Рет қаралды 165
ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਦਰਸ਼ਨ ਕੀਤੇ ਉਸ ਪੁਰਾਤਨ ਬੌਲੀ ਦੇ ਜਿਸ ਦਾ ਪਾਣੀ ਅੱਜ ਵੀ ਹੈ ਪੂਰਾ ਸਾਫ ਤੇ ਕਲੀਅਰ ਤੇ ਪੀਣ ਨੂੰ ਹੈ ਬਹੁਤ ਸਵਾਦ ਤੁਸੀਂ ਵੀ ਇੱਥੇ ਜਰੂਰ ਆਓ ਤੇ ਦਰਸ਼ਨ ਕਰਕੇ ਜਾਓ ਤੇ ਇਸ ਬੋਲੀ ਦਾ ਪਾਣੀ ਇੱਕ ਵਾਰ ਪੀ ਕੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸੋ ਵਾਹਿਗੁਰੂ ਮੇਹਰ ਕਰੇ ਤੁਹਾਡੇ ਸਭ ਤੇ #waheguru #rajveersinghubhi #trending #viral #canada #punjab #uk #world #viralvideo #khalsa #subscribe #sikhism