Sas Pardahn ਸੱਸ ਪ੍ਰਧਾਨ (episode-66) NEW PUNJABI VIDEO 2023 , PREET SANDEEP VICKY KAWAL

  Рет қаралды 577,124

Vicky & Preet Family Video

Vicky & Preet Family Video

Күн бұрын

Пікірлер: 648
@noorcooking923
@noorcooking923 Жыл бұрын
ਤੁਹਾਡੀ ਵੀਡਿਓ ਦੇਖ ਕੇ ਮੈ ਇੱਕ ਚੰਗੀ ਗੱਲ ਸਿੱਖੀ ਵੀ ਪਰਸ਼ਾਦਾ ਪਾਣੀ ਸਿਰ ਢੱਕ ਕੇ ਛੱਕੀ ਦਾ ਹੁੰਦਾ 🙏
@daljitkaur1383
@daljitkaur1383 Жыл бұрын
ਪ੍ਰਸ਼ਾਦਾ ਸਿਰ ਢੱਕ ਕੇ ਖਾਣਾ ਚਾਹੀਦਾ ਵਾਹਿਗੁਰੁ ਮੇਹਰ ਕਰਨ ਸਭਨਾਂ ਤੇ
@gurbhejsandhu8365
@gurbhejsandhu8365 Жыл бұрын
ਮੈਨੂੰ ਵੀ ਇਹੋ ਈ ਸਭ ਚੰਗਾ ਲੱਗਦਾ ❤ਲੋਕ ਵੀ ਇਹੋ ਈ ਦੇਖਦੇ ਆ ,,ਜਿਹੜੇ ਬੱਚੇ ਦੇਖਦੇ ਇਹ ਵੀਡੀਓ ,,ਉਹ ਵੀ ਬਹੁਤ ਕੁਝ ਸਿੱਖਣ ਗੇ ,, ❤❤❤love from canada 🇨🇦🇨🇦
@VickyPreetFamilyvlog
@VickyPreetFamilyvlog Жыл бұрын
thnxxx g sb da
@poojapoojapooja865
@poojapoojapooja865 Жыл бұрын
Shi. Kiha tuc👍👍
@ManpreetKaur-k2h
@ManpreetKaur-k2h Жыл бұрын
Sade which v parsadha ja fir jo v khana howe serr dhakk k shaki da ..asi washroom v nange serr nhi jande..toilet v nhi..te pani peen lage v serrdhakki da hai
@sukhdialsinghcheema2016
@sukhdialsinghcheema2016 Жыл бұрын
ਜੋਤੀ ਜੋਤ ਦਿਵਸ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕੋਟਿ ਕੋਟਿ ਪ੍ਰਣਾਮ 🙏🙏🙏🌹🌹🌹🌹🥀🥀🥀
@kulwinderknagra3640
@kulwinderknagra3640 Жыл бұрын
🙏🙏
@virksaab7741
@virksaab7741 Жыл бұрын
ਬਹੁਤ ਮਜਾ ਆਉਂਦਾ ਜ਼ਿੰਦਗੀ ਜੀਊਣ ਦਾ ਜਦੋ ਸਾਰੇ ਰਲ ਕੇ ਰਹਿੰਦੇ ਨੇ ਹੱਸਦੇ ਖੇਡਦੇ ਨੇ😂😂
@shivalisharma3889
@shivalisharma3889 Жыл бұрын
😊b
@karmitakaur3390
@karmitakaur3390 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਅੈਕਟਿੰਗ ਕਰਦੇ ਸਾਰੇ😀ਤੁਹਾਡੇ ਪਰਿਵਾਰ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ❤
@gurtajsingh5268
@gurtajsingh5268 Жыл бұрын
Mera vvv
@sonisandhu8199
@sonisandhu8199 Жыл бұрын
❤❤❤❤
@majitkaurkaur5653
@majitkaurkaur5653 Жыл бұрын
0⁰⁰⁰
@gorabhaika9326
@gorabhaika9326 Жыл бұрын
ਸਨਦੀਪ ਦੀਦੀ ਤੁਹਾਡੀ। ਸੱਸ ਤੁਹਾਡੀ ਇੱਜ਼ਤ। ਹੋਣ ਲੱਗ ਗਈ ਮੈਂ ਬਹੁਤ ਖੁਸ਼ੀ ਹੋਈ ਹੈ
@Gurmeet_kaur_khalsa
@Gurmeet_kaur_khalsa Жыл бұрын
ਸਿਰ ਢੱਕ ਕੇ ਸੰਦੀਪ ਬਾਹਲ਼ੀ ਸੋਹਣੀ ਲੱਗਦੀ ਆ 😍👌
@jaspalkaur1955
@jaspalkaur1955 Жыл бұрын
ਜਦੋ ਸਾਰੇ ਮਿਲਕੇ ਰਹਿੰਦੇ ਤਾ ਜਿੰਦਗੀ ਜਿਉਣ ਦਾ ਮਜਾ ਹੀ ਆ ਜਾਦਾ ਏ ਹਮੇਸਾ ਖੁਸ ਰਹੋ ਜੀ
@jassbrar477
@jassbrar477 Жыл бұрын
ਸੁਕਰ ਐ ਸੰਦੀਪ ਦੀ ਸੱਸ ਨੂੰ ਅਕਲ ਆ ਗਈ ਸੰਦੀਪ ਤਾਂ ਵਿਚਾਰੀ ਹੁਣ ਸੁਖ ਦਾ ਸਾਹ ਲਵੇਗੀ, ਪਰ ਹੁਣ ਸੰਦੀਪ ਦੀ ਨਨਾਣ ਨੂੰ ਵੀ ਅਕਲ ਆ ਜਾਵੇ ਤੇ ਵਿੱਕੀ ਵੀਰ ਵੀ ਖੁਸ਼ ਹੋਵੇ
@lovepreetkaur6033
@lovepreetkaur6033 Жыл бұрын
ਹਾਜੀ ਮੈਨੂੰ ਬੜੀ ਖੁਸ਼ੀ ਹੋਈ ਅੱਗੇ ਵਾਲੀ ਸੀਟ ਤੇ ਦੇਖਿਆ ਸਨਦੀਪ ਨੂੰ
@NavpritSingh
@NavpritSingh 7 ай бұрын
ਸੱਸ ਪ੍ਰਧਾਨ❤❤❤❤❤
@lovepreetkaur6033
@lovepreetkaur6033 Жыл бұрын
ਵਾਹਿਗੁਰੂ ਜੀ ਦਾ ਸੂਕਰ ਹੈ ਸੱਸ ਪਰਧਾਨ ਠੀਕ ਹੋ ਗਈ
@RavinderKaur-xv6my
@RavinderKaur-xv6my Жыл бұрын
🙏🙏🙏🙏👍👍👍👍👌👌👌❤
@rajbirkaur3375
@rajbirkaur3375 Жыл бұрын
ਆਂਟੀ ਜੀ ਬਹੁਤ ਚੰਗੇ ਆ ਹੁਣ ਹੋਰ ਵੀ ਵਧੀਆ ਲਗ ਰਹੇ❤️❤️
@darshansingh4293
@darshansingh4293 11 ай бұрын
Very very nice Video. Appreciated. Thanks
@NavpritSingh
@NavpritSingh 7 ай бұрын
Waheguru ji 🙏🙏🙏🙏🙏
@jashanpreetsingh1521
@jashanpreetsingh1521 Жыл бұрын
ਸਨਦੀਪ ਦੀਦੀ ਦੀ ਸੱਸ ਕੁਝ ਜ਼ਿਆਦਾ ਹੀ ਬਦਲ ਗਈ ਏ ਸਨਦੀਪ ਨੂੰ ਗੱਡੀ ਚ ਅੱਗੇ ਬੈਠਾ ਦਿੱਤਾ 😂😂😂😂😂😂😂😂love you Sandeep dii❤❤❤❤❤❤❤❤❤❤
@vsbgs5011
@vsbgs5011 Жыл бұрын
Tutoytrfghf😮
@Guru-ex5ez
@Guru-ex5ez Жыл бұрын
Main b eh vekh k khush hoi sachi
@ਸਰਬਜੀਤ
@ਸਰਬਜੀਤ Жыл бұрын
ਚਾਦਰਾ ਵੜੀਆਂ ਸੋਹਣੀਆਂ ਆ 👌
@ManpreetKaur-en8io
@ManpreetKaur-en8io Жыл бұрын
Amz
@Nav_____750
@Nav_____750 Жыл бұрын
ਸੰਦੀਪ ਭਾਬੀ ਜੀ ਸਿਰ ਤੇ ਚੁੰਨੀ ਬਹੁਤ ਸੋਹਣੀ ਲੱਗਦੀ ਹੈ
@MandeepKaur-df1wj
@MandeepKaur-df1wj Жыл бұрын
❤❤❤❤❤god bless you 🙏✝️✝️ ਕਿਤੇ ਨਾ ਕਿਤੇ ਸੱਸ ਨੂੰ ਪ੍ਰਦਾਨਗਰੀ ਛੱਡਣੀ ਪੈਣੀ ਸੀ ਸ਼ੁਕਰ ਆ ਸੁਧਾਰ ਹੋ ਗਿਆ
@lakhbirkaur5970
@lakhbirkaur5970 Жыл бұрын
ਪਰ ਮੇਰੀ ਸੱਸ ਨਹੀਂ ਛੱਡਦੀ ,ਕੀ ਕੀਤਾ ਜਾਵੇ ।
@MandeepKaur-df1wj
@MandeepKaur-df1wj Жыл бұрын
@@lakhbirkaur5970 ਕੋਈ ਗੱਲ ਨੀ ਟਾਈਮ ਆਉਣ ਤੇ ਆਪੇ ਠੀਕ ਹੋ ਜਾਣਾਉਹਨਾਂ ਨੇ ਵੀ ਫਿਰਕਨਾ ਕਰੋ
@gurwindersekhon9422
@gurwindersekhon9422 Жыл бұрын
Mare sas kdo shdo😢😢😢😢😢😢
@gurwindersekhon9422
@gurwindersekhon9422 Жыл бұрын
Yr o n kis v nhi bne lg de do bne chl jnda bht chalka
@HarjeetSingh-zf1nh
@HarjeetSingh-zf1nh Жыл бұрын
Bhout nice video ji ਭੋਲੀ ਨਨਾਣ ਕਿਉ ਨਹੀ ਆ ਰਿਹਾ dsao
@Sandeep28872
@Sandeep28872 Жыл бұрын
ਸਿਰ ਤੇ ਚੁੰਨੀ ਕਿੰਨੀਸੋਹਣੀ ਲੱਗਦੀ ਸੰਦੀਪ ਜੀ ਦੀ ਤੇ
@kaurkaur468
@kaurkaur468 Жыл бұрын
ਅੰਟੀ ਜੀ ਸਿਆਣੇ ਹੋ ਗੲਏ😂 ਕੀ ਚੱਕਰ ਆ 😂😂 ਪ੍ਰੀਤ ਹੁਣ ਤੇਰੀ ਖ਼ੈਰ ਨਹੀਂ 😂😂
@SandeepKaur-ur5um
@SandeepKaur-ur5um Жыл бұрын
ਆਂਟੀ ਜੀ ਬਦਲ ਗੲਏ ਆਂਟੀ ਜੀ ਬਦਲ ਗੲਏ 😂
@Kamalpal-jq2zj
@Kamalpal-jq2zj Жыл бұрын
Sandeep didi so cute aa preet di vi nale dhee da shangrash khani ch bhot sohnia lagde aa nale iteng bhot sohne lagde aa ☺️🥰😘😘❤️❤️💝♥️
@Harjotbrareditz
@Harjotbrareditz Жыл бұрын
ਇਹ ਤਾਂ ਆਂਟੀ ਦੇ ਨਾਨਕਿਆਂ ਦਾ ਘਰ ਲੱਗਦਾ 😊😊
@ManpreetSingh-sk2ho
@ManpreetSingh-sk2ho Жыл бұрын
Hji
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ ❤
@palwinderkaur5461
@palwinderkaur5461 Жыл бұрын
Super super super super super super super super super ❤❤❤❤❤
@jassgrewaljassgrewal-vu3bq
@jassgrewaljassgrewal-vu3bq Жыл бұрын
ਪ੍ਰੀਤੀ ਕਿੰਨਾ ਮੁਨਾਫ਼ਾ ਕਮਾ ਲਿਆ ਚਾਦਰਾਂ ਚੋ😂😂😂😂
@sukhdeepkaur3348
@sukhdeepkaur3348 Жыл бұрын
Chlo sukhra sas pardahn ve change ho gei sukhra sandeep di aaga wale set te behda c 👍👌❤🥰
@someelse-ke1ym
@someelse-ke1ym Жыл бұрын
ਸ਼ੁੱਕਰ ਆ kite Sandeep nu v kwl nal car vich front ਸੀਟ ਤੇ ਬੈਠ n da moka ਮਿਲਿਆ 😅😅😅 8:54
@rajwindersingh7873
@rajwindersingh7873 Жыл бұрын
Sat sri akal ਵੀਰ ਜੀ ਵਿੱਕੀ ਵੀਰੇ ਬਲਜੀਤ ਵੀਰੇ ਦਾ ਫੋਨ ਆਉਂਦਾ ਠੀਕ ਠਾਕ ਆ ਪਹੁੰਚ ਗਿਆ ਠੀਕ ਠਾਕ ਵੀਰੇ
@sanamasih5066
@sanamasih5066 Жыл бұрын
Ajj paka preet de pe janea Vicky to eh nhi hatdi galti karno preet honta sahi jo ja hon ta aunty ve sudar gye ne tu ve sudar ja bhane Vicky nu ve sukh da saah len de ❤❤❤❤
@Sukhsagar105
@Sukhsagar105 Жыл бұрын
ਆਂਟੀ ਠੀਕ ਹੋਗੇ ਹੁਣ ਸਟੋਰਿ ਦਾ ਮਜ਼ਾ ਹੀ ਨਈ ਆ ਰਹਾ😂
@All_inone37
@All_inone37 Жыл бұрын
ਪ੍ਰੀਤ ਭੈਣੇ ਮੈਨੂੰ ਦੇ ਦਿਓ ਸਾਰੀਆਂ ਚਾਦਰਾਂ ਸੱਚੀਂ ਬਹੁਤ ਸੋਹਣੀਆਂ ਚਾਦਰਾਂ ਨੇ ਸਾਰੀਆਂ ਜਾਂ ਚਾਦਰਾਂ ਵਾਲੇ ਭਾਈ ਨੂੰ ਸਾਡੇ ਸ਼ਾਹਕੋਟ ਵਿਚ ਭੇਜ ਦਿਉ ਪਿੰਡ ਬਾਹਮਣੀਆਂ, ਸ਼ਾਹਕੋਟ, ਜ਼ਿਲ੍ਹਾ ਜਲੰਧਰ
@sapnamanhas7670
@sapnamanhas7670 Жыл бұрын
Mummy g da eh roop dakh k vadiya lga 😊😊🥰♥️♥️
@businessstudiesclass1198
@businessstudiesclass1198 Жыл бұрын
Kaash sariya sassa aiwe hi sudhar jaan. Duniya swarg bn jawe
@lovepreetkaur6033
@lovepreetkaur6033 Жыл бұрын
ਸਨਦੀਪ ਦੀ ਇੱਜ਼ਤ ਹੋਣ ਲੱਗੀ❤
@sandeepghumman8571
@sandeepghumman8571 Жыл бұрын
Nice g good job keep it up well done love you all of you 😍
@NavjotKaur-b9s
@NavjotKaur-b9s Жыл бұрын
Nice story g God bless u all❤❤❤❤
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurwinderKaur-nz4pf
@GurwinderKaur-nz4pf Жыл бұрын
ਪ੍ਰੀਤ ਦੂਜਿਆਂ ਬੇਵਕੂਫ਼ ਬਣਾਉਂਦੀ ਆਪ ਹੀ ਬਣ ਗਈ
@MuhammadTahir-qv7wh
@MuhammadTahir-qv7wh Жыл бұрын
From pakistan..ap ki pure pnjabi hmari trha h..mn bht shok se ap sbko dekhti hu..Vicky sahib bht funy hn..or preet aapi bht msoom si
@harjinderkaur9514
@harjinderkaur9514 Жыл бұрын
Preeti di acting superb ❤
@kamalpal4848
@kamalpal4848 Жыл бұрын
200k congratulations family members team 🎉💕💪💪🎂💝🐼😊🎉🎉🎉🎉🎉😊
@manpreetkaur6813
@manpreetkaur6813 Жыл бұрын
Preeti di acting too good 😂😂❤
@SandeepKaur-ur5um
@SandeepKaur-ur5um Жыл бұрын
ਸੰਦੀਪ ਨੂੰ ਗੱਡੀ ਵਿੱਚ ਅੱਗੇ ਬੈਠਣ ਦਾ ਮੌਕਾ ਮਿਲਿਆ 😂😅😅
@Ayanmomi2015
@Ayanmomi2015 Жыл бұрын
😂😂😂
@jasssandhu6088
@jasssandhu6088 Жыл бұрын
😂😂
@rhxxfvgd6800
@rhxxfvgd6800 Жыл бұрын
asi v hoshìarpur to a ji
@kauramanjit5107
@kauramanjit5107 Жыл бұрын
Sandeep tuhanu sirr te utte chunni bht sohni lgdi aa ewe lai k rkheya kro ❤❤
@anshpreetsingh9281
@anshpreetsingh9281 Жыл бұрын
Shukriya rabb ji da ki ohna ne Sandeep de sas nu akl dette ki Sandeep dedee nu agge batthn dena a car ch 😊😊
@SimerGill-z8l
@SimerGill-z8l Жыл бұрын
Dev didi bade Sone lagte ne chunni de 👌👌👌👌😘😘😘😘🥀🥀🥀🥀
@kamalpreet6571
@kamalpreet6571 Жыл бұрын
Ajj bht mjaa ay vdio dakh k ND sndeep di de sasu maa nu dash k❤❤❤
@BirkaurrandhawaBir-hb9ub
@BirkaurrandhawaBir-hb9ub Жыл бұрын
Ha ha biji ne ta att hi kra ti...preet bhuti nu pyi te thode to jayi da
@ashaarora4806
@ashaarora4806 Жыл бұрын
ਜੁੜਿ ਕਰ ਲਿਆ ਕਰ ਸੰਦੀਪ ਯਾ ਥੌਰੀ ਵਾਲਾ ਦੀ ਪੂਛ ਕਟਵਾ ਦੋ
@sukhnoor271
@sukhnoor271 Жыл бұрын
ਵਾਹਿਗੂਰੂ ਜੀ ਮਿਹਰ ਕਰਨ ❤❤very nice acting ❤kamal beer sandeep di god bless you nice story ❤👌🌼🌿🌼🌿🌼🌿🌼🌿🌼🌿🌼🌿
@manpreetkaur5902
@manpreetkaur5902 Жыл бұрын
bhut hi vediya lag riha mata nu es trh apnenuh putr naal khush dekhke
@NirmalKaur-h7b
@NirmalKaur-h7b Жыл бұрын
🥰🥰🥰🥰🥰🥰🥰🥰🥰🥳🥳
@amanatbhinder6376
@amanatbhinder6376 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@nirmalkaur4742
@nirmalkaur4742 Жыл бұрын
ਵਹ ਜੀ ਵਹ ਪ੍ਰੀਤੀ 😅😅
@diagnosticaaron1515
@diagnosticaaron1515 Жыл бұрын
Nyc all videos m sariyera videos dekha aaa
@sumanmalhimalhi5230
@sumanmalhimalhi5230 Жыл бұрын
ਪ੍ਰੀਤ ਦੀਦੀ ਤੁਹਾਡੀ ਐਕਟਿੰਗ ਬਹੁਤ ਵਧੀਆ ਹੈ।😍😍
@NirmalKaur-h7b
@NirmalKaur-h7b Жыл бұрын
🙏🙏🙏🙏🙏🙏🙏
@SatinderKaur-vp1zk
@SatinderKaur-vp1zk Жыл бұрын
Mami hun bhaut khush aa waheguru mehar kran ji
@davinderkaur24
@davinderkaur24 Жыл бұрын
ਬਹੁਤ ਵਧੀਆ
@NirmalKaur-h7b
@NirmalKaur-h7b Жыл бұрын
🙏🙏🙏🙏🙏🙏🙏🙏
@gurmukhsinghsandhu5169
@gurmukhsinghsandhu5169 Жыл бұрын
Bad sheet bhut sohnia c ❤
@poojapoojapooja865
@poojapoojapooja865 Жыл бұрын
Vry nyc video👌👌preet di shaamatt aye lai😂😂😂
@harfateh208
@harfateh208 Жыл бұрын
Prreett. Na aah k aag laaa daa
@kuldipkaurkuldip165
@kuldipkaurkuldip165 Жыл бұрын
Ajj bahut vadia lagi story ji saas pardan ch change ghant laga 🎉
@apnitkaur2930
@apnitkaur2930 Жыл бұрын
Hun pehla wala mna nhi fro amritsar
@ranjitkaur6445
@ranjitkaur6445 Жыл бұрын
Preet aapni bhabi de aawi do chadra🎉🎉🎉🎉❤❤❤❤
@gursewaksingh2278
@gursewaksingh2278 Жыл бұрын
Nice
@paramjitkaur4079
@paramjitkaur4079 Жыл бұрын
❤❤ਪਿਆ,ਸਾਰੀ,ਟੀਮ,ਨੰ🎉
@shamsundar9131
@shamsundar9131 Жыл бұрын
Very very nice video next part 🙂☺️☺️☺️ Ritu Sharma bathinda 👏🙏🤲🙏👏🙏🙏🙏🙏🙏🙏🙏🙏
@RaviKumar-yv4gu
@RaviKumar-yv4gu Жыл бұрын
Hoshiyarpur❤❤❤❤❤
@kuldeepsandhu4149
@kuldeepsandhu4149 Жыл бұрын
Very nice story 👍👍👍 God bless you all family members ❤😂❤❤
@jasjitkaur7475
@jasjitkaur7475 Жыл бұрын
Very very nice episode ❤❤🌹🌹
@Manheerkaur2
@Manheerkaur2 Жыл бұрын
ਸੰਦੀਪ ਦੀਦੀ ਦੇ ਸੂਟ ਬਹੁਤ ਸੋਹਣੇ ਹੁੰਦੇ ਆ
@gurshaansingh2879
@gurshaansingh2879 Жыл бұрын
ਇਹ ਤਾ ਆਟੀ ਜੀ ਦੇ ਨਾਨਕੇ ਦਾ ਘਰ ਹੈ
@mymy-jw4rw
@mymy-jw4rw Жыл бұрын
Boht ache lge aunty ji change ho gye....love you aunty ji.... Ida hide raho....
@kulwinderknagra3640
@kulwinderknagra3640 Жыл бұрын
🙏🙏❤❤
@NavpritSingh
@NavpritSingh 7 ай бұрын
Sandeep didi I love you ❤️❤️❤️❤️❤️
@Legend1215z
@Legend1215z Жыл бұрын
Waheguru ji Mehar karan very nice acting ❤️❤️❤️❤️❤️❤️❤️💐💐💐💐💐💐💕💕💕💕💕💕💕💕
@anupreet3780
@anupreet3780 Жыл бұрын
Sandeep de sirrh te chunni bhut sohni lgrahi
@reetabhutani7869
@reetabhutani7869 Жыл бұрын
Nice video 👌👌
@shwetapavnesh7879
@shwetapavnesh7879 Жыл бұрын
Bhut vadiya Episode ❤
@Kamalpal-jq2zj
@Kamalpal-jq2zj Жыл бұрын
Wait krdi hundi tuhadi video di ❤
@TanverMohd-kw6co
@TanverMohd-kw6co Жыл бұрын
Beautiful vido
@Kawaljeetkaur-sw8ik
@Kawaljeetkaur-sw8ik Жыл бұрын
Wahaguru ji mahar karo all team members ❤❤
@manpreetkaur6407
@manpreetkaur6407 Жыл бұрын
Je ena ਕ smjhaun nl ਸੱਸਾਂ ਚੰਗੀਆਂ bn jndia ਤਾਂ kawal bhaaji plz sade ghr v ਆਓ ਤੇ ਮੇਰੀ ਸੱਸ ਨੂ ਵ smjao 😂😂
@amandipsidhu
@amandipsidhu Жыл бұрын
good 🌹🌹
@gurkamalbansal9668
@gurkamalbansal9668 Жыл бұрын
ਮੈਂ ਵੀ ਚਾਦਰ 400 ਵਿਚ ਲਈ ਸੀ 😂😂😂❤❤😮😮😮😊😊😊😅😅
@HarpreetKaur-yj5sb
@HarpreetKaur-yj5sb Жыл бұрын
Mai v 800 Diya do liya c
@Jatt886
@Jatt886 Жыл бұрын
Very nice video ji❤❤🎉🎉
@iqbalsandhusandhu5898
@iqbalsandhusandhu5898 Жыл бұрын
Bhut vadia sarya nu ral k bathe dekh k❤❤❤❤❤❤
@Gurpreetsingh-ny1pr
@Gurpreetsingh-ny1pr Жыл бұрын
Very nice episode waheguru ji bless you all family ❤❤
@sweetykaur4558
@sweetykaur4558 Жыл бұрын
Video dekhn too pehla like
@BhullarPreet-
@BhullarPreet- Жыл бұрын
Very nice story ❤❤bhut vadia lagya Sandeep di nu front sheet te dekh ke ❤❤ Preet bechari nall Dhokha ho gaya 😂😂😅
@NavpritSingh
@NavpritSingh 7 ай бұрын
Prit didi i love you ❤️❤️❤️❤️❤️
@rashmisharma4699
@rashmisharma4699 Жыл бұрын
Very nice episode ❤Guru ji bless you all. Family members ❤❤
@narinderwaraich7442
@narinderwaraich7442 Жыл бұрын
ਜਦੋਂ ਪ੍ਰੀਤੋ ਬੋਲਦੀ ਆ ਫੋਨ ਦਾ speaker 🔊🔊 ਪਾੜਣ ਵਾਲਾ ਕਰ ਦਿੰਦੀ a phone ਦੀ ਆਵਾਜ਼ ਜਮਾਂ ਘੱਟ ਕਰਨੀ ਪੈਂਦੀ ਆ 😂😂😂
@ranjitkaur6445
@ranjitkaur6445 Жыл бұрын
Waheguru Tohade pariwar nu har khushi bakshe Chardikla raho 🎉🎉🎉🎉🎉❤❤❤❤❤
@gurpreetgurpreet4831
@gurpreetgurpreet4831 Жыл бұрын
Cha Buhat swad c lagda
БАБУШКА ШАРИТ #shorts
0:16
Паша Осадчий
Рет қаралды 4,1 МЛН
Vicky da birthday 🎂 full vlog, #sadapunjab
28:37
Sada Punjab Vlog
Рет қаралды 575 М.
bhua di lohri# ਭੂਆ ਦੀ ਲੋਹੜੀ
4:40
Dhand entertainment
Рет қаралды 1,1 М.
Balle byi hun jago aai a, ajo jago ch bhangda paiea
22:52
Sandeep preet vlogs
Рет қаралды 232 М.