No video

ਵਿਸ਼ਵਦੀਪ ਫਾਜਿ਼ਲਕਾ ਦੇ ਪਿਸਤੌਲ ਵਾਲਾ ਕੀ ਮਸਲਾ । ਪਰਿਵਾਰ ਦੇ ਖੁਲਾਸੇ । Vishavdeep Fazilka |

  Рет қаралды 33,366

Pno Media Group

Pno Media Group

Күн бұрын

ਵਿਸ਼ਵਦੀਪ ਫਾਜਿ਼ਲਕਾ ਦੇ ਮਾਪਿਆਂ ਨੇ ਕੀਤੇ ਅਹਿਮ ਖੁਲਾਸੇ । ਜਥੇਬੰਦੀਆਂ ਡੱਟਗੀਆਂ । #pnomediagroup #sukhnaibsinghsidhu #dunwattaFree #pnomediagroup
Download App
play.google.co...
Facebook
/ pno-media-group-104531...
/ sukhnaibsinghsidhu
/ @pnokids2847
KZbin
/ @pnomediagroup
SLR Camera
amzn.to/2ABbznX
Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com
#Pnomediagroup

Пікірлер: 61
@sarupsingh5316
@sarupsingh5316 2 ай бұрын
SC ਭਾਈਚਾਰੇ ਨੂੰ ਬੇਨਤੀ ਹੈ ਕਿ ਜੇ ਤੁਸੀਂ ਵੋਟਾਂ ਬਹੁਜਨ ਸਮਾਜ ਪਾਰਟੀ ਨੂੰ ਪਾਈਆਂ ਹੁੰਦੀਆਂ ਆਪਣੀ ਸਰਕਾਰ ਬਣਾਈ ਹੁੰਦੀ ਅੱਜ ਤੁਹਾਡੇ ਨਾਲ ਧੱਕਾ ਨਾਂ ਹੁੰਦਾ ਤੁਹਾਡੀ ਸੁਣਵਾਈ ਹੁੰਦੀ ਪਰ ਤੁਸੀਂ ਵੋਟਾਂ ਘੜਮ ਚੋਦਰੀਆ ਨੂੰ ਪਾਈਆਂ ਤੁਸੀਂ ਪੰਥ ਦੇ ਨਾਂਮ ਦੇ ਚੱਕਰ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਜਿਸ ਦਾ ਖਮਿਆਜ਼ਾ ਤੁਸੀਂ ਭੁਗਤ ਰਹੇ ਹੋ ਇਸੇ ਲਈ ਭੈਣੋਂ ਭਰਾਵੋ ਆਪਣਾਂ ਸਰਪੰਚ ਚੁਣੋਂ ਆਪਣਾਂ ਮੰਤਰੀ ਮੁਖਮੰਤਰੀ ਬਣਾਓ ਬਹੁਜਨ ਸਮਾਜ ਪਾਰਟੀ ਨਾਲ ਜੁੜੋ ਮਜ਼ਲੂਮਾਂ ਮਜ਼ਦੂਰਾਂ ਦੀ ਆਵਾਜ਼ ਡਾਕਟਰ ਸਾਹਿਬ ਰੰਘਰੇਟਾ ਕੁਲਦੀਪ ਸਿੰਘ ਸਰਦੂਲਗੜ੍ਹ ਚੋਧਰੀ ਕ੍ਰਿਸ਼ਨ ਲਾਲ ਜਤਿੰਦਰ ਸਿੰਘ ਮੱਟੂ ਦਵਿੰਦਰ ਸਿੰਘ ਲੁਧਿਆਣਾ ਵਾਲੇ ਬਾਬਾ ਜੀ ਇਨ੍ਹਾਂ ਦਾ ਵਧ ਤੋਂ ਵਧ ਸਾਥ ਦਿਓ ਜੋ ਤੁਹਾਡੇ ਹਕਾਂ ਦੀ ਗੱਲ ਕਰਦੇ ਨੇ। ਮੇਰੇ ਗਰੀਬ ਭੈਣ ਭਰਾਵੋ ਇਨ੍ਹਾਂ ਘੜਮ ਚੋਦਰੀਆ ਦੀਆਂ ਰੈਲੀਆਂ ਧਰਨਿਆਂ ਵਹੀਰਾਂ ਵਿਚ ਨਾਂ ਜਾਇਆ ਕਰੋ ਕਿਉਂਕਿ ਤੁਹਾਡੇ ਗੁਰੂ ਘਰ ਵਖ ਕਬਰਾਂ ਵਖ ਬਾਟੇ ਵਖ ਇਸ ਲਈ ਭੈਣੋਂ ਭਰਾਵੋ ਬਹੁਜਨ ਸਮਾਜ ਪਾਰਟੀ ਨਾਲ ਜੁੜੋ ਆਪਣੀ ਸਰਕਾਰ ਬਣਾਓ ਆਪਣੀਆਂ ਵੋਟਾਂ ਬਹੁਤ ਨੇ ਆਪਣੇ ਹੱਕ ਲਵੋ ਜਾਗੋ ਭਰਾਵੋ ਜਾਗੋ ਕਦ ਤੱਕ ਜ਼ਲੀਲ ਹੁੰਦੇ ਰਹੋ ਗੇ ਜੈ ਭਾਰਤ ਜੈ ਸਵਿਧਾਨ ਜੈ ਭੀਮ ਧੰਨ ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਰਘਰੇਟੇ ਗੁਰੂ ਕੇ ਬੇਟੇ
@kesarsingh7124
@kesarsingh7124 2 ай бұрын
ਹਰਪ੍ਰੀਤ ਸਿੰਘ ਪੰਚ ਸੈਕਟਰੀ ਗਲਤ ਰਿਸ਼ਵਤ ਖੋਰ ਹੈ ਦੋ ਨੰਬਰ ਦੀ ਚੋਰ ਸੈਕਟਰੀ ਦੀ ਪੋਸਟ ਖਤਮ ਕਰੇ ਸਰਕਾਰ
@SorabSahota
@SorabSahota 2 ай бұрын
❤❤❤❤❤❤❤❤❤okk
@ManminderAulakh
@ManminderAulakh 2 ай бұрын
ਰਿਸ਼ਵਤਖੋਰ ਕਹਿਣ ਨਾਲ ਨਹੀਂ ਹੁੰਦਾ ਫੜਾਉਣ ਹਰਪ੍ਰੀਤ ਨੂੰ ਰਿਸ਼ਵਤ ਲੈਂਦਿਆਂ
@JaswinderRaisar
@JaswinderRaisar 2 ай бұрын
ਵਾਹਿਗੁਰੂ ਜੀ
@kesarsingh7124
@kesarsingh7124 2 ай бұрын
ਵਿਸ਼ਵਕੱਪ ਨੇ ਪਿਸਤੌਲ ਰੱਖਿਆ ਹੈਰਾਨੀ
@robikumer1543
@robikumer1543 2 ай бұрын
ਨਾਂ ਰੱਖੇ
@gurmindersingh9777
@gurmindersingh9777 2 ай бұрын
ਜਿਹੜੇ ਮੱਸੇ ਰੰਗੜ ਦਾ ਸੀਰ ਵੱਡਕੇ ਲੈ ਆਏ ਉਹ ਵੀ ਗਰੀਬ ਸੀ। ਜਿਸਨੇ ਅਜੀਤ ਸਿੰਘ ਪੁਲੇ ਨੂੰ ਖਤਮ ਕੀਤਾ ਹਰਚੰਦ ਸਿੰਘ ਉਹ ਵੀ ਗਰੀਬ ਹੈ। ਦਿਲੀ ਤੋਂ ਸੀ੍ ਗੁਰੂ ਤੇਗ ਬਹਾਦੁਰ ਸਾਹਿਬ ਦਾ ਸੀਸ ਲੈਕੇ ਆਉਣ ਵਾਲੇ ਵੀ ਗਰੀਬ ਸੀ। ਕਿਸਾਨੀ ਅੰਦੋਲਨ ਵਿੱਚ ਸਿਰ ਪੜਾਉਣ ਵਾਲਾ ਵੀ ਗਰੀਬ ਸੀ (ਜੱਗੀ ਬਾਬਾ) ਇਹ ਜੋ ਬੁਚੜ ਲਗਾਤਾਰ ਪੈਦਾ ਹੋ ਰਹੇ ਨੇ ਉਨ੍ਹਾਂ ਵਾਸਤੇ ਗਰੀਬ ਕੋਲ ਹਥਿਆਰ ਹੋਣਾ ਕੋਈ ਹੈਰਾਨੀ ਜਨਕ ਗੱਲ ਨਹੀਂ। ਵੀਰ ਕਿਤੇ ਤੂੰ ਵੀ ਇਸੇ ਥੈਲੀ ਦਾ ਚੱਟਾ ਬੱਟਾ ਤਾਂ ਨਹੀਂ?
@navtejsinghpb077
@navtejsinghpb077 2 ай бұрын
Licence revolver wala man Garib Nahin Hota
@robikumer1543
@robikumer1543 2 ай бұрын
ਤੇਰੀ ਸੋਚ ਵੀ ਦਿੱਲੀ ਵਾਲਿਆਂ ਨਾਲ ਦੀ ਆ ਜਿਵੇਂ ਉਹ ਕਹਿੰਦੇ ਸੀ ਕਿਸਾਨੀ ਧਰਨੇ ਵਿੱਚ ਇਹਨਾਂ ਕੋਲੇ ਇਨੀਆਂ ਮਹਿੰਗੀਆਂ ਗੱਡੀਆਂ ਨੇ ਇਹਨਾਂ ਕੋਲ ਏਡੇ ਵੱਡੇ ਵੱਡੇ ਟਰੈਕਟਰ ਨੇ ਇਹ ਤਾਂ ਕਿਸਾਨ ਹੈ ਹੀ ਨਹੀਂ ਉਨਾਂ ਵਾਂਗ ਤੂੰ ਵੀ ਇਹੀ ਕਹਿਣਾ ਚਾਹੁੰਦਾ ਹੈ ਕਿ ਗਰੀਬ ਬੰਦਾ ਪਿਸਤੌਲ ਨਹੀਂ ਰੱਖ ਸਕਦਾ ਲੱਖ ਦੀ ਲਾਹਣਤ ਤੇਰੀ ਸੋਚ ਤੇ
@bhupendersinghgill4180
@bhupendersinghgill4180 2 ай бұрын
Veer da sath devo Loko
@harpinderbhullar5719
@harpinderbhullar5719 2 ай бұрын
ਇਹ ਭਗਵੰਤ ਮਾਨ ਬੁੱਚੜ ਸਰਕਾਰ ਤੇ ਪੰਜਾਬ ਪੁਲਸ ਬੁੱਚੜ ਬਣ ਚੁੱਕੀ ਆ ਤੇ ਵੀਰ ਵਿਸ਼ਵਦੀਪ ਸਿੰਘ ਦਾ ਸਾਥ ਦੇਣ
@user-we1lk4cl1e
@user-we1lk4cl1e 2 ай бұрын
❤❤❤
@butasingh4752
@butasingh4752 2 ай бұрын
ਬਾਈ ਬਾਕੀ ਠੀਕ ਲੇਕਿਨ ਹਰੇਕ ਹੀ ਲਾਇਫ ਹੋ ਜਾਦਾ ਹੈ ਪੰਚੇਤੀ ਜਮੀਨ ਦਾ ਕਿ ਮਸਲਾ ਹੈ ਇਹ ਕਿਸ ਵਾਸਤੇ ਬੋਲੀ ਵਾਰੇ ਪੁਸ ਰਹਾ ਸੀ ਕਿ ਇਸਨੇ ਜਮੀਨ ਲੈਣੀ ਕਿਉ ਜਮਝ ਨਹੀ ਆ ਰਹੀ
@rajpalravinder4702
@rajpalravinder4702 2 ай бұрын
Bai g pehla esde pita kol esda charge c hun hai ni..lalch aa bus..sach pind waleya to pta ...video v paayi pind walaya ne..
@AngrejSingh-lr1fm
@AngrejSingh-lr1fm 2 ай бұрын
ਵੀਰੈ ਉਹ ਬੰਦੇ ਝੂਠੇ ਹੈ,,,,, ਜਿਹੜੇ ਲੋਕ ਕਹਿੰਦੇ ਅਸੀਂ ਪਿੰਡ ਵਾਲੇ ਹਾਂ,,,,, ਡਰਦਾ ਕੋਈ ਹੋਰ ਨਹੀਂ ਬੋਲਦਾ,, ਯਕੀਨ ਕਰੋ 😢
@rajpalravinder4702
@rajpalravinder4702 2 ай бұрын
@@AngrejSingh-lr1fm Jihre reporter ne Wishav de mata ji di interview layi aa ..ose reporter ne pind waleya di te member pancyat di intetview kiti aa..dekho
@rajpalravinder4702
@rajpalravinder4702 2 ай бұрын
@@AngrejSingh-lr1fm jado wishav office janda boli layi..kalla kyun c.. pind da ek v banda naal kyun ni c..ki boli 1 de kehan honi c..
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਵਾਹਿਗੁਰੂ ❤
@user-bw6mz3bu7v
@user-bw6mz3bu7v 2 ай бұрын
ਬਾਈ ਜੀ,ਸਰਕਾਰ ਨੂੰ ਸਵਾਲ ਕਰਨ ਅਤੇ ਬਕਵਾਸ ਕਰਨ ਵਿੱਚ ਫ਼ਰਕ ਹੁੰਦਾ ਹੈ।ਇਹ ਬੰਦਾ ਬਿਨਾ ਸੋਚੇ ਸਮਝੇ,ਬਿਨਾ ਸਬੂਤ ਦੇ c m ਸਾਹਿਬ ਦੇ ਪਰਿਵਾਰ ਤੱਕ ਗ਼ਲਤ ਬੋਲਦਾ ਹੈ। ਹੁਣ ਵਾਲਾ ਮਾਮਲਾ ਤਾਂ ਇਹਦਾ ਪਰਸਨਲ ਝਗੜਾ ਹੈ,ਕੋਈ ਨਹੀਂ ਛੁੱਟ ਹੀ ਜਾਣਾ ਹੈ ਜਿਆਦਾ ਸਮਾਂ ਨਹੀਂ ਲੱਗਣਾ ਜਮਾਨਤ ਹੋ ਜਾਣੀ ਹੈ।
@user-by6zu5xx2e
@user-by6zu5xx2e 2 ай бұрын
ਸਾਡੇ ਮੁੰਡਿਆਂ ਦੇ ਮਗਰ ਪੈ‌ ਗੲਈ ਬੁਚੜ ਸਰਕਾਰ ਮੁਰਦਾਬਾਦ
@rajpalravinder4702
@rajpalravinder4702 2 ай бұрын
Bahagwant maan ne kiha c v..office ja ke kutt maar kar...sach jano pehla
@rajpalravinder4702
@rajpalravinder4702 2 ай бұрын
kihra munde te parcha hoyeya dasoyo...bhana sidhu te parcha Agenta ne karvayac ..hun ohna agenta to visa lva ke kade dubai kade kithy janda
@rajpalravinder4702
@rajpalravinder4702 2 ай бұрын
Bhane di Boli dekhi c jihri ohne bahar baith video boli c...maa bhain diya gallan tak kadiyan ohne..
@rajpalravinder4702
@rajpalravinder4702 2 ай бұрын
jado jhoothe parche hunde pehla sarkara vele ..ohdu koi ni bolda c darda
@SidhuSidhu-hc9wm
@SidhuSidhu-hc9wm 2 ай бұрын
@dalvirsingh9881
@dalvirsingh9881 2 ай бұрын
Suspend karo panchayat sac no cm saab
@BaljitSingh-hy3yp
@BaljitSingh-hy3yp 2 ай бұрын
Waheguru ji 🙏🙏
@sukhmandersingh4429
@sukhmandersingh4429 2 ай бұрын
🙏🙏
@SukhwinderSingh-uh8ss
@SukhwinderSingh-uh8ss 2 ай бұрын
Jhooth boldi
@user-kf1cp1td9z
@user-kf1cp1td9z 2 ай бұрын
Visvdeep good
@sukhwindersinghzira6001
@sukhwindersinghzira6001 2 ай бұрын
ਬੜੀ ਮਾੜੀ ਗੱਲ ਹੈ ਗ਼ਲਤ ਹੈ ਜੀ
@Gurmeet-pc8lz
@Gurmeet-pc8lz 2 ай бұрын
Visvjit good 💯💯💯 geetcar meet safipur kalan
@ManminderAulakh
@ManminderAulakh 2 ай бұрын
ਦੂਜੀ ਧਿਰ ਦਾ ਤਾਂ ਪੱਖ ਕੋਈ ਪੱਤਰਕਾਰ ਦਿਖਾਉਂਦਾ ਹੀ ਨਹੀਂ ਇਕੱਲਾ ਵਿਸ਼ਵਦੀਪ ਸੱਚਾ ਤੁਸੀਂ ਕਮਲੇ ਸੀ ਪਸਤੋਲ ਠਾਣੇ 3:25 ਲੈ ਗਏ ਤੁਹਾਡੇ ਕਹਿਣ ਨਾਲ ਤਾ ਨਹੀ ਬਾਹਰ ਆਉਂਦਾ ਉਸ ਟਾਈਮ ਨਾ ਰੋਕਿਆ ਜਦ ਗਲਤ ਬੋਲਦਾ ਸੀ ਹੁਣ ਵਿਸ਼ਵਦੀਪ ਨੂੰ ਬਾਹਰ ਕੱਢੋ
@RamSingh-ss1yp
@RamSingh-ss1yp 2 ай бұрын
Why wishavdeep need leicence pestol please clarify
@PritDhillon-ki4pd
@PritDhillon-ki4pd 2 ай бұрын
ਗਰੀਬ ਕੋਲ ਪਿਸਟਲ ਅਤੇ ਤਿੰਨ ਏ ਸੀ ਨੇ ਘਰ ਵਿੱਚ
@navtejsinghpb077
@navtejsinghpb077 2 ай бұрын
Licency pistol aur Garib yah kya matlab
@gurmindersingh9777
@gurmindersingh9777 2 ай бұрын
ਹਜੇ ਤਾਂ ਜਿੱਥੇ ਗਰੀਬ ਨਾਲ ਧੱਕਾ ਹੋਊ ਇਹ ਪਿਸਟਲ ਚੱਲਣਗੇ ਵੀ। ਤੂੰ ਤਾਂ ਹੋਰ ਵੀ ਹੈਰਾਨ ਹੋਵੇਗਾ।
@AngrejSingh-lr1fm
@AngrejSingh-lr1fm 2 ай бұрын
ਦੇਖੀ ਜਾ ਅੱਗੇ,, ਅੱਗੇ 😂😂😂
@harjindersandhu2433
@harjindersandhu2433 2 ай бұрын
Inshaf ❤
@rajvinderaujla5191
@rajvinderaujla5191 2 ай бұрын
“ਮਾਤਾ ਜੀ” ਤੇਰੇ ਤੋਂ ੫- ੬ ਸਾਲ ਵੱਡੀ ਹੋਣੀ ਹੈ🤭
@gurkiratdhaliwal-du8ky
@gurkiratdhaliwal-du8ky 2 ай бұрын
B sp bsp vota pao hor koi hal nahi
@SASfact1700
@SASfact1700 2 ай бұрын
ਇਸੇ ਕੰਮਾਂ ਕਰਕੇ ਭਗਵੰਤ ਦੀ ਸਰਕਾਰ ਮਰੀ
@renghretachenelrajasthan4242
@renghretachenelrajasthan4242 2 ай бұрын
गरीब नाल धका हो रहा है
@user-me1rn4ji9d
@user-me1rn4ji9d 2 ай бұрын
Pistl le k o dehadi krna janda c veled loka to mang k khan d adt pe ge aje tusi rajenave nu trle krne boli jao joth jwab thanu dena pena eh sochl midea chdoda v rato rat te juthe bnde nu londa v rato rat a lok seane ne hun jajment kr lende ne sade ta Sare pind vich pistl nhi hona onj a greb greb kri jande greba kol pistl hunde ne ena nu paisa ektha krn da lalchi e mari janda
@cool9532
@cool9532 2 ай бұрын
ਭਾਨੇ ਹੁਣਾ ਵਾਰੀ ਤੁਸੀ ਬੁੰਡ ਦੇਣ ਨੂੰ ਵੀ ਤਿਆਰ ਹੁੰਦੇ ਉਦੋਂ ਨੀ ਬੋਲਦੇ ਪੈਸੈ ਇੱਕਠੇ ਕਰਨ ਦਾ ਢੰਗ ਬਣਾਇਆ ਉਦੋ ਮੂੰਹ ਟੱਟੇ ਪਾਏ ਹੁ ਦੇ ਤੁਸੀ
@arsh7420
@arsh7420 2 ай бұрын
ਪਿਸਤੌਲ ਅਤੇ ਗੱਡੀ ਰੱਖਣ ਵਾਲਾ ਬੰਦਾ ਗਰੀਬ ਨਹੀਂ ਹੁੰਦਾ
@JaswinderKaur-oe8xj
@JaswinderKaur-oe8xj 2 ай бұрын
SSp ji Visvdep nu bree ketaa javy
@malkiatsingh2087
@malkiatsingh2087 2 ай бұрын
Bouht teaj janne je
@ArshpreetSingh-qg4zy
@ArshpreetSingh-qg4zy 2 ай бұрын
Ek pase kehnda mae gareeb han ek pase petol lae ferda gll gll de audeo video har gll de video baleck mailer prewar hae agle ne change pestam ring pae bade veley de nale deeta parcha thok ke ghar de repar nu rupeya nahe fer ase gareeeb han pestol laen nu rupeya ena kol hae hor lawe pange moh dhon to pehla outhan sar live ho janda c hun jail vitch tate kes tra aeya kro live hoe bena
@user-bs8ms5fs1y
@user-bs8ms5fs1y 2 ай бұрын
Vote idhr odhr na pa k BSP noo pao apni parti a
@user-fj4dj1gc1y
@user-fj4dj1gc1y 2 ай бұрын
ਹੁਣ ਮਾਰੋ ਤੁਸੀਂ?
@JatinderSingh-sb5jv
@JatinderSingh-sb5jv 2 ай бұрын
Agggg lao ludhainee walaa
@jaswindersingh9692
@jaswindersingh9692 2 ай бұрын
Ghatiabandabhaundabhut
@gurbagsingh2030
@gurbagsingh2030 2 ай бұрын
Vishvdeep singh hi ya massi ma singh ne bol re baki galat kar re hi sarkar sade bind de Jamin 2 saal ho ge riviera hoi nu par sade pind nu koi ve pics ne milya Athens 2 saal da jamen the theka ve giya
@JatinderSingh-sb5jv
@JatinderSingh-sb5jv 2 ай бұрын
Sade pind h agg na laaoo
@charanjitsingh4383
@charanjitsingh4383 2 ай бұрын
Maan masand ghadm chodrin akhoti muglan da Bij nachar majdor Maru nachar
@SajanSingh-ui7ry
@SajanSingh-ui7ry 2 ай бұрын
❤❤❤
@SukhwinderSingh-uh8ss
@SukhwinderSingh-uh8ss 2 ай бұрын
Jhooth boldi
王子原来是假正经#艾莎
00:39
在逃的公主
Рет қаралды 17 МЛН
English or Spanish 🤣
00:16
GL Show
Рет қаралды 8 МЛН
Meet the one boy from the Ronaldo edit in India
00:30
Younes Zarou
Рет қаралды 19 МЛН
王子原来是假正经#艾莎
00:39
在逃的公主
Рет қаралды 17 МЛН