Maye ni mai Kisnu Dard Sunawa-40 , New Punjabi Video 2024 Preet Sandeep Vicky Kawal, Emotional Video

  Рет қаралды 668,526

Vicky & Preet Family Video

Vicky & Preet Family Video

Күн бұрын

Пікірлер: 915
@HarpreetKaur-ti5ou
@HarpreetKaur-ti5ou 3 ай бұрын
ਵਧੀਆ ਹੋਇਆ ਵਿੱਕੀ ਨੇ ਜਵਾਬ ਦਿੱਤਾ ਪ੍ਰੀਤ ਆਂਟੀ ਨੂੰ ਪਾਲੀ ਬੁੱਢੀ ਬੜੀ ਕੁਪੱਤੀ ਹੰਕਾਰੀ ਸੰਦੀਪ ਦੀਦੀ ਬੜੀ ਚੰਗੀ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਇਹ ਦੋਵੇਂ ਮਾਂ ਧੀ ਲੜਾਈ ਕਰਦੀ ਰਹਿੰਦੀ ਸੀ ਸੰਦੀਪ ਦੀਦੀ ਨਾਲ
@jasvirkaur49
@jasvirkaur49 3 ай бұрын
ਜੇ ਪ੍ਰੀਤ ਦਾ ਰਿਸ਼ਤਾ ਵਿੱਕੀ ਨਾਲ ਨਾ ਹੋਵੇ ਤਾਂ ਹੀ ਵੀਡਿਉ ਵੇਖਣ ਦਾ ਮਜ਼ਾ ਹੀ ਵੱਖਰਾ ਆਉਗਾ 💯💯
@newvideo5715
@newvideo5715 3 ай бұрын
💯
@sarbjitkaur7156
@sarbjitkaur7156 3 ай бұрын
Shi gal h
@SatnamSingh-px6fj
@SatnamSingh-px6fj 2 ай бұрын
666777🎉🎉😂😂😂😂 12:34namaste namaste 12:3namaste 4 12:34
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@DilpreetsinghGoraya-d2k
@DilpreetsinghGoraya-d2k 3 ай бұрын
ਮਾਵਾ ਧੀਆਂ ਦੀ ਬਰੀ ਹੋਈ 👌👌
@JaspreetSingh-jy2pj
@JaspreetSingh-jy2pj 3 ай бұрын
ਬਰੀ 😂😂😂😂ਜਿੰਦਾਬਾਦ ਪੰਜਾਬੀ
@arpanjot1586
@arpanjot1586 3 ай бұрын
​@@JaspreetSingh-jy2pjਬੜੀ (ਬਹੁਤ)
@JaspreetSingh-jy2pj
@JaspreetSingh-jy2pj 3 ай бұрын
@@arpanjot1586 ਭਲਾ ਲਿਖਿਆ ਵੀ ਬੜੀ ਹੀ ਆ 🙄
@Virk-2022
@Virk-2022 3 ай бұрын
ਪ੍ਰੀਤ ਦੀ ਮਾਂ ਨਾਲ ਤਾਂ ਇੰਦਾ ਹੋ ਗਿਆ ਜਿਵੇ ਹੁਣ ਆਇਆ ਉਠ ਪਹਾੜ ਹੇਠ 😂😂 ਸਾਬਾਸ਼ ਵਿੱਕੀ, ਇਦਾ ਲੋਕਾ ਨਾਲ ਇਦਾ ਹੀ ਹੋਣੀ ਚਾਹੀਦੀ ਆ। ਸੰਦੀਪ ਤਾਂ ਸਵਰਗ ਚ ਚਲੀ ਗਈ ❤ਪੈਸੇ ਨਾਲੋ ਦਿਲ ਦਾ ਅਮੀਰ ਹੋਣਾ ਜਿਆਦਾ ਘੈਟ ਆ ❤ਵੀਡੀਓ ਬਹੁਤ ਬਹੁਤ ਘੈਟ ਆ ❤❤❤❤
@Indermakeover
@Indermakeover 3 ай бұрын
😂😂😂😂
@MandeepKaur-xs2yz
@MandeepKaur-xs2yz 3 ай бұрын
Right
@ShivdeepsinghBhinder
@ShivdeepsinghBhinder 3 ай бұрын
ਵਿੱਕੀ ਨਾਲ ਵਿਆਹ ਬਿਲਕੁਲ ਪ੍ਰੀਤ ਦਾ ਨਹੀਂ ਕਰਨਾ ਨਹੀਂ ਤੇ ਤੁਹਾਡੀ ਸਟੋਰੀ ਸਾਰੀ ਖਰਾਬ ਹੋ ਜਾਣੀ ਆ
@JagdishSingh-q2x
@JagdishSingh-q2x 3 ай бұрын
Rakhdi bna dey
@gopikaur8028
@gopikaur8028 3 ай бұрын
😂😂😂​@@JagdishSingh-q2x
@MandeepKaur-xs2yz
@MandeepKaur-xs2yz 3 ай бұрын
Right
@GurjasSidhu
@GurjasSidhu 3 ай бұрын
right
@Deep_Rajpur
@Deep_Rajpur 3 ай бұрын
ਸਹੀ
@charanjeetkaur9153
@charanjeetkaur9153 3 ай бұрын
ਸੰਦੀਪ ਭੈਣ ਜੀ ਤੁਸੀਂ ਸੋਨੂੰ ਵੀਰ ਜੀ ਨੂੰ ਰੱਖੜੀ ਜਰੂਰ ਬੰਨ ਦਿਓ ਪਿਛਲੀ ਵਾਰ ਤੁਸੀਂ ਵੀਡੀਓ ਵਿੱਚ ਬੰਨੀ ਸੀ ਹੁਣ ਰੀਅਲ ਬੰਨੋ ਬਲੌਕ ਜਰੂਰ ਪਾਇਆ ਜੇ ਕਿਸੇ ਨੂੰ ਕਮੈ਼ਟ ਚੰਗਾ ਲੱਗੇ ਜਰੂਰ ਲਾਇਕ ਕਰੋ
@yodhbirsingh4539
@yodhbirsingh4539 3 ай бұрын
Hajee Sandeep didi tusi Sonu veer g nu jroor rakhri bno tusi dove bhen bhrah lgde je .je Sonu veer kite mere lagey hunde ta main v Sonu veer g nu rakhri jroor bn deni c .mera aapna koi bhrah nai haiga
@AmandeepCheema-q7b
@AmandeepCheema-q7b 3 ай бұрын
Mai v rakhdi de vlog d wait krdi c
@Satnamkaur4570
@Satnamkaur4570 3 ай бұрын
​@@yodhbirsingh4539Same
@Satnamkaur4570
@Satnamkaur4570 3 ай бұрын
ਹਾਜੀ ਜਰੂਰ ਬੰਨਣੀ ਚਾਹੀਦੀ ਰੱਖੜੀ
@MandeepKaur-xs2yz
@MandeepKaur-xs2yz 3 ай бұрын
Right
@soulz798
@soulz798 3 ай бұрын
kawal layi sandeep bout jayda lucky honi chidi hai ❤❤
@Gurbani_channel1313
@Gurbani_channel1313 3 ай бұрын
ਸਾਰੇ ਭੈਣ ਭਰਾਵਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ 🙏🌸
@BajwaSingh-b7q
@BajwaSingh-b7q 3 ай бұрын
Nice story
@sukhdeepkaur3348
@sukhdeepkaur3348 3 ай бұрын
same here g 🎉
@babbujassal8213
@babbujassal8213 3 ай бұрын
Hun tak di best video.Sandeep di acting bilkul natural lagdi.God bless you all.❤
@YaarEnglandWale
@YaarEnglandWale 3 ай бұрын
ਨਾਈਸ ਸਟੋਰੀ ਸੰਦੀਪ ਦੀਦੀ ਤੇ ਕਾਲਵ ਭਾਜੀ ਬਹੁਤ ਸੋਹਣੇ ਲੱਗਦੇ ਹਨ ਇਸ ਸਟੋਰੀ ਵਿੱਚ ਸਾਰੇ ਜਾਣੇ ਬਹੁਤ ਵਾਧੀਆਂ ਰੋਲ ਕਾਰ ਰਹੇ ਹਨ ਰਾਖੜੀ ਦੀ ਬਹੁਤ ਬਹੁਤ ਵਧਾਈਆਂ ਸਾਰੀਆਂ ਨੂੰ ਜੀ
@GurjantSingh-eg8wk
@GurjantSingh-eg8wk 3 ай бұрын
ਕਵਲ ਵੀਰ ਜੀ ਇਹ ਵਾਲੀ ਵੀਡੀਓ ਛੇਤੀ ਛੇਤੀ ਲੈ ਕੇ ਆਇਆ ਕਰੋ ਬਹੁਤ ਦਿਲ ਕਰਦਾ ਵੇਖਣ ਨੂੰ
@sunitamattu3474
@sunitamattu3474 3 ай бұрын
Ryt
@amandeepkaurgill5475
@amandeepkaurgill5475 3 ай бұрын
U right ji
@narinderjitkaur1363
@narinderjitkaur1363 3 ай бұрын
Roj paya kro ji a video
@SandeepRaman-g3y
@SandeepRaman-g3y 3 ай бұрын
Sahi gl bhut wait rendi
@reetreet190
@reetreet190 3 ай бұрын
ਅੱਜ ਰਖੜੀ ਕਰਕੇ ਟਾਈਮ ਨੀ ਲਗਾ ਵੀਡਿਓ ਦੇਖਣ ਦਾ ਤੇ ਹੁਣ ਦੇਖੀ ਰਾਤ ਦੇ 11:15 vje😅 ❤
@KuldeepSingh-jl2xd
@KuldeepSingh-jl2xd 3 ай бұрын
Bhut intjaar Kari da as video da very very nice ❤❤❤❤❤❤❤❤❤❤❤❤❤❤❤❤
@PalwinderKaur-f6q
@PalwinderKaur-f6q 3 ай бұрын
Sandeep de sare dukh door hoge bhot dukh. Dekhe vichari ne jisne piche dukh dekhe hunde ona nu age jroor sukh milda karma Wale hunde❤❤❤❤❤❤❤
@indubala4919
@indubala4919 3 ай бұрын
People r emotional connect with this serious AJ tak Di best series aa jinia b aeia saria Di acting and character are amazing bibi g ghaint aa
@yadwinderbhangu5814
@yadwinderbhangu5814 3 ай бұрын
ਬਹੁਤ ਵਧੀਆ ਕੰਵਲ ਵੀਰੇ ਪਰਮਾਤਮਾ ਹਮੇਸ਼ਾ ਚੜਦੀਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ carry on 👍👍
@GurpreetKaur-1234
@GurpreetKaur-1234 3 ай бұрын
ਬਹੁਤ ਉਡੀਕ ਕਰਵਾਈ ਇਸ ਸਟੋਰੀ ਨੇ
@Ravinderjeetkaur-ov6fw
@Ravinderjeetkaur-ov6fw 3 ай бұрын
ਬਹੁਤ ਸੋਹਣਾ ਐਪੀਸੋਡ ਸੀ ਸੰਦੀਪ ਦੇ ਸੂਟ ਦਾ ਕਲਰ ਬਹੁਤ ਫਬ ਰਿਹਾ ਸੀ ਸੰਦੀਪ ਸੋਹਣੀ ਲੱਗ ਰਹੀ ਸੀ
@sarabjeetkaur910
@sarabjeetkaur910 3 ай бұрын
ਮਾਸੀ ਉਠ ਕੇ ਬੋਲਪਾ ਪਾਦੇ ਪਾਲੀ ਤੇਪਰੀਤ ਦੇ ਛੱਲੇ ਉਠਕੇ ਖੜੀ ਹੋ ਜਾ ਪਰੀਤ ਦਾ ਵਿਆਹ ਵਿੱਕੀ ਨਾਲ ਨਾ ਕਰਿਓੁ ਸਟੋਰੀ ਖਰਾਬ ਹੋ ਜਾਣੀ ਏ❤❤
@taibaghumman7277
@taibaghumman7277 3 ай бұрын
Sandeep Api ko itnaa Khuch dakh kr or itni ezaat dakh kr bohaat Khushi hoi very nice Video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gagandandiwal4168
@gagandandiwal4168 3 ай бұрын
ਬਹੁਤ ਵਧੀਆਂ ਵੀਡਿਓ ਜੀ 👍ਆਂਟੀ ਜੀ ਵਿੱਕੀ ਵੀਰ ਨੂੰ ਜ਼ਰੂਰ ਸੱਦਿਆਂ ਜਾਵੇ ❤❤❤❤❤
@sharnjeet3780
@sharnjeet3780 3 ай бұрын
Bhut sona episode c ajj da kawal de ghar da pyar dekh k skoon jiha milea
@bikramjitsingh7435
@bikramjitsingh7435 3 ай бұрын
ਧੰਨ ਧੰਨ ਬਾਬਾ ਦੀਪ ਸਾਹਿਬ ਜੀ 🙏🙏
@NavjotKaur-ds7tx
@NavjotKaur-ds7tx 3 ай бұрын
bus hun vicky bhaji viah lyi ha na krdi nai ta dusri video vangu kise ne dekhni nai eh v end ehi hona hun ki preet te ohdi maa rowe te sandeep nu har khushi mile👌😍
@inderveersinghbrar
@inderveersinghbrar 3 ай бұрын
ਜਿਹੜੇ ਘਰ ਚ ਤੁਹਾਡੇ ਵਰਗੀ ਸੱਸ ਹੋਵੇ ਨਾ ਐਂਟੀ ਉਹ ਤਾਂ ਨੋਵਾਂ ਮਾਵਾਂ ਭੁੱਲ ਜਾਂਦੀਆਂ ਸੱਚੀ ਗੱਲ ਆ ਉਹਨਾਂ ਨੂੰ ਕਦੀ ਆਪਣੀ ਮਾਂ ਨਹੀਂ ਯਾਦ ਆਉਂਦੀ ਕਿਉਂਕਿ ਉਹਨਾਂ ਦੀ ਜਦੋਂ ਤੁਹਾਡੇ ਵਰਗੀਆਂ ਸੱਸਾਂ ਮਾਵਾਂ ਬਣ ਜਾਣ ਤਾਂ ਫਿਰ ਸਹਰੇ ਸਹੁਰੇ ਨਹੀਂ ਇਕ ਹੀ ਲੱਗਣ ਲੱਗ ਜਾਂਦੇ ਆ
@Harjeet-yu8kz
@Harjeet-yu8kz 3 ай бұрын
Sab nuha v Sandeep vargiya hon nahi te Kai sasa eniya changia hundiya ne nuha to apa v var dendiya ne but kuptiya nuha Sasa di acahai di Jara v value nahi kardiya ohna nu burra banan te majboor Kar dendiya ne
@MandeepKaur-xs2yz
@MandeepKaur-xs2yz 3 ай бұрын
Right
@ranjitkaur6445
@ranjitkaur6445 3 ай бұрын
Mja aa gia Story dekh k Hun Massi bolan lagg hi jani aa Fir dekhio ptakke painde Vicky di acting te Preet di bechaini bahut vadia God bless u all❤❤❤❤❤❤🎉🎉🎉🎉🎉🎉
@kalusinghkalusingh8225
@kalusinghkalusingh8225 3 ай бұрын
ਮੈਂ ਇਸ ਵੀਡੀਓ ਦੀ ਬਹੁਤ ਵੇਟ ਕਰਦੀ ਹਾਂ❤❤❤
@GurjeetSingh-q7i
@GurjeetSingh-q7i 3 ай бұрын
Aj main sandeep di nd preet nl gl kiti bht vdia lgga rab tuhanu khush rkhe
@shashibhatia2404
@shashibhatia2404 3 ай бұрын
Kawal aap ke daddy bahut nek insaan hai or tuhadi apney daddy naal barhi achi bonding hai permaatma isey taraha piar banay rakhey
@manjitkaur6747
@manjitkaur6747 3 ай бұрын
Bohut sohni story❤❤sandeep waheguru sda khus rkhe❤❤
@kulwantsingh1949
@kulwantsingh1949 3 ай бұрын
ਬਹੁਤ ਵੇਟ ਕੀਤਾ ❤❤❤❤
@mehndiartist1709
@mehndiartist1709 3 ай бұрын
Uncle g di acting sab tu best aa bohat vadia nature sarea da realty ch be
@kuljitkaurkuljit7620
@kuljitkaurkuljit7620 3 ай бұрын
ਜੇ ਪਾਰਟੀ ਵਿਚ ਸੰਦੀਪ ਦੀ ਤਾਈ ਨੂੰ ਸਦੋ ਤਾਂ ਵਿਕੀ ਨੂੰ ਵੀ ਜਰੂਰ ਸਦਿਓ ਉਂਝ ਵੀ ਵਿਕੀ ਨੂੰ ਆਪਣੇ ਪਰਿਵਾਰ ਨਾਲ ਸੰਦੀਪ ਦੇ ਘਰ ਜਾਣਾ ਚਾਹੀਦਾ । ਸੰਦੀਪ ਦੀ ਤਾਈ ਨੂੰ ਹੁਣ ਸੰਦੀਪ ਨੂੰ ਝਿੜਕਣ ਦਾ ਮੌਕਾ ਨਾ ਮਿਲੇ ਤਾ ਚੰਗਾ ਜੇ ਝਿੜਕ ਵੀ ਤਾ ਕਵਲ ਜਾਂ ਸੰਦੀਪ ਅਗੋ ਤਕੜੇ ਹੋ ਕੇ ਟਕਰਣ ਇਹ ਸੀਨ ਬਹੁਤ ਵਧੀਆ ਬਣੇਗਾ ਧੰਨਵਾਦ ਜੀ ਇਨੀ ਵਧੀਆ ਵੀਡੀਓ ਦਿਖਾਉਣ ਲਈ
@KHUSHRAJBOUTIQUE
@KHUSHRAJBOUTIQUE 3 ай бұрын
Right 👍
@AmanDeep-ly3pc
@AmanDeep-ly3pc 3 ай бұрын
Ryt
@Virkofficial935
@Virkofficial935 3 ай бұрын
Right👍👍
@vickysuman1832
@vickysuman1832 3 ай бұрын
😊😊❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Ravinderjeetkaur-ov6fw
@Ravinderjeetkaur-ov6fw 3 ай бұрын
ਪਰੀਤ ਤੇ ਉਹਦੀ ਮੰਮੀ ਨੂੰ ਕਲਪਦੀਆਂ ਦੇਖਕੇ ਬੜਾ ਮਜਾ ਆਇਆ ਕਿਸੇ ਦੀ ਧੀ ਭੈਣ ਨੂੰ ਸਤਾਉਣ ਦੀ ਸਜਾ ਮਿਲੀ
@Harjeet-yu8kz
@Harjeet-yu8kz 3 ай бұрын
Sahi kiha but preet di mummy nu fer v eh gal samjh nahi aani ki ohne jo bijiya c ohi vadh rahi hei bohat lok dujiya naal Bure to bura Kar ke bhul jande ne but os parmatma nu sab yaad rehnda e oh vakat aan te ik ik gal da hisab karda e tad tak bura Karan vale apni kitiya Burayia nu bhool chuke hunde ne te fer blame dujiya nu dende ne ki ohne sade naal aah karta oh karta
@baljeetkaur6338
@baljeetkaur6338 3 ай бұрын
ਕੰਵਲ ਜੇ ਪਰੀਤੀ ਦੁ ਮਾ ਆਈ ਤਾ ਸਾਰੇ ਸੰਦੀਪ ਦਾ ਸਾਥ ਦੇਣਾ ਬਾਕੀ ਹੁਣ ਪਿੰਡ ਨਾਹ ਜਾਈ❤❤❤😮😮😅😅😅 ਦਿਲ ਬਾਗ ਬਾਗ ਹੋ ਗਿਆ ਪਰੀਤੀ ਨੂੰ ਦੇਖਕੇ🤣🤣🤣
@ManpreetKaur-fn1bd
@ManpreetKaur-fn1bd 3 ай бұрын
ਬਹੁਤ ਸੋਹਣੀ ਵੀਡੀਉ ਆ 🎉 ਕੰਵਲ ਵੀਰ , ਤੁਹਾਡੇ ਮੰਮੀ ਡੈਡੀ ਜੀ ਦੀ ਐਕਟਿੰਗ ਬਹੁਤ ਬਹੁਤ ਵਧੀਆ ਆ 🎉 ਵੀਰ ਜੀ ਵੀਡੀਉ ਨਾ ਜਲਦੀ ਲ਼ੈ ਕੇ ਆਇਆ ਕਰੋ ਬਹੁਤ ਵੇਟ ਕਰਵਾਉਂਦੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏 ਹਮੇਸ਼ਾ ਹੱਸਦੇ ਵੱਸਦੇ ਰਹੋ 🎉
@InderPreet-f7d
@InderPreet-f7d 3 ай бұрын
Vadiya hoya ena dova maa dhee nal eda e hona chaida c vicky hun viah na krai preet nl 👍🏻
@reetreet190
@reetreet190 3 ай бұрын
ਇਨਾ ਨੇ ਮਜ਼ਾ ਖਰਾਬ ਨੀ ਕਰਨਾ।ਏਨੂੰ ਨੂੰ ਪਤਾ ਕਿਵੇਂ ਸਾਨੂੰ ਪਸੰਦ ਆਉਣੀ a video ਬੜੇ ਚਲਾਕ ਆ ਇਹ😀ਕੰਵਲ ਭਾਜੀ ❤❤
@AmarbirSingh-ne7kc
@AmarbirSingh-ne7kc 3 ай бұрын
ਵਿੱਕੀ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸੀਰੀਜ਼ ਨੂੰ ਅੱਗੇ ਖੜ ਰਹੇ ਜੋ ਬਹੁਤ ਧੰਨਵਾਦ ਜੀ
@BhullarPreet-
@BhullarPreet- 3 ай бұрын
Bhut vadia story aa bhut wait hode video de❤❤ nice family ❤🤞🙏
@HarpreetSingh-j2o9r
@HarpreetSingh-j2o9r 3 ай бұрын
ਆਟੀ ਨੂੰ ਵੀ ਠੀਕ ਕਰਦਿਉ ਤਾ ਜੋ ਪ੍ਰਰੀਤ ਦੇ ਪਿਉ ਨੂੰ ਸੱਚ ਪੱਤਾ ਲੱਗੇ
@vimalpreet6775
@vimalpreet6775 3 ай бұрын
Kini sohni jodi aa kawal bhaji te Sandeep didi best couple ❤❤
@AbhijotGill-f3w
@AbhijotGill-f3w 3 ай бұрын
ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਤੁਹਾਨੂੰ ਸਾਰਿਆਂ ਨੂੰ
@Arshdeep_bains
@Arshdeep_bains 3 ай бұрын
Ehh episodes jldi na ਖਤਮ kreo ਹੁਣ ❤❤❤❤❤❤❤
@rajvinderkaur1776
@rajvinderkaur1776 3 ай бұрын
Bachpan yaad aa gya chonte c h baithke roti khani tai vehre ch sona.Hun tan mummy daddy chle gye Really miss those times 😢😢
@prabhdhillon2348
@prabhdhillon2348 3 ай бұрын
ਦੇਖੀ ਪਾਲੀ ਪ੍ਰੀਤ ਤੋ ਪਹਿਲਾਂ ਤੇਰਾ ਦਿਮਾਗ ਖਰਾਬ ਹੋਣਾ ਚਾਹੀਦਾ ਆ ਜ਼ੇਕਰ ਤੇਰਾ ਦਿਮਾਗ਼ ਖਰਾਬ ਹੋਵੇ ਤਾਂ ਬਹੁਤ ਬਹੁਤ ਵਧੀਆ ਲੱਗੇ ਗਾ ❤❤ ਡਿੱਗੀ ਖੋਤੇ ਤੋਂ ਗੁੱਸਾ ਹੋਰ ਕਿਸੇ ਤੇ ਸੰਦੀਪ ਨੇ ਕੰਨ ਭਰੇ ਆ ਕੀ ਗੱਲ ਵਿਕੀ ਮੰਮੀ ਜਾਂ ਵਿਕੀ ਦੀ ਦਾਦੀ ਅੰਨ੍ਹੇ ਨਹੀਂ ਆ ਜਿਹਨਾਂ ਨੂੰ ਸੰਦੀਪ ਦਾ ਚੂੜਾ ਨਹੀ ਦਿਸਿਆ ਵੈਸੇ ਸਟੋਰੀ ਨਾਈਸ ਆ ❤❤
@jagjitsingh-i2q
@jagjitsingh-i2q 3 ай бұрын
ਬਹੁਤ ਖੂਬਸੂਰਤ ਲਿਖਿਆ ਤੁਸੀਂ ਜੀ 🌹
@ranasandhu1093
@ranasandhu1093 3 ай бұрын
ਬਹੁਤ ਵਧੀਆ ਸੋਚ ਆ ਭੈਣ ਜੀ ਤੁਹਾਡੀ ❤❤❤❤❤❤
@sanjeevsharma4454
@sanjeevsharma4454 3 ай бұрын
Bohut hi badiya episode ji beautiful story ji sab da part Bohut hi pyara lga ji super par kawal veer ji hame bhi party Mai aana h so sweet family
@MahinderSingh-hj8qf
@MahinderSingh-hj8qf 3 ай бұрын
ਇਹ ਸਾਰੇ ਦੁਖ ਤੇਰੀ ਮਾਂ ਨੇ ਤੇਰੇ ਵਾਸਤੇ ਅਰਦਾਸਾਂ ਕਰ ਕੇ ਲਏ ਨੇ ਜ਼ੋ ਬੀਜੀਆਂ ਹੁਣ ਉਹ ਹੀ ਵੱਢਣਾ ਹੈ ਆਪਣੀ ਧੀ ਲਈ ਸੰਦੀਪ ਨੂੰ ਡੋਬ ਦਿੱਤਾ ਇਹ ਉਸ ਦੀ ਕਿਸਮਤ ਹੈ ਉਸ ਨੂੰ ਚੰਗਾ ਘਰ ਮਿਲ ਗਿਆ
@vikramdhindsavikram1983
@vikramdhindsavikram1983 3 ай бұрын
Bhot vdeya aa story kawal ty Sandeep tha rool bhit vdeya aa
@besthealth5445
@besthealth5445 3 ай бұрын
ਸੋ ਬਿਊਟੀਫੁਲ ਸਟੋਰੀ❤👏👏👏👏👌
@The.trend-Abhi
@The.trend-Abhi 3 ай бұрын
Wah keya baat a.mind blowing video i love u aunty ji tuai bhut change o ❤😊
@sandhu7784-c5b
@sandhu7784-c5b 3 ай бұрын
Preeti di acting 👌👌👌 So real 😊
@BalwinderKaur-gm4ho
@BalwinderKaur-gm4ho 3 ай бұрын
Sanu buht wait hai next part di
@manjeetkaur1733
@manjeetkaur1733 3 ай бұрын
Hun TUC bhut intzar krvaouna lg gye o ...kise channel di video dekh k ena sakoon ni milda jina tuhadiya videos dekh k milda a❤❤
@JATTWORLDWIDE-1
@JATTWORLDWIDE-1 3 ай бұрын
Hanji thik keha tusi
@InderjitKaur-xg3yt
@InderjitKaur-xg3yt 2 ай бұрын
Ìiiìiiiìììiiiiiiiiiiìììiiiiiiiiiiiiiìiiiiiiiiiiiiiiiiiiiiiìiiiìiiioiiiiiiiiiiiiiiiiiiiiiiiiiiiiiiiiiiiiiiiiiiiiiiììiìiiìiiiiiiiiiioiìiiiiiiiiiiiiiiiiiiiiiìiìiiiiiiiiiiiiiiiiììiiiiiiiiiiiiiiiiiiioiiiiiiiìiiiiiiiiiiiiiiiiiiiiiiiiiiiiiiiiiiiiìiiìiiiiiiiiiiiiiiioiiiiiiiiiiiiìiiiiiiiiiiiiiiiiiiiiiiiiiiiiiiiiiiiìiiiiiiiiiiiiiioiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiioiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiioiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii​@@JATTWORLDWIDE-1
@arshpannu5742
@arshpannu5742 3 ай бұрын
Bhut hi video de wait karni paie bro
@kamaldeepsingh3988
@kamaldeepsingh3988 3 ай бұрын
ਜੇ ਦੁਬਾਰੇ ਆਹ ਵੀਡੀਓ ਚ ਪ੍ਰੀਤ ਨਾਲ ਵਿੱਕੀ ਦਾ ਵਿਆਹ ਕੀਤਾ ਤਾਂ ਆਪਾਂ ਬਾਈਕਾਟ ਕਰ ਦੇਣਾ... 👍🏻😃
@HardeepKaur-ip8ze
@HardeepKaur-ip8ze 3 ай бұрын
ਬਿਲਕੁਲ ਸਹੀ ਗਲ ਹੈ
@SunitaSoni-b6v
@SunitaSoni-b6v 3 ай бұрын
Ryt
@KirandeepKaur-m6b
@KirandeepKaur-m6b 3 ай бұрын
Shi gal
@priyachouhan1656
@priyachouhan1656 3 ай бұрын
Hnji bilkul 😆😆😆
@harfateh208
@harfateh208 3 ай бұрын
👍👍
@balwantgill5482
@balwantgill5482 3 ай бұрын
Very very nice story all family members god bless you ❤❤❤❤❤
@gurpreetsekhon6694
@gurpreetsekhon6694 3 ай бұрын
Bddi wait C ah video dii god bless uu ❤
@Maan_panjabi
@Maan_panjabi 3 ай бұрын
ਬਹੁਤ ਵਦੀਆ ਸਟਟੋਰੀ❤❤❤❤
@Ranveer-sz8cq
@Ranveer-sz8cq 3 ай бұрын
Wait bahut kita g ❤😊
@kokinathana8519
@kokinathana8519 3 ай бұрын
Es video ch sandeep di parlour cho hi teyar honi chahidi aa oh v lehenga pa ke kina vadiya lgna fer episode❤❤
@Maninder_brar
@Maninder_brar 3 ай бұрын
ਆਹ ਪਾਰਟੀ ਵਾਲਾ ਕੰਮ ਵਧੀਆ ਕੀਤਾ ਵਿਚਾਰੀ ਸੰਦੀਪ ਦੀ ਕੋਈ ਰੀਜ ਪੂਰੀ ਹੋਵੇਗੀ,,,ਨਾਲੇ ਪ੍ਰੀਤ ਤੇ ਪਾਲੀ ਨੂੰ ਹੋਲ ਪੈਣ ਗੇ
@AmigoStones
@AmigoStones 3 ай бұрын
Beautiful episode ❤
@shubhithapa9641
@shubhithapa9641 3 ай бұрын
Chlo Sandeep atlast khush hui..thank you team❤
@MithuSohal-n2q
@MithuSohal-n2q 3 ай бұрын
❤❤❤❤❤❤❤❤❤
@JasvirKaur-u3b
@JasvirKaur-u3b 3 ай бұрын
Wait bahut Kita g ❤❤🎉🎉😊
@manjinder179.
@manjinder179. 3 ай бұрын
Ssa kaval paji mei italy to ajj tohade vadde sister Mille c guru ghar boht nice lagge didi g. She is so humble 🥰🥰
@Aman_khinda
@Aman_khinda 3 ай бұрын
Kawal veer ji a series sheti sheti paya kro dekhan nu bhot dil karda rehnda va bhave har roj paya kro
@AkashdeepAksh-pu9ji
@AkashdeepAksh-pu9ji 3 ай бұрын
ਸਨਦੀਪ ਤੁਸੀ ਬਹੁਤ ਸੋਹਣੇ ਲੱਗਦੇ ਸੀ
@JassDhanoa-pu5gg
@JassDhanoa-pu5gg 3 ай бұрын
Very very nice video God bless you all family members All the best actor ❤❤❤❤❤❤❤❤❤❤❤❤❤❤😢😢😢😢😢
@HammyHammy-f9f
@HammyHammy-f9f Ай бұрын
🌹🙏🌹🙏🌹🙏
@sandeepbatth968
@sandeepbatth968 3 ай бұрын
ਵਿਕੀ ਵੀਰ ਜੀ ਵਿਆਹ ਨਾ ਕਰਵਾ ਉ ਇਨ੍ਹਾਂ ਨੂੰ ਤੜਫ਼ ਲੈਣ ਦਿਉ ਪਰੀਤੀ ਕਲਸਣੀ ਸਨਦੀਪ ਨੂੰ ਕਹਿੰਦੀ ਕਲਸਣੀ ਤੂੰ ਏ
@HarjeetSingh-zf1nh
@HarjeetSingh-zf1nh 3 ай бұрын
Bohut nice ji love you family members
@HarpreetSingh-gt3zu
@HarpreetSingh-gt3zu 3 ай бұрын
Es video di bhut wait c
@gursewakgill4503
@gursewakgill4503 3 ай бұрын
ਪਾਲੀ ਦੀਦੀ ਦੀ ਐਕਟਿੰਗ ਬਹੁਤ ਵਧੀਆ ਆ👌👌👍👍
@harfateh208
@harfateh208 3 ай бұрын
Kawal vejiii hunii ayaa taa mazaaa aah gayaa.waah unclee gggg🎉🎉😂😂
@kamalpreet2137
@kamalpreet2137 3 ай бұрын
ਜਿੰਨੀਆਂ ਵੀ ਵੀਡੀਉ ਬਣੀਆਂ ਨੇ ਸਾਰੀਆ ਬਹੁਤ ਵਧੀਆ ਨੇ ਜੀ
@Sandeep-7y
@Sandeep-7y 3 ай бұрын
Bhot hi wadiya video aa 😊😊😊
@KulwinderKaur-dh2fw
@KulwinderKaur-dh2fw 3 ай бұрын
ਵੈਰੀ ਗੁੱਡ ❤
@sukhjeetkaur5397
@sukhjeetkaur5397 3 ай бұрын
Edda kive rishta hoju ... daddy de bhua de pote nal ...oh ta veer hi lgga... Sandeep da ta ho skda c
@ramanpreet8837
@ramanpreet8837 3 ай бұрын
eh restedari viki di maa di bhabi de peke hone chaide c phr oh di maa apni ristedari di gal te oh rista mag v skdi c viki di dadi na man di phr v kudi thk ni preeti
@Nimrat222
@Nimrat222 3 ай бұрын
ਭੈਣੇ 20 ਕਮੈਂਟ ਕਰਤੇ ਹੋਣੇ ਆ ਮੈਂ ਇਹ ਗੱਲ ਤੇ ਕਿੰਨਾ ਗ਼ਲਤ ਰਿਸ਼ਤਾ ਦਿਖਾ ਰਹੇ ਆ,, ਭਾਵੇਂ ਏਰੀਏ ਵੱਖ ਵੱਖ ਹੋਣ ਪਰ ਰਿਸ਼ਤੇ ਤਾਂ ਹਰ ਥਾਂ ਹਰ ਸਟੇਟ ਚ ਓਹੀ ਨੇ ਨਾ
@sukhjeetkaur5397
@sukhjeetkaur5397 3 ай бұрын
@@Nimrat222 hnji..
@gillbrother7786
@gillbrother7786 3 ай бұрын
Buhat buhat soni video god bless you family members ❤
@Rohanpb06
@Rohanpb06 3 ай бұрын
First comment ❤
@crazygamerz136
@crazygamerz136 3 ай бұрын
ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤❤
@parmjeetkaur5705
@parmjeetkaur5705 3 ай бұрын
Bhut badhiya hoye Pali nal
@ParamjitKaur-fy4ui
@ParamjitKaur-fy4ui 3 ай бұрын
👍👍
@ManjeetKaur-hl4oi
@ManjeetKaur-hl4oi 3 ай бұрын
ਵੀਰ ਜੀ ਏ ਵੀਿਡਉ ਛੇਤੀ ਪਾ ਦੇਇਆ ਕਰੋ ਏਸ ਵੀਡਿਓ ਦੀ wait nee ਹੋ ਦੀ😊🙏
@sunnytoor7775
@sunnytoor7775 3 ай бұрын
So beautiful video Happy ਰੱਖੜੀ all family members nu
@GurkamalSingh-y8w
@GurkamalSingh-y8w 3 ай бұрын
Nabi tesret Vicky paji so sweet 💕
@nidhia1702
@nidhia1702 3 ай бұрын
Mainu ta uncle aunty ji di acting boht wdia lgdi. Uncle ji nu dekh k ta hassa hi aa janda. Kehnde mere kambal cho jdo pani chon lg jaega, fer main ander chl jauga😂😂😂
@Amarjitkaursekhon
@Amarjitkaursekhon 3 ай бұрын
Bhut change Hoya Preeti nal Vicky veer good
@Taran_deep_videos
@Taran_deep_videos 3 ай бұрын
Very nice vedios
@jatindersingh8879
@jatindersingh8879 3 ай бұрын
Very nice video Phaji ❤❤❤
@DaljitKaur-uj4in
@DaljitKaur-uj4in 3 ай бұрын
Tudi sariya video bhoot vadia hunia aa
@SukhdeepKaur-r1v
@SukhdeepKaur-r1v 3 ай бұрын
Bahot 👍👍👍👍👍👍video aaa ji
@SukhdevDhillon-g8y
@SukhdevDhillon-g8y 3 ай бұрын
Wait bahut kita g aman dhillon ❤
@Vickyanju435
@Vickyanju435 3 ай бұрын
ਮੈਂ ਬਹੁਤ wait kiti aa video ਦੀ ❤
@kamaljitkaur7182
@kamaljitkaur7182 3 ай бұрын
Jo v hoya preet nal bought vadia hoya Sandeep ta juram kariya se
@RajwinderKaur-oy2ni
@RajwinderKaur-oy2ni 3 ай бұрын
ਮਾਸੀ ਨੂੰ ਹੁਣ ਜਲਦੀ ਠੀਕ ਕਰੋ।
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
УДИВИЛ ВСЕХ СВОИМ УХОДОМ!😳 #shorts
00:49
Lazy days…
00:24
Anwar Jibawi
Рет қаралды 8 МЛН
А я думаю что за звук такой знакомый? 😂😂😂
00:15
Денис Кукояка
Рет қаралды 5 МЛН
ਤੂੰ ਨੀ ਵੱਸਦੀ Tu Ni Wasdi , Part-4, NEW PUNJABI SHORT VIdeo 2023
16:37
Mtlbprast dunia funny and serious video
26:21
The Punjab
Рет қаралды 718 М.
SAALI GALLAN WALI , Funny Video 🤣🤣
19:51
Sada Punjab
Рет қаралды 542 М.
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН