Vol 2 ਮਲ਼ਵਈ ਧਾਰਨਾਂ | Dhaarna Jukebox | Bhai Amrik Singh Ji | Rara Sahib | Mukh Kirtaniye Rara Sahib

  Рет қаралды 5,967

Rara Sahib Official

Rara Sahib Official

Күн бұрын

#rarasahibofficial #rarasahib #bhaiamriksinghji
Complete Divan Link
👇🏿👇
• Jathedar Sant Baba Moh...
Vol-2 | Dharna | Kirtan | Jukebox | Bhai Amrik Singh Ji | Rara Sahib | Wale
00:00 ਪੈਰ ਹੁੰਦੇ ਨੇ ਸੁਹਾਵੇ ਸੱਚੇ ਪਾਤਸ਼ਾਹ ਸ਼ਰਨ ਤੇਰੀ ਆਵੇ ਚੱਲ ਕੇ
05:17 ਸਤਗੁਰ ਕੋਟ ਪੈਂਡਾ ਅੱਗੇ ਲੈਣ ਆਉਂਦੇ ਨੇ ਸਿੱਖਾ ਤੇਰਾ ਪ੍ਰੇਮ ਦੇਖ ਕੇ
11:30 ਜਿੱਥੇ ਮਿਲੇ ਨਾ ਸੌਦਾਗਰ ਪੂਰਾ ਗਠੜੀ ਨਾਂਹ ਖੋਲ੍ਹੇ ਨਾਮ ਦੀ
16:03 ਸਤਗੁਰ ਕੋਟ ਪੈਂਡਾ ਅੱਗੇ ਲੈਣ ਆਉਂਦੇ ਨੇ ਸਿੱਖਾ ਤੇਰਾ ਪ੍ਰੇਮ ਦੇਖ ਕੇ
20:48 ਏਹ ਬਿਰਦ ਸਵਾਮੀ ਦਾ ਸ਼ਰਨੀ ਆਇਆਂ ਨੂੰ ਗਲ ਲਾਉਣਾ
24:00 ਤਿਲਕ ਜੰਝੂ ਦੀ ਰਾਖੀ ਵਾਸਤੇ ਦਿੱਲੀ ਜਾ ਕੇ ਲਾ (ਧਰਮ ਲੇਖੇ ਲਗਾ) ਦਿਉ ਸੀਸ ਨੂੰ
28:21 ਪਿਆਰੇ ਜੀ ਅਵਗੁਣ ਪੁੱਤਰਾਂ ਦੇ ਮਾਤਾ ਯਾਦ ਨਾਂਹ ਰੱਖਦੀ
31:15 ਗੁਰੂ ਓਸਤੋਤਰ
Dharna Kirtan Rara Sahib
Rara Sahib Official
(1975-1988)
ਇਸ ਚੈਨਲ ਚ' ਰਾੜਾ ਸਾਹਿਬ ਦਾ ਉਹ ਲਾਸਾਨੀ ਦੌਰ (ਈ.1975 ਤੋਂ ਈ.1988 ਤੱਕ) ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਸ਼ਾਇਦ ਨਹੀਂ ਮਿਲਣੀ
(ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਚਲੇ ਜਾਣ ਮਗਰੋਂ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਆਰੰਭ)
ਜੱਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਯਥਾਰਥ,ਅਨੋਖੇ,ਵਿਸਮਾਦਮਈ,ਅਲੌਕਿਕ ਪ੍ਰਚਾਰ ਅਤੇ ਭਾਈ ਅਮਰੀਕ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਿਲੱਖਣ ਕੀਰਤਨ ਸ਼ੈਲੀ ਦੇ ਮੇਲਜੋਲ ਨਾਲ ਸਜੇ ਦੀਵਾਨਾਂ ਨੂੰ ਸੰਗਤ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਸਾਰੇ ਦੀਵਾਨਾਂ ਦੀ ਆਡੀਓ (ਚਾਹੇ ਉਹ ਦੀਵਾਨ ਵੀਡੀਓ ਹੈ) ਨੂੰ ਸਾਫ ਕਰਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
ਜੇਕਰ ਇਸ ਯੂ ਟਿਊਬ ਚੈਨਲ (RARA SAHIB OFFICIAL)
ਦੇ ਨਾਮ ਤੇ ਕੋਈ ਵੀ ਤੁਹਾਡੇ ਕੋਲੋਂ ਕਿਸੀ ਵੀ ਤਰ੍ਹਾਂ ਦੀ ਮਾਇਕ ਮੱਦਦ ਯਾ ਹੋਰ ਮੱਦਦ ਮੰਗਦਾ ਹੈ ਤਾਂ ਉਸ ਲਈ ਤੁਸੀਂ ਖੁੱਦ ਜ਼ਿੰਮੇਂਵਾਰ ਹੋ ਅਸੀਂ ਬਿਲਕੁਲ ਵੀ ਨਹੀਂ
ਅਸੀਂ ਏਹ ਚੈਨਲ ਕਿਸੀ ਤੇ ਕੋਈ ਪ੍ਰਭਾਵ ਪਾਉਣ ਯਾ ਮਾਇਆ ਕਮਾਉਣ ਲਈ ਨਹੀਂ ਬਣਾਇਆ
👉ONLY!👈We Are Followers Of Jathedar Sant Baba Mohinder Singh Ji Rara Sahib.
We Are Uploading Diwans Only For Preaching Purposes.
👉Also👈Before Uploading We Clear the Audio(At Professional Levels)
👉Specially Note It👈
We Don't Need or Demand Any Type Of Monetary Contribution Or Donations.
We Aren't Uploading Diwans For Earning Purposes.
Do share and subscribe to the KZbin channel (RARA SAHIB OFFICIAL) to hear the unforgettable and precious memories of Jathedar Ji Maharaj and the jatha.
In this channel you will find Clear audios of almost each Diwan or Kirtan as we edit at professional levels before uploading
RARA SAHIB OFFICIAL (1975-1988)
We Hereby Uploading The Incomparable Era Of Rara Sahib (From 1975 To 1988) The Instance Of Which Can Never Be Found Anywhere worldwide
(Beginning With Blessings And Inspirations Of Sant Baba Kishan Singh Ji,After The Physical Demise Of Holy Sant Baba Isher Singh Ji Rara Sahib),
Diwans Adorned With Unique Kirtan Style Of Rara Sahib By Jathedar Sant Baba Mohinder Singh Ji And Bhai Amrik Singh Ji Are Hereby Uploaded After Clearing Audio Quality For Sangat
Attempts Have Been Made To Bring Most Of The Diwans For The Sangat(Audios And Videos Also).
#dharna #kirtan #jukebox #ਮਲਵਈ #jargsahib

Пікірлер: 13
@RaraSahibOfficial
@RaraSahibOfficial 5 ай бұрын
ਜਲਦੀ ਹੀ,telegram channel ਚ ਉਹ ਆਡੀਓ ਦੀਵਾਨ ਰੀਲੀਜ਼ ਕਰਨ ਜਾ ਰਹੇ ਹਾਂ ਜੋ ਕਿ youtube ਚ ਅਪਲੋਡ ਹੋ ਚੁੱਕੇ ਹਨ ਤਾਂ ਕਿ ਤੁਸੀਂ offscreen ਅਤੇ offline ਚ ਵੀ ਸੁਣ ਸਕੋ Soon, we are going to release those audio diwans which have been uploaded on KZbin in telegram channel so that you can listen offscreen and offline Telegram Channel link 👇🏿 t.me/RaraSahibOfficial
@irvinsingh1235
@irvinsingh1235 5 ай бұрын
Meri benti. Hai ji wade majaraj ji de audio bachan vi upload krdo app ji di sewa safal hove
@RaraSahibOfficial
@RaraSahibOfficial 5 ай бұрын
ਧੰਨ ਜੱਥੇਦਾਰ ਜੀ ਮਹਾਰਾਜ। ਵੀਰ ਜੀ, ਸ਼ਾਇਦ,ਵੱਡੇ ਮਹਾਰਾਜ ਦੇ ਪਹਿਲੇ 200 ਨੰਬਰ already youtube ਤੇ uploaded ਹਨ। ਬਾਕੀ ਅਸੀਂ ਹੌਲੀ ਹੌਲੀ 200 ਤੋਂ ਬਾਅਦ ਵਾਲੇ ਨੰਬਰ ਸਾਫ਼ ਕਰ ਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਅਤੇ ਕੁਛ ਕੁ ਨੰਬਰ ਅਪਲੋਡ ਕੀਤੇ ਵੀ ਹਨ ਜੀ। ਬਾਕੀ ਜਿਵੇਂ ਜਿਵੇਂ youtube ਤੇ ਅਪਲੋਡ ਹੋਈ ਜਾਣਗੇ ਤਿਵੇਂ ਤਿਵੇਂ ਉਹੀ ਦੀਵਾਨ ਟੈਲੀਗ੍ਰਾਮ ਚੈਨਲ (Rara Sahib Official) ਅਤੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੀ ਲਾਇਬ੍ਰੇਰੀ ਚ ਵੀ ਮਿਲਣਗੇ ਜੀ। ਪਹਿਲੇ 200 ਨੰਬਰ youtube allow ਨਹੀਂ ਕਰਦਾ reused content ਨੂੰ ਉਸ ਕਾਰਣ ਕਰਕੇ ਅਸੀਂ ਸ਼ਾਇਦ ਅਪਲੋਡ ਨਹੀਂ ਕਰਾਂਗੇ
@hartejsingh6059
@hartejsingh6059 4 ай бұрын
ਵਾਹਿਗੁਰੂ ਜੀ
@udeysingh7345
@udeysingh7345 3 ай бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉🎉
@amrindersingh2567
@amrindersingh2567 5 ай бұрын
Wahaguru ji 🙏
@swaransingh5050
@swaransingh5050 5 ай бұрын
Wahegur je
@AMARJITSINGH-go1cu
@AMARJITSINGH-go1cu 4 ай бұрын
Waheguru ji
@devindersingh3154
@devindersingh3154 5 ай бұрын
@eyehq
@eyehq 4 ай бұрын
Waheguru ji 🙏
@gurchakripyari694
@gurchakripyari694 2 ай бұрын
Waheguru jee 🙏
@arshdeepsingh4072
@arshdeepsingh4072 3 ай бұрын
🙏🙏🙏🙏
@amrindersingh2567
@amrindersingh2567 5 ай бұрын
Wahaguru ji 🙏
Vol 32 | Jathedar Sant Baba Mohinder Singh Ji | Rara Sahib | Barsi Samagam
1:38:11
Waheguru Simran ll Baba Isher Singh ji Rara Sahib Wale ll
1:17:22
Bikramjeet Singh Jarout
Рет қаралды 38 М.
Ouch.. 🤕
00:30
Celine & Michiel
Рет қаралды 26 МЛН
Amazing weight loss transformation !! 😱😱
00:24
Tibo InShape
Рет қаралды 67 МЛН
Sikh Di Pachhaan - Vyakhya Sahit
59:37
Prof. Darshan Singh Ji Khalsa - Topic
Рет қаралды 15 М.
baba Hardev singh lulo wale.inder di katha.ਬਾਬਾ ਹਰਦੇਵ ਸਿੰਘ ਲੂਲੋਂ ਵਾਲੇ. ਇੰਦਰ ਦੀ ਕਥਾ਼
42:22
ਗਿਆਨ ਵਿਚਾਰ 𝔾𝕪𝕒𝕟 𝕧𝕚𝕔𝕙𝕒𝕣
Рет қаралды 99 М.
Sant Isher Singh Ji Maharaj - Rara Sahib - 02 - Baba Fareed Ji
1:29:28
Gurdwara Karamsar ILFORD
Рет қаралды 229 М.
IL’HAN - Bir aida (official video) 2024
4:01
Ilhan Ihsanov
Рет қаралды 101 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 239 М.
Sevinch Ismoilova - Ustozlar qo'shiqlaridan popuri (Xorazmcha)
6:15
Sevinch Ismoilova
Рет қаралды 1,3 МЛН
Umar Keyn - Ever 2024
3:10
Umar Keyn Music
Рет қаралды 304 М.
akimmmich (feat. Turar) - UMYTTYŃ BA?| official lyric video
2:54
Alisher Konysbaev - Suie ala ma? | Official Music Video
2:24
Alisher Konysbaev
Рет қаралды 1,4 МЛН
R-ONE - SENSIZ / СЕНСІЗ (Official Audio)
2:51
R-ONE MUSIC
Рет қаралды 84 М.