Waqar Bhinder Bnaya Gajar Da Halwa

  Рет қаралды 90,509

Waqar Bhinder Vlogs

Waqar Bhinder Vlogs

Күн бұрын

Пікірлер: 263
@vishalmattu7877
@vishalmattu7877 18 күн бұрын
ਸਤਿ ਸ੍ਰੀ ਆਕਾਲ ਵਕਾਰ ਭਿੰਡਰ, ਅਮਰੀਕ ਵੀਰ, ਵਕਾਸ ਵੀਰ, ਮਨਪ੍ਰੀਤ ਭੈਣ ਤੇ ਸਾਰੇ ਭਿੰਡਰ ਪਰਿਵਾਰ ਨੂੰ ਵੀ 🙏🙏🙏 ਤੇ ਬਹੁਤ ਸੋਹਣਾ ਬਲੋਗ ਤੇ ਗਜਰ ਦਾ ਹਲਵਾ ਤੁਸੀਂ ਬਣਾ ਰਹੇ ਹੋ ਪਾਣੀ ਸਾਡੇ ਮੂੰਹ ਵਿੱਚ ਗਿਆ ਹੈਂ ਤੇ ਵਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇਂ ਤੇ ਮਾਲ ਡੰਗਰ ਵਿੱਚ ਵਾਧਾ ਕਰੇ ❤️❤️❤️❤️❤️
@niaz106
@niaz106 18 күн бұрын
Sons of soil our singh brothers and sisters, can feel their pleasure visiting Pakistan, they are welcome. good to see them and sharing language and culture.
@bpeo9578
@bpeo9578 18 күн бұрын
ਸ਼ਾਬਾਸ਼ ਭਿੰਡਰ ਪੁੱਤਰ ਵਾਹਿਗੁਰੂ ਤੇਰੀ ਮੇਹਨਤ ਨੂੰ ਰੰਗ ਭਾਗ ਲਾਵੇ ਚੜਦੇ ਪੰਜਾਬ ਵੱਲੋਂ ਤੇ ਘੁੰਮਣ ਪਰਿਵਾਰ ਵੱਲੋਂ ਲਹਿੰਦੇ ਪੰਜਾਬ ਨੂੰ ਤੇ ਭਿੰਡਰ ਪਰਿਵਾਰ ਨੂੰ 🙏🙏🙏 ਜੀ ਪਰਮਿੰਦਰ ਜੀਤ ਸਿੰਘ ਸਿੱਖਿਆ ਅਫ਼ਸਰ ਨਕੋਦਰ ਜਲੰਧਰ
@hafizyaseen4710
@hafizyaseen4710 18 күн бұрын
Yar minu v did did halwa
@bahalsingh6735
@bahalsingh6735 18 күн бұрын
ਵਿਕਾਰ ਭਿੰਡਰ ਵਾਈ ਤੇਰੇ ਤੇ ਪਰਮਾਤਮਾ ਦੀ ਬੜੀ ਕਿਰਪਾ ਹੈ ਤੇਰੇ ਘਰ ਜੋ ਵੀ ਆਉਂਦਾ ਪੇਟ ਭਰਕੇ ਜਾਂਦਾ ਕੋਈ ਵੀ ਭੁੱਖਾ ਨਹੀਂ ਜਾਂਦਾ ❤❤❤❤❤❤
@taqreer-e-lohara
@taqreer-e-lohara 18 күн бұрын
Very good
@manjindersinghbhullar8221
@manjindersinghbhullar8221 18 күн бұрын
ਵਿਕਾਰ ਭਿੰਡਰ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਵੀਰ ਨਵੀਂ ਪੰਜਾਬੀ ਜੋੜੀ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻
@BaldevSingh-ln4hc
@BaldevSingh-ln4hc 18 күн бұрын
ਭਿੰਡਰ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗਾ ਜੀ ਬਾਕੀ ਬੋਲੀ ਦੀ ਗੱਲ ਕੀਤੀ ਇਹ ਜਿਹੜੇ ਵੀਰ ਵਲੋਗ ਬਣਾਉਦੇ ਆ ਰਿਪਨ ਤੇ ਟੁਰਨਾ ਇਹ ਦੋਨੋ ਮਲਵਈ ਬੋਲੀ ਏ ਇਨ੍ਹਾਂ ਦੀ ਜਿਹੜੇ ਅਸੀ ਲੋਗ ਰਫਿਊਸ ਕਰਕੇ ਗਏ ਆ ਸਾਡੀ ਤੇ thaddii ਬੋਲੀ ਇੱਕੋ ਜਿਹੀ ਏ
@vishalmattu7877
@vishalmattu7877 18 күн бұрын
ਸਹੀ ਗੱਲ ਹੈ ਅਸੀਂ ਵੀ ਮਾਝੇ ਵਾਲ਼ੀ ਬੋਲੀ ਬੋਲਦੇ ਹਾਂ ਸਾਨੂੰ ਵਕਾਰ ਵੀਰ ਦੀ ਬੋਲੀ ਪੂਰੀ ਸਮਝ ਆਉਂਦੀ ਹੈ ❤️❤️
@sukhrajdhillondhillon3440
@sukhrajdhillondhillon3440 18 күн бұрын
​@@vishalmattu7877ਹੱਦ ਹੋ ਗਈ ਯਰ ਤੁਹਾਡੀ ਇਹ ਸਮਝ ਆਉਣ ਨੂੰ ਕੀ ਤੇਲਗੂ ਬੋਲਦੇ ਐ ਹੈਗੀ ਤਾਂ ਪੰਜਾਬੀ ਹੀ ਐ
@SukhpalDhaliwal-j1g
@SukhpalDhaliwal-j1g 14 күн бұрын
ਬਾਈ ਘੈਟ ਲੇਦਾ ਪੰਜਾਬ ਵਕਾਸ ਬਾਈ ਭਿੰਡਰ ਖੋਆ ਕੰਡ ਲਉ ਜੀ🙏🙏🙏🙏🙏👏👏👏👏👏👏🙏🙏🙏🙏👍👍👍👍👍
@kamaljaswal8341
@kamaljaswal8341 18 күн бұрын
Bhinder veer g ssa Bha g aslam walekum and love you all brother ❤❤❤❤😂😂😂Bha g mere muh ch pani aa gya gajrela dekh k 😢😂😮😮😮😊😅love you all brother ❤️
@surindersharma4830
@surindersharma4830 18 күн бұрын
tuhade vlog vekh ke bda mza anda a bhinder bai tuhada te tuhade vadde veer da pyar vekh ke bahut sohna lagda es pyar nu kde v ghatt na hon dio rabb rakha
@Gur738
@Gur738 18 күн бұрын
Waqar veere very nice tuhade kol jo v tourist Pakistan onde ne tusi bhut jyada khule te wdde dill naal sewa karde o khana pina bhut jyada wdiaa 🎉🎉👌🏾👌🏾👌🏾👌🏾👌🏾👌🏾🥳🥳🥳🥳
@abhayjit3847
@abhayjit3847 18 күн бұрын
ਵਕਾਰ ਭਿੰਡਰ ਵੈਰੀ nice ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran punjab india tu
@HardeepSingh-tr5qb
@HardeepSingh-tr5qb 18 күн бұрын
Bhinder saab tusa aae mhimana da gajrela khua k suvagat keta khuda tuhade te batkat banay rakhy ji.❤deepa bathinda to.❤❤
@Sayedfarooqshah
@Sayedfarooqshah 18 күн бұрын
Bhinder veer ❤ Masallah g Allah pak salamat rakey g ma big fan ❤❤❤❤❤❤❤
@malikdaniyal1342
@malikdaniyal1342 18 күн бұрын
Bhinder sab tanshion nai lane in sha Allah ek na ek din tudhy kol Zorror awa ga Mara yer hai sailkot da Mara nal parda athy pindi in sha Allah ödy nal awa ga 1 maheena de 8 tareeh nu in sha Allah 😘 big fan yer 🤞🏻
@RanaUsman-ee5ni
@RanaUsman-ee5ni 18 күн бұрын
Buhat maza aya yaar buhat acha laga
@malik8956
@malik8956 10 күн бұрын
بہت بہت پسند آیا ویلوک بھائی کہاں رہتے ھو
@nasreenakhtar7862
@nasreenakhtar7862 18 күн бұрын
As Salam alikum mashallah very beautiful thanks so much ❤️
@KashmirSingh-se9ej
@KashmirSingh-se9ej 18 күн бұрын
Wah bai wakar bhinder ji sat sri. Akal ji
@ZohaibAli-h1s
@ZohaibAli-h1s 9 күн бұрын
Wow so so nice very good bro ❤❤
@JasbirKaur-fo3jh
@JasbirKaur-fo3jh 18 күн бұрын
Sat shri akal bir ji Jasbirkaur Ambala City very nice good
@sanjeevsirohi5801
@sanjeevsirohi5801 18 күн бұрын
वकार भिण्डर जाट को मेरी तरफ से सलाम नमस्ते सत श्रीयाकाल ।
@japindersingh4246
@japindersingh4246 18 күн бұрын
Waqar veer.... Tuhada vadda brother bahut vadia banda aa.....!!!
@Drpardeepsinghdhaliwal-3X3
@Drpardeepsinghdhaliwal-3X3 18 күн бұрын
ਵਕਾਰ ਬਾਈ ਜਿੰਦਾਬਾਦ ਅਸਕੇ ਜੱਟਾ ਤੇਰੇ ਰੀਅਲ ਲਾਈਫ ਦਿਖਾਉਣ ਡਿਆਂ ਏ ਤੂੰ । ਸੱਚਮੁੱਚ ਮੂਹ ਚ ਪਾਣੀ ਆ ਗਿਆ ਗਜਰੇਲਾ ਦੇਖ ਕੇ ਵੱਡੇ ਭਾਈ ਨੇ ਬੜੀ ਮਿਹਨਤ ਕੀਤੀ । ਬੰਦਾ ਬਹੁਤ ਵਧੀਆ ਵੱਡਾ ਭਾਈ
@japindersingh4246
@japindersingh4246 18 күн бұрын
Wadda bhra bahut ghaint banda aa.....!!!
@SoyabQureshi-b5j
@SoyabQureshi-b5j 18 күн бұрын
waqar bhai apne paji ki achcha sa khidmat kiya kro paji apne bhai h bahut khusi milte h form india ❤❤
@ZafarIqbal-iw2fp
@ZafarIqbal-iw2fp 18 күн бұрын
Sat shiri akal ,tay salam video bahoot achi hai aur gaja halwa bhi zafar from Pakistan bahawal pur 💯🙏👍🌹🥭🥛
@chamkaur_sher_gill
@chamkaur_sher_gill 18 күн бұрын
Sat Sri akll waqar bhinder veer ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤
@rajaabid4863
@rajaabid4863 18 күн бұрын
ماشاءاللہ ❤ وعلیکم السلام بھائی اللہ پاک آپ کو کامیاب کرے سلامت رکھے آمین ثم آمین
@santokhpurtimes1126
@santokhpurtimes1126 18 күн бұрын
NIC bai ji 🎉🎉🎉 Thoude vade bai nu ve salam bauth vadiya kirdar hai UNA da JIYO🎉🎉🎉
@chananvaltoha1536
@chananvaltoha1536 18 күн бұрын
ਬਹੁਤ ਹੀ ਵਧੀਆ ਵੀਰੇ
@ChatarSinghsandhu
@ChatarSinghsandhu 17 күн бұрын
ਵਕਾਰ ਭਾਈ ਬਹੁਤ ਵੱਧੀਆ ਜੀ ਜਿਉਦੇ ਰਹੋ ਜੀ
@veerkaur9868
@veerkaur9868 18 күн бұрын
Assalam walekum Bhinder Veer ji🙏 Majjha di khurli vich kale namak de vadhe-2 dalle rakhdo. Majjha apne aap chatt diyan rehan giya. Hazme layi vadiya hai. Lehnde panjab de saare behen- bharawan nu Bht saara pyar from Chandigarh
@abijotbrar3595
@abijotbrar3595 18 күн бұрын
It's not black salt It's called dla wala nune or we called it Pakistani noon
@PakkePindaAale
@PakkePindaAale 16 күн бұрын
sade aali boli a waqar bai di khanne side aali pb 26 ala a chobar ❣️
@mohsanraza1205
@mohsanraza1205 18 күн бұрын
Mashallah very nice bhai ❤️🤲
@jaswantbhamra6692
@jaswantbhamra6692 18 күн бұрын
Your brother laberdar has only got one colour kurta brown I never seen him change it LOVE From UK
@gurjitbajwa5514
@gurjitbajwa5514 14 күн бұрын
We are waiting you from Sanjose California USA ❤like your every day activities God bless you
@SufyanSufyan-v9n
@SufyanSufyan-v9n 18 күн бұрын
Moo ma pani agaya gajar ka halwa dekh ka
@royalgamer6757
@royalgamer6757 17 күн бұрын
Lambardar veer khaan peen da pura shaukeen a 👍🏼👍🏼
@mannisandhu7255
@mannisandhu7255 18 күн бұрын
ਸਹੀ ਕਿਹਾ ਵੀਰ ਜੀ ਭਿੰਡਰ ਪਿੰਡ ਹੈਗਾ ਵਾ ਜੰਡਿਆਲਾ ਦੇ ਲਾਗੇ ਹੈ
@Shaz.786
@Shaz.786 18 күн бұрын
Best vlogs amazing content
@SajidHussain-v7u
@SajidHussain-v7u 17 күн бұрын
It's hostility of Pakistani Waqar Bhai skip wedding ceremony for gest and gave time to the gests came from Australia ❤❤❤❤❤❤
@AbdullahSheikh-i4z
@AbdullahSheikh-i4z 16 күн бұрын
Bhai Sachi mohn cho paani anda si vlog dekh k Yani gajer da halwa👌🥰
@SufyanCh-vd9cq
@SufyanCh-vd9cq 18 күн бұрын
Nice beautiful Vlogs beautiful ❤️😍
@GurjantJatana
@GurjantJatana 15 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@mohammadamzad2951
@mohammadamzad2951 17 күн бұрын
Love you from kuuwait 💕💕 from kuuwait mashhallah
@BalrajsinghBalraj-l8b
@BalrajsinghBalraj-l8b 18 күн бұрын
❤❤❤ Balrajsingh TuR Tarn Taran Punjab
@BaljinderSingh-zc8wl
@BaljinderSingh-zc8wl 18 күн бұрын
Watching from California USA your Gajrela. Your Gajrela is very Tasty
@Sister_Reactions
@Sister_Reactions 18 күн бұрын
Very nice video sir 👍🏻❤️😍👌🏻😊
@junaidahmedkiani
@junaidahmedkiani 18 күн бұрын
ماشاء اللہ بہت خوب کلچر سے جڑے رہنا بہت اچھی بات ہے اور اصلیت دکھانا اچھی بات ہے مگر مہمانوں کے لیے الگ ڈیرہ بنائے
@PakkePindaAale
@PakkePindaAale 16 күн бұрын
SADE SHEHAR KHANNE TON AA BHINDER BAI ❣️
@penduvlogger_gh2ob
@penduvlogger_gh2ob 18 күн бұрын
ਏਥੇ ਸਾਰੇ ਮੱਝਾਂ ਵਾਲੇ ਵਾੜੇ ਚ ਬੈਠ ਕੇ ਕਿੰਨਾਂ ਖੁਸ਼ ਹੁੰਦੇ ਆ ਆਪਣੇ ਏਧਰ ਜੇ ਕਿਸੇ ਦਾ ਮੱਝਾ ਕੋਲ ਮੰਜਾ ਰੱਖ ਦੀ ਕਿਵੇਂ ਤਿਉੜੀਆਂ ਪਾ ਲੈਦੇ ਆ ਏਹ ਲੋਕ ਅਸਲੀ ਜਿੰਦਗੀ ਜਿਉਂਦੇ ਆ ਆਪਾਂ ਫੇਕ ਲਾਈਫ ਜਿਆਦਾ ਪਸੰਦ ਕਰਦੇ ਆ ਏਥੇ ਥੋੜਾ ਜਾ ਮੱਝਾਂ ਵਾਲੇ ਫਰਸ਼ ਚੋ ਲੱਗਣਾ ਪੈ ਜੇ ਕਿਵੇਂ ਨਖਰੇ ਕਰਦੇ ਨੇ ਏਥੇ ਜਾ ਕੇ ਬੈਠ ਦੇ ਹੀ ਮੱਝਾਂ ਵਾਲੇ ਫਰਸ਼ ਤੇ ਆ
@HardeepSingh-h5v
@HardeepSingh-h5v 18 күн бұрын
🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਔਰ ਸਭ ਠੀਕ-ਠਾਕ ਹੈ ਮੀਂਹ ਪੈ ਗਿਆ ਕਿ ਨਹੀਂ ਪਿਆ 💞💞💞💞💞
@legendff7151
@legendff7151 18 күн бұрын
Very nice blog and all' members 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to 🇳🇪
@gurpreetmangat5820
@gurpreetmangat5820 18 күн бұрын
Nice vlog ❤
@AjmalRasool
@AjmalRasool 14 күн бұрын
وقار بیٹا کبھی میں آیا آپ کے پاس یہی حلوہ ❤❤❤❤ سدا جیویں پترا ۔۔۔۔دل دی گہرائی اچوں دعاگو
@Sada-punjab786_xp
@Sada-punjab786_xp 18 күн бұрын
ਬਹੁਤ ਵਧੀਆ ਬਲੋਗ ਹੈ ਵੀਰ ਜੀ ❤❤ ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵੱਲੋਂ ❤❤😊 ਬਾਈ ਬਹੁਤ ਬਦੀਆ ਬਣਿਆ a ਗਜਰੇਲਾ 😂❤ਬਾਈ ਦੇਖ ਕੇ ਹੈ ਪਤਾ ਲਗਦਾ ਹੈ ਬਾਈ ਜੀ ❤😂😊😅🎉 ਬਾਈ ਜੀ ਖੁਸ਼ ਰਹੋ ਹਮੇਸ਼ਾ 😊❤ਤੇ reply ਜਰੂਰ ਕਰਨਾ ਪਲੀਜ਼ ਬਾਈ ਜੀ ❤😊
@dhillon313
@dhillon313 18 күн бұрын
Bhai thuade vlog Boht ashe hunde ne ❤ Allah thunu khush rakhn 🙏
@MadhavMadhav-g6t
@MadhavMadhav-g6t 18 күн бұрын
ਵਿਕਾਸ ਬਾਈ ਜੈ ਬਰਸ਼ ਤਾਂ ਕਰ ਲਓ ਹਲਵਾ ਖਾਣ ਲਈ ਵਿਕਾਸ ਬਾਈ ਤਾਂ ਇਸ ਤਰ੍ਹਾਂ ਹੱਸ ਦਾ ਜਿਸ ਤਰ੍ਹਾਂ ਬੱਕਰੀ ਹਿਨਕੇ ਦੀ ਹੁੰਦੀ
@malkiatsingh2306
@malkiatsingh2306 18 күн бұрын
Buhat badiya vlog bai ji
@syedwajidali6509
@syedwajidali6509 17 күн бұрын
sardara no g aia no khanday ah sada hasday wasday raho from apni desi life chanle pak
@syedwajidali6509
@syedwajidali6509 17 күн бұрын
punjabi sardara wakh fil khush ho janda ay
@MadhavMadhav-g6t
@MadhavMadhav-g6t 18 күн бұрын
ਵਕਾਰ ਬਾਈ ਨਾਲ ਦੀ ਲੱਗਦਾ ਗਭਣ ਆ ਤਾਂਹੀ ਜਾਦਾ ਕੇਅਰ ਕਰਦਾ
@NomanGujjar-zc8dz
@NomanGujjar-zc8dz 16 күн бұрын
Boht Sweet pyara lag raha ho jaan G
@jaspalsingh7781
@jaspalsingh7781 18 күн бұрын
ਵਕਾਰ ਬਾਈ ਪਿੰਡ ਮੁਤੌ ਸਮਰਾਲਾ ਦੇ ਕੋਲ ਹੈ ਜੀ
@FaysalChaudhry
@FaysalChaudhry 18 күн бұрын
Wadiya video waqar👍
@RanaSulman-rf4ds
@RanaSulman-rf4ds 18 күн бұрын
Mashallah
@شاهزاد-ل1ل
@شاهزاد-ل1ل 18 күн бұрын
Amazing very nice jnb
@ravikasanagurjar8331
@ravikasanagurjar8331 18 күн бұрын
Ram Ram Bhai from Haryana
@ejazrana7281
@ejazrana7281 18 күн бұрын
Every activity in village life is an adventure
@mustanserali314
@mustanserali314 17 күн бұрын
Bro bohat achy
@rshundle
@rshundle 16 күн бұрын
Excellent work 😊😊
@RanaShahzaib-x8n
@RanaShahzaib-x8n 18 күн бұрын
Bhinder Saab love you ❤ big fan
@brucelee-pt2mq
@brucelee-pt2mq 18 күн бұрын
Namaz v paraya kro veer g
@vaajdhaliwalvlogs6436
@vaajdhaliwalvlogs6436 18 күн бұрын
Sirra vlog aa,G B U
@GurwinderKaur-ky5uy
@GurwinderKaur-ky5uy 18 күн бұрын
Very nice brother 👌 ❤❤❤❤❤so sweet 😋 💖 ❤❤❤❤
@kakadhillondhillon1486
@kakadhillondhillon1486 18 күн бұрын
bhinder veer sirra vlog
@Fariwaqas15651
@Fariwaqas15651 18 күн бұрын
Tuhani boht vari akhya ay roz vlog paya kro jnb sanu nend nai aundi tuhaday vlog vekhay bagair soo plzzz pind dy vlog daily paya kro❤❤❤❤
@VlogProduction001
@VlogProduction001 18 күн бұрын
Bai ek gal manan vali hai ke jo pakistan di hakumat nahi kar saki jo kam Bai waqar bhinder horan warge you tuberan ne kar dikhaya pakistan nu vekhan da moka Dita duniya nu
@syedwajidali6509
@syedwajidali6509 17 күн бұрын
gaghar da halwa dakh kay mara v halwa khan no dil karda ay from apni desi life chanle pak
@rajinderthind8930
@rajinderthind8930 18 күн бұрын
Waqar Bhai good 👍❤
@MuhammadImran-l2h4o
@MuhammadImran-l2h4o 18 күн бұрын
Nice shahzady brother
@SamNawab-k1v
@SamNawab-k1v 18 күн бұрын
Waqar bhai. Main Christina hu. 25 December ko humara Christmas 🎄🎄hai. Place muj muj Christmas wish karna main ap ka fan hu. God bless you and All your family. Sam from Karachi ❤❤
@sukhmanpreetkaurr2395
@sukhmanpreetkaurr2395 15 күн бұрын
Super jatta
@paramjitkaur8122
@paramjitkaur8122 18 күн бұрын
Sat shri akal veer ji
@shahidyaseenawan9447
@shahidyaseenawan9447 17 күн бұрын
Ludhiana zindabad
@KidsCorner7939
@KidsCorner7939 17 күн бұрын
لو یو ویر جی ❤❤❤
@HarjinderSingh-jo6rf
@HarjinderSingh-jo6rf 18 күн бұрын
ਸਤਿ ਸ੍ਰੀ ਅਕਾਲ ਵੀਰ ਭਿੰਡਰ ਸਾਬ ਸਾਰੀ ਯੂ ਟੀਉਬ ਵਿੱਚੋਂ ਇੱਕ ਤੁਹਾਡਾ ਵੀਲੋਗ ਈ ਤੇ ਹੁੰਦਾ ਕੁਝ ਸਿੱਖਣ ਵਾਲਾ ਚੰਗਾ ਵੇਖਣ ਵਾਲਾ ਬੇਨਤੀ ਆ ਮੇਰਾ ਵੀਰ ਰੋਜ਼ ਵੀਲੋਗ ਪਾਇਆ ਕਰੋ ਵੀਰ ਜੀ ਬਹੁਤ ਬੇ ਸਬਰੀ ਨਾਲ ਉਡੀਕਦੇ ਆ ਤੁਹਾਡਾ ਵੀਲੋਗ ਰੋਜ਼
@GurvinderSingh-jg4nn
@GurvinderSingh-jg4nn 18 күн бұрын
ਭਿੰਡਰ ਸਾਬ 🙏🙏
@pakchanal-gq8xt
@pakchanal-gq8xt 18 күн бұрын
Aslmoalaikum g bahi Jan ye amrit sing mery sath Dubai air port gate 3 py sath kam kart rahy hen ap ki waka se aj friend ko Dahk liya thank u I like your vilog
@MandeepSingh-ew3pd
@MandeepSingh-ew3pd 18 күн бұрын
Nice bhji
@Jindgeetbaath
@Jindgeetbaath 18 күн бұрын
ਸਾਡੇ ਨਾਨਕੇ ਪਿੰਡ ਤੋਂ ਵੀਰ ਮੁੱਤੋਂ ਸਾਡਾ ਚਾਚਾ ਜੀ ਵਿਆਹੇ ਹੋਏ ਨੇ ਬਹੁਤ vdia ਲੱਗਿਆ ਸਾਡੇ ਮਾਮੇ ਦਾ ਮੁੰਡਾ ਹੋਇਆ ਵੀਰੇ ਤੁਸੀਂ ਬਹੁਤ ਬਹੁਤ ਪਿਆਰ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਵਾਂਗੇ ਅਸੀਂ ਵੀ ♥️🙏🏻🙏🏻
@saudahmad3155
@saudahmad3155 18 күн бұрын
Looking very good in the jacket. 👍👍
@bhupinders1297
@bhupinders1297 18 күн бұрын
Very nice putter ji gbu
@balkarsingh6358
@balkarsingh6358 15 күн бұрын
22 ji ik saal ho geya ajj tuhada vlog dekh de nu,,Punjab asli aa tuhade val
@faisalshergarhvlog
@faisalshergarhvlog 17 күн бұрын
Excellent video
@MuhammadLuqmanAnwarKhan
@MuhammadLuqmanAnwarKhan 18 күн бұрын
Ma sha Allah
@imransuleman7695
@imransuleman7695 18 күн бұрын
Sari sangat Nu Sat Sari Akal 🌹🌹🙏🌹🙏
@amritvirk8037
@amritvirk8037 18 күн бұрын
🙏🏻🙏🏻Sasri akal adaab kinve ho bhinder shab
@TajBaj-e1b
@TajBaj-e1b 18 күн бұрын
Mera Shona veer bhinder
@baldevsingh843
@baldevsingh843 18 күн бұрын
Kya baat a sir ji
Bakra la k ay 21000 da paka k khalya 😂😂
17:37
Waqar Bhinder Vlogs
Рет қаралды 175 М.
How to treat Acne💉
00:31
ISSEI / いっせい
Рет қаралды 108 МЛН
It’s all not real
00:15
V.A. show / Магика
Рет қаралды 20 МЛН
Waqar Bhinder Kol Geda With Ripan Khushi Nasir Dhillon
20:09
Sami De Vlog
Рет қаралды 43 М.
Punjabi Film Star Malkeet Rauni Tay Gurpreet Kaur Aye Waqar Bhindar Day Ghar.
28:31
Aj ASI gajar da halwa banya😍
33:38
Waqar Bhinder Vlogs
Рет қаралды 118 М.
Eid Waly Din V Pathy Wado Kam Karo🥹🥹Waqar Bhinder
21:18
Waqar Bhinder Vlogs
Рет қаралды 135 М.
How to treat Acne💉
00:31
ISSEI / いっせい
Рет қаралды 108 МЛН