Waqar Bhinder Da Dera | Amrik Manpreet | Pakistan 🇵🇰 Tour | Walk With Turna | Waqas Haider

  Рет қаралды 32,445

Walk With Turna

Walk With Turna

Күн бұрын

Пікірлер: 209
@singhp3527
@singhp3527 12 сағат бұрын
Waqar bhinder y bht wadia insaan ha bht mehnat krda y ..Waheguru ji hmesha mehar rakhan ❤
@Kaur-m4j
@Kaur-m4j 3 күн бұрын
ਪੁਰਾਣਾ ਵਿਰਸਾ, ਮਹਿਫ਼ਿਲਾਂ, ਪੁਰਾਣੇ ਘਰ , ਪੰਜਾਬੀ ਬੋਲੀ , ਪੁਰਾਣੀਆਂ ਗਲੀਆਂ, ਹਾਸਾ ਠੱਠਾ ਸਭ ਕੁਝ ਪਾਕੀਸਤਾਨ ਚ ਰਹਿ ਗਿਆ ,,,, ਲਹਿੰਦੇ ਪੰਜਾਬ ਵਾਲੇ ਵੀ ਸਾਡੇ ਈ ਐ ❤❤ ਕੱਠਾ ਈ ਪੰਜਾਬ ਸੀ ਪਹਿਲਾਂ ❤❤❤❤ ਇਹ ਤਾਂ 1947 ਦੇ ਵਿਛੋੜੇ ਦੇ ਦਰਦ ਐ
@UmeshChoudhary-m6e
@UmeshChoudhary-m6e Күн бұрын
Lekin fir pakistani Punjab assembly me Urdu me hi bolna padta hai Punjabi me nahi ye galat hai
@shabbiransari860
@shabbiransari860 16 сағат бұрын
Te bohat sara shukriya imran khan da jinne is pyar nu wadhan khatir step leya te corridor open kita ta ja k mohabbat hor wadh gai
@jashansingh9933
@jashansingh9933 3 күн бұрын
Ripan khushi to bahut vadhiya vlog
@RanjitSingh-jf6nv
@RanjitSingh-jf6nv 3 күн бұрын
ਵਕਾਰ ਭਿੰਡਰ ਵੀਰ ਜੀ ਦਸਾਂ ਨਹੋਆ ਦੀ ਕਮਾਈ ਕਰਦਾ ਹੈ, ਸਤਿ ਸ੍ਰੀ ਅਕਾਲ ਵੀਰ ਭਿੰਡਰ ਵੀਰ ਜੀ
@kanwarjeetsingh3495
@kanwarjeetsingh3495 3 күн бұрын
ਸਤਿ ਸ਼੍ਰੀ ਅਕਾਲ ਜੀ ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਵਧਾਈਆਂ । ਬਲੋਗ ਤੁਹਾਡੇ ਬਹੁਤ ਹੀ ਵਧੀਆ ਹੁੰਦੇ ਹਨ । ਲਹਿੰਦੇ ਪੰਜਾਬ ਦੀ ਯਾਤਰਾ ਕਰਨ ਦਾ ਹਰ ਪੰਜਾਬੀ ਦਾ ਦਿਲ ਕਰਦਾ ਹੈ । ਉਜਾੜੇ ਦੀ ਪੀੜ ਸਹਿਣ ਵਾਲੇ ਦੋਵਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਹਨ। ਲਹਿੰਦੇ ਪੰਜਾਬ ਵਿੱਚ ਸਵਾਗਤ ਵੇਲੇ ਫੁੱਲ ਦੇਂਦੇ ਹਨ ਪਰ ਅੱਜ ਤੁਹਾਨੂੰ ਨਹੀਂ ਮਿਲੇ । ਤੁਸੀਂ ਖੰਨੇ ਜ਼ਿਲ੍ਹੇ ਦਾ ਜ਼ਿਕਰ ਕੀਤਾ ਪਰ ਸ਼ਾਇਦ ਖੰਨਾ ਖੁਦ ਜ਼ਿਲ੍ਹਾ ਨਾ ਹੋ ਕੇ ਲੁਧਿਆਣਾ ਜ਼ਿਲ੍ਹੇ ਦਾ ਹਿੱਸਾ ਹੈ ।
@punjabiyoutuberchauhan
@punjabiyoutuberchauhan 3 күн бұрын
ਬਹੁਤ ਆਨੰਦ ਆਉਂਦਾ ਜੀ ਲਹਿੰਦਾ ਪੰਜਾਬ ਦੇਖ ਕੇ
@sukhjitsingh1019
@sukhjitsingh1019 3 күн бұрын
ਬਹੁਤ ਅਨੰਦ ਆਉਦਾ ਜੀ ਤੁਹਾਡੀ ਵੀਡੀਓ ਦੇਖ ਕੇ ਮਨਪ੍ਰੀਤ ਦਾ ਅੰਦਾਜੇ ਬਿਆਨ ਬਹੁਤ ਵਾਦੀਆ
@abhayjit3847
@abhayjit3847 2 күн бұрын
ਤੁਰਨਾ ਸਾਹਿਬ ਮਨਪਰੀਤ very nice sat sri akal Bhikhiwind tarn taran punjab india tu ❤❤❤❤❤
@sukhdeepsandhu6167
@sukhdeepsandhu6167 14 сағат бұрын
ਬਹੁਤ ਵਧੀਆ ਜੀ।
@maninderhundal8893
@maninderhundal8893 Күн бұрын
ਮੁਤੋ ਪਿੰਡ ਸਾਡੇ ਪਿੰਡ ਦੇ ਨਾਲ ਹੈ ਪਹਿਲਾ ਲੁਧਿਆਣਾ ਜਿਲਾ ਸੀ ਹੁਣ ਫਤਿਹਗੜ ਸਾਹਿਬ ਹੈ ਪਰ ਹੈ ਖੰਨਾ ਸ਼ਹਿਰ ਦੇ ਕੌਲ
@LakshayLakshay-f6b
@LakshayLakshay-f6b Күн бұрын
ਅਸੀਂ ਖੰਨਾ ਸ਼ਹਿਰ to aa ਆਪਣੇ ਸ਼ਹਿਰ ਦਾ ਨਾਂਮ ਸੁਣ ਕੇ ਦਿਲ ਖੁਸ਼ ਹੋਗਿਆ ਪਰ ਅਸੀਂ kade ਮੁਤੋ ਪਿੰਡ ਕਦੇ ni ਸੁਣਿਆ
@tanveerakhtar4619
@tanveerakhtar4619 7 сағат бұрын
Walkum pak sardar G ❤
@GurjantJatana
@GurjantJatana 3 күн бұрын
ਪਿਤਾ ਪੁਰਖੀ ਧੰਦਾ ਸਾਂਭਣਾ ਬਹੁਤ ਚੰਗੀ ਗੱਲ ਹੈ ਜੀ
@pammibub2021
@pammibub2021 3 күн бұрын
Mehnat bahut karda hai Waqar , truly a intelligent person ,promoting and popularizing his business thru U tube and making big money on U tube too ,,Amreek Singh Ji and Mrs Amreek are making a genuine efforts ❣️Happy New Year to everyone 🎉🎉🎉🎉
@WalkWithTurna
@WalkWithTurna 3 күн бұрын
Thank You 🤩
@ADilShahzad-us4mk
@ADilShahzad-us4mk 2 күн бұрын
@@WalkWithTurna bahi jii chawano milna waa tusi ais time kithey o
@nirmalsinghtung3434
@nirmalsinghtung3434 3 күн бұрын
ਬਹੁਤ ਆਨੰਦ ਆ ਰਿਹਾ ਜਨਾਬ ਬਹੁਤ ਵਧੀਆ ❤
@shabbiransari860
@shabbiransari860 16 сағат бұрын
Love you sarya nu charda Punjab lenda Punjab sohna Punjab sada sanja Punjab
@krishandev3633
@krishandev3633 3 күн бұрын
ਸਾਡਾ ਅਪਣਾ ਲਹਿੰਦਾ ਪੰਜਾਬ❤🙏
@ChYousafJuttBajwa
@ChYousafJuttBajwa 3 күн бұрын
Very good ❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 күн бұрын
ਬਹੁਤ ਵਧੀਆ ਵਲੌਗ ਬਣਾਇਆ ਗਿਆ ਹੈ। ਚੜ੍ਹਦੀ ਕਲਾ ਰਹੇ।
@mandersingh6082
@mandersingh6082 3 күн бұрын
ਬਹੂਤ ਆਨੰਦ ਮਾਣਿਆ ❤❤
@amardeepsingh1931
@amardeepsingh1931 3 күн бұрын
Gurpurb te Nankana Sahab Darshan karke Gye ha bahut Anand aya fer dubra avage ji👍👍👍👍
@jasvirgrewalgrewal1782
@jasvirgrewalgrewal1782 3 сағат бұрын
Waheguru ji 🙏
@tejpalpannu2293
@tejpalpannu2293 3 күн бұрын
Waheguru ji 🎉🎉🎉❤🎉🎉🎉
@SurinderKumar-ts8ut
@SurinderKumar-ts8ut Күн бұрын
Sir❤
@vishalmattu7877
@vishalmattu7877 3 күн бұрын
ਸਤਿ ਸ੍ਰੀ ਆਕਾਲ ਅਮਰੀਕ ਵੀਰ, ਵਕਾਸ ਵੀਰ, ਵਕਾਰ ਭਿੰਡਰ,ਫੈਸਲ ਭਿੰਡਰ ਤੇ ਮਨਪ੍ਰੀਤ ਭੈਣ ਨੂੰ ਵੀ 🙏🙏🙏 ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵੀਰ ਜੀ 🎉🎉🎉🎉🎉 ਤੇ ਵਕਾਰ ਭਿੰਡਰ ਦੇ ਬਲੋਗ ਬਹੁਤ ਸੋਹਣੇ ਹੁੰਂਦੇ ਨੇ ❤️❤️❤️❤️❤️
@WalkWithTurna
@WalkWithTurna 3 күн бұрын
ਧੰਨਵਾਦ ਜੀ ਤੁਹਾਨੂੰ ਵੀ ਵਧਾਈਆਂ ਜੀ
@chamkaur_sher_gill
@chamkaur_sher_gill 3 күн бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@bsjohal9519
@bsjohal9519 2 күн бұрын
ਬਹੁਤ ਵਧੀਆ ਜੀ ਬਲਾਗ
@gurdeepsingh0786
@gurdeepsingh0786 3 күн бұрын
ਬਹੁਤ ਵਧੀਆ ਬਲੌਗ ਵੀਰ
@tajindartajindar4025
@tajindartajindar4025 2 күн бұрын
ਵਾਹਿਗੁਰੂ ਮਿਹਰ ਕਰੇ ਕਿੱਤੇ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਨੂੰ ਨਮਸਕਾਰ ਕਰੀਏ 🙏🙏🙏🙏🙏🙏🙏🙏🙏🙏🙏🙏🙏🙏
@hithere5671
@hithere5671 3 күн бұрын
❤ ਪਾਕਿਸਤਾਨ ਜੀਓ ਵਾਹਿਗੁਰੂ ਜੀ❤ ਖਾਲਿਸਤਾਨ ਜ਼ਿੰਦਾਬਾਦ❤
@sushilgarggarg1478
@sushilgarggarg1478 3 күн бұрын
THANKS FOR SEE WAQAR BHINDER DA DERA IN LENDA PUNJAB IN PAKISTAN 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰
@BuntyBhainiwal
@BuntyBhainiwal 3 күн бұрын
ਬਹੁਤ ਵਧਿਅਾ ਜੀ❤❤
@SatpalSharma-y5q
@SatpalSharma-y5q 3 күн бұрын
VERY NICE VIDEO JI AMRIK BROTHER AND MANPREET SISTER GOD BLESS YOU🎉🎉🎉🎉🎉🎉🎉🎉🎉🎉
@kamleshsardana3682
@kamleshsardana3682 3 күн бұрын
WAQAR VEERE MAJH DEE PUNCH PEHLI VARI VEKHI ❤,BZAHUT SOHNI PHUL VERGE AA.VADHIA VLOG AA G.😊
@aamirahmedkhan291
@aamirahmedkhan291 3 күн бұрын
Nice Video Bro 🎉🎉🎉Aamir Raheel Sialkot ❤❤❤Pakistan 🇵🇰
@jagatkamboj9975
@jagatkamboj9975 3 күн бұрын
Bohat Wadia galbat 🙏
@imranlodhi1804
@imranlodhi1804 3 күн бұрын
Bohat Wadiya 👏👍
@SandeepSinghHundal
@SandeepSinghHundal 14 сағат бұрын
Nic video g
@williamghotra2338
@williamghotra2338 3 күн бұрын
boht sohna vlog❤❤❤
@junaid.star.
@junaid.star. 10 сағат бұрын
Good 😊👍😊
@SaleemSheikh-zn6br
@SaleemSheikh-zn6br 3 күн бұрын
Brother and sister I all respect Punjabi both sides (Indian or Pakistan) thunk you
@shamshersingh-zx2nb
@shamshersingh-zx2nb 3 күн бұрын
Very sweet capal❤❤❤❤❤
@VarinderSingh-vw9rv
@VarinderSingh-vw9rv 3 күн бұрын
ਸਾਡੇ ਪਿੰਡ ਦੇ ਨੇੜੇ ਹੀ ਹੈ ਪਿੰਡ ਮੁਤੋਂ
@jeetnagra9950
@jeetnagra9950 3 күн бұрын
Amrik ji please Diljit Dosajh lai Do Khore di Boski pure da suit gift le ke aa sakde ho to tusade subscriber chahunde han.❤❤😮
@asifmehmood-pi3mu
@asifmehmood-pi3mu 3 күн бұрын
Koyi kami nahi thuhade vlog ch Rab chardi kala rakhy.I am Asif Mehmood from Gujrat Pakistan Punjab.
@WalkWithTurna
@WalkWithTurna 3 күн бұрын
Shukriya Jnab
@itz-Mickey7
@itz-Mickey7 3 күн бұрын
Waqqar 22 di entry ghaint video
@D_Singh1313
@D_Singh1313 3 күн бұрын
Bahut vadhiya vlog & gajrela. 🎉
@sushilgarggarg1478
@sushilgarggarg1478 3 күн бұрын
Enjoy a tour of Lenda punjab in Pakistan 🇵🇰 😀 ❤️ 😊 🙏 😘
@RanjeetSingh-vo3qp
@RanjeetSingh-vo3qp 3 күн бұрын
Vikar veer very nice banda .....
@GurjantJatana
@GurjantJatana 3 күн бұрын
ਬਾਈ ਵਕਾਰ ਭਿੰਡਰ ਦੇ ਘਰ ਦੀ ਵੀ ਡੀ ਓ ਦੇਖ ਕੇ ਬਹੁਤ ਅਨੰਦ ਆਇਆ ਜੀ, ਕੋਟਿ ਕੋਟਿ ਧੰਨਵਾਦ
@narinderpalsingh-zy7ox
@narinderpalsingh-zy7ox 2 күн бұрын
ਫੁੱਲ ਨਜ਼ਾਰਾ ❤
@sarabjitsingh5833
@sarabjitsingh5833 3 күн бұрын
Amrik bai you are very lucky Having a parntner like Manpreet 🎉 Bahut mehnat karde ho tusi Dowen. One Suggestion for you Oh cheeja try kro jo doosre vloggers naalo different howe Jehre topics ohna ne touch nahi kitte Hunde . Do some research . Hope you understand Best of luck GBY
@WalkWithTurna
@WalkWithTurna 3 күн бұрын
Shukriya ji 🙏
@surpreetsurpreet5643
@surpreetsurpreet5643 2 күн бұрын
bahut badhiya veer ji
@sushilgarggarg1478
@sushilgarggarg1478 3 күн бұрын
Satnam wahaguru ji 🙏
@RamanpreetToor
@RamanpreetToor 2 күн бұрын
Amazing vlogs❤❤❤
@Gurwinder-mt4nd
@Gurwinder-mt4nd 3 күн бұрын
,ਬਾਈ ਜੀ ਵਕਾਰ ਦਾ pind ਮੁਤੋ ਹੁਣ िਜਲਾ ਫिਤਹਗੜ ਸਾिਹਬ ਤिਹਸੀਲ ਖਮਾਣੋ िਵਚ ਪੈਦਾ ਇਸ ਟਾਈਮ ੳੁਥੇ ਵਸੋ ਨਹੀ ਹੈ ਇਹ pind 3 िਕਲੋਮੀਟਰ ਪੈਦਾ ਸਾਨੂ ਮੈ ੳੁਥੇ 7 8 ਸਾਲ ਜਮੀਨ ਵਾਹੀ ਹੈ ਬਾਈ ਖਮਾਣੋ ਤिਹਸੀਲ िਵਚ 3 pind ਹਨ िਜਥੇ ਦੀਵਾ ਨਹੀ ਜਗਦਾ ਇਸੇ ਤਰਾ ਇਕ िਕਲੋਮੀਟਰ pind ,ਮੁਗਲਮਾਜਰਾ ਹੈ ੳੁਥੇ ਵੀ ਕੋਈ ਨਹੀ ਵਸਦਾ ਇਹ ਦੋਵੇ pind ਮੁਸਲਮਾਨ ਭਰਾਵਾ ਦੇਸਨ ਮੁਤੋ pind ,ਦੀ ਜਮੀਨ ਅਜਨੇਰ pind ਕੋਲ ਹੈ ਮੁਤੋ िਵਚ ਕੋਈ ਵੀ ਮਕਾਨ ਨਹੀਬिਚਆ ਇਕ 47 ਤੋ ਪिਹਲਾ ਦਾ ਬੋਹੜ ਮੌਜੂਦ ਹੈ
@manwar6654
@manwar6654 3 күн бұрын
Wel come to Pakistan 🎉
@surinderbansal7116
@surinderbansal7116 3 күн бұрын
Good knowledge
@WalkWithTurna
@WalkWithTurna 3 күн бұрын
Thanks
@JaswantSingh-js9mm
@JaswantSingh-js9mm 3 күн бұрын
Good luck good visit good lectures
@WalkWithTurna
@WalkWithTurna 3 күн бұрын
Thank you! 😃
@SurinderSingh-d9c
@SurinderSingh-d9c 2 күн бұрын
🎉 ਖ਼ੁਸ਼ ਰਹਿ ਗੱਬਰੂ ਆ
@ajaypubggamer2495
@ajaypubggamer2495 2 күн бұрын
ਇਹ ਆ ਸਾਡਾ ਪੁਰਾਣਾ ਵਿਰਸਾ ਵਿਕਾਰ ਭਿੰਡਰ ਜੱਟ ਲੈ ਗਿਆ ਪਾਕਿਸਤਾਨ
@qamaruzzaman346
@qamaruzzaman346 3 күн бұрын
Regular watching your vilogs since you started for Hemkund yatra with Rippon and khushi then your all tours are watched
@asghargujjar8323
@asghargujjar8323 2 күн бұрын
Good video ❤❤❤
@WalkWithTurna
@WalkWithTurna Күн бұрын
I'm glad you like it
@gulamhussainchgulamhussain5090
@gulamhussainchgulamhussain5090 3 күн бұрын
Nice🇵🇰🇵🇰♥️♥️
@jagirsandhu6356
@jagirsandhu6356 2 күн бұрын
Love from Kotisakhanmoga Punjab ❤
@asghargujjar8323
@asghargujjar8323 2 күн бұрын
وقار زبردست بندہ ھےںل❤❤❤❤❤❤والا
@AliTt-g6j
@AliTt-g6j 2 күн бұрын
Love from Pakistan
@amardeepsingh1931
@amardeepsingh1931 3 күн бұрын
Good job turna sahab ji
@SatnamSinghSivia
@SatnamSinghSivia 3 күн бұрын
❤ ਅਮਰੀਕ ਜਾਂ ਤੇ ਯਾਰ ਮੇਰਾ ਪਾਕਿਸਤਾਨ ਜਾਣ ਦਾ ਪਰਬੰਧ ਕਰ ਦੋ ਨੀ ਵਾਰ ਵਾਰ ਨਾ ਕਹਿ ਕੇ ਮਨ ਖਰਾਬ ਕਰੋ
@chafaq1957
@chafaq1957 2 күн бұрын
Good ❤
@WalkWithTurna
@WalkWithTurna Күн бұрын
Thanks ✌
@UsmanUsman-lh9lu
@UsmanUsman-lh9lu 2 күн бұрын
Zabrdast
@JasbirKaur-fo3jh
@JasbirKaur-fo3jh 3 күн бұрын
Sat shri akal bir ji Jasbirkaur Ambala City very nice Beautiful video
@jashansingh9933
@jashansingh9933 3 күн бұрын
Bahut sohna vlog
@WalkWithTurna
@WalkWithTurna 3 күн бұрын
ਧੰਨਵਾਦ ਜੀ
@nirmalkaur2987
@nirmalkaur2987 3 күн бұрын
ਅਸੀਂ ਵੀ ਗੁੜ ਵਾਲਾ ਗਜ਼ਰੇਲਾ ਬਣਾਇਆ ਸੀ very tasty
@LakhwinderGill-f4y
@LakhwinderGill-f4y 3 күн бұрын
1947 years very Bad for Punjab ❤❤
@MajidAli-ps2ii
@MajidAli-ps2ii 3 күн бұрын
Happy New year ❤
@WalkWithTurna
@WalkWithTurna Күн бұрын
Same to you
@Zahir12Zahir-no7ik
@Zahir12Zahir-no7ik Күн бұрын
❤❤❤❤
@ShahzadRasool11
@ShahzadRasool11 3 күн бұрын
Bohat khoob I like your video.shahzad usa 🇺🇸.
@WalkWithTurna
@WalkWithTurna 3 күн бұрын
Thank you so much 😀
@jeetnagra9950
@jeetnagra9950 3 күн бұрын
Hanji aaj New yearhai te tusadi new Pag da colour looks nice.❤😮😮
@WalkWithTurna
@WalkWithTurna 3 күн бұрын
Thank You ji
@guysdabeasta3200
@guysdabeasta3200 2 күн бұрын
😮satsriakal paji both of you
@samrathbirsingh3130
@samrathbirsingh3130 Күн бұрын
ਵੀਰ ਜੀ ਆਪਣੇ ਪੰਜਾਬ ਵਿੱਚ ਪੱਧਰੀ ਮੱਝ ਦੋ ਲੱਖ ਤੋਂ ਸ਼ੁਰੂ ਹੀ ਹੁੰਦੀ ਹੈ ਵੀਰ ਮੈਂ ਅੰਮ੍ਰਿਤਸਰ ਸਰਕਾਰੀ ਆਈ ਟੀ ਆਈ ਵਿੱਚ ਟਰੇਨਿੰਗ ਅਫਸਰ ਦੇ ਤੌਰ ਤੇ ਨੌਕਰੀ ਕਰਦਾ ਹਾਂ ਅਤੇ ਨਾਲ ਮੱਝਾਂ ਵੀ ਰੱਖੀਆਂ ਹਨ ਮੇਰੇ ਕੋਲ ਤਿੰਨ ਲ਼ੱਖ ਤੱਕ ਮੱਝਾਂ ਹਨ ਤੇ ਮੈਂ ਵਕਾਰ ਭਿਡਰ ਦਾ ਫੈਨ ਹਾਂ
@gursewaksingh6353
@gursewaksingh6353 2 күн бұрын
ਵਕਾਰ ਭਿੰਡਰ ਸਾਹਬ ਸਲਾਮ ਕਰਦਾ ਹਾਂ ਯਾਰ ਵਕਾਰ ਦੀ ਬਾਡੀ ਵਦੀਆ ਹੈ ਏਨੀਆਂ ਮਜਾਂ ਦਾ ਦੁੱਧ ਕਡ ਦਾ ਹੈ ਪੇਟ ਬਾਹਰ ਨਹੀਂ ਨਿਕਲਿਆ ਸੇਹਤ ਚੰਗੀ ਹੈ
@SukhjeetsinghDhillon-e6o
@SukhjeetsinghDhillon-e6o 3 күн бұрын
ਅਮਰੀਕ ਤੁਹਾਡੀ ਗਜਰੇਲੇ ਵਾਲੀ ਵੀਡੀਓ ਕਮਾਲ ਹੈ ਵਕਾਰ ਭਿੰਡਰ ਦੇ ਅੱਬਾ ਸਾਬ ਦੀ ਗੱਲ ਬਾਤ ਬਹੁਤ ਜ਼ਿਆਦਾ ਭਾਵੁਕ ਕਰਨ ਵਾਲੀ ਸੀ ਵਿਕਾਸ , ਵਕਾਰ , ਤੁਹਾਡੀ ਤੇ ਲੰਬੜਦਾਰ ਦੀ ਨੋਕ ਝੋਕ ਵੀ ਕਮਾਲ ਸੀ
@bhajankaler7396
@bhajankaler7396 2 күн бұрын
Very good ❤❤
@surinderbajaj4381
@surinderbajaj4381 2 күн бұрын
Very perfect and so nice video dear
@SatnamSinghSivia
@SatnamSinghSivia 3 күн бұрын
❤❤ ਮਾਈਕ ਦਾ ਜੇ ਰਿੰਗ ਟੁੱਟ ਗਿਆ ਨਾ ਤਾਂ ਪੰਚਮ ਸਰੋਏ ਤੋਂ ਇਹਦਾ ਹੱਲ ਪੁੱਛ ਲਓ ਉਹ ਧਾਗਾ ਪਾ ਕੇ ਗਲ ਚ ਪਈ ਫਿਰਦਾ ਮਾਈਕ ਤੁਹਾਨੂੰ ਵੀ ਬਣਾ ਦੇ ਦੂਗਾ ਧਾਗਾ ਗਲ ਚ ਪਾਉਣ ਲਈ
@WalkWithTurna
@WalkWithTurna 3 күн бұрын
ਹਾ ਹਾ ਹਾਂਜੀ ਓਸ ਕੋਲ ਹੱਲ ਹੈਗਾ
@surjitsinghchaggar8928
@surjitsinghchaggar8928 2 күн бұрын
,very nice ji❤❤🎉🎉
@kamleshsardana3682
@kamleshsardana3682 3 күн бұрын
GAJJAR KHAAN LYE VEERA HILLAYE V JANDA TEY ROYE V JANDA,OHI SADIAN PURANA PYAJ JINDABAD,PUNJABIAT JINDABAD SARE PANJABI BOLDE NEY G.WAHEGURU ❤KHUDA GGAWAH.SALAM SARIAN NU.
@baldishkaur9953
@baldishkaur9953 3 күн бұрын
Nice video 🎉🎉🎉🎉🎉🎉🎉❤❤
@WalkWithTurna
@WalkWithTurna 3 күн бұрын
Many many thanks
@HajiMustfa-m4v
@HajiMustfa-m4v 3 күн бұрын
❤Good video ma Mustafa faslabad sa ❤
@kamaljeetadoal2796
@kamaljeetadoal2796 21 сағат бұрын
Mae khanne to a veer g
@sudagarsinghkhara
@sudagarsinghkhara 3 күн бұрын
Turna ji Khanna is not a district It is very much part of Ludhiana district. It is only police district.
@harinderjitsingh404
@harinderjitsingh404 3 күн бұрын
19:00 Khanna hale v Tehsil aa Amrik bai Zila nhi hega. Khanna nu zila Ludhiana hi painda.
@WalkWithTurna
@WalkWithTurna 3 күн бұрын
Hanji
@KaramJitsaingh
@KaramJitsaingh 2 күн бұрын
Very nice
@ZohaibAli-h1s
@ZohaibAli-h1s 3 күн бұрын
Wow so so nice very good bro ❤❤
@WalkWithTurna
@WalkWithTurna 3 күн бұрын
Thanks 🤗
@ZohaibAli-h1s
@ZohaibAli-h1s 2 күн бұрын
@@WalkWithTurna welcome bro 💘
@SajidKhan-ne2uw
@SajidKhan-ne2uw 3 күн бұрын
❤❤❤❤❤❤❤❤
@AMANDEEPSINGH-l7q
@AMANDEEPSINGH-l7q 2 күн бұрын
Nice
@prabhjotcheema3051
@prabhjotcheema3051 2 күн бұрын
verygood
@jassijawanda
@jassijawanda 21 сағат бұрын
❤🎉
@gurjinderdhillon3302
@gurjinderdhillon3302 3 күн бұрын
Nice bro 🎉🎉🎉🎉🎉
@WalkWithTurna
@WalkWithTurna 3 күн бұрын
Thanks 🔥
@pavitersingh5467
@pavitersingh5467 2 күн бұрын
Very nice
@WalkWithTurna
@WalkWithTurna Күн бұрын
Thank you 😊
@ranasajjadali9540
@ranasajjadali9540 3 күн бұрын
Salaam g Mein tahada velog vekhan ton pehle RIPPAN KHUSHI da velog veekhda c jadon da tahaada velog vekhna shro keeta buhit sawad aa ria rab chrh di kala vich rakhe
Quando eu quero Sushi (sem desperdiçar) 🍣
00:26
Los Wagners
Рет қаралды 15 МЛН
Каха и дочка
00:28
К-Media
Рет қаралды 3,4 МЛН
We Attempted The Impossible 😱
00:54
Topper Guild
Рет қаралды 56 МЛН
Pathy waddiya agy sapp Aiga 🥹🥹Waqar Bhinder 😎😎
20:07
Waqar Bhinder Vlogs
Рет қаралды 88 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН