Reuelsamson
@Reuelsamson 7 ай бұрын
​@@chikukashu6170shi kha sare galat Kum ta eh krde aa.jehra nashe krda ohnu nihang Singh bna dyo oh fir Jo mrji kre
@gurjantgill1508
@gurjantgill1508 8 ай бұрын
ਸਤਿਨਾਮ ਵਾਹਿਗੁਰੂ ਜੀ ❤️🙏
@KuljitKaler-c5j
@KuljitKaler-c5j 7 ай бұрын
ਬਹੁਤ ਸੋਹਣਾ ਗੀਤ ਆ ਜੱਸੜ ਦਾ ਕੋਈ ਤੋੜ ਨੀ ਹੈਗਾ ⛳❤️
@urbanpendu8122
@urbanpendu8122 8 ай бұрын
ਜੱਸੜ ਵੀਰ ਦੀ ਕਲਮ ਨੂੰ ਦਿੱਲੋਂ ਸਲੂਟ ਆ ਏਸ ਵਾਰ ਫਿਰ illuminati ਠੋਕ ਤੇ ghaint aa. 👌
@SukhBlendStudio
@SukhBlendStudio 8 ай бұрын
22 ji world level game ho chuki hai ... je khalsa raaj New World cho miluga ta lai lavage ... Eh Indian government me song gawaya hai isto ... Kyo ki USA canada wale New World waleya de naal rall chuke ne .... 22 ji karna paina hai ... dekh laina es bande nu thode dina baad indian hukum koi position devegi punjab ch ... shayad fer samjh aaju ... 22 ji Yalta 2 conference padho ... ehde song de chakkar ch na aao...
@GurmeetSingh-rt6or
@GurmeetSingh-rt6or 7 ай бұрын
ਨਹੀਂ ਰੀਸਾਂ ਵੀਰ ਤੇਰੀਆਂ ਤਰਸੇਮ ਜੱਸੜ ਬਹੁਤ ਵੱਡਾ ਜਿਗਰਾ ਚਾਹੀਦਾ ਦਾ ਹੈਂ ਸੱਚ ਲਿਖਣਾ ਦਾ❤❤❤❤
@KsSingh66
@KsSingh66 8 ай бұрын
ਜਾਗਦੀ ਜ਼ਮੀਰ ❤ ਵਾਹ 100%ਸੱਚ ਉਹਨਾ ਤੇ ਆਡਰ ਚੱਲਦੇ ਨਾ ਜਿਨਾਂ ਦੇ ਉੱਤੇ ਆਡਰ ਦਾਤੇ ਦੇ 🙏🙏
@NavjotkaurAulakh-g7m
@NavjotkaurAulakh-g7m 4 ай бұрын
Ahh song lyi jasrh vir nu bhut bhut wdayi howe❤sare geeta vicho no.1song bhaou tera ❤ehh wala
@ravneetrai5575
@ravneetrai5575 8 ай бұрын
ਓਹਨਾਂ ਤੇ ਆਰਡਰ ਚਲਦੇ ਨਾਂ ਜਿਨ੍ਹਾਂ ਦੇ ਉੱਤੇ ਆਰਡਰ ਦਾਤੇ ਦੇ ❤❤
@gaming_channel98
@gaming_channel98 7 ай бұрын
ਵੱਟ ਕੱਢ ਦਿੱਤਾ ਜੱਸੜ ਵੀਰ ਨੇ ਇਸ ਖ਼ਾਨੇ ਵਿੱਚ
@gursifatsingh5625
@gursifatsingh5625 7 ай бұрын
Pehli var kisi Punjabi veer ne direct samjhta .. waheguru ji mehar Karan thuade te..
@nainamehra8483
@nainamehra8483 7 ай бұрын
ਵਾਹ ਵਾਹ ਸੱਚ ਲਿਖਿਆ ਤੁਸੀ 👏👏👏👏 waheguru ji mehar kre ❤
@bikarjitsingh34bikarjitsin10
@bikarjitsingh34bikarjitsin10 7 ай бұрын
ਬਾਈ ਜੀ ਬਹੁਤ ਵੱਡੀ ਗੱਲ ਹੈ ਜਿਹੜੀ ਤੁਸੀਂ ਸਮਝਾ ਦਿੱਤੀ ਪਰ ਨੌਜਵਾਨਾਂ ਨੂੰ ਹਜੇ ਇਹ ਸਮਝ ਨਹੀਂ ਵੀ ਪੰਜਾਬ ਨੂੰ ਐਨਾ ਨਸ਼ਾ ਕੌਣ ਤੇ ਕਿਉਂ ਭੇਜ ਰਿਹਾ
@Petworldpunjab46
@Petworldpunjab46 8 ай бұрын
Deep sidhu bai 🔥🔥🔥🔥🔥🔥 pehlo keh geaaaa se new world order di gallan
@ravindersidhu6905
@ravindersidhu6905 7 ай бұрын
Hanji deep Sidhu ta pihla he kihda c,he is very intelligent
@VkrmRandhawa
@VkrmRandhawa 7 ай бұрын
⚔️ ਹਰ ਮੈਦਾਨ ਫਤਹਿ ⚔️
@KartikMahotra101
@KartikMahotra101 7 ай бұрын
Masterpiece
@GurjeetSingh-kg9mr
@GurjeetSingh-kg9mr 7 ай бұрын
ਧੰਨਵਾਦ ਤੁਹਾਡਾ ਅੱਗੇ ਵੀ ਇਸੇ ਤਰ੍ਹਾਂ ਸਿੱਖ ਕੌਮ ਲਈ ਸੇਵਾ ਨਿਭਾਉਂਦੇ ਰਹੋ
@invincibleasp
@invincibleasp 8 ай бұрын
Jassar legend singer of india ....who alway speaka truth....
@Yashikaur-ky4ke
@Yashikaur-ky4ke 8 ай бұрын
ਵੀਰੇ ਬਹੁਤ ਮਾਣ ਮਹਿਸੂਸ ਹੁੰਦਾ ਮੈਂ ਵੀ ਅਮਲੋਹ ਤੋਂ ਹਾਂ
@rajurj6829
@rajurj6829 7 ай бұрын
Khas amloh ton, ja nal pind hai koi?, M rajgarh chhana ton han ji, bhut maann hunda jassar 22ji da, k aina sacha te sau nek dil insaan jassar sare area da
@CharanpreetSingh-hg2gz
@CharanpreetSingh-hg2gz 7 ай бұрын
​@@rajurj6829Hanji Mera village Tibbi hai ji
When mom gets home, but you're in rollerblades.
00:40
Daniel LaBelle
Рет қаралды 44 МЛН
Osman Kalyoncu Sonu Üzücü Saddest Videos Dream Engine 275 #shorts
00:29
黑的奸计得逞 #古风
00:24
Black and white double fury
Рет қаралды 27 МЛН
When mom gets home, but you're in rollerblades.
00:40
Daniel LaBelle
Рет қаралды 44 МЛН