#0038

  Рет қаралды 34,556

Virasat Media Canada

Virasat Media Canada

6 ай бұрын

#punjabipodcast #podcast #angole #gopigurpreet #gopi
Host - Jaswinder Yaad
DOP & Edit - Gursewak Fateh
Download our app 'Trucking Today TV' to watch all our livestreams.
Call +1 416-837-1515 to join our live shows.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Email: info@virasatmedia.com
Follow for more
Facebook VirasatMedia
Instagram virasatmedia
Twitter virasatmedia/

Пікірлер: 84
@VirasatMediaCanada
@VirasatMediaCanada 5 ай бұрын
Studio Whatsapp: 94173-06321 / +1(416)837-1515 ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ ।
@zorasingh1521
@zorasingh1521 4 ай бұрын
ਗੋਪੀ ਬਾਈ sgpc ਵਲੋਂ 53 ਸਕੂਲ 33 ਕਾਲਜ ਇੰਜੀ ਕਾਲਜ, ਮੈਡੀਕਲ ਕਾਲਜ, ਡੈਟਲ ਕਾਲਜ,,ਗੁਰੂ ਗ੍ਰੰਥ ਸਾਹਿਬ ਯੂਨੀ,ਗੁਗੇ ਬਹਿਰੇ ਬੱਚਿਆਂ ਲਈ ਸਕੂਲ ਹਜ਼ਾਰਾ ਮੁਲਾਜ਼ਮ ਇਨਾਂ ਵਿਚ ਕੰਮ ਕਰਦੇ ਹਨ
@sunnydhaliwal1984
@sunnydhaliwal1984 4 ай бұрын
Sahi Gall Hai Bai Par Ena ਕਾਲਜਾ ਵਿਚ ਸਿੱਖ ਤਾਂ ਟਾਮੇ ਟਾਮੇ ਦਿਖਦੇ ਬੋਹਤੇ ਤਾਂ ਬਿਹਾਰੀਆਂ ਦੇ ਜਵਾਕ ਹੀ ਨੇ , ਥੋਡਾ ਓਦੋਂ ਨੀ ਖੋਨ ਖੋਲਿਆ ਜਦੋਂ ਇਕ ਬਿਹਾਰੀ ਬਾਬਾ ਬੰਦਾ ਸਿੰਘ ਕਾਲਜ ਵਿੱਚੋ ਭੌਂਕ ਰਿਹਾ ਸੀ ਕਿ ਅੱਧੇ ਪੰਜਾਬ ਨੂੰ ਸ਼ਮਸ਼ਾਨ ਬਣਾ ਦੇਂਗੇ। ਓਦੋਂ ਕਿੱਥੇ ਸੀ SGPC
@kuljitkanda1276
@kuljitkanda1276 8 күн бұрын
ਬਾਈ ਗੋਪੀ ਸੱਚਿਆ ਆਖਦਾਂ ਲੱਗੇ ਜਿੱਥੇ ਮੱਰਜੀ ਬਾਈ ਮਾਂ ਦਾ ਰੋਲ ਬੋਹਤ ਬੱਡਾ ਬਾਈ ਮੈਰੇ ਨਾਲ ਹੋਈ ਦੋ ਜਵਾਕਾ ਤੋ ਬਾਅਦ ਨੋ ਸਾਲਾ ਬਾਅਦ ਆਬਦੇ ਕੋਲ ਰੱਖਣ ਦੇ ਚੱਕਰ ਵਿੱਚ ਤਲਾਕ ਕਰਾਤਾ ਜਵਾਕ ਦਾਦੀ ਨੇ ਪਾਲੇ
@RAJKUMAR-qv2oi
@RAJKUMAR-qv2oi 2 ай бұрын
ਗੋਪੀ ਬਿਲਕੁਲ ਠੀਕ ਗੱਲਾਂ ਕਰਦਾ ਵੀਰ ਬਿਲਕੁਲ ਠੀਕ
@sunnysidhu6779
@sunnysidhu6779 6 ай бұрын
ਜੇ ਪਾਣੀ ਖ਼ਤਮ ਨਹੀਂ ਹੋ ਸਕਦਾ ਤਾਂ ਥੱਲ੍ਹੇ ਕਿਉੰ ਜਾ ਰਿਆ,,, 20 ਸਾਲ ਚ 20 ਫੁੱਟ ਤੋਂ 600 ਫੁੱਟ ਡੂੰਘਾ ਹੋਗਿਆ ਪਾਣੀ,,,, ਇਹ ਤਾਂ ਨਿਰੀ ਮੂਰਖਤਾ ਭਰੀ ਗੱਲ ਹੈ। ਏਸ ਵਰਗੇ ਪਾਗਲਾ ਕਰਕੇ ਹੋਰ ਲੋਕ ਵੀ ਏਹਨਾ ਮਗਰ ਲੱਗ ਤੁਰਦੇ ਨੇ । ਕੋਈ ਅਕਲ ਵਾਲੀ ਗੱਲ ਕਰ ਭਰਾ!!!!😢
@SukhpalSingh-ni5pe
@SukhpalSingh-ni5pe 5 ай бұрын
ਗੁੱਡ ਯਾਰ ਗੋਪੀ ❤❤❤❤❤❤❤
@jindermangat2541
@jindermangat2541 8 күн бұрын
❤good job
@chamkaur_sher_gill
@chamkaur_sher_gill 6 ай бұрын
ਗੋਪੀ ਇਨਸਾਨ ਵਧੀਆ ਚਾਹੇ ਗੱਪ ਹੀ ਮਾਰਦੈ ਜੇ ਵਧੀਆ ਨਹੀ ਲੱਗਦਾ ਨਾ ਵੇਖੋ ਤੇ ਨਾ ਸੁਣੋ ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jaggapannu4623
@jaggapannu4623 6 ай бұрын
Shi gal gopy end bnda wa
@gurmeetsingh7483
@gurmeetsingh7483 Ай бұрын
ਬਾਈ ਸੱਭ ਤੋਂ ਵੱਡਾ ਕੰਮ ਹੈ ਸਰਕਾਰ ਦਾ
@sarajmanes4505
@sarajmanes4505 6 ай бұрын
Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👍👍👏👏❤❤
@gurpreetbrar5153
@gurpreetbrar5153 2 ай бұрын
ਜਦੋਂ ਚੈਨਲਾਂ ਵਾਲਿਆ ਕੋਲ ਕੋਈ ਚੰਗਾ ਮੁੱਦਾ ਨਹੀਂ ਲੱਭਦਾ ਤਾਂ ਫਿਰ ਇਹੋ ਜਿਹੇ ਲੋਕਾ ਦੀ ਇੰਟਰਵਿਊ ਲੈਂਦੇ ਹਨ
@bachitarsinghaulakh2219
@bachitarsinghaulakh2219 5 ай бұрын
😂😂😂😂banda bada thik laga minu te govi..22ji jawab bade thok thok dite har gal te 😂😂😂😂😂❤
@user-ik4lg8ut8l
@user-ik4lg8ut8l 18 күн бұрын
Giyani sab 😊
@Husxnpreet_
@Husxnpreet_ 6 ай бұрын
ਚੋਬਰ ਸ਼ਾਨ ਆ bhallaine ਦੇ ਆਸੇ ਪਾਸੇ pinda da❣️
@harpreetjawandha4299
@harpreetjawandha4299 6 ай бұрын
Bahut sohna podcast Gopi khichi rakh kam Jihnu ghre paani gilas ni mange to milda oh teinu matt dein a janda
@user-jv4uv7hu3z
@user-jv4uv7hu3z 2 ай бұрын
Nys❤❤ gurpreet gopi
@user-cv9os6eb8d
@user-cv9os6eb8d 6 ай бұрын
Gopi sirra bai
@sukhmandersinghmaansukhman2037
@sukhmandersinghmaansukhman2037 5 ай бұрын
Bah ji sera
@prxxt7368
@prxxt7368 4 ай бұрын
Saab tubewell connection deva do ji please 🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢
@sukhdeepjudge9535
@sukhdeepjudge9535 6 ай бұрын
Good job bro
@ManmeetSingh-cm4xm
@ManmeetSingh-cm4xm 3 ай бұрын
Sahi gall ya bai jee
@user-hp3ps9sg3e
@user-hp3ps9sg3e 5 ай бұрын
Shi gal h Bai di
@ranjeetbrar1443
@ranjeetbrar1443 Ай бұрын
ਗੋਪੀ ਗੁਰਪ੍ਰੀਤ ਪੁਨਿਆ ਤੋ ਬਾਅਦ ਦਸਦਾ
@Kamalpreet75
@Kamalpreet75 4 ай бұрын
Right
@pb03pendolife37
@pb03pendolife37 6 ай бұрын
Ryt brother 🎉😂
@sanjeevbansal5281
@sanjeevbansal5281 5 ай бұрын
❤ ok 👌👌👌👌👌
@harpreetdhaliwal3892
@harpreetdhaliwal3892 6 ай бұрын
Eh Loka nu fan smj da jihde sun de aa fan ta sidhu ny ni c Kia kise nu eda star c
@amreekpal8119
@amreekpal8119 6 ай бұрын
Sarra a broo ji 🙏 gopi broo ji 🙏
@swaransingh6284
@swaransingh6284 5 ай бұрын
Gopi gala bolda
@KakaSingh-ws4ep
@KakaSingh-ws4ep Ай бұрын
👌👌
@Punjabi22_
@Punjabi22_ 6 ай бұрын
Banda vadhiya
@gauravsethi-bj6ur
@gauravsethi-bj6ur Ай бұрын
👌👌👌👌👌👌
@sanjeevbansal5281
@sanjeevbansal5281 5 ай бұрын
❤❤❤❤
@SukhwinderKaur-oy9lz
@SukhwinderKaur-oy9lz 6 ай бұрын
ਵੀਰ ਜੀ ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਐ ਤੇ ਦੁਨੀਆਂ ਦੇ ਦੋਨੋਂ ਪਾਸੇ ਐ ਵੀਰ ਮੇਰਿਆ ਏਸ ਦੁਨੀਆਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਚੰਗਾ ਆਖਿਆ ਤੇ ਗੋਪੀ ਕਿੱਥੋਂ ਚੰਗਾ ਲੱਗਣੈ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਤੋਂ ਵਾਰੇ ਵਾਰੇ ਜਾਈਏ ਨਾਰੀਅਲ ਤੇ 5ਪੈਸੇ ਲੈ ਕੇ ਪ੍ਰਕਰਮਾ ਕਰਕੇ ਇਹਨਾਂ ਲੋਕਾਂ ਨੂੰ ਮੱਥਾ ਟੇਕਣਾ ਚਾਹੀਦਾ ਸੀ ਰੱਬ ਇਹਨਾਂ ਨੂੰ ਮੰਨਣਾ ਚਾਹੀਦਾ ਸੀ
@piarasingh23
@piarasingh23 5 ай бұрын
very good.
@mankiratsingh-dd4kt
@mankiratsingh-dd4kt 2 ай бұрын
Je pani ni khatam hunda bombay puna banglor nagpur pani pean nu haini nale 4dram dane gopi avde te khacher waste rakhda
@Kooner3242
@Kooner3242 6 ай бұрын
Badal saab zindabaad ❤
@championgamemap6485
@championgamemap6485 6 ай бұрын
❤ਬਾਦਲ ਨੂੰ ਲੋਕ ਜਾਦ ਕਰਨਗੇ ਠਾਰਜੋ
@Dhillon2648
@Dhillon2648 6 ай бұрын
Odo ta kille da 1 lakh mul pa lende a .j 35 kile a ta 35 lkh sidha te jehra upr khrcha krna dhee de bap ne oh alg.jdo ton kudi viahi jandi a odo ton hi nve ton nva khrcha shuru ho jnda maa peo lye.sauhrya de fr v dhid nhi bhrde.fr goha kuda kyu krn bai.bhuat sasa hje v tng krdiyan nooha nu.sas ch 2 ,ਸ hunde a
@chamkaur_sher_gill
@chamkaur_sher_gill 6 ай бұрын
ਫੀਮ ਪੋਸਤ ਵਧੀਆ ਚੀਜ ਹੈ ਰੱਜ ਕੇ ਖਾਉ 🎉🎉🎉🎉😂😂😂😂😂😂😂😂😂😂😂😂😂😂❤❤❤😂😂😂😂😂😂😂😂😂
@MalkeetSingh-nu2cu
@MalkeetSingh-nu2cu 6 күн бұрын
Meri gal krao ade nal
@user-hp3ps9sg3e
@user-hp3ps9sg3e 5 ай бұрын
Mere brother da ghar vi osdi sas ne hi patt ta baki sare ta kudi sade ghar hi vsa k raji c hje vi bitha k bethi aa on ni dindi osnu shi gal h gopi bai di please bai sadi koi help kro
@gurmeetsingh7483
@gurmeetsingh7483 Ай бұрын
ਸਬ ਤੋਂ ਪਹਿਲਾਂ ਕੈਪਟਨ ਸ਼ੁਰੂ ਕੀਤੇ ਸੀ ਟੋਲਰੋਡ
@balkaranbrar
@balkaranbrar 5 ай бұрын
Bandi Singh rha nhi krae
@Dhillon2648
@Dhillon2648 6 ай бұрын
Ma peo 40 40 lkh dhee nu sukhi rkhn lye hi launde a. Koi v maa peo eh nhi chaunda k ohna di dhee dukhi hove.nooh nal ldai ese glan karn hindi a k in laws faimly new family member nooh nu adjust hin da time nhi dindi bss
@sukhgill3800
@sukhgill3800 6 ай бұрын
Please 🙏 pemu conductor di video kro Please 🙏 veer os wargi koi video nahi
@bhupinderkaur4113
@bhupinderkaur4113 22 күн бұрын
Gopibaydanumberdasdo
@SurinderSingh-zq8yh
@SurinderSingh-zq8yh 6 ай бұрын
ਹੱਦ ਐ ਯਾਰ। ਆ ਕੌਣ ਆ ਜਣੇਂ ਖ਼ਣੇ ਨੂੰ ਚੱਕ ਕੇ ਧੱਕੇ ਨਾਲ ਹੀ ਲੋਕਾਂ ਦੇ ਪੈਰਾਂ ਵਿੱਚ ਸਿੱਟੀ ਜਾਂਦੇ ਓ। ਬਕਵਾਸ
@kuldeepSingh-zu9pt
@kuldeepSingh-zu9pt 3 ай бұрын
Hun jita ihna no gopi veer tainu kuj ni pta
@sharpysingh8465
@sharpysingh8465 5 ай бұрын
Gopi g feam badi dunia roj khandi a minu 35 saal hoge roj khanava
@abhisaharan1942
@abhisaharan1942 6 ай бұрын
Gopi veer kise nu koi Jawab den layi vndis nhi h sab thode fan h Jo bhonkda h bhonkn do loka ne ta baba nanak nu b nhi chdiya c
@ajsingh348
@ajsingh348 6 ай бұрын
ਜਿਸ ਬੰਦੇ ਤੋਂ ਪੈਰਾਂ ਭਾਰ ਟੱਟੀ ਵਹਿ ਨਹੀਂ ਹੁੰਦਾ ਕੀ ਇਹਨੇ ਫੁਦੇ ਵੱਟ ਪਾਏ ਆ।।।।।। ਯਾਦ ਵੀਰ ਯਾਰ ਮੁੱਕ ਗਏ ਪੰਜਾਬ ਦੇ ਵਿੱਚੋਂ ਕੋਈ ਪੰਜਾਬੀ ਕੋਈ ਗਰੀਬ ਘਰ ਦਾ ਬੱਚਾ ਕੋਈ ਪੜ੍ਹਾਈ ਚ ਅੱਗੇ ਆ ਕੋਈ ਗੇਮਾਂ ਦੇ ਵਿੱਚ ਅੱਗੇ ਆ ਇਹ ਢਿੱਡਲ ਜਿਹੇ ਨੂੰ ਲੈ ਕੇ ਮੂਹਰੇ ਆ ਜਾਂਦੇ ਆ ਬਾਦਲ ਦਾ ਚਮਚਾ ਇਹ ਕੀ ਕੀ ਨਹੀਂ ਕੀਤਾ ਬਾਦਲ ਨੇ ਹੈ ਚੁੱਕ ਕੇ ਲੈ ਆਉਂਦੇ ਨੇ ਢਿੱਡਲ਼ ਨੂੰ ਜਿੱਦਾਂ ਨੇ ਬਹੁਤ ਕੁਝ ਸਿੱਖ ਕੌਮ ਦਾ ਜਾਂ ਪੰਜਾਬ ਦਾ ਬਹੁਤ ਕੋਈ ਭਲਾ ਕੀਤਾ ਜਾਂ ਇਹਨੇ ਕੋਈ ਨਵੀਂ ਕਾਢ ਕੱਢੀ ਆ ਸਿੱਖ ਬੱਚੇ ਆ ਜਿਨਾਂ ਨੇ ਹੈਕਿੰਗ ਦੇ ਵਿੱਚ ਨਾਮ ਕਮਾਇਆ ਜੰਮੂ ਦਾ ਬੱਚਾ ਆ ਉਹਦੀ ਤੁਸੀਂ ਇੰਟਰਵਿਊ ਨਹੀਂ ਕੀਤੀ ਕਨੇਡਾ ਦੇ ਵਿੱਚੋਂ ਤੁਹਾਡਾ ਚੈਨਲ ਚਲਦਾ ਤੁਸੀਂ ਲਿਖਿਆ ਆ ਠੀਕ ਆ ਉੱਥੇ ਜਿਹੜਾ ਮਾਸਟਰ ਕਾਰਡ ਵਾਲਾ ਆ ਸਰਦਾਰ ਜੀ ਆਪਣਾ ਨਾਂ ਭੁੱਲ ਗਿਆ ਮੈਨੂੰ ਉਹਦੀ ਇੰਟਰਵਿਊ ਕਰੋ ਜਾ ਕੇ ਤੁਸੀਂ ਹੋਰ ਕਿੰਨੇ ਸਿੱਖ ਆ ਜਿਹੜਾ ਇੱਕ ਰੋਸ ਰੋਇਸ ਪੱਗ ਦੇ ਕਲਰ ਦੀਆਂ ਜੇ ਕੋਈ ਗੱਡੀਆਂ ਆ ਉਹਦੀ ਇੰਟਰਵਿਊ ਕਰੋ ਲੋਕਾਂ ਨੂੰ ਐਨ ਕਰਜ ਕਰੋ ਜਿਹੜੇ ਬਿਜਨਸਮੈਨ ਆ ਗਾਂ ਬੱਚੇ ਦਾ ਦੇ ਬਣਨ ਜਿਹੜੇ ਢਿੱਡਲ ਜਿਹੇ ਨੂੰ ਲੈ ਕੇ ਆ ਜਾਂਦੇ ਆ ਮੂੰਹ ਚੱਕ ਕੇ ਤੁਸੀਂ ਬਹੁਤ ਫੁੱਦੇ ਵੱਟ ਪਾਏ ਨਾ ਇਹਨੇ ਪੈਰਾਂ ਭਾਰ ਟੱਟੀ ਬਹਿ ਨਹੀਂ ਹੁੰਦਾ ਇਥੋਂ😅😮
@gurmeetsingh7483
@gurmeetsingh7483 Ай бұрын
ਧੀ ਕਹਿਣ ਹਰਜ਼ ਇਹ ਤਾਂ ਫਿਰ ਪੁੱਤ ਵੱਡਾ ਕੀਤਾ ਗਿਆ
@sharpysingh8465
@sharpysingh8465 5 ай бұрын
Badal mud ke nahi aune chahide bada nuksan kita kom da munde kine marva dite lahar cha
@rockydhaliwal429
@rockydhaliwal429 6 ай бұрын
Gallan sachiyan par chubbiyan bahut aa 😅😅😂😂
@SandeepCNCchaughat
@SandeepCNCchaughat 5 ай бұрын
Bai maer home 🏠 ve o H
@gurdeepsingh7069
@gurdeepsingh7069 5 ай бұрын
Hun y nwa kunekson milda ni purani moter 4 lakh to ghat mildi ni sota kisan ke kre badal sarkar ne kam ta sab to wad kite aa
@user-dm7fb3vy9f
@user-dm7fb3vy9f 6 ай бұрын
Saddi ma da 1954 da Janam a Principal retired hoyi a y tu kanna palla dia buddia padia likhia nahi
@Lalligraphicspb03
@Lalligraphicspb03 5 ай бұрын
jehri y ne ma peo te gll kri a y ji jo maa peo kise de mgr lgg k ja behan kise de mgr lgg gye bhai nu dhakka de dindi a ohda koi ki kre fr
@mannusran3053
@mannusran3053 6 ай бұрын
Tode ilkke ch deta badl ne edr sde area.. Bgta Bahi ka kush nhi keeta..
@d_j414
@d_j414 5 ай бұрын
Eh bande nu phn kita , me puchey 22 g bzy . Kehnda aho. Me krda mud k ,ajj krda 3 month hoge.
@Dhillon2648
@Dhillon2648 6 ай бұрын
Mundya diyan maavan nu smjha dya kr.ekaliyan kudiyan diyan maavan nu nindi jane o.
@user-vq5vl9dh5i
@user-vq5vl9dh5i 6 ай бұрын
Gapi 😂😂😂
@meflyhi
@meflyhi 6 ай бұрын
Koi latt banh ni Gopi veer dey jwaab, sense ni bandi🙏
@user-qp7xy4cj1t
@user-qp7xy4cj1t 6 ай бұрын
Leader koi vi aa sikhi da ja Punjab da nhi soch skda oh apne tak he seemet aa
@user-dm7fb3vy9f
@user-dm7fb3vy9f 6 ай бұрын
Kon Kanda regular feem nahi kha sakda koi ma Khanna
@user-rt5cs2dd9b
@user-rt5cs2dd9b 5 ай бұрын
Gopi.changa banda par lok pta nhai kew machi jaanda a ja aap nhai kush karna yaar kise nu wekh k macho na rub to sab da bhla mango
@user-cp6ff8xd9g
@user-cp6ff8xd9g 6 ай бұрын
Sala evi Gyan deyi jau loka nu jive Ona nu kuch pta e ni hunda,ese nu e sari duniya di knowledge aa
@anmolsingh6026
@anmolsingh6026 6 ай бұрын
ਗੱਲ ਸਹੀ ਆ ਬਾਈ ਨਾਲੇ ਹੁਣ ਮੁਕਤਸਰ ਮੰਡੀ ਲਗਜੁ ਘੋੜੀਆਂ ਦੀ ਐਵੇਂ ਆਮ ਆਦਮੀ ਪਾਰਟੀ ਬਿਮਾਰੀਆਂ ਫਲਾ ਰਹੀ ਆ
@Punjab879
@Punjab879 6 ай бұрын
ਇਹ ਸੁਖਬੀਰ ਬਾਦਲ ਨੂੰ ਤਾਂ ਚੰਗਾ ਸਮਝਦਾ ਕਿਉ ਕੇ ਇਹਦੀ ਉਹਦੇ ਨਾਲ ਰਾਸ਼ੀ ਮਿਲਦੀ ਆ ਉਹ ਵੀ ਗੱਪੀ ਆ ਇਹ ਵੀ ਗੱਪੀ ਆ
@harpreetdhaliwal3892
@harpreetdhaliwal3892 6 ай бұрын
Ehde ki den Punjab nu eve bss
@user-sb7fd4uc5y
@user-sb7fd4uc5y 6 ай бұрын
Teri ke den aww.free rashan lainde oh tusi
@championgamemap6485
@championgamemap6485 6 ай бұрын
ਜੋ ਕੰਮ ਬਾਦਲ ਸਰਕਾਰ ਕਰਗੀ ਉਹ ਬਾਦਲ ਹੀ ਕਰਗੀ❤
@sukhgill3800
@sukhgill3800 6 ай бұрын
Wakya jo nuksan panjab da badal sarkar kar gyi koi kr nhi sakda jo choti da munda c mrva dita jo bache c chitte de ke maar dite hor ki karn wala rah gya
@RVC08
@RVC08 6 ай бұрын
ਲੋਕਾਂ ਨੇ ਤਾਂ ਯਾਦ ਕਰਨਾ ਬਾਦਲਾਂ ਨੂੰ ਦੇਖ ਰੁਕਜੋ … ਖਾਸ ਕਰਕੇ sc st ਕੈਟਾਗਿਰੀ ਨੇ ਜ਼ਿਆਦਾ ਯਾਦ ਕਰਨਾ ..
@Punjab879
@Punjab879 6 ай бұрын
ਇਹ ਗੋਪੀ ਨਹੀ ਗੱਪੀ ਆ😂
@Punjab879
@Punjab879 6 ай бұрын
ਸਿਰੇ ਦਾ ਗੱਪੀ ਬੰਦਾ
@user-cp6ff8xd9g
@user-cp6ff8xd9g 6 ай бұрын
Eh sala apne aap nu smjhda ki aa,eve bhakai maari jau
@user-cp6ff8xd9g
@user-cp6ff8xd9g 6 ай бұрын
Eve e loka ne sir te chada rkhya Gopi Gopi ,gapp maari jnda rhnda sala roz e
@ramandeepsingh927
@ramandeepsingh927 6 ай бұрын
Eh Sala Amli gappi aa
Did you believe it was real? #tiktok
00:25
Анастасия Тарасова
Рет қаралды 31 МЛН
LOVE LETTER - POPPY PLAYTIME CHAPTER 3 | GH'S ANIMATION
00:15
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 488 М.
Дибала против вратаря Легенды
00:33
Mr. Oleynik
Рет қаралды 4,6 МЛН
Special Podcast with Vishavdeep Fazilka | SP 13 | Punjabi Podcast
1:50:08
Punjabi Podcast
Рет қаралды 141 М.
Show with Bapu Balkaur Singh Gill | Political | EP 345 | Talk with Rattan
39:56
ਦਰਾਣੀ ਜੇਠਾਣੀ Episode 1 || Gopi Gurpreet
15:56
Gopi Gurpreet
Рет қаралды 15 М.
Did you believe it was real? #tiktok
00:25
Анастасия Тарасова
Рет қаралды 31 МЛН