Viah Hona : Manjit Sahota | Ary B | Bablu Sodhi | Latest Punjabi Song 2023 | Super Studios

  Рет қаралды 1,610,622

Super Studios

Super Studios

7 ай бұрын

Super Studios & Bablu Sodhi presents official video of "Viah Hona" sung by Manjit Sahota & Lyrics by "Deep Kaur Vehniwal". From Ep "Sick Five"
Subscribe Channel : bit.ly/3zOWRem
Like - Share - Spread - Love
► ♪Full Song Available on♪
INgrooves.lnk.to/SickFive
Credits :-
Song : Viah Hona
Singer : Manjit Sahota
Lyrics : Deep Kaur Vehniwal
Music : Ary B
Dop : Goldy Sandhu
Editor : Bhullar Editing Studio
Video : Stalinveer
Spl. Thanks : Ladi Kangarh,Abhijot Singh, Deep Sodhi
KZbin Promotions : Harpreet Harry
Album : Sick Five
Producer : Bablu Sodhi
Label : Super Studios
Digital Distribution & Reels Promotions : Digital King
/ itsdigitalking
Lyrics:-
Kayi saal reha oh, Mere nal reha oh,
Chete ta aunde howage pr taal reha oh,
Ja tu kithe te oh kithe ohnu kise ne keha hona..
Eh keh k chad geya kamli nu chad apna kehda viah hona...
Mai pagal na pehchaan ski ohda bhola jeha chera..
Beshk oh aj kise hor da ae pr odu c mera..
Deep nu chad k ohnu v thoda fark te peya hona..
Eh keh k chad geya kamli nu chad apna kehda viah hona
Kde phull dinda c oh mainu kde ambro taare lahunda c..
Han Holi holi frk pea pehla pehla ta chaunda c..
Mere nl jina khush c oh mere bad ohna nai rea hona..
Eh keh k chad geya kamli nu chad apna kehda viah hona
#viahhona #manjitsahota #trending #sickfive #BabluSodhi #newpunjabisong #latestnewsong2023 #dhokha
Enjoy And Stay Connected With Artist || Bablu Sodhi
Spotify :- spoti.fi/3ltFMzF
Click to Subscribe - bit.ly/3zOWRem

Пікірлер: 671
@NishanSingh-sk9gf
@NishanSingh-sk9gf 7 ай бұрын
ਕੁਝ ਮੈ‌ ਘਰੋ‌ ਮਾੜਾ ਸੀ , ਤੇ ਕੁਝ ਰੋਲਾਂ ਜ਼ਾਤਾ ਦਾ ਸੀ 💔💔🥀🥀
@Devender_barupal29
@Devender_barupal29 5 ай бұрын
😢😢
@user-dq3kn5nf7p
@user-dq3kn5nf7p 5 ай бұрын
😢❤
@KhanSaab-hu8lk
@KhanSaab-hu8lk 5 ай бұрын
❤😢
@sanjeevkumar-zd5ul
@sanjeevkumar-zd5ul 5 ай бұрын
Same
@lakhilakhvirsingh9447
@lakhilakhvirsingh9447 5 ай бұрын
Sahi gal pra Mare nal vi eda hi hoyea 😢
@SANDEEP_9068
@SANDEEP_9068 4 ай бұрын
ਇਹ ਗਾਣਾ ਓਹਨਾਂ ਕੁੜੀਆਂ ਨੂੰ ਤਾਂ ਚੂਰ ਚੂਰ ਕਰ ਦਿੰਦਾ ਹੋਣਾ ਜਿਨ੍ਹਾਂ ਦਾ ਦਿਲ ਬੁਰੇ ਤਰੀਕੇ ਨਾਲ ਟੁੱਟਿਆ ਹੋਇਆ
@user-wz9mk7ej3o
@user-wz9mk7ej3o 4 ай бұрын
Hm
@ManpreetJassar-xo7uy
@ManpreetJassar-xo7uy 4 ай бұрын
Ji
@KDeep-ls1pb
@KDeep-ls1pb 3 ай бұрын
7 saal da relation c te viah de laare launda reha te nede aa k hor kitte viah kra lya😢😢
@user-qb9rc1pp1w
@user-qb9rc1pp1w 3 ай бұрын
😢😢
@ManpreetJassar-xo7uy
@ManpreetJassar-xo7uy 3 ай бұрын
@@KDeep-ls1pb m relationship ch ta ni rhi but kise nu 7 saal to chahundi c, kise hor nu ohdi jagah ni de ski kde, baad ch odi sis sadi family di member bn gai, meri himmat ee ni pai kde ohnu dasan di ahi soch k ki sada kehda viah hona ,like ta oh vi bohot karda va c .
@kaimmehtaapb07
@kaimmehtaapb07 5 ай бұрын
ਛੱਡਣ ਵਾਲੇ ਛੱਡ ਜਾਂਦੇ ਪਿਆਰ ਕਰਨ ਵਾਲੇ ਭੁੱਲਦੇ ਨਹੀਂ 😭😭😭😢
@user-uf3pr9nf4z
@user-uf3pr9nf4z Ай бұрын
Shadan wale shad jande dilon kadan wale khad jnde pr pyaar krn wale kadi kise nu bhul da nai tahi ta kise hor ta kadi dulde nhi tahi ta kise hor ta dhul da nahi
@JaspreetKaur-tu1qu
@JaspreetKaur-tu1qu 28 күн бұрын
Shai aa vire😔
@JyotiKaur-ut8sw
@JyotiKaur-ut8sw 15 күн бұрын
Sahi gal a ji
@rainabuttar
@rainabuttar 2 ай бұрын
ਬੜੀ ਲੰਮੀ ਮੇਰੇ ਇਸ਼ਕ ਦੀ ਕਹਾਣੀ ਕੋਈ ਹੋਰ ਵਿਆਹ ਲੈ ਗਿਆ ਦਿਲ ਮੇਰੇ ਦੀ ਰਾਣੀ ਕੀ ਆਖਾਂ ਰੱਬ ਨੂੰ ਸਾਰਾ ਕਸੂਰ ਉਹਦਾ ਹੋਇਆ ਜਦ ਤੈਨੂੰ ਪਤਾ ਸੀ ਅਸੀ ਇੱਕ ਪਿੰਡ ਦੇ ਫੇਰ ਪਿਆਰ ਕਾਹਤੋ ਹੋਇਆ ਏ ਤੋ ਕਹਾਣੀ ਅਧੂਰੀ ਵਾਹੀ ਸੀ ਫੇਰ ਨੂੰ ਮਿਲਨ ਨਾ ਦਿੰਦਾ ਇੰਜ ਟੁੱਟਣ ਨਾਲੋ ਚੰਗਾ ਸਾਨੂੰ ਇੱਕ ਦੂਜੇ ਨਾਲ ਜੁੜਨ ਨਾਂਹ ਦਿੰਦਾ ਦੱਸ ਕੀ ਮਿਲਿਆ ਤੈਨੂੰ ਸਾਡਾ ਵਿਛੋੜਾ ਪਾਕੇ ਸਾਰੀ ਉਮਰ ਪਛਤਾਉਂਦਾ ਰਹੋ ਫੋਟੋ ਉਹਦੀ ਹਿੱਕ ਨਾਲ raina 💔
@armansingh6937
@armansingh6937 Ай бұрын
Same story😭
@rajwinderkaur-sp7cb
@rajwinderkaur-sp7cb Ай бұрын
😢😢😢
@sumankour701
@sumankour701 Ай бұрын
I miss you my love 😢😢😢😢
@HardeepJass-cm1lc
@HardeepJass-cm1lc Ай бұрын
Same story
@kardeepkuarrai3645
@kardeepkuarrai3645 Ай бұрын
❤❤❤❤❤❤❤
@salariafashion2040
@salariafashion2040 7 ай бұрын
ਲੱਗਦਾ ਲਿਖਣ ਵਾਲੀ ਕੁੜੀ ਨੇ ਆਪਣੀ ਆਪ ਬੀਤੀ ਲਿੱਖ ਦਿੱਤੀ ❤❤
@gurdhaliwal907
@gurdhaliwal907 7 ай бұрын
ਤੂੰ ਜੇ ਸਾਥ ਦਿੰਦੀ ਸੀ ਰੱਬ ਵੀ ਜਿੱਤ ਲਿਆ ਸੀ ਮੈਂ ਬਸ ਹੁਣ ਵੀ ਠੀਕ ਆ ਪਰ ਪਹਿਲਾਂ ਵਰਗਾ ਨਹੀ😢😢😢😢😢😢😢😢😢😢😢😢😢😢
@user-sb1zt3nb6o
@user-sb1zt3nb6o 6 ай бұрын
😢😢
@gurdhaliwal907
@gurdhaliwal907 5 ай бұрын
@@user-sb1zt3nb6o sachi yr,😳
@user-dq3kn5nf7p
@user-dq3kn5nf7p 5 ай бұрын
😢😢😢😢😢😢😢😢😢😢😢😢😢😢😢😢❤❤❤❤❤❤❤❤❤😢😢😢
@marikasingh2312
@marikasingh2312 2 ай бұрын
Same yr 😢
@jyotibhagat329
@jyotibhagat329 Ай бұрын
😭😭
@krishanmoyal3814
@krishanmoyal3814 7 ай бұрын
ਦਿਲ ਨੂੰ ਛੂਹ ਗਿਆ ਬਾਈ ਆ ਗਾਣਾ ❤
@jasspreetsinghmeet6904
@jasspreetsinghmeet6904 2 ай бұрын
ਮਾੜੇ ਬੰਦੇ ਦਾ ਕਾਹਦਾ ਇਸ਼ਕ 👊👊
@Rmn_ikwan
@Rmn_ikwan 3 ай бұрын
ਛੱਡਣ ਵਾਲੇ ਛੱਡ ਜਾਂਦੇ ਮਿੰਨਤਾਂ ਤੇ ਮੰਨਤਾਂ ਕਿਸੇ ਕੰਮ ਨਹੀਂ ਆਉਂਦੀਆਂ 😔
@JaspreetKaur-tu1qu
@JaspreetKaur-tu1qu 28 күн бұрын
😔😔
@kuldeepChauhan-lm2dv
@kuldeepChauhan-lm2dv 15 күн бұрын
Shi gall a 😊
@jagseersingh5506
@jagseersingh5506 4 ай бұрын
ਅੱਜ ਦੇ ਟਾਈਮ ਵਿਚ ਘਰ ਦੇਖਦੇ ਆ, ਮੁੰਡਾ ਨਹੀਂ ਕਿ ਨਸ਼ਾ ਨਹੀਂ ਕਰਦਾ ਕਮਾਈ ਕਰਦਾ, ਕਏ ਵਾਰ ਬੰਦੇ ਤੇ ਜੁਮੇਵਾਰੀ ਇੰਨੀ ਹੁੰਦੀ ਆ ਕਿ ਉਹ ਘਰ ਨਹੀਂ ਬਣਾ ਪਾਉਂਦਾ 😭😭
@ManpreetJassar-xo7uy
@ManpreetJassar-xo7uy 4 ай бұрын
Sahi gal aa
@JAGJEETSINGH-rh1dr
@JAGJEETSINGH-rh1dr 18 күн бұрын
😢 same problem bai mere
@lovesingh3230
@lovesingh3230 3 ай бұрын
ਯਾਰ ਕਿੰਨਾ ਸੋਹਣਾ ਗੀਤ ਬੋਲਿਆ❤❤❤❤ ਦਿਲ ਨੂੰ ਛੂ ਜਾਂਦਾ ਗੀਤ ਸਮੇਂ ਦੇ ਨਾਲ ਹੀ ਲਿਖਿਆ ਸਮਾਂ ਵੀ ਇਦਾਂ ਦਾ ਹੀ ਚੱਲ ਰਿਹਾ😢😢😢 ਮੇਰੀ ਲਾਵ ਸਟੋਰੀ ਦੇ ਨਾਲ ਸੇਮ ਮੈਚ ਕਰਦਾ ਹੈ😢😢😢😢😢😢
@user-zo8qi3pd9t
@user-zo8qi3pd9t 3 ай бұрын
😢😢
@subashsandhu5753
@subashsandhu5753 7 ай бұрын
Rabba kush rakhi meri jaan nu jithe v hove😢😭😭😭💔💔💔💔
@Priyanshirajput-224
@Priyanshirajput-224 29 күн бұрын
Iss song ki HR ek line mera jazbaat s judi h dhoka hua mera sth shod diya mujee😢😢😢😢😭😭😭😭😭😭💔💔💔💔💔💔💔💔💔💔💔😭😭💔😭
@JASMAN_...
@JASMAN_... 7 ай бұрын
ਤੁਹਾਡਾ ਹਰ ਗਾਣਾ ਰੂਹ ਨੂੰ ਸਕੂਨ ਦਿੰਦਾ 👏❤
@user-ff9nk5fh6n
@user-ff9nk5fh6n 4 ай бұрын
Hji
@user-qk2zd8tz1d
@user-qk2zd8tz1d 20 күн бұрын
ਵੀਰੇ ਜੋ ਸਚਾ ਪਿਆਰ ਕਰਦਾ ਆਖਿਰ ਨੂੰ ੳਹੀ ਰੌਦਾ 😢❤
@singhshergill7780
@singhshergill7780 4 ай бұрын
ਜਾਤਪਾਤ ਨੇ ਰੋਲ ਦਿੱਤਾ ਮੈਨੂੰ। ਪਰ ਯਾਦ ਅੱਜ ਵੀ ਆਉੰਦੀ ਅਹ।
@preetgehlote
@preetgehlote 4 ай бұрын
ਕੁਝ ਮੈ ਘਰੋ ਮਾੜਾ ਸੀ , ਦੂਜਾ ਰੌਲਾ ਕਨੇਡਾ ਦਾ ਸੀ💔
@ramanjotkaur5022
@ramanjotkaur5022 25 күн бұрын
🥺❤️
@vineybhardwaj4022
@vineybhardwaj4022 4 күн бұрын
😂😂😂
@yudhvirsingh2482
@yudhvirsingh2482 7 ай бұрын
ਸਭ ਤੋਂ ਪਹਿਲਾ ਭੈਣ ਦੀਪ ਕੋਰ ਨੂੰ ਵਧਾਈ ਜੀ ਬਹੁਤ ਸੋਹਣਾ ਲਿਖਿਆਂ ਜੀ ਦਿਲ ਤੋਂ ਧੰਨਵਾਦ ਜੀ ਗਾਇਆ ਵੀ ਬਹੁਤ ਸੋਹਣਾ ਜੀ❤️❤️🙏🏻🙏🏻
@user-xw5tu1lp3e
@user-xw5tu1lp3e 3 ай бұрын
Bhen deep kour ji bouhat wadia song likhya tusi te gaya v bouht sona
@manishkajla6769
@manishkajla6769 7 ай бұрын
ਆਪਣਾ ਪੁਰਾਣਾ ਟਾਈਮ ਯਾਦ ਆ ਗਿਆ, ਹੁਣ ਕੇ ਗੀਤ 😊😊😊
@ManpreetJassar-xo7uy
@ManpreetJassar-xo7uy 4 ай бұрын
Shi gal aa
@gurikirat2871
@gurikirat2871 Ай бұрын
Miss u school life 😢😢😢
@instaranjotaulakh18
@instaranjotaulakh18 Күн бұрын
ਤੋੜਣ ਵਾਲੇ ਨੇ ਤੋੜਿਆ ਹੀ ਇਹਦਾ ਕੇ ਮੈ ਮੁੜ ਕਦੇ ਜੁੜਿਆ ਹੀ ਨਹੀ 😢💔
@kakamurid5219
@kakamurid5219 7 ай бұрын
ਇਕ like Deep Kaur vehniwal ਲਈ ਵੀ
@Mojmast761
@Mojmast761 6 ай бұрын
ਯਾਰ ਏਦਾ ਨਹੀ ਹੋਣਾ ਚਾਈ ਦਾ ☹️😢।।,,,
@RajKumar-ns2so
@RajKumar-ns2so 7 ай бұрын
ਭਾਜੀ ਕੀ ਲਿਖ ਦਿੱਤਾ ਬਹੁਤ ਪਿਆਰਾ ਗੀਤ ਕੋਈ ਸਮਾਂ ਚੇਤੇ ਆ ਜਾਂਦਾ
@simar4345
@simar4345 4 ай бұрын
ਅਜੀਬ ਜਿਹੀ ਹੈ ਮੁਹੱਬਤ ਤੇਰੀ ਨਾ ਮਿਲ ਸਕੀ ਨਾ ਖਤਮ ਹੋਈ ।।
@gumnaamgalib
@gumnaamgalib 7 ай бұрын
ਕਿਆ ਬਾਤ ਹੈ ਗਾਣਾ ਖ਼ਤਮ ਹੋਏ ਦਾ ਪਤਾ ਹੀ ਨਹੀਂ ਲੱਗਿਆ ਇਨ੍ਹਾਂ ਜ਼ਿਆਦਾ ਖੁੱਬ ਗ‌ਏ ਸੀ
@pammasingh8274
@pammasingh8274 7 ай бұрын
ਬਹੁਤ ਵਧੀਆ ਗੀਤ ਸਹੋਤਾ ਸਾਬ ❤❤🎉🎉
@sajandhanaula001
@sajandhanaula001 7 ай бұрын
ਅਖੀਰ ਵਿੱਚ ਬਹੁਤ ਬਹੁਤ ਸੋਹਣਾ ਮੈਸੇਜ 👌👌 ਬਾ-ਕਮਾਲ 👌👌 ਬਾਬਾ ਤਰੱਕੀਆਂ ਬਖਸ਼ੇ 🙏🙏
@loveleshpunj7266
@loveleshpunj7266 7 ай бұрын
ਜੋ ਛੱਡ ਜਾਂਦੇ ਨੇ ਓ ਕਦੇ ਨਾ ਵਾਪਸ ਅਣਦੇ
@amitajmattu1097
@amitajmattu1097 5 ай бұрын
Shi gll a veere 🥺🥺😭😭😭
@karmitakaur3390
@karmitakaur3390 7 ай бұрын
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@kaimmehta851
@kaimmehta851 7 ай бұрын
❤❤
@ravisuman3488
@ravisuman3488 7 ай бұрын
❤❤❤❤
@naturam3577
@naturam3577 7 ай бұрын
​@@kaimmehta851❤❤❤
@kohlimonu1457
@kohlimonu1457 7 ай бұрын
❤❤❤❤❤❤
@LovepreetSingh-od5de
@LovepreetSingh-od5de 7 ай бұрын
@@kaimmehta851❤❤❤❤0
@Gurvinderromana007
@Gurvinderromana007 7 ай бұрын
kya baata...ajj di dhokhebaaj dunia ch eda de song jroori ne...jiunda reh vre❤️❤️❤️🙏
@thakurrohit5821
@thakurrohit5821 7 ай бұрын
ਬਹੁਤ ਵਦੀਆ ਆਵਾਜ਼ ਦੇ ਮਾਲਕ ਨੇ..... ਪ੍ਰਮਾਤਮਾ ਲੰਬੀ ਉਮਰ ਬਖ਼ਸ਼ਣ 🙏
@Kuldeepsingh-en1kc
@Kuldeepsingh-en1kc Ай бұрын
ਇਹ ਗੱਲ ਮੁੰਡੇ ਹੀ ਨੀ ਕੁੜੀਆਂ ਵੀ ਕਹਿਦੀ ਆ 💔💔
@simransimi503
@simransimi503 6 ай бұрын
Haye rabba ki ksoor c sada ki assi ik nhi ho sky pyaar v bahut c par majburiyan ne ik na hoon dita ajj ohvi dukhi mai v dukhi ki fiyda zindgi jiyon da 😭😭😭😭😭
@pb47fattewala
@pb47fattewala 4 ай бұрын
Same😭😭😭😭😭😭
@jassusaini8491
@jassusaini8491 Ай бұрын
Mape samaj nu khush krn de chakar ch apne bachya nu tah Umar di pal pal di mout de dinde a...
@IkbalsinghKalasingh
@IkbalsinghKalasingh 3 ай бұрын
ਇਕ ਪਿੰਡ ਦੇ ਕਰਨ ਮੇਰਾ ਤੇ ਉਹਦਾ ਵਿਆਹ ਨਹੀਂ ਹੋਇਆ
@RaviLahoria
@RaviLahoria Ай бұрын
Ena sach nhi boli da
@sunilsangral1195
@sunilsangral1195 6 ай бұрын
Staying alone is always better than living with someone.😢
@ManpreetKaur-fe2ut
@ManpreetKaur-fe2ut 5 ай бұрын
ਆਪਣਾ ਕਿਹੜਾ ਵਿਆਹ ਹੋਣਾ😢😢😢
@PrabhjotkaurSandhu-qo7bc
@PrabhjotkaurSandhu-qo7bc 7 ай бұрын
Wow great voice ❤ waheguru ji mehar krn...gaana khoob viral hove🤞
@jagwindersingh7812
@jagwindersingh7812 7 ай бұрын
@Preet577
@Preet577 Ай бұрын
Hurt touching song song sun ke aapna past yaad aya gya 😭😭😭😭😭😭😭😭😭😭😭😭😭😭😭😭😭
@prabhjot6098
@prabhjot6098 18 күн бұрын
ਕਦੀ ਕਦੀ ਤੇਰੀ ਬਹੁਤ ਯਾਦ ਆਉਂਦੀ ਐ । ਬਚਪਨ ਦਾ ਪਿਆਰ ਸੀ ਤੂੰ । ਉਮਰਾ ਦਾ ਵਾਹਦਾ ਕੀਤਾ ਸੀ ਜਾਨੇ । 💔🥺 Miss u so much
@harman3275
@harman3275 7 ай бұрын
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🙏🙏ਤੁਹਾਡੇ ਇਸ ਗੀਤ ਨੂੰ ਢੇਰ ਸਾਰਾ ਪਿਆਰ ਮਿਲੇ KZbin ਪੂਰੇ ਪੰਜਾਬ ਦੇ ਲੋਕਾਂ ਤੱਕ ਪਹੁੰਚਾ ਦੇਵੇ❤❤❤👌👌👌
@kulwantsingh-cy1es
@kulwantsingh-cy1es 2 ай бұрын
ਪਿਆਰ ਰੂਹ ਦਾ ਹੁੰਦਾ ਐਂ ਜਿਸਮਾਂ ਦਾ ਨਹੀ
@jashandeep-jj4md
@jashandeep-jj4md Ай бұрын
Aa song sun ke odi yaad dula dindi aa 🥺
@AliRaza-xu6si
@AliRaza-xu6si Күн бұрын
Logo ne talaq dilwa de hm dono Juda loog khush
@nwansharia8253
@nwansharia8253 7 ай бұрын
Bhaji jdo v song sunda rona aa jnda😞😞😞😞😞
@likhariproductions4395
@likhariproductions4395 7 ай бұрын
ਜਿੰਨਾ ਸੋਹਣਾ ਗਾਣਾ ਓਹਨਾ ਸੋਹਣਾ ਵਿਡੀਓ ਨਈ ਬਣਿਆ
@sukhpreetkaur3606
@sukhpreetkaur3606 6 ай бұрын
Kise ne ta kudia diyan feelings nu song rahi dsea😢
@sahotra_saab786
@sahotra_saab786 7 ай бұрын
Wonderful song paji waheguru ji tahanu char di kala vich rakhe paji 🙏❤️❤️🥰🥰🥰🥰❤️❤️
@nikkabhairomunna56
@nikkabhairomunna56 6 ай бұрын
ਬਹੁਤ ਸੋਹਣਾ ਗਾਣਾ , ਦੀਪ kaur ਗੀਤਕਾਰ ਵਾਹਿਗੁਰੂ ਤੁਹਾਨੂੰ ਤਰੱਕੀ ਬਖ਼ਸ਼ੇ
@gurneetatwal13
@gurneetatwal13 6 ай бұрын
ਦਿਲ ਨੂੰ ਛੂਹ ਗਿਆ ਬਾਈ ਆ ਗਾਣਾ
@sahilbhatti-ke1jj
@sahilbhatti-ke1jj 5 ай бұрын
Bai tere gaane dil nu touch krde aa 💖 Raab tenu Chad di kala ch rkhe
@jaswindersahota6497
@jaswindersahota6497 5 ай бұрын
Je koi kise noopyr krda oda viah jroor hona chahida chahe halat jida de b honek doosre noo shdna ni hahida 😢
@Simran.kaur.Ferozepur
@Simran.kaur.Ferozepur 6 ай бұрын
ਬਹੁਤ vdia ਲਿਖੇ ਬੋਲ ਵੀਰੇ ਦਿਲ ਤੇ ਕੱਲਾ ਕਲਾ ਟੱਪਾ ਲਗਦਾ ❤❤❤❤❤❤
@gouravgouravjyoti2590
@gouravgouravjyoti2590 7 ай бұрын
Most beautiful thing eh ganna ik kudi ne likheya We need more
@sattikalra5313
@sattikalra5313 4 ай бұрын
ਮੈਂਨੂੰ ਸਬਰ ਨਾ ਸਿਖਾ ਮੈਂ ਨਾ ਆਉਣ ਵਾਲਿਆਂ ਦੀ ਵੀ ਉਡੀਕ ਕੀਤੀ ਆ....#only_jind_jaan
@RaviLahoria
@RaviLahoria Ай бұрын
Ki reply Likha tenu yr ❤❤
@sattikalra5313
@sattikalra5313 Ай бұрын
@@RaviLahoria as u wish bro Jo thuhada Dil krda . But kuch ta reply krna🙏
@user-zg3ux1vh6f
@user-zg3ux1vh6f 4 ай бұрын
Sachi time yaad aa Gya awda😢😢
@user-uf3pr9nf4z
@user-uf3pr9nf4z 6 ай бұрын
Eh sara credit mam deep Kaur nu bohat sohna likhyea bohat Dil to bohat dunde zazbaat 😢 same here mere nal v ehi chalda Hale tak 17 saal da pyaar ah 😅 pr ek nahi hoye Hale pta nahi kado hova ga 😅 bus intzaar he kr rehe Hale tak😅
@RanjitSingh-qk2nt
@RanjitSingh-qk2nt 7 ай бұрын
ਬਹੁਤ ਮਿੱਠੀ ਆਵਾਜ਼ ... ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖਣ।।
@harpreetaulakh6221
@harpreetaulakh6221 7 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਮੰਗਣ ਦੀ ਅਰਦਾਸ ਕਰਦੇ ਹਾਂ 🙏
@Gagandeep-dt4un
@Gagandeep-dt4un 6 ай бұрын
Hyyye song kya baat hai yrr 😢😢😢😢😢
@double-srecords7680
@double-srecords7680 6 ай бұрын
bhai bahut dino se rone ko dil kr rha tha… ajj roya hu….end song yrr❤❤
@mastermind7902
@mastermind7902 5 ай бұрын
ਦੀਪ ਕੌਰ ਜੀ ਬਹੁਤ ਹੀ ਕਮਾਲ ਦੀ ਲਿਖਤ ਤੁਹਾਡੀ। ਅਤੇ ਮਨਜੀਤ ਬਾਈ ਦੀ ਬਾਕਾਮਾਲ ਅਵਾਜ ।।। ❤❤❤
@jaswantsingh377
@jaswantsingh377 Ай бұрын
Ohda viah hon vala a kise nal😭😭
@deepdhaliwal141
@deepdhaliwal141 26 күн бұрын
😢ਸਭ ਕੁਝ ਮਿਲ ਗਿਆ ਜ਼ਿੰਦਗੀ ਚ ਜੋ ਰਿਹ ਗਿਆ ਉਹ ਮੇਰਾ ਅਧੁਰਾ ਪਿਆਰ 😢😢
@KiranMehra-dt8qr
@KiranMehra-dt8qr 5 ай бұрын
Bhut jhyda nice song weheguru di kirpa nl age vi edda song ohnde rhn ❤❤❤
@DeepSingh-rx5le
@DeepSingh-rx5le 7 ай бұрын
God bless you bro bhut wait hundi tuhda song di osm Yr
@SandeepMahi-yd9le
@SandeepMahi-yd9le 3 ай бұрын
ਇੱਥੇ ਘਰ ਜਿੰਦਿਆਂ ਨਾਲ ਖੜਦੇ ਆ ਕੁੰਡਿਆਂ ਨਾਲ ਨਹੀਂ ਲੋਕ ਕੁੜੀਆਂ ਜਮੀਨਾਂ ਨਾਲ ਵਿਆਉਂਦੇ ਆ ਮੁੰਡਿਆਂ ਨਾਲ ਨਹੀਂ💔✍️
@princechahal7198
@princechahal7198 Ай бұрын
Ryt
@lakshyapreetsinghjatt6034
@lakshyapreetsinghjatt6034 6 ай бұрын
Heart touching song . . Ae keh Chad giya kamli nu....! Chad apna kehda viah hona .....!!
@lovejeetkaur-rt2ks
@lovejeetkaur-rt2ks 8 күн бұрын
Waheguru ji manu v avda kol leajo as duniya to door please 😭😭😭😭
@harpreetgill1822
@harpreetgill1822 6 ай бұрын
ਸਾਰਾ ਦੇ ਮਹਿਲ ਵੀ ਢਹਿ ਜਾਦੇ ਨੇ ਜੋ ਸਭ ਦਾ ਸੋਚਦੇ ਨੇ ਉਹੀ ਅਕਸਰ ਕੱਲੇ ਰਹਿ ਜਾਂਦੇ ਨੇ••••! 🥀🥀
@vickychotianmusic26
@vickychotianmusic26 Ай бұрын
ਬਹੁਤ ਸਹੋਣਾ ਲਿਖਿਆ ਗਾਣਾ ਕੁੜੀ ਨੇ ❤
@maalvarecord
@maalvarecord 4 ай бұрын
Bhai ਧੱਕੇ ਨਾਲ਼ ਹੀ ਅੱਖਾਂ ਚੋਂ ਪਾਣੀ ਨਿਕਲ ਔਂਦਾ ਯਰ ਸਿਰਾ song aa bhai 😢😢😢
@tractorvideos9453
@tractorvideos9453 6 ай бұрын
❤❤❤❤
@parveensisodiap7244
@parveensisodiap7244 7 ай бұрын
Where tears comes from😔
@akanshaaggarwal5355
@akanshaaggarwal5355 6 ай бұрын
heart touching 😢
@rakeshdiljaan445
@rakeshdiljaan445 7 ай бұрын
It made me cry😢 ❤❤❤❤❤
@user-eb1qn6gj1z
@user-eb1qn6gj1z 5 ай бұрын
Verry hartouching song
@sumankour701
@sumankour701 6 ай бұрын
Bhot shone song aa❤❤❤❤❤
@sastriparshad1306
@sastriparshad1306 4 ай бұрын
ਆਜਾ ਪੁੱਤ ਵਾਪਸ 💔💔
@gurleen_chaudharyUP21
@gurleen_chaudharyUP21 7 ай бұрын
Vdia song a Bai ji purane din yaad krwa gya 💫💔
@GurmeetSingh-ns5gj
@GurmeetSingh-ns5gj 2 ай бұрын
ਦਿਲੋਂ ਕੀਤਾ ਸੀ ਤੇਰਾ ਕਮਲੀਏ ਤੂੰ ਉਸ ਮੋੜ ਤੇ ਛੱਡ ਗਈ ਜਿੱਥੇ ਮੈਨੂੰ ਤੇਰੀ ਬਹੁਤ ਲੋੜ ਸੀ ਕਾਸ਼ ਤੂੰ ਨਾ ਬੱਦਲੀ ਹੁੰਦੀ ਤਾਂ ਮੈ ਏਦਾ ਦਾ ਨਾ ਹੁੰਦਾ ਮਿਸ ਯੂ ਜਾਨ ਪ੍ਰੀਤੀ
@MadhuKaur-iq8st
@MadhuKaur-iq8st 2 ай бұрын
Rula dinda eh gana purani aa yadaan yadh kra dinda te sanu sada ikk pind hi maar gya
@RajdeepKaurdheer-ly8op
@RajdeepKaurdheer-ly8op 4 ай бұрын
Bohat dil de karib se mera lavi putt miss you 😢😢
@kumarraghujagotra
@kumarraghujagotra 4 ай бұрын
Kya baat paji end 💯 yrr❤
@sandhushally420
@sandhushally420 4 ай бұрын
Bhut vadiya Sahi gal ha
@sanju-cl5zc
@sanju-cl5zc 7 ай бұрын
bhot sohne lyrics aa song de❤🎉
@ranjeetsinghsandhu8635
@ranjeetsinghsandhu8635 7 ай бұрын
ਬਹੁਤ ਵਧੀਆ ਆਵਾਜ਼ ❤❤❤
@js_ghuman1
@js_ghuman1 2 ай бұрын
Bahut Sakoon a Song ch ❤️ Good Singing 🎙️Nice Lyrics ✍️ Nice Music 🎵
@_kamla_ja_likhari_4359
@_kamla_ja_likhari_4359 4 ай бұрын
Dil ta mil hi jane c je koi bahke mulakat hundi Apa bde khush rahna c je apni iko jaat hundi Fir hundi ka koi shikayat dunia nu Chahe sadi kini bi gal baat hundi Apa bde khush rahna c je apni iko jaat hundi
@JaspreetKaur-pz8iu
@JaspreetKaur-pz8iu 3 күн бұрын
Bohtt sohna song h veere nyc 😢❤
@jassisidhujassisidhu7385
@jassisidhujassisidhu7385 Ай бұрын
ਸਾਡੇ ਦੋਵਾਂ ਵਿੱਚ ਤਾ ਕੋਈ ਤੀਜਾ ਆ ਗਿਆ ਸੀ ਤੇ ਉਹ ਮੈਨੂੰ ਛੱਡ ਕੇ ਉਹਦੇ ਕੋਲ ਚਲਾ ਗਿਆ,ਮੈ ਰੋਜ ਸੋਚਦੀ ਆ ਕੇ ਕਮੀ ਕਿਥੇ ਰਹਿ ਗਈ ਸੀ ਮੇਰੇ ਪਿਆਰ ਚੋ ਜੋ ਜਿਹੜਾ ਉਹ ਕਿਸੇ ਹੋਰ ਦਾ ਹੋ ਗਿਆ,ਪਰ ਮੈ ਅੱਜ ਵੀ ਉਸ ਨੂੰ ਬਹੁਤ ਪਿਆਰ ਕਰਦੀ ਆ ,I Miss you so much putt 😔😪😭💔 🙏🏻 plz come back in my life jaan 😢😭😪
@user-gh5qf5ck3u
@user-gh5qf5ck3u 4 ай бұрын
Wow so nice song mera vargyia de km aonde aa jina de veere dil totyia hunda😢😢
@sastriparshad1306
@sastriparshad1306 4 ай бұрын
ਦਿਲ ਨੂੰ ਸਕੂਨ ਨੀ ਮਿਲਦਾ ਬਾੲਈ
@saleemmohammad4827
@saleemmohammad4827 5 ай бұрын
Bhoht vadiya song h yr❤❤
@user-vt9sk9yz3r
@user-vt9sk9yz3r 6 ай бұрын
Bast song. Mare nal eda ho chuka. Shyd ta a song mnu jiyda feel ho Raha par ekk sawal da jawb mnu ajj b nhi milya ki pyr hmsha glte insan nl kyo hunda
@Ashib88Status
@Ashib88Status 7 ай бұрын
ਬਾਈ ਬੋਹਤ ਸੋਹਣਾ ਗਨਾ ਊ ।।।
@gopytharu8262
@gopytharu8262 21 күн бұрын
Heart touching love song 💜💗❤
@gurditsingh9981
@gurditsingh9981 10 күн бұрын
Yr rona ah jnda 😢ah song sun k
@__affiya6503
@__affiya6503 7 ай бұрын
Bhut sohni acting bhut sohni awaj ❤..... waheguru ji tuhnu chardikla ch rakhe
@honeybalahri3541
@honeybalahri3541 6 ай бұрын
Boht sohna Song Veera🤗🙏👌
@ManpreetKaur-xp4qv
@ManpreetKaur-xp4qv 5 ай бұрын
Jaroori c eh song kaddna ki pta same all lines kise di real life ch kise naal hoyiea hon 😄
New Punjabi Songs 2019   Joban Rutte |   Manjit Sahota   | HD 2019 Song
4:39
Latest Punjabi Songs
Рет қаралды 1,8 МЛН
Final increíble 😱
00:39
Juan De Dios Pantoja 2
Рет қаралды 43 МЛН
Sigma Girl Education #sigma #viral #comedy
00:16
CRAZY GREAPA
Рет қаралды 109 МЛН
STARTO for you「WE ARE」Music Video
5:22
STARTO ENTERTAINMENT
Рет қаралды 1,7 МЛН
Reshmi rumaal kudi khand da khedna chamkilla song
1:10
Chobber Life
Рет қаралды 1,1 М.
Judaa 3 Title Track
3:48
Amrinder Gill
Рет қаралды 1,5 МЛН
JAANE MERIYE (Full Song 2018) | Manjit Sahota | Latest Punjabi Songs 2018 | MP4 Music
3:42
The Hilltop Studios // MP4 Music
Рет қаралды 639 М.
Ернар Айдар - Шүкір [official MV]
5:00
Ernar Aidar
Рет қаралды 45 М.
Қанат Ерлан - Сағынамын | Lyric Video
2:13
Қанат Ерлан
Рет қаралды 283 М.
Eminem - Houdini [Official Music Video]
4:57
EminemVEVO
Рет қаралды 59 МЛН
Лето
2:20
MIROLYBOVA - Topic
Рет қаралды 363 М.
Diana Ismail - Kezdeser (Official Music Video)
4:01
Diana Ismail
Рет қаралды 1,1 МЛН
Селфхарм
3:09
Monetochka - Topic
Рет қаралды 2,6 МЛН