Рет қаралды 250
ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਪਾਤਸ਼ਾਹੀ ਦਸਵੀਂ ਵਿਖੇ ਸੰਗਤਾਂ ਵੱਲੋਂ ਦੂਰੋਂ ਦੂਰੋਂ ਆ ਭਰੀ ਹਾਜਰੀ ਇਸ ਸਥਾਨ ਤੇ ਅੱਜ ਵੀ ਮੌਜੂਦ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੇ ਪੌੜਾਂ ਦੇ ਨਿਸ਼ਾਨ ਜਦੋਂ ਵੀ ਤੁਸੀਂ ਆਉਂਦੇ ਹੋ ਤਾਂ ਇੱਥੇ ਦਰਸ਼ਨ ਕਰਕੇ ਜਰੂਰ ਜਾਓ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਭ ਤੇ #waheguru #rajveersinghubhi #trending #viral #canada #youtube #punjab #uk #world #viralvideo #wmk #khalsa #sikh