Navi Peedi Di Soch (ਨਵੀ ਪੀੜੀ ਦੀ ਸੋਚ) - Full Video 2017 | Dr Sukhpreet Singh Udhoke | V Gurbani

  Рет қаралды 209,774

V Gurbani

V Gurbani

6 жыл бұрын

Title - Navi Peedi Di Soch (ਨਵੀ ਪੀੜੀ ਦੀ ਸੋਚ)
by - DR. Sukhpreet Singh Ji Udhoke
Producer - Sukhwinder Singh Bassi
Label - V Gurbani
Contact No. - 9814900775
DIGITAL PARTNER: BULL18 [ www. bull18 ]
[Website - www.bull18.com]

Пікірлер: 237
@user-lw9dl9pq1z
@user-lw9dl9pq1z 4 жыл бұрын
ਸੰਤ ਮਸਕੀਨ ਜੀ,,ਸੰਤ ਜਰਨੈਲ ਸਿੰਘ ਭਿੰਡਰਾਂਵਾਲਾ,,ਸੰਤ ਲੂਲੌਆਲੇ,ਤੇ ਡਾ ਓਦੌਕੇ ਸਾਬ ਚਾਰ ਬੰਦੇ ਦਿਲ ਦੀਆ ਢੂਗਾਈਆ ਚ ਓਤਰ ਜਾਦੇ ਨੇ 🌹🌷🌺🙏🏼👌🏻👌🏻👌🏻
@tcsingh100
@tcsingh100 4 жыл бұрын
kya baat hai veer ji...bahut changi gal kiti aap ji neh
@harjindersinghattari9197
@harjindersinghattari9197 5 жыл бұрын
ਸੁਖਪ੍ਰੀਤ ਸਿੰਘ ਉਦੋਕੇ ਜੀ ਬਹੁਤ ਵਧੀਆ ਖੋਜੀ ਵਿਦਵਾਨ ਹਨ ਤੇ ਇਨ੍ਹਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ ਤੇ ਹੋਰ ਸੇਵਾਵਾਂ ਲੈਣ
@jogindernijjar5048
@jogindernijjar5048 3 жыл бұрын
S s udoke sahib sikh histry sikh jagat lai shote ton bare sikh lai at jaruri hai than bad tank you
@harvinderpalsingh3196
@harvinderpalsingh3196 4 жыл бұрын
ਲੱਖਾਂ ਹੀ ਲਾਹਣਤਾ ਨੇ ਮੇਰੇ ਵਰਗੇ ਸਿੱਖ ਤੇ ਜੋ ਆਪਣੀ ਆਉਣ ਵਾਲੀ ਸਿੱਖਕੋਮ ਵਾਸਤੇ ਕੁੱਝ ਨਹੀਂ ਕਰ ਸਕੇਆ । ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿਚ ਰੱਖਣ, ਹੋਰ ਖੋਜ ਕਰਨ ਦਾ ਬਲ ਬਖਸ਼ਣ ਸਦਾ ਸਿੱਖ ਕੌਮ ਨੂੰ ਮਾਰਗ ਦਰਸ਼ਨ ਕਰਵਾਉਂਦੇ ਰਹੋ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
@joshansingh2014
@joshansingh2014 11 ай бұрын
Sach keha veer ji, aaj aapna aap vichaaran di Lod h. Apni kom de lai, bahut kuch karan di jarurat h. Asi apne dharm to apne guru sahibaan 🌺🙏Sri guru granth sahib ji maharaj to bemukh ho gye ha😥
@ksdhaliwal8555
@ksdhaliwal8555 5 жыл бұрын
ਸੁਖਪਰੀਤ ਸਿਘ ਉਦੋਕੇ ਬਹੁਤ ਵਧੀਅ ਕੌਮੀ ਸੋਚ ਦੀ ਸ਼ਖਸ਼ੀਅਤ
@HarinderSingh-rg1we
@HarinderSingh-rg1we 5 жыл бұрын
ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ।।
@sandeep335singh7
@sandeep335singh7 5 жыл бұрын
ਸਿੱਖ-ਕੌਮ ਦੇ ੳੁੱਚ-ਕੋਟੀ ਦੇ ਵਿਦਵਾਨ ਸ੍ਰ: ਸੁੱਖਪ੍ਰੀਤ ਸਿੰਘ ੳੁਦੋਕੇ ਜੀ।
@Gursewak_singh34
@Gursewak_singh34 5 жыл бұрын
ਅਸਲ ਗਿਆਨੀ ਗਿਆਨ ਵਾਨ ਭਾਈ ਸਾਹਿਬ ਜੀ👍👍👍👍👍👍👍👍
@vippendeep13
@vippendeep13 4 жыл бұрын
ਓਦੋਂ ਦਿਲ ਬਹੁਤ ਦੁਖਦਾ ਜਦੋਂ ਕਿਰਪਾਨ ਪਾ ਕੇ ਬੀਬੀ ਇਹ ਸਬ ਕਰਦੀ ਨੇ
@dharamveersingh7627
@dharamveersingh7627 6 жыл бұрын
ਫਾਰਸੀ-ਪੰਜਾਬੀ ਦੇ ਮੁਕੰਮਲ ਗੁਣ ਦੀ ਗॅਲ...ਬੋਲੀ ਬਾਰੇ ਸਾਨੂੰ ਸੁਚੇਤ ਕੀਤਾ...
@pawaghdhdgd1348
@pawaghdhdgd1348 3 жыл бұрын
Attt video ji
@AvtarSingh-lr7nh
@AvtarSingh-lr7nh 6 жыл бұрын
ਬਹੁਤ ਵਧੀਆ ਗਿਆਨ ਵੰਡ ਰਹੇ ਹੋ ਬਾਈ ਜੀ 👍....ਵਾਹਿਗੁਰੂ ਜੀ ਸਭ ਨੂੰ ਸਰਮੱਤ ਬਖਸ਼ਣ 🙏
@chadhacable2190
@chadhacable2190 5 жыл бұрын
ਬਹੁਤ ਹੀ ਵਧੀਆ ਹੈ ਜੀ ਵਿਚਾਰ ਹੈ ਜੀ
@satwindersingh2753
@satwindersingh2753 6 жыл бұрын
ਭਾੲੀ ਸਾ੍ਹਿਬ ਜੀ ਮੈ ਬਹੁਤ ਸਮੇ ਤੋ ਅਾਪ ਜੀ ਨੂੰ ਸੁਨ ਰਿਹਾਂ ਜੀ .... ਅਾਪ ਦਾ ਅਸਰ ਹੈ ਬਹੁਤ ਮੇਰੇ ਮਨ ੳੁਪਰ.. ਮੇਰਾ ਦਿਲ ਅਾਪ ਨੂੰ ਮਿਲਣ ਨੂੰ ਕਰਦਾ ਹੈ ਜੀ
@mangalgill584
@mangalgill584 5 жыл бұрын
Bahut hi Gian aur soojwaan Dr Sukhpreet Singh ji. Aap Bahut wadhiya duty nibha Rahe ho. Rab soda bhala kare.
@GurtejSinghBangi
@GurtejSinghBangi 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਡਾਕਟਰ ਸਾਹਿਬ ਜੀ ਕੀ ਹਾਲ ਨੇ ਚੜ੍ਹਦੀਕਲਾ ਦੱਸਤਾ ਜੀ ਬਹੁਤ ਵਧੀਆ ਸਪੀਚ ਕੀਤੀ ਹ ਤੁਸੀਂ ਮੇਰਾ ਇੱਕ ਸਵਾਲ ਸੀ ਇੱਕ ਨਾ ਸ਼ਬਦ ਆਉਂਦਾ ਸੋਵੀਨਰ ਇਹ ਜਿਹੜਾ ਸ਼ਬਦ ਹ ਨਾ ਇਹਦੇ ਮੈਂ ਕਈਆਂ ਨੂੰ ਅਰਥ ਪੁੱਛੇ ਮੈਨੂੰ ਆਪ ਨੂੰ ਵੀ ਨਹੀਂ ਪਤਾ ਪਰ ਮੈਨੂੰ ਕਿਸੇ ਨੇ ਤਸੱਲੀ ਬਖਸ਼ ਜਵਾਬ ਹੈ ਜਿਹੜਾ ਉਹ ਨਹੀਂ ਦਿੱਤਾ ਤੇ ਕਿਰਪਾ ਕਰਕੇ ਤੁਸੀਂ ਇਹਦੇ ਬਾਰੇ ਦੱਸ ਸਕਦੇ ਹੋ ਇਹ ਦਾ ਕੀ ਮਤਲਬ ਹੈ ਕੀ ਅਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@joshansingh2014
@joshansingh2014 11 ай бұрын
Dhan Dhan Pita Dasmesh 🌺🙏Kalgidhar 🌺🙏 Sarbansdani🌺🙏 Choji preetam 🌺🙏Sahebe kamaal 🌺sachhe paatsaah🌺🙏Sri Guru Gobind singh ji maharaj 🌺🙏🌺sarbat khalsa te kirpa karan 🌺🙏🌺Guru wale baniye🙏Mud Anandpur ghar vapsi kariye 🌺🙏
@Warisbrar8930
@Warisbrar8930 3 жыл бұрын
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ
@inderjeetsikand6552
@inderjeetsikand6552 Жыл бұрын
Knowledgeable historian and Excellent preacher. Stay blessed ji!
@mannu315
@mannu315 3 жыл бұрын
ਸਲੋਕੁ ਮਃ ੩ ॥ ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥ ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥ {ਪੰਨਾ 787}
@Warisbrar8930
@Warisbrar8930 3 жыл бұрын
ਦੇਸ਼ ਪੰਜਾਬ ਜ਼ਿੰਦਾਬਾਦ
@GagandeepSingh-ym1zp
@GagandeepSingh-ym1zp 5 жыл бұрын
Dr UDOLEE SAHIB JI YOU ARE THE BEST. 🙏🏻🙏🏻🙏🏻🙏🏻🙏🏻👍👍👍👍👍
@kjsgill5734
@kjsgill5734 6 жыл бұрын
Satnam , wahguru . Veerji , superb . Your analysis could not not be more Apt !! Rubb mehar kare .
@angrejsingh7322
@angrejsingh7322 5 жыл бұрын
vry nice speech of u....virji. ..wldn...👍👍👍👍👍👍
@HarpalSingh-nv2zp
@HarpalSingh-nv2zp 6 жыл бұрын
D. Sukhpreet singh jee you are great
@khalsasingh6005
@khalsasingh6005 5 жыл бұрын
Bhut Vdia dr. Sukhpreet singh g Waheguru g tuanu hmesha Chrdikla ch rakhan
@jobansandhu777
@jobansandhu777 5 жыл бұрын
Very nice ji
@parminderpandher5594
@parminderpandher5594 3 жыл бұрын
I have a proud of my brother knowledge. God bless you.
@gurtejsingh6018
@gurtejsingh6018 4 жыл бұрын
Nice historian Sukhpreet singh Udhoke ji. Waheguru unha te mehar banaye rakhe. Ate kom untan di sewa lendi rhe
@Sai_aerobics
@Sai_aerobics 2 ай бұрын
Waheguru ji ka khalsa Waheguru ji ki Fateh ❤
@Warisbrar8930
@Warisbrar8930 3 жыл бұрын
ਭਾਰਤ / INDIA
@drkundlas4275
@drkundlas4275 5 жыл бұрын
ਚੜ੍ਹਦੀ ਕਲਾ ਡਾਕਟਰ ਸਾਹਿਬ ਜੀ ਦੇ ਲੈਕਚਰ ਬਹੁਤ ਸੋਹਣੇਆ
@7rajbir
@7rajbir 6 жыл бұрын
Bahut wadhya Udoke ji.
@jeetZ77
@jeetZ77 6 жыл бұрын
Bahut e vadiya te Sundar vichar kitti hai Dr saheb. Waheguru ji ka Khalsa Waheguru ji ki fateh 🚩
@jaswantkaur31
@jaswantkaur31 3 ай бұрын
Waheguru ji waheguru ji waheguru ji
@gurjeetkaur1841
@gurjeetkaur1841 6 жыл бұрын
Vry nice veer jii 🇦🇺🇦🇺
@palvindersandhu2033
@palvindersandhu2033 3 жыл бұрын
Waheguru ji ka khalsa waheguru ji ki fateh bohot Sona
@RanjitSingh-eq1pr
@RanjitSingh-eq1pr 4 жыл бұрын
Real gyani. Waheguru ji Aap ji noo chardikla ch rakhan ji.
@DavinderSingh-mf4yx
@DavinderSingh-mf4yx 6 жыл бұрын
bhut vdia waheguru g
@preet6348
@preet6348 5 жыл бұрын
Bahut vdia geyan de. Rahe. Oh veer Ji Tuhanu rabb chardikla vich Rakhe
@gurmeetdhaliwal2757
@gurmeetdhaliwal2757 Жыл бұрын
Punjab Khalistan sarkar Raj 2024
@manjitdhanju4615
@manjitdhanju4615 3 жыл бұрын
A very good video . Dr sukhpreet you are a great scholar msdhanju
@sarbpreetsingh2951
@sarbpreetsingh2951 5 жыл бұрын
Bahut Vadia ji
@joshansingh2014
@joshansingh2014 11 ай бұрын
Waheguru ji🌺🙏🌺
@jeetendrasinghkhalsa1343
@jeetendrasinghkhalsa1343 6 жыл бұрын
Veer g Maharaj aap g Nu Chardikala ch rakhan g 🙏
@punjabistatus1094
@punjabistatus1094 5 жыл бұрын
ਭਾਈ ਸਾਹਿਬ ਜੀ ਤੁਸੀ ਕੌਮ ਦੇ ਬਹੁਤ ਵਧੀਆ ਇਤਿਹਾਸਿਕ ਖੋਜੀ ਅਤੇ ਬੁਲਾਰੇ ਹੋ
@balkarsingh5307
@balkarsingh5307 3 ай бұрын
Bahut ਵਧੀਆ ji
@GurpreetSingh-up3vm
@GurpreetSingh-up3vm 6 жыл бұрын
ਬਹੁਤ ਵਧੀਆ ਵੀਚਾਰ
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਸਿੱਖੀ ਸਿੱਖਿਆ ਗੁਰ ਵੀਚਾਰ ਨਦਰੀ ਕਰਮੁ ਲੰਘਾਏ ਪਾਰ ।। ਗੁਰਬਾਣੀ ਇਸੁ ਜਗੁ ਮਹਿ ਚਾਨਣ ਕਰਮੁ ਵਸੈ ਮਨਿ ਆਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@SansarSingh-ou8sr
@SansarSingh-ou8sr 10 ай бұрын
Your over bearing attitude is odd and iritating
@shamimmir361
@shamimmir361 3 жыл бұрын
People are superstitious bcs lack of education and lack of knowledge...crow..CAA caaa caaaa this dr.has tremendous knowledge....language has power.... especially for mother tough
@jiwansinghkhalsa7543
@jiwansinghkhalsa7543 6 жыл бұрын
me kainda k bhot e vdiaa hai ..and thanku
@ManpreetSingh-cl4hc
@ManpreetSingh-cl4hc 5 жыл бұрын
ਧੰਨਵਾਦ
@jaskaranbains9282
@jaskaranbains9282 5 жыл бұрын
Dr Saab main 2 din to tuhadi vedios dekh reha te manu apne dharam de parati soji pe rahi a
@makhankaler8796
@makhankaler8796 6 жыл бұрын
ਬਹੁਤ ਵਿਧੀਅਾ ਜੀ
@shinderchaihal9027
@shinderchaihal9027 2 жыл бұрын
Waheguru ji 🙏
@KaranAulakhvlog
@KaranAulakhvlog 5 жыл бұрын
ਬਹੁਤ ਵਧੀਆ ਹੈ ਜੀ
@inderjitsingh893
@inderjitsingh893 2 жыл бұрын
Waheguru g 🙏🙏🙏🙏🙏
@Warisbrar8930
@Warisbrar8930 3 жыл бұрын
ਰਾਜ ਕਰੇਗਾ ਖ਼ਾਲਸਾ
@AVTARSINGH-oy9wh
@AVTARSINGH-oy9wh 3 жыл бұрын
THANK YOU FOR KNOWLAG & SPEECH SIR YOU ARE GREAT THANK YOU AGAIN वाहेगुरु जी का खालसा वाहेगुरु जी की फतेह धन्य हो
@khalsanews8043
@khalsanews8043 5 жыл бұрын
Bot kosh sikhan nu mil rihha🙏🙏🙏🙏🙏❤
@tendeua
@tendeua 5 жыл бұрын
Dr. Udoke i really am very impressed from you. Mein tuhanu milna chanda han....please give me a chance to have the glimpse of yours. Gurpreet Singh
@rajeshjingar3516
@rajeshjingar3516 5 жыл бұрын
Mee too sir.. sat sri akal jii
@hparbaihhdinsdc.investimen8277
@hparbaihhdinsdc.investimen8277 3 жыл бұрын
@@rajeshjingar3516 h
@bekhoufsacch771
@bekhoufsacch771 5 жыл бұрын
ਡਾਕਟਰ ਸਾਹਿਬ ਜੀ ਕਿਰਪਾ ਕਰਕੇ ਤੁਹਾਡਾ ਫੋਨ ਨੰਬਰ what's app ਜ਼ਰੂਰ ਦੱਸਿਉ ਜੀ
@preethundal4035
@preethundal4035 4 жыл бұрын
Googl te serch kro mil jo g
@ManishSharma-tt9vn
@ManishSharma-tt9vn 3 жыл бұрын
एक ओंकार सतनाम
@mandeeps6998
@mandeeps6998 6 жыл бұрын
Proud of you veer g
@bikkar57
@bikkar57 4 жыл бұрын
🙏🙏 ਤੁਸੀ Great ਓ ਜੀ🙏🙏
@amarjeetbagga641
@amarjeetbagga641 6 жыл бұрын
bhot sohne efforts ne aapji de.. aap ji esse tarah koum nu jagande ravo..
@niranjansinghjhinjer1370
@niranjansinghjhinjer1370 5 жыл бұрын
Bot vadhia jankaari Khalsa ji
@user-sk1pd4yb6t
@user-sk1pd4yb6t 3 ай бұрын
Waheguru chardi kala kàrn ràb ràkha
@amandeepsinghmaan3288
@amandeepsinghmaan3288 3 жыл бұрын
*☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ ਜੀ☬*
@user-fl1dm5ns7l
@user-fl1dm5ns7l Ай бұрын
Waheguruji ❤❤❤❤❤
@rajeshjingar3516
@rajeshjingar3516 5 жыл бұрын
Sir me sikhism se bhot prabhavit hu muj b sachha sikh ban na chahta hu sachha khalsa ban na chahtaa hu sir pls muj kuch dasso
@avtarsinghtera9202
@avtarsinghtera9202 6 жыл бұрын
Bahut vadiya veer g
@baljindersingh1010
@baljindersingh1010 6 жыл бұрын
Bhut wadia Dr saab
@learnbuddy.
@learnbuddy. 5 жыл бұрын
ਵਾਹਿਗੁਰੂ ਜੀ
@kakasinghbains753
@kakasinghbains753 4 жыл бұрын
Waheguru ji
@GurpreetSingh-up3vm
@GurpreetSingh-up3vm 6 жыл бұрын
Good job very nice speach god bless you
@user-zv5rq5sc6i
@user-zv5rq5sc6i 6 жыл бұрын
ਇਸਤਰੀ ਧੰਨ ਮਾਂ ਭਾਸ਼ਾ ਨਾਲ ਜੁੜੋ ਜੁੜਦੇ ਰਹੋ
@deepaksinghmajitha9305
@deepaksinghmajitha9305 5 жыл бұрын
Bohat wadia ji Dr.saab
@amarjitshergill4067
@amarjitshergill4067 3 жыл бұрын
Waheguru ji ka khalsa Waheguru ji 🙏 Singh Sahib ji to all of you 🙏♥❤ ♥ 🙏 very nice 👌 👍 gurbanni video thanks to you
@mksekhon100
@mksekhon100 5 жыл бұрын
I like your saying Kadva chauth...means bitter chauth
@Kirat.ontariopizza
@Kirat.ontariopizza 5 жыл бұрын
Waheguru ggg
@gurpreetsingh-ww5tw
@gurpreetsingh-ww5tw 6 жыл бұрын
Waheguru jee...
@lakhvirlakhi6269
@lakhvirlakhi6269 4 жыл бұрын
Dr. Sahab g apa tuhadi speach mere pind ch krauni aaa gurupurab mauke 14nov 2019 nu shri akhand path de bhog te
@zorawarsunder4908
@zorawarsunder4908 3 жыл бұрын
V,good,gyan
@satwinderkaur1096
@satwinderkaur1096 3 жыл бұрын
ਵਹਿਗੂਰ ਜੀ ਦੀ ਅਪਾਰ ਕਿਰਪਾ ਹੈ
@PREMSINGH-ys1nt
@PREMSINGH-ys1nt 6 жыл бұрын
excellent .
@BalwinderKaur-ph6dy
@BalwinderKaur-ph6dy 3 жыл бұрын
Stnam waheguru jAN ton PyaarrAAAA mainoooo Myra Hindustan 🇮🇳🇮🇳🇮🇳🇮🇳🌮🍓🍑🍅🥝🥬🥒🍆🥑🍍🫐🫐🍋🍐🍏🍏🥥🥦🌽🥕🥑🥝🥝🍅🍆🫑🫑🥬🥬🌶🫑🫑🌑🌑🌗🌗🌜🌚🌞🌞🌞🌞🌈🌈🌈🌈
@myselfsikh1790
@myselfsikh1790 2 жыл бұрын
Hindustan murdabaad
@myselfsikh1790
@myselfsikh1790 2 жыл бұрын
Jaan toh pyara mainooo mera khalistan ❤❤❤❤❤
@gurdeepchahal8468
@gurdeepchahal8468 4 жыл бұрын
Waheguru tuhanu hmesha chrdikla vich rakhn
@jaskaranbains9282
@jaskaranbains9282 5 жыл бұрын
Tuhadi a vedio nami pidi di soch da topic manu bohat changa lega main is vedio nu apne Bahar bethe dosta tak jarur bhejaga tuhada bohat bohat dhanvad
@punjab0672
@punjab0672 5 жыл бұрын
Babutt.vdeyia
@djkinggrewal5064
@djkinggrewal5064 5 жыл бұрын
Well done bai ji
@gurditjaid8579
@gurditjaid8579 5 жыл бұрын
Wahegugr ji wahegugr ji
@ramindersingh8107
@ramindersingh8107 4 жыл бұрын
ਵੀਰ ਜੀ ਬੋਲੀ ਲੲੀ ਬਹੁਤਾ ਸੋਹਣੇ ਵਿਚਾਰ ਬੀਬੀਅਾਂ ਦੇ ਪਹਿਰਾਵੇ (ਜੀਂਸ ਟਾੱਪ) ਲੲੀ ਵੀ ਸੋਹਣੇ ਵਿਚਾਰ ਦੱਸੋ ਕਿ ਓੁਹ ਸਾਡਾ ਪਹਿਰਾਵਾ ਹੈ ਸਿਰ ਤੇ ਦੁਮਾਲਾ ਪਾੲੀ ਜੀਂਸ ਹੋਵੇ ਕਿ ਸਾਨੂੰ ਸੋਭਦਾ ਹੈ ਪੰਜਾਬੀ ਭਾਸ਼ਾ ਵਿੱਚ ਅੰਗਰੇਜੀ ਦਾ ਬੋਲਣਾ ਗੁਰਸਿੱਖ ਭੈਣਾਂ ਨੂੰ ਵੈਸਟਰਨ ਪਹਿਰਾਵਾ ਪਾਓੁਣਾ ੲਿਸ ਵਿਚ ਕ ਫ਼ਰਕ ਹੈ ਦੋਵੇ ਹੀ ਪੰਜਾਬੀ ਬੋਲੀ ਅਤੇ ਸਭਿਅਾਚਾਰ ਨੂੰ ਖ਼ਤਮ ਕਰੀ ਜਾ ਰਹੇ ਨੇ ਅਾਪਣੇ ਵਿਚਾਰ ਦੱਸਣ ਦੀ ਕਿ੍ਪਾਲਤਾ ਕਰਨੀ ਧੰਨਵਾਦ
@narpatpanwar4845
@narpatpanwar4845 4 жыл бұрын
Good speech and brave man ho tosi sir ji
@GurpreetSingh-gx7lb
@GurpreetSingh-gx7lb 6 жыл бұрын
Nice gal vera ji
@gurdevsinghgabbar8790
@gurdevsinghgabbar8790 6 жыл бұрын
Boht vadia vichar
@BALDEVSINGH-2023
@BALDEVSINGH-2023 6 жыл бұрын
Nice Gurbani Thoughts.Thanks
@harmandersinghbrar9312
@harmandersinghbrar9312 4 жыл бұрын
aaj ta asi gurudwara da ithaas ve karmkanda nal jod dita aaj saanu bhut kuch sikhan de load ha
@ampreetmundi7696
@ampreetmundi7696 5 жыл бұрын
Waheguru ji nice jop
@gsvirk1316
@gsvirk1316 6 жыл бұрын
Great parcharak
@surjitjawandha9551
@surjitjawandha9551 5 жыл бұрын
very good where are you belng
@paramkour5007
@paramkour5007 5 жыл бұрын
Very nice
@inderjitsingh893
@inderjitsingh893 2 жыл бұрын
Waheguru g
@inderjitsingh893
@inderjitsingh893 2 жыл бұрын
🙏🙏🙏🙏🙏
@mkcaterers7774
@mkcaterers7774 Жыл бұрын
🙏🙏🙏
@arpandhillon9617
@arpandhillon9617 5 жыл бұрын
Waheguru Ji maa boli amar rahe
Bhagat Dhanna Ji - DR. Sukhpreet Singh Ji Udhoke | Kirat Records
45:24
Sant Hardev Singh Ji Lullon Wale
Рет қаралды 84 М.
Beautiful gymnastics 😍☺️
00:15
Lexa_Merin
Рет қаралды 12 МЛН
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
Playing hide and seek with my dog 🐶
00:25
Zach King
Рет қаралды 29 МЛН
Smart Sigma Kid #funny #sigma #comedy
00:25
CRAZY GREAPA
Рет қаралды 38 МЛН
Life History of Sardar Sham Singh Atariwala || Dr. Sukhpreet Singh Udhoke ||  #ShamSinghAtariwala
59:28
Sarkar A Khalsa (ਸਰਕਾਰ ਏ ਖਾਲਸਾ)
Рет қаралды 3 М.
Nation State I Dr Sukhpreet Singh Udhoke
28:38
ITIHAS
Рет қаралды 30 М.
Shabad Gurbani Kirtan | Gurbani Shabad | V Gurbani Presents
1:37:15
Panthic Vichaar with Guest Speakers (Dr Sukhpreet Singh "Udhoke")
3:11:25
Beautiful gymnastics 😍☺️
00:15
Lexa_Merin
Рет қаралды 12 МЛН