WAQT 4 YOU WITH JAZZ KAUR , SIMRANJEET SINGH TOHANA, PRABH MILNE KA CHAO TOHANA 236 558 0505

  Рет қаралды 26,029

Desi Channel

Desi Channel

Күн бұрын

Пікірлер: 140
@PargatMaan-ij2lf
@PargatMaan-ij2lf 5 ай бұрын
ਮੈਡਮ ਜੀ ਵਾਹਿਗੁਰੂ ਜੀ ਦਾ ਰੂਪ ਹੈ ਭਾਈ ਸਾਹਿਬ ਜੀ ਸੱਚ ਸੰਤ ਹਨ ਭਾਈ ਸਿਮਰਨਜੀਤ ਸਿੰਘ ਟੋਵਾਣਾ ਭਾਈ ਸਾਹਿਬ ਜੀ ਦੀ ਆ ਕਥਾ ਵਿਚਾਰਾਂ ਨੂੰ ਸੁਣਕੇ ਜਿਓਣਾ ਸਿਖਿਆ ਮੈ ਪੰਜ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਉਕੇ ਉਕੇ ਕਰੀ ਜਾਨੀ ਆ ਸਤਿਕਾਰ ਨਾਲ ਜੀ ਹਾਂ ਜੀ ਕੁਓ ਸਿਰ ਢਕਿਆ ਹੋਣਾ ਚਾਹੀਦਾ ਹੈ ਸੰਤ ਕੋਲ ਬੈਠੇ
@indianmomusa
@indianmomusa Жыл бұрын
Eni pyari waheguru ji de rng ch rngi sakhshiyat agge beithan lai bibi ji nu sir jrur dhkna chahida c .
@lalisingh4258
@lalisingh4258 Жыл бұрын
ਹਾਂ ਜੀ ਵਾਹਿਗੁਰੂ ਜੀ
@kaurbrar4101
@kaurbrar4101 Жыл бұрын
ਮੈਡਮ ਜੀ, ਸਿਮਰਨਜੀਤ ਸਿੰਘ ਟੋਹਾਣਾ ਨਹੀਂ "ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ" । ਰੱਬ ਨਾਲ ਜੁੜੀਆਂ ਰੂਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।😢
@harjeet464
@harjeet464 Жыл бұрын
Right
@lalisingh4258
@lalisingh4258 Жыл бұрын
ਸਹੀ ਗੱਲ ਵਾਹਿਗੁਰੂ ਜੀ ਵਾਹਿਗੁਰੂ 👏👏
@Waheguruji_Simran
@Waheguruji_Simran Жыл бұрын
Right
@kaurjeet68
@kaurjeet68 Жыл бұрын
Hanji bilkul we always should respect 🙏
@Kukie.sahota
@Kukie.sahota Жыл бұрын
Madam ji you are extremely luckiest ❤ਤੁਹਾਡੇ ਵੱਡੇ ਭਾਗ ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ ਹੈ ਤੁਸੀਂ ਭਾਈ ਸਾਹਿਬ ਜੀ ਦੇ ਸਨਮੁੱਖ ਬੈਠੇ ਹੋ ।ਤੁਸੀ ਤਾਂ ਕੋਈ ਬਹੁਤ ਬਹੁਤ ਵੱਡਾ ਕਰਮ ਪ੍ਰਾਰਬਧ ਚ ਕਰ ਚੁੱਕੇ ਹੋ ਬਾਬਾ ਬੁੱਢਾ ਜੀ ਬਾਹ ਨਹੀ ਛੱਡ ਦੇ ਤੁਹਾਡੀ ।❤
@manjitdhillon9973
@manjitdhillon9973 Жыл бұрын
ਇਹ ਕਿਰਪਾ ਭਾਈ ਸੇਵਾ ਸਿੰਘ ਤਰਮਾਲਾ ਦੀ ਹੈ ਗੁਰੂ ਪਿਆਰਿਓ
@karmjeetkaurkarmjit2795
@karmjeetkaurkarmjit2795 Жыл бұрын
ਜੇਕਰ ਮੈਡਮ ਜੀ ਸਿਰ ਤੇ ਦੁੱਪਟਾ ਲੈਦੇ ਤਾਂ ਵੱਖਰੀ ਗੱਲ ਹੋਣੀ ਸੀ। ਬਾਕੀ ਵੀਰ ਜੀ ਤੁਸੀਂ ਤਾਂ ਬਾਕਮਾਲ ਹੋ। ਅਸੀਂ 2019 ਤੋਂ ਤਹਾਨੂੰ ਸੁਣ ਰਹੇ ਹਾਂ। ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਰੱਖਣ 🙏
@lalisingh4258
@lalisingh4258 Жыл бұрын
ਸਹੀ ਕਿਹਾ ਜੀ ਆਪ ਜੀ ਨੇ
@JaswinderKaur-bd9mt
@JaswinderKaur-bd9mt Жыл бұрын
ਮੈਂ ਵੀ 2019 ਤੋਂ ਸੁਣ ਰਹੀ ਵਾਹਿਗੁਰੂ ਜੀ 🙏🙏
@lovepreetSingh-qb3qn
@lovepreetSingh-qb3qn Жыл бұрын
Right waheguru ji
@HappySingh-is2pw
@HappySingh-is2pw 2 ай бұрын
Sai Gal haaa j 👍🙏🌹🌹
@lalisingh4258
@lalisingh4258 Жыл бұрын
ਭਾਈ ਸਾਹਿਬ ਜੀ ਦਾ ਤਹਿ ਦਿਲੋਂ ਕੋਟਿ ਕੋਟਿ ਧੰਨਵਾਦ ਜੀ, ਕੋਟਿ ਕੋਟਿ ਪ੍ਰਨਾਮ ਜੀ,👏👏👏👏👏👏👏👏♥️
@kulwindersingh2484
@kulwindersingh2484 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ
@Little_champ21
@Little_champ21 Жыл бұрын
Bhai sahib g bhut vdhiya insaan ne ma bhut sunea ena nu Waheguru g❤❤❤
@arjanbajwa3113
@arjanbajwa3113 Жыл бұрын
Waheguru ji ka khalsa Waheguru ji ke fateh
@mandeepkaurui6235
@mandeepkaurui6235 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏💐
@pmkcwaheguru3551
@pmkcwaheguru3551 Жыл бұрын
Dhan Dhan bhai sahib bhai sewa singh tarmala Dhan Bhai Dalbir singh tarmala g di kro g mam bhut acha A gurmukh a duniea nu tarr rhe a waheguru g
@Randhawa_712
@Randhawa_712 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।। ਜੀ
@swarankaur4862
@swarankaur4862 Жыл бұрын
ਵਾਹਿਗੁਰੂ ਜੀ ਨੇ ਤੁ੍ਹਾਨੂੰ ਰੱਬੀ ਰੂਹ ਨਾਲ ਬੈਠਣ ਦਾ ਮੌਕਾ ਦਿਤਾ।ਪਰ ?
@lalisingh4258
@lalisingh4258 Жыл бұрын
ਕੇਸ ਨਹੀਂ ਢਕੇ ਜੀ
@HappySingh-is2pw
@HappySingh-is2pw 2 ай бұрын
Sai Gal haaa j 👍
@msinghkaur5636
@msinghkaur5636 6 ай бұрын
Host ਉਹ ਬਨਾਯਾ ਕਰੋ ਜਿਸ ਨੂੰ ਪਤਾ ਹੋਣਾ ਚਾਹੀਦਾ ਕੇ ਉਹ ਕਿਸ ਨਾਲ ਗੱਲ ਕਰ ਰਹੇ ,ਕਿ ਗੱਲ ਹੋਣੀ ਚਾਹੀਦੀ ,ਕਿਸ ਤਰਾਂ ਹੋਣੀ ਚਾਹੀਦੀ ,ਇਸ ਮਾਤਾ ਜੀ ਨੂੰ ਨਹੀਂ ਕੋਈ ਹੋਰ host ਹੋਣਾ ਚਾਹੀਦਾ ਸੀ
@manikaur9097
@manikaur9097 Жыл бұрын
ਮੇਰੇ ਘਰ ਵਾਲੀਆਂ ਨੇ ਅੰਮ੍ਰਿਤ ਲਿਆ ਪਰ ਓਹ ਅਸਲ਼ ਸੱਚ ਤੋ ਕੋਹਾ ਦੂਰ ਨੇ ਮੈਂ ਨੀ ਸਕਿਆ ਪਰ ਮੈਂ ਫੋਟੋ ਪੂਜਕਾਂ ਜਾਂ ਦਿਖਾਵੇ ਚ ਬਿਲਕੁਲ ਯਕੀਨ ਨੀ ਸੋ ਮੈਂ ਤਰਕ ਕਰਦੀ ਕੀ ਤੁਸੀ ਸਾਰੀਆਂ ਮਨਮਤਾਂ ਕਰਦੇ ਪਰ ਓਹ ਨੀ ਮੰਨਦੇ ਓਹੀ ਤਾਂ ਗੱਲ ਹੈ ਅਸੀ ਗੁਰਵਾਣੀ ਸੁਖ ਦੁਖ ਲਇ ਪੜਦੇ ਸੱਚ ਜਾਣਨ ਲਇ ਕੋਇ ਨੀ ਬਾਣੀ ਪਰਦਾ ਮੈਂ ਸਿਰਫ ਆਪ ਦੀ ਖੋਜ ਕਰਨ ਲਇ ਪਰਦੀ ਕੀ ਕੌਣ ਆ ਮੈਂ
@KuldeepKaur-nn2ry
@KuldeepKaur-nn2ry Жыл бұрын
Waheguru ji waheguru ji waheguru ji waheguru ji waheguru ji waheguru ji 🙏
@sarabjitkaur8716
@sarabjitkaur8716 5 ай бұрын
Very true . Thank you ji
@lalisingh4258
@lalisingh4258 Жыл бұрын
ਬੀਬੀ ਜੀ ਸੀਸ ਤਾਂ ਢੱਕ ਲੈਂਦੇ, ਰੰਗੀਆ ਰੂਹਾਂ ਨੂੰ ਮਿਲਣ ਲਈ,
@HappySingh-is2pw
@HappySingh-is2pw 2 ай бұрын
Sai Gal haa j 👍
@pmkcwaheguru3551
@pmkcwaheguru3551 Жыл бұрын
Waheguru dhan Bhai sahib simranjeet singh waheguru
@RajwantSekhon-tt7ot
@RajwantSekhon-tt7ot Жыл бұрын
P
@balvinderkaurkaur7556
@balvinderkaurkaur7556 Жыл бұрын
Excellent job you are doing waheguru ji. Sda chardi kla which raho te sangtaan da bhla hove
@jaggysingh5739
@jaggysingh5739 Жыл бұрын
Waheguru ji tusi than ho
@GurdeepSingh-m1x
@GurdeepSingh-m1x 8 ай бұрын
ਗੁਰਮਤਿ ਵਿਚਾਰ ਕਰਨ ਲਗਿਆਂ ਹਮੇਸ਼ਾ ਸਿਰ ਜ਼ਰੂਰ ਢਕਣਾ ਚਾਹੀਦਾ ਹੈ ਜੀ
@tejasveeraulakh2526
@tejasveeraulakh2526 Жыл бұрын
Satnam Sri waheguru ji
@Sandeep_singh460
@Sandeep_singh460 Жыл бұрын
Waheguru ji waheguru. ❤❤
@rajakamboj5042
@rajakamboj5042 Жыл бұрын
Waheguru ji ka Khalsa waheguru ji ki Fateh Bhai Sahib ji
@charanjeetkaur7010
@charanjeetkaur7010 Жыл бұрын
Waheguruji🙏
@manjitkaur8388
@manjitkaur8388 Жыл бұрын
ਵਾਹਿਗੁਰੂ ਜੀ ❤❤❤❤
@balbirpannu7856
@balbirpannu7856 Жыл бұрын
Waheguru ji ka khalsa waheguru ji ke fathe waheguru ji 🌹🌹🌹🌹🌹🙏🙏
@abhijeet2156
@abhijeet2156 Жыл бұрын
Waheguru Baba ji Sahib simranjeet Singh ❤❤❤❤❤
@laddikaulgarhia4761
@laddikaulgarhia4761 Жыл бұрын
ਵਾਹਿਗਰੂ ਸਾਹਿਬ ਜੀ
@baljeetsidhu5
@baljeetsidhu5 Жыл бұрын
Waheguruji 🙏 🙏
@HardeepSingh-wi7xp
@HardeepSingh-wi7xp Жыл бұрын
WaheGuru Ji ka Khalsa WaheGuru Ji ki Fateh ji
@gagansingh2505
@gagansingh2505 Жыл бұрын
Mera pyara veer 🤗👌🙏🙏🙏🙏
@FishyOwlFishys
@FishyOwlFishys Жыл бұрын
❤💐🙏🏻😇
@jashansingh5143
@jashansingh5143 Жыл бұрын
ਇਹ ਰੱਬੀ ਰੂਹ ਨੇ ਤੁਸੀਂ ਆਮ ਇਨਸਾਨ ਸਮਝ ਕੇ ਗੱਲ ਕੀਤੀ।
@DrBaljitKaur-p3x
@DrBaljitKaur-p3x Жыл бұрын
Waheguru ji
@jassangha196
@jassangha196 Жыл бұрын
Waheguru Ji Ka Khalsa Waheguru ji ki Fateh thankyou ji 🙏 ❤❤❤❤❤
@satwantkaur6419
@satwantkaur6419 Жыл бұрын
very valuable interview
@karamjitsingh7479
@karamjitsingh7479 Жыл бұрын
waheguru ji ka khalsa waheguru ji ki fateh ji 🙏
@swarnkalsi7953
@swarnkalsi7953 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@officialkaramiqbal
@officialkaramiqbal 5 ай бұрын
ਬੀਬੀ ਹੂੰ ਹੂੰ, ok, ਤੇ like ਸ਼ਬਦਾਂ ਦੀ ਬਹੁਤ ਵਰਤੋਂ ਕਰਦੀ ਹੈ। ਭਾਈ ਸਾਹਿਬ ਜੀ ਦੀ ਗੱਲ ਪੂਰੀ ਤਰ੍ਹਾਂ ਸੁਣਦੀ ਨਹੀਂ।
@Allaboutcosmetics
@Allaboutcosmetics 5 ай бұрын
Madam ji rangiya rooha nu milo ta plz ok ok hu hu nhi krida…
@khalsa_G111
@khalsa_G111 Жыл бұрын
ਵਾਹਿਗੁਰੂ ਜੀ ਬਖ਼ਸ਼ ਦਿਓ ਵਾਹਿਗੁਰੂ ਜੀ
@kuljeetsingh8917
@kuljeetsingh8917 Жыл бұрын
Waheguru Ji 🌹
@KaramjitKaur-do3yv
@KaramjitKaur-do3yv Жыл бұрын
Waheguru Ji
@manikaur9097
@manikaur9097 Жыл бұрын
ਉਹ ਮਨਮਤਾ ਚ ਆ ਸੌ ਮਾਲਕ ਤਾਹੀ ਆਲਗ ਤੌਰਦਾ ਸਾਨੂ, ਜੋ ਖੇਡ ਜਦ ਸੱਚ ਦਾ ਪਤਾ ਲਗਦਾ ਕੀ ਸਹੀ ਸੀ ਜੋ ਮਾਲਕ ਨੇ ਕੀਤਾ,ਨਹੀ ਅਸੀਂ ਵੀ ਮਨਮਟ ਚ ਰਹਿਨਾ ਸੀ ਵਿਰੌਦ ਤਾਂ ਕਰਦੇ ਆ ਘਰ ਦੇ ,,,ਪਰ ਕੀ ਕਰੀਏ ਉਹ ਫੋਟੋ ਜਾਂ ਜੋਤ ਜਾਂ ਅਗਰਬੱਤੀ ਚੋ ਰੱਬ ਲੱਭਦੇ ਜੋ ਸਿਰਫ ਮਨਮਤ ਹੈ. ਵਾਹੇਗੁਰੂ ਜੀ ਬੜੇ ਦਿਆਲੂ ਨੇ
@gurcharankaur6984
@gurcharankaur6984 Жыл бұрын
waheguru ji 🙏🏻
@baldevsharma8752
@baldevsharma8752 Жыл бұрын
ਵਾਹਿਗੁਰੂ ਜੀ
@errakeshdhawan7491
@errakeshdhawan7491 Жыл бұрын
Very nice massage ji 🙏🙏🙏❤️❤️❤️
@karmjeetkaurkarmjit2795
@karmjeetkaurkarmjit2795 Жыл бұрын
Wahaguru ji khalsa wahaguru ji fathe
@bpindorie8353
@bpindorie8353 Жыл бұрын
Jazz Kaur ਬੜਾ ਅਜੀਬ ਨਾਮ ਹੈ।
@kaurjasvir480
@kaurjasvir480 Жыл бұрын
Thank you.
@komalpreetkaur5572
@komalpreetkaur5572 Жыл бұрын
W̊e̊h̊åg̊ůr̊ů j̊i̊ ẘe̊h̊åg̊ůr̊ů j̊i̊ ẘe̊h̊åg̊ůr̊ů j̊i̊ 🙏🙏🙏🙏❤️ ❤️❤️
@HardeepSingh-zd2jg
@HardeepSingh-zd2jg Жыл бұрын
Waheguru meher kre
@harjitnagra809
@harjitnagra809 Жыл бұрын
Thought s breathing and mind are connected 🙏
@kirpasingh3624
@kirpasingh3624 Жыл бұрын
Waheguru waheguru good
@SatnamSingh-fx4qx
@SatnamSingh-fx4qx Жыл бұрын
Waheguri ji
@jaswantdhillon6151
@jaswantdhillon6151 Жыл бұрын
Wahaguru ji
@harjitkaur7384
@harjitkaur7384 Жыл бұрын
Waheguru
@manikaur9097
@manikaur9097 Жыл бұрын
Ih malak di marji aa tuhandu sach dey sanmukh kida lai key ana dukh ni oh ta sukh hundey jitho rab phila moh toh bahar kadna sikhanda step by step
@sukhrajsinghMohali
@sukhrajsinghMohali 6 ай бұрын
ਸਵਾਲ : ਇੱਕ ਪਾਠੀ ਸਾਰੀ ਉਮਰ ਪਾਠ ਕਰਦਾ ਭਰ ਉਸਨੂੰ ਉਪਲੱਬਦੀ ਕਿਓਂ ਨਹੀਂ ਮਿਲਦੀ
@balrajsingh4848
@balrajsingh4848 Жыл бұрын
wahe guru ji
@KulwantSingh-sg5ox
@KulwantSingh-sg5ox Жыл бұрын
ਬੀਬਾ ਜੀ ਇੱਕ ਗੁਰਸਿੱਖ ਦੇ ਨਾਲਬੈਠ ਕੇ ਸਿਰ ਤਾਂ ਢਕ ਲੈਂਦੇ ਕੀ ਬਾਬਾ ਜੀ ਵੀ ਨਹੀਂ ਕਹਿ ਰਹੇ ਤੁਹਾਨੂੰ ਸਿਰ ਢਕਣ ਲਈ
@lalisingh4258
@lalisingh4258 Жыл бұрын
ਐਸੇ ਮਹਾਪੁਰਸ਼ ਸੰਤ ਵਿਰਲੇ ਹੀ ਹੁੰਦੇ ਨੇ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉ ਮਹਾਰਾਜ ਜੀ 🙏🙏🙏
@independent-network.
@independent-network. Жыл бұрын
ਅਵਾਜ ਸਾਫ ਨਹੀ a ਰਹੀ ਤੁਹਾਡੀ ❤
@harpreetpannu987
@harpreetpannu987 Жыл бұрын
ਮੈਡਮ ਜੀ ਤੁਹਾਨੂੰ ਸਿਰ ਢੱਕਣਾ ਚਾਹੀਦਾ ਸੀ
@GurmeetSingh-op6od
@GurmeetSingh-op6od 5 ай бұрын
Madam ji on hun
@BALWINDERKAUR-gx8zv
@BALWINDERKAUR-gx8zv Жыл бұрын
Madam ji vinipeg bhai sahib kado ja rahe ne
@Komalproduction
@Komalproduction Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਲੱਗਦਾ ਤੁਸੀ ਭਾਈ ਸਾਹਿਬ ਨੂੰ ਨਹੀਂ ਜਾਣਦੇ ਜੋ ਸਵਾਲ ਕਰ ਰਹੇ ਹੋ ਭੈਣੇ ਗੁੱਸਾ ਨਾਂ ਕਰਨਾ।ਆਪ ਜੀ ਉਹਨਾਂ ਦੇ ਸਾਹਮਣੇ ਨੰਗੇ ਸਿਰ ਬੈਠੇ ਹੋ।
@gurcharansingh6287
@gurcharansingh6287 Жыл бұрын
ਪਿ੍ਰਥੀ ਚੰਦ ਦੇ ਮਨਮੁੱਖ ਅਤੇ ਲਾਲਚੀ ਹੋਣ ਵਿੱਚ ਅਸੀ ਕਿਸ ਨੂੰ ਜ਼ਿੰਮੇਵਾਰ ਕਹਾਂਗੇ । ਮਾਂ ਬਾਪ ਵੀ ਮਹਾਨ ਸੀ ਵਾਤਾਵਰਣ ਵੀ ਬਚਪਨ ਤੋਂ ਹੀ ਬਹੁਤ ਸੋਹਣਾ ਸੀ ।
@SurinderKaur-ou5pz
@SurinderKaur-ou5pz Жыл бұрын
Sir dhkna jroori c madam ji li kioke gurmukha nal gurbani diyan vicharan ho rhiya bhai saheb ji da dhanvad ji 🙏🙏
@dillroia
@dillroia Жыл бұрын
ੳਮਾ ਹੇ ਅੱਜ ਤੱਕ ਤਹਾਡੇ ਵਿਚ ਹੈ
@jkaur2037
@jkaur2037 Жыл бұрын
Waheguru ji ka khalsa shri Waheguru ji ki feth veer ji. Ke aap Toronto aa rehe ho ji?
@HardeepSandhu-d1u
@HardeepSandhu-d1u Жыл бұрын
@satgursingh2984
@satgursingh2984 Жыл бұрын
Madam ji kise v Gurmukh nu milna howe pahila seer dakna chahinda
@rka5506
@rka5506 Жыл бұрын
Very nice
@hardialsingh1
@hardialsingh1 Жыл бұрын
Nve dere deean vadhaeeaan
@HardeepSandhu-d1u
@HardeepSandhu-d1u Жыл бұрын
19:42
@SuperJaspreet1
@SuperJaspreet1 Жыл бұрын
🙏
@Mr_Sukhman
@Mr_Sukhman Жыл бұрын
🙏🙏🙏🙏
@arshtruth3649
@arshtruth3649 Жыл бұрын
Would be better if there is a Gursikh Bibi !
@manikaur9097
@manikaur9097 Жыл бұрын
😊❤
@BaljinderKaur-w5y
@BaljinderKaur-w5y Жыл бұрын
Tohana babaji teacher ka naam ne boliyan
@gurshabadguraya4284
@gurshabadguraya4284 Жыл бұрын
Bibi ji lord toh wadd samjdaar ne or nastik lagde ne .
@hardialsingh1
@hardialsingh1 Жыл бұрын
Bhai pehlan Dhaddri panth de nam Te lutt k lai Gia te Delhi da dlaal ban Gia dhaddri . Hun Rabb khair kre !
@AnmolDhaliwal-o6s
@AnmolDhaliwal-o6s Жыл бұрын
🙏🏻🙏🏻🙏🏻🙏🏻🙏🏻🙏🏻🙏🏻
@manjitchaggar5730
@manjitchaggar5730 Жыл бұрын
Baba ji ik sawal hai dard vich simran kive karia sada sir dard Hove ta simran nahi hunda.par Bhai taru Singh ji ne 21 din simran kita smdado jive
@pmkcwaheguru3551
@pmkcwaheguru3551 Жыл бұрын
Hi
@kamalkaur9663
@kamalkaur9663 Жыл бұрын
I'm sorry bhut lokan shied gussa laghey BUT eh solid fact eh, mein ajj tak ik vi bhar da person ni dekhya jo apna name full pronounce karey. Jad shiyania byania jnanian estarh kardia but hassa vi aunda 😂 te gussa vi😡
@harjitnagra809
@harjitnagra809 Жыл бұрын
❤🙏❤️💐👍💐❤️🙏👍💐❤️🙏
@SuperJaspreet1
@SuperJaspreet1 Жыл бұрын
speaker no good, voice of jazz kaur not clear
@BlessingsofWaheguru-ds4zu
@BlessingsofWaheguru-ds4zu 6 ай бұрын
The host seems to be distracted
@tehalsinghguru3552
@tehalsinghguru3552 Жыл бұрын
MADAM JI INTERVIEW KAR RAHA HA BANA TA PAI NAHI
@gurshabadguraya4284
@gurshabadguraya4284 Жыл бұрын
Holi Holi change te AAP hi auni AA kio ki age 50 de kareeb hogi hun death da dar sataunda.
@hardialsingh1
@hardialsingh1 Жыл бұрын
Sarkari zulam de virudh RSS de Sikh ithihas virudh attack di Katha v karke zulam virudh Sporme v tiar Karde o Jan shanti shanti te gulami da parchar karde o
@kamalkaur9663
@kamalkaur9663 Жыл бұрын
Jazz Kaur kehra name eh? Tu apna name punjabi boln ch sharam mandi programme ki kardi eh. Channel desi? Desi te JASS HUNDA JAZZ NI😂. Jass kaur keh punjabi vich asi tan Jazz sunya ni kadi. Jass /Jazz, tej/ tazz, kamal/ Kam, nikki/Nik, manjit /manjj etc etc 😂. Bhar de lok apne name estarh pronounce karde. Gorey bande because white poeple kol shotey name hunde
@hardialsingh1
@hardialsingh1 Жыл бұрын
Seva Singh Tarmala pho aa Hijra Brahm Giani da certificate v dinda c ? Brahma Giani certification naal nhi bania janda
@amarjitkaur1095
@amarjitkaur1095 Жыл бұрын
Sab bhai sewa singh ji tarmala nu copy kar rahe ne
@mrandmrsdhillon3340
@mrandmrsdhillon3340 Жыл бұрын
Madam ji sir te dupattaa rakh lawo man mukh ho tusi madam
@rajbirsanghera4174
@rajbirsanghera4174 Жыл бұрын
Surrey di pagal ladie
@gorasingh-pc6zb
@gorasingh-pc6zb 4 ай бұрын
Kirpa kar ke hu hu ok ok karna bandh karo
@harpalkaur3689
@harpalkaur3689 Жыл бұрын
waheguru ji 🙏🙏 waheguru ji 🙏🙏
@Manjit753
@Manjit753 Жыл бұрын
Waheguru ji 🙏🏻🙏🏻
@jassasingh4337
@jassasingh4337 Жыл бұрын
ਵਾਹਿਗੁਰੂ ਜੀ
小丑女COCO的审判。#天使 #小丑 #超人不会飞
00:53
超人不会飞
Рет қаралды 15 МЛН
Try this prank with your friends 😂 @karina-kola
00:18
Andrey Grechka
Рет қаралды 6 МЛН
Vin Boleya Sabh Kish Janda - Bhai Joginder Singh Ji Riar Ludhiana | Shabad Kirtan | Amritt Saagar
11:02
Gurbani Shabad Kirtan - Amritt Saagar
Рет қаралды 160 МЛН
Waheguru Simran | Ghar Bath k Practical Karn Layi Swas Giras Gurmanter | Pmkc Tohana |
52:33
Char Yugg Di Katha Ate { Kalki Avtar } | Patiala Smagam | Bhai Simranjit Singh Ji Tohana }
1:04:55
小丑女COCO的审判。#天使 #小丑 #超人不会飞
00:53
超人不会飞
Рет қаралды 15 МЛН