Sas Pardahn ਸੱਸ ਪ੍ਰਧਾਨ (episode-65) NEW PUNJABI VIDEO 2023 , PREET SANDEEP VICKY KAWAL

  Рет қаралды 605,997

Vicky & Preet Family Video

Vicky & Preet Family Video

Күн бұрын

Пікірлер: 959
@kamaljeet8881
@kamaljeet8881 Жыл бұрын
ਵਿੱਕੀ ਤੇ ਪੀ੍ਤ ਦੀਆਂ ਗੱਲਾਂ ਸੁਣ ਕੇ ਬਹੁਤ ਹਾਸਾ ਆਉਂਦਾ ਪਰ ਪੀ੍ਤ ਇਹ ਗੱਲ ਬਹੁਤ ਵਧੀਆ ਜਦੋਂ ਵੀ ਖਾਣਾ ਖਾਂਦੀ ਆ ਸਿਰ ਢੱਕ ਕੇ ਖਾਂਦੀ ਆ
@ਵਿਗੜਿਆਜੱਟ-ਥ2ਝ
@ਵਿਗੜਿਆਜੱਟ-ਥ2ਝ Жыл бұрын
ਵਿੱਕੀ ਤੇ ਪ੍ਰੀਤ ਬਹੁਤ ਹੀ ਰੌਣਕਾਂ ਲਾਉਂਦੇ ਨੇ ਰੂਹ ਖੁਸ਼ ਜਾਂਦੀ ਉਨ੍ਹਾਂ ਦਾ ਰੋਲ ਦੇਖ ਕੇ ❤
@punnacheema1097
@punnacheema1097 Жыл бұрын
Ryt😂
@harjindersingh2922
@harjindersingh2922 Жыл бұрын
​@@punnacheema1097🎉🎉
@komalaulakh3041
@komalaulakh3041 Жыл бұрын
​@@punnacheema1097Pari wali dress Pari wali dress
@DarshankaurMarwah
@DarshankaurMarwah Жыл бұрын
​@@punnacheema1097*, ಅಸL PP
@gilljarman1533
@gilljarman1533 Жыл бұрын
​@@komalaulakh3041w
@armansingharmansamra7477
@armansingharmansamra7477 Жыл бұрын
ਵਾਹਿ ਗੁਰੂ ਜੀ ਤਰੱਕੀ ਬਖਸ਼ੇ
@jaspalkaur1955
@jaspalkaur1955 Жыл бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਉ ਬਹੁਤ ਹੀ ਸੋਹਣੀਆ ਤੇ ਸਿੱਖਿਆ ਦਾਇਕ ਹੁੰਦੀਆ ਨੇ ਜਿਉਦੇ ਰਹੋ ਜੀ ਵਾਹਿਗੁਰੂ ਜੀ ਮੇਹਰ ਕਰਨ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@premlata-rs5ft
@premlata-rs5ft Жыл бұрын
Sb to best Vicky Preet di acting..mnn udas Hove tan dekh ke khush ho janda..stay blessed
@jaspalkaur1955
@jaspalkaur1955 Жыл бұрын
ਕੰਵਲ ਪੁੱਤ ਤੁਸੀ ਬੜੇ ਹੀ ਸਮਝਦਾਰ ਹੋ ਸਾਰਾ ਹੀ ਪ੍ਰੀਵਾਰ ਹਮੇਸਾ ਖੁਸ ਰਹੋ ਜੀ
@rajwindershergill9251
@rajwindershergill9251 Жыл бұрын
ਕੰਵਲ ਵੀਰ ਜੀ ਦੀ ਆਈਟਗ ਬਹੁਤ ਵਧੀਆ ਜੀ ਕੰਵਲ ਵੀਰ ਜੀ ਤੁਸੀਂ ਕਿੰਨੇ ਪਿਆਰ ਨਾਲ ਸਮਝਾਇਆ ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ
@prabhdhillon2348
@prabhdhillon2348 Жыл бұрын
ਵਿਕੀ ਵੀਰ ਡਾਂਗ ਰੱਖ ਲਾਗੇ ਸੰਮਾ ਵਾਲੀ ਵੈਰੀ ਵੈਰੀ ਨਾਈਸ ਫੈਮਿਲੀ ਤੁਹਾਡੀ ਲੜਾਈ ਵੇਖ ਕੇ ਬਹੁਤ ਬਹੁਤ ਵਧੀਆ ਲੱਗਦਾ ਆ ❤❤❤❤❤❤❤❤❤❤❤
@vsbgs5011
@vsbgs5011 Жыл бұрын
Jlhul
@vsbgs5011
@vsbgs5011 Жыл бұрын
😅😢😂😂
@vsbgs5011
@vsbgs5011 Жыл бұрын
Ftiowr❤
@SarabjitSingh-tn8fj
@SarabjitSingh-tn8fj Жыл бұрын
ਵਿਕੀ ਵੀਰੇ ਜੇੜੀ ਤੁਸੀ ਗਲ ਕੀਤੀ ਆ ਪ੍ਰੀਤ ਭੈਣ ਨੁ ਇਨਾਂ ਗਲਾ ਤੋਂ ਸਰੇਆ ਦੇ ਦਿਲੋ ਲੇਗੀਆ ਠੀਕ ਗਲ ਲਾ ਪਰ ਵਿਕੀ ਵੀਰੇ ਤੁਹਾਡੀ ਕੋਈ ਰੀਸਨੀ ਜੀਨੀ ਤੇਰੀਫ ਕੀਤੀ ਜਾਂਈ ਓਨੀ ਘਟ ਵਾ 👌👌 Love you ਵੀਰੇ Dillon
@karanveersinghtatla1443
@karanveersinghtatla1443 Жыл бұрын
ਸੱਸ ਪ੍ਧਾਨ ਵਿੱਚ ਸਨਦੀਪ ਦੀ ਐਕਟਿੰਗ ਬਹੁਤ ਵਧੀਆ ਹੈ ਹਾਸਾ ਨੀ ਰੁਕਦਾ ਦੌਵਾ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ👍💯👍💯👍💯 👌👌👌👌🙏🙏🙏🚙🚙🚙😁😁😁😁😁😁
@rahulpb2034
@rahulpb2034 Жыл бұрын
🙏🙏🙏🙏🌹🌹🌹🌹👌👌👌👌😁😁😁😁😁😭😭
@karmitakaur3390
@karmitakaur3390 Жыл бұрын
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
@gurmitgillsingh7261
@gurmitgillsingh7261 Жыл бұрын
ਪਰੀਤ ਵਿੱਕੀ ਤੇਰੇ ਘਰ ਵਾਲਾ ਘੱਟ ਤੇ ਤੇਰੀ ਸੌਕਣ ਜਾਅਦਾ ਲੱਗਦਾ ਮੈਨੂੰ ਤਾਂ। ਸਾਰਾ ਦਿਨ ਸੌਕਣਾ ਵਾਂਗ ਲੜਦਾ ਤੇਰੇ ਨਾਲ😂😂😂
@baljeetkaur6338
@baljeetkaur6338 Жыл бұрын
ਪਰੀਤ ਬਹੁਤ ਭੁੱਖੀ ਹੈ ਕੀ ਬਣੂ ਬੁੱਕੀ ਤੇਰੀ ਪਰੀਤ ਦਾ ਅਜੇ ਜੁੱਤੀਆਂ ਲਾਉਦਾ ਰਹਿੰਦਾ ਹੈ🙏🌹💘
@kulvirkaur8919
@kulvirkaur8919 Жыл бұрын
ਵਾਹ ਪਰੀਤ ਵਾਹ ਫ਼ਲ ਵੀ ਗਿਣਕੇ ਰੱਖਦੀ
@AmandeepsidhuSidhu-j3l
@AmandeepsidhuSidhu-j3l Жыл бұрын
ਪ੍ਰੀਤੀ ਮੈਨੂੰ ਇਕ ਗੱਲ ਬਹੁਤ ਵਧੀਆ ਲੱਗਦੀ ਪ੍ਰੀਤੀ ਜਦੋਂ ਵੀ ਰੋਟੀ ਖਾਂਦੀ ਜਾਂ ਕੰਮ ਕਰਦੀ ਆਪਣਾ ਸਿਰ ਢੱਕ ਕੇ ਕਰਦੀ ਮੇਰੀ ਦਾਦੀ ਸੱਸ ਕਹਿੰਦੇ ਹੁੰਦੇ ਸੀ ਜਦੋਂ ਵੀ ਆਪਾਂ ਸਿਰ ਢੱਕ ਕੇ ਰੋਟੀ ਖਾਈਏ ਜਾਂ ਕੰਮ ਕਰੀਏ ਬਹੁਤ ਹੀ ਬਰਕਤ ਪੈਂਦੀ
@parmjeetkaur6247
@parmjeetkaur6247 Жыл бұрын
ਬਹੁਤ ਵਧੀਆ ਵੀਡੀਓ ਆ ਜੀ 😅😅😅😅 ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@gurkiratsinghmaan2779
@gurkiratsinghmaan2779 Жыл бұрын
ਇਕ ਬਹੁਤ ਚੰਗੀ ਆ ਪ੍ਰੀਤ ਦੀਦੀ ਰੋਟੀ ਹਮੇਸ਼ਾ ਸਿਰ ਢੱਕ ਕੇ ਖਾਦੀ ਆ
@HaridivSing
@HaridivSing Жыл бұрын
😂😂😂ਵਿੱਕੀ ਤੇ ਪ੍ਰੀਤ ਦੀਆਂ ਗੱਲਾਂ ਤੇ ਹਾਸਾ ਬਹੁਤ ਆਉਦਾ
@anmolkahlon1974
@anmolkahlon1974 Жыл бұрын
Vicky preet as viedo vich ta att e kr da buht.mja aunda nyc story
@AJAYPADDA-xk7ud
@AJAYPADDA-xk7ud Жыл бұрын
ਵਾਹਿਗੁਰੂ ਜੀ ਮਿਹਰ ਕਰਨ ਵੀਰੇ ❤❤❤❤❤
@navdeepkaur7618
@navdeepkaur7618 Жыл бұрын
ਵਿਕੀ ਭਾਜੀ ਤੁਹਾਡੀਆਂ ਗੱਲਾਂ ਦਾ ਬਹੁਤ ਹਾਸਾ ਆਉਂਦਾ ਏ ਬਹੁਤ ਮਜਾ ਆਉਂਦਾ ਏ ਵੀਡੀਓ ਵੇਖਣ ਦਾ
@kaurkaur468
@kaurkaur468 Жыл бұрын
ਵਿੱਕੀ ਭਾਜੀ ਕਹਿੰਦੇ ਤੂੰ ਕੈਮਰਿਆਂ ਨਾਲੋ ਘੱਟ 😂😂😂😂😂
@sekhonbaotique
@sekhonbaotique Жыл бұрын
😂😂😂😂😂😂
@archanagoel1077
@archanagoel1077 Жыл бұрын
Bada mazaa aaunda Vicky preet nu dekh ke. Superb acting Vicky preet di.
@MakhanSingh-dy1ye
@MakhanSingh-dy1ye Жыл бұрын
ਕਵਲ ਵੀਰ ਬਹੁਤ ਵਧੀਆ ਲੱਗਿਆ ਹੈ ❤❤❤❤❤❤🎉🎉🎉🎉🎉🎉❤❤❤❤❤
@gagandeepkaur6833
@gagandeepkaur6833 Жыл бұрын
ਬਹੁਤ ਘੈਟ ਵੀਡੀਓ ਆ ਪ੍ਰੀਤ ਭੈਣ ਅਤੇ ਵਿੱਕੀ ਵੀਰ ਐਕਟਿੰਗ ਬਹੁਤ ਵਧੀਆ ਲੱਗਦੀ ਆ
@Harjotbrareditz
@Harjotbrareditz Жыл бұрын
ਗੱਡੀ ਦਾ ਇੱਕ ਇੱਕ ਡੱਬਾ ਸਾਰੇ subscribers ਨੂੰ ਵੀ ਭੇਜੋ 😅😅😅
@ajaypratapchahal443
@ajaypratapchahal443 Жыл бұрын
Hanji
@amarpreetkaur9299
@amarpreetkaur9299 Жыл бұрын
❤kamal di acting bahuat sohni aa bahuat vadiya galla kitiya .mummy naal
@narinderkaur7998
@narinderkaur7998 Жыл бұрын
Preeti te att.kariie jandi vedio ch bhot hassa aanda dekh kee nice vedio
@BaljitSingh-h6f
@BaljitSingh-h6f Жыл бұрын
ਵਿਕੀਵੀਰਜੀ,ਤੇ,ਕਮਲ,ਵੀਰਜੀ,ਬਹੁਤ, ਵਧੀਆ ਵਿਡਿਊ, ਬਣਾਉਂਦੇ ਹਨ,
@NirmalKaur-h7b
@NirmalKaur-h7b Жыл бұрын
🥰🥰🥰🥰🙏🥰🙏🥰🥰🥰🥰
@amanatbhinder6376
@amanatbhinder6376 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@manjinderjasdeep3174
@manjinderjasdeep3174 Жыл бұрын
ਬਹੁਤ Wadia ਕਵਲ Veer g ਤੁਹਾਡੀਆਂ ਗੱਲਾਂ
@sukhpalsingh9477
@sukhpalsingh9477 Жыл бұрын
ਬਹੁਤ ਸੋਹਣੀ ਵੀਡੀਉ ਆ ਸੱਸ ਪਰਦਾਨ❤❤
@RamanSharma-d8s
@RamanSharma-d8s Жыл бұрын
Nice to all of you ji ❤❤
@SumanDevi-d9g4c
@SumanDevi-d9g4c Жыл бұрын
Vicky veer ji ny sacchi hashsa ke pet Dard kara dita aaj very nice veerji❤❤😊😊😂😂😂😂😂
@lovepreetkaur6033
@lovepreetkaur6033 Жыл бұрын
ਮਾਵਾਂ ਧੀਆਂ ਦਾ ਇੱਕੋ ਹੀ ਸੁਭਾਅ
@MansroopSingh-e5d
@MansroopSingh-e5d Жыл бұрын
Preet di gall bht Vadia lagdi jado ve roti khani hundi ser jaror dhakdi va waheguru ji hemsha mehar karn
@amanmani6752
@amanmani6752 Жыл бұрын
sahii kehya ji
@Gurmeet_kaur_khalsa
@Gurmeet_kaur_khalsa Жыл бұрын
Yeah I think it’s ❤💕🌹👏
@Gurmeet_kaur_khalsa
@Gurmeet_kaur_khalsa Жыл бұрын
ਕੰਵਲ ਤੇ ਤਰਸ ਆ ਰਿਹਾ 😢😊
@Gurmeet_kaur_khalsa
@Gurmeet_kaur_khalsa Жыл бұрын
ਮਨਪ੍ਰੀਤ ਭਾਬੀ ਬਹੁਤ ਸੋਹਣੇ ਲੱਗਦੇ ਨੇ ਬੋਲਦੇ ਵੀ ਮਿਠਾਸ ਨਾਲ ਨੇ ❤💕👌
@amritpalkaur650
@amritpalkaur650 Жыл бұрын
Nice ji mage Vicky preet bhut cute hai thuda gusssssa 👌
@simisam6088
@simisam6088 Жыл бұрын
Best acting Vicky veer and Preeti di baaki family di acting v bhut vadia aa
@sanjeevsharma4454
@sanjeevsharma4454 Жыл бұрын
Bohut hi badiya episode ji Vicky veer Te kawal veer ji da act Bohut Bohut hi pyara lga ji so beautiful story ji
@rashmisharma4699
@rashmisharma4699 Жыл бұрын
Very nice episode ❤Guru ji bless you always hmesha khush rho hmesha hasde vasde rho ❤
@ggbactor5112
@ggbactor5112 Жыл бұрын
ਪਿਹਲਾ ਹੀ ਪਿਆਰ ਵਿਖਾ ਦਿੰਦਾਂ ਵਿੱਕੀ
@ritasamyal-8544
@ritasamyal-8544 Жыл бұрын
Bahut badiya acting ha Vicky preet di video dekh ke dil kush ho janda hai ❤❤❤❤❤
@deepakchouan6579
@deepakchouan6579 Жыл бұрын
Kawal veer da aunty ji nu shu shadak te vicky bro da preet naal nok joke too funny😂😂😂😂😂
@caursamanpannu9518
@caursamanpannu9518 Жыл бұрын
Acting of Vicky & preet is fantastic 👍🏻👍🏻
@RaniKour-ju5qv
@RaniKour-ju5qv 22 күн бұрын
ਵਿੱਕੀ ਵੀਰ ਬਹੁਤ ਵਧੀਆ ਲੱਗੇ
@SurjitSingh-bb2vx
@SurjitSingh-bb2vx Жыл бұрын
ਵਿੱਕੀ ਵੀਰ ਤੁਸੀਂ ਵੀ ਹੱਦ ਕਰਦੇ ਹੋ ਜੀ very very funny funny Ji Preet Didi Ji ਤੁਸੀਂ ਵੀ funny funny Ji 😂😂🤣🤣🤣🤣👌👌👌👌👌👍👍👍👍 Kawal veer Ji very nice Ji 👌👌👌👌🙏🙏🙏🙏🙏
@neetugill5650
@neetugill5650 Жыл бұрын
Jina ne Sadi gl nai samjni oh kdi badal nai skde es lyi eho jhe loka nu ignore kro te khush rho apni lyf vich nuh nu nuh V nai smjde kyi
@hibaaziz7056
@hibaaziz7056 Жыл бұрын
Qasam se aap dono ki batyn sun k khil khila k hansti hun well done vicky te preet❤❤❤❤ from Pakistan 🇵🇰
@davinderkaur3138
@davinderkaur3138 Жыл бұрын
ਕੰਵਲ ਵੀਰ ਜੀ ਦੀ ਗੱਲ ਸਹੀ ਆ ਨੂੰਹਾਂ ਵੀ ਧੀਆਂ ਨੇ
@kalsijatt307
@kalsijatt307 Жыл бұрын
Very nice acting Vicky preet 😂😂God bless you all family members 🌹🌹
@sukhjitKaur-h7h
@sukhjitKaur-h7h Жыл бұрын
Ha ha biki dea gla sun ke bhut bhut hasa anda bhut bhut prit huni akteing kardi
@daljitkaurdhillon7004
@daljitkaurdhillon7004 Жыл бұрын
500 ਦਾ ਡੱਬਾ 50 ਦੀ ਰੋਟੀ ਮੇਰਾ ਤਾਂ ਹਾਸਾ ਈ ਨਹੀਂ ਰੁੱਕ ਰਿਹਾ 😍😍 ਬਹੁਤ ਹੀ ਵਧੀਆ ਵੀਡੀਓ ਐ ❤👌👍👍👍👍👍
@sukhdeepkaur3348
@sukhdeepkaur3348 Жыл бұрын
very nice kamal bro de gala vich bhot Sachi aa pta ni eiha aunti te preet kiyu nhi sudar de aa eihna nu aakal ni aww sakde 👍👌❤
@Nimarjeetbuttar
@Nimarjeetbuttar Жыл бұрын
ਸ਼ੁਕਰ ਆ ਕਿਤੇ ਮਾਤਾ ਸੁਧਰੀ
@Virk-2022
@Virk-2022 Жыл бұрын
ਸਭ ਤੋ ਪਹਿਲਾ ਨਮੀ ਗੱਡੀ ਦੀਆ ਵਧਾਈਆ ❤❤ ਵੀਡੀਓ ਬਹੁਤ ਘੈਟ ਆ 👍👍 ਇਹਦੇ ਵਿਚ ਵਿੱਕੀ ਘੈਟ ਮਰਦ ਬਣਿਆ ਆ 👌👌👌👌👌
@renubala4152
@renubala4152 Жыл бұрын
Aaj te tusi att he karte brother 🥰🥰🥰🥰🙏🙏🙏waheguru ji sab te mehar karan ❤❤❤❤❤❤❤❤❤❤
@reet__204
@reet__204 Жыл бұрын
Aa wali video dekh k mn khush ho jada Vicky veer tuci eh video nu hje bnd na kriyo 100 episode pure kriyo ji preet te sandeep da jina pyar rial ch aa oni jada dushmni video ch aa preet te Vicky di acting jma rial lgdi aa😂 love you all mbr ❤❤❤
@neetusonu7248
@neetusonu7248 Жыл бұрын
Bht vadia lgde preet te Vickey veer de seen ..te bht hassa aanda.. love you all family members 🎉🎉❤
@gurpreetsekhon6694
@gurpreetsekhon6694 Жыл бұрын
Bhutt vdia Vicky Preet nu dekh K mjja aa jnda ehna dii acting bhutt vdia aa❤❤❤
@lakhwinderkaur7081
@lakhwinderkaur7081 Жыл бұрын
Very very nice acting all members sooo funny acting vicky te preet di love you all members god bless you 👌👌👌👌👌😄😄😄😄😄❤❤❤❤❤🙏🙏🙏🙏🙏
@DeepakKumar-x8f1t
@DeepakKumar-x8f1t Жыл бұрын
Ajj bhut mJa aya video dekh ke bhaji
@SandeepKaur-x3u
@SandeepKaur-x3u Жыл бұрын
Very nice video kawaljeet veer ji showed huge amount of patience while talking his mum now these days no one have these kind of patience to speak with any one but it’s very important to keep our relations😊 god bless to all of you…
@balwantgill5482
@balwantgill5482 Жыл бұрын
Very very nice story all family members god bless you ❤❤❤❤
@MakhanSingh-dy1ye
@MakhanSingh-dy1ye Жыл бұрын
ਕਵਲ ਵੀਰ ਬਹੁਤ ਚੰਗਾ ਲੱਗਾ ਤਾ
@SukhwinderKaur-zj9hd
@SukhwinderKaur-zj9hd Жыл бұрын
ਵਿਕੀ ਤੇ ਪ੍ਰੀਤ ਤਾਂ ਬਹੁਤ ਰੌਣਕਾਂ ਲਾੳਦੇ ਨੇ
@JagjitSingh-p9c
@JagjitSingh-p9c Жыл бұрын
Koi ni sudhrda sde v ahi Hal aa jdodil kita mithe ho jnde aa jdo dil kita lad painde aa ae glt aa kise nu ni akal aundi
@arorapalak-f7z
@arorapalak-f7z Жыл бұрын
Vicky te preet ghaint hy..Kamal bhaji best hy
@crownedyt7555
@crownedyt7555 Жыл бұрын
Preet ta dil khush kar ta gall a kar kye❤
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏
@mayankdeepsingh7th
@mayankdeepsingh7th Жыл бұрын
Mera dhiyan tuhade dialogue wal ghat te mehar wal jaada ki kite banere te baithi dig hi na pwe…menu dar hi lgi ja reha c 😊😊❤
@ਹਰਪਾਲ7653
@ਹਰਪਾਲ7653 Жыл бұрын
ਮੈਂ ਵੀ ਆਹੀ ਕਹਿਣ ਲੱਗਾ ਸੀ ਇਨਾਂ ਦਾ ਧਿਆਨ ਸ਼ੂਟ ਚ ਹੁੰਦਾ ਨਿਆਣਾ ਬਨੇਰੇ ਤੇ ਨਹੀਂ ਬਿਠਾਉਣਾ ਚਾਹੀਦਾ
@ajaypratapchahal443
@ajaypratapchahal443 Жыл бұрын
@@ਹਰਪਾਲ7653 bilkul sahi
@Amanbhullar84
@Amanbhullar84 Жыл бұрын
Mera b
@parveenbala275
@parveenbala275 Жыл бұрын
Same mera v
@sandhukaur5306
@sandhukaur5306 Жыл бұрын
hnji same mera v
@roopakaur-uc5ez
@roopakaur-uc5ez Жыл бұрын
Mjja ageya viky paji tadi acting vekhke last vali😂😂ਵਾਹਿਗੁਰੂ khush rkhn tanu🙏
@SurjitSingh-bb2vx
@SurjitSingh-bb2vx Жыл бұрын
Very nice story Ji so beautiful Ji and ਆਟੀ ਜੀ ਨੀ ਸਮਝਦੇ ਜੀ ਅਤੇ ਵਿੱਕੀ ਵੀਰ ਜੀ ਅਤੇ ਪੀਤ ਦਾਦੀ ਜੀ ਤੁਸੀਂ ਲੜਾਈ ਹੁੰਦੀ ਹੈ very very funny funny acting Ji Preet Didi Ji and Vicky veer Ji 👍👍👍🤣🤣🤣🤣🤣😂😂😂😂😂👌👌👌👌🙏🙏🙏👌👌👌👌🌹🌹💕💕💕💕💕💕💖💖💖💖💖
@simranpreet5943
@simranpreet5943 Жыл бұрын
Vicky nd preet di acting te bhut ghaint a . .. .rbb chardi kalan te ch rkhn puri family nu
@gurpeetsingh1259
@gurpeetsingh1259 Жыл бұрын
Waheguru ji ka khalsa waheguru ji ki Fateh to all 🙏🏻🙏🏻🙏🏻🙏🏻
@bhavsagarsingh9425
@bhavsagarsingh9425 Жыл бұрын
ਪ੍ਰੀਤ। ਬਹੁਤ ਵਧੀਆ। ਰੋਲ। ਕਰਦੀ
@amanpreetkaur4538
@amanpreetkaur4538 Жыл бұрын
ਬਹੁਤ ਵਧੀਆ ਵੀਡੀਓ ਜੀ ❤❤
@vivomobile-qo5ee
@vivomobile-qo5ee 3 ай бұрын
❤🎉
@kaurbalwinder1133
@kaurbalwinder1133 Жыл бұрын
Very nice episode vicky preet hamesha khush raho 🌹🌹❤️❤️
@baljinderballi1234
@baljinderballi1234 Жыл бұрын
ਵਿੱਕੀ ਪੀਤੀ ਦੀ ਲੜ੍ਹਾਈ ਬਹੁਤ ਵਧੀਆ ਲੱਗਦੀ
@SumanDevi-d9g4c
@SumanDevi-d9g4c Жыл бұрын
Kawel veerji di acting bahut vdiya c❤❤❤❤😊
@ਹਰਪਾਲ7653
@ਹਰਪਾਲ7653 Жыл бұрын
ਇਕੋ ਟਾਈਮ ਤੇ ਵਿੱਕੀ ਹੁਰਾਂ ਵੱਲ ਰਾਤ ਤੇ ਕਮਲ ਹੁਰਾਂ ਵੱਲ ਦਿਨ 🤪😜😝😜😜🤪😝🤪
@SoniaSonia-wk4yh
@SoniaSonia-wk4yh Жыл бұрын
I love Vicky preet so funny acting god bless you 💕❤😅
@qaisermasood5376
@qaisermasood5376 Жыл бұрын
Pareet or Vicky ki acting dilog Hy bro mra to hassa hi ni rok rha
@RajRani-ft2jf
@RajRani-ft2jf Жыл бұрын
Very nice video preeti and vicky God bless you
@harpreetgill3780
@harpreetgill3780 Жыл бұрын
ਵਿਕੀ।ਵੀਰ।ਦੀ।ਐਕਿਟਿਗ। ਬਹੁਤ। ਵਧੀਆ।ਸੀ
@saranjeetkaur6978
@saranjeetkaur6978 Жыл бұрын
Bhot vadia a story band na karyo❤❤❤❤preet de acting mjja bada annda
@sandeepsinghkaran2679
@sandeepsinghkaran2679 Жыл бұрын
Very nice video Vicky preet di acting
@veerpalkaur3160
@veerpalkaur3160 Жыл бұрын
Preet and Vicky di fight bina jaan ni paini c.
@RajKumar-ql7bc
@RajKumar-ql7bc Жыл бұрын
Preet di acting❤❤❤
@SurinderKaur-f8w
@SurinderKaur-f8w Жыл бұрын
Very nice story
@HarmandeepSingh-t6w
@HarmandeepSingh-t6w Жыл бұрын
Bhut vdiaa story chl rhi aaa end na kreo❤
@kulwindervirk2714
@kulwindervirk2714 Жыл бұрын
ਸੱਸ ਪ੍ਰਧਾਨ ਦੇ ਸਾਰੇ ਭਾਗ ਕਿਹਨੇ ਕਿਹਨੇ ਦੇਖ ਲਏ ਮੈ ਤਾ ਸਾਰੇ ਹੀ ਦੇਖੇ
@manjitkaur5962
@manjitkaur5962 Жыл бұрын
Bhut vadia vedio 🎉🎉 Sandeep didi bhut nice ne 🎉kaha 🎉
@SunmukhSingh-o3b
@SunmukhSingh-o3b Ай бұрын
Sahibveer ❤❤❤❤😊😊😊
@loveLeen-eb6ye
@loveLeen-eb6ye Жыл бұрын
Please part 66 and very funny 😂🤣🤣 Preeti Didi and Vicky veer ji tade acting l love u family members 🙏🏻🎶❤️😘😘
@PreetshahShah
@PreetshahShah 4 ай бұрын
❤❤❤❤ gurpreet kaur harsimart singh
@sukhwinderkaur19667
@sukhwinderkaur19667 Жыл бұрын
God bless you all family members 🙏
@harbhejsingh8806
@harbhejsingh8806 Жыл бұрын
Very nice story God bless you you all family 💗💗
@Bedi68
@Bedi68 6 ай бұрын
Eh vedio bhut hi vadia a menu bhut hi psand a e aa
@bhullarsaab7338
@bhullarsaab7338 Жыл бұрын
Ghaint
Support each other🤝
00:31
ISSEI / いっせい
Рет қаралды 81 МЛН
VIP ACCESS
00:47
Natan por Aí
Рет қаралды 30 МЛН
Karan Ne Deti Apni School 🏫 Bus 🚌 Ch Nwi Gaddi De Wdhai 😍😍
3:39
Support each other🤝
00:31
ISSEI / いっせい
Рет қаралды 81 МЛН