ਵਿਆਜੂ ਪੈਸਾ (ਭਾਗ-1)Veyaju Paisa (Ep-1) New Punjabi webseries 2024 ! Dhillon Mansa wala ! Aman Dhillon

  Рет қаралды 79,053

Dhillon mansa wala

Dhillon mansa wala

Күн бұрын

Veyaju Paisa ! New Punjabi webseries 2024 ! Dhillon Mansa wala !Aman Dhillon
#Dhillonmansawala #Amandhillon #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Kothi dian chabyian
• ਕੋਠੀ ਦੀਆਂ ਚਾਬੀਆਂ Koth...
Tikhyan solan de dard (ep-1)
• ਤਿੱਖੀਆਂ ਸੂਲਾਂ ਦੇ ਦਰਦ (...
Tikhyan solan de dard (Ep-2)
• ਤਿੱਖੀਆਂ ਸੂਲਾਂ ਦੇ ਦਰਦ (...
Vada KABEELDAR (Ep-1)
• ਵੱਡਾ ਕਬੀਲਦਾਰ (1) VADA ...
Vada KABEELDAR (Ep-2)
• ਵੱਡਾ ਕਬੀਲਦਾਰ (2) VADA ...
Vada KABEELDAR (Ep-3)
• ਵੱਡਾ ਕਬੀਲਦਾਰ (ਭਾਗ-3)VA...
Vada KABEELDAR (Ep-4)
• ਵੱਡਾ ਕਬੀਲਦਾਰ (ਭਾਗ-4)VA...
Vada KABEELDAR (Ep-5)
• ਵੱਡਾ ਕਬੀਲਦਾਰ (ਭਾਗ-5)VA...
Vada Kabeeldar (Ep-6)
• ਵੱਡਾ ਕਬੀਲਦਾਰ (ਭਾਗ-6)VA...
Vada KABEELDAR (Ep-7)
• ਵੱਡਾ ਕਬੀਲਦਾਰ (ਭਾਗ-7)VA...
Vada KABEELDAR (Ep-8)
• ਵੱਡਾ ਕਬੀਲਦਾਰ (ਭਾਗ-8) V...
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
Punjaab da waris (Ep-6)
• ਪੰਜ+ਆਬ ਦਾ ਵਾਰਿਸ (ਭਾਗ-6...
Punjaab da waris (Ep-7)
• ਪੰਜ+ਆਬ ਦਾ ਵਾਰਿਸ (ਭਾਗ-7...
Punjaab da waris (Ep-8)
• ਪੰਜ+ਆਬ ਦਾ ਵਾਰਿਸ (ਭਾਗ-8...
Punjaab da waris (Ep-9)
• ਪੰਜ+ਆਬ ਦਾ ਵਾਰਿਸ (ਭਾਗ-9...
Punjaab da waris (Ep-10)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-11)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-12)
• ਪੰਜ+ਆਬ ਦਾ ਵਾਰਿਸ (ਭਾਗ-1...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 256
@satnamkaur2435
@satnamkaur2435 13 сағат бұрын
ਇਹ ਤਾਂ ਇਕ ਵਿਡਿਓ ਹੈ, ਪਰ ਸਿਆਣੇ ਬਜੂਰਗ ਅਤੇ ਸਾਧੂ ਸੰਤ ਵੀ ਕਹਿੰਦੇ ਹੁੰਦੇ ਐ ਬਿਆਜ ਦਾ ਪੈਸਾ ਨੀ ਖਾਣਾ ਚਾਹੀਦਾ ਕਿਉਕਿ ਬਿਆਜ ਦਾ ਪੈਸਾ ਖਾਨ ਨਾਲ ਪਰਿਵਾਰ ਅਤੇ ਬੱਚਿਆਂ ਤੇ ਬਹੁਤ ਮਾੜਾ ਅਸਰ ਪਾਉਦਾ
@Varindersidhu971
@Varindersidhu971 14 сағат бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@laddipooja1891
@laddipooja1891 13 сағат бұрын
ਅਮਨ ਵਿਆਜ਼ ਵਾਲਾ ਕੰਮ ਮੈਨੂੰ ਵੀ ਪਸੰਦ ਨਹੀਂ ਗ਼ਰੀਬਾਂ ਦਾ ਖੂਨ ਪੀਣਾ ਬਹੁਤ ਮਾੜੀ ਗੱਲ ਹੈ
@KulwinderShergillShergil-tb7jj
@KulwinderShergillShergil-tb7jj 10 сағат бұрын
ਹੈ ਤਾਂ ਗਲਤ ਪਰ ਕਿਸੇ ਦੀ ਲੋੜ ਪੂਰੀ ਹੋ ਜਾਂਦੀ ਹੈ
@Maninder_brar
@Maninder_brar 14 сағат бұрын
Hello ਅਮਨ ਜੀ new video di ਉਮੀਦ ਸੀ ਅੱਜ ❤❤❤ ਕੌਣ ਕੌਣ ਨਵੀਂ ਵੀਡਿਓ ਦੀ wait ਕਰ ਰਿਹਾ ਸੀ ਜੀ,,,,,, ਲਾਈਕ
@KulwinderShergillShergil-tb7jj
@KulwinderShergillShergil-tb7jj 10 сағат бұрын
ਸੋਈ ਤਨ ਜਾਂਣੇ ਜਿਸ ਤਨ ਲੱਗੀ ਹੈ । ਸੀਬੋ ਅੰਟੀ ਦੇ ਬੋਲ ਸੁਣਕੇ ਰੋਣਾਂ ਹੀ ਆ ਗਿਆ😢 ਸਭ ਤੋਂ ਚੰਦਰੀ ਗਰੀਬੀ ਹੁੰਦੀ ਹੈ ਰੱਬ ਵੈਰੀ ਦੁਸ਼ਮਣ ਦੇ ਘਰ ਵੀ ਨਾਂ ਦੇਵੇ ਗਰੀਬੀ । ਇੱਧਰ ਚਰਨੋਂ ਅੰਟੀ ਨੇ ਅੰਜਨੀ ਦੇ ਸੂਟ ਬਾਰੇ ਬੋਲਕੇ ਗਰੀਬੀ ਦਾ ਮਜ਼ਾਕ ਉਡਾਇਆ ਹੈ ਕਿਸਦਾ ਨੀ ਦਿੱਲ ਕਰਦਾ ਸੋਹਣਾ ਖਾਣ ਤੇ ਸੋਹਣਾਂ ਪਾਉਣ ਨੂੰ । ਚਰਨੋ ਨੂੰ ਤਾਂ ਲਾਲਚ ਹੈ ਕਿ ਮੈਂ ਵਿਆਜ ਲਵਾਂਗੀ ਤਾਂਹੀ ਘਰ ਘਰ ਜਾਕੇ ਢੰਡੋਰਾ ਪਿੱਟ ਰਹੀ ਹੈ । ਵਿਚਾਰੀਆਂ ਨੂੰ ਫਸਾ ਹੀ ਲਿਆ। ਵਿਆਜ ਮੋੜਦਿਆਂ ਮੋੜਦਿਆਂ ਕੂੰਡਾ ਹੋ ਜਾਣਾਂ ਮੂਲ ਤਾਂ ਮੋੜਣਾਂ ਤਾਂ ਦੂਰ ਦੀ ਗੱਲ ਹੈ। ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅਮਨ ਭੈਣ ਅੰਜਨੀ ਸੋਨੀਆਂ ਤੇ ਸਾਰੀ ਟੀਮ ਦੀ। 😊ਧੰਨਵਾਦ ਕੁਲਵਿੰਦਰ ਸ਼ੇਰਗਿੱਲ
@SimranSingh-zx4wj
@SimranSingh-zx4wj 13 сағат бұрын
ਅਮਨ ਭੈਣ ਬਿਨਾਂ ਦੇਖੇ ਕਮੈਂਟ ਕਰ ਦਿੱਤਾ ਤੁਹਾਡੀ ਵੀਡਿਉ ਸਾਨੂੰ ਪਤਾ ਹੈ ਬਹੁਤ ਵਧੀਆ ਹੁੰਦੀਆਂ ਨੇ
@ਬੱਬਲਸਰੌਦੀਆ
@ਬੱਬਲਸਰੌਦੀਆ 12 сағат бұрын
ਰਾਜ ਬਾਈ ਕੋਈ ਨਵੀ ਸਟੋਰੀ ਨਸਾ ਤੇ ਬਣਾਓ ਜੋ ਨਸਾ ਚਿੱਟਾ ਪੰਜਾਬ ਦੇ ਘਰਾ ਨੂੰ ਘੁਣ ਵਾਗ ਖਾ ਰਿਹਾ ਪੰਜਾਬ ਦੇ ਨੋਜਵਾਨਾ ਨੂੰ ਕੋਈ ਵਧਈਆ ਸਟੋਰੀ ਬਣਾਓ
@gurkeeratsingh-p1f
@gurkeeratsingh-p1f 8 сағат бұрын
ਬਾਈ ਨਸ਼ੇ ਤੇ ਬਹੁਤ ਵੀਡੀਓ ਬਣਾਈ ਹੈ ਦੇਖੋ
@lakhvirsingh9614
@lakhvirsingh9614 14 сағат бұрын
ਚਰਨੋ ਬਹੁਤ ਚਲਾਕ ਅ ਹੁਣ ਇਹ ਲੋਕਾਂ ਨੂੰ ਲੁਟਨ ਲਾ ਗਈ
@SimranSingh-zx4wj
@SimranSingh-zx4wj 14 сағат бұрын
ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ
@TalwinderKaur800
@TalwinderKaur800 11 сағат бұрын
ਅੰਜਲੀ ਪੜੀ ਲਿੱਖੀ ਹੋਕੇ ਅਨਪੜ ਨੇ ਫਸਾ ਲਈ ਕਮਲੀਏ ਦੋ ਸੋ ਰੋਜ ਦੇ ਕਿੱਥੇ ਦੇਣੇ
@baljinder2180
@baljinder2180 8 сағат бұрын
Ajli 1000lae ke gae te 8000byaj kamli 18000ch pae gae
@AmritpalSingh-vt9sy
@AmritpalSingh-vt9sy 14 сағат бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤
@kuldipkaur5688
@kuldipkaur5688 9 сағат бұрын
ਵਾਹ ਅਮਨ!! ਮਿੱਸੀ ਰੋਟੀ ਉੱਤੇ ਗੰਢਾਂ, " ਤੱਤਾ ਨਾ ਹੋਣ ਦਿੰਦੀ ਨੀ, ਮੈਂ ਗੱਲੀਂ ਕਰ ਲਿਆ ਠੰਢਾ, " ਅਮਨ ਤੁਸੀਂ ਤਾਂ ਰਾਜ ਵੀਰ ਨੂੰ ਮਨਾ ਹੀ ਲਿਆ " ਰਾਣੀਹਾਰ" ਵਾਸਤੇ । ਚਰਨੋ ਤਾਂ ਸ਼ਿਕਾਰ ਵਾਸਤੇ ਨਿਕਲੀ ਆ ਸੀਬੋ ਬਚੀ ਇਸਤੋਂ ਵਿਆਜ ਵਿੱਚ ਮਾਰੀ ਜਾਵੇਗੀ।
@TalwinderKaur800
@TalwinderKaur800 12 сағат бұрын
ਮਾਤਾ ਜੀ ਵਿਆਜ ਹੱਡਾ ਚੌ ਨਿੱਕਲੂ ਬਧੰਨ ਫੁੱਲਣ ਨਹੀ ਦਿੰਦਾ ਏਨਾਂ ਲਾਲਚ ਨਾਂ ਕਰੋ 😂😂😂😂😂😂
@laddiaulakh4394
@laddiaulakh4394 10 сағат бұрын
Veri nice video❤❤❤❤🎉🎉🎉🎉❤❤
@manidhaliwal2404
@manidhaliwal2404 10 сағат бұрын
ਮੈ ਤੁਹਾਡੀਆਂ ਸਾਰੀਆਂ ਸਟੋਰੀਆਂ ਦੋ ਬਾਰ ਦੇਖੀਆਂ ਪਰ ਅੱਜ ਵਾਲੀ ਸੋਹਣੀ ਨੀ ਲੱਗੀ। ਤੁਸੀਂ ਇੱਕ ਪਿੰਡ ਖੇਤ ਪੇਂਡੂ ਘਰ ਪਰਿਵਾਰ ਵਾਲਿਆਂ ਕਹਾਣੀਆਂ ਦਿਖਾਉ ਬਹੁਤ ਸੋਹਣੀਆਂ ਹੂੰਦੀਆਂ ਨਾਲੇ ਲੰਬੇ ਇਪਸੋਡ ਦਿਖਾਉ ਜਿਵੇਂ ਅੰਮਾ ਗੁੱਲੀ
@bindrasharma7722
@bindrasharma7722 13 сағат бұрын
Kake bai da eh roll buhat galt hai charnoo tan hai esi hyi
@ParmjitsinghKhurmi
@ParmjitsinghKhurmi 11 сағат бұрын
ਵਿਆਜ ਦਰ ਥੋੜੀ ਆ 200 ਰੁਪੈ ਸੈਂਕੜਾ ਈ ਆ ਛੇਤੀ ਹੀ ਵਾਪਸ ਮੁੜ ਜਾਣਗੇ
@AmanjotKaur-s2h
@AmanjotKaur-s2h 14 сағат бұрын
Aman Raj veer di Jodi no one love u di 🥰👌👌👌👌
@baljitkaur6940
@baljitkaur6940 13 сағат бұрын
New series new story new concept thanks dear Aman for amazing videos ❤❤
@Reeta_Rani__
@Reeta_Rani__ 10 сағат бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਓ
@ManpreetKaur-c5n
@ManpreetKaur-c5n 10 сағат бұрын
Very nice video Aman didi Rajveer ji waheguru suno tarkki Bakshi chatati Kala vich rakhe 👌❤️❤️❤️❤️❤️🎉🎉🌷🌷🌷😀😀😀
@gurpreetbrar3284
@gurpreetbrar3284 12 сағат бұрын
ਸੋਨੀਆ ਭੈਣ ਦੇ ਸਿਰ ਚੁੰਨੀ ਬਹੁਤ ਵਧੀਆ ਲੱਗਦੀ ਹੈ
@gurpreetbrar3284
@gurpreetbrar3284 12 сағат бұрын
ਹਰਾ ਸੂਟ ਤੇ ਪੀਲੀ ਚੁੰਨੀ
@GurkamalSingh-l9f
@GurkamalSingh-l9f 14 сағат бұрын
First like comment 🎉
@porandhaliwal4330
@porandhaliwal4330 14 сағат бұрын
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼
@ManjitKaur-lu7oy
@ManjitKaur-lu7oy 14 сағат бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਦੀ ਇਹ ਨਵੀ ਵੀਡੀਓ ਵੀ ਬਹੂਤ ਸੋਣੀ ਆ ਜੀ ਮੈ ਇਸ ਵੀਡੀਓ ਦਾ 01ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤
@ArmaandeepSingh-j2w
@ArmaandeepSingh-j2w 12 сағат бұрын
Raj sanyaraaan da munda , a raj da hi ghar a mainu lagda
@BoharDhillon-hw3uc
@BoharDhillon-hw3uc 13 сағат бұрын
Very Very nice video ji 👍👍👍👍👍 👌👌👌👌👌
@channiverma176
@channiverma176 14 сағат бұрын
Aman beta very nyc vdo ...Raj mundri nu dekh k khush ho gya😂😂😂😂😂
@babybansal7679
@babybansal7679 12 сағат бұрын
Nest video jaldi to jaldi aawaye
@jagdishkaur9755
@jagdishkaur9755 13 сағат бұрын
ਵਿਆਜੂ ਪੈਸੇ ਦੇਣ ਵਾਲੇ ਤਾਂ ਬੇਕਿਰਕ ਹੁੰਦੇ ਹਨ ਇਨ੍ਹਾਂ ਦੀ ਅੱਖ ਤਾਂ ਹਮੇਸ਼ਾਂ ਵਿਆਜ ਤੇ ਹੁੰਦੀ ਹੈ ਕਿਸੇ ਦੇ ਦੁੱਖ ਸੁੱਖ ਨਾਲ ਇਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ।
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 12 сағат бұрын
ਬਿਲਕੁੱਲ ਜੀ ਸਾਡੀ ਤਾਂ ਆਪ ਹੱਡਬੀਤੀ ਆ
@jagdishkaur9755
@jagdishkaur9755 10 сағат бұрын
ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ।ਇਸ ਵਿਚ ਉਤਰਾਅ ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ। ਦੁਨੀਆਂ ਵਿੱਚ ਸ਼ਾਇਦ ਹੀ ਕੋਈ ਬੰਦਾ ਹੋਵੇ ਜਿਸ ਨੂੰ ਆਰਥਿਕ ਔਕੜਾਂ ਨਾਲ ਦੋ ਚਾਰ ਨਾ ਹੋਣਾ ਪਿਆ ਹੋਵੇ।
@GurmukhSingh-z8d
@GurmukhSingh-z8d 14 сағат бұрын
Very very very nice video Aman didi ji 🙏🙏🌹
@harpreetsaini1214
@harpreetsaini1214 11 сағат бұрын
Buhat hi sunni video g biajh mar dinda aman diddi raj vire nu kahde hoe buhat sunne lagde si meno Rani har bana ke deyio . Toor ta teri bano ❤❤
@JassiKaur-w3d
@JassiKaur-w3d 14 сағат бұрын
Very nice video God bless you Aman sister Rajveer Dhillon Veer ji ❤❤❤❤❤❤❤❤❤❤❤🎉🎉🎉🎉🎉🎉🎉
@sukhpalsaredia2787
@sukhpalsaredia2787 14 сағат бұрын
Sat Sri akal tuhadi sari tim nu parmatma tuhanu chardikla bich rekhe ji ❤❤
@VijayKumar-hd7yw
@VijayKumar-hd7yw 14 сағат бұрын
Very nice video Aman didi
@SimranKaur-xp8xy
@SimranKaur-xp8xy 13 сағат бұрын
very nice god bless you team members and beautiful 🌹🌹🙏👌🏻👌🏻👌🏻⚘⚘💗
@pirtpalsingh1631
@pirtpalsingh1631 14 сағат бұрын
Very nice video Ji
@channiverma176
@channiverma176 13 сағат бұрын
Aman Raj ..nd tere ...asli maa baap kon ne.....charno te kaka vaee aap dona vicho kis de mmi dady hnn ...plz reply jrur krna nd dssna jrur😂😂😂😂
@kaurjotmehndidesign23
@kaurjotmehndidesign23 13 сағат бұрын
Charno and kaka real ch husband wife aa.....aman de real SAS sirf ik video vich aye c....jma raj varge a ohh
@aonshah9966
@aonshah9966 8 сағат бұрын
​@@kaurjotmehndidesign23Keri video si please na das Devo
@kaurjotmehndidesign23
@kaurjotmehndidesign23 13 сағат бұрын
Always best ❤❤
@gurshansingh8127
@gurshansingh8127 14 сағат бұрын
ਬਹੁਤ ਵਧੀਆ ਜੀ
@Gulabkaur-h2z
@Gulabkaur-h2z 9 сағат бұрын
ਕਿਸੇ ਗ਼ਰੀਬੀ ਤੇ ਮਜਬੂਰੀ ਦਾਇਨਾ ਫਾਇਦਾ ਨਹੀਂ ਚੁੱਕਣਾ ਚਾਹੀਦਾ
@MandeepSingh-wp5cp
@MandeepSingh-wp5cp 10 сағат бұрын
ਦੀਦੀ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਵਾਹਿਗੁਰੂ ਜੀ ਮੇਹਰ ਕਰਨ ❤❤
@NarinderKaur-s7o
@NarinderKaur-s7o 13 сағат бұрын
Charno bahli Tej h
@sukhpalkaur1856
@sukhpalkaur1856 14 сағат бұрын
Sukhpal Kaur ❤❤
@sarbjitkaur9202
@sarbjitkaur9202 14 сағат бұрын
Very nice God bless you all family ❤️❤️
@shellyharikaa1944
@shellyharikaa1944 11 сағат бұрын
ਅੰਜਲੀ ਵਿਆਜ਼ ਤਾਂ 450 ਰੁਪਏ ਬਣਦੇ 3 ਮਹੀਨੇ ਦੇ ਚਰਨੋ ਤੈਨੂੰ 6000 ਵਿੱਚ ਚਿਪਗੀ
@GurwinderSingh-wd2rt
@GurwinderSingh-wd2rt 10 сағат бұрын
6000 ni 8000. Ch chepi la ti😂😂
@HarpalSidhu-r7t
@HarpalSidhu-r7t 9 сағат бұрын
​@@GurwinderSingh-wd2rtਬਾਈ 200ਸੋ ਰੋਜ ਦਾ 3ਮਹੀਨਿਆਂ ਦਾ 18000 ਹਜਾਰ
@HarpalSidhu-r7t
@HarpalSidhu-r7t 9 сағат бұрын
​@@GurwinderSingh-wd2rtਬਾਈ 200ਸੋ ਰੋਜ ਦਾ 3ਮਹੀਨਿਆਂ ਦਾ 18000 ਹਜਾਰ
@channiverma176
@channiverma176 13 сағат бұрын
Aman ..charno taa ghrr ghrr turi firdi h ...pese vaiaaj te den nu ..kake baee ne change kmm laa ti😂😂😂😂😂😂😂 charno bebe😂😂😂
@ARMAANGILL7359
@ARMAANGILL7359 14 сағат бұрын
First comment thanks for new video
@sukhdeepsidhu2342
@sukhdeepsidhu2342 13 сағат бұрын
Very nice story, Rajveer Dhillon veer, Aman dhillon sister ji 👍 👌🌷🌹🌻💐
@parmveersingh9124
@parmveersingh9124 9 сағат бұрын
ਐਕਟਿੰਗ ਸਾਰੀ ਟੀਮ ਦੀ ਬਹੁਤ ਵਧੀਆ ਲੱਗੀ❤❤
@Sharmag-tq9md
@Sharmag-tq9md 14 сағат бұрын
👍👍👍👍
@vartiyasaabvlog4193
@vartiyasaabvlog4193 14 сағат бұрын
🖐️
@GuridhattGuridhatt
@GuridhattGuridhatt 14 сағат бұрын
❤❤❤❤❤
@Naveenalshah
@Naveenalshah 14 сағат бұрын
2
@InderjeetsinghChahal-u2w
@InderjeetsinghChahal-u2w 14 сағат бұрын
@kukkaddhaliwal7599
@kukkaddhaliwal7599 14 сағат бұрын
bhuth vadia video aa ji vad to vad comments like nd share kro ❤thanks ji❤
@PreetMandahar
@PreetMandahar 12 сағат бұрын
❤❤❤
@RaniKaur-z9q
@RaniKaur-z9q 10 сағат бұрын
Jo lock vyaaj landee ne oona de schi nhi Ghar agee vadey ,👌👌👌👌👌👌
@sukhveerkaur6982
@sukhveerkaur6982 9 сағат бұрын
ਕਾਕਾ ਖਲਨਾਇਕ ਬਣਾ ਲਿਆ ਹੁਣ ਕਰਮਾ ਘੱਟ ਸੀ ਪਹਿਲਾ
@gagiaulakh4538
@gagiaulakh4538 10 сағат бұрын
ਬਹੁਤ ਵਦੀਆ ਵੀਡੀਉ ਰਾਜ ਵੀਰੇ❤❤❤❤🎉🎉🎉🎉❤❤❤❤
@babybansal7679
@babybansal7679 12 сағат бұрын
God bless you all team members
@babybansal7679
@babybansal7679 12 сағат бұрын
Waiting for nest video
@MandeepKaur-nc5dm
@MandeepKaur-nc5dm 13 сағат бұрын
Bahut Vidya story aa Aman dii sab di acting bahut Vidya ❤❤❤❤
@JairnailSingh-i9f
@JairnailSingh-i9f 11 сағат бұрын
Very nice video Aman didi Rajveer Dhillon veer ji ❤❤
@Sarbjitkaurs
@Sarbjitkaurs 12 сағат бұрын
Nice video nice team 🎉🎉
@gaganbilling5152
@gaganbilling5152 11 сағат бұрын
Very nice video ji 🎉🎉
@PreetMandahar
@PreetMandahar 8 сағат бұрын
Very nice video ❤❤❤❤
@beantrenatus4291
@beantrenatus4291 9 сағат бұрын
Very nice video❤❤❤❤
@wiskyk2863
@wiskyk2863 10 сағат бұрын
We wait new Movie Karmjit kaur Nabha
@babybansal7679
@babybansal7679 12 сағат бұрын
Bhut vadia video aa nest video jaldi to jaldi aawaye
@sidhusidhu2727
@sidhusidhu2727 14 сағат бұрын
Very nice video ji
@RajdeepSidhu-y7q
@RajdeepSidhu-y7q 14 сағат бұрын
1st viewer ❤🎉🎉❤
@ArshDeep-l5s
@ArshDeep-l5s 13 сағат бұрын
Tuhady video bhut vadia hundaya❤❤❤❤❤❤❤❤❤
@DaljitKaur-vk2yd
@DaljitKaur-vk2yd 14 сағат бұрын
Very nice g 👌❤️
@KuldeepKaurGill-v4p
@KuldeepKaurGill-v4p 13 сағат бұрын
Nice video ❤❤❤❤❤
@harjinderaulakh4710
@harjinderaulakh4710 14 сағат бұрын
Very nice video
@JagsirSingh-g3u
@JagsirSingh-g3u 12 сағат бұрын
Very nice ❤😊
@lokeshrani9727
@lokeshrani9727 14 сағат бұрын
Bhot bhut vadia video❤❤❤🎉🎉🎉🎉🎉🎉🎉
@AdityaLakra-g7u
@AdityaLakra-g7u 14 сағат бұрын
Nice video didi
@kalyanisyal5839
@kalyanisyal5839 10 сағат бұрын
Charno kede tah chaj da role ker liya ker
@babybansal7679
@babybansal7679 12 сағат бұрын
Sat sri akal ji
@kuldeepgill1419
@kuldeepgill1419 14 сағат бұрын
Very nice 👌
@jasvirkaur487
@jasvirkaur487 13 сағат бұрын
Nice 👌 and
@GurleendeolHakam
@GurleendeolHakam 13 сағат бұрын
Very nice ਵੀਡਿਓ ਜੀ
@ਵਿਗੜਿਆਜੱਟ-ਥ2ਝ
@ਵਿਗੜਿਆਜੱਟ-ਥ2ਝ 14 сағат бұрын
Very nice 👍
@NavdeepRamghria
@NavdeepRamghria 14 сағат бұрын
Very nice g
@babybansal7679
@babybansal7679 12 сағат бұрын
Good job
@AmandeepKaur-dg1qk
@AmandeepKaur-dg1qk 13 сағат бұрын
Very nice video aman dee or raj veerji ❤❤🎉🎉
@dhamalalovers
@dhamalalovers 14 сағат бұрын
good video
@gurmeet3684
@gurmeet3684 14 сағат бұрын
Bahut vadia video 👌👌👌👌🌺🌸🌺🌸🌺🌸
@PrabhBhullar-ri9vz
@PrabhBhullar-ri9vz 14 сағат бұрын
Very nice
@JasnoorSidhu-zi8wm
@JasnoorSidhu-zi8wm 14 сағат бұрын
Very nice
@jaspalsingh3859
@jaspalsingh3859 9 сағат бұрын
Aj kal koi ena bevkoof hunda
@jaspalsingh3859
@jaspalsingh3859 9 сағат бұрын
10000 laike 18000 morna paina
@Mittal_908
@Mittal_908 14 сағат бұрын
Sade vi Gawandei hai
@GurmeetKaur-zw7gi
@GurmeetKaur-zw7gi 13 сағат бұрын
tuhady vido bhuat vida hundaya
@sukhwinderkaurgrewal7598
@sukhwinderkaurgrewal7598 14 сағат бұрын
Nice ji
@ritiaggarwal678
@ritiaggarwal678 13 сағат бұрын
Bhut badhiya video
@SANDa294
@SANDa294 9 сағат бұрын
V nice ji
@SANDa294
@SANDa294 9 сағат бұрын
V nice ji
@VeerpalKaur-b6e
@VeerpalKaur-b6e 9 сағат бұрын
❤❤❤❤❤
The day of the sea 😂 #shorts by Leisi Crazy
00:22
Leisi Crazy
Рет қаралды 1,5 МЛН
Поветкин заставил себя уважать!
01:00
МИНУС БАЛЛ
Рет қаралды 6 МЛН
Robert Greene: A Process for Finding & Achieving Your Unique Purpose
3:11:18
Andrew Huberman
Рет қаралды 12 МЛН
The day of the sea 😂 #shorts by Leisi Crazy
00:22
Leisi Crazy
Рет қаралды 1,5 МЛН