Maye ni mai Kisnu Dard Sunawa-80 ,New Punjabi Video 2025 Preet Sandeep Vicky Kawal, Emotional Video

  Рет қаралды 431,571

Vicky & Preet Family Video

Vicky & Preet Family Video

Күн бұрын

#saspardhan #Jagirdaar #sadapunjab #punjabi #thepunjab
Shoot By- Iphon15 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG...
INSTAGRAM- ...

Пікірлер: 841
@GaganKahlon-mn5ei
@GaganKahlon-mn5ei Күн бұрын
ਕੰਵਲ ਵੀਰ ਦੀ ਫੈਮਿਲੀ ਕਿੰਨਾ ਕਿੰਨਾ ਨੂੰ ਪਸੰਦ ਆ ❤❤❤❤❤❤❤❤❤❤❤
@JagtarSingh-qu4dv
@JagtarSingh-qu4dv Күн бұрын
🎉❤
@SandhuDeep-y4x
@SandhuDeep-y4x Күн бұрын
Sanu
@lakhvirsidhu946
@lakhvirsidhu946 Күн бұрын
Sanu
@ShinderPal-z1d
@ShinderPal-z1d Күн бұрын
Sanu v
@ranjitkaur6445
@ranjitkaur6445 Күн бұрын
Psand da ki meaning ji Bahut hi Vadia family aaRespectable Aaa😊
@brownmunde444
@brownmunde444 Күн бұрын
Sandeep ਦੀ ਸਾਰੀ family Bohut vadhia a ਰੂਹ khush ਹੋ ਜਾਂਦੀ a video ਦੇਖ k❤❤❤❤❤🎉🎉🎉🎉🎉
@Gaming_With_Sukh_
@Gaming_With_Sukh_ Күн бұрын
Kaval de mummy daddy kis kis nu pasand aa❤❤❤
@SimranKaur9898Simrankaur-ij9vc
@SimranKaur9898Simrankaur-ij9vc Күн бұрын
Menu bht
@Shivalisaini1994
@Shivalisaini1994 Күн бұрын
Mannu bhut 🎉🎉🎉🎉🎉
@JassDhanoa-pu5gg
@JassDhanoa-pu5gg Күн бұрын
Menu v pasand ❤❤❤❤
@DesiFood1254
@DesiFood1254 Күн бұрын
Menu
@manishanagpal6159
@manishanagpal6159 Күн бұрын
Sb nu❤
@sunnytoor7775
@sunnytoor7775 Күн бұрын
ਕਾਲਾ ਮੀਆਂ ਤੇ ਗੋਰਾ ਮੀਆਂ ਤੇ ਬਹੁਤ ਵਧੀਆ ਹੈ ❤❤❤❤❤
@kulwantsingh1949
@kulwantsingh1949 Күн бұрын
ਇਹ ਵੀਡੀਓ ਮੈਂ ਨੂੰ ਬਹੁਤ ਵਧੀਆ ਲਗਦੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੁੰਦਾ ❤❤🇨🇦🇨🇦
@jassaaulakhaulakh917
@jassaaulakhaulakh917 Күн бұрын
Iਵੀਡੀਓ ਬਹੁਤ ਵਧੀਆ ਹੈ ਪਰ ਇੰਤਜਾਰ ਬਹੁਤ ਹੁੰਦਾ
@AartiJain-f2l
@AartiJain-f2l Күн бұрын
Sahi
@AartiJain-f2l
@AartiJain-f2l Күн бұрын
Abhi yahi video dala karo plz yahi acchi lagti hai
@13-ln6zr
@13-ln6zr Күн бұрын
ਮੈਨੂੰ ਵੀ
@jodhbirsinghgupreet3953
@jodhbirsinghgupreet3953 Күн бұрын
ਬਹੁਤ ਮਜਾ ਆਉਂਦਾ episode ਦੇਖ ਕੇ ❤ ਸਾਰੇ ਬਹੁਤ ਮੇਹਨਤ ਕਰਦੇ ਨੇ
@Harjotbrareditz
@Harjotbrareditz Күн бұрын
ਪ੍ਰੀਤ ਨੂੰ ਜਿਨ੍ਹਾਂ ਵੀ ਨੈਗੇਟਿਵ ਰੋਲ ਦੇ ਦੋ ਪਰ ਪ੍ਰੀਤ ਹਮੇਸ਼ਾ ਮੇਰੀ ਫੇਵਰਟ ਰਹੂਗੀ No one ☝️
@prabhdeepkaur2488
@prabhdeepkaur2488 Күн бұрын
Prabhdeep Kaur ਸ਼ੇਰੇ ਨੂੰ ਦੇਖ ਕੇ ਲੱਗਦਾ ਐ ਜਿਵੇਂ ਸੱਚੀ ਤਾਂਤਰਿਕ ਬਾਬਾ ਹੋਏ ਸ਼ੇਰੇ ਦੀ ਐਕਟਿੰਗ ਬਹੁਤ ਘੈਂਟ ਸੀ ਇਹ ਵੀਡੀਓ ਜਲਦੀ ਲੈ ਕੇ ਆਇਆ ਕਰੋ ਕੰਵਲ ਭਾਜੀ 😊
@ReshamSingh-i3m
@ReshamSingh-i3m 16 сағат бұрын
ਗਵਾਂਡਣ ਜੀਤਾਂ ਦੇ ਹੱਡ ਤੱਤੇ ਚਾਹੇਂ ਨਾਂ ਤੁਹਾਡੇ ਮਾਵਾਂ ਧੀਆਂ ਦੇ ਦੁਬਾਰਾ ਹੱਡ ਤੱਤੇ ਜ਼ਰੂਰ ਹੋਣਗੇ
@Punjabikhahniya
@Punjabikhahniya Күн бұрын
ਸ਼ੇਰੇ ਦੀ ਐਕਟਿੰਗ ਕਮਾਲ ਹੈ ਕਹਿੰਦਾ ਤਰੱਕੀ ਨੂੰ ਤੁਸੀਂ ਫ਼ਿਲਮਾਂ ਵਿਚ ਚਲੇ ਗੀਆ ਬਹੁਤ ਹਾਸਾ ਨਿਕਲਿਆ 😢😢😢😢😂😂😂😂😂😂😊😊😊😊😅😅😅😅
@ParminderKaur-yr9ih
@ParminderKaur-yr9ih Күн бұрын
ਸਾਰੇ ਹੀ ਪਾਤਰਾਂ ਦਾ ਰੋਲ ਬਹੁਤ ਵਧੀਆ ਦਿਖਾਇਆ ਦੇਖ ਕੇ ਮੈਨੂੰ ਤਾਂ ਬਹੁਤ ਹਾਸਾ ਆਇਆ
@MeenaKumari-iv1no
@MeenaKumari-iv1no Күн бұрын
ਬੱਲੇ ਓ ਸ਼ੇਰਿਆ ਪੁੱਤ ਬੱਲੇ ਸ਼ੇਰੇ ਪੁੱਤ ਦੇ ਸ਼ਾਬਾਸ਼ ਕਾਲੇ ਮੀਆਂ ਕੀ ਜੈ ਸ਼ੇਰੇ ਦੀ ਜੈ
@DiljeetKaur-by5lx
@DiljeetKaur-by5lx Күн бұрын
ਵਾਕਿਆ ਹੀ ਸ਼ੇਰੇ ਦੀ ਐਕਟਿੰਗ toooooo goooooooood...❤❤❤❤❤❤
@BhupinderSingh-ow1fn
@BhupinderSingh-ow1fn 6 сағат бұрын
ਜੀਤਾਂ ਨੂੰ ਛਿੱਤਰ ਮਾਰਦੀਆਂ ਮਾਰਦੀਆ ਕਿਤੇ ਆਪ ਨਾਂ ਖਾ ਲਿਆ ਜੇ ਜੀਤਾਂ ਵੀ ਤੁਹਾਡੇ ਤੋਂ ਅੱਕੀ ਪਈ ਏ
@maninderkaur8408
@maninderkaur8408 6 сағат бұрын
Kawel beta tuhade maa pioo bhut hi veddia ne wahe guru g cherdikala vich rekhey bless you all family 👪
@jodhbirsinghgupreet3953
@jodhbirsinghgupreet3953 Күн бұрын
ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ❤love you all family 👍❤❤❤
@anmolkahlon1974
@anmolkahlon1974 Күн бұрын
ਇਸ ਵੀਡੀਉ ਦਾ ਇੰਤਜਾਰ ਬਹੁਤ ਰਹਿੰਦਾ ਏ ਸ਼ੇਰੇ ਵੀਰ ਨੂੰ ਬਾਬਾ ਬਣਾ ਤਾ😅
@jogajoga8134
@jogajoga8134 Күн бұрын
ਅੱਜ ਦਾ ਐਪੀਸੋਡ ਬਹੁਤ ਹੀ ਵਧੀਆ ਸ਼ੇਰੇ ਭਾਜੀ ਬਹੁਤ ਹੀ ਵਧੀਆ
@HarjinderSingh-dn2lg
@HarjinderSingh-dn2lg Күн бұрын
ਤੁਸੀਂ ਏਡੀ ਵਧੀਆ ਜਗ੍ਹਾ ਕਿਥੋਂ ਲੱਭ ਲਈ ਇਹ ਤਾਂ ਬਿਲਕੁਲ ਇਦਾਂ ਜਿੱਦਾਂ ਕਿਸੇ ਦੀ ਗੁਫਾ ਹੀ ਹੁੰਦੀ😂
@Sainicorner
@Sainicorner Күн бұрын
ਸ਼ੇਰੇ ਨੂੰ ਦੇਖ ਕੇ ਦੋ ਦਿਨ ਰਾਜਵਿੰਦਰ ਨੂੰ ਹੀ ਡਰ ਲੱਗੀ ਜਾਣਾ ਵੀਰੇ 😂😂😂😂😂😁😁
@preetsaini7187
@preetsaini7187 Күн бұрын
ਆਪਣੇ ਘਰ ਦੀ ਲਾਹੀ ਹੋਈ ਸਬਜ਼ੀ ਵਿਚ ਬਰਕਤ ਤੇ ਸਵਾਦ ਬਣਦੀ ਹੈ
@SukhwinderSingh-wq5ip
@SukhwinderSingh-wq5ip Күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@Gurleen_2002
@Gurleen_2002 Күн бұрын
ਬਹੁਤ wait ਸੀ story ਦੀ msha ayi😍ਬਾਬੇ ਵਾਲੀ ਐਕਟਿੰਗ ਤੇ bhot ਘੈਂਟ c😂
@AnjuChhabra-p1t
@AnjuChhabra-p1t 7 сағат бұрын
Bhut hi jyada pasand hai video ❤❤❤❤sab de acting sirraa 🎉🎉🎉🎉🎉
@LoveDeep-q2h
@LoveDeep-q2h 7 сағат бұрын
😅 ਬਹੁਤ ਹੀ ਸੋਹਣੀ ਵੀਡੀਓ ਹੈ,❤❤😅
@virksaab7741
@virksaab7741 Күн бұрын
ਸ਼ੇਰੇ ਦੀ acting bhut vidhi ਚੇਲਾ ਉਸ ਤੋਂ ਵੀ ਸਿਰਾ ਡਰਾ ਤਾਂ ਸੀ😂😂😂 ਬਹੁਤ ਵੇਟ ਹੁੰਦੀ ਇਸ ਵੀਡੀਓ ਦੀ❤
@sandeepsandhu6853
@sandeepsandhu6853 Күн бұрын
Nice video
@parwindeerkaur781
@parwindeerkaur781 Күн бұрын
Mai pehla e soch liya c Sheeran e baba bnu
@MehakRandhawa-l7l
@MehakRandhawa-l7l Күн бұрын
Bl
@RanbirSingh-i7r
@RanbirSingh-i7r Күн бұрын
Gure miaa ne ta menu v dra dita😂😂😂
@Noordhaliwalpunjab
@Noordhaliwalpunjab Күн бұрын
Awaj ton he syan lya c mai b😅😅😅
@MandeepKaur-h5h
@MandeepKaur-h5h 13 сағат бұрын
Bhut vdy video bnde hoooo❤❤❤❤❤❤
@ggbactor5112
@ggbactor5112 Күн бұрын
ਸ਼ੇਰੇ ਕਿੰਨੀ ਵਾਰੀ ਬਾਬਾ ਬਨਣਾ 😂😂😂😂
@Harditdesign
@Harditdesign Күн бұрын
Boht mza a reha very funny🎉😂
@dkjanjua7365
@dkjanjua7365 13 сағат бұрын
Bhut vadiya video
@baani2022
@baani2022 Күн бұрын
ਸ਼ੇਰ ਦੀ ਐਕਟਿੰਗ ਬਹੁਤ ਵਧੀਆ ਹੈ ਸ਼ੇਰ ਦੀ ਆਵਾਜ਼ ਤੋਂ ਪਤਾ ਲੱਗਦਾ ਹੈ
@satnamji__waheguriji
@satnamji__waheguriji Күн бұрын
ਸ਼ੇਰਾ ਬਾਬਾ ਜੀ ਬਹੁਤ ਵਧੀਆ ਐਕਟਿੰਗ ਜੈ ਹੋ
@MaazJutt-zz9eg
@MaazJutt-zz9eg 4 сағат бұрын
Sas pardan 2 story bnye love ❤ from Pakistan 😊
@gursahibsinghturbanator7178
@gursahibsinghturbanator7178 Күн бұрын
ਬਹੁਤ ਵਧੀਆ acting ਸਾਰਿਆਂ ਦੀ ❤
@user-cs2bk8sm3cAmanat
@user-cs2bk8sm3cAmanat Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@AmanGill-k9b
@AmanGill-k9b Күн бұрын
ਕਾਲਾ ਮੀਆਂ ਸਿਰਾ ਹੀ ਹੈ😂😂😂😂😂
@harinderkaur
@harinderkaur Күн бұрын
ਕੰਵਲ ਮੇਰਾ ਬਹੁਤ ਜੀ ਕਰਦਾ ਕਿ ਮੈਂ ਤੁਹਾਡੇ ਘਰ ਆ ਕੇ ਤਹਾਨੂੰ ਸਾਰੇ ਪਰਿਵਾਰ ਨੂੰ ਮਿਲ ਕੇ ਜਾਵਾਂ
@sukjithans832
@sukjithans832 Күн бұрын
ਇਸ ਵੀਡੀਓ ਦੀ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ ਮੈਨੂੰ ਤਾਂ ਸ਼ੇਰੇ ਦੀ acting ਬਹੁਤ ਵਧੀਆ ਲੱਗੀ ਮੇਰਾ ਤਾਂ ਹਾਸਾ ਨਿਕਲ ਗਿਆ ਸ਼ੇਰੇ ਦੀ acting ਵੇਖ ਕੇ
@MandeepKaur-qn3ou
@MandeepKaur-qn3ou Күн бұрын
❤❤❤❤❤❤ਸਨਦੀਪ ਪੀਤੀ ਦੀਦੀ ਫੈਮਿਲੀ ਬਹੁਤ ਸਾਰੀਆਂ ਵਧੀਆ
@MandeepKaur-qn3ou
@MandeepKaur-qn3ou Күн бұрын
Hlo
@pushpinderkour3774
@pushpinderkour3774 Күн бұрын
ਕਾਲੇ ਮਿਆ ਗੋਰੇ ਮਿਆ ਦਾ ਬਲੂਪਰ ਜਰੂਰ ਦਿਖਾਣਾ
@narindernarinder592
@narindernarinder592 Күн бұрын
ਗੁਡ ਮੈਸੇਜ ਕਾਲੇ ਮੀਆ ਵੱਲੌ ਪਰੀਤ ਪਾਲੀ❤❤❤❤❤❤❤❤❤❤❤❤❤❤❤❤❤❤❤
@Punjabivlogs-ki6ve
@Punjabivlogs-ki6ve Күн бұрын
ਕੋਈ ਮੰਤਰ ਮਾਰ ਕੇ ਦੇ ਬਾਬਾ 😂😂😂😂😂😂😂😂
@gevvy9772
@gevvy9772 5 сағат бұрын
Oohh gu gu gu guff guff guffaaa ch ni jana gore miyaaaa😅😅😅😅😅
@KamalpreetKaur-ib1wr
@KamalpreetKaur-ib1wr Күн бұрын
ਇਸ ਵੀਡੀਓ ਇੰਤਜਾਰ ਬਹੁਤ ਰਹਿੰਦਾ ਹੈ
@Gurpreet-99999
@Gurpreet-99999 Күн бұрын
ਕਾਲੇ ਮੀਆਂ ਜੀ 😂😂😂bhut vadia vdo
@MeenuBhagat-nb5bj
@MeenuBhagat-nb5bj Күн бұрын
ਬਾਬੇ ਵੱਲ ਵੇਖ ਕੇ ਹਾਸਾ ਬੜਾ ਆਇਆ 😂😂ਸ਼ੇਰਾ ਵੀਰ ਤੈਨੂੰ ਕਿ ਬਣਾ ਦਿੱਤਾ
@GurpreetKaur-1234
@GurpreetKaur-1234 Күн бұрын
ਬਹੁਤ ਉਡੀਕ ਕਰਵਾਈ ਇਸ ਸਟੋਰੀ ਨੇ
@ReenaKalsi.
@ReenaKalsi. Күн бұрын
😂😂ਮੈਨੂੰ ਤਾਂ ਕਾਲੇ ਮੀਆਂ ਵੱਲ ਦੇਖ ਕੇ ਹਾਸਾ ਹੀ ਬਹੁਤ ਆਇਆ, ਹੇਅਰ ਸਟਾਈਲ,ਉਮੀਦ ਨਹੀਂ ਸੀ ਸ਼ੇਰਾ ਭਾਜੀ ਹੋਵੇਗਾ😂ਜਿਸ ਗੁਫ਼ਾ ਵਿੱਚ ਕਾਲਾ ਮੀਆਂ ਵੜਿਆ ਸੀ,ਮੈਨੂੰ ਤਾਂ ਦੇਖ ਕੇ ਡਰ ਹੀ ਲੱਗਾ👹👹😅
@YOUTUBER-5911
@YOUTUBER-5911 Күн бұрын
Bhut wait c video di❤❤❤❤❤❤
@RajKumari-md3ko
@RajKumari-md3ko Күн бұрын
ਬਹੁਤ ਵਧੀਆ episode
@jasvirkaur487
@jasvirkaur487 Күн бұрын
Ja baba ਸ਼ੇਰਾ 👌👌👌👌👍👍👍
@KULWANTSINGH-t2c
@KULWANTSINGH-t2c Күн бұрын
ਹਾਏ ਜੀਤਾ ਹੁਣ ਤੇਰੀ ਖ਼ੈਰ ਨਹੀਂ 😂😂😂😂😂
@balbaljatt9800
@balbaljatt9800 Күн бұрын
ਸ਼ੇਰੇ ਨੂੰ ਹਰ video ਵਿੱਚ ਲਿਆ ਕਰੋ ਉ ਬੁਤ ਅੱਤ ਕਰਦਾ ਵੀਡਿਓ ਵਿੱਚ ਜਾਨ ਪਈ ਜਾਂਦੀ
@AbhijotGill-f3w
@AbhijotGill-f3w Күн бұрын
ਗੋਰੇ ਮੀਆ ਤੇ ਕਾਲੇ ਮੀਆ ਸ਼ੇਰਾ ਭਰਾ ਗੁਡ ਐਕਟਿੰਗ
@HarchandChand-kv1sl
@HarchandChand-kv1sl 10 сағат бұрын
Oyee aaah shere ne chitrhhh khaaane jouuuu😅😅😅😅
@Deep_Rajpur
@Deep_Rajpur Күн бұрын
ਸਭ ਬੂਰੇ ਆ ਏ ਮਾਵਾਂ ਧੀਆਂ ਈ ਚੰਗੀਆ ਆ ਸਾਰਿਆਂ ਦਾ ਬੂਰਾ ਸੋਚਦੀਆਂ ਐ
@dilwarsingh4386
@dilwarsingh4386 Күн бұрын
ਸੇਹਰੇ ਵੀਰੇ 😂😅😅😂
@sapnamanhas7670
@sapnamanhas7670 Күн бұрын
Kala Miya baba g 😂😂Shera paji gud acting 😊😊
@KulbirKaur-l4v
@KulbirKaur-l4v Күн бұрын
❤❤❤ਸੋਹਣਾ ❤❤❤❤❤ਹੈ ❤❤❤ਜੀ❤❤❤❤❤❤
@LoveAthwal-ff1jc
@LoveAthwal-ff1jc Күн бұрын
ਕੰਵਲ ਵੀਰ ਦੀ ਫੈਮਲੀ ਸਾਨੂੰ ਬਹੁਤ ਪਸੰਦ ਆ
@gaggubaljit5648
@gaggubaljit5648 17 сағат бұрын
Very nice story God bless you all family
@GURJANTSHTv
@GURJANTSHTv Күн бұрын
ਪਾਲੀ ਪ੍ਰੀਤ ਦੀਦੀ ਸੁਧਰ ਜਾਓ ਇਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ ਇਹ ਸਾਰੇ ਸਾਧੂ ਸਾਧੂਆ ਸੂਆ ਵਾਲੇ ਤਾਂ ਕੰਮ ਪੁੱਠੇ ਨੇ ਪ੍ਰੀਤ ਦੀਦੀ ਦੇਖੋ ਕਿੰਨੇ ਵਧੀਆ ਕੰਮ ਕਰਦੀ ਗੁਰਤ ਵਾਲੇ ਕਰਕੇ ਜਾਂਦੀ ਹੈ ਸਾਰੇ ਕੰਮ ਕਰਦੀ ਤੁਸੀਂ ਵੀ ਗੁਰੂ ਘਰ ਜਾਇਆ ਕਰੋ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ ਚਿਹਰੇ ਨੂੰ ❤❤❤❤❤
@DilpreetDilothi
@DilpreetDilothi 15 сағат бұрын
Kawal de daddy ji mere daddy varge lagde gallan v ohda hi karde
@niveditasharma5164
@niveditasharma5164 20 сағат бұрын
Shera, ohda chela and everyone else's acting was awesome ❤
@AmandeepKaur-g3k
@AmandeepKaur-g3k Күн бұрын
ਸ਼ੇਰਾ ਆ ਗਿਆ ਬਾਬਾ ਬਣ ਕੇ
@prani-jb7ik
@prani-jb7ik Күн бұрын
ਬਾਬਾ ਨਹੀਂ ਕਾਲੇ ਮੀਆਂ ਆਖੋ😂😂😂😂😂
@Gurmeet232
@Gurmeet232 11 сағат бұрын
Sab nu psnd aa
@ManpreetKaur-gv9uf
@ManpreetKaur-gv9uf Күн бұрын
Kala miya ji ... Gora miya .. ji jdo bolde bda hasaa aunda😂😂😂😂😂😂
@amritpalkaur7200
@amritpalkaur7200 Күн бұрын
😂😂😂😂
@ManpreetKaur-fn1bd
@ManpreetKaur-fn1bd Күн бұрын
ਸ਼ੇਰੇ ਵੀਰ ਨੂੰ ਬਾਬਾ ਬਣਾ ਦਿੱਤਾ 😂😂😂😂😂😂😂😂😂😂😂😂😂
@maninderkaur8408
@maninderkaur8408 Күн бұрын
Kawel beta tuci sare bhut hi veddia family ho wahe guru g cherdikala vich rekhey
@Kaurjit1993
@Kaurjit1993 16 сағат бұрын
Ah Vali series bht vdiya ah tuhdi
@satnamji__waheguriji
@satnamji__waheguriji Күн бұрын
ਸ਼ੇਰਾ ਬਾਬਾ ਜੀ ਬਹੁਤ ਅੱਤ ਕਰਾਉਦੇ ਆ
@ReenaKalsi.
@ReenaKalsi. Күн бұрын
ਵਿੱਕੀ ਭਾਜੀ ਇਸ episode ਦਾ BTS ਅੱਜ ਹੀ ਅੱਪਲੋਡ ਕਰਿਓ😅😅
@JassiMahalo
@JassiMahalo Күн бұрын
Veer ji menu bhoht hasa aaia jado preet te pali nu gore mea ne daraia aa😂😂😂😂😂😂😂
@sukhwinderkaur4191
@sukhwinderkaur4191 Күн бұрын
ਅਾਪ ਨਾ ਕੁਦਰਤ ਮਾਵਾ ਤੀਆ ਪਾਲੀ ਤੈ ਪਰੀਤੋ ਬਹੁਤ ਮਾੜਾ ੀ ਸਿਕਸਾ ਮਿਲੋ
@lakhwindersingh-o4h1w
@lakhwindersingh-o4h1w Күн бұрын
ਵਿਡਿਓ ਵਾਲੀ ਜਗ੍ਹਾ 👌
@SatnamSingh-os9bc
@SatnamSingh-os9bc 16 сағат бұрын
Shere best kala miya🎉😂
@Maninder_brar
@Maninder_brar Күн бұрын
ਪਹੁੰਚ ਗਈਆਂ ਮਾਂ ਧੀ ਪਾਖੰਡੀ ਸਾਧ ਕੋਲ ,,,ਇਹ ਸਭ ਤੁਹਾਡੇ ਫਿਰ ਉਲਟ ਹੀ ਹੋਣਾ😅😅ਐਂਡ ਤੇ ਛਿੱਤਰ ਹੀ ਪੈਣੇ ਆ
@kaurpreetkomal8
@kaurpreetkomal8 14 сағат бұрын
Very nice 👌
@AmarjitKaur-px9iz
@AmarjitKaur-px9iz Күн бұрын
ਬਹੁਤ ਵਾਈਟ ਹੁੰਦੀ ਆ ਜੀ ਵੀਡੀਓ ਦੀ ਬਹੁਤ hi ਸੋਣੀ ਸਟੋਰੀ ਆ ਜੀ ਬਾਬਾ 😂😂😂😂
@narindernarinder592
@narindernarinder592 Күн бұрын
ਪਾਲੀ ਏਨੀਆ ਗੱਲਾ ਭੁਲ ਜਾਉਗਾ
@baljitkaur9311
@baljitkaur9311 19 сағат бұрын
ਪ੍ਰੀਤ ਬੋਲਣਾ ਸ਼ੁਰੂ ਕਰਦੀ ਹੈ ਤਾਂ ਚੁੱਪ ਹੀ ਨਹੀਂ ਹੁੰਦੀ 😅😅😅😅😅
@jyotibhardwaj4101
@jyotibhardwaj4101 Күн бұрын
Ajj morning de he wait kar rahe si. ❤❤❤
@balsaab5045
@balsaab5045 Күн бұрын
❤❤❤❤❤❤❤❤❤❤❤❤
@HappyBatth-x3q
@HappyBatth-x3q Күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Gurmukh1213-r2o
@Gurmukh1213-r2o Күн бұрын
Kaala miyaa😂😂😂😂😂menu bhot hassa aayea dhek ke pehla taa darr ja lagyea 😂😂😂😂😂
@MandeepKaur-dc3gv
@MandeepKaur-dc3gv Күн бұрын
ਅੱਜ ਵਾਲਾ ਐਪੀਸੋਡ ਟਾਈਮ ਪਾਸ ਹੀ ਸੀ
@SimranKaur9898Simrankaur-ij9vc
@SimranKaur9898Simrankaur-ij9vc Күн бұрын
Ryt
@shubhrandhawa6544
@shubhrandhawa6544 Күн бұрын
Ryt
@bhagatsinghbhagatsingh4451
@bhagatsinghbhagatsingh4451 Күн бұрын
Yes
@JagjitSingh-yw2jn
@JagjitSingh-yw2jn 14 сағат бұрын
Shi gl a
@sarabjitkaur7634
@sarabjitkaur7634 23 сағат бұрын
Babe nhi dakhu jadha lagde aa.😂😂😂😂 😂😂😂😂😂
@rajwantbajwa6302
@rajwantbajwa6302 Күн бұрын
ਬਹੁਤ ਵਧੀਆ ਸਟੋਰੀ 👌👌👍
@RajbeerKaur-ip6vb
@RajbeerKaur-ip6vb 10 сағат бұрын
❤❤❤❤🎉🎉🎉🎉
@RupinderShergill-tn9yf
@RupinderShergill-tn9yf Күн бұрын
VERY NICE VIDEO GHANT🎉ACTING BA KAMAL🎉
@Hazel1-j7p
@Hazel1-j7p Күн бұрын
Very Very nice Story 👌 👍 👏 god bless you ❤❤❤❤❤❤❤❤🎉🎉🎉🎉🎉🎉🎉🎉🎉🎉
@SukhdevSingh-i7s7h
@SukhdevSingh-i7s7h Күн бұрын
ਸ਼ੇਰੇ ਦੀ ਐਕਟਿੰਗ ਕਮਾਲ ਆ
@LOVEPREETKAUR-yh4kt
@LOVEPREETKAUR-yh4kt Күн бұрын
❤❤🇨🇦🇨🇦🇨🇦🇨🇦🇨🇦🇨🇦🇨🇦🇨🇦
@palwinderkaur5461
@palwinderkaur5461 8 сағат бұрын
Super super super super super super super super super
@kulwantkaur6515
@kulwantkaur6515 Күн бұрын
❤️❤️❤️❤️🎉🎉
@FgvuFf.G
@FgvuFf.G Күн бұрын
episode too good ❤❤shera and happy very funny 🤣🤣🤣
@kawaljitkaur421
@kawaljitkaur421 Күн бұрын
Preet di acting bhut mast a❤
@KamaljitKaur-n4z
@KamaljitKaur-n4z Күн бұрын
Nice
@MeenuKapoor-s7e
@MeenuKapoor-s7e Күн бұрын
Nyc
@PreetsandhaPreet
@PreetsandhaPreet Күн бұрын
Kinu kinnu hassa aaya kale miaa nu dekh k😂😂😂😂
@The.trend-Abhi
@The.trend-Abhi Күн бұрын
Eh guffa kitho labh lai .badi vadiya jgha pehli waar dekhi eda di jgha .mind blowing video 😊
Barkat, ਬਰਕਤ, बरकत  part (7)
22:32
The Punjab
Рет қаралды 236 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
0206
0:06
Smilez
Рет қаралды 2
Shagun te ronak bhabi krde pye mumy nu miss
17:36
Manjot Vlogs
Рет қаралды 30 М.
MERA KI KASOOR -7, (Samajdar Sass) ਮੇਰਾ ਕੀ ਕਸੂਰ, PART-7 NEW VIDEO 2023
20:10
Sandeep v sassa ch aaon lagg pyi
9:10
Sandeep preet vlogs
Рет қаралды 65 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН