Dollar | Pavitar Lassoi (Official Video) | Black Virus| New Punjabi Song | Latest Punjabi Songs 2023

  Рет қаралды 4,172,213

Vibe Music Studios

Vibe Music Studios

10 ай бұрын

► Vibe Music Records Presenting New Punjabi Song 2023 “Dollar” By Pavitar Lassoi So Must Watch, Like, Share & Leave Your Valuable Comments.
Pavitar Lassoi is back with a new song called Dollar. This song is a surefire hit and is sure to make you feel the love! Pavitar Lassoi is one of the most popular Punjabi singers of the moment and this song is sure to keep you entertained. Check it out in the video below and enjoy!
In this video, we bring to you the latest Punjabi song Dollar from Pavitar Lassoi. Pavitar is an upcoming singer from Pakistan who has been getting a lot of attention lately for his unique singing style.
If you're looking for a new pop, soul, and rock song to listen to, then you should check out Dollar from Pavitar Lassoi. This song is sure to get you grooving on the dance floor, and you can even sing along to it! Enjoy the video, and be sure to share it with your friends!
Pavitar Lassoi has released a new song titled 'Dollar'. The song is a celebration of success and a declaration of love. Pavitar Lassoi is a popular Punjabi singer who is known for his melodious voice and poetic lyrics.
Check out the latest Punjabi songs from Pavitar Lassoi in this HD video. The song 'Dollar' is a celebration of success and a declaration of love, and is sure to make you fall in love with Pavitar Lassoi all over again.
Dollar : Pavitar Lassoi (Official Video) New Punjabi Song 2023 | Latest Punjabi Songs 2023
#pavitarlassoi #dollar #newpunjabisong2023 #latestpunjabisongs2023 #dollarvideo
► Subscribe To Our Channel For Upcoming Songs :-
youtube link : ‪@vibemusicstudios4467‬
____________________________________________________________________
🎵 Now You Can Stream And Download Audio Song 🎵
🎵Dollar By Pavitar Lassoi🎵
🎵Wynk - surl.li/jvmbv
🎵Gaana - surl.li/jvmcx
🎵Jiosaavn - surl.li/jvmca
🎵Spotify - surl.li/jvmcg
🎵KZbin Music - surl.li/jvmck
🎵Amazon Prime Music - surl.li/jvmcp
🎵Resso - surl.li/jvmdy
_______________________________________________________________
🎧 Song Credits :-
☞ Title - Dollar
☞ Singer/lyricist- Pavitar Lassoi
☞ Music - Black Virus
☞ Digital Partner - Coin Digital
☞Producer - Harjinder Singh
☞ Visuals - The Ronin
( / coin_digital )
☞ Label - Vibe Music Studios
______________________________________________
For Digital enquiries: Coin Digital
Snapchat - / coindigital
KZbin - / coindigital
Facebook - / coindigital73
Instagram - / coin_digital
______________________________________________
► Record Label - Vibe Music Studios
SONG LYRICS
Ve Hiq Te Rakh Te Laiji Chandreya Dollar Ve
Main Akhi Jaav Aithe Mera Sarda Naa
Ve Edda Dass Canada Keda Lahore Ve
Jitho Tera Chitt Moodan Nu Karda Na
Ve Aaja Kheti Kariye Full Pataseya Ve
Ve Panj Aaba Da Waris Bukha Marda Na
Oh Wajega Ve Kaatil Sadde Chaahva Da
Khaure Kyun Tu Allah Kolon Darda Na
Ve Khaure Kyun Tu Maula Kolon Darda Na
Sunna Tera Chubare Udd De Bole Ve
Rooh Tere Wich Sinda Tainu Tole Ve
Oh Geda Marke Mood Jande Ae Yaar Tere
Pehla Wangu Haske Na Kade Bole Ve
Nakhra Udd Gaya Jatta Ve Teri Nukri Da
Rondi Ae Jadd Ramu Rassa Khole Ve
Oh Mede Deve Bullet Tera Tainu Anta De
Hove Kitte Juban Bechara Bole Je
Ve Hove Kitte Juban Bechara Bole Je
Ve Koi Vi Changa Lagda Na Rang Gudha Ve
Ve Aah Lanta Paunda Rangla Chuda Ve
Ho Kade Parkh Nai Hundi Ve Sar Tere Te
Chandreya Jatt Taa Ni Ditta Judaa Ve
Juttiya Chatde Rahe Aa Sher Punjab Diya
Tu Jinna Warga Banna Chaunda Aa Bhoora Ve
Oh Putt Pavitra Sadda Roti Duinda Nai
Jehda Likhna Sikheya Hathi Udda Ve
Jehda Likhna Sikheya Hathi Udda Ve
new punjabi song 2023
pavitar lassoi new song
dollar pavitar lassoi
new punjabi song
punjabi song
latest punjabi songs 2023
pavitar lassoi
new punjabi song 2023 latest this week
punjabi song 2023
dollar
new punjabi songs
dollar song
punjabi new song 2023
new punjabi songs 2023
pavitar lassoi new song dollar
new song
dollar by pavitar lassoi
latest punjabi songs
latest punjabi songs 2023 this week
punjabi new song
punjabi songs
new punjabi song 2023 latest
vibe music studio
punjabi song 2023 new song
dollar new song
dollar song pavitar lassoi
new song 2023
pavitar lassoi song
latest punjabi song
new punjabi song this week
new song punjabi 202
punjabi song new
latest punjabi song 2023
new song punjabi
all new punjabi song 2023
new song 2023 punjabi
pavitar lassoi all song
doller
punjabi song new 2023
dollar pavitar
dollar pavitar lasoi
punjabi song pavitar lassoi
punjabi songs 2023
doller pavitar lassoi
lassoi new song
new latest punjabi song
new pbi song
new song pavitar lassoi
pavitar lassoi new song all
pavitra lassoi

Пікірлер: 4 400
@sandipchahal5897
@sandipchahal5897 Ай бұрын
2024 ਵਿਚ ਕੌਣ ਸੁਣ ਰਿਹਾ
@lakhwinderraisar2961
@lakhwinderraisar2961 28 күн бұрын
Asse
@LahoriyeRecords
@LahoriyeRecords 9 ай бұрын
ਜੁੱਤੀਆਂ ਚੱਟ ਦੇ ਰਹੇ ਐ ਸ਼ੇਰੇ ਪੰਜਾਬ ਦੀਆਂ ❤❤ ਬੱਲੇ ਬੱਲੇ ਪਵਿੱਤਰ ਸਿਆਂ ,,,
@IvaanRana
@IvaanRana 5 ай бұрын
M
@Rajvir.S.Dhillon
@Rajvir.S.Dhillon 7 ай бұрын
ਸ਼ੇਰੇ ਪੰਜਾਬ ਦਾ ਜਿਕਰ ਕਰਨਾ ਅਤੇ ਉਹ ਵੀ ਬਹੁਤ ਜ਼ੋਰਦਾਰ ਸ਼ਬਦਾਂ ਨਾਲ 👏🏻👏🏻 ਅੱਖਾਂ ਭਰ ਆਈਆਂ 😞 ਛੋਟੇ ਵੀਰ ਪਵਿੱਤਰ ਲਸ਼ੋਈ ਗੁਰੂ ਸਾਹਿਬ ਤੇਰੀ ਕਲਮ ਨੂੰ ਤਰੱਕੀਆਂ ਬਖਸ਼ਣ 🙏🏻
@mangijanagal2648
@mangijanagal2648 Ай бұрын
ਮੁੜਾ ਗੇ ਜਰੂਰ ਪੰਜਾਬ ਨੂੰ ਬਾਈ ਅਜ ਗਾਣਾ ਸੁਣ ਕੇ ਹੰਜੂ ਨਿਕਲ ਆਏ 😢
@luckymadhi5024
@luckymadhi5024 10 ай бұрын
ਬਹੁਤ ਜਰੂਰਤ ਆ ਪੰਜਾਬ ਨੂੰ ਐਵੇਂ ਦੇ ਗੀਤਾਂ ਦੀ। ਤੇ ਬਹੁਤ ਜਰੂਰਤ ਆ ਐਵੇਂ ਦਾ ਲਿਖਣ ਤੇ ਗਾਉਣ ਵਾਲਿਆਂ ਨੂੰ ਹਲਾਸ਼ੇਰੀ ਦੇਣ ਦੀ।।ਜਿਉਂਦਾ ਰਹਿ ਵੀਰਿਆ❤❤
@gursewaksingh6148
@gursewaksingh6148 10 ай бұрын
Hji bai ji
@simranjeetsingh8675
@simranjeetsingh8675 10 ай бұрын
Sachi gal veer ji
@INDERBRARMUSIC
@INDERBRARMUSIC 10 ай бұрын
ਬਾਈ ਲਿਖਦੇ ਆਂ ਪਰ ਕੋਈ ਕਦਰ ਨੀ ਪਾਉਂਦਾ, ਮੈਂ ਬਹੁਤ ਮੈਟਰ ਲਿਖਿਆ ਆ ਏਦਾਂ ਦਾ
@PunjabWeather
@PunjabWeather 10 ай бұрын
ਅਰਜਨ, ਰਾਜਵੀਰ ਜਵੰਦਾ ਤੋ ਬਾਅਦ ਪਵਿੱਤਰ ਲਸੋਈ ਦਾ ਖੂਬਸੂਰਤ ਸੁਨੇਹੇ ਵਾਲਾ ਗੀਤ ❤️ ਲੋੜ ਹੈ ਇਹੋ ਜਿਹੇ ਗੀਤਾਂ ਦੀ ਜੋ ਪੰਜਾਬ ਨੂੰ ਜੋੜਨ ਚ ਮਦਦ ਕਰਦੇ ਨੇ ।
@jinder_shayarr
@jinder_shayarr 6 ай бұрын
ਬਾਈ ਰੋਣਾ ਆ ਗਿਆ, ਕੌਣ ਕੌਣ ਮੁੜ ਆਵੇ ਗਾ ਪੰਜਾਬ ਅੱਜ ਹੀ ਫ਼ੈਸਲਾ ਕਰੋ ਤੇ like ਕਰੋ 🙏🙏
@kaur.sardarni5978
@kaur.sardarni5978 8 ай бұрын
ਜੁੱਤੀਆਂ ਚੱਟ ਦੇ ਰਹੇ ਆ ਸ਼ੇਰੇ ਪੰਜਾਬ ਦੀਆਂ ਤੂੰ ਬਨਣਾ ਚਾਹੁੰਦਾ ਜਿੰਨਾ ਵਰਗਾ ਪੂਰਾ ਵੇ ❤❤❤ ਬਾਕਮਾਲ ਲਿਖਤ ਵੀਰੇ ❤❤ ਹਰ ਇੱਕ ਸ਼ਬਦ ਦਿਲ ❤️ 'ਚ ਉੱਤਰ ਦਾ ਵੀਰੇ ❤, ਆਵਾਜ਼ ਵੀ ਬਹੁਤ ਸੋਹਣੀ ਲੱਗਦੀ ਆ ਵੀਰੇ ❤❤ ਵਾਹਿਗੁਰੂ ਜੀ ਮੇਹਰ ਕਰਨ , ਤਰੱਕੀਆਂ ਬਖਸ਼ਣ ਵੀਰੇ ❤❤❤🎉🎉
@bahadursingh2939
@bahadursingh2939 10 ай бұрын
2 3 ਹੋਰ ਭਾਗ ਆਉਣੇ ਚਾਹੀਦੇ ਇਸ ਲਿਖਤ ਦੇ ਬਹੁਤ ਜਿਆਦਾ ਸੋਹਣਾ❤
@sikhwindergamewala
@sikhwindergamewala 9 ай бұрын
Hanji 🙏
@jasbindersingh4487
@jasbindersingh4487 10 ай бұрын
ਜੁੱਤੀਆਂ ਚੱਟਦੇ ਰਹੇ ਆ ਸ਼ੇਰ ਏ ਪੰਜਾਬ ਦੀਆਂ ❤ ਲੂੰ ਕੰਡਾ ਖੜ੍ਹੇ ਹੋ ਗਏ ਬਾਈ ਗੀਤ ਸੁਣ ਕੇ ਬਾਈ ਦਿਲੋਂ ਸਤਿਕਾਰ ਕਲਮ ਨੂੰ ❤
@lovepreetsinghottal8327
@lovepreetsinghottal8327 10 ай бұрын
❤❤
@moonshahid2445
@moonshahid2445 7 ай бұрын
This song needs an Oscar 😢❤
@RavinderSingh0813
@RavinderSingh0813 8 ай бұрын
ਬਾਈ ਮਜ਼ਬੂਰੀਆਂ ਕਰਕੇ ਜਾਣਾ ਪੈਂਦਾ ਨਹੀਂ ਆਪਣਾ ਘਰ ਪਰਿਵਾਰ ਛੱਡਣ ਨੂੰ ਕੀਹਦਾ ਦਿਲ ਕਰਦਾ 😢
@lovepreetsinghsandhu2075
@lovepreetsinghsandhu2075 10 ай бұрын
" ਜੁੱਤੀਆਂ ਚਟਦੇ ਰਹੇ ਸ਼ੇਰੇ ਪੰਜਾਬ ਦੀਆਂ ਜਿੰਨਾ ਵਰਗਾ ਬਣਨਾ ਚਾਉਣਾ ਪੂਰਾ ਵੇ " ਕੀ ਲਾਈਨਾ ਨੇ ਦਿਲ ਨੁੰ ਛੂਹ ਗਈਆਂ ਬਹੁਤ ਖੂਬ ਜੀ ❤❤
@shamvasu1092
@shamvasu1092 10 ай бұрын
3:45
@deepdialpura8341
@deepdialpura8341 10 ай бұрын
😢
@arshpreetsingh9667
@arshpreetsingh9667 10 ай бұрын
@chardapunjab8475
@chardapunjab8475 10 ай бұрын
👍👍❤️
@kulvirkhanal2708
@kulvirkhanal2708 10 ай бұрын
shi gl aw rwaa dita yr aw line ne❤
@paintingmaster2891
@paintingmaster2891 10 ай бұрын
Ajjj di Punjabi industry nu eho jay geetaan di lorr a love Respect From Punjab Pakistan 🇵🇰❤️
@Khalidgujjar542
@Khalidgujjar542 9 ай бұрын
Right brother 🙏🙏🙏
@anonymous-co3sp
@anonymous-co3sp 5 ай бұрын
"ਜੁੱਤੀਆਂ ਚੱਟਦੇ ਰਹੇ ਐ ਸ਼ੇਰ-ਏ- ਪੰਜਾਬ ਦੀਆਂ ਤੂੰ ਜਿੰਨ੍ਹਾਂ ਵਰਗਾ ਬਣਨਾ ਚਾਹੁੰਣੈ ਪੂਰਾ ਵੇ।"❤Goosebumps✅♥️
@user-ue8ce8vz2o
@user-ue8ce8vz2o 6 ай бұрын
ਪੰਜਾਬ ਜਿੰਦਾਬਾਦ❤❤❤
@charnjeetsinghcsk3525
@charnjeetsinghcsk3525 10 ай бұрын
ਪੰਜਾਬ ਤਿਆਗ ਕੇ ਗਏ ਨੌਜਵਾਨਾ ਨੂੰ ਇਸ ਗੀਤ ਤੋ ਸਿੱਖਣਾ ਚਾਹੀਦਾ ਏ ❤❤❤ ਬਹੁਤ ਸੋਹਣਾ ਵਾਹਿਗੁਰੂ ਤਰੱਕੀ ਬਖਸਿਸ ਕਰੇ
@mpsingh4930
@mpsingh4930 10 ай бұрын
ਲਾਓ ਹਾਜ਼ਰੀ ਜੋ ਮੁੜ ਵਾਪਿਸ ਜਾਣਗੇ ਆਪਣੇ ਪੰਜਾਬ ਨੂੰ 🙏🙏
@amarjeetdayia4678
@amarjeetdayia4678 10 ай бұрын
Apa challe veer October ch pakke punjab
@SandeepSingh-uv4pd
@SandeepSingh-uv4pd 10 ай бұрын
😂😂😂 koi ni ounda gana sun k vapis agle 30-35 lakh la k gye aa ene oukhe 😅😅😅😅😅
@Gagandeep-ce6pw
@Gagandeep-ce6pw 10 ай бұрын
Koi ni veer earning kro rajj k fr jroor vapis ao punjab nu
@kaurjasbir2758
@kaurjasbir2758 10 ай бұрын
Veere ni aya jana 😢Apne Bapu ji da hukam pugaya bai mai ta 😞 Me really miss India 😢
@Jindpreet1997
@Jindpreet1997 10 ай бұрын
Wapis jawa ge
@rajarandhawasaab8243
@rajarandhawasaab8243 9 ай бұрын
ਬਹੁਤ ਵਧੀਆ ਗਾਇਆ ਪਵਿੱਤਰ ਵੀਰ ਵਾਹਿਗੁਰੂ ਜੀ ਚੱੜਦੀ ਕਲਾਂ ਬਖਸ਼ਣ 🙌🙌
@JarnailRattoke
@JarnailRattoke 8 ай бұрын
ਜੁੱਤੀਆਂ ਚੱਟਦੇ ਰਹੇ ਨੇ ਸੇ਼ਰੇ ਪੰਜਾਬ ਦੀਆਂ ਤੂੰ ਜਿੰਨਾ ਵਰਗਾ ਬਣਨਾ ਚਾਹੁੰਦਾ ਪੂਰਾ ਵੇ ✍️👌👌👌👌👌🙌❤
@user-gj9fc9zd1p
@user-gj9fc9zd1p 10 ай бұрын
ਜੁੱਤੀਆਂ ਚੱਟ ਦੇ ਰਹੇ ਆ ਸੇਰੇ ਪੰਜਾਬ ਦੀਆ ਤੂੰ ਬਣਨਾ ਚਾਹੁੰਦਾ ਜਿੰਨਾ ਵਰਗਾ ਪੂਰਾ ਵੇ ❤️ ਬਾਕਮਾਲ ਲਿਖਤ ਪਵਿੱਤਰ ਵੀਰੇ ❤️🖋️🌸
@karamdeepsingh475
@karamdeepsingh475 10 ай бұрын
ਵਾਹ ਵਾਹ ਵਾਹ
@damangill1808
@damangill1808 10 ай бұрын
@MagansinghSaini
@MagansinghSaini 10 ай бұрын
@satvindersingh900
@satvindersingh900 10 ай бұрын
❤❤❤❤
@govt.collegeamargarh3988
@govt.collegeamargarh3988 10 ай бұрын
ਜਿਉਂਦਾ ਰਹਿ ਛੋਟੇ ਵੀਰ ਪਵਿੱਤਰ ❤❤❤ ਰੱਬ ਤੈਨੂੰ ਲੰਮੀਆਂ ਉਮਰਾਂ❤ ਤੇ ਤੰਦਰੁਸਤੀ ਬਖਸ਼ੇ 🙏🙏 ਇਸੇ ਤਰਾਂ ਆਪਣੇ ਗੀਤਾਂ ਨਾਲ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਬਣਾਈ ਰੱਖਣਾ ❤❤ ਤੂੰ ਆਪਣੇ ਪਿੰਡ ਲਸੋਈ ਦਾ ਨਾਮ ਪੂਰੀ ਦੁਨੀਆਂ ਤਾਰਿਆਂ ਵਾਂਗ ਚਮਕਣ ਲਾ ਦਿੱਤਾ 🙏🙏
@BERSERK44447
@BERSERK44447 4 ай бұрын
ਕੋਈ ਰੀਸ ਨ੍ਹੀ ਪਵਿੱਤਰਾ ਤੇਰੇ ਗਾਣੇ ਦੀ ❤
@Gaurav_0297
@Gaurav_0297 8 ай бұрын
ਸਤਗੁਰ ਸੱਚੇ ਪਾਤਸ਼ਾਹ ਜੀ ਤੇਰੇ ਤੇ ਹੋਰ ਵੀ ਕਿਰਪਾ ਕਰਨ ਪਵਿੱਤਰ ਲਸੋਈ ਵੀਰ। 50 ਵਾਰ ਤਾ ਸੁਣ ਲਿਆ ਹਾਲੇ ਵੀ ਲਗਾਤਾਰ ਸੁਣ ਰਹੇ ਆ। ਰੱਬ ਸੱਚਾ ਕਿਰਪਾ ਕਰੇ।
@ADX7
@ADX7 10 ай бұрын
ਸਾਨੂੰ ਸਾਡੇ ਪਿੰਡ ਸਾਂਭਣਗੇ, ਤੈਨੂੰ ਤੇਰੇ ਸ਼ਹਿਰ ਮੁਬਾਰਕ।❤️🤍
@deepbhaker7478
@deepbhaker7478 10 ай бұрын
@mastermind7902
@mastermind7902 10 ай бұрын
ਬਹੁਤ ਹੀ ਖ਼ੂਬਸੂਰਤ ਗਾਣਾ ਲਿਖਿਆ ’ਤੇ ਗਾਇਆ ਪਵਿੱਤਰ ਵੀਰ... ਰੱਬ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ...
@joginderjinda396
@joginderjinda396 9 ай бұрын
Super bro
@Itskjs8
@Itskjs8 5 ай бұрын
ਬਾਈ ਪਵਿੱਤਰ ਸਿਆਂ ਤੈ ਤੇ ਦਿਲ ਕੱਢ ਕੇ ਰੱਖਤਾ ਬਾਈ ਮੁੜ ਆਉ ਮੇਰੇ ਪੰਜਾਬ ਦੇ ਜਾਯੋ ਕੀਤੇ ਬਾੜੀ ਦੇਰ ਨਾ ਹੋਜੇ ਥੋਨੂੰ ਮਹਾਰਾਜਾ ਆਵਾਜਾ ਮਾਰਦਾ ਏ ਥੋਨੂੰ ਪੰਜਾਬ ਆਵਾਜਾ ਮਾਰਦਾ ਏ ਥੋਨੂੰ ਬਾਬਾ ਬੰਦਾ ਸਿੰਘ ਬਹਾਦਰ ਅਵਾਜ਼ਾਂ ਮਾਰਦਾ ਏ ਮੁੜ ਆਉ ਵੀਰੋ ਮੁੜ ਆਉ ਆਵਦੇ ਪੰਜਾਬ ਚ ਸੁਣਿਆ ਗਲੀਆਂ ਤੇ ਕੋਠੀਆਂ ਅਵਾਜ਼ਾਂ ਮਾਰਦੀਆਂ ਆਜੋ ਵੀਰੋ ਮੇਰੇਓ ਆਜੋ 🙏🙏🙏
@kuldipbajwa8385
@kuldipbajwa8385 7 ай бұрын
ਜੁੱਤੀਆਂ ਚੱਟਦੇ ਰਹੇ ਸ਼ੇਰੇ ਪੰਜਾਬ ਦੀਆਂ
@user-MogA
@user-MogA 10 ай бұрын
ਬਾਈ ਜ਼ਿਹਨਾਂ ਚਿਰ ਸੁਣਿਆ ਉਹਨਾਂ ਚਿਰ ਰੋਏ ਆਂ … ਜ਼ਰੂਰ ਬਾਈ ਮੁੜ ਆਵਾਂਗੇ ਆਵਦੇ ਘਰੇ ਵਾਅਦਾ ਰਿਹਾ ਆਪਣੀ ਧਰਤੀ ਨਾਲ 🙏♥️ ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ ਸਾਡੇ ਦੇਸ਼ ਪੰਜਾਬ ਦੀ ॥
@jassajisingh1078
@jassajisingh1078 10 ай бұрын
❤❤
@gursewaksingh5778
@gursewaksingh5778 10 ай бұрын
❤❤❤
@raspindersingh4132
@raspindersingh4132 10 ай бұрын
@SatnamSingh-uy3rg
@SatnamSingh-uy3rg 10 ай бұрын
🙏🏻🙏🏻😍
@Gagansingh-zf2ky
@Gagansingh-zf2ky 10 ай бұрын
❤🎉🎉❤THX. VEER🙏❤❤❤
@njjulahoria3599
@njjulahoria3599 10 ай бұрын
ਪੰਜਾਬ ਦੀ ਹਰ ਮਾਂ ਤੇ ਪਤਨੀ ਦੀ ਵਰਤਮਾਨ ਚ ਇਹ ਆਵਾਜ਼ ਏ reverse migration ਲਈ ਇੱਕ ਸੋਹਣਾ ਕਦਮ❤️ ਵੱਖਰੀ ਕਲਮ ਚਲਾਉਣ ਲਈ ਮੁਬਾਰਕਾਂ ਤੇ ਸ਼ੁਕਰਾਨੇ🙏❤️
@the_old_sukh
@the_old_sukh 3 ай бұрын
ਬਹੁਤ ਸੋਹਣਾ ਗੀਤ ਆ ❤
@gagandeep-jf6rf
@gagandeep-jf6rf 7 ай бұрын
ਗਾਇਕ ਅਤੇ ਗੀਤਕਾਰ ਦੋਵਾਂ ਨੇ ਕਮਾਲ ਦਾ ਲਿਖਿਆ ਅਤੇ ਗਾਇਆ ਹੈ ❤❤❤❤❤❤
@Inder_boparai00
@Inder_boparai00 10 ай бұрын
ਜੁਤੀਆਂ ਚਟਦੇ ਰਹੇ ਨੇ ਸ਼ੇਰ-ਏ-panjab ਦੀਆਂ ❤
@manjinderboparai983
@manjinderboparai983 10 ай бұрын
ਜਿਨੀ ਸਿਫ਼ਤ ਕੀਤੀ ਜਾਵੇ ਓਨੀ ਘੱਟ ਆ..👌👍 ਏਦਾਂ ਦੇ ਹਜ਼ਾਰਾਂ ਨਹੀਂ.. ਲੱਖਾਂ ਗੀਤਾਂ ਦੀ ਲੋੜ ਆ ਪੰਜਾਬ ਨੂੰ ਏਸ ਵੇਲੇ ❤❤❤❤❤😍
@rattanpreetkaur4162
@rattanpreetkaur4162 10 ай бұрын
ਸਹੀ ਹੈ ਜੀ ਬਿਲਕੁਲ
@bajwabajwa3345
@bajwabajwa3345 8 ай бұрын
Bahut wadia lagA ji
@shamshersinghchabrewal9642
@shamshersinghchabrewal9642 9 ай бұрын
ਬਿਲਕੁਲ ਸੱਚ ਬਿਆਨ ਕੀਤਾ ਏ ਬਾਈ ਜੀ ਤੁਸੀਂ ।ਇਹੋ ਹਾਲਾਤ ਨੇ ਅੱਜ ਕੱਲ੍ਹ ਜਿਹੜਾ ਇੱਕ ਵਾਰ ਚੱਲੇ ਜਾਂਦਾ ਉਹ ਉੱਥੋਂ ਦਾ ਹੀ ਹੋ ਕੇ ਰਹਿ ਜਾਂਦਾ। ਕਿਸੇ ਨੇ ਸੱਚ ਹੀ ਕਿਹਾ ਵਿਦੇਸ਼ ਨੂੰ ਮਿੱਠੀ ਜੇਲ੍ਹ।
@tajinderkaur2670
@tajinderkaur2670 9 ай бұрын
Bhut shi likhya bss har koi bhar bhar krda ethe ve koi nhi mrda ਭੁੱਖਾ
@punjabimunda2174
@punjabimunda2174 10 ай бұрын
ਬਹੁਤ ਟਾਇਮ ਬਾਅਦ ਕੁਝ ਚੰਗਾ ਸੁਣਨ ਨੂੰ ਮਿਲਿਆ, ਜਿਉਂਦਾ ਰਹਿ ਪਵਿੱਤਰ ਲਸੋਈ ਵੀਰ ਜੀ, ਪਰਮਾਤਮਾ ਤੈਨੂੰ ਦਿਨ ਰਾਤ ਤਰੱਕੀਆਂ ਦੇਵੇ ,,,,,, ਹਰਮੇਸ਼ ਸਪੇਨ ਤੋਂ
@GURWINDERSINGH-nv1jq
@GURWINDERSINGH-nv1jq 10 ай бұрын
@khushpreetmehra5459
@khushpreetmehra5459 10 ай бұрын
ਮੁੜ ਆ ਪੰਜਾਬ ਦੀਏ ਵਿਰਾਸਤੇ ਨੀ🥺🙏🏻ਤੈਨੂੰ ਖੜੀ ਉਡੀਕਦੀ ਆ💔🥀 ਮੁਕਦੇ ਜਾਂਦੇ ਪੰਜਾਬ ਸਿਓਂ ਦੀ🥺🤲🏻 ਮੈਂ ਰੂਹ ਚੀਕਦੀ ਆਂ🍂❤
@Fateh_kaur
@Fateh_kaur 9 ай бұрын
ਬਹੁਤ ਲੋੜ ਆ ਪੰਜਾਬ ਨੂੰ ਇਹੋ ਜਿਹੀ ਲਿਖਤ ਦੀ❤
@jaskaransra9203
@jaskaransra9203 9 ай бұрын
ਸੋਮਨਾਥ ਦਾ ਮੰਦਰ ਜੈ ਕਿਤੇ ਗ਼ਜ਼ਨੀ ਲੁੱਟਦਾ ਨਾ , ਡੋਗਰਿਆਂ ਦੀ ਸ਼ੈਅ ਤੇ ਲਾਰਡ ਜੈ ਹੀਰਾ ਲੁੱਟਦਾ ਨਾ, ਲਾਹੌਰ ਤੇ ਨਾ ਹੁੰਦੀਆਂ ਅੱਖਾਂ ਜੈ ਆਂਢ ਗੁਆਂਢ ਦੀਆਂ , ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾ ਭਾਂਡੇ ਮਾਂਝਦੀਆ ❣️❣️❣️❣️❣️
@Maanjatt931
@Maanjatt931 9 ай бұрын
❤❤Wah
@user-sk7xm3es3x
@user-sk7xm3es3x 2 ай бұрын
Kya baat a
@user-kq2sg4ig9t
@user-kq2sg4ig9t 2 ай бұрын
😊😊lp😊
@rupinderchahal5743
@rupinderchahal5743 10 ай бұрын
ਭਰਾ ਦੋ ਦਿਨ ਹੋ ਗਏ ਇਹੀ ਗਾਣਾ ਸੁਣ ਰਹੇ ਆ ਦਿਲ ਨੂੰ ਸੂਹ ਗਿਆ ਬਾਈ ਗਾਣਾ ਐਵੇਂ ਦੇ ਗਾਣਿਆਂ ਦੀ ਲੋੜ ਆ ਪੰਜਾਬ ਨੂੰ ਬਾਈ ਰੱਬ ਥੋਨੋ ਹੋਰ ਜਿਆਦਾ ਤਰੱਕੀ ਭਖਸ਼ੇ 🙏🙏
@parvindersingh9525
@parvindersingh9525 10 ай бұрын
ਜੁੱਤੀਆਂ ਚੱਟਦੇ ਰਹੇ ਜਿਹੜੇ ਸੇਰੇ ਪੰਜਾਬ ਦੀਆਂ ੁ*****ਉਹ ਅੰਤਰਾ ਸੁੱੱਣਕੇ ਰੂਹ ਕੰਬ ਉਠਦੀ,,, ਵਾਹ ਬਾਈ ਦਿਲ 💘💓💓ਜਿੱਤ ਗਿਆ ਪੰਜਾਬ ਵਾਸੀਆਂ ਦੇ।। ਉਮੀਦ ਹੈ ਅੱਗੇ ਵੀ ਦਿੱਲ❤❤❤ਜਿੱਤਦਾ ਰਹੇ ਗਾ
@kamaljeet9658
@kamaljeet9658 9 ай бұрын
ਬਹੁਤ ਸੋਹਣਾ song ਆ ਵੀਰੇ 🥰🙏 ਵਾਹਿਗੁਰੂ ਜੀ ਥੋਨੂੰ ਤਰੱਕੀਆਂ ਬਖਸ਼ਣ 👍🙏
@RamanDeep-sf4gz
@RamanDeep-sf4gz 2 ай бұрын
ਕੀ ਸਿਫ਼ਤ ਕਰਾਂ ਇਸ ਗੀਤ ਦੀ ਕੋਈ ਲਫ਼ਜ਼ ਹੀ ਨਹੀਂ ਮੇਰੇ ਕੋਲ❤❤❤❤
@taranveersingh6746
@taranveersingh6746 10 ай бұрын
ਪੰਜਾਬ ਵਿਚ ਪੱਕੇ ਪੈਰੀਂ ਰਹਿਣ ਵਾਲਿਆਂ ਦਾ ਦਰਦ। ਇਹ ਬਾਹਰਲੇ ਦੇਸ਼, ਮੇਰੇ ਯਾਰਾਂ ਨੂੰ ਖਾ ਗਏ। ਕਦੇ ਪਿੰਡ ਵਿਚ ਸਾਡਾ ੨੦ ਜਣਿਆਂ ਦਾ ਗਰੁੱਪ ਹੁੰਦਾ ਸੀ, ਹੁਣ ੪-੫ ਰਹਿ ਗਏ ਉਹ ਵੀ ਖਿੰਡੇ-ਪੁੰਡੇ ਫ਼ਿਰਦੇ ਨੇ। ਧੰਨਵਾਦ ਬਾਈ ਕੋਈ ਤਾਂ ਤੇਰਾ ਗੀਤ ਸੁਣ ਕੇ ਵਾਪਸ ਪੰਜਾਬ ਨੂੰ ਪਰਤੂਗਾ ਹੀ।🙏🌻
@karammsandhu6204
@karammsandhu6204 10 ай бұрын
Bhai sahi likhya mere nall v aa hi assi 2 bhai hi aa bakki saab challe gye
@avrindersingh3345
@avrindersingh3345 10 ай бұрын
Ehi aa mittra har ik bande da haal ajj, mere 40 50 yaara cho sirf ik mai te do hor rehge yr, saare bahr chle gye, ohna de jaan te khush hoyiye k royiye samjh ni aundi. Bhra te yaar, saare bahr
@Amanmaan20752
@Amanmaan20752 10 ай бұрын
ਕਿੰਨਾ ਸੋਹਣਾ ਲਿਖਿਆ ਤੇ ਗਾਇਆ ਬਾਈ ਯਰ ਸੱਚੀ ਦਿਲ ਨੂੰ ਛੁਹੰਦਾ ❤️
@ramandeepsingh7627
@ramandeepsingh7627 2 ай бұрын
Jini var sunya ohni var royea mai wow ❤
@kamalbajwa3397
@kamalbajwa3397 10 ай бұрын
ਪੰਜਾਬ ਸਿਆਂ ਤੂੰ ਉਡੀਕ ਰੱਖੀ ਅਸੀਂ ਮੁੜਾਂਗੇ ਜਰੂਰ❤❤
@nishansingh8975
@nishansingh8975 9 ай бұрын
🎉🎉
@Balbirsingh-vn6uq
@Balbirsingh-vn6uq 9 ай бұрын
Wlcome veer please 👏
@jagdeepcheema7974
@jagdeepcheema7974 10 ай бұрын
ਘੱਟ ਖਾਲ਼ਾਂਗੇ ਪਰ ਪੰਜਾਬ ਨੀ ਛੱਡਦੇ ❤❤
@europion22munda
@europion22munda 10 ай бұрын
Khen Diya glla veer ghat naal nhi sarda
@kirpalsingh-lm7kl
@kirpalsingh-lm7kl 10 ай бұрын
ਬਹੁਤ ਕੁਝ ਆ ਪੰਜਾਬ ਵਿੱਚ ਵੀਰ
@shergillboyz1351
@shergillboyz1351 10 ай бұрын
ਸਹੀ ਕਿਹਾ ਵੀਰ❤
@DevShergill-ll4gv
@DevShergill-ll4gv 10 ай бұрын
​@@shergillboyz1351❤❤❤
@amandeepsingh-jq4or
@amandeepsingh-jq4or 10 ай бұрын
m in england . sachiya glla ne pardes aon da koi faida ni .
@harvindersingh-no6kl
@harvindersingh-no6kl 10 ай бұрын
ਲਫ਼ਜ਼ਾਂ ਦਾ ਕੋਈ ਤੋੜ ਨੀ। ਇਸ ਤੋਂ ਵਧੀਆ ਕੋਈ ਨੀ ਬਿਆਨ ਕਰ ਸਕਦਾ ♥️। ਜਿਉਂਦਾ ਰਹਿ ਲਸੋਈ ਆਲਿਆ
@preetamrali2471
@preetamrali2471 3 ай бұрын
ਦਿਲ ਖੁਸ਼ ਹੁੰਦਾ ਇਹ ਗੀਤ ਸੁਣ ਕੇ ਜਿਉਂਦਾ ਰਹਿ ਵੀਰ
@SahilGamerOfficial786
@SahilGamerOfficial786 5 ай бұрын
ਏਹ ਵੀ ਕਲਮ ਚ ਦਮ ਹੈ ਭਾਈ ਜੀ ਇੱਕ ਇੱਕ ਬੋਲ ਸੀਨਾ ਚੀਰਦਾ 😭😭😭😭
@ernihungsinghvidyarthi
@ernihungsinghvidyarthi 10 ай бұрын
ਰੂਹ ਨੂੰ ਖਿੱਚ ਪਾਉਣ ਵਾਲਾ ਗੀਤ ਆ ਬਕਮਾਲ ਲਿਖਤ ਤੇ ਬਹੁਤ ਸੋਹਣਾ ਗਾਇਆ।ਪਵਿੱਤਰ ਬਾਈ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@AB-eb3nt
@AB-eb3nt 10 ай бұрын
ਉਸ ਤੋਂ ਵਧੀਆ ਗੱਲ ਆਇਆਂ ਵੀਰ ਨੇ ਆਪਣਾਂ ਨਾਮ ਵੀ ਪੰਜਾਬੀ ਵਿੱਚ ਲਿਖਿਆ ❤
@daljindersumra3473
@daljindersumra3473 10 ай бұрын
Waheguru g ❤❤❤
@daljindersumra3473
@daljindersumra3473 10 ай бұрын
Very nice 👌 👍 👏
@GurmukhSingh-ie5bs
@GurmukhSingh-ie5bs 10 ай бұрын
ਵੀਰ ਗਾਣਾ ਇਸ ਨੇ ਨਹੀ ਲਿਖਿਆ ਪਹਿਲਾ ਵਾਲਾ ਵੀ ਗਾਣਾ ਇਸ ਨਹੀ ਲਿਖਿਆ ਬਾਪੂ ਮੇਰੇ ਦੀ ਪੱਗ ਚੀਰੇ ਵਾਲੇ ਇਹ ਗਾਣਾ nov ਨੇ ਲਿਖਿਆ ਸੀ ਨਾਮ ਆਪਣਾ ਲਿਖ ਲੈਦੇ ਹੈ ਇਹ
@sukhjitrathian8539
@sukhjitrathian8539 10 ай бұрын
​@@daljindersumra3473😊q
@NikkuDhillon-cb1gd
@NikkuDhillon-cb1gd 10 ай бұрын
ਜੁੱਤੀਆਂ ਚੱਟਦੇ ਰਏ ਐ, ਸ਼ੇਰ-ਏ-ਪੰਜਾਬ ਦੀਆਂ । ਤੂੰ ਜਿੰਨਾਂ ਵਰਗਾ ਬਣਨਾ ਚਾਹੁੰਨਾ ਪੂਰਾ ਵੇ❤
@sandeeptabla87
@sandeeptabla87 4 ай бұрын
ਬਹੂਤ ਸੋਹਣਾਂ ਲਿਖਿਆ। ਬਹੂਤ ਸੋਹਣਾਂ ਗਾਇਆ। ਚੜਦੀਕਲਾ ਵਿੱਚ ਰੱਖਣ ਗੁਰੂ ਸਾਹਿਬ ਜੀ ਆਪ ਜੀ ਨੂੰ।
@gurjeetsingh3257
@gurjeetsingh3257 2 ай бұрын
ਬਾ ਕਮਾਲ ਲਿਖਤ। ਦਿਲ ਟੰਬਵੀਂ ਗਾਇਕੀ 🙏
@tej_singh847
@tej_singh847 10 ай бұрын
ਆ ਗੀਤ ਸੁਣ ਕੇ ਇੱਕ ਮੁੰਡਾ ਵੀ ਕੇਸ ਰੱਖਲੇ ਤੇ ਵੀਰੇ ਦੀ ਲਿਖਤ ਸਫਲ ਆ 💙 ਧੰਨਵਾਦ ਪਵਿੱਤਰ ਵੀਰ ਜੀ 💐💙
@Ramandeepkaur-dc5lc
@Ramandeepkaur-dc5lc 10 ай бұрын
ਮੇਰੇ ਬਾਪ ਜਾਂ ਭਰਾ ਦੋਵਾ ਦੇ ਕੇਸ ਨੀ ਰੱਖੇ ਹੋਏ । ਪਰ ਮੈਂ ਆਪਣੇ ਪੁੱਤ ਦੇ ਜਰੂਰ ਰੱਖਣੇ ਆ..🙏🏻
@Pindala41
@Pindala41 10 ай бұрын
@@Ramandeepkaur-dc5lcVida gal aa ji ਕੇਸ rkh le ❤❤
@Pindala41
@Pindala41 10 ай бұрын
Sahi gl aa y pagg bina Kuj ni oda jive maa peo bina Kuj ni
@kirpalsingh-lm7kl
@kirpalsingh-lm7kl 10 ай бұрын
ਬਿਲਕੁਲ ਸੱਚ ਆ ਜੀ
@gsguri429
@gsguri429 10 ай бұрын
@@Ramandeepkaur-dc5lc 🙏🙏🙏🙏
@HARPREETSINGH-jv8jv
@HARPREETSINGH-jv8jv 10 ай бұрын
ਕੁਝ ਗੀਤ ਇਹਦਾਂ ਦੇ ਹੁੰਦੇ ਨੇ ਜਦ ਸੁਣਦੇ ਆ ਤਾਂ ਇੰਝ ਜਾਪਦਾ ਵੀ ਇਹ ਕਦੇ ਖ਼ਤਮ ਨਾ ਹੋਣ ❤
@harrysingh4689
@harrysingh4689 9 ай бұрын
ਮੈਂ ਆਵਾਂਗਾ ਵਾਪਸ ਪੰਜਾਬ ਸਿਆਂ ❤
@RajinderSingh-sr3pj
@RajinderSingh-sr3pj 9 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵੀਰ ਜੀ ਬਹੋਤ ਵਧੀਆ ਸੁਨੇਹਾ ਦਿੱਤਾ ਬਾਈ ਜੀ ਵੀਰ ਜੀ ਐਵੇ ਦੇ ਗੀਤ ਗਾਉਣੇ ਬਹੋਤ ਜਰੂਰੀ ਹਨ ਦਿੱਲੋ ਦੁਆਵਾ ਤੁਹਾਨੂੰ ❤️
@shaminderpalsingh6672
@shaminderpalsingh6672 10 ай бұрын
ਜਿਉਂਦਾ ਰਹਿ ਪੁੱਤਰਾ ਵਾਹਿਗੁਰੂ ਸਦਾ ਤੇਰੇ ਨਾਮ ਵਾਂਗ ਤੇਰੀ ਕਲਮ ਨੂੰ ਵੀ ਪਵਿੱਤਰ ਹੀ ਰੱਖੇ । ਸਦਾ ਤੂੰ ਪੰਜਾਬ ਪੰਜਾਬੀਅਤ ਦੀ ਬਾਤ ਪਾਉਂਦਾ ਰਹੇਂ।
@officialbhupinderkaur8746
@officialbhupinderkaur8746 10 ай бұрын
ਜੁੱਤੀਆਂ ਚਟਦੇ ਰਹੇ ਸ਼ੇਰੇ ਪੰਜਾਬ ਦੀਆਂ ਜਿੰਨਾ ਵਰਗਾ ਬਣਨਾ ਚਾਉਣਾ ਪੂਰਾ ਵੇ " bhut vadiya bro
@karamveer7669
@karamveer7669 9 ай бұрын
Bai ji hor ganya nal tuhade paise bne honge but eh gane nal tuhadi izzat bani h ❤❤❤
@Sau_Dhaliwal
@Sau_Dhaliwal 8 ай бұрын
ਹਿੱਕ ਤੇ ਰੱਖਕੇ ਲੇਜੀ ਚੰਦਰਿਆ ਡਾਲਰ ਵੇ... ਮੈਂ ਆਖੀ ਜਾਵਾ ਏਥੇ ਮੇਰਾ ਸਰਦਾ ਨੀ... ❤❤❤❤
@samshersingh5307
@samshersingh5307 10 ай бұрын
ਬਾਈ ਤੇਰਾ ਗਾਣਾ ਇੰਨਾ ਸੋਨਾ ਲਗਾ ਕੇ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ..ਤੇਰੀ ਕਲਮ ਨੂੰ ਸਲਾਮ✍ਪਵਿੱਤਰ ਸਿੰਘ ❤🎉
@balwindersidhu6111
@balwindersidhu6111 10 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਅੱਖਾਂ ਹੰਜੂਆਂ ਨਾਲ ਭਰ ਗੀਆਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏
@user-sj8ul1tl6p
@user-sj8ul1tl6p 8 ай бұрын
ਵੀਰ ਮੇਰਿਆ ਤੇਰਾ ਗੀਤ ਬਹੁਤ ਹੀ ਸੋਹਣਾ ਹੈ ਵਾਹਿਗੁਰੂ ਚੜਦੀ ਕਲਾ ਰੱਖੇ ਸਾਰੀ ਦੁਨੀਆਂ ਤੇ ਤੇਰੀ ਬੱਲੇ ਬੱਲੇ ਰੱਖੇ ਮੈਂ 25 ਵਾਰੀ ਤੇਰਾ ਗੀਤ ਸੁਣ ਕੇ ਰੋ ਲਿਆ ਹੈ ਭਰਾ ਮੇਰਿਆ ਵਾਹਿਗੁਰੂ ਤੇ ਲੰਮੀ ਉਮਰ ਦੇਵੇ
@ogkings
@ogkings 7 ай бұрын
ੳ ਤੇ ਜੁੜਾ ਪੰਜਾਬ ਦੀ ਸ਼ਾਨ, ਬਾਬਾ ਕਿਰਪਾ ਬਣਾਈ ਰੱਖੇ ❤
@akashnahar7391
@akashnahar7391 10 ай бұрын
ਵਾਹਿਗੁਰੂ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਤਰੱਕੀਆਂ ਦੇਵੇ
@darshpreetsingh004
@darshpreetsingh004 10 ай бұрын
ਬਾਈ ਆਪਣੀ ਧਰਤੀ ਲਈ ਗੀਤ ਜੋੜਣ ਲਈ ਬਹੁਤ ਧੰਨਵਾਦ ❤❤ ਇਹ ਗੀਤ ਬਹੁਤ ਲੋਕਾਂ ਨੂੰ ਆਪਣੇ ਦੇਸ਼ ਪੰਜਾਬ ਵਾਪਸ ਲੈ ਕੇ ਆਵੇਗਾ। ❤ 2:56
@sikhwindergamewala
@sikhwindergamewala 9 ай бұрын
Sahi keha veere tusi 🙏
@GURDEEPSINGH-qt6cp
@GURDEEPSINGH-qt6cp 9 ай бұрын
ਜੁੱਤੀਆਂ ਚੱਟਦੇ ਰਹੇ ਆ ਸ਼ੇਰੇ ਪੰਜਾਬ ਦੀਆਂ ਤੂੰ ਜਿਹਨਾਂ ਵਰਗਾ ਬਣਨਾ ਚਾਹੁੰਦਾ ਪੂਰਾ ਵੇ 😞😔🥺🥺😢😢
@jathedarbalwindersingh
@jathedarbalwindersingh 8 ай бұрын
ਸਤਿਗੁਰੂ ਸੱਚੇ ਪਾਤਸ਼ਾਹ ਐਸੇ ਤਰ੍ਹਾਂ ਸੁਮੱਤ ਬਖਸ਼ਣ ਅਤੇ ਤੁਹਾਡੀ ਕਲਮ ਅਤੇ ਆਵਾਜ਼ ਨੌਜ਼ਵਾਨਾਂ ਨੂੰ ਧਰਤੀ ਦਾ ਮੋਹ ਯਾਦ ਕਰਵਾਉਂਦੇ ਰਹਿਣ
@BaljitKaur-gg6os
@BaljitKaur-gg6os 10 ай бұрын
ਹਰ ਮੁਟਿਆਰ ਦਾ ਦਰਦ ਜਿੱਸਦਾ ਪਤੀ ਪਰਦੇਸੀ ਆ ਰੱਬ ਰਾਖਾ 👏❤️
@HardeepSingh-jr1ig
@HardeepSingh-jr1ig 10 ай бұрын
ਜੀਉਂਦਾ ਰਹੇ ਵੀਰ। ਜੁੱਤੀਆਂ ਚੱਟਦੇ ਰਹੇ ਜੋ ਸ਼ੇਰੇ ਪੰਜਾਬ ਦੀਆਂ ❤
@AmandeepKaur-kc6oe
@AmandeepKaur-kc6oe 8 ай бұрын
Asi punjab de waris ha 🙏 bchalo j punjab bacha hunda 😢 2050 tk hor state walya da raaj ho jana aa pb te jiwe ghra nu lock lgg rhe aa te
@simranpreet4587
@simranpreet4587 9 ай бұрын
I want to go back but after becoming successful. When I came to Canada I missed my village more than my parents. It is just because my soul belongs to my Punjab. Jana a Ghar me her roj a hi socdi a. Ik din ghar Jana a.
@arshgagowal9280
@arshgagowal9280 10 ай бұрын
ਪਵਿੱਤਰਾ ਕੀ ਲਿੱਖਤਾ ਯਾਰਾ ❤❤ ਦਿਲ ਨੂੰ ਖਿੱਚ ਪੈਦੀ ਆ ਗਾਣਾ ਸੁਣਕੇ
@garrysinghsandhu412
@garrysinghsandhu412 10 ай бұрын
Very nice bro
@kamalrehal6756
@kamalrehal6756 10 ай бұрын
ਕੋਈ ਲਫ਼ਜ਼ ਨਈ ਤਾਰੀਫ਼ ਲਈ….. ਜੁੱਗਾਂ ਤੀਕ ਜੀਵਣ ਇਹੋ ਜਿਹੀਆਂ ਕਲਮਾਂ ❤❤
@prabhjotkhalsa5318
@prabhjotkhalsa5318 9 ай бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਪਵਿੱਤਰ ਭਰਾ ਵਾਹਿਗੁਰੂ ਤੇਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਤੇ ਸਾਨੂੰ ਇਦਾ ਦੇ ਗੀਤ ਹੋਰ ਸੁਣਾਂਦਾ ਰਹੇ ਭਰਾ ਤੂੰ 🙏🙏❤️
@AMRITPALSingh-sm5si
@AMRITPALSingh-sm5si 9 ай бұрын
Proud of you brother pavitar❤ Stay blessed
@MandeepSingh-cl9ew
@MandeepSingh-cl9ew 10 ай бұрын
ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਬਾਈ ਬਹੁਤ ਵਧੀਆ ਗਾਇਆ ਤੇ ਲਿਖਿਆ ਇਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ਸਾਡੇ ਸਮਾਜ ਨੂੰ। ਪਰਦੇਸਾਂ ਵਿੱਚ ਜਾਕੇ ਲਾਏ ਡੇਰੇ ਦੇ ਰਹਿ ਗਏ ਵੱਟਾਂ ਉੱਤੇ ਦਰਖ਼ਤ ਕੱਲੇ ਕਹਿਰੇ ਵੇ
@manigarcha7237
@manigarcha7237 10 ай бұрын
ਦਿਲ ਦੇ ਸਾਫ ਘੱਟ ਮਿਲਣਗੇ ✍️ ਸੂਰਤਾਂ ਨਾਲ ਨੀ ਰੱਬ ਮਿਲਣ ਗੇ 🤲 ਚੰਗੀਆਂ ਨੀਤਾ ਨਾਲ ਸਬਰ ਮਿਲੂ ਗਾ 🦅 ਸੱਚੀਆਂ ਰੂਹਾ ਵਾਲੇ ਅਲੱਗ ਮਿਲਣਗੇ 🦅
@psingh8509
@psingh8509 5 ай бұрын
ਵਾਹ ਜੀ ਵਾਹ l ਅੱਜ ਕੱਲ ਦੇ ਲੰਡੂ ਗਾਇਕਾਂ ਦੀ ਮੈਂ ਮੈਂ ਮੈਂ ਤੋਂ ਹਟਕੇ ਰੂਹ ਦੀ ਖੁਰਾਕ ਵਾਲ਼ਾ ਗੀਤ ਗਾਇਆ ਵੀਰੇ l
@manishokerfan
@manishokerfan 9 ай бұрын
Historical our punjab we proud to born here ❤️
@surajmudki2462
@surajmudki2462 10 ай бұрын
ਲੂੰ ਕੰਡੇ ਖੜ੍ਹੇ ਹੋ ਗਏ ਸੁਣ ਕੇ❤🙏🏻 ਜਿਊਂਦੇ ਵੱਸਦੇ ਰਹੋ ਵੀਰੇ
@msphotoarts8004
@msphotoarts8004 10 ай бұрын
ਪੰਜਾਬ ਪੰਜਾਬੀਅਤ ਦੀ ਗੱਲ ਦਿਲ ਨੂੰ ਸੂਹ ਗਈ ਵੀਰ ਜਿਉਂਦਾ ਰਹਿ ਵੀਰ ਵਾਹਿਗੁਰੂ ਪੰਜਾਬ ਤੇ ਮੇਹਰ ਭਰਿਆ ਹੱਥ ਰੱਖੇ🙏🏻🙏🏻❤️❤️
@sharanjeetkaur7967
@sharanjeetkaur7967 7 ай бұрын
Ajj pehli vaar suneya ,savere da pata hi ni kinni vaar sun leya dhan esiyan mama jina ese bacheyan nu Janam dita ,kash eh sun ke Punjab da parvas ruk je ,Mera Punjab geran Hatton lutan to bacch je
@kamalsardarni3192
@kamalsardarni3192 8 ай бұрын
ਮਤਲਬ ਇਸ ਤੋਂ ਅੱਗੇ ਹੈ ਹੀ ਨੀ ਕੁਛ ਕਯਾ ਲਿਖਿਆ endless soch ❤❤❤
@dxxp_jogger
@dxxp_jogger 10 ай бұрын
ਜਿੰਨਾ ਸੋਹਣਾ ਸੁਰੂ ਹੋਇਆ ਗਾਣਾ ਜਾਣ ਲੱਗਾ ਵੀ ਜਾਣ ਪਾ ਗਿਆ ਪਵਿੱਤਰ ਸਿਆਂ ਬਾਬਾ ਤੇਰੀ ਕਲਮ ਨੂੰ ਤੇ ਆਵਾਜ਼ ਨੂੰ ਹੱਸਦਾ ਵੱਸਦਾ ਰੱਖੇ ਜਦੋ ਆਉਣਾ soneya ਕਮਾਲ ਕਰਦਾ ਹਰ ਵਾਰੀ ❤❤❤❤❤❤❤❤❤
@gurtajsingh9786
@gurtajsingh9786 10 ай бұрын
ਸਹੀ ਗੱਲ ਆ ਵੀਰ । ਜਿਹੜੇ ਲਾਹੌਰ ਤੋਂ ਉਜੜ ਕੇ ਆਏ ਸੀ , ਅੱਜ ਪੰਜਾਬ ਤੋ ਵੀ ਉਜੜ ਗਏ। ਨਨਕਾਣਾ ਸਾਹਿਬ ਵਾਪਿਸ ਲੈਣ ਜਾ ਜਾਣ ਦੀ ਕੀ ਗੱਲ ਕਰਨੀ ਇਹ ਤਾਂ ਪੰਜਾਬ ਵੀ ਛੱਡ ਚੱਲੇ ਨੇ।😒😞💔💔
@DailyPunjabTV
@DailyPunjabTV 8 ай бұрын
koi shabad nahi ..... jio
@gagandhillon7572
@gagandhillon7572 4 ай бұрын
ਹਾਂ ਹਾਂ ਬਾਈ ਜਰੂਰ ਜਾਵਾਂਗੇ
@Rabia-ku1eb
@Rabia-ku1eb 10 ай бұрын
آپ کی آواز دل کو جا کے لگتی ہے کاش آپ لاہور پاکستان رہتے تو میں آپ سے مل سکتی🥺❤️
@SandeepKaur-ul4xh
@SandeepKaur-ul4xh 10 ай бұрын
ਲਗਾਤਾਰ 17 ਵਾਰ ਸੁਣ ਲਿਆ ਤੇ ਪਤਾ ਨੀ ਕਿਨੇ ਵਾਰ ਰੋ ਲਿਆ ਸੁਣ ਕੇ ਵੀਰ ਪਰ ਅਜੇ ਵੀ ਦਿਲ ਕਰ ਰਿਹਾ ਹੋਰ ਸੁਣਾ😢😢ਦਿਲੋਂ ਪਿਆਰ ਤੇ ਦੁਆਵਾ ਤੇਰੇ ਲਈ ਵੀਰ ❤
@Punjabimunda206
@Punjabimunda206 10 ай бұрын
ਸਹੀ ਆ ਮੇਰਾ ਰੋਣਾ ਆ ਰਿਹਾ ਸਾਰੇ ਦੋਸਤ ਚਲ ਗਏ ਬਾਹਰ ਮੈ ਉਰੇ ਕੱਲਾ ਫਿਰਦਾ ਰਹਿਣਾ ਗਾ ਹਾੜੇ ਜਰ ਆਜੋ ਸਾਰੇ ਬਾਪਸ ਬਾਈ 🥺🥺
@happydubaihappydubai2671
@happydubaihappydubai2671 9 ай бұрын
Sahi gall aa ji 👍👍
@BhullarBhullar-lk9cs
@BhullarBhullar-lk9cs 9 ай бұрын
Sahi aa.. Mera v ahi haal aaa
@gurpreetsinghgippy9675
@gurpreetsinghgippy9675 9 ай бұрын
​@@Punjabimunda206a😅😅😅😊
@gulbadandullat2313
@gulbadandullat2313 9 ай бұрын
❤❤❤
@BaljinderSingh-pc5ip
@BaljinderSingh-pc5ip 9 ай бұрын
ਦਿਲ ਬੁੱਝਦਾ ਵੀਰ ਸੁਣਕੇ😢😢 ਦਿਲ ਪਾੜ ਦੇ ਜਾਂਦੇ ਨੇ ਬੋਲ। ਕਲਮ ਦੀ ਕੋਈ ਰੀਸ ਨੀ 🙏🙏
@deepdeep1130
@deepdeep1130 9 ай бұрын
ਪੰਜਾਬ ਦੇ ਦਿਲ ਦੀ ਗਲ ਵੀਰੇ ਦੀ ਅਵਾਜ ਚ youth ਦਿਆ ਕੰਨਾਂ ਤਕ❤️❤️ਵਿਰਸਾ ਸੰਭਾਲ ਕੇ v ਤਰੱਕੀ ਕਰੀ ਜਾ ਸਕਦੀ ਅ 🌹🌹🌹❤️
@lovedhindsa
@lovedhindsa 10 ай бұрын
ਬਹੁਤ ਸੋਹਣਾ ਗਾਣਾ ਏ।ਜੋ ਚਲਾ ਜਾਂਦਾ ਓ ਫਿਰ ਮੁੜਣ ਦਾ ਨਾਮ ਨਹੀਂ ਲੈਂਦਾ।ਮੈਂ ਚਾਹੁੰਦੀ ਆ ਕਿ ਕੈਨੇਡਾ ਗਿਆ ਹਰ ਵਿਅਕਤੀ ਇਸ ਗੀਤ ਨੂੰ ਸੁਣੇ।🙂❤️❤️
@dharnigoldy2797
@dharnigoldy2797 10 ай бұрын
💯
@manibhullar7467
@manibhullar7467 10 ай бұрын
ਕਰਜ਼ਾ ਮੁੜਨ ‌ਨੀ ਦਿੰਦਾ ਜੀ 🙏
@Apna_-punjab
@Apna_-punjab 7 ай бұрын
Bahut mjbooriya hundiya ji Ki kriye mudan nhi dindiya Ja sade vrga fsda ohi jan da Bs pusho na ji ki ki khyal aunde jehre maa bap bhain pra shad k aye aa pta nhi milna k nhi dwara Mere 5 month ch e 5 death ho gyiya frnds vich te ro k so jayida bs ahi kush
@amritpal3244
@amritpal3244 10 ай бұрын
ਬਹੁਤ ਵਾਦਿਆ song ਆਵ ਮੇਰੇ ਵੀਰ ਰੱਬ ਤੇਰੀ ਕਲਮ ,ਅਵਾਜ ❤ਨੂੰ ਬਲ ਬਕਸ਼ੇ ,ਦਿਲ ਰੋ ਪਿਆ ਵੀਰੇ ਤੇਰੇ ਲਿਖੇ ਬੋਲ ਸੁਨਕੇ ਬਹੁਤ ਵਾਦਿਆ messsage ਆਵ ਨਿਊ ਜਨਰੇਸ਼ਨ ਲਈ ਜੋ ਬਜ਼ੁਰਗ ਮਾਂ ਬਾਪ ,ਬੁੱਢੇ ਪੰਜਾਬ ਦੇ ਨਾਲ ਖੜਨ ਦੇ ਬਜਾਏ ਬਗਾਨੇ ਮੁਲਕਾਂ ਨੂੰ ਤੂਰ ਪਾਏ ਨੇ ਵਾਹਿਗੁਰੂ ਪੰਜਾਬ ਦੇ ਜਾਏਆ ਨੁ ਸਮੱਤ ਬਖਸ਼ੇ✍️🙏🙏ਬਾਠ
@jattmehkma4737
@jattmehkma4737 10 ай бұрын
Shi a 22
@amritpalsingh9203
@amritpalsingh9203 10 ай бұрын
👌👌👌✍️✍️
@muhammadmoaz1
@muhammadmoaz1 5 ай бұрын
Sirra la ta #Punjab ❤️
@SukhwinderSingh-ip7nd
@SukhwinderSingh-ip7nd 26 күн бұрын
Juttiyian chatde rahe ne sher e punjab diyan...... superb line bro god bless
PINK STEERING STEERING CAR
00:31
Levsob
Рет қаралды 20 МЛН
100❤️
00:20
Nonomen ノノメン
Рет қаралды 70 МЛН
Sadraddin - Если любишь | Official Visualizer
2:14
SADRADDIN
Рет қаралды 415 М.
Bidash - Dorama
3:25
BIDASH
Рет қаралды 153 М.
Қанат Ерлан - Сағынамын | Lyric Video
2:13
Қанат Ерлан
Рет қаралды 1,1 МЛН
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 57 МЛН
Ozoda - JAVOHIR ( Official Music Video )
6:37
Ozoda
Рет қаралды 1,1 МЛН
Ademim
3:50
Izbasar Kenesov - Topic
Рет қаралды 91 М.
ҮЗДІКСІЗ КҮТКЕНІМ
2:58
Sanzhar - Topic
Рет қаралды 1,7 МЛН