Village Langeri District Nawanshehar || Ghorewah Rajput Partition 1947 ||

  Рет қаралды 67,058

PK Virsa

PK Virsa

Күн бұрын

Пікірлер: 137
@MohanSingh-xf2nf
@MohanSingh-xf2nf 2 жыл бұрын
ਬਾਪ ਜੀ ਅਸੀਂ ਵੀ ਪਿੰਡ ਲੰਗੇਰੀ ਦੇ ਤੁਹਾਡੇ ਬੱਚੇ ਹਾ ਬਾਪੂ ਜੀ ਜੋ ਵੀ ਗੱਲ ਕਰਨੇ ਇੱਕ ਇੱਕ ਸਹੀ ਹੈ ਵੀਰ ਲੰਗੇਰੀ ਪਿੰਡ ਦੇ ਮੁਸਲਮਾਨ ਬਹੁਤ ਅਮੀਰ ਸਨ ਕਿਉਂਕਿ ਮੈਂ 1939ਦਾ ਮਕਾਨ ਬਣਿਆ ਅਾਪ ਦੇਖਿਆ ਹੇ ਉੁਸ ਟਾਇਮ ਉਹ ਅੱਜ ਦੇ ਮਕਾਨਾ ਤੋ ਬਹੁਤ ਵਧੀਆ ਸੀ ਸਾਰਾ ਪੱਕਾ ਸੀ ਉਸ ਉੱਪਰ ਉਰਦੋ ਵਿੱਚ ਤਾ ਪਤਾ ਨੀ ਕੀ ਲਿਖਿਆ ਸੀ ਪਰ 1939ਦਾ ਪਤਾ ਚਲਦਾ ਸੀ ਵੀਰ ਬਾਪੂ ਇਹ ਮਕਾਨ ਸਕੂਲ ਦੇ ਬਿਲਕੁਲ ਨੇੜੇ ਸੀ ਬਾਪੂ ਜੀ ਇੱਕ ਚੁਬਾਰਾ ਛੋਟਾ ਜਿਹਾ ਸੀ ਸਰਹਾਲ ਕਾਜੀਆਂ ਵੱਲ ਨੂੰ ਪਿੰਡ ਦੇ ਵਿੱਚ ਬਾਪੂ ਜੀ ਮਸਜਿਦਾ ਤਿੰਨ ਹੀ ਸਨ ਬਾਪੂ ਜੀ ਜਿਹੜੀ ਮਸਜਿਦ ਸਭ ਤੋ ਉੱਚੀ ਜਗ੍ਹਾ ਤੇ ਸੀ ਉਸ ਦੇ ਕੋਲ ਛੋਟੀ ਜਿਹੀ ਖੋਹੀ ਵੀ ਸੀ ਉਹ ਪਰ 1988 ਵਿੱਚ ਜਿਸ ਟਾਇਮ ਹੜ ਆਇ ਟਾਇਮ ਡੱਗਗੀਇ ਸੀ ਵੀਰ ਜੀ ਮੈਂ ਗੱਲ ਨੂੰ ਬਹੁਤ ਵਧੀਆ ਜਾਣਦਾ ਜਿੰਨਾ ਨੇ ਮਸਜਿਦ ਵਿੱਚ ਡੰਗਰ ਜਾ ਪਸ਼ੂ ਬੰਨੇ ਨੇ ਉਨ੍ਹਾਂ ਘਰਾਂ ਵਿੱਚ ਤਰੀਕੀਆਂ ਨਹੀ ਹੋਈਆਂ ਬਾਕੀ ਪਕਿਸਤਾਨ ਵਿੱਚ ਤੁਹਨੂੰ ਪਤਾ ਹੇਵਾਂਗਾ ਕਿ ਗੁਰੂ ਦੁਆਰੇ ਵਿੱਚ ਜਿੰਨਾ ਨੇ ਡੰਗਰ ਵਿੱਚ ਬੰਨ ਕੇ ਰੱਖੇ ਹੋਏ ਉਹਨਾਂ ਨੇ ਤੱਰਕੀ ਕੀਤੀ ਵੀ ਨਹੀਂ ਬਾਪੂ ਜੀ ਜਿਹੜੇ ਪਸ਼ੂ ਤੇ ਪੱਥੀਆ ਰੱਖਦੇ ਸੀ ਜਿਹੜੀ ਉਚੀ ਮਸਜਿਦ ਸੀ ਉਹਨਾਂ ਦੇ ਘਰ ਵਿਆਹ ਸੀ ਉਨ੍ਹਾਂ ਦੀ ਭੈਣ ਦਾ ਸਾਰਾ ਸਮਾਨ ਟੁੱਟ ਗਿਆ ਸੀ ਬਾਬਾ ਜੀ ਆਉ ਜਿਸ ਪਿੰਡ ਤੁਹਾਡਾ ਜਨਮ ਉਸ ਪਿੰਡ ਅਸੀ ਜਨਮ ਲਿਆ ਹੈ
@gsranu3388
@gsranu3388 2 жыл бұрын
ਤੁਸੀਂ ਕਿਹੜੇ ਮੋਹਨ ਸਿੰਘ ਹੋ
@pkvirsa
@pkvirsa 2 жыл бұрын
Thanks 🙏
@iqbalsingh3615
@iqbalsingh3615 2 жыл бұрын
ਮੈਂ ਵੀ ਇੱਕ ਮਕਾਨ ਵੇਖਿਆ ਸੀ,ਘਾਟੀ ਚੜਦਿਆਂ।ਹੁਣ ਸੁਣਿਆਂ ਕਿ ਉਸਨੂੰ ਢਾਹ ਦਿੱਤਾ ਗਿਆ ਹੈ।ਬਾਹਰ ਉਰਦੂ ਵਿੱਚ ਕੁੱਝ ਲਿਖਿਆ ਹੋਇਆ ਸੀ। ਬਹੁਤ ਵਧੀਆ ਮਕਾਨ ਸੀ। ਸੁਣਿਆਂ ਕਿ ਕਿਸੇ ਅਮੀਰ ਬੰਦਿਆਂ ਦਾ ਘਰ ਸੀ। ਕਹਿੰਦੇ ਕਿ ਜਦੋਂ ਇਤਰ ਪਾ ਕੇ ਪਾਣੀ ਵਿੱਚ ਔਰਤਾਂ ਇਸ਼ਨਾਨ ਕਰਦੀਆਂ ਸਨ ਤਾਂ ਬਾਹਰ ਨਾਲੀ ਵਿੱਚੋਂ ਲੋਕ ਸੁੰਘਿਆ ਕਰਦੇ ਸਨ। ਕਮਰਿਆਂ ਉਪਰ ਛੱਤ ਤੇ ਸ਼ਤੀਰ ਪਏ ਹੋਏ ਸਨ। ਉਨ੍ਹਾਂ ਵਿੱਚ ਹੁਕਾਂ ਲੱਗੀਆਂ ਹੋਈਆਂ ਸਨ,ਪੱਖੇ ਟੰਗਣ ਲਈ। ਕਹਿੰਦੇ ਬਾਹਰੋਂ ਬੈਠਾ ਬੰਦਾ ਰੱਸੇ ਦੀ ਮੱਦਦ ਨਾਲ ਪੱਖੇ ਨੂੰ ਖਿੱਚਦਾ ਹੁੰਦਾ ਸੀ।ਇਹ ਗੱਲਾਂ ਮੈਨੂੰ ਉਨੀਂ ਸੌ ਇਕਆਸੀ ਵੇਲੇ ਦੇ ਚੌਕੀਦਾਰ ਨੇ ਦੱਸੀਆਂ ਸਨ,ਉਸ ਦਾ ਮੈਨੂੰ ਨਾਮ ਯਾਦ ਨਹੀਂ।
@sukh001singh8
@sukh001singh8 2 жыл бұрын
ਵਾਹ ਜੀ ਵਾਹ ਸਾਡਾ ਪਿੰਡ ਪਾਕਿਸਤਾਨ ਚ ਵੀ ਯਾਦ ਕੀਤਾ ਜਾਂਦਾ ❤️
@pkvirsa
@pkvirsa 2 жыл бұрын
Thanks 🙏
@rajindersinghdhiman1093
@rajindersinghdhiman1093 2 жыл бұрын
ਵਾਹ ਪੁਸ਼ਵਿੰਦਰ ਸਿੰਘ ਜੀ। ਵਧੀਆ ਕੰਮ ਕੀਤਾ। Rana Farooq Tahir tusin great ho.
@pkvirsa
@pkvirsa 2 жыл бұрын
Thanks
@pushwindersingh4009
@pushwindersingh4009 2 жыл бұрын
ਜਾਣ ਦਿਓ ਮੈਂ ਤੁਹਾਡੇ ਵਰਗਾ ਨੀ ਹੋ ਸਕਦਾ ਨਾਲ਼ੇ ਵੈਸੇ ਵੀ ਵੜਿਆ ਦੀ ਰੀਸ ਮੈ ਕਿੱਥੇ ਕਰ ਸਕਦਾ
@parmveerdhaliwal5156
@parmveerdhaliwal5156 2 жыл бұрын
ਮੇਰਾ ਨਾਨਕਾ ਪਿੰਡ ਲੰਗੇਰੀ ਆ 💓
@pkvirsa
@pkvirsa 2 жыл бұрын
Thanks 🙏
@gurmeetsingh3869
@gurmeetsingh3869 2 жыл бұрын
Nanke pind gall karke Baba ji da mail karwa deo ji
@iqbalsingh3615
@iqbalsingh3615 2 жыл бұрын
ਬਹੁਤ ਵਧੀਆ ਲੱਗਿਆ,ਬਾਬਾ ਜੀ ਨੂੰ ਸੁਣ ਕੇ। ਮੈਂ ਬਹਿਰਾਮ ਤੋਂ ਹਾਂ। ਮੇਰੇ ਨਾਨਾ ਜੀ ਵੀ ਦੱਸਦੇ ਹੁੰਦੇ ਸਨ ਕਿ ਉਹ ਬਾਈ ਨੰਬਰ ਚੱਕ ਰਹਿੰਦੇ ਸਨ।
@sunnychumber2822
@sunnychumber2822 2 жыл бұрын
I'm from this village baba ji Nice to see u talking about our pind ..
@pkvirsa
@pkvirsa 2 жыл бұрын
Thanks
@nadeemmuhammad7994
@nadeemmuhammad7994 Жыл бұрын
Any thing you can share
@adeelrana4615
@adeelrana4615 Жыл бұрын
Hello
@shinderjosan4894
@shinderjosan4894 2 жыл бұрын
ਬਾਪੂ ਜੀ ਨੇ ਸਾਡੇ ਪਿੰਡ ਦਾ ਨਾਮ ਲਾਇਆ ਪਿੰਡ ਮਾਹਿਮਪੁਰ ਪਿੰਡ ਲੰਗੇਰੀ ਸਾਡੇ ਨਾਲ ਹੈ ਜੀ
@hardeepsinghcheema429
@hardeepsinghcheema429 2 жыл бұрын
Bahut sohni galbat kiti bajurgan ne .
@Muhammadirfan-ry9qp
@Muhammadirfan-ry9qp Жыл бұрын
Bahut jabardast maloomat Farooq bhai
@lovelylovely9483
@lovelylovely9483 Жыл бұрын
Dekho..batwaravhoe nu 74 saal hoge..pr yada aje vi nawya hi ne..Eda sun ke bahut dard hunda va jdo sade veera nu punjab chhd ke jana peya c 1947 nu..
@dalvirsingh3967
@dalvirsingh3967 2 жыл бұрын
Baba ji di yadashat bhut vudia he . Salute baba ji nu . Baba ji lakhpur lageri malupta chak bilga malaha sodhia sare pind vudia ne
@pkvirsa
@pkvirsa 2 жыл бұрын
Thanks 👍
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 жыл бұрын
ਭਾਜੀ ਅਸੀਂ ਬਲਾਚੌਰ ਤੋਂ ਜੀ ।ਪਿਛਲਾ ਪਿੰਡ ਜਿਲ੍ਹਾ ਫੈਸਲਾਬਾਦ ਵਿੱਚ ਸੀ ।ਜਿੰਨੀ ਜਮੀਨ ਪਾਕਿਸਤਾਨ ਚ ਸੀ ਉਹਦੇ ਨਾਲੋਂ ਚੌਥਾ ਹਿੱਸਾ ਵੀ ਨੀ ਮਿਲੀ ਇੱਥੇ ।ਸਾਡੇ ਘਰਦਿਆਂ ਨੂੰ ਵੀ ਇਹਨਾਂ ਵਾਂਗ ਖਾਲੀ ਹੱਥ ਆਉਣਾ ਪਿਆ ਸੀ । ਬਾਪੂ ਨੂੰ ਸੱਭ ਯਾਦ ਹੈ ਕਹਿੰਦਾ ਨਵਾਂਸ਼ਹਿਰ ਨੇੜੇ ਹੈ ,ਜਲੰਧਰ ਤਾਂ ਜਿਲ੍ਹਾ ਹੈ ।
@gurmeetsingh3869
@gurmeetsingh3869 2 жыл бұрын
Very Nice veer ji God bless you your work is very Nice
@pkvirsa
@pkvirsa 2 жыл бұрын
Thanks 🙏 Veer Jee
@muhammadusmanshabbir3706
@muhammadusmanshabbir3706 2 жыл бұрын
buhat wadia story g
@adeelrana4615
@adeelrana4615 2 жыл бұрын
Mary Dada abua hain ye
@scg8983
@scg8983 2 жыл бұрын
Rana. Ji Good Work... Lagey tey. Khoosh raho..Ji. Sat Shree Akal
@pkvirsa
@pkvirsa 2 жыл бұрын
Thanks 🙏
@AmrikSingh-rv2sx
@AmrikSingh-rv2sx 2 жыл бұрын
Mera aa pind baba g sarl qazian
@sattidjlinksdhahankaleran
@sattidjlinksdhahankaleran 2 жыл бұрын
Very Nice Video
@pkvirsa
@pkvirsa 2 жыл бұрын
Thanks 🙏
@makhansingh3002
@makhansingh3002 2 жыл бұрын
ਸਾਡੇ ਦਾਦੇ ਪੜਦਾਦੇ ਲਾਹੋਰ ਤਹਿਸੀਲ ਮੈਟਗੋਮਰੀ ਪਿੰਡ ਜੀਏ ਬੱਗਾ ਸਾਡਾ ਪੜਦਾਦਾ ਜੀ ਸਰਦਾਰ ਮੰਗਲ ਸਿੰਘ ਸੰਧੂ
@pkvirsa
@pkvirsa 2 жыл бұрын
Thanks 🙏
@RajinderSingh-fg1pp
@RajinderSingh-fg1pp 2 жыл бұрын
Pk virsa ji lakh lakh war aapka thanks m india se aapki video dekh kr mn bhut khush huaa m bhi hindu rajput pundir hu mere oas rajoli ke sare muslman bhai pakistan chle gye rajoli gav ki video bhi dekhi mene us me mere gav ka nam ghelri bhi bola gya aapse bat krne ka mn h m aapka hr roj video dekhta hu bhut sukriya bhai sahb
@pkvirsa
@pkvirsa 2 жыл бұрын
Thanks 🙏
@RajinderSingh-fg1pp
@RajinderSingh-fg1pp 2 жыл бұрын
Thanku you bhai
@balwinderbhamra9557
@balwinderbhamra9557 2 жыл бұрын
v nice i m from banga love my town uk
@pkvirsa
@pkvirsa 2 жыл бұрын
Thanks 🙏 Veer Jee
@tarsomsayed5892
@tarsomsayed5892 4 ай бұрын
I'm from banga.
@jasmindersingh5966
@jasmindersingh5966 2 жыл бұрын
Sir pind jhampur jo aj kal l jila fatehgarh sarhind wich he da koi bajurg labho te pind jhampur bare koi vrdeo bana k bheho asin tuhade bahut dhanwadi howange
@ParamjitKaur-pq6vb
@ParamjitKaur-pq6vb 2 жыл бұрын
Mere nanke malopute nl ਲੰਗੇਰੀ aa
@sippykaur8252
@sippykaur8252 2 жыл бұрын
Sada pind mallupota😍
@zamanjvlog2535
@zamanjvlog2535 2 жыл бұрын
Masha Allah Mere Nana Abu
@sureshthakur-wi2zs
@sureshthakur-wi2zs 2 жыл бұрын
Jai Rajputana
@zamanjvlog2535
@zamanjvlog2535 2 жыл бұрын
@@sureshthakur-wi2zs ♥️
@sureshthakur-wi2zs
@sureshthakur-wi2zs 2 жыл бұрын
Being A Rajput Salute To gr8 personality Although I belongs to Hoshiarpur Still many Ghorewaha Rajptus are lived here
@sureshthakur-wi2zs
@sureshthakur-wi2zs 2 жыл бұрын
Hoshiarpur The Land of Rajputana
@sureshthakur-wi2zs
@sureshthakur-wi2zs 2 жыл бұрын
Jai Rajputana
@pkvirsa
@pkvirsa 2 жыл бұрын
Thanks 🙏
@ravindersinghsoomal6207
@ravindersinghsoomal6207 2 жыл бұрын
Baba ji mei vi pind Indiana Kalaske da hi ha,Lageri Meri bhua da Ghar hei.mei Lageri bahut vari gia hoea ha.
@pkvirsa
@pkvirsa 2 жыл бұрын
Thanks 🙏 Veer Jee
@tarsemlal8616
@tarsemlal8616 2 жыл бұрын
Nice video
@pkvirsa
@pkvirsa 2 жыл бұрын
Thanks 🙏
@kashmirdevi8754
@kashmirdevi8754 9 ай бұрын
ਵੀਰ ਜੀ ਅਸੀਂ ਲੰਗੇਰੀ ਦੀ ਸਟੋਰੀ ਦੇਖ ਲਈ ਹੈ ਹੁਣ ਵੀਰ ਤੁਸੀਂ ਸਰਹਾਲ ਕਾਜੀਆ ਦੀ ਵੀ ਸਟੋਰੀ ਲੈ ਕੇ ਅਾਉ
@rommysingh37711
@rommysingh37711 2 жыл бұрын
Heart touching story you and your family.me from Banga but bourn and living in Ludhiana . ancestors from jadiala and grand father shifted in Banga 1946.only my family sattle in ludhiana.if any knowledge about your native village u can take u can contect thanks
@pkvirsa
@pkvirsa 2 жыл бұрын
Thanks 🙏 Veer Jee
@rananoraiz830
@rananoraiz830 4 ай бұрын
Meri dado k bare bhai Hain y baba g ❤
@gurdarshansingh2892
@gurdarshansingh2892 2 жыл бұрын
Good job.
@pkvirsa
@pkvirsa 2 жыл бұрын
Thanks 🙏
@jagpalsingh910
@jagpalsingh910 2 жыл бұрын
Wah ji
@pkvirsa
@pkvirsa 2 жыл бұрын
Thanks 🙏 Veer Jee
@amarjeet6345
@amarjeet6345 Жыл бұрын
Baba ji mai langeri to aa
@adeelrana4615
@adeelrana4615 Жыл бұрын
Hello
@Chak66Walay
@Chak66Walay 2 жыл бұрын
Wadiya gal ssdar g
@pkvirsa
@pkvirsa 2 жыл бұрын
Thanks
@Chak66Walay
@Chak66Walay 2 жыл бұрын
kzbin.info/www/bejne/lYGVl3ivg9yBr9U
@rajoot2481
@rajoot2481 2 жыл бұрын
MashAllah
@pkvirsa
@pkvirsa 2 жыл бұрын
Thanks 🙏
@RanaNadeemAbbas-r6r
@RanaNadeemAbbas-r6r 24 күн бұрын
❤❤❤❤
@ranjitsingh-lu7ok
@ranjitsingh-lu7ok 2 жыл бұрын
ਮੇਰਾ ਪਿੰਡ ਬੰਗਾ ਦੇ ਕੋਲ਼ ਹੀ ਹੈ ਜੀ l
@pkvirsa
@pkvirsa 2 жыл бұрын
Thanks 🙏
@ranashahid3850
@ranashahid3850 2 жыл бұрын
Nice g
@virenderdatt1701
@virenderdatt1701 2 жыл бұрын
👍👍 🙏🙏🙏
@pkvirsa
@pkvirsa 2 жыл бұрын
Thanks
@chkhalidlone2130
@chkhalidlone2130 2 жыл бұрын
Good
@rajkamalsinghshergill4296
@rajkamalsinghshergill4296 2 жыл бұрын
Sada pind ❤️❤️
@nadeemmuhammad7994
@nadeemmuhammad7994 Жыл бұрын
Hello
@jagsingh3303
@jagsingh3303 2 жыл бұрын
Baba Ji speaks in nawashahar accent just like my late nana ji
@pkvirsa
@pkvirsa 2 жыл бұрын
Yes
@adeelrana4615
@adeelrana4615 2 жыл бұрын
Hello
@nadeemmuhammad7994
@nadeemmuhammad7994 Жыл бұрын
Baba jee talking about my parents village Other lambdar was not imamdeen Also our baba jee Gulam Nabi lamberdar My father's grandfather He had 4 sons Shah Mohammed Habib aziz ahmad Baba jee imam Deen had 11 sons My father aslam was 12 years old School was in our land With share trees We are now from sirshamir (depi)
@adeelrana4615
@adeelrana4615 Жыл бұрын
Hello
@nadeemmuhammad7994
@nadeemmuhammad7994 9 ай бұрын
​@@adeelrana4615 hello jee
@virenderdatt1701
@virenderdatt1701 2 жыл бұрын
Siyastan ne sanu kithey sut ta, ki asin eh sarhaddan nhi tod sakde, ki asin ikatthe hoke awaz nhi chuk sakde, ki asin 5/7 uchakke politicians de kehn te apne aap nu ujaad liya, ki asin aapne pind nu jaan lai hakumtaan ton VISA di bhikh mangange, asin Q ni sochade ki asin ikk san ate asin ikk rehna a??????? Punjab de 2 tukde kyon , sahaddan kyon , visa kyon, bandishan kyon , dooriyan kyon, 75 salan baad v milan julan te rok kyon ????? Eh zamin siyasatdana de pyo di hai??????🙏🙏🙏🙏🙏
@pkvirsa
@pkvirsa 2 жыл бұрын
Thanks
@amarjitsohal7273
@amarjitsohal7273 2 жыл бұрын
ਇਹ ਬਜ਼ੁਰਗ ਜਿਸ ਪਿੰਡ ਦਾ ਨਾਂ ਲੈਂਦੇ ਹਨ ਮੇਰਾ ਪਿੰਡ ਆ ਲੰਗੇਰੀ ਤੇ ਅੱਜ ਵੀ ਇਕ ਮਸਜਿਦ ਮੌਜੂਦ ਹੈ ਜੋ ਸਾਡੇ ਘਰ ਦੇ ਕੋਲ ਹੈ
@ashnibains3643
@ashnibains3643 2 жыл бұрын
Meri massi hai ess pind
@gurmeetsingh3869
@gurmeetsingh3869 2 жыл бұрын
Baba ji da mail karwa deo veer ji
@nadeemmuhammad7994
@nadeemmuhammad7994 Жыл бұрын
Any old ppl are still living in lageri
@pindawale-9210
@pindawale-9210 2 жыл бұрын
Sade pind poonia city Banga kol hai pind Lengeri 🙏
@pushwindersingh4009
@pushwindersingh4009 2 жыл бұрын
Kudrat dy rang niary choudhian nu vaddi krni pai
@lovelylovely9483
@lovelylovely9483 Жыл бұрын
Chaudria toh ki matlab. hunda c veer 1947 ch..eh ki rutba c ji..?
@amriklal224
@amriklal224 2 жыл бұрын
👍👍🙏
@pkvirsa
@pkvirsa 2 жыл бұрын
Thanks 🙏 Veer Jee
@julfkarali8814
@julfkarali8814 2 жыл бұрын
ویرجی تلونڈی خجورانوالی ضلع گوجرانوالہ میں ہمارے گاؤں ڈیرہ تحصیل ناراین گڑھ ضلع انبالہ کے رہتے ہیں انکا انٹرویو ضرور ڈالیں
@pkvirsa
@pkvirsa 2 жыл бұрын
Contact Whatsapp Admin pk Virsa 03006467754
@jcrchannelpk1469
@jcrchannelpk1469 2 жыл бұрын
تلونڈی کھجور والی
@maddusudan8050
@maddusudan8050 2 жыл бұрын
Our village sarhal qazian
@pkvirsa
@pkvirsa 2 жыл бұрын
Thanks
@javidiqbal6926
@javidiqbal6926 2 жыл бұрын
Muraliwala💖
@haribilas672
@haribilas672 2 жыл бұрын
Me Hari Bilas Village,,Heon/Heema,,Banga,,,my nanke is in Village Langeri.I want to send my full respect to Baba ji...Salam..If anyone from my village Heon,,Please I want to talk to them/him.
@pkvirsa
@pkvirsa 2 жыл бұрын
Thanks 🙏
@haribilas672
@haribilas672 2 жыл бұрын
Thanks
@tarsomsayed5892
@tarsomsayed5892 4 ай бұрын
My dad name Muhammad Rafiq.from BANGA.
@apnanews100
@apnanews100 2 жыл бұрын
Village Langeri / Lakhpur, Behram is Close to my Village, and Banga City. If you need any kind of Information please let me know.
@pkvirsa
@pkvirsa 2 жыл бұрын
Thanks 🙏 Veer Jee
@punjabkahani1947
@punjabkahani1947 2 жыл бұрын
Village Bharam Story kzbin.info/www/bejne/i2PUenWjhMSSY7s
@nadeemmuhammad7994
@nadeemmuhammad7994 Жыл бұрын
Veer jee what info u you about pind
@deepmahay168
@deepmahay168 2 жыл бұрын
Mera pind
@pkvirsa
@pkvirsa 2 жыл бұрын
Thanks 🙏 Veer Jee
@lovelylovely9483
@lovelylovely9483 2 жыл бұрын
Hi dear Mahay
@prabhdeepromana6808
@prabhdeepromana6808 2 жыл бұрын
ਬਹੁਤ।ਵਧਿਆ
@adeelrana4615
@adeelrana4615 2 жыл бұрын
Ap kis saide par rahty hain
@adeelrana4615
@adeelrana4615 2 жыл бұрын
Mera b pind hai ye
@iqbalsingh9515
@iqbalsingh9515 2 жыл бұрын
Mera nanka pind a
@adeelrana4615
@adeelrana4615 2 жыл бұрын
Mera dadaka pind
@aasharani8294
@aasharani8294 2 жыл бұрын
ਮਜਾਰੀ ਮੇਰੈ ਦਾਦਕੇ ਆ
@sippykaur8252
@sippykaur8252 2 жыл бұрын
Bot chnga lagga video dekh k .mera pind mallupota nal e langeri de sade pind ajj b langeri to bache pdan aaude aa. Sade pind to b sare parwar gye Pakistan nu .bot purani masjid b hai .kuch purane gahr b hege aa sade pind . Dukh hunda dekh eena loka da koi kassor ni c ajj b tadfde aa apne pind dekh lai . Govt nu eena nu Bina visa entry deni chaidi aa 1% reh gye bujurag eh b dekh len apne ghar
@nadeemmuhammad7994
@nadeemmuhammad7994 Жыл бұрын
In 1 mosque Imam was noordeen
@adeelrana4615
@adeelrana4615 Жыл бұрын
Hello
@lovelylovely9483
@lovelylovely9483 2 жыл бұрын
Behraam is also nr langeri
@pkvirsa
@pkvirsa 2 жыл бұрын
Thanks 🙏
@punjabkahani1947
@punjabkahani1947 2 жыл бұрын
Story of Village Bharam Near Lengeri kzbin.info/www/bejne/i2PUenWjhMSSY7s
@zamanjvlog2535
@zamanjvlog2535 2 жыл бұрын
Also watch Painful Partition Story of Village Bharam Near Lengeri kzbin.info/www/bejne/i2PUenWjhMSSY7s
@lovelylovely9483
@lovelylovely9483 2 жыл бұрын
thanjs
@gurjeetbrar7039
@gurjeetbrar7039 2 жыл бұрын
Baba ji mai mahil gehlan to ha mery baba ji sr.mehnga singh/ mohiner singh /mohan singh miyel freedom fighter tin naam c.1947 to pehla hi death ho gi c.
@pkvirsa
@pkvirsa 2 жыл бұрын
Ok
@adeelrana4615
@adeelrana4615 2 жыл бұрын
Ap ki bat ki samj ni ai
@AshaRani-xl5gt
@AshaRani-xl5gt 2 жыл бұрын
Sade India vich aaj vi musalmani jga nu sambhal ke rakhia hoya hai. Pakistan vich mandara te Gurudaware di koi jyda sambhal nahi hai. Sare darma da Sanu sarkar karna chahida hai
@tarsomsayed5892
@tarsomsayed5892 4 ай бұрын
BABGA.MAJARI.LAGERI.MALUPOTA.BEHRAAM.DAHAN KALARAN.
@Nishan1968singh
@Nishan1968singh 2 жыл бұрын
Good
@pkvirsa
@pkvirsa 2 жыл бұрын
Thanks
Какой я клей? | CLEX #shorts
0:59
CLEX
Рет қаралды 1,9 МЛН
요즘유행 찍는법
0:34
오마이비키 OMV
Рет қаралды 12 МЛН
Australia 🇦🇺 ton Vapis Aye Massi Ji India 😍 | Harman khosa |
15:42