ਵਿਆਹ ਵਾਲੇ ਦਿਨ ਮਿੱਤਰਾ ਮਿਲੂ ਪਹਿਰ ਦੇ ਤੜਕੇ Viah Wale Din Mitra । Mohammad Sadiq Ranjit Kaur

  Рет қаралды 348,334

Rinku Romana Banjo

Rinku Romana Banjo

Күн бұрын

Пікірлер: 95
@sarabjitbadhesha
@sarabjitbadhesha 9 ай бұрын
ਵਾਹ, ਢਿੱਲੋਂ ਭੁੱਖਿਆਂਵਾਲੀ ਵਾਲੇ ਨੇ ਕਮਾਲ ਦੇ ਗੀਤ ਲਿਖੇ ਨੇ। ਇਹ ਗੀਤ ਅਖਾੜਿਆਂ ਵਿੱਚ ਬਹੁਤ ਸੁਣਿਆਂ ਸੀ ਜੀ। ਸਦੀਕ ਸਾਬ੍ਹ ਅਤੇ ਬੀਬਾ ਰਣਜੀਤ ਕੌਰ ਜੀ ਵਰਗੀ ਗਾਇਕ ਜੋੜੀ ਕਦੇ ਨਹੀਂ ਬਣ ਸਕਦੀ। ਉਹ ਸਮਾਂ ਯਾਦ ਕਰਕੇ ਮਨ ਭਾਵੁਕ ਹੋ ਜਾਂਦਾ ਹੈ ਜੀ। ਕਦੇ ਉਹ ਸਮਾਂ ਦੁਬਾਰਾ ਆ ਸਕਦਾ ਹੁੰਦਾ ਼਼਼਼਼਼਼❤❤❤❤❤❤
@gdhanoa7393
@gdhanoa7393 Жыл бұрын
ਜੇ ਇਹ ਲੋਕ ਹੁਣ ਦੇਖ ਰਹੇ ਨੇ , ਤਾਂ ਕਿੰਨਾਂ ਮਜ਼ਾ ਤੇ ਸਵਾਦ ਆਉਂਦਾ ਹੋਊ ,,,,,,,, !!!!! ਇਹ ਕਲਾਕਾਰ ਰੱਬ ਵਰਗੇ ਨੇ ਤੇ ਓਹ ਸਮਾਂ ਵੀ ,,,,,
@ਮਾਲਵੇਦੇਕਬੂਤਰਬਾਜ
@ਮਾਲਵੇਦੇਕਬੂਤਰਬਾਜ 8 ай бұрын
ਬਹੁਤ ਬਹੁਤ ਧੰਨਵਾਦ ਜੀ
@SK-io4gd
@SK-io4gd Жыл бұрын
ਦੂਸਰੇ ਕਲਾਕਾਰਾਂ ਦੇ ਮੁਕਾਬਲੇ ਸਦੀਕ ਸਾਹਿਬ ਦੇ ਅਖਾੜੇ ਦੀ ਵਿਲੱਖਣਤਾ ਇਹ ਹੁੰਦੀ ਹੈ ਕਿ ਸੰਗੀਤ ਤਕਰੀਬਨ ਰਿਕਾਰਡ ਹੋਏ ਗੀਤ ਦੇ ਸੰਗੀਤ ਵਰਗਾ ਹੀ ਹੋ ਨਿਬੜਦਾ ਹੈ ।
@charanjeetsinghuppal8012
@charanjeetsinghuppal8012 Жыл бұрын
ਕਿੰਨੇ ਸਿਦੇ ਸਾਦੇ ਭੋਲੇ ਲੋਕ ਸੀ ਆਪਸੀ ਪਿਆਰ ਦੀ ਸਾਂਝ ਸੀ ਇਹ ਅਖਾੜਾ ਦੇਖ ਕੇ ਮੰਨ ਨੂੰ ਕਿਤਨਾ ਸਕੂਨ ਮਿਲਦਾ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਕਾਸ ਅੱਜ ਵੀ ਉਹੋ ਜਿਹਾ ਟਾਈਮ ਹੁੰਦਾ
@gurdipdehar7070
@gurdipdehar7070 2 жыл бұрын
ਆਪਣੀ ਗਾਇਕੀ ਰਾਹੀਂ ਪੂਰੀ ਦੁਨੀਆਂ ਵਿੱਚ ਲੋਹਾ ਮਨਵਾਇਆ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ
@yadvindermann4334
@yadvindermann4334 2 жыл бұрын
ਸਿਰਫ ਰਣਜੀਤ ਕੌਰ ਦੇ ਨਾਲ ਇਕੱਲੇ ਨੇ ਨਹੀ ਕਿਸੇ ਹੋਰ ਸਹਿ ਗਾਇਕਾ ਨਾਲ ਨਹੀ
@JaswantSingh-xs5xj
@JaswantSingh-xs5xj 2 жыл бұрын
ਗੀਤ ਸੁਣ ਕੇ ਯਾਰ ਪਤਾ ਨੀ ਕੀ ਕੀ ਕੁਛ ਯਾਦ ਆ ਗਿਆ ਬੱਸ ਇੱਕ ਰੋ ਹੀ ਹੋਇਆ ਕਾਸ਼ ਕਿਤੇ ਉਹੀ ਸਮਾਂ ਦੁਬਾਰਾ ਆ ਜਾਏ ਉਹ ਗਰੀਬੜੇ ਜਿਹੇ ਦਿਨ ਰਾਜਿਆਂ ਵਰਗੀ ਜਿੰਦਗੀ ਲਗਦੀ ਸੀ
@chhinderpalsinghpanjeta3035
@chhinderpalsinghpanjeta3035 Жыл бұрын
Sire lati bai
@baljindersinghbrar3541
@baljindersinghbrar3541 Жыл бұрын
Jma sahi gll ha 😊
@jaswantsingh-kv8ep
@jaswantsingh-kv8ep 2 жыл бұрын
ਏ ਗੀਤ ਨੇ ਤਹਿਲਕਾ ਮਚਾ ਤਾ ਓਨਾ ਦਿਨਾਂ ਚ
@harjinderkaur103
@harjinderkaur103 2 жыл бұрын
Ron a janda hey oh sama yad karke jadon sare ral mil ke bethde c,speaker vivah vich suba 4 baje lag janda c,satguru nanak teri lila niyari ea,nija la la vehdi duniya sara ea
@harwindersian4635
@harwindersian4635 2 жыл бұрын
ਐਹੋ ਜੀ ਜੋੜੀ ਦੁਬਾਰਾ ਨਈ ਆ ਸਕਦੀ
@mangatsingh670
@mangatsingh670 2 жыл бұрын
ਪੁਰਾਣੇ ਸਮਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ
@sarbjitsingh3011
@sarbjitsingh3011 2 жыл бұрын
ਪੁਰਾਣੇ ਸਮੇਂ ਯਾਦ ਕਰਵਾਤੇ ਜੀ, ਕਦੇ ਉਹ ਸਮਾਂ ਫ਼ੇਰ ਆ ਸਕਦਾ ਹੋਵੇ???
@harwindersian4635
@harwindersian4635 2 жыл бұрын
ਸਹੀ ਗਲ ਆ ਬਾਈ ਜੀ ਆਪਾ ਕੋਈ ਅਖੜ੍ਹਾ ਨਾ ਛੱਡੀਏ
@lakhwinderkaur2753
@lakhwinderkaur2753 2 жыл бұрын
ਅਸੀਂ ਆਪਣੇ ਆਪ ਨੂੰ ਬੜੇ ਨਸੀਬਾਂ ਵਾਲੇ ਸਮਝਦੇ ਆ ਕਿ ਅਸੀ ਇਹੇ ਅਖਾੜੇ ਆਪਣੀਆਂ ਅੱਖਾਂ ਨਾਲ ਲਾਈਵ ਵੇਖਦੇ ਰਹੇ ਹਾਂ ਜਦੋਂ ਬਰਾਤਾਂ ਵਿਚ ਰਣਜੀਤ ਕੋਰ ਤੇ ਮੁਹੰਮਦ ਸਦੀਕ ਆਉਂਦੇ ਸੀ ਤੇ ਫਿਰ ਕੋਠਿਆਂ ਦੀਆਂ ਛੱਤਾਂ ਡਿਗਣ ਆ ਜਾਂਦੀਆਂ ਸੀ ਕੰਧਾਂ ਕੋਠਿਆ ਤੇ ਦੁਨੀਆਂ ਦਾ ਹੜ ਆ ਜਾਂਦਾ ਸੀ ਕਾਸ਼ ਉਹੋ ਦਿੰਨ ਫਿਰ ਵਾਪਸ ਆ ਜਾਣ ਬਾਹੁਤ ਚੰਗੇ ਤੇ ਸਾਫ਼ ਸੁਥਰੇ ਸੀ ਉਹੋ ਦਿੰਨ
@buttasingh7059
@buttasingh7059 2 жыл бұрын
Nice ji
@gillnavdeepsingh1696
@gillnavdeepsingh1696 2 жыл бұрын
Yyyyyyyyyyyyyyyyy
@balwindersingh7702
@balwindersingh7702 Жыл бұрын
God.sadi.sir
@BaljeetSingh-vm5cz
@BaljeetSingh-vm5cz 9 ай бұрын
No
@shivdevsingh4287
@shivdevsingh4287 9 ай бұрын
ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਹੁਣ ਦੀ ਮੁੰਡੀਹਰ ਨੂੰ ਇਹਨਾਂ ਦੀ ਕਲਾ ਦੀ ਕੀਮਤ ਦਾ ਕੀ ਪਤਾ ਹੈ, ਕਿਓਂਕਿ ਨਸ਼ਿਆਂ ਵਿਚ ਹੀ ਗੁਲਤਾਨ ਰਹਿੰਦੇ ਹਨ।
@jasvindersharma916
@jasvindersharma916 2 жыл бұрын
ਬਹੁਤ ਬਹੁਤ ਸ਼ੁਕਰੀਆ ਵੀਰ ਅਖਾੜਾ ਚੇਤੇ ਕਰਾ ਦਿੱਤਾ
@rajeshgarg2970
@rajeshgarg2970 Жыл бұрын
Very nice Nazara Lya diyta Gujjran pind ch
@BikramLibra-zl4ki
@BikramLibra-zl4ki Жыл бұрын
ਭੁਖਿਆਵਾਲੀ ਵਾਲਾ ਢਿੱਲੋਂ ਦੀ ਕਮਾਲ ਦੀ ਕਲਮ ਸੀ ਉਸ ਵੇਲੇ
@sukhjiwansingh3899
@sukhjiwansingh3899 2 жыл бұрын
ਵਾਹ ਜੀ ਵਾਹ ਕਿਆ ਬਾਤ ਆ ਕਮਾਲ ਕਰਤੀ ਜੀ ।
@KulwantSingh-vd6ws
@KulwantSingh-vd6ws 2 жыл бұрын
ਪੂਰਾਣੇ ਸਮੇਂ ਦੀ ਯਾਦ ਤਾਜ਼ਾ ਹੋ ਗਈ
@Daske.WaleSahi
@Daske.WaleSahi 2 жыл бұрын
ਬਹੁਤ ਏਦਾਂ ਅਖਾੜੇ ਵੇਖਣ ਜਾਂਦੇ ਸੀ ਬਹੁਤ ਵਧੀਆ ਸਮਾਂ ਸੀ
@iqbalsingh7208
@iqbalsingh7208 2 жыл бұрын
ਕੋਈ ਰੋਗ ਨਹੀਂ ਹੁੰਦਾ ਸੀ, ਓਦੋਂ ਸਰੀਰਾਂ ਨੂੰ, ਕਿਉਂਕਿ, ਕੋਈ ਏ ਸੀ ਹਾਲ ਨਹੀਂ ਹੁੰਦੇ ਸੀ, ਕੋਈ ਅੰਗਰੇਜੀ ਸ਼ਰਾਬ ਨਹੀਂ ਸੀ ਹੁੰਦੀ, ਕੋਈ ਆਤਮਹੱਤਿਆ ਨਹੀਂ ਕਰਦਾ ਸੀ, ਕੋਈ ਕਿਸੇ ਨੂੰ ਬਦਨਾਮ ਨਹੀਂ ਸੀ ਕਰਦਾ, ਸੱਚੇ ਸਾਫ ਲੋਕ ਹੁੰਦੇ ਸੀ
@buttasingh7059
@buttasingh7059 2 жыл бұрын
Nice 👍
@parmindersingh9448
@parmindersingh9448 2 жыл бұрын
Wah ji wah
@jangsingh3512
@jangsingh3512 Жыл бұрын
Rinku Ji Thanking you for old Songs Moh SadiQ Ranjit kr
@karamjitkaur1821
@karamjitkaur1821 Жыл бұрын
Jaswinder. Buttar. Mere. Te. V. Ah. Din. Hunde. C. Jwani. Vele. Di. Gal. Hai
@ranjitsinghdhillonsrimukts929
@ranjitsinghdhillonsrimukts929 Жыл бұрын
ਹੁਣ ਵਕਤ ਬਦਲ ਗਿਆ ਹੈ, ਪਹਿਲਾਂ ਵਾਲੀਆਂ ਸਾਂਝਾਂ ਤੇ ਪਿਆਰ ਅਲੋਪ ਹੋ ਰਿਹਾ
@jangsingh3512
@jangsingh3512 Жыл бұрын
Jangsingh Amargarh Now Patiala
@SanjeevSharma-bj6zl
@SanjeevSharma-bj6zl 10 ай бұрын
Old is Gold
@daljeetthind9719
@daljeetthind9719 Жыл бұрын
सदाबहार गीत
@yadwindermaan1103
@yadwindermaan1103 Жыл бұрын
Kash ranjit kaur dubara fom Vitch aaa je
@varinderjoshi8034
@varinderjoshi8034 2 жыл бұрын
36sal pehle suniya c eh gana vgood
@jangsingh3512
@jangsingh3512 Жыл бұрын
Rinku ji Thanking you for old song
@narinderbhaperjhabelwali5253
@narinderbhaperjhabelwali5253 2 жыл бұрын
ਆਪਣਾ ਦੇਸ਼ਜੁਆਨੀ ਚੇਤੇ ਕਰਵਾ ਦਿੱਤੀ
@sukhvindersingh1590
@sukhvindersingh1590 2 жыл бұрын
Old is gold Aal time supar hit Jodi Sadik ranjit kaur Best songs no 1 Punjabi virsa
@GurmeetSinghmaurGurmeet
@GurmeetSinghmaurGurmeet Жыл бұрын
Nice
@KuldeepSingh-fe4kn
@KuldeepSingh-fe4kn Жыл бұрын
Verygood
@harwindersingh-wg6ge
@harwindersingh-wg6ge Жыл бұрын
👌🏻👌🏻👌🏻👌🏻👌🏻❤️❤️❤️❤️❤️
@abcbilla
@abcbilla Жыл бұрын
I miss those days
@MohanSingh-zq7ky
@MohanSingh-zq7ky 2 жыл бұрын
Superb talented legend singer forever 👍👍
@ishwarsanghera1063
@ishwarsanghera1063 2 жыл бұрын
Beautiful song and Jodi🌹🌷👌👌👌
@swindersingh5403
@swindersingh5403 2 жыл бұрын
Golden time our music industry
@meerlamber1154
@meerlamber1154 2 жыл бұрын
Nice song ji 👌👌
@yashvirsharda4909
@yashvirsharda4909 2 жыл бұрын
Jorhi nu slaam
@GurpalSingh-ix6bs
@GurpalSingh-ix6bs Жыл бұрын
No Ani one competition this couple
@harindersinghharindersingh8596
@harindersinghharindersingh8596 2 жыл бұрын
Hats off amazing legend masters
@ramandeep6876
@ramandeep6876 Жыл бұрын
Sadiq Sahab Ranjit Kaur De geet aapda bol raha hai
@harindersinghharindersingh8596
@harindersinghharindersingh8596 2 жыл бұрын
Ih din kadey v wapis nahi auney
@waheguruji908
@waheguruji908 2 жыл бұрын
Bahut badhia Bai veeru
@didarsingh2761
@didarsingh2761 Жыл бұрын
Good
@satnaamsingh9800
@satnaamsingh9800 Жыл бұрын
Very nice song ❤👍
@buttasingh7059
@buttasingh7059 2 жыл бұрын
👍👍👍 👍 Nice ji
@GurdeepSingh-rb5qt
@GurdeepSingh-rb5qt 2 жыл бұрын
Very nice
@gunamgunam6893
@gunamgunam6893 2 жыл бұрын
Veri nice song
@Sukh.Samridhi
@Sukh.Samridhi 2 жыл бұрын
Sukhjit kde v Ranjit g nhi bn skdi
@rsingh9266
@rsingh9266 2 жыл бұрын
Very very nice
@kamaljeetsingh592
@kamaljeetsingh592 2 жыл бұрын
Great singer
@KARAMJEETK88
@KARAMJEETK88 2 жыл бұрын
very nice ji
@singhthakar7446
@singhthakar7446 2 жыл бұрын
Good. Recording
@SukhjeetSingh-xd3qd
@SukhjeetSingh-xd3qd Жыл бұрын
2 jode slam karde an
@jaljitsingh9977
@jaljitsingh9977 Жыл бұрын
ਇਹ ਗੀਤ ਬੜਾ ਹਿਟ ਹੋਇਆ ਸੀ
@sukhdevsingh-fu7lz
@sukhdevsingh-fu7lz 2 жыл бұрын
kinne log sidhe hunde si. beimaani nhi si.
@jaspaldhillon5027
@jaspaldhillon5027 2 жыл бұрын
Thanks 😊
@harindersinghharindersingh8596
@harindersinghharindersingh8596 2 жыл бұрын
Gold music forever
@harindersinghharindersingh8596
@harindersinghharindersingh8596 2 жыл бұрын
Gold music.
@kirpalsinghsandhu9050
@kirpalsinghsandhu9050 Жыл бұрын
Very nice akharha
@harindersinghharindersingh8596
@harindersinghharindersingh8596 2 жыл бұрын
Hats off
@gurjinderheer9490
@gurjinderheer9490 2 жыл бұрын
@Sukh.Samridhi
@Sukh.Samridhi 2 жыл бұрын
Ranjit di koee rees nhi kr skdi ..jo jodi sadik g naal Ranjit di c oh kise hor di nhi bn skdi
@deepindersidhu5714
@deepindersidhu5714 5 ай бұрын
Mere pind kol h g eh pind mallan mera pind h g kauni
@ASHOKKUMAR-mw1ge
@ASHOKKUMAR-mw1ge 2 жыл бұрын
Puranasamadeyaadtajahogai
@dilbaghsingh9003
@dilbaghsingh9003 2 жыл бұрын
♥️♥️♥️♥️🙏
@Sukh.Samridhi
@Sukh.Samridhi 2 жыл бұрын
Sadik g tusi bs ranjit g nal hi dowara jodi bna lvo ..ranjit g to bina tusi kise hor nal bilkul v ache nhi lgde
@BalwinderSingh-br9rj
@BalwinderSingh-br9rj 2 жыл бұрын
ਢਿੱਲੋ ਭੁੱਖਿਵਾਲੀ
@harindersinghharindersingh8596
@harindersinghharindersingh8596 2 жыл бұрын
Sadly no longer he s great writer
@majorgill705
@majorgill705 2 жыл бұрын
1983 vich mere viah vich gaia c
@mewasingh499
@mewasingh499 2 жыл бұрын
Ah geet meray rom,rom vich rasia hoia ha
@OmParkash-cm1qe
@OmParkash-cm1qe 2 жыл бұрын
Sahi dasso 88 nahi 84 or 85 vich aya ji
@majorgill705
@majorgill705 2 жыл бұрын
1983 mere viah ch gaya c
@RanjitSingh-vd3ns
@RanjitSingh-vd3ns 2 жыл бұрын
@SurinderSingh-bp3hd
@SurinderSingh-bp3hd 3 ай бұрын
Bu😅😮😢 1:11 😢🎉😂
@jaswantguraya9640
@jaswantguraya9640 Жыл бұрын
000
@Balveersingh-em1by
@Balveersingh-em1by 2 жыл бұрын
Tere.baajo bhaj.gayeeyan kholiyan mohd.ranjeet.kaur.DA geet.nah I.milda
@daljitsingh1686
@daljitsingh1686 5 ай бұрын
Wah dr Rangreta ji keep it up 👍
@harindersinghharindersingh8596
@harindersinghharindersingh8596 2 жыл бұрын
Poora akhada bro
@harwindersingh3834
@harwindersingh3834 Жыл бұрын
Great singer
@makhansingh5540
@makhansingh5540 2 жыл бұрын
Very nice
@parmindersingh9448
@parmindersingh9448 2 жыл бұрын
Very nice
小丑教训坏蛋 #小丑 #天使 #shorts
00:49
好人小丑
Рет қаралды 54 МЛН
黑天使被操控了#short #angel #clown
00:40
Super Beauty team
Рет қаралды 61 МЛН
Viah wale din mittra milu pehar de tadke mohd sadiq ranjeet kaur live akhada
7:10
Sikander Singh khurmi
Рет қаралды 1,2 МЛН
Mohd  Sadique Moti Moti Akh Wali Full Album Jukebox By Jagpreet Singh Chahal
40:28
Jagpreet Singh Chahal
Рет қаралды 2,7 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН