ਵਿਆਹ ਤੋ ਬਾਅਦ ਪਹਿਲੀ ਗਲਤੀ 2 ॥ NEW PUNJABI SHORT MOVIE || 2024||

  Рет қаралды 23,169

 SIDHU MANINDER RECORDS

SIDHU MANINDER RECORDS

Күн бұрын

Пікірлер: 30
@KulwinderShergillShergil
@KulwinderShergillShergil 6 ай бұрын
ਨੂੰਹਾਂ ਵੀ ਆਪਣੀਆਂ ਧੀਆਂ ਵਾਂਗ ਹੀ ਹੁੰਦੀਆਂ ਜੇ ਪਿਆਰ ਨਾਲ ਸਮਝਾਇਆ ਜਾਵੇ ਤਾਂ ਉਹ ਵੀ ਮਾਂ ਸਮਝ ਕੇ ਸਮਝਣ ਗੀਆਂ । ਘਰ ਵਿੱਚ ਲੜਾਈ ਹੀ ਉਦੋ ਪੈਂਦੀ ਹੈ ਜਦ ਕੋਈ ਬਾਹਰਲਾ ਇੰਨਸਾਨ ਜਾਂ ਰਿਸ਼ਤੇਦਾਰ ਦਖਲ ਅੰਦਾਜੀ ਕਰਦੇ ਹਨ । ਇਹ ਮਾਸੀ ਕਰੂ ਘਰ ਖਰਾਬ ਇਜਨਾਂ ਦਾ ਬਿੰਨਾਂ ਵਜਾ ਨੁਕਸ ਕੱਢ ਰਹੇ ਹਨ ਹਰ ਇਕ ਚੀਜ਼ ਵਿੱਚ ਪੁੱਠੀਆਂ ਪੱਟੀਆਂ ਪੜਾਈ ਜਾਂਦੇ ਕਿ ਸੱਸ ਬਣ ਕੇ ਵਿਖਾ ਫਿਰ ਜੇ ਕੁੜੀਆਂ ਨੂੰਹਾਂ ਬਣਕੇ ਵਿਖਾਉਣ ਤਾਂ ਫਿਰ ਕਹਿਣਾ ਮਾਪਿਆ ਨੇ ਅਕਲ ਨਹੀ ਦਿੱਤੀ ।। ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਮਨਿੰਦਰ ਦੀ 😊 ਕੁਲਵਿਦੰਰ ਸ਼ੇਰਗਿੱਲ
@SIDHU_MANINDER_RECORDS
@SIDHU_MANINDER_RECORDS 6 ай бұрын
Thanku ji
@KulwinderShergillShergil
@KulwinderShergillShergil 3 ай бұрын
@@SIDHU_MANINDER_RECORDS 😊❤️
@JasvinderSingh-yl8ir
@JasvinderSingh-yl8ir 3 ай бұрын
Nice movie
@MithuSohal-n2q
@MithuSohal-n2q 6 ай бұрын
Very nice video g ❤❤❤❤
@VeenaKumari-dg2vy
@VeenaKumari-dg2vy 3 ай бұрын
Natural real drama I impress
@SatmansinghSatnamsingh-k4n
@SatmansinghSatnamsingh-k4n 6 ай бұрын
Maninder didi sodi acting bhut vadia hai
@SatwinderKharoud-c6k
@SatwinderKharoud-c6k 5 ай бұрын
👍👍
@amansidhu7086
@amansidhu7086 6 ай бұрын
Bhut soni vodio
@Mr.desipb50
@Mr.desipb50 6 ай бұрын
❤❤❤❤❤
@sukhdeepsidhu2342
@sukhdeepsidhu2342 6 ай бұрын
Very nice video sister 🎉 🎈💐🌷
@manjitkaur-wy1tg
@manjitkaur-wy1tg 6 ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍🙏🙏ਸਾਰਿਆਂ ਦੀ ਐਕਟਿੰਗ ਬਹੁਤ ਹੀ ਸੋਹਣੀ ਐ ਜੀ 🙏🙏ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਬਹੁਤ ਹੀ ਖੁਸ਼ੀਆਂ ਦੇਵੇ 🙏🙏ਧੰਨਵਾਦ ਜੀ 🙏🙏
@tejaamlicomedian7756
@tejaamlicomedian7756 6 ай бұрын
Good Teja Amli Comedian Bhut Sohni Video Bania
@Mr.desipb50
@Mr.desipb50 6 ай бұрын
🎉🎉🎉🎉🎉🎉
@Karamjit-p3f
@Karamjit-p3f 6 ай бұрын
❤❤❤❤❤❤🎉🎉🎉🎉🎉🎉
@DILJOTGILL-j9j
@DILJOTGILL-j9j 6 ай бұрын
Good
@bablibhatia6279
@bablibhatia6279 6 ай бұрын
Eho je rishtedaar kisi de na hon
@ManpreetKaur-xt3rd
@ManpreetKaur-xt3rd 6 ай бұрын
Manider sis..di her video ch bohut vdia acting hundi aa God bless you dear😊
@bablibhatia6279
@bablibhatia6279 6 ай бұрын
Manindar ur mother in law is very nice
@MangieGill.
@MangieGill. 6 ай бұрын
Yo yo yo guys it’s another fantastic episode to your previous story in line. It’s a typical Punjabi family web series so keep it up. Can’t wait for the next episode so let’s see what happens next the acting loving the storyline so far. Hi from the UK. God bless
@Maninder_brar
@Maninder_brar 6 ай бұрын
ਮਾਸੀ ਸੱਸ ਜਦੋ ਵੀ ਆਵਦੀ ਭੈਣ ਘਰ ਆਉ ਅੱਗ ਹੀ ਪਾਓ,,ਆਵਦੇ ਘਰ ਬਾਰ ਸਾਂਭ ਕੇ ਰੱਖੋ ,,ਆਹ ਮਾਸੀ ਤਾਂ ਘਰ ਖਰਾਬ ਕਰੋ
@jaspreetsinghmunjal4962
@jaspreetsinghmunjal4962 6 ай бұрын
Jidha tu boldi aa tainu ta kahra hi chahida wa
@kamaljeetgrewal2479
@kamaljeetgrewal2479 6 ай бұрын
Maninder massi di bha pakar te ghero baher kadd.tu sas h k nagin
@AmarjeetKaur-d1k
@AmarjeetKaur-d1k 6 ай бұрын
Eho jihian sasha nuhan to chitar khandia ne
@jaspreetsinghmunjal4962
@jaspreetsinghmunjal4962 6 ай бұрын
Massi apne rang naal di cha pasand krdi aa
@amarjeetkaur6178
@amarjeetkaur6178 6 ай бұрын
ਮਨਿੰਦਰ ਦੀ ਮਾਸੀ ਤੂੰ ਢੰਗ ਨਾਲ ਬੋਲ ਪਿਆਰ ਨਾਲ
@ShikhaRattan-g4l
@ShikhaRattan-g4l 5 ай бұрын
ਤੇਰੇ ਵਰਗੇ ਮਾਮੇ ਦੇ ਤਾਂ ਫੌੜੇ ਬਜਣੇ ਚਾਹੀਦੇ ਹਨ
@lakashkumar926
@lakashkumar926 6 ай бұрын
Apni sass jo marzi kahay Massi daa ki hakk Banda kush kehan daa awy be faltu
@gurmeetsohi6256
@gurmeetsohi6256 6 ай бұрын
ਇਹੋ ਜਿਹੀ ਮਾਸੀ ਚਾਹੇ ਨੂਹਾਂ ਤੋਂ ਛਿੱਤਰ ਖਾਂਦੀ ਹੋਵੇ ਇੱਥੇ ਆਕੇ ਜ਼ਿਆਦਾ ਹੀ ਆਫ਼ਰੀ ਫਿਰਦੀ ਮੈਨੂੰ ਬਹੁਤ ਨਫ਼ਰਤ ਹੈ ਇਹੋ ਜਿਹੀ ਜਨਾਨੀ ਤੋਂ ਮੂੰਹ ਤੇ ਮਾਰ ਦੁੱਧ ਵਾਲੀ ਬਾਟੀ
@devaramgenwa4076
@devaramgenwa4076 3 ай бұрын
👍👍👍
Cat mode and a glass of water #family #humor #fun
00:22
Kotiki_Z
Рет қаралды 42 МЛН
黑天使被操控了#short #angel #clown
00:40
Super Beauty team
Рет қаралды 61 МЛН
“Don’t stop the chances.”
00:44
ISSEI / いっせい
Рет қаралды 62 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
Cat mode and a glass of water #family #humor #fun
00:22
Kotiki_Z
Рет қаралды 42 МЛН