Visit to Shaheed Bhai Jugraj Singh Toofan's Home (Sri Hargobindpur, Gurdaspur)

  Рет қаралды 74,622

Dalbir Singh

Dalbir Singh

Күн бұрын

Пікірлер: 94
@RavinderSingh-ug9ye
@RavinderSingh-ug9ye 4 жыл бұрын
ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਜ਼ਿੰਦਾਬਾਦ। ਮਾਤਾ ਜੀ ਦੇ ਪੈਰੀਂ ਹੱਥ ਲਾਇਆ ਕਰੋ ਜੋ ਵੀ ਮਿਲਣ ਜਾਂਦਾ ਹੈ ਪਿੱਠ ਕਰਕੇ ਨੀ ਬੈਠੀਦਾ ਅਜਿਹੀ ਮਹਾਨ ਮਾਂ ਵੱਲ, ਭਾਈ ਜੁਗਰਾਜ ਸਿੰਘ ਦਾ ਘਰ ਸਿੱਖ ਕੌਮ ਲਈ ਤੀਰਥ ਹੈ, ਨਾਲੇ ਥੋੜੀ ਪੈਸੇ ਦੀ ਮੱਦਦ ਵੀ ਕਰਿਆ ਕਰੋ ਘਰ ਦੇ ਹਾਲਾਤ ਆਪਣੇ ਸਾਹਮਣੇ ਹੀ ਹਨ, ਮਾਤਾ ਹਰਬੰਸ ਕੌਰ ਦੀ ਬਾਕੀ ਜ਼ਿੰਦਗੀ ਰਾਣੀਆਂ ਵਾਂਗੂੰ ਕੱਟਣੀ ਚਾਹੀਦੀ ਹੈ, ਇੱਕ ਮਹਾਨ ਜਰਨੈਲ ਦੇ ਘਰ ਦਾ ਇਹ ਹਾਲ ਹੈ ਤਾਂ ਬਾਕੀ ਸਿੰਘਾਂ ਦਾ ਅੰਦਾਜ਼ਾ ਤੁਸੀਂ ਆਪ ਹੀ ਲਗਾ ਸਕਦੇ ਹੋ, ਸ਼ਰਮ ਦੀ ਗੱਲ ਹੈ ਕੌਮ ਲਈ। ਅਪਣੇ ਆਪ ਤੇ ਗੁੱਸਾ ਚੜ੍ਹਦਾ ਹੈ ਯਾਰ ਐਨਾ ਨਿੱਘਰ ਗੲੇ, ਮਾਂ ਦੇ ਕੱਪੜੇ ਵੇਖੋ ਯਾਰ,ਚਾਰ ਸੂਟਾਂ ਤੋਂ ਵੀ ਜਾਂਦੇ ਰਹੇ। ਬਾਈ ਬਣਕੇ ਕਰੋ ਕੁੱਝ ਮਾਤਾ ਤਾਂ ਨਦੀ ਕਿਨਾਰੇ ਰੁੱਖੜਾ ਹੈ ਬਾਅਦ ਵਿੱਚ ਰੋਣ ਦਾ ਕੋਈ ਫਾਇਦਾ ਨਹੀਂ।
@sukhmailkaur1596
@sukhmailkaur1596 2 жыл бұрын
Bahut changi soch
@user-bx8by2by1n
@user-bx8by2by1n 6 ай бұрын
🙏😊
@daljitnagra200
@daljitnagra200 2 ай бұрын
Sehr schön 👍 😢😢
@hargunjyot8283
@hargunjyot8283 4 жыл бұрын
ਇਕ ਗੱਲ ਕਹਾ ਮਿਰਚਾ ਜਰੂਰ ਲੱਗਣੀਆ । ਜੇਕਰ ਇੰਨੀ ਸ਼ਹੀਦੀ ਕਿਸੇ ਹਿੰਦੂ ਵੀਰ ਨੇ ਸਿਵ ਸੈਨਾ ਲਈ ਕੀਤੀ ਹੁੰਦੀ ਉਹਦੀਆ ਕੋਠੀਆ ਬਣ ਜਾਣੀਆ ਸੀ । ਪਰ ਸਿੱਖ ਕੌਮ ਦੀਆ ਸੰਸਥਾਵਾ ਕੁਝ ਨੀ ਸੋਚਦੀਆ ਕਹਿਣ ਨੂੰ ਕਹਿੰਦੇ ਅਮ੍ਰਿਤਸਰ ਸਾਹਿਬ ਦਾ ਬਜਟ ਕਰੋੜਾ ਚ ਆ ਪਰ ਇਹ ਕੋਮ ਦੇ ਰਾਖੇ ਕਿਵੇ ਦਿਨ ਬਤੀਤ ਕਰ ਰਹੇ ਆ। ਸੋ ਵੀਰੋ ਅਪਣੀ ਕਮਾਈ ਇਹਨਾ ਲੰਡਰ ਸੰਸਥਾਵਾ ਨੂੰ ਧਰਮ ਦੇ ਨਾ ਨਾ ਦਿਉ । ਇਹ ਪੈਸੇ ਜੋੜ ਕੇ ਇਹਨਾ ਸਹੀਦਾ ਦੇ ਪਰਿਵਾਰ ਨੂੰ ਦਿਉ । ਅਕਾਲ ਪੁਰਖ ਸਭ ਦੇਖਦਾ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਹ ਚਾਹੀਦੇ ਆ ਨਾਕਿ ਬਾਦਲ ਹੋਰੀ ।
@jatindervirk2818
@jatindervirk2818 6 жыл бұрын
ਮਾਤਾ ਜੀ ਤੁਹਾਡਾ ਕੱਲਾ ਪੁਤਰ ਈ ਘਰ ਦੀ ਜੜ੍ਹ ਲਾ ਗਿਆ। ਤੁਸੀਂ ਧੰਨ ਹੋ ਮਾਤਾ ਜੀ ਜੋ ਐਸਾ ਯੋਧਾ ਪੁੱਤਰ ਕੌਮ ਦੀ ਝੋਲੀ ਪਾਇਆ
@SurjitSingh-vi1nd
@SurjitSingh-vi1nd 6 жыл бұрын
Vaheguru jii
@sattamalta
@sattamalta 2 жыл бұрын
ਮਾ ਨੇ ਤਾ ਯੋਧਾ ਪਾਲਿਆ ਸੀ ਕੌਮ ਲਈ. ਪਰ ਕੌਮ ਬਾਤ ਨਹੀ ਪੁੱਛਦੀ ਸ਼ਹੀਦਾ ਦੇ ਪਰਿਵਾਰਾ ਦੀ. . 🙏🙏🙏
@user-bx8by2by1n
@user-bx8by2by1n 6 ай бұрын
Waheguru ji 🙏
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
@gurjotsingh4052
@gurjotsingh4052 3 ай бұрын
Waahh🙏🏻🙏🏻
@maximillion9800
@maximillion9800 3 жыл бұрын
Ma salam pesh krta hu inko shaheed jugraj singh ko
@EvilDemon28
@EvilDemon28 11 жыл бұрын
He was a brave and a good hearted man. I met him.
@manjindergill9340
@manjindergill9340 5 жыл бұрын
Mainu apna contact number do mein hor jaana AA ohna baare
@gurwindergill6303
@gurwindergill6303 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@navpahuwind
@navpahuwind 5 ай бұрын
ਕਿੰਨੀ ਵੱਡਿਆ ਮਹਾਨ ਗੱਲਾ ਕਰਦੇ ਮਾਤਾ ਤੇ ਭੈਣ ਜੀ, ਇਹਨਾ ਕੱਲੇ ਕੱਲੇ ਬਚਨਾ ਤੇ ਕਿਤਾਬ ਲਿੱਖੀ ਜਾ ਸਕਦੀ
@avtarsandhu2538
@avtarsandhu2538 3 ай бұрын
Lakh lahnat aa dharm de thekedarn te edi wadi qurbani den wale de ghar de halat ene made
@goldstone202
@goldstone202 6 жыл бұрын
ਵਾਹਿਗੁਰੂ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਖਾਲਸਾ ਭਿਓਰਾ ਜ਼ਿੰਦਾਬਾਦ।
@gurajaibsingh9113
@gurajaibsingh9113 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਣਖੀਲੇ ਸੂਰਮੇ ਸੀ
@AmirAmir-vf8nt
@AmirAmir-vf8nt 7 жыл бұрын
aye hal wa gareebee da tanu saab nu ona dee madad krne chahidee wa enna dee maata g dee oo hero wa singh qom da
@deepecheema1547
@deepecheema1547 2 ай бұрын
ਵਾਹਿਗੁਰੂ ਜੀ
@jassdhanoa5546
@jassdhanoa5546 3 жыл бұрын
22 sari jindgi apni koum de lekhe laa gye baba jugraj ji pr aj dkhlo ki ho reha parivaar da Mere kol koi job vgera ni m chah k v koi help ni kr skda pr us tym diyan jthebandia nu sochna chahida c jugraj singh g nhi hor v boht jada shaheed singha di family da haal ehi aaw
@virkjaatvirkjaat9693
@virkjaatvirkjaat9693 4 жыл бұрын
वाहेगुरु जी का खालसा वाहे गुरु जी कि फतेह जी 🙏🙏🙏🚩🚩🚩🌹🌹🌹
@ramangill2131
@ramangill2131 2 ай бұрын
ਵਾਹਿਗੁਰੂ ਜੀ🙏
@suhkvindersingh215
@suhkvindersingh215 2 жыл бұрын
Waheguru ji waheguru 🙏🙏🙏🙏🙏🙏🙏
@hargurpalmann5670
@hargurpalmann5670 9 жыл бұрын
Shaheed singhs are who know the khalsa culture and heritage, who live and die for sikh religion. These people have khalsae ancestory.they become the sacrifice lamb.
@satpreetsingh8190
@satpreetsingh8190 2 жыл бұрын
waheguru ji
@NARINDERSINGH-rq2bm
@NARINDERSINGH-rq2bm 4 жыл бұрын
Vaise ta loki video bana k upload krde ne KZbin Facebook te v asi gareba de help krde a .. sade shahed baba jugraj singh tufan ji de fmly de help kyu ne krde baba ji ne ta apne sikh te hindu te muslim kom lae apne jaan kurban krte ena sachiya roha de ghar parivar de sanu rakhiya krne chahe de hai j koi sala satgan wala hunda ta aj kotiha cara ghar hundiya and jis insan ne apna jiban apne kom de lekhe la ta ousde parivar de koi puch ne puchda
@singhtv5116
@singhtv5116 5 жыл бұрын
ਗੁਰੂ ਘਰਾ ਸਿਉਨਾ ਥੱਪਣ ਨਾਲੋ ਇਹਨਾ ਦੇ ਪਰਿਵਾਰ ਦੀ ਮਦਦ ਕਰੋ ਤਾ ਇੱਥੇ ਗੁਰੂ ਘਰ ਬਣਾਉ ਪਰ ਕਿੱਥੇ ਕੋਈ ਕੁਰਸੀ ਲਈ ਕੋਈ ਜੱਥੇਦਾਰੀਆ ਲੜੀ ਜਾਦੇ ਲਹਾਨਤਾ ਇਹੋ ਜਿਹੀਆ ਕੰਮੇਟੀਆ ਨੂੰ ਪੰਥਕ ਜੱਥੇਬੰਦੀਆ ਨੂੰ ਭੈਣਾ ਤਾ ਹਰੇਕ ਆਖ ਦਿੰਦਾ ਪਰ ਕੋਈ ਫਰਜ ਵੀ ਨਿਵਾਉ
@jotvirk6444
@jotvirk6444 3 жыл бұрын
Ehni .loka .saadeyeaa .nu .akal .kithe .veerji
@user-bx8by2by1n
@user-bx8by2by1n 6 ай бұрын
Waheguru ji ❤🙏
@SunilKumar-nq9xt
@SunilKumar-nq9xt 3 жыл бұрын
KAUM KE SHAEDO KO HAMARE TARAF SE SALAM
@balvindarbindar1309
@balvindarbindar1309 4 жыл бұрын
Wahagura ji🙏🌹 🙏🌹🙏🌹🙏🌹🌺🌺🌺🌸🌸🌸🥀🥀🥀🌹🌹🌹🦁🦁🦁
@partapmanes707
@partapmanes707 Ай бұрын
Waheguru ji 🙏🙏
@user-tn8tt4cx3u
@user-tn8tt4cx3u 7 ай бұрын
Waheguru
@balvindarbindar1309
@balvindarbindar1309 4 жыл бұрын
Wahagura ji🌹🌹🌹🙏🙏🙏❤❤❤
@harpreeths4310
@harpreeths4310 4 жыл бұрын
Waheguru ji
@Manjitsingh-ry1jc
@Manjitsingh-ry1jc 2 ай бұрын
Waheguru ji
@bholajarg6944
@bholajarg6944 4 жыл бұрын
prnam sahidan nu
@deep_kahlonz46
@deep_kahlonz46 6 жыл бұрын
Amar shaheed babbar sher jugraj singh toofan
@avtarsingh5517
@avtarsingh5517 11 жыл бұрын
Waheguru Waheguru. .
@nannugill7360
@nannugill7360 6 жыл бұрын
es parivar nu help di jrort aw
@HarwinderSingh-th2zt
@HarwinderSingh-th2zt 6 жыл бұрын
Es jagah te 1 din bahut sohna guruduara banega waheguru waheguru waheguru waheguru waheguru waheguru waheguru
@preetjeet3840
@preetjeet3840 Ай бұрын
Sikhi.. virsa punjab da great va. Slaute va. Sikh kom dey sher nu
@jagrooproop2162
@jagrooproop2162 7 жыл бұрын
yaar ena nu help di jrort aa....
@maximillion9800
@maximillion9800 3 жыл бұрын
Mssing u this moment
@dhaliwal887
@dhaliwal887 8 жыл бұрын
baba jugraj singh amar shaheed
@amritkelowna18
@amritkelowna18 7 жыл бұрын
I want to help them
@chahaljs4121
@chahaljs4121 2 жыл бұрын
Mata g sahi keh rahe.sikh pehla hi ginti ch ghat ne.jwak pher v ik 2 ne
@VickySingh-jh8oo
@VickySingh-jh8oo 6 жыл бұрын
Sikh viro is pariwar nu madad di lor a kot kot parnam is Mata nu viro kise Dharam ch EDA wada Jodha nae bhai jugraj Singh warga Sanu man a Sikh hon te
@husangillmusic4646
@husangillmusic4646 6 жыл бұрын
get me information and number i will send money please!
@Jagdijameer
@Jagdijameer 4 жыл бұрын
@@husangillmusic4646 8968719167
@paramrai7852
@paramrai7852 3 жыл бұрын
Kina VADDA rol bahi saib da par apa pakhndia nu dayi jane aa aa hlat dekh k Bad vich koi jodha agge aya sangt ji
@chahaljs4121
@chahaljs4121 2 жыл бұрын
Salute
@maximillion9800
@maximillion9800 3 жыл бұрын
Allah unko jannat ma jga naseeb kry Relegion ni bs insaniyat honi chhaye jo uno ne bgair kisi mazhab say ke help tmam mazhab ki
@majorsinghgrewal2632
@majorsinghgrewal2632 4 жыл бұрын
Good
@socialwelfaresewasociety7810
@socialwelfaresewasociety7810 2 жыл бұрын
baba ji da ghar daky videa laga par ghar hor badia hona chyda
@Sikhiseeker
@Sikhiseeker Жыл бұрын
Anyone live in that house That’s his mom Any update
@randhirbal9502
@randhirbal9502 5 жыл бұрын
Bhai Sahb jithe BABA ji shahid hoye c os jga di video detail nal pao
@RajinderKaur-zg6lg
@RajinderKaur-zg6lg Ай бұрын
,🙏🙏🙏🙏♥️♥️🙏🙏⚔️⚔️
@hunnysingh2021
@hunnysingh2021 5 жыл бұрын
pajji je main koi hukum hove te mainu dasna khalsa.ji waheguru ji da khalsa waheguru ji di fateh
@sukhwantsingh5761
@sukhwantsingh5761 5 жыл бұрын
Tusi video di chadk help karo
@amritpalsinghamritpal5621
@amritpalsinghamritpal5621 5 жыл бұрын
ਮੱਦਦ ਕਰੋ ਪਰਿਵਾਰ ਦੀ
@gurjantsardar656
@gurjantsardar656 5 жыл бұрын
Pind Cheema khudi,teh.Batala, distt.gurdaspur
@virkpb10
@virkpb10 6 жыл бұрын
Veer. Mainu ahne de pind da koi address daso , Mai jarur aho ji Mata de pairi paina, ,,,,,
@gurjantsardar656
@gurjantsardar656 5 жыл бұрын
Pind Cheema khudi,teh.batala,distt.gurdaspur
@jaspreetsingh3392
@jaspreetsingh3392 4 жыл бұрын
Hun bss ena di beti rehgyi aa veer
@gurmejsandhu2121
@gurmejsandhu2121 6 жыл бұрын
khalistan zdbd
@sardar_stubborn
@sardar_stubborn 6 жыл бұрын
Bha ji kis jagah de ne Minu pura address deo
@gurjantsardar656
@gurjantsardar656 5 жыл бұрын
Pind Cheema khudi,teh.batala,distt.gurdaspur, Punjab
@montysingh187
@montysingh187 5 жыл бұрын
Kise nu v hun Khalistan nal koi matlab ni a vekh lo kinna grib parivar toofan singh ta kom li shaheed ho gya te vekho kom ne is parivar di garibi na khatam kar payi kide vade gurduare koi fayda ni.
@noorchannel8109
@noorchannel8109 5 жыл бұрын
Parivar nu help koi ne karda veero
@lakhwindertandi100
@lakhwindertandi100 11 жыл бұрын
legad.....
@hardiprandhawa2395
@hardiprandhawa2395 Ай бұрын
Sikh kumm no ekk Ghar de sewa karne chide de jode de ghar
@MuhammadIrfan-xr2yq
@MuhammadIrfan-xr2yq 5 жыл бұрын
Hy oy shera tuwadian shahedian aik din zaror khalistan bane ga hun
@alihaziq6878
@alihaziq6878 2 жыл бұрын
Tofan singh k Ghar waloon k halat Dekho pesay wale sardar log sharam Karo
@MuhammadIrfan-xr2yq
@MuhammadIrfan-xr2yq 5 жыл бұрын
A sheer si yar tusi we sheer bano khalistan ta zaror bene ga hun
@montysingh187
@montysingh187 5 жыл бұрын
Ki khtya me teri heer banke. Kuch ni hath aya.
@lakhwindertandi100
@lakhwindertandi100 11 жыл бұрын
bole so nihaal...
@balvirsinghsidhu8826
@balvirsinghsidhu8826 6 жыл бұрын
lakhwinder tandi ਸਤਿ ਸ੍ਰੀ ਅਕਾਲ
@chintusharma7513
@chintusharma7513 2 жыл бұрын
En ke help karo paisoo ke
@SukhdevSingh-ls8ml
@SukhdevSingh-ls8ml 7 жыл бұрын
all wrong
@yogeshbali4644
@yogeshbali4644 Жыл бұрын
Janta jandi a te bas vdo bna ke aa jandi a. Bebe wall pitth kr ke baithe o, changi gall ni. ek sale sikh leader ne, aap kothiya ch baithe ne te neeha rakhan waleya de gharde kulliya ch. waheguru..
@sukhwantsingh5761
@sukhwantsingh5761 5 жыл бұрын
Chori video bna k ki karde galt gal
@user-bh4wz7vp8t
@user-bh4wz7vp8t 2 ай бұрын
Waheguru ji🙏
@GurdeepSinghGill-qb7un
@GurdeepSinghGill-qb7un 2 ай бұрын
Waheguru ji
@jugrajsingh1736
@jugrajsingh1736 5 жыл бұрын
Waheguru ji
Or is Harriet Quinn good? #cosplay#joker #Harriet Quinn
00:20
佐助与鸣人
Рет қаралды 47 МЛН
Секрет фокусника! #shorts
00:15
Роман Magic
Рет қаралды 64 МЛН
Jaswant Singh Khalra - Last Speech
18:24
Ensaaf
Рет қаралды 645 М.