Vinesh Phogat | ਹੋਇਆ ਪਰਦਾਫ਼ਾਸ਼! 100 ਗ੍ਰਾਮ ਪਿੱਛੇ ਸਾਜ਼ਿਸ਼? ਡਾ. ਹਰਸ਼ਿੰਦਰ ਕੌਰ ਤੋਂ ਸੁਣੋ। Paris Olympic 2024

  Рет қаралды 53,620

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Dr. Harshinder Kaur
Query: +91-94632-41235
Paris Olympics 2024 day 12 highlights: P.T Usha says Vinesh Phogat is ‘mentally Paris Olympics 2024: Vinesh Phogat announces retirement Vinesh Phogat Biography, Records, Medals and Age'Kushti mere se jeet gayi': Vinesh Phogat announces ...Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 100
@takhatpanjab
@takhatpanjab Ай бұрын
kzbin.info/www/bejne/jHK7kKOfnNhpecU ਸ਼ਰੇਆਮ ਨੰਗੇ ਹੋਗੇ! ਕਰਿਆ ਗੁਪਤ ਸਮਝੌਤਾ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Vinesh Phogat | Modi | Bhagwant Mann
@nachattersingh8315
@nachattersingh8315 Ай бұрын
ਲੋਕਾਂ ਨੂੰ ਇਸ ਸਾਜ਼ਿਸ਼ ਦਾ ਦੇਣਾ ਹੋਵੇਗਾ ਜੁਆਬ
@sudagarsingh2107
@sudagarsingh2107 Ай бұрын
ਸੁੱਖਵਿੰਦਰ ਜੀ ਇਹ ਕੇਸ ਦੇਸ਼ ਧ੍ਰੋਹੀ ਦਾ ਹੈ, ਕੋਚ, ਮੈਨੇਜਮੈਂਟ, ਫਿਜਿਓ ਆਦਿ ਸਾਰਿਆਂ ਤੇ ਦੇਸ਼ ਧ੍ਰੋਹੀ ਅਤੇ ਮਾਨਵਤਾ ਨਾਲ ਖਿਲਵਾੜ ਦਾ ਕੇਸ ਚਲਣਾ ਚਾਹੀਦਾ
@user-tb4dm9pl1k
@user-tb4dm9pl1k Ай бұрын
ਸਲੂਟ ਭੈਣ ਜੀ ਤੁਹਾਡੀ ਸੋਚ ਨੂੰ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸੇ
@BHUPINDERSINGH-ig1ke
@BHUPINDERSINGH-ig1ke Ай бұрын
ਵਿਨੇਸ਼ ਫੋਗਾਟ ਦੀ ਜਿੱਤ ਇੱਕ ਘਟੀਆ ਸਿਸਟਮ ਦੀ ਹਾਰ ਸੀ ਅਤੇ ਅਜਿਹਾ ਸਿਸਟਮ ਆਪਣੀ ਹਾਰ ਨੂੰ ਲੁਕਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ…🥱
@AvtarSingh-wu2zu
@AvtarSingh-wu2zu 29 күн бұрын
Absolutely right🙏🙏🙏
@kamaljitsingh7393
@kamaljitsingh7393 Ай бұрын
ਸਾਜਿਸ਼ ਰਚੀ ਗਈ ਹੈ। 🎉🎉
@bakhshishsinghvirk1055
@bakhshishsinghvirk1055 Ай бұрын
ਜੇਕਰ ਆਪਣੇ ਦੇਸ਼ ਦੀ ਸਰਕਾਰ ਉਸ ਨੂੰ ਇਨਸਾਫ ਨਹੀਂ ਦਿਵਾ ਸਕੀ ਤਾਂ ਹੁਣ ਦੂਸਰੇ ਦੇਸ਼ ਦੀ ਸਰਕਾਰ ਤੋਂ ਜਾਂ ਕਮੇਟੀ ਤੋਂ ਕੀ ਆਸ ਰੱਖ ਸਕਦੇ ਹਾਂ ਜੀ
@mraj2599
@mraj2599 Ай бұрын
ਖੇਲ ਮੰਤਰੀ ਮਨਸੁਖ ਗਾਂਡਵੀਆ, ਭ੍ਰਸਟ ਭੂਸ਼ਣ ਬੇਸ਼ਰਮ ਸਿੰਘ , ਪਨੌਤੀ, ਕੰਗਨਾ , ਅਨੁਰਾਗ ਠਾਕੁਰ , ਗੈਂਡਾ ਬੁੱਧੀ , ਇੰਨਾ ਸਬ ਨੂੰ ਫਾਂਸੀ ਹੋਣੀ ਜਰੂਰੀ ਹ , judiciary ਨੂੰ ਦਖ਼ਲ ਦੇਣਾ ਚਾਹਿਦਾ ਹ
@jaswinderkaur1907
@jaswinderkaur1907 27 күн бұрын
Ehnu ene details vich hee dasyea janda beta ji, bahut bahut bahut bahut nicely explained hai bete,
@BhupinderSingh-kf2ng
@BhupinderSingh-kf2ng Ай бұрын
ਬੀਜੇਪੀ ਦੀ ਸਾਜਿਸ਼ ਦਾ ਸ਼ਿਕਾਰ ਹੋਈ ਵਿਨੇਸ਼ ਫੋਗਾਟ
@dasiveggies3377
@dasiveggies3377 Ай бұрын
ਵਿਨੇਸ਼ ਬੇਟੀ ਨਾਲ ਜ਼ੋ ਵੀ ਹੋਇਆ ਬਹੁਤ ਮੰਦਭਾਗਾ ਹੈ ਜੀ, ਦੇਸ਼ ਦਾ ਹਰ ਸੁਹਿਰਦ ਬਾਸ਼ਿੰਦਾ ਉਸ ਦੇ ਨਾਲ ਖੜ੍ਹਾ ਹੈ।
@mraj2599
@mraj2599 Ай бұрын
ਖੇਲ ਮੰਤਰੀ ਮਨਸੁਖ ਗੰਡਾਵੀਆ, ਭ੍ਰਸਟ ਭੂਸ਼ਣ ਬੇਸਰਮ ਸਿੰਘ , ਕੰਗਨਾ , ਅਨੁਰਾਗ ਠਾਕੁਰ , ਪਨੌਤੀ, ਗੈਂਡਾ ਬੁੱਧੀ, ਬੈਲ ਬੁੱਧੀ , ਇੰਨਾ ਸਬ ਨੂੰ ਫਾਂਸੀ ਹੋਣੀ ਚਾਹੀਦੀ ਹ
@HarvinderSingh-vv3ch
@HarvinderSingh-vv3ch Ай бұрын
ਸੁਖਵਿੰਦਰ ਜੀ ਅਤੇ ਭੈਣ ਹਰਸ਼ਿੰਦਰ ਜੀ ਕੀ ਇਸ ਪਹਿਲਵਾਨ ਲੜਕੀ ਦੇ ਭਾਰ ਚ ਹੋਏ ਇਸ ਵਾਧੇ ਲਈ ਸੰਬਧਤ ਜੋ ਡਾਈਟ ਕੰਟਰੋਲ ਸਟਾਫ ਦੀ ਜੁੰਮੇਵਾਰੀ ਤੇ ਵਿਚਾਰ ਨਹੀਂ ਕਰਨਾ ਚਾਹੀਦਾ । ? ਕੀ ਇਸ ਸਟਾਫ ਨੂੰ ਅਸੀ ਕਲੀਨ ਚਿੱਟ ਦੇ ਸਕਦੇ ਹਾਂ ? ਇਹ ਸਟਾਫ ਆਪਣੀ ਜ਼ਿੰਮੇਵਾਰੀ ਤੋ ਕਿਵੇ ਫਾਰਗ ਹੋ ਸਕਦਾ ? ਕੀ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ?
@Kiranpal-Singh
@Kiranpal-Singh Ай бұрын
*ਵਿਨੇਸ਼ ਫੋਗਟ ਦਾ ਫਾਈਨਲ ਵਿੱਚ ਪਹੁੰਚਣਾ ਜਿੱਤ ਨਾਲੋਂ ਘੱਟ ਨਹੀਂ ਹੈ, ਬੇਟੀ ਲਈ ਮੁਸ਼ਕਲ ਸਮਾਂ ਹੈ, ਪਰਮਾਤਮਾ ਮਿਹਰ ਰੱਖੇ* ! ਫੋਗਟ ਦਾ ਫਾਈਨਲ ਵਿੱਚੋਂ ਬਾਹਰ ਹੋਣਾ, ਸਭ ਲਈ ਹੈਰਾਨੀਜਨਕ ਹੈ, ਫੋਗਟ ਪਹਿਲਾਂ ੫੩ ਕਿਲੋ ਭਾਰ ਵਿੱਚ ਘੁਲਦੀ ਸੀ, ਇਸ ਵਾਰ ੫੦ ਕਿਲੋ ਵਜਨ ਵਿੱਚ ਘੁਲ ਰਹੀ ਸੀ, ਤਫਤੀਸ਼ ਕਰਵਾਉਣੀ ਚਾਹੀਦੀ ਹੈ !
@BHUPINDERSINGH-ig1ke
@BHUPINDERSINGH-ig1ke Ай бұрын
ਵਿਨੇਸ਼ ਫੋਗਾਟ ਤਾਂ ਤਿਰਵੰਜਾ ਕਿੱਲੋ ਵਰਗ ਵਿੱਚ ਹੀ ਖੇਡਣਾ ਚਾਹੁੰਦੀ ਸੀ ਪਰ ਉਸਨੂੰ ਪੰਜਾਹ ਕਿੱਲੋ ਵਰਗ ਵਿੱਚ ਹੀ ਖੇਡਣ ਲਈ ਮਜਬੂਰ ਕੀਤੀ ਗਿਆ ਕਿਉਂਕਿ ਤਿਰਵੰਜਾ ਕਿੱਲੋ ਵਰਗ ਵਿੱਚ ਉਹਨਾਂ ਨੇ ਬੰਗਾਲ ਦੀ ਇੱਕ ਪਹਿਲਵਾਨ ਨੂੰ ਖਿਡਾਉਣਾ ਸੀ ਜੋ ਪਹਿਲੇ ਹੀ ਰਾਊਂਡ ਵਿੱਚ ਬਾਹਰ ਹੋ ਗਈ…
@HarwinderSingh-xm6xn
@HarwinderSingh-xm6xn Ай бұрын
@@BHUPINDERSINGH-ig1ke
@HarwinderSingh-xm6xn
@HarwinderSingh-xm6xn Ай бұрын
@@BHUPINDERSINGH-ig1ke
@HarwinderSingh-xm6xn
@HarwinderSingh-xm6xn Ай бұрын
@@BHUPINDERSINGH-ig1ke
@Kiranpal-Singh
@Kiranpal-Singh Ай бұрын
@@BHUPINDERSINGH-ig1ke ਸਹੀ ਹੈ ਜੀ
@jagirkaur7424
@jagirkaur7424 Ай бұрын
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਫੋਜਾ ਦੋਹੇ ਪਾਸੇ ਵਲ ਹੀ ਭਾਰੀਆਂ ਨੇ ਸ਼ਾਹ ਮੁਹਮੰਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ
@suchasinghsingh8514
@suchasinghsingh8514 27 күн бұрын
ਵਿਨੇਸ਼ ਫੋਗਾਟ ਨੇ ਜਿਸ ਤਰ੍ਹਾਂ ਪਹਿਲਾਂ ਇੱਕ ਦਿਨ ਵਿੱਚ ਹੀ ਤਿੰਨ ਕੁਸ਼ਤੀਆਂ ਜਿੱਤ ਕੇ ਫਾਈਨਲ ਵਿੱਚ ਪੁਹੰਚੀ ਸੀ ਕੁਸ਼ਤੀ ਤਾਂ ਸ਼ਾਮ ਨੂੰ ਹੋਣੀ ਪਰ ਵੇਟ ਸਵੇਰੇ ਕੀਤਾ ਗਿਆ। ਜਦੋ ਉਸ ਨੂੰ ਡੇਢ ਕਿਲੋ ਨਿਉਟਰੇਸਨ ਡਾਕਟਰ ਨੇ ਖਾਣ ਨੂੰ ਜਿਸ ਨਾਲ ਉਸ ਦਾ ਦੋ ਕਿਲੋ ਵੇਟ ਵੱਧਾ ਦਿੱਤਾ। ਵਿਨੇਸ਼ ਸਾਰੀ ਰਾਤ ਵੇਟ ਘਟਾਉਣ ਦੀ ਪਰੈਕਟਿਸ ਕਰਦੀ ਰਹੀ।ਉਸ ਦਾ ਡਾਕਟਰ ਨੇ ਖੂਨ ਵੀ ਕਢਿਆ ਤੇ ਵਾਲ ਵੀ ਕੱਟੇ।ਉਸ ਨਾਲ ਸਾਜਸ਼ ਕਰਕੇ ਭਾਰਤ ਨੂੰ ਗੋਲਡ ਮੈਡਲ ਤੋਂ ਵਾਝਾਂ ਕਰ ਦਿੱਤਾ।
@nishansingh-oq8ss
@nishansingh-oq8ss Ай бұрын
ਸਾਜ਼ਿਸ਼ ਹੈ ਜੀ
@jewancillcom1244
@jewancillcom1244 Ай бұрын
ਇਸ ਦੇਸ਼ ਵਿਚ ਕਨੂੰਨ ਨਾ ਕੋਈ ਚੀਜ਼ ਨਹੀਂ ਖੋਤੇ ਘੋੜੇ ਦਾ ਮੁੱਲ ਇਕ ਹੀ ਹੈ
@jaswinderkaur1907
@jaswinderkaur1907 27 күн бұрын
Very nicely explained Dr saheb
@ShindaSurjit
@ShindaSurjit 19 күн бұрын
ਸੁੱਖਵਿੰਦਰ ਜੀ ਸੈਮੀ ਫਾਈਨਲ ਮੈਚ ਜਿੱਤਣ ਦੀ ਖੁਸ਼ੀ ਵਿੱਚ ਵੇਟ ਵਧ ਗਿਆ
@Ranglapunjab103
@Ranglapunjab103 Ай бұрын
ਯਾਰ ਡਾਕਟਰਨੀ ਸਾਹਿਬਾਂ ਨੇ ਪਾਣੀ ਚ ਮਧਾਣੀ ਪਾ ਲਈ ਸਿੱਧਾ ਸਵਾਲ ਤਾਂ ਸਿਰਫ ਏਨਾ ਸੀਕਿ ਕੀ ਇਕ ਦਿਨ ਚ ਦੋ ਕਿਲੋ ਭਾਰ ਵੱਧ ਸਕਦਾ? ਜੇ ਕੁੜੀ ਦਾ ਦੋਕਿਲੋ ਭਾਰ ਇਕ ਦਿਨ ਚ ਵਧਿਆ ਤਾਂ ਉਹ ਕਿਵੇਂ ਵਧ ਗਿਆ? ਸਾਡੀ ਸਮਝ ਤੋਂ ਬਾਹਰ ਆ।
@BalwinderSingh-yu4tq
@BalwinderSingh-yu4tq Ай бұрын
ਓ ਭਰਾ ੧੦੦ ਗ੍ਰਾਮ ਦਾ ਰੌਲਾ
@Ranglapunjab103
@Ranglapunjab103 Ай бұрын
@@BalwinderSingh-yu4tq ਜਰਾ ਧਿਆਨ ਨਾਲ ਸਾਰੀ ਰਿਪੋਰਟ ਦੇਖ ਭਰਾ।ਕਹਿੰਦੇ ਆ ਕੁੜੀ ਦਾ ਭਾਰ ਅਚਾਨਕ ਦੋ ਕਿਲੋ ਵੱਧ ਗਿਆ।ਫਿਰ ਉਹਦੇ ਵਾਲ ਛੋਟੇ ਕੀਤੇ ਉਹਨੂੰ ਉਲਟੀਆਂ ਕਰਵਾਈਆਂ, ਉਹਦਾ ਖਾਣ ਪੀਣ ਵੀ ਬੰਦ ਕੀਤਾ ਉਹਦੇ ਤੋਂ ਸਾਈਕਲਿੰਗ ਕਰਵਾਈ ਫਿਰ ਵੀ 100 ਗਰਾਮ ਭਾਰ ਵੱਧ ਨਿਕਲਿਆ।ਮਸਲਾ ਇਹ ਆ ਕਿ ਇਕ ਦਿਨ ਚ ਦੋ ਕਿਲੋ ਵੱਧ ਕਿਵੇਂ ਗਿਆ?
@dimple1780
@dimple1780 Ай бұрын
Dasya ta he ke ohnu protein bar khilaya gya and energy drinks dite gye
@Ranglapunjab103
@Ranglapunjab103 Ай бұрын
@@dimple1780 ਤਾਂ ਫਿਰ ਕਸੂਰਵਾਰ ਤਾਂ ਡਾਕਟਰ ਤੇ ਕੋਚ ਹੀ ਹੋਏ।
@headhigh7007
@headhigh7007 Ай бұрын
Kamal di gl hai ik din vich 3 match jit ke final vich pahochna Fogat jindabadh hare oh log hn jina ne galt kita
@shallysingh829
@shallysingh829 Ай бұрын
ਭੈਣ ਜੀ,,,ਨਾਲ ਜਿਹੜਾ ਸਟਾਫ ਸੀ,ਉਹ ਤਾਂ ਸਿਰਫ਼ ਤੇ ਸਿਰਫ਼ ਫੋਟੋਆਂ ਖਿਚਵਾਉਣ ਗਿਆ ਸੀ, ਅਫ਼ਸੋਸ
@gagandhaliwal1138
@gagandhaliwal1138 Ай бұрын
India Genocide ਤੇ corruption ਚ ਪਹਿਲੇ ਨੰਬਰ ਤੇ ਰਹਿਣਾ ਪਸੰਦ ਕਰਦਾ ਤੇ sports ਚ ਨਹੀ …. She was defeated by corrupt Indian political system 😤😤😤😤😤😤😤
@rajvirkaur5724
@rajvirkaur5724 26 күн бұрын
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ
@BaldevSingh-fi2sk
@BaldevSingh-fi2sk 28 күн бұрын
Very good respected madam jee from sur si fh
@harjihari2654
@harjihari2654 Ай бұрын
Thanks doctor your information
@NarinderKaur-cj2ep
@NarinderKaur-cj2ep Ай бұрын
ਨਰਿੰਦਰ ਕੌਰ ਰਈਆ ❤❤
@AmarSingh-gp2hd
@AmarSingh-gp2hd Ай бұрын
ਪੰਜਾਬ ਇੱਕ ਦੇਸ਼ ਹੈ 🚩 ਇਸ ਦਾ ਹੱਲ ਆਜ਼ਾਦੀ ਹੈ 🚩 ਜੋ ਹੁਣ ਦਿੱਲੀ ਦੇ ਗੁਲਾਮ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਐਸ ਐਫ਼ ਜੇ ਜਿੰਦਾਬਾਦ 🚩
@harjihari2654
@harjihari2654 Ай бұрын
Harinder ji tusi great coments pasand hai
@user-qu5je9gj3f
@user-qu5je9gj3f Ай бұрын
ਸੁਖਵਿੰਦਰ ਜੀ ਬਾਕੀ ਚੈਨਲ 100ਗਰਾਮ ਵਧਣ ਦੀ ਗਲ ਕਰਦੇ ਹਨ ਤੁਸੀਂ ਦੋ ਕਿਲੋ ਵਜਨ ਵਧਿਆ ਦਸਦੇ ਹੋ
@takhatpanjab
@takhatpanjab Ай бұрын
How did Vinesh Phogat gain 2 kg in one day? With sunken eyes and arid veins, a dehydrated Phogat could barely walk on the day of her first weigh-in but managed to take on her opponents to secure her place in the finals, becoming the first Indian female wrestler to do so. The wrestler had a celebratory glass of juice in the morning right after she had first made weight - 300 grams (on Tuesday). This is a usual process for wrestlers as once after qualifying during the weigh-in, they rehydrate to regain their physical advantage. This means that Phogat had started gaining weight on Tuesday. Before her Tuesday bout, Phogat had another couple of litres of fluid to rehydrate herself. This added another 2-kg of body weight. She also had some snacks throughout the day to maintain energy, which added another 700 grams to her weight, the Sportstar report added. Following Tuesday’s competition, Phogat’s weight had jumped to 52.7 kg.
@dr.paramjitsinghsumra179
@dr.paramjitsinghsumra179 Ай бұрын
ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪ੍ਰਵਾਨ
@gurmeetsinghgurmeet9459
@gurmeetsinghgurmeet9459 21 күн бұрын
Hundered persent Sach. Dr. Shab.
@Kiranpal-Singh
@Kiranpal-Singh Ай бұрын
ਡਾ. ਸਾਹਿਬਾ, ਬਹੁਤ ਬੇਟੀਆਂ-ਔਰਤਾਂ ਉੱਚ ਅਹੁੱਦਿਆਂ ਤੇ ਹਨ *ਇਮਾਨਦਾਰੀ ਅਤੇ ਸਮੱਰਪਣ ਤੋਂ ਬਿਨਾ ਤਬਦੀਲੀ ਨਹੀਂ ਆਉਂਦੀ* ਨਿੱਜ ਪ੍ਰੱਸਤੀ ਨਾਲ ਤਾਂ ਪਰਿਵਾਰਕ ਵਿਕਾਸ ਹੀ ਹੁੰਦਾ ਹੈ ਜੋ ਹੋ ਰਿਹਾ ਹੈ !
@user-ev8nn4cx2m
@user-ev8nn4cx2m 28 күн бұрын
🙏🙏🙏🙏❤❤❤❤
@dalwindersingh7841
@dalwindersingh7841 Ай бұрын
🙏
@palvindersingh6362
@palvindersingh6362 Ай бұрын
Modi conspiracy
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏
@ShindaSurjit
@ShindaSurjit 19 күн бұрын
ਫਾਈਨਲ ਵਿੱਚ ਪਹੁੰਚਣ ਦੀ ਖੁਸ਼ੀ ਵਿੱਚ ਵੇਟ ਵਧਿਆ
@amansidhu8696
@amansidhu8696 Ай бұрын
ਬੀਬੀ ਜੀ ਤਾਂ ਆਪਣੀ ਵਿਦਵਤਾ ਦਿਖਾਉਣ ਲੱਗ ਗਏ
@manjitsinghtransporter8075
@manjitsinghtransporter8075 Ай бұрын
BJP is Culprit......?
@harcharansingh1737
@harcharansingh1737 Ай бұрын
ਐਵੇਂ ਟਾਇਮ ਖਰਾਬ ਕੀਤਾ ਕੋਈ ਤਰਕ ਨਾਲ ਗੱਲਬਾਤ ਨਹੀਂ ਕੀਤੀ
@sambrar4914
@sambrar4914 Ай бұрын
ਤੁਹਾਨੂੰ samajh ਨਹੀਂ ਆਈ ਗੱਲ ta changi kiti
@promilamalhotra8625
@promilamalhotra8625 Ай бұрын
Ajay Makan is right No one is to blame
@harindersingh1740
@harindersingh1740 Ай бұрын
POLITICAL SAZISH KAWAYEE HAI BJP NE EH 100%SAZISH HAI
@chanderparkash9481
@chanderparkash9481 Ай бұрын
Madam Dr Harshinder Kaur Ji satshri akal salute Ji ❤ . 100 percent true Ji . Big proud Ji . Madam Ji Gunde Raj vich ensaf de koe umeed nahi . Ena Loka de Jameer mar Gae koe ensaf ne ho sakda .❤
@ajaibsingh3350
@ajaibsingh3350 Ай бұрын
Punjab dian dheean aggey vadan lai IPS aur ,IAS adopt karan aur Kulvinder Kaur nu guide mannan
@pinkpanther3622
@pinkpanther3622 Ай бұрын
I watched one Hollywood movie .long time ago, ‘’’ ..In movie, someone give her caddie, and her weight gain, and she tried hard to loose the weight,( same like Vinesh Fogat ) Because someone didn’t wants her to win ,....sad..sad..sad..😡😡😡.vinesh fogat
@JatinderKumar-m8p
@JatinderKumar-m8p Ай бұрын
Rules are meant to impart justice and to prevent injustice and whichever Rule is against the priniciple of natural justice and public policy then a court of law is fully competent to declare it null and void..in the instant case one thing is crystal clear that when vinesh had played the semi final she had won it within the weight as prescribed under the Rules and previously too she had won the bouts within limited weight of 50 kg.Now the question arises if her weight is increased merely 100 grams over and above 50 kg on the next day , should she be denied for that medal i.e silver medal for which she had ensured for the final game and qualified for the final within the limited weight.The justifiable answer of this question considering all the canons of principle natural justice is BIG NO. Yes,at the most she could have been disqualfied for the next match but to deny her the silver medal and to allow that player who she defeated in the semi final to play the final is patiently grave injusice and contrary to the true spirit of Rules. Moreover vinesh has nowhere committed any fraud if due to natural process her weight has increased merely 100 gm overnight i.e on the next day . MEDICAL SCIENCE respectable doctor may shed more lighf on it,says,during the menstural period or during the extreme stage of stress the female harmones usually fluctuate and in that eventuality at times the weight of a female can increase or decrease upto some extent. Secondly had the final match been held on the same day,then could she be denied to participate in the final or had it been the case of muscle pull which could make her impossible to play the final then could she be denied the silver medal? Now the matter is before the court of Arbitration of sports and indian Govt.has deputed the highly reputed battery of lawyers to represent vinesh before the court of law. As of now 140 crore indians are waiting the postive result with cross fingers .lets hope truth and justice will prevail. Satya mev jayate.Anyway,if her grievance is not redressed then Indian govt before the arrival of this greatest ever player should announce to confer her the Bharat Rattna with Rs 6 crore as a token of best tribute to follow the slogan Beti Bachao ,Beti khilao.so as to motivate our girls to participate in sports with great zeal and enthusiasm.This matter is related with the pride of 140 crore indians and we need to rise above the petty politics.
@joginderpal7231
@joginderpal7231 Ай бұрын
phogat has become the victim of our political system
@user-rh3hx5ue4u
@user-rh3hx5ue4u Ай бұрын
Aurat hamesha marad de jullma di shikaar hoyi hai.😢😢😢dukhi haan😢😢😢
@princebhullar5660
@princebhullar5660 Ай бұрын
Research ly budget ch bohut kam pais deta, es ta v kdi charcha krna ji.
@ooottt6905
@ooottt6905 Ай бұрын
Shame to corrupt system nd leaders of Great India.
@budhsingh2518
@budhsingh2518 Ай бұрын
Indian politics is responsible for fogat pm must give her a gold medal and one crore prize amout to show the world that we are sports like people of india
@makhan4254
@makhan4254 26 күн бұрын
Coach fijio dr kamety tay NSA la kay jail bhejo
@gurdevsingh7710
@gurdevsingh7710 28 күн бұрын
Desh da durbag ha Eh
@jagdishlal5791
@jagdishlal5791 Ай бұрын
Aise Log Jo Aapne Aap Nu Desh Ton Badda Samjhade Ne, Oh Aapne Desh Lai Medal Bachaun Lai Koi Upraala Nahin Kar Sakke
@DarshanSingh-mv3mc
@DarshanSingh-mv3mc Ай бұрын
Brast sarkar ko venessh fogat ki kamyabi dekhi nahi gye.desh ka sapna kuchh logo ne chur kar dya.
@ajaibsingh3350
@ajaibsingh3350 Ай бұрын
Sudarshan Singh 2107 de comment (daleel) mannan yog han case the high level inquiry to baad culprits (desh dhrihian) nu tang Dena chahida bahut hi sensitive case hai
@ifootball365_
@ifootball365_ 29 күн бұрын
Bjp no hor sistem theek Karan di avskta ha ji pm ji no v kuj na kuj karna chad ha
@BhajanSingh-ke1yz
@BhajanSingh-ke1yz Ай бұрын
Veary..big.poltex.agaknst.fogat
@ashcroftriverinn5790
@ashcroftriverinn5790 Ай бұрын
Big conspiracy against with great and brave Wrestler matter of Investigation. India must go bottom of incident very very unfortunate she is inch away win Gold Medal. This is hurt Broken . Shame on this system who finished great wrestler Carrier. Excellent preference from Here. In fact daughter you are world champion.
@sarwansingh7913
@sarwansingh7913 Ай бұрын
ਹਰ ਇਕ ਥਾਂ ਉੱਤੇ ਮੋਦੀ ਦੇ ਪਿਆਦੇ ਬੈਠੇ ਹਨ ਇਹਨਾਂ ਨੂੰ ਪਾਪਾ ਖੁਸ਼ ਚਾਹੀਦਾ।
@SurinderSingh-jk4er
@SurinderSingh-jk4er Ай бұрын
Not 100 gram but more than 2 kg weight was raised which was got reduced by exercise etc to 100 grams Her husband was also with her hence to blame govt for all this is blunder Doctor team was there which might be more qualified to Bibi Harshinder Even Than no need to make stories now She is not new in game hence others can’t be blamed
@HarkrishanLal-f9r
@HarkrishanLal-f9r Ай бұрын
❤️🙏🪯✋️🙏
@SurinderSingh-z5n
@SurinderSingh-z5n Ай бұрын
100percent rigjt
@GurdeepSingh-vn3ur
@GurdeepSingh-vn3ur 27 күн бұрын
Million tonnes shame on concerned figures. RIDICULOUS ,FAKE slogan BETI BACHAAO BETI PARRAOO Sabh Farre jaannge DARGAH VICH 😢😢
@sukhwant690
@sukhwant690 Ай бұрын
Neeta Ambani Te Modi Di Sajish a
@RajinderSingh-lp9pm
@RajinderSingh-lp9pm 18 күн бұрын
Bjp je fogat nàaĺ rajneeti kri haì god thouno muaf nhi krñge
@Lucky-v9e
@Lucky-v9e Ай бұрын
100 graam Cheeta nhi hai sarkar kolo fad haya par ek player nu jaleel kar rahe ne
@balvirsingh6952
@balvirsingh6952 25 күн бұрын
Enepehelebarkustelzrez
@balvirsingh6952
@balvirsingh6952 25 күн бұрын
Paleardzrekkemeloo
@balvirsingh6952
@balvirsingh6952 25 күн бұрын
Bekrhoea
@user-qu3gc8wv7q
@user-qu3gc8wv7q Ай бұрын
ਦਸ ਬੈਠਕਾਂ ਮਾਰ ਕੇ 100 ਗ੍ਰਾਮ ਵੇਟ ਘੱਟ ਕੀਤਾ ਜਾ ਸਕਦਾ ਸੀ।
@BhupinderSingh-kf2ng
@BhupinderSingh-kf2ng Ай бұрын
Bjp ki sajis ka sikar hui vinesh fogat
@jacklitt5099
@jacklitt5099 Ай бұрын
Rules are rules of Respected Olympic games: Dr. does not have expertise on Olympic games: Sad it is as is that player lost the chance🎉🎉.
@allamericanslogistics1143
@allamericanslogistics1143 Ай бұрын
ਤੁਸੀਂ ਲੋਕ ਪਾਗਲ ਹੋ ਗਏ ਹੋ, ਇਕ ਵੀ ਗੋਲਡ ਮੈਡਲ ਜਿੱਤ ਨਹੀਂ ਹੋਇਆ ਤੇ ਸਾਜਿਸ਼ ਦਾ ਨਾਂ ਦੇਣ ਲੱਗ ਪਏ 😂😅 rules ਮੁਤਾਬਕ ਇਕ ਗ੍ਰਾਮ ਵੀ ਭਾਰ ਵੱਧ ਨਹੀਂ ਹੋਣਾ ਚਾਹੀਦਾ
@headhigh7007
@headhigh7007 Ай бұрын
😊Oh bai ji ik din vich 3 match khede te 3 hi jite bahout bahadhur larrki hai os naal bahout Vanda dhokha hoyia hai eh jisne vi kita Desh naal gadhari kiti hai veer
@kamaljitkaur8742
@kamaljitkaur8742 Ай бұрын
Ekdin pahila control c ,duje din us ne weight wdha lia
@Kiranpal-Singh
@Kiranpal-Singh Ай бұрын
@@allamericanslogistics1143 ੫੩ ਕਿਲੋਂ ਵਿੱਚ ਖੇਡਣ ਵਾਲੀ ਫੋਗਟ ਨੂੰ ੫੦ ਕਿਲੋ ਵਰਗ ਵਿੱਚ ਖੇਡਣ ਲਈ ਮਜਬੂਰ ਕੀਤਾ, ਜੋ ਭਾਰ ਮੁਸ਼ਕਲ ਬਣਿਆ, ਕਿਉਕਿ ਮੋਦੀ ਦੇ ਮੰਤਰੀ ਵਿਰੁੱਧ ਦਿੱਲੀ ਧਰਨਾ ਲਾਇਆ ਸੀ !
@UttamSingh-rc9lz
@UttamSingh-rc9lz 26 күн бұрын
ਸਾਜਿਸ਼ ਹੈ ਵਿਨੇਸ਼ ਨੂੰ ਜਾਣ ਬੁੱਝ ਕੇ ਗਲਤ ਡਾਇਟ ਦਿੱਤੀ ਗਈ ਫਿਰ ਵੇਟ ਲੂਜ ਕਰਨ ਲਈ ਉਸ ਨੂੰ ਕਸਰਤ ਦੇ ਨਾਂ ਤੇ ਸਾਰੀ ਰਾਤ ਸਰੀਰਕ ਕਸ਼ਟ ਦਿੱਤਾ ਗਿਆ ਇਹ ਸਭ ਕੁੱਝ ਕੀ ਸੀ?ਅਕਲ ਤੋਂ ਕੰਮ੍ ਲਿਆ ਕਰੋ।
@dalwindersingh7841
@dalwindersingh7841 Ай бұрын
🙏
@pinkpanther3622
@pinkpanther3622 Ай бұрын
I watched one Hollywood movie .long time ago, ‘’’ ..In movie, someone give her caddie, and her weight gain, and she tried hard to loose the weight,( same like Vinesh Fogat ) Because someone didn’t wants her to win ,....sad..sad..sad..😡😡😡.vinesh fogat
@dalwindersingh7841
@dalwindersingh7841 Ай бұрын
🙏
Violet Beauregarde Doll🫐
00:58
PIRANKA
Рет қаралды 51 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 34 МЛН
Show with Sukhpal Singh Khaira | Political | EP 494 | Talk with Rattan
38:20