No video

Waheguru Bol Mna : Nachhatar Gill | Rimpy Prince | Punjabi Songs 2023 | T S Teer

  Рет қаралды 9,815,136

Finetouch Music

Finetouch Music

Күн бұрын

​ Finetouch Music & Rupinder Singh Presents The Official Video Of New Punjabi Songs 2023 ^^Waheguru Bol Mna^^ By Nachhatar Gill, Music By Vrakx Music, Lyrics By T S Teer & Kulwant Garaia, Video By Rimpy Prince
Create Your Reels - / 755944826001640
Song - Waheguru Bol Mna (Official Video)
Singer - Nachhatar Gill
Music - V Rakx Music
/ vrakxmusic
Mix & Master - Sameer Charegaonkar
Lyrics - T S Teer & Kulwant Garaia
Composer - T S Teer & Nachhatar Gill
Editor - Bhavuk Garg & Sukh Saini
Video- Rimpy Prince
Vocal Dubbing - Sukhmani Studio
Producer - Rupinder Singh
Art Work - RGB Tales
Female Artist - Anjna
Male Artist - Shami, Abhi
Dop - Golu Nishad
Assit Director - Ashish
Makeup - Vicky Hans
Production Manager - (Nishu)
Manali Line Producer - Ramesh Rajnu & Mohit
Manali Production Manager - Rishi & Vijay
Post Production - R P Studioz
Label - FineTouch Music
Enquiry No.- 9417085613
Stream Us On:
🎵Itunes - bit.ly/3zZ3g6g
🎵Resso - m.resso.com/Zs...
🎵Apple Music - bit.ly/3zZ3g6g
🎵YT Music - bit.ly/3mqrN12
🎵Amazon Music - bit.ly/3UDPsru
🎵Wynk Music - wynk.in/u/fmtn...
🎵Spotify - spoti.fi/3KC1rRJ
Enjoy & stay connected with us!
► Subscribe to ‪@FinetouchMusic‬ : bit.ly/3qhuNcx
► Like us on Facebook: / finetouchmusiccompany
► Follow us on Twitter: / finetouch_music
► Follow us on Instagram: / finetouchmusic
‪@FinetouchDhurKiBani‬ -
/ @finetouchdhurkibani
‪@FinetouchBachaMasti‬ -
/ finetouchbachamasti
‪@FinetouchBhaktiMeinShakti‬ -
/ finetouchbhaktimeinshakti
‪@FinetouchDesiTadka‬ -
/ finetouchdesitadka
‪@FinetouchBhojpuri‬ -
/ finetouchbhojpuri
#waheguru #waheguruji #satnamwaheguru #newpunjabisong #finetouch #punjabisongs #dharmikgeet
#nachhatargill #punjabisongs2023

Пікірлер: 2 200
@JARNAILGURSAHIBJASPREET
@JARNAILGURSAHIBJASPREET Жыл бұрын
ਸਤਿਕਾਰਯੋਗ ਵੀਰਾਂ ਨੇ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਜੀ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ
@user-eb6yj8vd2w
@user-eb6yj8vd2w 5 ай бұрын
@HarshvirSingh-wx6uy
@HarshvirSingh-wx6uy Жыл бұрын
ਬਹੁਤ ਸੋਹਣਾ ਸ਼ਬਦ ਲਿਖਿਆ ਤੇ ਬਾਖੂਬ ਗਾਇਆ 🙏ਸਤਿਨਾਮ ਵਾਹਿਗੁਰੂ ਜੀ 🙏
@gillsaabmand2849
@gillsaabmand2849 Жыл бұрын
ਬਹੁਤ ਵਧੀਆ ਸ਼ਬਦ ਹੈ ਵੀਰ ਜੀ ਬਹੁਤ ਸਕੂਨ ਮਿਲਦਾ ਸੁਣਕੇ ਸਤਿਨਾਮੁ ਸ਼੍ਰੀ ਵਾਹਿਗੁਰੂ
@Mandeepsingh-wc9cp
@Mandeepsingh-wc9cp 9 ай бұрын
Ahh shabd sun ka man nu skoon milda ji ਵਾਹਿਗੁਰੂ ji
@Baani9876
@Baani9876 7 ай бұрын
ਬਹੁਤ ਦੁੱਖੀ ਸੀ ਮੈਂ 🥹🥹 ਸ਼ਬਦ ਸੁਣ ਕੇ ਹੋਰ ਰੋਣਾ ਆਗਿਆ 🥹 ਫਿਰ ਹੌਲੀ ਹੌਲੀ ਦਿਲ ਨੂੰ ਸਕੂਨ ਜਿਹਾ ਆਇਆ 🥹🙏🙏🙏 ਵਾਹਿਗੁਰੂ ਜੀ
@NARINDERSINGH-my5tf
@NARINDERSINGH-my5tf Жыл бұрын
, ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏 ਇਹ ਧਾਰਮਿਕ ਗੀਤ ਬਹੁਤ ਹੀ ਸੋਹਣਾ ਲਿਖਿਆਂ ਤੇ ਬਹੁਤ ਵਧੀਆ ਗਾਇਆ ਮਨ ਨੂੰ ਬਹੁਤ ਹੀ ਸਕੂਣ ਮਿਲਦਾ ਸੁਣਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🏽🙏🌹🙏🌹🙏
@SukhdevKour-up6qt
@SukhdevKour-up6qt 8 ай бұрын
😮😢😮😅
@SukhchainSingh-ky6gt
@SukhchainSingh-ky6gt 7 ай бұрын
😊​@@SukhdevKour-up6qt
@gurpreetkaur2529
@gurpreetkaur2529 Жыл бұрын
ਸ਼ਬਦ ਸੁਣ ਕੇ ਬਹੁਤ ਸਕੂਨ ਮਿਲਦਾ ਹੈ 🙏🙏🙏 ਨੱਛਤਰ ਗਿੱਲ ਦੀ ਅਵਾਜ਼ ਬਹੁਤ ਵਧੀਆ ਹੈ 🙏🙏
@manrajkaur8466
@manrajkaur8466 8 ай бұрын
Hanji ...awaz boht mithi aa ... Awaz da hi kamaal aa 💝🤲🏼
@SukhwinderSingh-lu4dc
@SukhwinderSingh-lu4dc Жыл бұрын
ਬਹੁਤ ਸੋਹਣਾ ਗੀਤਾ ਜੀ ਸੁਣਕੇ ਗੀਤ ਨੂੰ ਇਹ ਇੱਛਾ ਜਾਗ ਪੲਈ ਕੇ ਕੀ ਕਰਨੀਆ ਨੇ ਕਮਾਈਆ ਕਮੋਣਾ ਤਾ ਰੰਬ ਦਾ ਨਾਮ ਕਬਾਬਣਾ ਮੇਰਾ ਤਾ ਰੋਣਾ ਆਈ ਜਾਦਾ ਗੀਤ ਸੁਣਕੇ ਦਿਲ ਕਰਦਾ ਸੁਣੀ ਚੱਲ ਵਾਰ ਵਾਰ ਬੋਲੋ ਜੀ ਵਾਹਿਗੁਰੂ ਬੋਲ ਮਨਾ ਸਤਿਨਾਮ ਬੋਲ ਮਨਾ 🌺🙏🌺🙏👌👌👌👌👌👌👌👌👌👌👌👌👌👌👌👌👌👌👌👌👌👌👌👌👳‍♂👳‍♂👳‍♂🌷🌻🌻🌻🌻🌻🌻🌻🌻
@sumanpreetkaur2751
@sumanpreetkaur2751 Жыл бұрын
Sabad a 🙏🙏
@vickysingh2067
@vickysingh2067 4 ай бұрын
,
@KiranjitKaur-dt1jo
@KiranjitKaur-dt1jo 3 ай бұрын
Wahguru ji brother ji bilkul wahguru ji wahguru ji wahguru ji wahguru ji wahguru ji wahguru ji
@gurkiratsingh2100
@gurkiratsingh2100 Жыл бұрын
ਬਹੁਤ ਵਧੀਆ ਸ਼ਬਦ ਹੈ। ਵਾਰ ਵਾਰ ਸੁਨਣ ਨੂੰ ਦਿਲ ਕਰਦਾ ਹੈ ।ਮਨ ਨੂੰ ਸ਼ਾਂਤੀ ਮਿਲਦੀ ਹੈ
@ankitaggarwal256
@ankitaggarwal256 8 ай бұрын
bilkul sahi keha paji 🙏🙏
@Simarmobilephagwara89
@Simarmobilephagwara89 7 ай бұрын
Dharmik song hai shabad ni
@khushcheemavlogs7159
@khushcheemavlogs7159 7 ай бұрын
😊​@@ankitaggarwal256
@RickyMall
@RickyMall 7 ай бұрын
​@@ankitaggarwal256😮 Zhu😅❤2za ni😮
@Dilentertainmentchd
@Dilentertainmentchd 7 ай бұрын
​@@ankitaggarwal256😊😊😊😊
@garrymundi8548
@garrymundi8548 Жыл бұрын
ਬਹੁਤ ਵਧੀਆ ਗਾਇਆ ਵੀਰ ਨੇ ਮਨ ਨੂੰ ਸਕੂਨ ਮਿਲਿਆ ਸੁਣਕੇ ਵਾਹਿਗੁਰੂ ਬੋਲ ਮਨਾ ਸਤਿਨਾਮ ਬੋਲ ਮਨ
@harwindersingh3638
@harwindersingh3638 10 ай бұрын
Satnam sri waheguru ji
@arjun-kx4gj
@arjun-kx4gj 9 ай бұрын
Satnam bol mana
@Rktechnicalvlogs2
@Rktechnicalvlogs2 Жыл бұрын
ਸੁਣ ਕੇ ਮਨ ਸ਼ਾਂਤ ਹੋ ਗਿਅਾ ਦੁਨੀਆਂ ਦਾ ਸਭ ਤੋਂ ਸੁੰਦਰ ਸ਼ਬਦ ਸਤਿਨਾਮ ਸ਼੍ਰੀ ਵਾਹਿਗੁਰੂ
@happysinghhappysingh5778
@happysinghhappysingh5778 Жыл бұрын
Tuhanu Hale Tak ah nhi pta shabad khda te song khda hunda ah song hai shabad nhi
@Software541
@Software541 9 ай бұрын
​@@happysinghhappysingh5778veer jehda rabb di gal kre ohnu shabbd keha janda ....
@deepjoshan8159
@deepjoshan8159 Жыл бұрын
ਬਹੁਤ ਖੂਬਸੂਰਤ ਸਬਦ ਮਣ ਨੂੰ ਸਕੂਨ ਹੀ ਸਕੂਨ ਮਿਲਦਾ, ਵਾਹਿਗੁਰੂ ਜੀ, ਨਛੱਤਰ ਗਿੱਲ ਬਾਈ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਦੇਣ ❤❤ ਖੂਬਸੂਰਤ ਕਲਾਕਾਰ
@happysinghhappysingh5778
@happysinghhappysingh5778 Жыл бұрын
Ah shabad nhi song hai jnab
@sumanjit2132
@sumanjit2132 Жыл бұрын
ਵਾਹਿਗੁਰੂ ਬੋਲ ਮਨਾਂ 🙏🙏🙏🙏 ਸਤਿਨਾਮ ਬੋਲ ਮਨਾਂ 🙏🙏🙏🙏 ਵਾਹਿਗੁਰੂ ਜੀ ਸਾਰਿਆਂ ਨੂੰ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ਣ,ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ, ਸਭਨਾਂ ਦੇ ਮਾਤਾ-ਪਿਤਾ ਨੂੰ ਲੰਮੀਆਂ ਉਮਰਾਂ ਬਖਸ਼ਣ
@AalamReet
@AalamReet Жыл бұрын
P
@Amansandhu6577
@Amansandhu6577 Жыл бұрын
Plpp
@jindtvcentre5925
@jindtvcentre5925 Жыл бұрын
​@@AalamReetpppooooooo and b😊 up😊pq
@user-uv2oi3sy5s
@user-uv2oi3sy5s 11 ай бұрын
Wahe guru.ji❤❤❤❤❤❤❤😅
@RamphalsinghDriver-o3l
@RamphalsinghDriver-o3l 24 күн бұрын
​@@user-uv2oi3sy5s😊 😅😮😢1:49 1:49
@yashshergill1086
@yashshergill1086 Жыл бұрын
ਵਾਹਿਗੁਰੂ ਜੀ ਸਾਡੇ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@BaljinderSingh-uf9qk
@BaljinderSingh-uf9qk 6 ай бұрын
ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ravigangar2548
@ravigangar2548 Жыл бұрын
ਵਾਹਿਗਰੂ ਬੋਲ ਮਨਾ ਸਤਨਾਮ ਬੋਲ ਮਨਾ ਵਾਹਿਗੁਰੂ ਬੋਲ ਮਨਾ ਸਤਨਾਮ ਬੋਲ ਮਨਾ 🙏🙏 ਜਿੰਨੀ ਵਾਰੀ ਸੁਣਾ ਓਹਨਾ ਹਿ ਥੋੜਾ ਬਹੁਤ ਹੀ ਸੋਹਣਾ ਸਬਦ ਲਿਖਿਆ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ 🙏🙏❤️❤️❤️
@harlinsingh2067
@harlinsingh2067 Жыл бұрын
Excellent video 🎉🎉 waheguru Meher
@SB_Gaming__
@SB_Gaming__ Жыл бұрын
ਸ਼ਬਦ ਬਹੁਤ ਵਧੀਆ ਸੁਣ ਕੇ ਰੂਹ ਖੁਸ਼ ਹੋ ਗਈ 🙏🙏🙏
@user-xw3fk8sb6w
@user-xw3fk8sb6w 9 ай бұрын
😍😍😍🙏🙏🏻🙏🙏🙏🌹🌹waheguru ji mehr kri skoon mil gya
@Kheti_ajj_dii
@Kheti_ajj_dii Жыл бұрын
ਬਹੁਤ ਵਧੀਆ ਗਿੱਲ ਸਾਹਬ
@desiyoutuber9343
@desiyoutuber9343 Жыл бұрын
ਮੈਂ ਪਤਾ ਨਹੀਂ ਕਿੰਨੇ ਵਾਰ ਸੁਣ ਲਿਆ, ਬਹੁਤ ਸਕੂਨ ਮਿਲਦਾ ਹੈ ਸੁਣ ਕੇ, ਉਸਤਾਦ ਜੀ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਸੁਣ ਕੇ ਮਨ ਹੀ ਨਹੀਂ ਭਰਦਾ , ਅੱਜ ਕਲ ਆਲੇ ਕਲਾਕਾਰ ਕਿਥੋਂ ਕਰ ਲੈਣਗੇ ਰੀਸਾ
@rupinderrai8637
@rupinderrai8637 Жыл бұрын
ਬਹੁਤ ਵਧੀਆ ਸ਼ਬਦ ਗਾਇਆ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ
@manpreetgill118
@manpreetgill118 Жыл бұрын
bhi hum nkk is hbgff2prttttc gi h
@sahilsingh-ni7ld
@sahilsingh-ni7ld Жыл бұрын
Ine vari sun ke ik vari real gurbani da sabad vi sunn lao waheguru ji kyu ki satgur bajo kachi hai bani 🙏
@officialtirlochansingh8287
@officialtirlochansingh8287 Жыл бұрын
​@@sahilsingh-ni7ldbhai ji kache raste hi pakke raste te lai jande ne,kachi bandi vi pakki bani val lai Jaan da raah dasdi aa.waheguru ji
@sahilsingh-ni7ld
@sahilsingh-ni7ld Жыл бұрын
@@officialtirlochansingh8287 mera comment da Matlab vi eho se ki kachi to bad paki vi suno baki jo paki bani ch ras milne oh kachi nhi milne veer te eh gal guru granth sahib ji de wakh hai mera nhi 🙏
@kainthdeep836
@kainthdeep836 Жыл бұрын
Bahut sonhna song..bahut sohni video....
@Hallelujah533
@Hallelujah533 Жыл бұрын
ਬਹੁਤ ਸੌਹਣਾ ਸ਼ਬਦ ਹੈ ਜੀ, ਦਿਲ ਨੂੰ ਬਹੁਤ ਸਕੂਨ ਮਿੱਲਿਆ, ਵਹਿਗੁਰੂ ਜੀ ਇਸੇ ਤਰ੍ਹਾਂ ਹੀ - ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏
@gurpreetkaurbhatti3802
@gurpreetkaurbhatti3802 7 ай бұрын
ਮੈਂ ਹਰ ਰੋਜ ਇੱਕ ਵਾਰ ਜਰੂਰ ਸੁਣਦੀ ਆ ਬਹੁਤ ਸਕੂਨ ਮਿਲਦਾ ਮਣ ਨੂੰ ਵਾਹਿਗੁਰੂ ਜੀ ਕੀ 🙏🙏🙏🙏
@user-md3kj8ev2e
@user-md3kj8ev2e 2 ай бұрын
Wahegur
@NirmalSingh-th2by
@NirmalSingh-th2by Ай бұрын
​@@user-md3kj8ev2e❤❤❤❤❤❤❤❤❤❤❤❤
@user-iq7bx6kj5j
@user-iq7bx6kj5j 8 ай бұрын
Good Song❤❤👍
@vs-ys3od
@vs-ys3od Жыл бұрын
ਬੁਹਤ ਮਿੱਠਾ ਵਾਹਿਗੁਰੂ ❤❤❤
@JaspalSingh-jo6bb
@JaspalSingh-jo6bb Жыл бұрын
Dil nu sakoon milda sun ke ❤
@gatka146
@gatka146 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹👍 ਬਹੁਤ ਹੀ ਵਧੀਆ ਸ਼ਬਦ ਗਾਈਆਂ ਹੈ ਜੀ🥰🙏
@happysinghhappysingh5778
@happysinghhappysingh5778 Жыл бұрын
Ah shabad nhi song hai tuhanu Hale Tak ah nhi pta
@inderjeetsinghchak9175
@inderjeetsinghchak9175 9 ай бұрын
ਵਾਹਿਗੁਰੂ ਜੀ ਹਰ ਇੱਕ ਸ਼ਬਦ ਮਨ ਨੂੰ ਸਕੂਨ ਦਿੰਦਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏🌹🌹❤❤
@user-iv5qx3bk5s
@user-iv5qx3bk5s 3 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🏻🙏🏻🙏🏻🙏🏻🙏🏻
@loveysran223
@loveysran223 Жыл бұрын
ਰੱਬ ਨਾਲ ਸਿੱਧੀਆਂ ਤਾਰਾਂ ਜੁੜਦੀਆਂ ♥️🙏
@happysinghhappysingh5778
@happysinghhappysingh5778 Жыл бұрын
Ah shabad nhi song hai kachi bani bolde is nu pta nhi khdi taar jod gyi teri
@jagdeepshergill468
@jagdeepshergill468 Жыл бұрын
ਬਹੁਤ ਵਧੀਆ ਜੀ ਸਕੂਨ ਮਿਲਦਾ ਸੁਣ ਕੇ 🙏🙏
@harrymahi1784
@harrymahi1784 Жыл бұрын
ਵਾਹਿਗੁਰ ਗੁਰੂ ਬੋਲ ਲਾ ਮਨਾ ਸਤਗੁਰ ਬੋਲ ਲਾ ਮਨਾ 🙏👏❤💯
@GurpreetKumar-oo9mg
@GurpreetKumar-oo9mg 10 ай бұрын
Satnam waheguru ji ❤❤❤
@frutikamboj5025
@frutikamboj5025 Жыл бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ❤❤
@jaspreetbalu7546
@jaspreetbalu7546 Жыл бұрын
ਵਾਹਗਿੁਰੂ ਬੋਲ ਮਨਾਂ ... ਸਤਿਨਾਮੁ ਬੋਲ ਮਨਾਂ .... ❣️🙏❣️🙏❣️🙏
@sahib_turbon_house
@sahib_turbon_house Жыл бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹
@hrdeepsingh2990
@hrdeepsingh2990 Жыл бұрын
Film bhot sohni 🙏waheguru ji
@kaurbrar4101
@kaurbrar4101 Жыл бұрын
Kehdi film hai eh waheguru ji..??
@cooking_cute_girl
@cooking_cute_girl 10 ай бұрын
ਵਾਹਿਗੁਰੂ ਤਹਾਨੂੰ ਹਮੇਸ਼ਾ ਐਵੀ ਖੁਸ਼ ਰਖੇ ਮਹਿਰ ਕਰੇ 🙏🏻🙏🏻🙏🏻🙏🏻🙏🏻🙏🏻🙏🏻
@RajniKaur-un2gk
@RajniKaur-un2gk Жыл бұрын
waheguru ji ♥️♥️♥️♥️♥️ਮੈ ਧੂੜ ਹਾ ਤੇਰੇ ਚਰਨਾਂ ਦੀ 🙏🏻🙏🏻🙏🏻🙏🏻♥️♥️♥️🤗🤗🤗🤗ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙇‍♀️
@tajinderbajwa8400
@tajinderbajwa8400 Жыл бұрын
Bajwa vlogs dharmik channel
@MilkhaNatt-qt7gs
@MilkhaNatt-qt7gs Жыл бұрын
ਵਾ ਜੀ ਵਾ ਕਿਆ ਬਾਤ ਹੈ ਜੀ, ਮਨ ਗਦ ਗਦ ਹੋ ਗਿਆ, ਜਿਉਂਦਾ ਰਹਿ ਭਰਾਵਾਂ, ਗਿੱਲ ਸਾਹਬ 🙏🙏🙏🙏🙏
@rashpalkaur9516
@rashpalkaur9516 Жыл бұрын
ਸਬਦ ਸੁਣਿਆ ਤੇ ਮਨ ਨੂੰ ਸਕੂਨ ਆ ਗਿਆ ਵਹਿ ਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ
@happysinghhappysingh5778
@happysinghhappysingh5778 Жыл бұрын
Tuhanu Hale Tak ah nhi pta shabad khda te song khda hunda ah song hai shabad nhi
@renukoundal2291
@renukoundal2291 Жыл бұрын
🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@niranjanchawla65
@niranjanchawla65 8 ай бұрын
Satnam waheguru ji ❤😊
@user-gb4ep9qd3n
@user-gb4ep9qd3n Жыл бұрын
Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji ...🙏🙏🙏🙏🙏🙏🙏🙏🙏
@k_bimra9292
@k_bimra9292 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌸🌸❤️❤️
@RAMANDEEPKAUR-vm8wl
@RAMANDEEPKAUR-vm8wl Жыл бұрын
Boht vdia waheguru ji mehr krna 🙏❤️ boht bar sunlea me boht nice
@Pargatsinghkhera-fh2iq
@Pargatsinghkhera-fh2iq Жыл бұрын
ਬਹੁਤ ਵਧੀਆ ਵੀਰ ਜੀ
@preetgill2710
@preetgill2710 4 ай бұрын
ਵਾਹਿਗੁਰੂ ਜੀ bhot pyara ਸ਼ਬਦ ਹ jii ਤੇ bhot hii mithi awaj jiii krda var var suni java 🙏🙏🙏
@charnjeetkaur-eh1fw
@charnjeetkaur-eh1fw 5 ай бұрын
ਇਹਨਾ ਸੋਹਣਾ ਲੱਗਦਾ ਬਹੁਤ ਵਾਰ ਸੁਣ ਲਿਆ ਫੇਰ ਵੀ ਦਿਲ ਕਰਦਾ ਵਾਰ ਵਾਰ ਸੁਣਨੀ ਜਾ 🙏
@rajvirsoni6690
@rajvirsoni6690 Жыл бұрын
ਬਹੁਤ ਵਧੀਆ ਲਗਦਾ ਸੁਣ ਕੇ ਇਹ ਸ਼ਬਦ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਏ ਵਾਹਿਗੁਰੂ ਜੀ
@happysinghhappysingh5778
@happysinghhappysingh5778 Жыл бұрын
Ah shabad nhi song hai tuhanu Hale Tak ah nhi pta
@rajvirsoni6690
@rajvirsoni6690 Жыл бұрын
@@happysinghhappysingh5778 asha ji aa gye Gyan den dharmatma ji
@happysinghhappysingh5778
@happysinghhappysingh5778 Жыл бұрын
Ana hi hunda jdo kise murkh nu gurbani te song vich fark na pta hove
@rajvirsoni6690
@rajvirsoni6690 Жыл бұрын
@@happysinghhappysingh5778 tu bda syana a AP nu bhave ਉ da ullu na aunda Hove Aya vada syana
@happysinghhappysingh5778
@happysinghhappysingh5778 Жыл бұрын
Tere to ta syana hi Han jinu ah te pta shabad khda te song khda lahanti insaan
@laddomannat5392
@laddomannat5392 Жыл бұрын
ਵਾਹਿ ਗੁਰੂ ਬੋਲ ਮਨਾਹ 🙏🏻🙏🏻
@JARNAILGURSAHIBJASPREET
@JARNAILGURSAHIBJASPREET Жыл бұрын
ਵਾਹਿਗੁਰੂ ਜੀ ਸਭਨਾਂ ਨੂੰ ਨਾਮ ਦੇ ਖਜ਼ਾਨੇ ਬਖਸ਼ੋ ਜੀ
@KaranVeee
@KaranVeee 4 ай бұрын
ਬਹੁਤ ਵਧੀਆ ਗਾਣਾ ਬਾਈ❤❤❤❤
@JasvirKaur-xc3pr
@JasvirKaur-xc3pr Жыл бұрын
Bhut badiya shabad gaya tusi veere manu pyari lagdi aa awaaz sodi veere waheguru Ji apko thand rusti bhaksan veere 🙏🙏🙏🙏🙏🙏🌹🌹🌻🌺🌺🌸
@Sardari____
@Sardari____ Жыл бұрын
ਵਾਹਿਗੁਰੂ ਜੀ ❤️🙏🏻
@princesingh8965
@princesingh8965 Жыл бұрын
Satguru to Bina kon aasra h es dunia te rb sb de sr te hth rkhe,baba g aap hi aasra ho sb da🙏🙏🙏
@Rahul-lk6gb
@Rahul-lk6gb Жыл бұрын
🙏💐ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ💐🙏
@radhesham6897
@radhesham6897 Жыл бұрын
ਵਾਹਿਗੁਰੂ ਬੋਲ ਮਨਾ ਸਤਿ ਨਾਮ ਬੋਲ ਮਨਾ...ਵਾਹਿਗੁਰੂ ਜੀ ਸਭ ਤੇ ਮਿਹਰ ਕਰਨ
@harmeetkaur7338
@harmeetkaur7338 Жыл бұрын
🙏🏿🙏🏿🙏🏿🙏🏿🙏🏿🙏🏿
@harmeetkaur7338
@harmeetkaur7338 Жыл бұрын
Shrnsd
@SukhwinderKaur-gi7gk
@SukhwinderKaur-gi7gk 11 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ
@rupindergill1981
@rupindergill1981 Жыл бұрын
Bhutt sohna shabad dil nu shanti mil gyi ❤❤❤❤❤❤❤❤❤❤❤❤
@manjitjosan4312
@manjitjosan4312 Жыл бұрын
rooh nu sakoon mil janda Satnam waheguru ji 🙏🙏🙏🙏
@bhupinderkaur2039
@bhupinderkaur2039 Жыл бұрын
Bhut shoni video hai ji🙏🙏🙏
@gouravkhosla8258
@gouravkhosla8258 Жыл бұрын
Bahut sohna shabad aa sir ji god always bless u sir ji
@samarpalkaur5171
@samarpalkaur5171 Жыл бұрын
Qr to CR
@karanjeetsingh8811
@karanjeetsingh8811 Жыл бұрын
Satnam waheguru ji
@happysinghhappysingh5778
@happysinghhappysingh5778 Жыл бұрын
Ah shabad nhi song hai tuhanu Hale Tak ah nhi pta
@balbirsinghthind8428
@balbirsinghthind8428 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਿਲ ਨੂੰ ਸਕੂਨ ਮਿਲਦਾ 🙏🏻🙏🏻
@thinkhappystayhappy4489
@thinkhappystayhappy4489 9 ай бұрын
ਰੋਜ਼ ਸੁਣਦੀ ਹਾ। ਰੋਜ਼ ਓਹੀ ਸਕੂਨ ਮਿਲਦਾ ਜੋ ਪਹਿਲੀ ਵਾਰ ਸੁਣ ਕ ਮਿਲਿਆ
@parshantnaagar2097
@parshantnaagar2097 Жыл бұрын
ਸਤਨਾਮ ਵਾਹਿਗੁਰੂ ਜੀ 🙏🌹🌹
@priyak543
@priyak543 Жыл бұрын
ਬਹੁਤ ਸੋਹਣਾ ਸ਼ਬਦ..... ਰੂਹ ਨੂੰ ਸਕੂਨ ਮਿਲਦਾ ਸੁਣ ਕੇ....ਸਾਰੇ ਦੁੱਖ ਦਰਦ ਭੁੱਲ ਗਏ ਸ਼ਬਦ ਸੁਣ ਕੇ... ਵਾਹਿਗੁਰੂ ਜੀ
@HarjinderSingh-sx3me
@HarjinderSingh-sx3me Жыл бұрын
Hi
@happysinghhappysingh5778
@happysinghhappysingh5778 Жыл бұрын
Ah shabad nhi song hai tuhanu Hale Tak ah nhi pta
@Peterbilttruckusa
@Peterbilttruckusa Жыл бұрын
ਸਤਿਨਾਮ ਵਾਹਿਗੁਰੂ ਜੀ ❤❤❤❤❤
@roopchhanna3315
@roopchhanna3315 Жыл бұрын
Sabad sun ke mann nu bhut skoon milda 🙏🙏Satnam shri Waheguru ji
@abhigyanvlogabhinandangour
@abhigyanvlogabhinandangour Жыл бұрын
बहुत ही सुन्दर भजन❤ शत् नाम वाहेगुरु जी ❤
@jagirsinghkhalsa2jagirsing281
@jagirsinghkhalsa2jagirsing281 Жыл бұрын
Waheguru ji hor kirpa karan tuhade te waheguru ji
@SandeepKaur-wx5rx
@SandeepKaur-wx5rx Жыл бұрын
bahut wdhiyaa lyrics ne jo reality represents krdiyaa ne 👍👍
@harpreetsinghnagi8214
@harpreetsinghnagi8214 Жыл бұрын
ਸਤਨਾਮ ਬੋਲ ਮਨਾ ਵਹਿਗੁਰੂ ਬੋਲ ਮਨਾ🙏🙏🙏🙏
@bhagwansinghmehrabhagwansi3506
@bhagwansinghmehrabhagwansi3506 11 ай бұрын
ਸਬਦ ਬਹੁਤ ਬੱਦੀਆਂ ਲਗਾਆ ਬਾਈ ਜੀਂ ਵਾਹਿਗੁਰੂ ਮੇਹਰ ਕਰੇ
@prabhsingh-vd6fq
@prabhsingh-vd6fq 20 күн бұрын
ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@user-qv2fg7bo9y
@user-qv2fg7bo9y Жыл бұрын
ਮੈਂ ਵੀ ਬਹੁਤ ਵਾਰ ਸੁਣ ਲਿਆ ਸ਼ਬਦ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ
@inderpreetsingh7246
@inderpreetsingh7246 Жыл бұрын
Beautiful lyrics great nachatar paaji keep it up
@RamandeepKaur-rc2qf
@RamandeepKaur-rc2qf Жыл бұрын
Waheguru ji ❤️ waheguru ji ❤️ waheguru ji ❤️ waheguru waheguru ji ❤️ waheguru ji ❤️ waheguru ji ❤️ waheguru ji
@ravinderkumar-cq5nm
@ravinderkumar-cq5nm Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@satpalsinghsatpalsingh6583
@satpalsinghsatpalsingh6583 10 ай бұрын
ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ❤❤
@satnamkaur6912
@satnamkaur6912 Жыл бұрын
Dil nu skoon den wala shabad...Awaj v bhut sohni hai ..waheguru ji 🙏🙏🙏🙏🙏
@happysinghhappysingh5778
@happysinghhappysingh5778 Жыл бұрын
Ah shabad nhi song hai tuhanu Hale Tak ah nhi pta
@rajinderkaur448
@rajinderkaur448 Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ❤️🙏
@mrgagan3210
@mrgagan3210 Жыл бұрын
Waheguru mehar krn ji sbnu nu chrdikla c rkhn 🙏🙏🏻🙏🏻🙏🏻🙏🏻
@surindersingh2129
@surindersingh2129 Жыл бұрын
❤Waheguru ji 🙏 Sunke Roh nu Sakon Mil ghiya bhut hi sunder voice and song ❤
@harmandeep1973
@harmandeep1973 3 ай бұрын
Maan shaant ho gya🙏🏻🙏🏻🙏🏻🙏🏻🙏🏻🙏🏻 waheguru ji chardi kalan vich rakhe 🙏🏻🙏🏻🙏🏻
@satinderpalsingh6055
@satinderpalsingh6055 Жыл бұрын
Waheguru ji ka khalsa waheguru ji ki fateh 👏🏻👏🏻👏🏻👏🏻
@rajindersangha7499
@rajindersangha7499 9 ай бұрын
ਸਤਨਾਮ ਸ਼੍ਰੀ ਵਾਹਿਗੁਰੂ
@rajwinderghumait8718
@rajwinderghumait8718 Жыл бұрын
ਵਾਹਿਗੁਰੂ ਜੀ
@Wahe602
@Wahe602 Жыл бұрын
Waheguru ❤
@shantydhiman3270
@shantydhiman3270 Жыл бұрын
ਵਾਹਿਗੁਰੂ ਜੀ..ਸੱਭ ਤੇ ਮੇਹਰ ਕਰੋ ਜੀ.
@DHIMAN129
@DHIMAN129 19 күн бұрын
Wheguru ji Mehar kreo hamesha eh gana sun ke mann nu skoon mileya te mann shat ho gya wheguru bol mna Satnam bol mna ❤🙏🏻🙏🏻
@manjotpal2457
@manjotpal2457 Жыл бұрын
Tuhadi avaj ch hmesa e sabad sohne lge a ❤jini sohni avaj ohni e kirpa waheguru ji di
@parmjitkaur6667
@parmjitkaur6667 Жыл бұрын
Satnam SRI waheguru ji 🙏 tuhadi awaz bahut sundar hai 🙏🌹💐💐💖💖💞💞💕💕🌺🌺🥀🥀🙏
@Sandeep_Sandhu
@Sandeep_Sandhu Жыл бұрын
Waheguru ji mehar kryo ji 👏🏻
@mtokgamer9950
@mtokgamer9950 Жыл бұрын
Real word and real voice amazing 😮 Waheguru g
@jiwan-ov5mb
@jiwan-ov5mb Жыл бұрын
Waheguru bol mnna ... Satnaam bol mnaa ...🔮🙏✨
@pinkyarora2739
@pinkyarora2739 Жыл бұрын
Waheguru ji mehar kro sab te 🙏
@SukhwinderSingh-qo7xd
@SukhwinderSingh-qo7xd Жыл бұрын
Waheguru ji ka khalsa waheguru ji ki Fateh
@jaypeejp2859
@jaypeejp2859 Жыл бұрын
ਸੁਣਕੇ ਰੂਹ ਨੂੰ ਸਕੂਨ ਮਿਲ ਗਿਆ
@sunnypadda6618
@sunnypadda6618 Жыл бұрын
Waheguru ji
@kawaljitkumar949
@kawaljitkumar949 Жыл бұрын
Sachi yrr
@sparts2764
@sparts2764 10 ай бұрын
Sirrrrrrrrrrrrra ji waheguru ji
@lakhanrajput1784
@lakhanrajput1784 10 ай бұрын
​@@sparts2764❤❤❤❤❤❤❤😮😮😮😊😊
@lakhanrajput1784
@lakhanrajput1784 10 ай бұрын
​@@sunnypadda6618🎉❤- , ,, के बाद
@user-iu5fi4br4k
@user-iu5fi4br4k 7 ай бұрын
Sachi bohut Sona shabad hai dil karda suni jao bas suni jao paji gbu
@kuldeepraj6810
@kuldeepraj6810 Ай бұрын
Very nice kirtan kya baat hai ji
Main Bin Gur Dekhe (AudioJukebox) - New Shabad Gurbani Kirtan - Bhai Jujhar Singh Ji - Best Records
34:05
Best Records ਗੁਰੂ ਕੀ ਬਾਣੀ
Рет қаралды 2,2 МЛН
Shukar Dateya | Prabh Gill | Desi Routz
4:39
Prabh Gill Music
Рет қаралды 77 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН
what will you choose? #tiktok
00:14
Анастасия Тарасова
Рет қаралды 7 МЛН
❌Разве такое возможно? #story
01:00
Кэри Найс
Рет қаралды 4 МЛН
娜美这是在浪费食物 #路飞#海贼王
00:20
路飞与唐舞桐
Рет қаралды 6 МЛН
Guru Nanak Dev Ji | Gurupurab  | R Nait | Devotional songs
26:41
R Nait
Рет қаралды 2,4 МЛН
Ardaas Karaan | Nachattar Gill Songs - Ardas kran - New Punjabi Song  2019 | Waheguru Simran
5:34
Sikh Ratnavali - Gurbani Shabad Kirtan
Рет қаралды 51 МЛН
Vin Boleya Sabh Kish Janda - Bhai Joginder Singh Ji Riar Ludhiana | Shabad Kirtan | Amritt Saagar
11:02
Gurbani Shabad Kirtan - Amritt Saagar
Рет қаралды 156 МЛН
Ardaas (lyrical video) |Hardeep grewal| R guru | punjabi songs
4:57
Hardeep Grewal Music
Рет қаралды 22 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН