ਵਿਆਹਾਂ ਵਾਲੇ ਬੂੰਦੀ ਦੇ ਲੱਡੂ ਹਲਵਾਈ ਸਟਾਈਲ, Bundi ke laddu Halwai style, Punjabi Bundi laddu recipe,

  Рет қаралды 12,013

FooD of ਪੰਜਾਬ

FooD of ਪੰਜਾਬ

Күн бұрын

ਵਿਆਹਾਂ ਵਾਲੇ ਬੂੰਦੀ ਦੇ ਲੱਡੂ ਹਲਵਾਈ ਸਟਾਈਲ,
Bundi ke laddu Halwai style, #punjabi Bundi ke laddu Halwai style,
#food FooD of Punjab Bundi ke laddu recipe,

Пікірлер: 86
@rehmat_2023
@rehmat_2023 Жыл бұрын
ਬਹੁਤ ਵਧੀਆ ਜੀ ਅੱਜ ਮਜਾ ਆ ਗਿਆ😋😋 ਲੱਡੂ ਦੇਖ ਕੇ ਵਧੀਆ ਗੱਲ ਇਹ ਹੈ ਕਿ ਤੁਸੀ ਅੱਜ ਸਿੱਧਾ ਭੱਠੀ ਦਿਖਾਈ 🙏🙏
@DharminderSingh-hj5fd
@DharminderSingh-hj5fd Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਹੁਣ ਸੀਜਨ ਸ਼ੁਰੂ ਹੋ ਗਿਆ ਜੀ ਵਿਆਹਾਂ ਦਾ ਹੁਣ ਤੁਸੀਂ ਕਾਇਮ ਹੋ ਜਾਇਓ ਵੀਡੀਓ ਦੇਖਣ ਲਈ 🙏🥰🥰💐 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🥰
@rehmat_2023
@rehmat_2023 Жыл бұрын
🙏🙏
@kimmygill2263
@kimmygill2263 5 күн бұрын
Very good
@DharminderSingh-hj5fd
@DharminderSingh-hj5fd 4 күн бұрын
Thanks you ji 🙏🥰
@Karamjit.030
@Karamjit.030 Жыл бұрын
ਵਿਡੀਓ ਬਹੁਤ ਵਧੀਆ ਸੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👌👌🙏🙏
@DharminderSingh-hj5fd
@DharminderSingh-hj5fd Жыл бұрын
ਬਹੁਤ ਬਹੁਤ ਧੰਨਵਾਦ ਸਿਸਟਰ ਜੀ 🙏🥰 Thank you so much ji 🙏🥰💐💐
@gurlazkhara5566
@gurlazkhara5566 Жыл бұрын
Yummy great job made me hungry
@DharminderSingh-hj5fd
@DharminderSingh-hj5fd Жыл бұрын
ਬਹੁਤ ਬਹੁਤ ਧੰਨਵਾਦ ਜੀ 🙏🥰 Thank you so much ji 🙏🥰💐💐
@harjeetlitt4864
@harjeetlitt4864 Жыл бұрын
Laddu bahut vadhia bnae ne thnx
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਵੀਰ ਜੀ 🙏🥰 Thank you ji 🙏🥰💐💐
@Eastwestpunjabicooking
@Eastwestpunjabicooking Жыл бұрын
ਬਹੁਤ ਵਧੀਆ ਲੱਗੇ ਲੱਡੂ ਬਣਦੇ
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਸਿਸਟਰ ਜੀ 🙏🥰 Thank you ji 🙏🥰💐💐
@sukhjeetkaur9787
@sukhjeetkaur9787 Жыл бұрын
Bahut badhiya hai thanks 👍 veerji
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਸਿਸਟਰ ਜੀ 🙏🥰 Thank you ji 🙏🥰💐💐
@Eastwestpunjabicooking
@Eastwestpunjabicooking Жыл бұрын
ਕਾਲੀ ਮਿਰਚ , ਛੋਟਾ ਈਲਾਇਚੀ ਤੇ ਮਗ਼ਜ਼ ਵਾਲੇ ਹਲਕੇ ਪੀਲ਼ੇ ਬਰੀਕ ਮੋਤੀ ਚੂਰ ਲੱਡੂ ਬਹੁਤ ਵਧੀਆ ਲਗਦੇ
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਸਿਸਟਰ ਜੀ 🙏🥰 Thank you ji 🙏🥰💐💐
@surjitkaur3131
@surjitkaur3131 Жыл бұрын
ਬਹੁਤ ਵਧੀਆਂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਜੀ 💝💝
@DharminderSingh-hj5fd
@DharminderSingh-hj5fd Жыл бұрын
ਬਹੁਤ ਬਹੁਤ ਧੰਨਵਾਦ ਮਾਤਾ ਜੀ 🙏🥰💐💐
@amandeepaman311
@amandeepaman311 Жыл бұрын
Nice bro
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਜੀ 🙏🥰 Thank you so much ji 🙏🥰💐💐
@kulwantkaur5080
@kulwantkaur5080 9 ай бұрын
Bahut vadea
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਸਿਸਟਰ ਜੀ 🙏🥰
@rakeshpalsingh92
@rakeshpalsingh92 Ай бұрын
Nice
@DharminderSingh-hj5fd
@DharminderSingh-hj5fd Ай бұрын
Thanks you ji 🙏🥰
@iknoorkaur4682
@iknoorkaur4682 3 ай бұрын
@DharminderSingh-hj5fd
@DharminderSingh-hj5fd 3 ай бұрын
Thanks you ji 🙏🥰
@studentrajvir6970
@studentrajvir6970 6 ай бұрын
God Bless You Brother
@harpreetgill3319
@harpreetgill3319 Ай бұрын
ਬਹੁਤ ਵਧੀਆ ਲੱਡੂ ਜੀ। ਵੀਰ ਜੀ ਮੈਨੂੰ ਇਹ ਚੰਗਾ ਨਹੀ ਲੱਗਾ ਜਿਹੜਾ ਤੁਸੀ ਲੱਡੂਆਂ ਉੱਤੇ ਅਖਵਾਰ ਰੱਖੀ ਹੋਈ ਸੀ ਉਹਦੇ ਨਾਲ਼ੋਂ ਚੰਗਾ ਕੋਈ ਕੱਪੜਾ ਰੱਖ ਦੇਣਾ ਸੀ ਜੀ। ਵੈਸੇ ਵੀ ਤੁਸੀ ਢੱਕਣ ਤਾ ਰੱਖਿਆਂ ਹੋਇਆ ਸੀ🙏🏼
@DharminderSingh-hj5fd
@DharminderSingh-hj5fd Ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਠੀਕ ਹੈ ਜੀ ਅੱਗੇ ਤੋਂ ਅਖਬਾਰ ਨਹੀਂ ਲਾਇਆ ਕਰਾਂਗੇ ਜੀ 🙏🥰
@harpreetgill3319
@harpreetgill3319 Ай бұрын
@@DharminderSingh-hj5fd Thank you ji❤️🙏🏼
@sukhwantkaur5026
@sukhwantkaur5026 Жыл бұрын
Vohut vdiya laddu laga
@DharminderSingh-hj5fd
@DharminderSingh-hj5fd Жыл бұрын
ਬਹੁਤ ਬਹੁਤ ਧੰਨਵਾਦ ਸਿਸਟਰ ਜੀ 🙏🥰 Thank you ji 🙏🥰💐💐
@bhadarandgurpreetkaur6881
@bhadarandgurpreetkaur6881 8 ай бұрын
Very nice
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਜੀ 🙏🥰 Thank you ji 🙏🥰
@grewalking8231
@grewalking8231 Жыл бұрын
Good job
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਵੀਰ ਜੀ 🙏🥰 Thank you so much ji 🙏🥰💐💐
@gillgill3846
@gillgill3846 Жыл бұрын
Sweet sweet
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਜੀ 🙏🥰 Thank you so much ji 🙏🥰💐💐
@KuljeetKaur-y7q
@KuljeetKaur-y7q 13 сағат бұрын
ਪਾਣੀ ਕਿੰਨਾ ਪਾਓਣਾ ਜੀ
@sarpanchzaildar9222
@sarpanchzaildar9222 Жыл бұрын
Very good ji ❤
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਵੀਰ ਜੀ 🙏🥰 Thank you so much ji 🙏🥰💐💐
@daljitkensray729
@daljitkensray729 3 ай бұрын
Veer very nice ❤❤veer how much water you put
@DharminderSingh-hj5fd
@DharminderSingh-hj5fd 3 ай бұрын
ਧੰਨਵਾਦ ਜੀ 🙏🥰 Thanks you ji 🙏🥰
@rinkuramgarhia3720
@rinkuramgarhia3720 Жыл бұрын
ਵੀਰ ਜੀ ਕਦੇ ਪੁਰਾਣੇ ਟਾਇਮ ਦੇ ਪਿੰਡ ਵਾਲੇ ਮੋਟੀ ਬੂੰਦੀ ਦੇ ਮੁੱਠੀ ਸ਼ੇਪ ਦੇ ਲੱਡੂ ਵੀ ਬਣਾ ਕੇ ਦਿਖਾਓ
@DharminderSingh-hj5fd
@DharminderSingh-hj5fd Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਵੀਰ ਜੀ ਹੁਣ ਵਿਆਹਾਂ ਦਾ ਸੀਜਨ ਆ ਰਿਹਾ ਹੈ ਕਿਸੇ ਨਾ ਕਿਸੇ ਵਿਆਹ ਦੇ ਵਿੱਚ ਜਰੂਰ ਬਣਾ ਕੇ ਦਿਖਾਵਾਂਗੇ ਜੀ 🙏🥰
@ParamjitSandhu-y9y
@ParamjitSandhu-y9y Жыл бұрын
Very nice 👌
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਜੀ 🙏🥰 Thank you ji 🙏🥰💐💐
@dhillon711
@dhillon711 Жыл бұрын
Veer colour full luddu v ban deo .... thanks for this
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਵੀਰ ਜੀ 🙏🥰 ਕਲਰਫੁੱਲ ਲੱਡੂ ਵੀ ਜ਼ਰੂਰ ਬਣਾ ਕੇ ਵਿਖਾਵਾਂਗੇ ਜੀ 🙏 Thank you ji 🙏🥰💐💐
@dhillon711
@dhillon711 Жыл бұрын
@@DharminderSingh-hj5fd I'm sister
@HardeepKhokhar-cy8vo
@HardeepKhokhar-cy8vo Жыл бұрын
ਵੀਰ ਚਾਸ਼ਨੀ ਲਈ ਪਾਣੀ ਕਿੰਨਾ ਚਾਹੀਦਾ ਹੈ ਜੇ ਖੰਡ 40ਕਿਲੋ ਹੈ
@DharminderSingh-hj5fd
@DharminderSingh-hj5fd Жыл бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰 40kg ਚਾਸਣੀ ਲਈ 14 ਤੋਂ 16 ਲਿਟਰ ਪਾਣੀ ਪੈ ਸਕਦਾ ਹੈ ਜੀ। ਬਾਕੀ ਹਰੇਕ ਕਾਰੀਗਰ ਦਾ ਆਪਣਾ ਹਿਸਾਬ ਹੁੰਦਾ ਹੈ ਜੀ 🙏
@ManpreetKaur-uu2is
@ManpreetKaur-uu2is Жыл бұрын
Nice🎉🎉
@DharminderSingh-hj5fd
@DharminderSingh-hj5fd Жыл бұрын
🙏🥰🥰💐💐
@ngill2455
@ngill2455 Жыл бұрын
ਮਿੱਠੀਸੀਰਨੀ ਦਾ ਵੇਸਣ ਗੁੰਮਣਾ ਵੀ ਦੱਸੋ
@DharminderSingh-hj5fd
@DharminderSingh-hj5fd Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਪਹਿਲੀ ਤਰੀਕ ਤੋਂ ਪਹਿਲੇ ਸ਼ੀਰਨੀ ਅਤੇ ਖੁਮਾਣੇ ਦੀ ਵੀਡੀਓ ਆਏਗੀ ਜੀ 🙏
@Eastwestpunjabicooking
@Eastwestpunjabicooking Жыл бұрын
ਤੁਹਾਡੇ channle ਨਹੀਂ ਆ ਰਿਹਾ ਪੂਰਾ ਨਾਮ ਦਸੋ
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਜੀ 🙏🥰💐💐 FooD of ਪੰਜਾਬ,
@gurmehargill753
@gurmehargill753 Жыл бұрын
Ssa bhaji mootichur de ladoo bina jhare to kive ghar bna skde a jaroor dasyeo
@DharminderSingh-hj5fd
@DharminderSingh-hj5fd Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਚੈਨਲ ਜਰੂਰ ਸਸਕਰਾਇਬ ਕਰ ਲਿਓ ਜੀ 🙏🥰💐💐 ਮੋਤੀ ਚੂਰ ਲੱਡੂ ਦੀ ਵੀਡੀਓ ਜਰੂਰ ਬਣਾਵਾਂਗੇ ਜੀ 🙏
@KarmjeKaur
@KarmjeKaur Жыл бұрын
Good jop
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਸਿਸਟਰ ਜੀ 🙏🥰 Thank you ji 🙏🥰💐💐
@harwinderbrar264
@harwinderbrar264 Жыл бұрын
Nicej
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਵੀਰ ਜੀ 🙏🥰💐💐 Thank you ji 🙏🥰💐💐
@studentrajvir6970
@studentrajvir6970 5 ай бұрын
ਲੱਡੂ ਆਲੇ ਵੇਸਣ ਚ ਸੂਜੀ ਵੀ ਪਾਈ ਐ ਵੀਰੇ ਜਾਂ ਨਹੀਂ??
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਬੇਸਣ ਦੇ ਵਿੱਚ ਸੂਜੀ ਨਹੀਂ ਪਾਈ ਜੀ ਧੰਨਵਾਦ ਜੀ 🙏
@swarnbrar-dn1ps
@swarnbrar-dn1ps Жыл бұрын
Chicken banon da tarike daso ji
@DharminderSingh-hj5fd
@DharminderSingh-hj5fd Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਚਿਕਨ ਕਿਸ ਤਰ੍ਹਾਂ ਦਾ ਬਣਾਉਣਾ ਹੈ ਜੀ 🙏
@gurbaxkaur6604
@gurbaxkaur6604 Жыл бұрын
11:15 11:15
@manjeetmaan9303
@manjeetmaan9303 Жыл бұрын
Nariyal de laddu di video ni payi ji
@DharminderSingh-hj5fd
@DharminderSingh-hj5fd Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਥੋੜ੍ਹੇ ਦਿਨ ਰੁਕ ਜਾਓ ਨਾਰੀਅਲ ਦੇ ਲੱਡੂ ਦੀ ਵੀਡੀਓ ਜਰੂਰ ਪਾਵਾਂਗੇ ਜੀ 🙏🥰💐💐
@nachhattarkaur7600
@nachhattarkaur7600 Жыл бұрын
Je khane vi hon ta kina vadia
@DharminderSingh-hj5fd
@DharminderSingh-hj5fd Жыл бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਚੈਨਲ ਜਰੂਰ ਸਸਕਰਾਇਬ ਕਰ ਲਿਓ ਜੀ 🙏🥰 Thank you sister ji 🙏🥰💐💐
@parmjeetkaur4386
@parmjeetkaur4386 Жыл бұрын
😋😋😋😋😂
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਜੀ 🙏🥰 Thank you ji 🙏🥰💐💐
@cookingshookingpunjabi3184
@cookingshookingpunjabi3184 Жыл бұрын
Thank you 🙏
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਜੀ 🙏🥰 Thank you ji 🙏🥰💐💐
@gurwinder-nj9fx
@gurwinder-nj9fx Жыл бұрын
ਚਾਹਣੀ ਵਿਚ ਪਾਣੀਂ ਤਾਂ ਦੱਸਿਆ ਨਹੀ ਨਾ ਵੈਸਨ ਘੋਲਣਾ ਦੱਸਿਆ ਕੁਸ਼ ਨੀ ਪਤਾ ਨਹੀ ਲੱਗਿਆ ਇਸ ਤਰਾਂ ਵੀਡੀਓ ਪੌਣ ਦਾ ਕੋਈ ਫਾਇਦਾ ਨਹੀ ਨਾ ਪਾਓ ਜੇ ਚੰਗੀ ਤਰਾਂ ਦੱਸਣਾ ਨਹੀ ਚੌਂਦੇ ਇਸ ਤਰਾਂ ਕਿਸੇ ਲਾਈਕ ਨਹੀ ਕਰਨਾ ਇਮਾਨਦਾਰੀ ਨਾਲ ਪਾਇਆ ਕਰੋ ok
@DharminderSingh-hj5fd
@DharminderSingh-hj5fd Жыл бұрын
ਸੱਤ ਸ਼੍ਰੀ ਆਕਾਲ ਵੀਰ ਜੀ 🙏 ਕੋਈ ਗੱਲ ਨਹੀਂ ਵੀਰ ਜੀ ਗਲਤੀ ਹੋ ਗਈ ਜੀ 🙏 ਅੱਗੇ ਤੋਂ ਖ਼ਿਆਲ ਰੱਖਿਆ ਕਰੇ ਗੇ ਜੀ 🙏 ਦੱਸਣ ਲਈ ਬਹੁਤ ਧੰਨਵਾਦ ਜੀ 🙏🥰
@abhikarra1546
@abhikarra1546 Жыл бұрын
Very nice
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਜੀ 🙏🥰💐💐 Thank you ji 🙏🥰💐💐
@gurbaxkaur6604
@gurbaxkaur6604 Жыл бұрын
Very nice
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਜੀ 🙏🥰 Thank you sister ji 🙏🥰💐💐
@gurbaxkaur6604
@gurbaxkaur6604 Жыл бұрын
Very nice
@DharminderSingh-hj5fd
@DharminderSingh-hj5fd Жыл бұрын
ਧੰਨਵਾਦ ਜੀ 🙏🥰 Thank you sister ji 🙏🥰💐💐
Крутой фокус + секрет! #shorts
00:10
Роман Magic
Рет қаралды 37 МЛН
Back After Sickness..Boondi Vale Laddu Recipe
10:48
Indian Mom Cooking
Рет қаралды 77 М.